ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ,ਕੀ ਮਹਾਨਤਾ ਹੈ ਅੰਮ੍ਰਿਤ ਵੇਲੇ ਦੀ, ਇਸ਼ਨਾਨ ਕੀਤੇ ਬਿਨਾਂ ਬਾਣੀ ਪੜ ਸਕਦੇ ਹਾਂ?

Sdílet
Vložit
  • čas přidán 20. 06. 2024
  • ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ,ਕੀ ਮਹਾਨਤਾ ਹੈ ਅੰਮ੍ਰਿਤ ਵੇਲੇ ਦੀ, ਇਸ਼ਨਾਨ ਕੀਤੇ ਬਿਨਾਂ ਬਾਣੀ ਪੜ ਸਕਦੇ ਹਾਂ?
    ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ,ਕੀ ਮਹਾਨਤਾ ਹੈ ਅੰਮ੍ਰਿਤ ਵੇਲੇ ਦੀ, ਇਸ਼ਨਾਨ ਕੀਤੇ ਬਿਨਾਂ ਬਾਣੀ ਪੜ ਸਕਦੇ ਹਾਂ?
    #babadeepsinghji #gurbani #katha #gurugobindsinghji #khalsapanth #nitnem #japjisahib #waheguruji #gurugranthsahibji #bani #kirtan #newkatha #ruudikhed #punjabi #gurbanikirtan
    ਸ਼ਰੀਰ ਨੂੰ ਕੋਈ ਵੀ ਰੋਗ ਹੋਵੇ ਤਾਪ,ਸੰਤਾਪ,ਸ਼ੀਤਲਾ ਸਾਰੀਆਂ ਬੀਮਾਰੀਆਂ ਦਾ ਹੱਲ ਬਾਣੀ ਵਿੱਚ ਜ਼ਰੂਰ ਸੁਣੋ।
    • ਸ਼ਰੀਰ ਨੂੰ ਕੋਈ ਵੀ ਰੋਗ ਹ...
  • Jak na to + styl

Komentáře • 141

  • @GuriRachhin-db3fc
    @GuriRachhin-db3fc Před 28 dny +5

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @jobanpreet2552
    @jobanpreet2552 Před měsícem +15

    🙏❤🙏ਧੰਨ ਧੰਨ ਬਾਬਾ ਦੀਪ ਸਿੰਘ ਜੀ ❤ ਧੰਨ ਧੰਨ ਬਾਬਾ ਨੋਧ ਸਿੰਘ ਮਹਾਰਾਜ ਜੀ ਅੰਗ ਸੰਗ ਸਹਾਈ ਹੋਣਾ ਜੀ ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ਸਰਬੱਤ ਦਾ ਭਲਾ ਕਰਨਾ ਜੀ ਮੇਰੇ ਵਹਿਗੁਰੂ ਜੀ 🙏❤🙏

    • @AjkaIi
      @AjkaIi Před 25 dny +1

      7:09 7:09 7:09 7:09

  • @manjeetkourmanjeet826
    @manjeetkourmanjeet826 Před měsícem +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਸ੍ਰੀ ਬਾਬਾ ਨੋਧ ਸਿੰਘ ਜੀ ਆਪ ਜੀ ਮਹੇਰ ਕਰੋ ਜੀ ਧੰਨ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @kuldeeptakher4503
    @kuldeeptakher4503 Před 29 dny +9

    ਖਾਲਸਾ ਜੀ ਬਹੁਤ ਵਧੀਆ ਵੀਚਾਰ ਸੁਣ ਕੇ ਮਨ ਨੂੰ ਬਹੁਤ ਤੱਸਲੀ ਹੋਈ ਹੈ

  • @GuruN-iq1zj
    @GuruN-iq1zj Před měsícem +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤😊😊😊😊😊 ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❤❤❤❤❤❤😊😊😊

  • @sargunkaur324
    @sargunkaur324 Před měsícem +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਪੌਧ ਸਿੰਘ ਜੀ

