ਕਹਿੰਦੇ ਪਿੰਡ ਤੇ ਕਲੰਕ ਨੀ ਲੱਗਣ ਦੇਣਾ ਪਿੰਡ ਦੇ ਕੱਟੜ ਲੀਡਰਾਂ ਦਾ ਫ਼ੈਸਲਾ|Harbhej Sidhu|Daudhar|Election 2024

Sdílet
Vložit
  • čas přidán 29. 05. 2024
  • ਕਹਿੰਦੇ ਪਿੰਡ ਤੇ ਕਲੰਕ ਨੀ ਲੱਗਣ ਦੇਣਾ ਪਿੰਡ ਦੇ ਕੱਟੜ ਲੀਡਰਾਂ ਦਾ ਫ਼ੈਸਲਾ
    #harbhejsidhu #election2024 #lectioncover #bjp #aap #akalidal
  • Zábava

Komentáře • 375

  • @user-ng1vq6yb1d
    @user-ng1vq6yb1d Před 2 měsíci +109

    ਸਰਬਜੀਤ ਸਿੰਘ ਖ਼ਾਲਸਾ ਦੇ ਸਪੋਰਟ ਵੀਰਾਂ ਦਾਂ ਬਹੁਤ ਬਹੁਤ ਧੰਨਵਾਦ

  • @IqbalSingh-ys8hb
    @IqbalSingh-ys8hb Před 2 měsíci +117

    ਸਲੂਟ ਆ ਹਰਭੇਜ ਬਾਈ ਤੈਨੂੰ ਤੇ ਤੇਰੇ ਪਿੰਡ ਦੌਧਰ ਦੇ ਸਾਰੇ ਭਰਵਾਂ ਨੂੰ ਦਿਲੋ ਸਲੂਟ ਆ।

  • @JaswinderSingh-mg5pm
    @JaswinderSingh-mg5pm Před 2 měsíci +57

    ਬਹੁਤ ਬਹੁਤ ਧਨਵਾਦ ਸਾਰੇ ਪਿੰਡ ਵਾਸੀਆਂ ਦਾ

  • @JagjitSingh-uz4dv
    @JagjitSingh-uz4dv Před 2 měsíci +74

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ ਖੇਮਕਰਨ ਤੋਂ 80% ਨਾਲ ਤੁਹਾਡੀ ਜ਼ਮੀਰ ਜਾਗਦੀ ਧੰਨਵਾਦ ਜੀ ਭਾਈ ਸਰਬਜੀਤ ਸਿੰਘ ਜ਼ਰੂਰ ਜਿੱਤਣਗੇ

  • @LakhwinderSingh-xb4id
    @LakhwinderSingh-xb4id Před 2 měsíci +60

    ਬਹੁਤ ਹੀ ਸਲਾਘਾ ਯੋਗ ਅਤੇ ਇਤਿਹਾਸਕ ਫੈਸਲਾ ਲਿਆ ਹੈ ਪਿੰਡ ਵਾਸੀਆਂ ਨੇ। ਅੱਜ ਪੰਜਾਬ ਵਿੱਚ ਇਹਨਾਂ ਯੋਧਿਆਂ ਦੀ ਜਰੂਰਤ ਹੈ।

  • @narinder_singh_1965
    @narinder_singh_1965 Před 2 měsíci +87

    ਵਾਹ ੳ ਦੋਧਰ ਵਾਲਿਆਂ ਤੁਹਾਡਾ ਸਾਰਾ ਪਿੰਡ ਖੁਸ਼ ਰਵੇ ਸਾਰੇ ਸੁਖੀ ਵਸੋਂ ਬਹੁਤ ਅਣਖੀ ਸਰਦਾਰ ਦੋਧਰ ਦੇ ਏ ਭੁਖੇ ਨਹੀਂ ਚੋਧਰ ਦੇ

  • @mohansingh7391
    @mohansingh7391 Před 2 měsíci +78

    ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਵਾਹਿਗੁਰੂ ਚੜਦੀ ਕਲਾ ਰੱਖੇ ਇਸ ਨਗਰ ਨੂੰ❤

  • @sidhut806
    @sidhut806 Před 2 měsíci +44

    ਇਸ ਪਿੰਡ ਨੂੰ ਸਲੂਟ ਆ ਸਾਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ

  • @Manpeta1869
    @Manpeta1869 Před 2 měsíci +45

    🙏 ਨਹੀ ਰੀਸਾਂ ਦੋਧਰ ਪਿੰਡ ਦੀਆਂ ਦਿਲ ਖੁਸ਼ ਹੋ ਗਿਆ❤

  • @jagdeep9264
    @jagdeep9264 Před 2 měsíci +171

    ਜਿੰਨੇ ਵੀ ਮੇਰੇ ਵੀਰ ਫਰੀਦਕੋਟ ਹਲਕੇ ਵਾਲੇ ਮੇਰੇ ਕਮਿੰਟ ਪੜ ਰਹੇ ਆ ਉਹਨਾਂ ਨੂੰ ਹੱਥ ਜੋੜਕੇ ਬੇਨਤੀ ਆ ਆਪਣੀ ਤੇ ਆਪਣੇ ਪਰਿਵਾਰ ਦੀ ਵੋਟ ਸਰਬਜੀਤ ਸਿੰਘ ਖਾਲਸੇ ਨੂੰ ਪਾ ਦਿਆ ਜੇ ਫੇਰ ਭਾਵੇਂ ਵਾਹਿਗੁਰੂ ਦੀ ਮੇਹਰ ਸਦਕਾ ਕਿਤੇ ਮਿਲੇ ਤਾ ਪੈਰੀਂ ਹੱਥ ਲਵਾ ਲਿਆ ਜੇ

