ਫ਼ਰੀਦਕੋਟ ਹਲਕੇ ਚ ਭਾਈ ਸਰਬਜੀਤ ਖਾਲਸਾ ਦੀ ਹਨੇਰੀ। ਕਈ ਪਿੰਡਾਂ ਚ ਹੋਈ ਸਹਿਮਤੀ ,ਲੱਗੇਗਾ ਸਿਰਫ਼ ਭਾਈ ਖਾਲਸਾ ਦਾ ਬੂਥ ।

Sdílet
Vložit
  • čas přidán 27. 05. 2024
  • 7 ਦਿਨਾਂ ਵਿੱਚ ਬਦਲਿਆ ਹਲਕਾ ਫ਼ਰੀਦਕੋਟ। ਅਣਖ ਖਾਤਿਰ ਵੋਟ ਪਾਉਣ ਦੀ ਚੱਲੀ ਗੱਲ । ਸਰਬਜੀਤ ਖ਼ਾਲਸਾ ਦਾ ਲਾਉਣਗੇ ਉਲਾਹਮਾ।
    #punjab23 #elections2024 #faridkot
    ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਸੱਭਿਆਚਾਰ ,ਵਿਰਾਸਤ, ਸਿਆਸਤ, ਤੇ ਹੁਨਰ ਨਾਲ ਜੁੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ। ਇੱਕ ਵਾਅਦਾ ਤੁਹਾਡੇ ਨਾਲ ਅਸੀਂ ਸਾਰਥਕ ਤੇ ਸੁਚੱਜੇ ਪ੍ਰੋਗਰਾਮ ਪੇਸ਼ ਕਰਾਂਗੇ। ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ। Channel ਨੂੰ share ਅਤੇ subscribe ਜ਼ਰੂਰ ਕਰੋ ਜੀ। ਧੰਨਵਾਦ
    Through this channel we will bring you programs related to Punjabi culture, heritage, politics and skills.please give encouragement. Please share and subscribe to the channel. Thank you

Komentáře • 76

  • @BalwinderSingh-jw5ws
    @BalwinderSingh-jw5ws Před měsícem +23

    ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਪੱਕੇ ਐਮ ਪੀ 🙏🙏

  • @jaspindersingh9945
    @jaspindersingh9945 Před měsícem +1

    ਸਰਬਜੀਤ ਸਿੰਘ ਖਾਲਸਾ ਜੀ ਨੂੰ ਵਧ ਤੋਂ ਵਧ ਵੋਟਾਂ ਪਾਉ ਜੀ

  • @FreefireMax-fp9hr
    @FreefireMax-fp9hr Před měsícem +25

    ਦੂਜੀਆਂ ਪਾਰਟੀਆਂ ਨੂੰ ਸਰਬਜੀਤ ਸਿੰਘ ਨੂੰ ਸਰਬ ਸੰਮਤੀ ਨਾਲ ਸਹਿਮਤੀ ਦੇ ਕੇ ਪਿੱਛੇ ਹਟ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmandeepKaur-om7jf
    @AmandeepKaur-om7jf Před měsícem +2