  • @HarmandeepsinghHarman-yy3mi
    @HarmandeepsinghHarman-yy3mi Před měsícem +12

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਵੀ ਅਮ੍ਰਿਤ ਵੇਲਾ ਬਖਸ਼ ਦਿਉ

    • @paulchahal3095
      @paulchahal3095 Před měsícem

      My prayers for you. I started Amritvela 3 days back. I wake up at 5 am.❤

  • @balbirkaur4806
    @balbirkaur4806 Před 26 dny +4

    ਵਾਹਿਗੁਰੂ ਜੀ ਮੇਹਰ ਰੱਖੀ ਮੇਰੇ

  • @SimranjeetSingh-md1mc
    @SimranjeetSingh-md1mc Před 23 dny +3

    Dhan Dhan baba Deep Singh ji 🙏❤️

  • @SohanSingh-cr3fl
    @SohanSingh-cr3fl Před 27 dny +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @sarbjitkaurkaur659
    @sarbjitkaurkaur659 Před měsícem +7

    ਵਾਹਿਗੁਰੂ ਜੀ🙏👏🏻💐🌹🌷🍁🪔✈️

  • @soniasingh4856
    @soniasingh4856 Před měsícem +7

    Waheguru ji mera amritvela na miss hove ❤❤❤❤❤❤❤🙏🙏🙏🙏🙏🙏🎉🎉🎉🎉🎉🎉🎉🎉🎉🎉🎉

  • @user-fs2yb6if2v
    @user-fs2yb6if2v Před 21 dnem +4

    ਵਾਹਿਗੁਰੂ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤

  • @surjitkaur1796
    @surjitkaur1796 Před měsícem +7

    Dhan Dhan Baba Deep Singh ji. Waheguru ji ka khalsa Waheguru ji ki Fateh

  • @barurajia1845
    @barurajia1845 Před 20 dny +2

    Waheguru ji waheguru ji 🎉🎉🎉

  • @rajinderkour8814
    @rajinderkour8814 Před 24 dny +2

    waheguru waheguru waheguru ji🙏🏻🙏🏻🙏🏻🙏🏻🙏🏻

  • @HarjeetSingh-hw1mt
    @HarjeetSingh-hw1mt Před 25 dny +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @SurjitSingh-ju9vp
    @SurjitSingh-ju9vp Před 24 dny +3

    ਵਾਹਿਗੁਰੂ ਜੀ

  • @user-rm3nw8lj8f
    @user-rm3nw8lj8f Před 26 dny +3

    ਧਨ ਬਾਬਾ ਦੀਪ ਸਿੰਘ ਜੀ ਧਨ ਬਾਬਾ ਨੋਧ ਸਿਘ ਜੀ ਕਿਰਪਾ ਕਰੋ ਅਮਰਤ ਵੇਲਾ ਬਖਸ਼ੋ

  • @naibsingh2208
    @naibsingh2208 Před měsícem +6

    Waheguru ji 🙏 waheguru ji 🙏 waheguru ji 🙏🙏🌹

  • @jasbirsing6568
    @jasbirsing6568 Před 29 dny +6

    Dan dan guru ramdas ji tara shukar ha

  • @Avtarsingh-yd5ff
    @Avtarsingh-yd5ff Před měsícem +9

    💐 ਧੰਨ ਧੰਨ ਬਾਬਾ ਦੀਪ ਸਿੰਘ ਜੀ ਬੱਚਿਆਂ ਤੇ ਮੇਹਰ ਭਰਿਆ ਹੱਥ ਸਦਾ ਰਹੈ ਅਤੇ ਚੜ੍ਹਦੀ ਕਲਾਂ ਬਖਸਣੀਆਂ

  • @kailashdevi7020
    @kailashdevi7020 Před měsícem +5

    Dhan dhan Amar Shahid baba Deep Singh ji Mehar Karo baba ji waheguru waheguru waheguru waheguru waheguru waheguru waheguru waheguru waheguru waheguru waheguru waheguru ji Mehar Karo bache Aman deep te tarkiya baksho baba ji waheguru 🙏🙏🙏🙏🙏🙏🙏🙏

  • @BalwinderKaur-lr1pm
    @BalwinderKaur-lr1pm Před 27 dny +3

    Dhsn Baba derp Singh ji Mehar Karo waheguru ji ka Khalsa waheguru ji ki Fateh

  • @Itz_bal_raj
    @Itz_bal_raj Před měsícem +6

    ਵਾਹਿਗੁਰੂ ਜੀ 🙏🏻🙏🏻🌺🌹🌷

  • @ManpreetKaur-sj3ot
    @ManpreetKaur-sj3ot Před 23 dny +2

    Waheguru ji waheguru ji

  • @baldevsinghgrewal5659
    @baldevsinghgrewal5659 Před 25 dny +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ 🙏