    • @pardeepsinghbrar8863
      @pardeepsinghbrar8863 Před 2 měsíci +4

      ❤❤👌👌🙏🙏🫡🫡Jagdeep9264

    • @sabi-mansa
      @sabi-mansa Před 2 měsíci +6

      S Simrnjeet Singh maan 💪
      Bhai Amritpal khalsa 🎙️
      BHAI SARBJEET SINGH 🪯
      LAKHA SIDHANA 🪣

    • @BaldevSingh-co2sq
      @BaldevSingh-co2sq Před 2 měsíci +4

      ਨਹੀਂ ਭਰਾ ਸ਼ਹੀਦ ਸਿੰਘ ਜਿੰਨੇ ਸੋਡੇ ਨੇ ਓਨੇ ਈ ਸਾਡੇ ਆ

    • @jashandeepsingh7527
      @jashandeepsingh7527 Před měsícem

      Ver hune 5 vota pa k aye a

    • @jagdeep9264
      @jagdeep9264 Před měsícem

      @@jashandeepsingh7527 ਜੀ ਉਏ ਜੱਟਾ ਵਾਹਿਗੁਰੂ ਮੇਹਰ ਕਰੇ ਬਾਈ ਆਪਾ ਸਾਰਿਆ ਨੇ ਬਹੁਤ ਜ਼ੋਰ ਲਾਇਆ

  • @bachitervirk
    @bachitervirk Před 2 měsíci +16

    ਪੰਜਾਬ ਦਾ ਭਲਾ ਐਵੇਂ ਹੀ ਹੋਣਾ ਪੰਜਾਬੀਓ ਆਪਣੇ ਸੱਚੇ ਤੇ ਸੁੱਚੇ ਸਿੱਖਾਂ ਨੂੰ ਅੱਗੇ ਲਿਆਵੋ।🙏

  • @iqbalgrewal3740
    @iqbalgrewal3740 Před 2 měsíci +57

    ਚੋਣ ਨਿਸ਼ਾਨ ਗੰਨਾ ਕਿਸਾਨ

  • @punjabiludhiana332
    @punjabiludhiana332 Před 2 měsíci +48

    ਨਜ਼ਾਰਾ ਆ ਗਿਆ ਦੋਧਰ ਵਾਲਿਓ । ❤❤❤

  • @hpskalra3893
    @hpskalra3893 Před 2 měsíci +36

    ਬਹੁਤ ਬਹੁਤ ਧੰਨਵਾਦ ਪਿੰਡ ਵਾਲਿਓ। ਸਾਰੇ ਫਰੀਦਕੋਟ ਵਾਲਿਓ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾਉਣ ਦੀ ਅਪੀਲ ਹੈ।

  • @SukhwinderSingh-wq5ip
    @SukhwinderSingh-wq5ip Před 2 měsíci +51

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sabi-mansa
    @sabi-mansa Před 2 měsíci +7

    ਸ ਸਰਬਜੀਤ ਸਿੰਘ ਖਾਲਸਾ 🚩
    ਭੰਡ ਬੁੱਚੜ ਮਸੰਦ ਬਹਿਰੂਪੀਏ ਭਜਾਓ ਪੰਜਾਬ ਬਚਾਓ
    ਸਾਰੇ ਜਾਗਦੀ ਜ਼ਮੀਰ ਵਾਲੇ ਪੰਜਾਬੀਓ

  • @rajindersinghrajinder7207
    @rajindersinghrajinder7207 Před 2 měsíci +45

    ਬਹੁਤ ਸੋਹਣਾ ਫੈਸਲਾ ਲਿਆ ਮੇਰੇ ਪਿੰਡ ਦੌਧਰ ਦੇ ਵਾਸੀਓ ਹਰਭੇਜ ਵੀਰ ਮੈ ਤੇਰਾ ਜਮਾਤੀ ਮੰਗਾ ਪੱਕਾ ਨਾਮ ਅਮਰ ਸਿੰਘ

  • @kamaljeetkaurlotus6309
    @kamaljeetkaurlotus6309 Před 2 měsíci +35

    ਚੌਣ ਨਿਸ਼ਾਨ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ।

  • @Harrisonair
    @Harrisonair Před 2 měsíci +28

    ਜਿਉਦੇ ਰਹੋ ਅਣਖਾਂ ਵਾਲਿਉ

  • @user-fl2sp2gr2v
    @user-fl2sp2gr2v Před 2 měsíci +12

    ਬਹੁਤ ਬਹੁਤ ਧੰਨਵਾਦ ਜੀ, ਪਾਰਟੀਆਂ ਦਾ ਖਹਿੜਾ ਛੱਡ ਕੇ, ਇੱਕ ਹੋ ਗਏ। ਸਾਰੇ ਫਰੀਦਕੋਟ ਵਾਲੇ ਵੀਰ ਭੈਣਾਂ ਇਸੇ ਤਰ੍ਹਾਂ ਏਕਾ ਰੱਖੋ, ਜਿੱਤ ਯਕੀਨੀ ਹੈ। ਵਹਿਗੁਰੂ ਕਿਰਪਾ ਕਰਨ ਜੀ।