    ਅਸੀ ਸਭ ਤੁਹਾਡੇ ਨਾਲ ਹਾਂ 🙏❤️ਹਰ ਵੇਲੇ ਅਰਦਾਸ ਕਰੋ..
    ਸਾਡਾ ਧਰਮ ਬਹੁਤ ਮਹਾਨ ਹੈ

  • @jasjotkhosa1522
    @jasjotkhosa1522 Před měsícem +12

    ਜਾਗਦੀਆ ਜਮੀਰਾ ਵਾਲੇ ਵੋਟਾ ਭਾਈ ਸਰਬਜੀਤ ਸਿੰਘ ਨੂੰ ਹੀ ਪੋਣ ਗੇ

  • @sukhbeerbrar5423
    @sukhbeerbrar5423 Před měsícem +11

    ਧੰਨਵਾਦ ਜੀ ਜਾਗਦੀ ਜਮੀਰ ਵਾਲੀਉ ❤❤❤❤❤❤❤

  • @PANJAB-nx8gy
    @PANJAB-nx8gy Před měsícem +5

    ਭਾਈ ਸਰਬਜੀਤ ਸਿੰਘ ਦੀ ਪੂਰੀ ਸਪੋਟ ਕਰੋ ਬਾਈ ਚੋਣ ਨਿਸ਼ਾਨ ਗੰਨਾ ਕਿਸਾਨ 🙏🙏🙏

  • @avtarsingh2531
    @avtarsingh2531 Před měsícem +1

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਲੁਧਿਆਣਾ ਤੋਂ ਕਮਲਜੀਤ ਬਰਾੜ ਬਠਿੰਡਾ ਤੋਂ ਲੱਖਾ ਸਿਧਾਣਾ ਫਰੀਦਕੋਟ ਤੋਂ ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @RajuSingh-ld1ux
    @RajuSingh-ld1ux Před měsícem +4

    ਤਕੜੇ ਹੋ ਜਾੳ ਖਡੂਰ ਸਾਹਿਬ ਵਾਲਿੳ ਅਤੇ ਫਰੀਦਕੋਟ ਵਾਲਿੳ ਇਸ ਵਾਰ ੳਲਾਮਾ ਨਾ ਸਿਰ ਆਜੇ ਬਹੁਤ ਵੱਡਾ ਮੋਕਾ ਮਿਲਿਆ ਹੈ ਵੋਟ ਪਾੳਣ ਤੋ ਪਹਿਲਾ ਊਨਾ ਸੂਰਮਿਆ ਨੂੰ ਜਾਦ ਜਰੂਰ ਕਰਿੳ

  • @hardialsinghsarpanch5026
    @hardialsinghsarpanch5026 Před měsícem +3

    ਭਾਈ ਅੰਮ੍ਰਿਤਪਾਲ ਸਿੰਘ ਫਰੀਦਕੋਟ ਤੋਂ ਜਿੱਤ ਪ੍ਰਾਪਤ ਕਰੂਗਾ

    • @ADDSGRDJ
      @ADDSGRDJ Před měsícem

      ਭਾਈ ਅੰਮ੍ਰਿਤਪਾਲ ਸਿੰਘ ਖੱਡੂਰ ਸਾਹਿਬ ਤੋਂ ਲੜ ਰਹੇ ਨੇ ।

  • @MohdeepBrar-um1gy
    @MohdeepBrar-um1gy Před měsícem +5

    ਵਾਹਿਗੁਰੂ ਜੀ

  • @kulvirmultani2401
    @kulvirmultani2401 Před měsícem +8

    Sarabjit singh Khalsa zindabad

  • @user-vc1ug9vz8c
    @user-vc1ug9vz8c Před měsícem +3

    ਵਾਹਿਗੁਰੂ ਜੀ 🙏🙏🙏❤️❤️

  • @user-qi2pd9sr7x
    @user-qi2pd9sr7x Před měsícem +3

    ਮਹਾਰਾਜੇ ਦੇ ਤੇ ਚੜ੍ਹਦੀ ਕਲਾ ਰੱਖੇਗਾ

  • @helloaviation97
    @helloaviation97 Před měsícem +4

    Bhai Sarbjit Jindabad🙏🙏🙏🙏🙏🙏🌹🎂🌹👌❤️🌹😀🌺👌🙏🌙🙏😀💐👌👌👌🎂🎂🎂

  • @SatnamSingh-lu4do
    @SatnamSingh-lu4do Před měsícem +2

    ਧੰਨਵਾਦ ਜੀ ਜਾਗਦਿਆਂ ਜਮੀਰਾ ਵਾਲੀਆਂ ਦੀ

  • @SukhwinderSingh-qb5sk
    @SukhwinderSingh-qb5sk Před měsícem

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @jaslinkaur1313
    @jaslinkaur1313 Před měsícem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @RanjeetsinghRanasandhu
    @RanjeetsinghRanasandhu Před měsícem