  • @princemehra2445
    @princemehra2445 Před 26 dny +2

    Dan Dan Baba Deep Singh ji ❤❤🙏😇

  • @sarabjitkaur9987
    @sarabjitkaur9987 Před 28 dny +3

    Dhan dhan baba deep singh ji,Amrit Vela sabhalan di bakshash baksho baba deep singh ji

  • @randhawafarm8735
    @randhawafarm8735 Před 15 dny

    Dhan dhan baba deep singh ji sb da bhalla karo ji🙏🙏

  • @VazirSingh-cv1py
    @VazirSingh-cv1py Před 28 dny +2

    Dhan dhan shri guru granth sahib ji

  • @sharankamaljitsingh472
    @sharankamaljitsingh472 Před měsícem +4

    Dhan dhan Baba Deep Singh ji sheed Maharaj ji 🙏🙏🙏🙏🙏❤️

  • @ashasood3924
    @ashasood3924 Před 10 dny +1

    ❤❤waheguru ji

  • @That_girl_13
    @That_girl_13 Před měsícem +5

    Waheguru ji💞 Waheguru ji💞 Waheguru ji💞 Waheguru ji💞 Waheguru ji💞 Waheguru ji💞 Waheguru ji💞 🙏🏻🙏🏻🙏🏻🙏🏻🙏🏻

  • @user-vd8dr3sd9x
    @user-vd8dr3sd9x Před měsícem +3

    ❤❤Dhan Dhan Amar Shaheed baba deep Singh ji dhan dhan baba nodh Singh ji mharaj Mehar kro ji ❤❤

  • @JasvirkaurGill-ni1fz
    @JasvirkaurGill-ni1fz Před 17 dny

    Dhan dhan baba deep singh meri beti jashn te meher kryio ji 🙏 🙏

  • @sarmukhsingh2831
    @sarmukhsingh2831 Před 26 dny +1

    ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @soniasingh4856
    @soniasingh4856 Před měsícem +3

    Waheguru ji mere Malik ji shukrana guru ji 🙏🙏❤❤🙏🙏

  • @baldishdaroch
    @baldishdaroch Před 23 dny

    Sat Nam Sri waheguru Sahib Ji Maharaj ji 🙏 waheguru ji 🙏🙏🙏🙏🙏🙏🙏🙏🙏🎉🎉

  • @nirmalkaur5570
    @nirmalkaur5570 Před měsícem +10

    ਗੁਰੂ ਜੀ ਮਹਾਰਾਜ ਜੀ ਦਸ਼ਮੇਸ਼ ਪਿਤਾ ਜੀ ਅਸੀਰਵਾਦ ਦਿੰਦੇ ਹਨ ਕਿ ਕੋਈ ਵੀ ਨਾਂ ਆਖੇ ਕਿ ਸਾਨੂ ਪਾਹੁਲ ਨਹੀਂ ਮਿਲੀ ਗੳਰੂ ਜੀ ਨੇ ਸਭ ਨੂੰ ਪਾਹੁਲ ਦਿਤੀ ਔਰ ਇਕ ਕਵਿਤਾ ਦੇ ਰੂਪ ਵਿਚ ਲਿਖਿਆ ਹੈ ਜਿਸ ਵਿਚ ਕੋਈ ਜਾਤੀ ਔਰ ਕੋਈ ੜੀ ਗੋਤ ਹੋਵੇ ਸਭ ਧਰਮਾਂ ਨੂੰ ਪਾਹੁਲ ਦਿਤੀ ਤਾਂ ਕੋਈ ਵੀ ਅਪਨੇ ਤਨੋ ਮਨੋ ਧਨੋ ਗੁਰੂ ਜੀ ਦੇ ਚਰਨਾਂ ਵਿਚ ਰਖ ਕੇ ਦਿਲੋਂ ਇਕਮਨ ਇਕ ਚਿਤ ਕਰਕੇ ਪਾਹੁਲ ਛਕੋ ਜਿਸ ਵੀ ਕਿਸੇ ਧਰਮ ਦੇ ਬਚੇ ਨੇ ਪਾਹੁਲ ਛਕਨੀ ਛਕੋ ਗੁਰੂ ਵਾਲੇ ਬਨੋ ਜੋ ਲਤਾਂ ਬਾਹਵਾਂ ਖਿਚਦੇ ਉਹਨਾਂ ਕੋਲੋਂ ਸਤਿਗੁਰੂ ਬਚਾ ਕੇ ਸਦਾ ਲਈ ਰਖਨ।ਗੁਰੂ ਜੀ ਦੇ ਚਰਨਾ ਵਿਚ ਜੋਦੜੀ ਹੈ।ਰਖਿਆ ਹੋਵੇ।