  • @Garry-yi2el
    @Garry-yi2el Před 2 měsíci +29

    ਮੇਰੇ ਪਿੰਡ ਢੁੱਡੀਕੇ ਦੇ ਮੌਜੂਦਾ ਕਾਂਗਰਸੀ ਸਰਪੰਚ ਸਰਬਜੀਤ ਸਿੰਘ ਦੀ ਕਾਮਯਾਬੀ ਲਈ ਅਣਥੱਕ ਮਿਹਨਤ ਕਰ ਰਹੇ ਹਨ,,,ਧੰਨਵਾਦ ਵੀ ਸਰਪੰਚ ਸ ਜਸਵੀਰ ਸਿੰਘ ਢਿੱਲੋਂ ਦਾ ,,,

  • @harpreetsinghsidhu9840
    @harpreetsinghsidhu9840 Před 2 měsíci +39

    ਬਹੁਤ ਬਹੁਤ ਧੰਨਵਾਦ ਮੇਰੇ ਪਿੰਡ ਦਾ🙏🏻🙏🏻🙏🏻

  • @SukhdeepSingh-bj2xo
    @SukhdeepSingh-bj2xo Před 2 měsíci +14

    harbhej ਸਿੱਧੂ ਬਾਈ ਸਲੂਟ ਆ ਤੁਹਾਨੂੰ ਸਾਰਿਆ ਨੂੰ❤❤❤

  • @SukhdeepSingh-bj2xo
    @SukhdeepSingh-bj2xo Před 2 měsíci +23

    ਬਾਈ ਮੈਂ ਅਮਰੀਕਾ ਤੋ ਆ ਇੱਥੇ ਸਬ ਪੰਜਾਬੀ ਸਿੱਖ ਅਡਿਆ ਚੱਕ ਚੱਕ ਕੇ ਦੇਖ ਰਹੇ ਆ ਤੁਹਾਡੇ ਵੱਲ❤❤❤

  • @bhinder_singh_.8093
    @bhinder_singh_.8093 Před 2 měsíci +14

    ਵਾਹ ਬਾਈ ਵਾਹ ਪਿੰਡ ਦੌਧਰ ਵਾਲਿਓ ਨਜਾਰਾ ਲਿਆਤਾ ਬਿਲਕੁੱਲ ਸਹੀ ਚੋਣ ਕੀਤੀ ਤੁਸੀਂ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਭਾਈ ਸਾਹਿਬ ਨੂੰ ਆਪਣਾ ਕੀਮਤੀ ਵੋਟ ਪਾ ਕੇ ਸ਼ਾਨ ਨਾਲ ਜਿਤਾਈਏ

  • @manpreet7788
    @manpreet7788 Před 2 měsíci +26

    ਵੀਰ ਜੀ ਬੜਾ ਮਾਨ ਮਹਿਸ਼ੂਸ ਹੁੰਦਾਂ ਪੰਜਾਬ ਦੇ ਨੋਜੁਆਨਾਂ ਨੇ ਚੰਗ਼ਾ ਕਦਮ ਚੁਕਿਆ ਸਿੱਖੀ ਤੇ ਮਾਂ ਬੋਲੀ ਨੂੰ ਬਚਾਉਣ ਲਈ ਇਸ ਲਈ ਪੰਜਾਬੀਆਂ ਦਾ ਫਰਜ਼ ਬਣਦਾ ਸਿੱਖ਼ੀ ਸੱਚ ਤੇ ਨੋਜੁਆਨਾਂ ਨੂੰ ਰੋਜ਼ਗਾਰ ਨਸ਼ਿਆਂ ਤੋਂ ਹਟਾਉਂਣ ਲਈ ਚੰਗੀ ਸੋਚ ਰੱਖਣ ਵਾਲੇ ਲੀਡਰਾਂ ਦਾ ਸਾਥ ਦਈਏ

  • @GurpreetSingh-cy9fv
    @GurpreetSingh-cy9fv Před 2 měsíci +18

    ਬਹੁਤ ਵਧੀਅਾ ਹਰੇਕ ਪੰਜਾਬੀ ਭਾਵੇ िਕਤੇ ਰिਹੰਦੇ ਰिਹਦੇ ਹੋਣ ਵੀ ਵੀਰ ਰॅਜ ਕੇ ਵੋਟ ਤੇ ਸਪੋਟ ਕਰਕੇ ਸੇਵਾ ਦੇ ਭਾਗੀ ਬਣੋ ਧੰਨਵਾਦ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @user-jo1pl8md8r
    @user-jo1pl8md8r Před 2 měsíci +26

    ਸਲੂੲ ਭਰਾਵੋਂ ਸੋਨੂੰ ਬਦਾਈ ਦੇ ਪਾਤਰ ਹੋ ਸਾਰਾ ਪਿੰਡ

  • @parmjitlegha9892
    @parmjitlegha9892 Před 2 měsíci +14

    ਅਕਾਲੀ ਦਲ ਨੂੰ ਵੀ ਆਪਣਾ ਉਮੀਦਵਾਰ ਵਾਪਿਸ ਲੈ ਲੈਣਾ ਚਾਹੀਦਾ ਹੈ ਪੰਥ ਦਾ ਕਲੰਕ ਨਹੀਂ ਲੈਣਾ ਚਾਹੀਦਾ