    ਜਿਉਂਦੇ ਰਹੋ ਵਿੱਰੋ ਦਿੱਲ ਖੁੱਛ ਕਰਤਾ ਜੇ ਏਨੂ ਕਹੀਦੇਂ ਜਾਗਦੀ ਜਮੀਰ ਵਾਲੇ ਸਿੱਘ ਜੋ ਸਹੀਦ ਸਿੰਘਾ ਦੇ ਪਰਵਾਰਾ ਦੀ ਹਮਾਈਤ ਵਿੱਚ ਆਏ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ਜਿੱਤ ਪੱਕੀ ਆ ਗੁਰੂ ਸਾਹਿਬ ਜੀ ਤੇ ਸੰਗਤਾ ਦਾ ਪੂਰਾ ਸਾਥ ਆ ਬਾਈ ਜੀ ਕਰਮਜੀਤ ਅਨਮੋਲ ਨੇ ਲੱਬਣਾ ਨਹੀ ਜਿੱਤ ਕੇ ਆਪਣੇ ਹੀ ਘਰ ਭਰਨੇ ਨੇ ਦੂਜੇਆ ਵਾਂਗ

  • @gurfatehsingh7477
    @gurfatehsingh7477 Před měsícem

    Waheguru ji har madan fateh bakhshan ji❤

  • @KulwinderParem
    @KulwinderParem Před měsícem +1

    ਸਰਬਜੀਤ ਬਾਬਾ ਜੀ ਬਹੁਤ❤️

  • @user-co2kf7dj5j
    @user-co2kf7dj5j Před měsícem +2

    Bhai sarabjit singh ji khalsa zindabad 🙏🙏🙏🙏🙏🙏🙏🙏

  • @jaisinghrandhawa-cz3bo
    @jaisinghrandhawa-cz3bo Před měsícem

    Very good

  • @narinderdeol8968
    @narinderdeol8968 Před měsícem

    Waheguru ji mehar kro

  • @kuljitkaur9197
    @kuljitkaur9197 Před měsícem +1

    ਸਰਬਜੀਤ ਸਿੰਘ ਪੰਜਾਬ ਦੀ ਪੱਗ ਨੂੰ ਵਚਾਉਣ ਵਾਲਾ ਪਰਿਵਾਰ ਹੇ ਜੇ ਨਾ ਜਿਤਾਇਆ ਤੁਹਾਡੇ ਨਾਲੋ ਬੁਰਾ ਕੋਈ ਨੀ ਆਪੇ ਮੁਹ ਕਾਲਾ ਕਰ ਲਿਉ

    • @PANJAB-nx8gy
      @PANJAB-nx8gy Před měsícem

      ਜਿੱਤ ਗਾ 💯💯💯💯💯💯💯💯💯💯💯💯💯💯💯💯💯💯

  • @pritamsingh5049
    @pritamsingh5049 Před měsícem

    Waheguru ji waheguru ji markarn Ji Khalistan Zindabad Ji 🙏🚩🙏🚩🚩🙏

  • @ranjeetsinghdhaliwal8796
    @ranjeetsinghdhaliwal8796 Před měsícem

    ਨਮਸ਼ਕਾਰ ਹੈ ਇਸ ਪਿੰਡ ਨੂੰ 😊

  • @pro_92
    @pro_92 Před měsícem

    Sarbjit❤❤❤

  • @gurshansingh5583
    @gurshansingh5583 Před měsícem +1

    Akaal akaal akaal ❤❤❤ akaal akaal❤❤❤❤❤❤❤❤❤

  • @user-mg6gs6jn9b
    @user-mg6gs6jn9b Před měsícem

    Jago Punjab o 💯💪💪💪💪💪Dake pa deo sarbjeet Singh da hake ✊✊✊✊✊✊

  • @HarjitKaur-sb7jo
    @HarjitKaur-sb7jo Před měsícem

    Bhai sarabjit Singh ji jindabad

  • @kirtansingh7124
    @kirtansingh7124 Před měsícem

    ਇੱਕ ਪਾਸੇ ਜੱਟ ਜੱਟੂ ਸਿਰਸੇ ਵਾਲੇ ਸੌਦਾ ਸਾਧ ਰਾਮ ਰਹੀਮ ਬਾਦਲ ਕੈਪਟਨ ਅਮਰਿੰਦਰ ਇੱਕ ਪਾਸੇ ਦਲਿਤ ਮਜ਼ਦੂਰ ਆਮ ਜਨਤਾ ਲੋੜਬੰਦ ਕੱਚਿਆਂ ਕਾਮਿਆਂ ਦੀ ਲੁੱਟ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-hj3ww3xx2j
    @user-hj3ww3xx2j Před měsícem