  • @realboy7554
    @realboy7554 Před měsícem +3

    Waheguruji meher kro ji sb prvara te dhan2 baba deep Singh ji dhan2 guru Ramdas ji

  • @Jatt794
    @Jatt794 Před 26 dny +1

    Dhan dhan dhan Shri baba ji deep singh sahib ji waheguru ji ka Khalsa waheguru ji ki Fateh ji 🌺🌺🌺🌺🕳️

  • @sukhpalkaur1641
    @sukhpalkaur1641 Před 17 dny

    Satnam Shri waheguru ji ❤❤

  • @SohanSingh-yt2pn
    @SohanSingh-yt2pn Před 26 dny +4

    ਬਾਬਾ ਜੀ ਬਹੁੱਤ ਹੀ ਵਧੀਆ ਵੀਚਾਰਾਂ ਕੀਤੀਆ ਹਨ।ਬਾਬਾ ਜੀ ਅਸੀ ਗੋਬਿੰਦ ਘਾਟ ਹੇਮਕੁੰਟ ਮੀਤ ਗਰੰਥੀ ਦੀ ਡਿਊਟੀ ਦੌਰਾਨ ਠੰਢੇ ਜਲ ਨਾਲ ਇਸਨਾਨ ਕਰਦੇ ਹੁੰਦੇ ਸੀ ,ਬਹੁਤ ਜਿਆਦਾ ਠੰਢਾ ਬਰਫ ਤੋ ਵੀ ਠੰਢਾ ਚਾਰ ਪੰਜ ਮੱਗ ਪਾਇਆ ਐ ਲੱਗਦਾ ਸੇਕਾ ਜਿਹਾ ਪਿੰਡੇ ਨੂੰ ।ਜਿਵੇ ਆਪਾ ਬਰਫ ਫੜੀਏ ਤਾ ਹੱਥਾ ਨੂੰ ਸੇਕ ਲੱਗਦਾ ਓਦਾ ਹੀ ਲੱਗਦਾ ਸੀ ਰੋਜਾਨਾ ਤਿੰਨ ਵਜੇ ਤੜਕੇ ਇਸਨਾਨ ਕਰਕੇ ਚਾਰ ਵਜੇ ਪ੍ਰਕਾਸ਼ ਕਰਦੇ ਹੁੰਦੇ ਸੀ,ਬਹੁਤੇ ਸੇਵਾਦਾਰ ਪਾਣੀ ਗਰਮ ਕਰਦੇ ਸੀ।ਬਹੁਤੇ ਸੇਵਾਦਾਰ ਇਸਨਾਨ ਕਰਦੇ ਹੀ ਨਹੀ ਸੀ ।ਜਾ ਚਾਰ ਪੰਜ ਦਿਨ ਬਾਅਦ ਇਸਨਾਨ ਕਰਦੇ ਸੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

    • @ruuhdikhed
      @ruuhdikhed  Před 26 dny +2

      ਸਤਿਗੁਰੂ ਜੀ ਦੀ ਬਖਸ਼ਿਸ਼ ਹੋਵੇ ਤਾਂ ਹੀ ਇਸ਼ਨਾਨ ਹੁੰਦਾ ਹੈ ਬੜੀ ਕਿਰਪਾ ਤੁਹਾਡੇ ਤੇ ਸਤਿਗੁਰੂ ਜੀ ਦੀ।

  • @Yuvi4Yt
    @Yuvi4Yt Před měsícem +3

    Dhan dhan guru granth sahib ji 🙏🏻

  • @sukhpalkaur1641
    @sukhpalkaur1641 Před 17 dny

    Ssa I satnam Shri awesome ji 🚴🚴

  • @user-yn4el2vx8k
    @user-yn4el2vx8k Před 25 dny +1

    Waheguru ji

  • @kiranjitkaur8092
    @kiranjitkaur8092 Před měsícem +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰੋ ਜੀ