  • @JaswantSingh-fg3qs
    @JaswantSingh-fg3qs Před 2 měsíci +14

    ਬਹੁਤ ਵਧੀਆ ਗੱਲ ਸਿੱਖ ਕੌਮ ਦੀ ਕੁਰਬਾਨੀ ਨੂੰ ਫਲ ਲਾ ਦਿਉ ਵੀਰੂ ਭਾਈ ਸਰਬਜੀਤ ਸਿੰਘ ਜ਼ਿੰਦਾਬਾਦ

  • @KaramjitSingh-es7zx
    @KaramjitSingh-es7zx Před 2 měsíci +13

    ਬਾਈ ਜੀ ਸਾਰੇ ਮੁਲਕਾਂ ਵਿੱਚ ਧੰਨ ਧੰਨ ਕਰਵਾ ਦਿਓ ਜੀ ਸ੍ਰ ਕਰਮਜੀਤ ਸਿੰਘ ਦੁਬਈ ਤੋਂ ਜੀ

  • @deputysingh9352
    @deputysingh9352 Před 2 měsíci +15

    ਬਹੁਤ ਵਧੀਆ ਫੈਸਲਾ ਵੀਰ ਜੀ।

  • @SatnamSingh-wv9gg
    @SatnamSingh-wv9gg Před 2 měsíci +5

    ਫਰੀਦਕੋਟ ਵਾਲਿਓ ਕੌਮ ਦੇ ਸ਼ਹੀਦ ਸ਼੍ ਬੇਅੰਤ ਸਿੰਘ ਦਾ ਸਿਰ ਉੱਚਾ ਰੁਤਬਾ ਉੱਚਾ ਰੱਖਣਾ ਛੋਡੇ ਹਿੱਸੇ ਵਿੱਚ ਆਇਆਂ ਏ ਹੁਣ ਤਕੜੇ ਹੋਕੇ ਦੂਜੀਆਂ ਪਾਰਟੀਆਂ ਨੂੰ ਦੱਸਣਾ ਵੀ ਬੇਅੰਤ ਸਿੰਘ ਸਾਡੀ ਕੌਮ ਦਾ ਬਹੁਤ ਵੱਡਾ ਸਹੀਦ ਏ ਉਸ ਨੇ ਸਾਰੀ ਕੌਮ ਦਾ ਸਿਰ ਉੱਚਾ ਚੁੱਕਿਆ ਸੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @VijaypalSingh-nx5rs
    @VijaypalSingh-nx5rs Před 2 měsíci +6

    ਮੈਂ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਪੇਹਿਲ ਦੇ ਆਦਾਰ ਤੇ ਵੋਟਾਂ ਪਾਇਆ ਕਰੋ

  • @tejindersingh9063
    @tejindersingh9063 Před 2 měsíci +15

    ਸਿੱਖ ਕੌਮ ਲਈ ਕੁਰਬਾਨੀ ਦਿੱਤੀ ਸੀ ਅੱਜ ਆਪਣਾ ਹੱਕ ਹ ਹੈ ਇਹਨਾਂ ਨਲ ਖੜ੍ਹਨ

  • @BhinderSran-ky8ok
    @BhinderSran-ky8ok Před 2 měsíci +10

    ਫ਼ਰੀਦਕੋਟ ਵਾਲੋ ਸਾਰੇ ਵੀਰਾਂ ਨੂੰ ਬੇਨਤੀ ਹੈ ਕੇ ਬਾਈ ਸਰਬਜੀਤ ਸਿੰਘ ਦਾ ਸਾਥ ਦਿਓ ਸਾਰੇ ਦੀਆਂ ਜਮਾਨਤਾਂ ਜਬਤ ਕਰਬਾਦਿਓ ਬਾਈ ਜੀ

  • @AvtarSingh-zc8ti
    @AvtarSingh-zc8ti Před 2 měsíci +10

    ਇਹੋ ਜਿਹੀ ਸੋਚ ਹਮੇਸ਼ਾ ਲਈ ਬਣਾਈ ਰੱਖਉ ਇਸ ਸੋਚ ਦੀ ਪੰਜਾਬ ਨੂੰ ਬਦਲਣ ਲਈ ਬਹੁਤ ਜਰੂਰਤ ਹੈ MLA ਵੋਟਾਂ ਵਿੱਚ ਵੀ ਚਾਹੀਦੀ ਹੈ

  • @amarjeetsingh2916
    @amarjeetsingh2916 Před 2 měsíci +6

    ਗੁਰੂ ਸਾਹਿਬ ਦੀ ਕਲਾਂ ਵਰਤ ਰਹੀ ਆ ਜੀ ਦੋਧਰ ਵਾਲਿਉ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ

  • @KuldeepSingh-no7hl
    @KuldeepSingh-no7hl Před 2 měsíci +11

    ਵੀਰੋ।ਸਰਬਜੀਤ।ਖਾਲਸਾ।ਨੂ।ਜਰੂਰ।ਵੋਟ।ਪਾਉ।ਕੁਰਬਾਨੀ।ਦਿਤੀ।ਪਗ।ਸੀਸ।ਉਪਰ।ਰਖੀ

  • @prabhjotkaur629
    @prabhjotkaur629 Před 2 měsíci +17

    ਵਾਹਿਗੁਰੂ ਅਪਾਰ ਕਿਰਪਾ ਬਰਕਤਾਂ ਬਖਸ਼ਣ ਬਹੁਤ ਵਧੀਆ ਤੁਸਾਂ ਗੁਰੂ ਦੇ ਪਿਆਰੇਉ ਸੋਚਿਆਂ ਤੇ ਸਮਝਿਆਂ ਵੀਰ ਦਾ ਪੂਰਾ ਸਾਥ ਦੇ ਰਹੇ ਹੋ ਵਾਹਿਗੁਰੂ ਤਹਾਨੂੰ ਸਾਰਿਆਂ ਨੂੰ ਖੁਸੀਆਂ ਦੇ ਭੰਡਾਰੇ ਖੇੜੇ ਬਖਸ਼ਣ ਅਸੀ ਗੁਰਦਾਸ ਪੁਰ ਵਿੱਚ ਰਹਿ ਰਹੇ ਹਾਂ ਪਰ ਸਾਡੀ ਵੀ ਇਹ ਸੋਚ ਹੈ ਕਿ ਕੁਰਬਾਨੀ ਨੂੰ ਯਾਦ ਤੇ ਮਾਨ ਸਤਿਕਾਰ ਦੇਣਾ ਸੋ ਤਹਾਡਾ ਧੰਨਵਾਦ ਕਰਦੀ ਹਾਂ ਤਹਾਡੀ ਨਿਮਾਣੀ ਅਜਿਹੀ ਭੈਣ ਪ੍ਭ ਜੋਤ ਕੋਰ 🙏🙏

  • @GurpreetSingh-cy9fv
    @GurpreetSingh-cy9fv Před 2 měsíci +13

    ਦੋਧਰ ਵਾਸੀਅਾ ਨੂੰਤ ਤिਹ िਦਲੋ ਰॅਜ ਸਲੂਟ ਸਾਰੇ ਨਗਰ ਨੂੰ ਬਹੁਤ ਨਗਰ🙏🙏🙏🙏🙏🙏🙏🙏🙏

  • @baljeetsidhu809
    @baljeetsidhu809 Před 2 měsíci +5

    ਸਲੂਟ ਹੈ ਵਾਈ ਸਾਰੇ ਪਿੰਡ ਦੋਦਰ ਨੂੰ ਧੰਨਵਾਦ ਜੀ

  • @raniya-wl2gy
    @raniya-wl2gy Před 2 měsíci +14

    ਬੁਹਤ ਵਧੀਆ ਵੀਰਾ ਨੇ ਫੈਸਲਾ ਕੀਤਾ ਸ਼ਹੀਦ ਬੇਅੰਤ ਸਿੰਘ ਜੀ ਦੇ ਪੁੱਤਰ ਨੂੰ ਵੋਟ ਪਾਕੇ ਦਿੱਲੀ ਭੇਜੋ ਜੀ ਕੌਮ ਦੀ ਡਿੱਗੀ ਪੱਗ ਕੌਮ ਦੇ ਸਿਰ ਤੇ ਰੱਖੀ ਹੈ

  • @sabi-mansa
    @sabi-mansa Před 2 měsíci +4

    ਸ਼ਹੀਦ ਭਾਈ ਬੇਅੰਤ ਸਿੰਘ ਜੀ🙏
    ਸ਼ਹੀਦ ਭਾਈ ਸਤਵੰਤ ਸਿੰਘ ਜੀ 🙏
    ਸ਼ਹੀਦ ਭਾਈ ਕੇਹਰ ਸਿੰਘ ਜੀ 🙏
    ਭੰਡ ਬੁੱਚੜ ਮਸੰਦ ਬਹਿਰੂਪੀਏ ਭਜਾਓ ਪੰਜਾਬ ਬਚਾਓ 🙏

  • @pavittarsingh6311
    @pavittarsingh6311 Před 2 měsíci +10

    ❤❤❤❤ਪਿੰਡ ਪੱਧਰ ਵਿਧਾਈ ਦੇ ਪਾਤਰ ਚੵੜਦੀਕਲਾ

  • @gursewaksamra8129
    @gursewaksamra8129 Před 2 měsíci +34

    ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @PANJAB-nx8gy
    @PANJAB-nx8gy Před 2 měsíci +13

    ਭਾਈ ਸਰਬਜੀਤ ਸਿੰਘ ਦੀ ਪੂਰੀ ਸਪੋਟ ਕਰੋ ਬਾਈ ਚੋਣ ਨਿਸ਼ਾਨ ਗੰਨਾ ਕਿਸਾਨ 🙏🙏

  • @sadhsingh2036
    @sadhsingh2036 Před 2 měsíci +4

    ਮੈ ਹਰਭੇਜ ਬਾਈ ਤੇ ਪਿੰਡ ਦੀਆ ਉਹਨਾ ਮਾਵਾ ਦਾ ਧੰਨਵਾਦ ਕਰਦਾ ਜਿਨਾ ਇਸ ਤਰਾ ਦੇ ਉਚੇ ਵਿਚਾਰਾ ਵਾਲਿਆ ਮਨੁੱਖਾ ਨੁੰ ਜਨਮ ਦਿੱਤਾ,,,,ਮੈ ਹਰਭੇਜ ਰਿਪੋਟਰ ਦੀ ਮਾ ਨੁੰ ਇਸ ਯੋਧੇ ਵਰਗੇ ਹਰਭੇਜ ਨੁੰ ਜਨਮ ਦੇਣ ਤੇ ਲੱਖ ਵਾਰ ਸਲੂਟ ਏ ਮਾਤਾ,,,ਗੁਰੂ ਸਾਰਿਆ ਦੀ‌ਚੜਦੀਕਲਾ ਰੱਖਣ