    O veero proud of you bhai beant singh ji saheed kot kot parnam bhai sarbjit Singh khalsa soorma nu jatao ❤❤❤❤❤❤❤❤❤❤❤❤❤

  • @narinderpalsingh5349
    @narinderpalsingh5349 Před měsícem

    ❤❤❤❤❤❤

  • @Gurbaazvlog
    @Gurbaazvlog Před měsícem

    👌🏻👌🏻👌🏻👌🏻💯

  • @jashanwarring968
    @jashanwarring968 Před měsícem

    ਧੰਨਵਾਦ ਜੀ ਸਾਰੇ ਨਗਰ ਦਾ

  • @bhindersingh3718
    @bhindersingh3718 Před měsícem

    🙏🙏🙏✌️✌️

  • @chanchalsingh9938
    @chanchalsingh9938 Před měsícem

    ਅਜ ਤਁਕ ਵਡਾਲੇ ਕੌਈ ਸੀਟ ਨਹੀ ਜਿਤੀ
    ਏ ਦਁਸੇ ਵਡਾਲਾ ਇਸ ਦੀ ਕੋਈ ਕੁਰਬਾਨੀ ਹੈ
    ਚਾਰ ਗਁਲਾ ਕਰਕੇ ਰੁਪਏ ਕਁਠੇ ਕਰਨੇ

  • @user-ju9ph7cx2h
    @user-ju9ph7cx2h Před měsícem

    ❤❤🎉🎉

  • @davegill2027
    @davegill2027 Před měsícem

    🙏🏻🙏🏻🌹

  • @jangrailsingh
    @jangrailsingh Před měsícem +1

    Sabase sangat ji ankh jagpi

  • @gurpejsingh5784
    @gurpejsingh5784 Před měsícem

    ਵਾਸਤੇ 🙏
    🙏ਬਹੁਤ ਹੀ ਜਰੂਰੀ ਬੇਨਤੀ 🙏
    🙏ਜਿਵੇਂ ਵੀ ਹੋ ਸਕਦਾ ਹੈ ।ਸਿਮਰਨ ਜੀਤ ਸਿੰਘ ਅਤੇ ਸਰਬਜੀਤ ਸਿੰਘ ਵਿਚਾਲੇ ਸਮਝੌਤਾ ਕਰਵਾ ਕੇ ਦੋਨਾਂ ਵਿਚੋਂ ਕੇਵਲ ਇਕ ਹੀ ਆਦਮੀ ਚੋਣ ਵਾਸਤੇ ਖੜਾ ਕੀਤਾ ਜਾਵੇ । ਜਿਸ ਧਿਰ ਦਾ ਆਦਮੀ ਬੈਠ ਜਾਂਦਾ ਹੈ ਉਸ ਧਿਰ ਨੂੰ 27ਦਿਆਂ ਵੋਟਾਂ ਵੇਲੇ ਜਾਦਾ ਆਦਮੀ ਖੜੇ ਕਰਨ ਦਾ ਵਾਦਾ ਕੀਤਾ ਜਾਵੇ ।
    ਸਿਮਰਨ ਜੀਤ ਮਾਣ ਦਿਆਂ ਕੁਰਬਾਨੀਆਂ ਵੀ ਘੱਟ ਨਹੀਂ ਹਨ ।
    ਪਿਛਲੇ ਚੋਣਾਂ ਦੀ ਤਰ੍ਹਾਂ ਬੀਬੀ ਜਗੀਰ ਕੌਰ ਅਤੇ ਬੀਬੀ ਖਾਲੜਾ ਦੋਵੇਂ ਹੀ ਧਿਰਾਂ ਹਾਰ ਗਏ ਸਨ ।ਉਨ੍ਹਾਂ ਦਾ ਫੈਦਾ ਕੋਈ ਹੋਰ ਲੈ ਗਏ
    🙏ਪੰਥਕ ਆਗੂਆਂ ਨੂੰ ਬੇਨਤੀ ਹੈ ਕਿ ਉਹ ਇਸ ਗੱਲ ਵਲ ਉਚੇਚੇ ਤੌਰ ਤੇ ਧਿਆਨ ਦੇਣ 🙏