  • @sarbjitkaur-lo9yg
    @sarbjitkaur-lo9yg Před měsícem +45

    ਤੇਰੇ ਬਿਨਾਂ ਆਸ ਕਿਤੇ ਹੋਰ ਨਾ ਧਰਾ ਦੁੱਖ ਸੁੱਖ ਬਾਪੂ ਜੀ ਮੈ ਤੇਰੇ ਨਾਲ ਕਰਾ ਮੇਰਾ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੀ ਧੀ ਤੇ ਤਰਸ ਕਰੋ ਅੰਮ੍ਰਿਤ ਵੇਲਾ ਛੁੱਟ ਗਿਆ ਹੈ ਸਰੀਰ ਰੋਗੀ ਹੋ ਗਿਆ ਸੁੱਕਦਾ ਜਾਂਦਾ ਅੰਮ੍ਰਿਤ ਵੇਲਾ ਛੁੱਟ ਗਿਆ ਕ੍ਰਿਪਾ ਕਰੋ ਅੰਮ੍ਰਿਤ ਵੇਲੇ ਦਾ ਇਕ ਜਪੁਜੀ ਸਾਹਿਬ ਹੀ ਝੋਲੀ ਵਿੱਚ ਪਾਂ ਦਿਉ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

    • @paulchahal3095
      @paulchahal3095 Před měsícem +4

      My blessed sister: diseases are part of life.
      We all should make best use of time left:
      1. Read Gurbani as much as we can.
      2. Do Waheguru Jap.
      3. Visit Sadh-Sangat once or twice daily.
      4. Have 5.5 minute Goshitee with other devotees. Discuss in question or answer with
      others.
      5. Daswandh
      6. Pray for all.
      Drink 2 spoonfuls of poppy seeds or khaskhas in warm milk when pain or sleep problem.
      What is disease.

    • @balbirkaur22
      @balbirkaur22 Před 28 dny

      Wahegurug karoji hedata bakslaug wahegurug🙏🙏🙏🙏🙏🙏🙏🙏 wahegurug

    • @user-uo3ou2iq6w
      @user-uo3ou2iq6w Před 27 dny

      ?@@paulchahal3095😢 mera ghar nhi basda tisri var v ghar tutt jana mera husband Boht marda kutda mnu drink karke din par raat drink krda Boht dukhi aa koi baby v nai aa ki kra mai 😢meri waheguru ji sun nhi rehe Japji sahib ji da or chupayi sahib da path krdi aa daily 😢

  • @user-jr7qv2xw1m
    @user-jr7qv2xw1m Před 16 dny

    Wahagurujii

  • @navneetkaur5150
    @navneetkaur5150 Před měsícem +2

    Dhan dhan baba deep singh ji 🙏🙏

  • @charnjeetkaur8140
    @charnjeetkaur8140 Před 22 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ

  • @user-ss5iw1zz3q
    @user-ss5iw1zz3q Před měsícem +1

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ji

  • @mahimasingh4893
    @mahimasingh4893 Před 18 dny

    ਠੀਕ ਹੈ ਗੁਰਮੁਖ ਪਿਆਰਿਆਂ,ਹਜੂਰ ਸਾਹਿਬ ਵੀ ਨਦੀ ਦੇ ਜਲ ਦੀ ਗਾਗਰ ਲਿਆ ਕੇ ਸਤਿਗੁਰੂ ਦੇ ਦਰਬਾਰ ਦੇ ਇਸਨਾਨ ਕਰਾਏ ਜਾਂਦੇ ਹਨ।ਅਣਮੋਲ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ

  • @inderpalkaur6023
    @inderpalkaur6023 Před 24 dny

    Wahegueuji

  • @Gurmeet_kaur_khalsa
    @Gurmeet_kaur_khalsa Před 18 dny

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸੇਵਾ ਤੇ ਸਿਮਰਨ ਦੀ ਦਾਤ ਬਖਸ਼ੋ 🎉💝👏

  • @Amandeep-kaur988
    @Amandeep-kaur988 Před měsícem +2

    Dhan baba Deep singh jee

  • @harneksingh17
    @harneksingh17 Před 24 dny

    😢Waheguru.ji.Waheguru.ji

  • @davinderbanga7551
    @davinderbanga7551 Před měsícem +1

    Dhan dhan baba deep Singh ji

  • @user-tv5bp1nx4k
    @user-tv5bp1nx4k Před měsícem +1

    Dhan dhan baba deep singh sahib ji

  • @rambostar4772
    @rambostar4772 Před měsícem +1

    Dhan dhan baba deep Singh jii meaher

  • @jasbirkaur9211
    @jasbirkaur9211 Před měsícem +1

    Waheguru ji waheguru ji waheguru ji waheguru ji waheguru ji 🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @manjindersingh9718
    @manjindersingh9718 Před 22 dny