  • @rajinderkaur8964
    @rajinderkaur8964 Před 2 měsíci +4

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰਖਣੀ ਅਪਣੇ ਬਚਿਆਂ ਦੀ

  • @KulwinderSingh-gn4uv
    @KulwinderSingh-gn4uv Před 2 měsíci +10

    ਬਾਈ ਪਾ ਦਿਓ ਧੱਕ,, ਸਭ ਦੇ ਚਿਹਰੇ ਨੰਗੇ ਹੋ ਗਏ , ਹੋਰ ਕੋਈ ਨਹੀਂ ਕੇਮ ਤੇ ਪੰਜਾਬ ਦਾ।।। ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਡੀ ਲੀਡ ਨਾਲ਼ ਜਿਤਾਓ

  • @jagroopsinghbassi1601
    @jagroopsinghbassi1601 Před 2 měsíci +3

    ਬਹੁਤ ਵਧੀਆ ਕੀਤਾ ਧੰਨਵਾਦ ਸਾਰੇ ਪਿੰਡ ਦਾ

  • @_me-earthiiiansocial.lbeing
    @_me-earthiiiansocial.lbeing Před 2 měsíci +10

    ਵਾਹਿਗੁਰੂ

  • @amritpalsingj7098
    @amritpalsingj7098 Před měsícem +1

    ਸਿਖ ਕੋਮ ਲਈ ਇਸੇ ਤਰਾ ਇਕਠੈ ਹੋਣਾ ਚਾਹੀਦਾ ਬਹੁਤ ਧਨਵਾਦ❤❤❤❤❤

  • @rajindersinghrajinder7207
    @rajindersinghrajinder7207 Před 2 měsíci +8

    ਜਿਉਂਦੇ ਵੱਸਦੇ ਰਹੋ ਮੇਰੇ ਪਿੰਡ ਵਾਸੀਓ

  • @davinderdhindsaofficial
    @davinderdhindsaofficial Před 2 měsíci +1

    ਏਕਤਾ ਕਰਨ ਲਈ ਸਾਰੇ ਨਗਰ ਦਾ ਧੰਨਵਾਦ ਜੀ

  • @dalwarasingh3548
    @dalwarasingh3548 Před měsícem

    ਬਹੁਤ ਬਹੁਤ ਧੰਨਵਾਦ ਦੋਦਰ ਪਿੰਡ ਸਾਰੇ ਵਸਨੀਕਾਂ ਸਰਬਜੀਤ ਸਿੰਘ ਖਾਲਸਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @user-lz7xu3lg3m
    @user-lz7xu3lg3m Před 2 měsíci +8

    Very good bahut vadia guru sahib ji di full kirpa amar shaheed bhai beant singh de farzand di chardi kla hoyi pyi sarian partian di manji thoki aa bhai Sarabjeet singh ne

  • @totighuman4433
    @totighuman4433 Před 2 měsíci +1

    ਧੰਨਵਾਦ ਆ ਫਰੀਦਕੋਟ ਵਾਲੇਉ ਪਿੰਡ ਦੋਦਰ 🙏

  • @ss-pm6oj
    @ss-pm6oj Před 2 měsíci +4

    ਕਿਆ ਬਾਤਾਂ, ਬਹੁਤ ਵਧੀਆ ਉਪਰਾਲ਼ਾ।

  • @gaganbawa6101
    @gaganbawa6101 Před 2 měsíci +3

    ਬਹੁਤ ਬਹੁਤ ਧੰਨਵਾਦ ਜੀ

  • @roshansharma8079
    @roshansharma8079 Před měsícem

    ਵਾਹਿਗੁਰੂ ਜੀ ਸਭ ਨੂੰ ਸਮੰਤ ਬਖਸ਼ਣ ਜੀ ਪੂਰੀ ਲੋਕਾਈ ਦੀ ਭਾਈਚਾਰਕ ਸਾਂਝ ਸਦਾ ਬਣੀ ਰਹੇ ਦਿਲੋਂ ਸਲੂਟ ਇਸ ਤਰ੍ਹਾਂ ਦੀ ਇਨਸਾਨੀਅਤ ਨੂੰ ਵਾਹਿਗੁਰੂ ਜੀ

  • @SandipDhillon-PB46Vall
    @SandipDhillon-PB46Vall Před 2 měsíci +2

    ❤❤ਬਹੁਤ ਵਧੀਆ ਕੀਤਾ ਪਿੰਡ ਵਾਲੇ ਨੇ❤❤

  • @AnilSharma-bz4ww
    @AnilSharma-bz4ww Před 2 měsíci +5

    Harbhej sidhu s s a sir main kehna chahnta hoon ki aapne jo video gaon ke logo ki dikhayi hai woh bahut acchi hai isse gaon ke logo main jagrookta aayegi aur woh aage se ek hokar raehge ekta main bal hai United is strength wahe guru kirpa karan

  • @sonumann7377
    @sonumann7377 Před 2 měsíci +2

    ਬਹੁਤ ਵਧੀਅਾ ਵੀਰ ਜੀ ਸਾਰੇ ਵੀਰਾ ਦਾ ਧੰਨਵਾਦ ਹਰਭੇਜ ਵੀਰ ਮੈ ਵੀਰ ਹੁਸ਼ੀਅਾਰਪੁਰ ਤੌਂ ਵੀਰ ਜੀ ਫਰੀਦਕੌਟ ਤੇ ਖਡੂਰ ਸਾਹਿਬ ਦੌਨੇ ਸੀਟਾ ਜਰੂਰੀ ਹਨ