  • @user-of9sm7ck6p
    @user-of9sm7ck6p Před měsícem +3

    Very.good.vote.to.sarbjit.singh

  • @sukhpinderbrar5143
    @sukhpinderbrar5143 Před měsícem

    🙏❤️🙏

  • @user-lz7xu3lg3m
    @user-lz7xu3lg3m Před měsícem

    Guru sahib ji di full kirpa amar shaheed bhai beant singh de farzand di chardi kla hoyi pyi hai eh shaheed singhan di kirpa hai sab partian di manji thoki aa bhai Sarabjeet singh ne

  • @sidhu_17
    @sidhu_17 Před měsícem

    🎉🎉🎉🎉🎉

  • @vicKy_vLoG.
    @vicKy_vLoG. Před měsícem

    ਬਾਈ ਜਿਨਾ ਪਿੰਡਾ ਨੇ ਇਕ ਪਾਸਾ ਕਰਾਉਣਾ ਤਾਂ ਸਿਰਾ ਕਰਾਉਣਾ

  • @user-un7hs1dn4j
    @user-un7hs1dn4j Před měsícem

    Panth Khalsa Jindabad Amar Sheed Sardar Beant Singh Khalsa Jindabad De Puttar Bhai Sarbjeet Singh Khalsa Nu Vote Paa Ke Kaamjaab Karo. Bole So Nihaal Sat Sri Akaal 🏹🏹🏹🏹🏹 UP Wala Virk Jatt

  • @rajbindersingh8237
    @rajbindersingh8237 Před měsícem

    ਜਾਗਦੀ ਜਮੀਰ। ਵਾਲੇ ਫਰੀਦਕੋਟ ਵਾਲੇ

  • @HarvinderSingh-xl5re
    @HarvinderSingh-xl5re Před měsícem

    ਭਰਾਵਾ 4ਤਰੀਕ ਨੂੰ ਸਭ ਪਤਾ ਲਗ ਜਾਣਾ

  • @jorawersingh216
    @jorawersingh216 Před měsícem +2

    ਵਾਹਿਗੁਰੂ

  • @KulwinderParem
    @KulwinderParem Před měsícem

    , ਸਰਬਜੀਤ ਖਾਲਸਾ ਜਿੰਦਾਬਾਦ

  • @dkkhalsa1551
    @dkkhalsa1551 Před měsícem

    ਲਾਹਨਤ ਆ ਕਾਂਗਰਸ ਦੇ ਆਹ ਰਾਹੁਲ ਗਾਂਧੀ ਓਸੇ ਗਧੀ ਦੀ ਕਟੀੜ ਹੈ, ਵੋਟਾਂ ਪਾਓ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਸਾਰੇ ਪਿੰਡ ਦੇ ਲੋਕ ਬਹੁਤ ਅੱਛੇ ਨੇ

  • @HarjitKaur-sb7jo
    @HarjitKaur-sb7jo Před měsícem

    Sangat jibhai sarabjit singh ji the matha and pitha ji bhai baint singh ji and bibi bimal kaur kalsa ji the laaj reakio

  • @gurwindergurwinderbhinder5852

    Bhai sarbjeet singh jijindabad

  • @user-ib3cv1go1h
    @user-ib3cv1go1h Před měsícem

    Maa jinda bad

  • @user-lz7xu3lg3m
    @user-lz7xu3lg3m Před měsícem

    Matawan te youth jdo kise di aap muhare sport karan lag jan te samjo morcha fateh aa

  • @bantasingh2059
    @bantasingh2059 Před měsícem +2

    ਉ ਭਰਾਵੋ ਸਰਬਜੀਤ ਸਿੰਘ ਤੋਂ ਵੱਡਾ ਕੋਈ ਚਿਹਰਾ ਨਹੀਂ ਇਹੋ ਜਿਹੇ ਟੱਟੂਆਂ ਨੂੰ ਤੁਸੀਂ ਵੱਡੇ ਚਿਹਰੇ ਤੇ ਤੇ ਸਟਾਰ ਨਾਂ ਆਖੋ