    Satnam waheguru ji dhan dhan guru Nanak ji 🙏🏼🙏🏼🙏🏼🙏🏼🙏🏼🙏🏼🙏🏼

  • @user-fb5tp6eo4y
    @user-fb5tp6eo4y Před měsícem

    Waheguru ji waheguru ji waheguru ji waheguru ji waheguru ji

  • @skdhaliwal464
    @skdhaliwal464 Před měsícem +4

    Veer ji tuhada bhot bhot sukrya. Menu lagda tusi eh video mere layi bnaya. Mere swala da jawab milgya🙏🏽 tuhadi har video m sun dia. Bhot kuj sikhn nu milda. Waheguru ji tuhana chadi kala vich rakhna.. videos ponde raho. Dhan dhan baba deep singh ji ☺️

    • @paulchahal3095
      @paulchahal3095 Před 29 dny

      @skdhaliwal464
      When we are praying to Waheguru, we are sending a message to God.
      In return Gid inspires another devotee to deliver our request.
      Or Waheguru answers our request in Gurbani.
      Blessings for all forever.❤️

    • @skdhaliwal464
      @skdhaliwal464 Před 29 dny

      @@paulchahal3095
      Yes, tusi sahi keha veer ji

  • @samarsibia8271
    @samarsibia8271 Před měsícem +1

    ਵਾਹਿਗੁਰੂ ਜੀ 🙏🏻🌹❣️🌹🙏🏻

  • @amritpalkaurkondal6999
    @amritpalkaurkondal6999 Před měsícem +1

    Waheguru ji ❤❤❤

  • @surjitkaur9964
    @surjitkaur9964 Před 23 dny

    Dhandhan shri guru Nanak dav ji maher rakana jio Waheguru jio

  • @Balvinderkaurr
    @Balvinderkaurr Před 24 dny

    ❤❤🎉🎉

  • @poonibalwinder1658
    @poonibalwinder1658 Před 26 dny

    Dhan.❤dhan❤baba❤deep❤singh❤ji❤amar❤shaheed❤kirpa❤karo❤ji❤bachay❤tae❤

  • @malkitsingh-wc5pp
    @malkitsingh-wc5pp Před měsícem +1

    Waheguru waheguru ji

  • @balbirkaur4961
    @balbirkaur4961 Před 29 dny +1

    Waheguru ji🙏🙏

  • @user-ci5bj8kl6t
    @user-ci5bj8kl6t Před 28 dny

    Satnam siri waheguru ji 💐🌹🙏🙏 Dhan Dhan siri guru nanak dev ji 💐🌹🙏🙏 bilkul sahi jankari diti hai aap ji ne Bhai sahab ji 💐🌹🙏🙏 Waheguru ji ka Khalsa waheguru ji ki Fateh 💐🌹🙏🙏

  • @SandeepSidhu-zs5bx
    @SandeepSidhu-zs5bx Před měsícem

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ranjitsingh-ne6fh
    @ranjitsingh-ne6fh Před 28 dny

    Waheguru. Ji. 👏👏

  • @kawaljitkaur4725
    @kawaljitkaur4725 Před 25 dny

    Waheguru ji 🙏🙏🌹❤️

  • @charanjeetkaur9301
    @charanjeetkaur9301 Před 26 dny

    😊😊

  • @RajinderKaur-jq8rv
    @RajinderKaur-jq8rv Před 29 dny +1

    Bahut vadhya samaj ayee

  • @shamshersingh.7293
    @shamshersingh.7293 Před 28 dny

    daan daan baba deep singh je whayguru je

  • @SurjitSingh-lp3cu
    @SurjitSingh-lp3cu Před 25 dny

    ਵਾਹਿਗੁਰੂ ਜੀ ਅਸੀਂ ਫੌਜ ਵਿੱਚ ਹਾਂ ਅਸੀਂ ਡਿਉਟੀ ਉੱਤੇ ਹੀ ਬਾਣੀ ਪੜਦੇ ਸੁਣਦੇ ਹਾਂ ੧੨ ਤੋ ਬਾਅਦ ੧੨ ਤੋ ਵਿੱਚ ਹੀ ਪੰਜ ਬਾਣੀਆ ਦਾ ਨੇਮ ਸਿਮਰਨ ਕਰ ਸੁਣ ਲਈ ਦਾ ਕਿ ਇਹ ਠੀਕ ਭਾਈ ਸਾਹਿਬ ਜੀ ਜਰੂਰ ਦੱਸਣ ਦੀ ਕਿਰਪਾ ਕਰਿਓ ਜੀ👏👏

  • @paulchahal3095
    @paulchahal3095 Před měsícem +1

    Do Gurbani readings anytime or all times.