  • @SukhwinderSingh-jg1je
    @SukhwinderSingh-jg1je Před 2 měsíci

    ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਵੱਡੀ ਲੀਡ ਨਾਲ ਜਿਤਾਓ ਜੀ

  • @PritamSingh-wt7jx
    @PritamSingh-wt7jx Před 2 měsíci +3

    ਇਹ ਵਾਹਿਗੁਰੂ ਜੀ ਦੀ ਵਿਡਾਈ ਐ ਜਿਸਨੇ ਸਾਰੇ ਲੋਕਾਂ ਦੀ ਜ਼ਮੀਰ ਜਗਾਈ ਐ

  • @jaswantsingh1555
    @jaswantsingh1555 Před 2 měsíci +2

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰੀਆਂ ਸਿੱਖ ਸੰਗਤਾਂ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ 💪ਜਸਵੰਤ ਸਿੰਘ ਰੰਘਰੇਟਾ ਮਾਲਵਾ 💪

  • @user-mq4qh8nw4n
    @user-mq4qh8nw4n Před 2 měsíci +1

    ਧੰਨਵਾਦ ਜੀ ਰੰਧਾਵਾ

  • @Navroop_kaur_5321
    @Navroop_kaur_5321 Před 2 měsíci +1

    ਵੀਰ ਜੀ ਤੁਹਾਡੇ ਪਿੰਡ ਦਾ ਪਿਆਰ ਖ਼ਾਲਸਾ ਜੀ ਲਈ ਦੇਖਕੇ ਭਰੋਸਾ ਹੋ ਗਿਆ ਜਿੱਤ ਪੱਕੀ ਹੈ

  • @-12393
    @-12393 Před 2 měsíci +1

    ਹੁਣ ਆਪਣੀ ਹੋਂਦ ਦਾ ਸਵਾਲ ਆ, ਦਿਲ ਜਿੱਤ ਲਿਆ ਦੋਧਰ ਵਾਲਿਓ ❤❤

  • @khushiboort9335
    @khushiboort9335 Před 2 měsíci +1

    ਵਾਹ ਜੀ ਵਾਹ ਸਲਾਮ ਆ ਸਾਰੇ ਪਿੰਡ ਨੂੰ ❤❤❤❤

  • @kulbirsingh5262
    @kulbirsingh5262 Před 2 měsíci +1

    ਬਹੁਤ ਵਧੀਆ ਜੀ ਚੱਕ ਕੇ ਰਖੋ ਕਮ👍

  • @viralvideo9432
    @viralvideo9432 Před měsícem

    ਵਾਹਿਗੁਰੂ ਜੀ ਅਪਾਰ ਕਿਰਪਾ ਫ਼ਰੀਦਕੋਟ ਹਲਕੇ ਵਾਲਿਓਂ ਬਹੁਤ ਬਹੁਤ ਵਧਾਈ ਹੋਵੇ ਜੀ

  • @mohansingh7391
    @mohansingh7391 Před 2 měsíci +3

    ❤ ਵਾਹਿਗੁਰੂ ਜੀ 🙏🚒🚩 ਧੰਨਵਾਦ ਜੀ 🙏

  • @harindersingh5561
    @harindersingh5561 Před 2 měsíci +1

    ਦਿਲਬਾਗ। ਸਿੰਘ। ਸਰਬਜੀਤ। ਸਿੰਘ। ਖਾਲਸਾ ਦੀ। ਸਪੋਰਟ। ਕਰਨ। ਵਾਲੇ। ਵੀਰਾ। ਦਾ। ਬਹੁਤ। ਬਹੁਤ। ਧੰਨਵਾਦ।

  • @luckygrewal4421
    @luckygrewal4421 Před 2 měsíci +5

    Pind walia da bhut bhut dhanwaad......bhut soojvan loke ne pind

  • @sukhpalgrewal5003
    @sukhpalgrewal5003 Před 2 měsíci +1

    ਧੰਨਵਾਦ ਸਾਰੇ ਭਰਾਂਵਾ ਦਾ

  • @SukhjinderSingh-wu6sc
    @SukhjinderSingh-wu6sc Před měsícem

    ਜੇਕਰ ਕੌਮ ਦਾ ਹਰ ਇੱਕ ਸਿੱਖ ਇਸ ਤਰਾਂ ਸੋਚਣ ਲਗ ਜਾਵੇ ਤਾਂ ਕੌਮ ਨੂੰ ਜ਼ਲੀਲ ਨਾ ਹੋਣਾ ਪਵੇ।
    ਦੌਧਰ ਵਾਸੀਓ ਤੁਹਾਡੀ ਸੋਚ ਨੂੰ ਸਿਜਦਾ ਜੀ । ਵਾਹਿਗੁਰੂ ਜੀ ਇਸ ਤਰਾਂ ਹੀ ਕੌਮ ਵਿੱਚ ਇਤਫ਼ਾਕ ਅਤੇ ਚੜ੍ਹਦੀ ਕਲਾ ਬਖਸ਼ਣ ਜੀ 🙏🙏🙏🙏🙏🙏🙏🙏🙏👍

  • @nishanx594
    @nishanx594 Před 2 měsíci +1

    ਧੰਨਵਾਦ ਦੁੱਧ ਵਾਲੇ ਵੀਰੋ ਦੋਧਰ ਵਾਲੇ ਵੀਰੋ

  • @Ashmeet4706
    @Ashmeet4706 Před 2 měsíci +1

    ਵੀਰ ਜੀ ਅੱਜ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਚੋਣ ਨਿਸ਼ਾਨ ਦਾ ਪ੍ਰਚਾਰ ਕੀਤਾ ਜਾਵੇ ਼ਗੰਨਾ ਤੇ ਕਿਸਾਨ