  • @DharamSingh-mh6jp
    @DharamSingh-mh6jp Před měsícem +1

    Dhapali

  • @GaganSran-fy6wj
    @GaganSran-fy6wj Před měsícem

    Bathinda to haar gy khalsa ji 🙏 Faridkot to ni hardy jit hoyu bai sarbjit Singh Khalsa ji hi jitngy bss❤

  • @dhanwantmoga
    @dhanwantmoga Před měsícem +1

    Sikh kaom nu apne haq ekathe ho ke ladne chahide nahi oh aglya karta RAM RAHIM azad….sanu sikha nu vi sich a chahida ke asi ah Ladaie kewe ladni ah…..AAAP, CONGRESS, AKALI, BJP sabh sade dushman han

  • @JOGINDERSINGH-on4zz
    @JOGINDERSINGH-on4zz Před měsícem

    Khalsa kade aurat nu Galt nahi bolda.

  • @Sohi_00
    @Sohi_00 Před měsícem

    ਮਾਲਵੇ ਵਾਲਿੳ ਕੋਮ ਦੇ ਗਦਾਰ ਨਾ ਬਣਿੳ ਅਸੀਂ ਮਾਂਝੇ ਵਾਲੇ ਗੋਇਦਵਾਲ ਸਾਹਿਬ ਖਡੂਰ ਸਾਹਿਬ ਸਿੱਖੀ ਦਾ ਧੁਰਾ ਹੈ

  • @user-cv3ks8dd3v
    @user-cv3ks8dd3v Před měsícem

    VeryGoodVeerJi

  • @gurpreetsingh-lf5sl
    @gurpreetsingh-lf5sl Před měsícem

    Sab nu hath jor ke banti ha appa nu kush ne dita akali congress ne na bjp ne app ne apne panth da sath devo

  • @bhindersingh3718
    @bhindersingh3718 Před měsícem

    AAP 👎👎🥃🥃🥃

  • @NavdeepKaur-vg3xt
    @NavdeepKaur-vg3xt Před měsícem

    ਬੀਬੀ ਜਗੀਰ ਕੌਰ ਤੇ ਬਾਦਲ ਪਰਿਵਾਰ ਨੇ ਜਿਹੜੇ ਪੁਲਿਸ ਵਾਲੇ ਇਹਨਾਂ ਦੇ ਗੰਨਮੈਨ ਹੀ ਜਾਂ ਪੁਲਿਸ ਦੇ ਟੋਟ ਹੀ ਉਹਨਾਂ ਦੇ ਬੱਚੇ ਸ਼੍ਰੋਮਣੀ ਕਮੇਟੀ ਚ ਜਾਂ ਗੁਰਦੁਆਰਿਆਂ ਚ ਜਾਂ ਜਿਹੜੇ ਮਸਲੇ ਹਸਪਤਾਲ ਬਣਾਏ ਆ ਗੁਰੂ ਰਾਮਦਾਸ ਉਹ ਸਭ ਉਥੇ ਰੱਖੇ ਆ ਕਿਸੇ ਖਾੜਕੂ ਪਰਿਵਾਰ ਦਾ ਇੱਕ ਬੱਚਾ ਨਹੀਂ ਰੱਖਿਆ ਜੇ ਕੋਈ ਖਾੜਕੂ ਚੱਲ ਵੀ ਜਾਂਦਾ ਸੀ ਪਰਿਵਾਰ ਤਾ ਦੀ ਸਾਡਾ ਟਾਈਮ ਹੀ ਨਹੀਂ ਤੁਹਾਨੂੰ ਮਿਲਣਾ ਨਹੀਂ ਗਾ ਤੇ ਦੱਸੋ ਇਹ ਕਾਹਦੇ ਅਖੰਡ ਪਾਦੇ ਹਾਮੀ ਆ ਇਹ ਤੇ ਇੱਕ ਗਦਾਰਾਂ ਦੇ ਬੰਦੇ ਆ ਇਹ ਗਦਾਰ ਬੰਦੇ ਆ ਤੇ ਹੈ ਵੀ ਗੱਦਾਰ ਹੀ ਆ ਤੇ ਵੀਰ ਜੀ ਜਹਿਰ ਪਾਉਂਦੇ ਰਹੇ ਖੂਆਂ ਦੇ ਵਿੱਚ ਇਹ ਇਹਨਾਂ ਦੇ ਵੱਡੇ ਤੇ ਬੀਬੀ ਜਗੀਰ ਕੌਰ ਨੇ ਤਾਂ ਆਪਣੀ ਕੁੜੀ ਮਾਰਤੀ ਸੀ ਤੇ ਕੁੜੀ ਮਾਰ ਤੇ ਆਦੇ ਮਦੇ ਕੁੜੀ ਮਾਰ ਦੇ ਨਾਲ