  • @RavinderKaur-fl3lt
    @RavinderKaur-fl3lt Před 12 dny

    Baba ji punj bania da path krn do baad shabad hjare di bani prke ardaas kr sakde a ya pehla ardas kr8yebaad vich agli bani priye

  • @paulchahal3095
    @paulchahal3095 Před měsícem +1

    Past good karma will help to do more prayers.

  • @baljeetsidhu242
    @baljeetsidhu242 Před měsícem

    🙏🏻🙏🏻🙏🏻🙏🏻🙏🏻❤❤❤❤

  • @khalsarajput1671
    @khalsarajput1671 Před 28 dny +1

    ਚੋਥਾ ਸਵਾਲ ਵੀ ਹੈ ਇਕ ਖਾਲਸਾ ਜੀ
    ,,,, ਕੀ ਅੰਮ੍ਰਿਤਵੇਲੇ ਨਿੱਤਨੇਮ ਤੇ ਨਾਮ ਜਪਣ ਤੋ ਬਾਅਦ ਮਤਲਬ 6ਵਜੇ ਤੋਂ ਬਾਅਦ ਦੁਬਾਰਾ ਸੌ ਸਕਦੇ ਹਾਂ ਘੰਟੇ ਦੋ ਘੰਟੇ ਲਈ ???

  • @paulchahal3095
    @paulchahal3095 Před měsícem

    Amritvela mind is calm. Worldly folks are still sleeping. Maya wakes on sunrise.

  • @ppparveenwalia8231
    @ppparveenwalia8231 Před měsícem +1

    ❤dhan❤dhan❤dhan❤amar❤sahid❤baba❤deep❤singhji❤mahar❤karoji❤dhan❤dhan❤guru❤ram❤das❤ji❤mahar❤karoji❤dham❤guru❤nanak❤davji❤mahar❤karoji❤❤❤❤❤❤❤❤❤❤❤❤❤😂❤❤😂😂😂kario ❤❤❤❤❤❤❤❤❤❤❤❤❤

  • @paulchahal3095
    @paulchahal3095 Před měsícem

    Naam Japo even before getting up using Mala.

  • @SheetalBajaj-ki9mg
    @SheetalBajaj-ki9mg Před 28 dny

    Veer ji sat Sri akal veere ji mere husband ne nava Kam start krna h te tusi dso ki m onha de kaam lyi kehda path kra jis nal kaam vich barkat pave

  • @komalpreetdeol6737
    @komalpreetdeol6737 Před měsícem

    Waheguru ji Panj baaniyan da time kdo tu kdo tk hunda

    • @ruuhdikhed
      @ruuhdikhed  Před měsícem

      Waheguru ji video sarwan kro dsea hai amritwela kdo suru hunda udo e jaap krna a

  • @JatinderbirKaur-z9s
    @JatinderbirKaur-z9s Před měsícem

    ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਮਸੰਦ ਨਾਲ ਵਰਤਣਾ ਨਹੀਂ ਸੰਕਾ ਨਵਿਰਤ ਕਰੋ ਕਿ ਕੀ ਮਸੰਦ ਅੰਮਿ੍ਤ ਦੀ ਦਾਤ ਪ੍ਰਾਪਤ ਕਰ ਸਕਦਾ ਹੈ

  • @paulchahal3095
    @paulchahal3095 Před měsícem

    On walking say "Sat" on one foot and "Nam" on other foot. Say Wahe Guru or Ik Onkar.