  • @singh17karnail
    @singh17karnail Před 2 měsíci +1

    ਹੁਸ਼ਿਆਰਪੁਰ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਤਾਮਿਲਨਾਡੂ ਤੋ ਆਇਆ ਭਾਈ ਜੀਵਨ ਸਿੰਘ ਨੂੰ ਵੀ ਪੂਰਾ ਸਮਰਥਨ ਦਿਉ।

  • @sabi-mansa
    @sabi-mansa Před 2 měsíci +2

    ਜਾਗਦੀ ਜਮੀਰ ਵਾਲੇ ਪੰਜਾਬੀ ਜ਼ਿੰਦਾਬਾਦ 🚩

  • @manjitsinghmanjitsingh660
    @manjitsinghmanjitsingh660 Před 2 měsíci +5

    ਹਰਭੇਜ ਵੀਰ ....ਓੜਕ ਸੱਚ ਰਹੀ ....!!
    Video ਸੇਅਰ ਕਰ ਦਿੱਤੀ ਹੈ ਜੀ ...!!!

  • @funnyvideosbyharneet8654
    @funnyvideosbyharneet8654 Před 2 měsíci +1

    ਖ਼ੁਸ਼ ਰਹੋ ਪਿੰਡ ਵਾਲਿਉ

  • @gurcharansingh5534
    @gurcharansingh5534 Před 2 měsíci +1

    Very nice Ji bahut khusi hoyee, gl koum dee hai.

  • @parmjitkaur-od6zp
    @parmjitkaur-od6zp Před 2 měsíci +1

    ਵਹਿਗੁਰ ਜੀ ਚੜਦੀ ਕਲਾ ਰੱਖਣ

  • @Shindasandhu-ic6yt
    @Shindasandhu-ic6yt Před 2 měsíci +1

    Bahut vdiya sangat g... waheguru ji 👏 mehar krn ji❤❤

  • @user-zd3wx6he8e
    @user-zd3wx6he8e Před měsícem +1

    ਜਿਊਦੇ ਰਹੋ ਵਾਈ ਜੀ

  • @Kuldeepsingh-ej2es
    @Kuldeepsingh-ej2es Před 2 měsíci +1

    Bahut Bahut dhanbad pind walio Bahut vadia soch aw sare pind di. Koum di gall kri aw 🙏🙏🙏🙏🙏

  • @rajwinder1968
    @rajwinder1968 Před 2 měsíci +1

    ਧੰਨਵਾਦ ਪਿੰਡ ਵਾਲਿਆ ਜਾ🙏🙏🙏🙏🙏

  • @gurvinderkaur4630
    @gurvinderkaur4630 Před 2 měsíci

    Good veer Ji ਸਤਿ ਸੀ ਅਕਾਲ

  • @IqbalSingh-ys8hb
    @IqbalSingh-ys8hb Před 2 měsíci +3

    ਗੁਡ ਜਾਬ ਹਰਭੇਜ ਬਾਈ

  • @jotsidhu9297
    @jotsidhu9297 Před 2 měsíci +2

    ਜਿਨ੍ਹਾਂ ਲੋਕਾਂ ਨੇ ਕੌਮ ਦੀ ਡਿੱਗੀ ਪਗ ਸਾਡੇ ਸਿਰ ਉਪਰ ਰਖੀ ਹੈ ਉਨ੍ਹਾਂ ਨੂੰ ਜ਼ਰੂਰ ਵਧ ਤੋਂ ਵਧ ਵੋਟਾਂ ਨਾਲ ਜਿਤਾਇਆ ਜਾਵੇ ਵੀਰੋ ਤੁਹਾਡਾ ਦਿਲੋਂ ਧੰਨਵਾਦ

  • @charanjitsingh9943
    @charanjitsingh9943 Před 2 měsíci +3

    I salute to all the voters and Supports of Village of Dodhar. For your great job. Waheguru bless you all. I am thankful to reporter also.good coverage.

  • @hardialsinghkang7807
    @hardialsinghkang7807 Před 2 měsíci +3

    Harbhej sidhu ji vadhia video thnks ji

  • @kulwinDDer
    @kulwinDDer Před 2 měsíci

    ਬਹੁਤ ਵਧੀਆ ਜੀ 🙏

  • @PritamSingh-wt7jx
    @PritamSingh-wt7jx Před 2 měsíci

    ਸਾਰੇ ਲੋਕਾਂ ਦਾ ਧੰਨਵਾਦ ਜੀ

  • @GurpreetSINGHOZSIKH
    @GurpreetSINGHOZSIKH Před měsícem

    ਸ਼ੁਕਰ ਆ ਵਾਹਿਗੁਰੂ ਜੀ ਦਾ । 🙏

  • @luckygrewal4421
    @luckygrewal4421 Před 2 měsíci +3

    Waheguru ji ka khalsa Waheguru ji ki fateh

  • @BaldevSingh-co2sq
    @BaldevSingh-co2sq Před 2 měsíci

    ਸੰਗਤ ਜੀ ਚੋਣ ਨਿਸ਼ਾਨ ਮਸ਼ੀਨ ਤੇ 20 ਨੰਬਰ ਗੰਨਾ ਕਿਸਾਨ ਚੋਣ ਨਿਸ਼ਾਨ ਸੰਗਤ ਜੀ