  • @balwindersinghbrar5963
    @balwindersinghbrar5963 Před měsícem

    ਪਹਿਲਾਂ ਸਰਬਜੀਤ ਸਿੰਘ, ਉਮੀਦਵਾਰ ਲੋਕ ਸਭਾ ਹਲਕਾ ਫਰੀਦਕੋਟ (ਜੋ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਦਾ ਪੁੱਤਰ ਹੈ) ਦੇ ਨਿੱਜੀ ਜੀਵਨ ਬਾਰੇ, ਉਸਦੀ ਵਿੱਦਿਅਕ ਯੋਗਤਾ, ਉਸਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਅਤੇ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਦਾ ਜ਼ਿਕਰ ਕਰੋ ਜੀ। ਵੈਸੇ ਸਿੱਖਾਂ ਨੇ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਧਿਰ ਨੂੰ ਭਾਰੀ ਸਮਰਥਨ ਦੇ ਕੇ, ਇਹਨਾਂ ਨੂੰ ਜਿੱਤਾਕੇ ਲੋਕ ਸਭਾ ਵਿੱਚ ਭੇਜਿਆ ਸੀ। ਪਰ ਇਹਨਾਂ ਦੀ ਕਾਰਗੁਜ਼ਾਰੀ ਨਾਂਹ ਦੇ ਬਰਾਬਰ ਯਾਨੀ ਜੀਰੋ ਸੀ। ਹੁਣ ਸਿੱਖਾਂ ਨੂੰ ਉਹੀ ਗਲਤੀ ਦੁਹਰਾਉਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਸਿਆਸੀ ਸੂਝ ਤੋਂ ਕੋਰੇ, ਗਿਆਨ ਵਿਹੂਣੇ ਲੋਕ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਜਾ ਕੇ ਕੁਝ ਨਹੀਂ ਕਰ ਸਕਦੇ। ਅਜਿਹੇ ਪਰਿਵਾਰਾਂ ਨੂੰ ਸ਼ਰੋਮਣੀ ਕਮੇਟੀ ਵਿੱਚ ਯੋਗਤਾ ਮੁਤਾਬਿਕ ਅਹੁੱਦੇ ਦੇ ਕੇ ਬਣਦਾ ਮਾਨ ਸਤਿਕਾਰ ਕੀਤਾ ਜਾਣਾ ਬਣਦਾ ਸੀ, ਜੋ ਸ਼ਾਇਦ ਹੁਣ ਤੱਕ ਨਹੀਂ ਕੀਤਾ ਗਿਆ, ਜਿਹੜਾ ਕਿ ਆਪਣੇ ਹੱਥ ਵੱਸ ਸੀ। ਅਪੀਲਾਂ ਕਰਨ ਵਾਲ਼ਿਆਂ ਨੂੰ ਪਹਿਲਾਂ ਇਸ ਪੱਖ ‘ਤੇ ਨਜ਼ਰ ਮਾਰ ਲੈਣੀ ਚਾਹੀਦੀ ਹੈ।

  • @user-tz2os4xb2r
    @user-tz2os4xb2r Před měsícem

    Aap jindabad

  • @amritlal-li8fg
    @amritlal-li8fg Před měsícem

    Sarabjeet singh ji khalsa ji nu ghato ghat 500000 vota nal jitio

  • @sukhdevsingh7702
    @sukhdevsingh7702 Před měsícem +1

    Wahaguru ji ❤❤