  • @SandipKaurdhillon-dz3sf
    @SandipKaurdhillon-dz3sf Před měsícem

    Waheguru ji kirpa kro mere 1 saal hoye viah nu mere husband nl nhi bndi kyu k munde de mummy sade vichkar aoundi oh sanu dekh kbhut jealous hundi na mmu koi paisa denda na kite jnda mere nl bhar kite daddy nu pushdi nhi mere husband nu har time eho boldi enu sir te na charyi mere sare chqq khtm ho gye kyu mere uneducated family ch viah hoya m kud educated bhut wa munda gud but udi family da pressure bhut plz mnu daso m ki kra mere nl kite nhi jnda har time mummy chidi ohnu m bhut krdi sas sohre da but fer ini jealous krde mere nl munde nl nhi bn dende ohnu ehe munda apne vas na kr lye meri jaan bhut aukhi kyi var dil krda m sucide kr lya viah krva m oanga oya kehra path kra merie nl jve phn hun ly ditta ja k pehla kende nhi ky dena ene ki krna mere viah nu 1 saal ho gya asi kite relatives kol nhi gye na kise gurdwara gye market vi nhi gye bhut aukhi legti zindgi mnu jdo husband sath na deve mere face meri sas bhut chngi wa but vicho mere jealous krdi tuc pyaar nl reho kro munde nu kuj kendi mnu kuj kendi na munde nu apne sohre jn dendi mere lyi ardass kro munda meri thori bhut sune mnu job mil jve m bca kiti hoyi m kehra path kra tohre jiye chnge hon ehe na enu nu bhen da patta na kpde poun da chj wa puri desi family na enu de kise nl bndi mnu inj feel hunda m jail ch aa gyi hundi wa na ene devghr koi neighbors aounde bndi nhi kise nl vi aaj 2024 wa but ehe jihri mnu de rehe oh 1947 wlu wa m kehra path kra thori bhut husband sune meri plzzzzzzzzzz

  • @JatinderbirKaur-z9s
    @JatinderbirKaur-z9s Před měsícem +1

    ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਮਸੰਦ ਨਾਲ ਵਰਤਣਾ ਨਹੀਂ ਸੰਕਾ ਨਵਿਰਤ ਕਰੋ ਕਿ ਕੀ ਮਸੰਦ ਅੰਮਿ੍ਤ ਦੀ ਦਾਤ ਪ੍ਰਾਪਤ ਕਰ ਸਕਦਾ ਹੈ ਪਰ

    • @paulchahal3095
      @paulchahal3095 Před 29 dny

      @@JatinderbirKaur-z9s
      More big a sinner, more blessings s/he needs.
      Pray for all, more for sinners: most sick.
      Blessings for e everyone forever.❤️

    • @paulchahal3095
      @paulchahal3095 Před 29 dny

      @JatinderbirKaur-z9s
      Keep away from angry and prideful folks. Their contact is cursed.
      It can damage your faith of hundred years in a minute!

  • @jaswindersahota4059
    @jaswindersahota4059 Před 29 dny +2

    Veer Ji my mother’s knee too much pain she can not send please pray for her i a very upset and couldn’t path today. My body have painful with more running for mother’s work

    • @paulchahal3095
      @paulchahal3095 Před 29 dny

      @jaswindersahota4059
      To pray for all is our duty.
      I just prayed for your entire family and all souls.😇
      1. Give her 1-2 teaspoonful of poppy seeds or khaskhas in glass of warm milk to drink. Do this any time she has pain or before going to sleep.
      2. Apply coconut oil on painful area, on feet and middle of head.
      God will give relief.
      Do more Simran.😀

    • @jaswindersahota4059
      @jaswindersahota4059 Před 29 dny

      Thanks veer ji 👍 ❤❤❤❤❤❤❤❤❤❤write your place name (address please)

  • @paulchahal3095
    @paulchahal3095 Před měsícem

    "Simran" is first. Then Gurbani.

  • @PuranSingh-dq5ym
    @PuranSingh-dq5ym Před 24 dny

    Satgur ka jo sikh kahawe so bhulke uth har naam dhiawe udam kre bhul k parbhati diws churhe gurbani gawe phir amritsar nahawe

  • @akaalkaur8047
    @akaalkaur8047 Před měsícem +6

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @SukhdevsinghSidhu-vo4rl
    @SukhdevsinghSidhu-vo4rl Před měsícem +3

    Waheguru waheguru waheguru waheguru waheguru waheguru waheguru dhan dhan baba deep Singh ji dhan dhan baba nodh singh ji sharbat sangt nu amrit vela nitname simran bhajn bakhshi

  • @user-bv9ol6jr9t
    @user-bv9ol6jr9t Před 25 dny

    Dhan Dhan Baba Deep Singh Ji🙏🙏