ਫਰੀਦਕੋਟ ਤੋਂ ਵੱਡੀ ਜਿੱਤ ਮਗਰੋਂ Sarabjit Singh Khalsa ਦਾ ਪਹਿਲਾ ਬਿਆਨ ਆਇਆ ਸਾਹਮਣੇ, ਸੁਣੋ ਕੀ ਕਿਹਾ

Sdílet
Vložit
  • čas přidán 3. 06. 2024
  • #faridkot #sarabjitsingh #victory
    ਫਰੀਦਕੋਟ ਤੋਂ ਵੱਡੀ ਜਿੱਤ ਮਗਰੋਂ Sarabjit Singh Khalsa ਦਾ ਪਹਿਲਾ ਬਿਆਨ ਆਇਆ ਸਾਹਮਣੇ, ਸੁਣੋ ਕੀ ਕਿਹਾ
    #interview #faridkotnews #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Komentáře • 189

  • @semsinghgill8542
    @semsinghgill8542 Před měsícem +62

    ਫਰੀਦਕੋਟ ਵਾਲਿਓ ਧੰਨਵਾਦ ਹੈ ਲੱਖ ਲੱਖ ਵਧਾਈ❤❤❤

  • @user-jf1wx9xo5n
    @user-jf1wx9xo5n Před měsícem +9

    ਸਿੱਖ ਪੰਥ ਦੀ ਇੱਜਤ ਬੇਅੰਤ ਸਿੰਘ ਜੀ ਨੇ ਰਖੀ ਤੇ ਆਪ ਦੇ ਪਰਿਵਾਰ ਦੀ ਇੱਜਤ ਸਿੱਖ ਕੌਮ ਨੇ ਰਖੀ ਸਿੱਖ ਸੰਗਤਾਂ ਦਾ ਤੇ ਆਪ ਦੇ ਪਰਿਵਾਰ ਦਾ ਇਹ ਰਿਸਤਾ ਸਦਾ ਬਣਾ ਕੇ ਰੱਖਣਾ ਜੀਭਾਈ ਹਵਾਰਾ ਜੀ ਅਕਾਲ ਤਖਤ ਤੇ ਬੈਠਣ ਕੋਸਿਸ ਕਰਨੀ ਜੀ

  • @SaniBhunder-pq6ng
    @SaniBhunder-pq6ng Před měsícem +18

    ਫਰੀਦਕੋਟ ਵਾਲਿਉ ਤੂਹਾਨੂੰ ਕਿਵੇਂ ਸਿਜਦਾ ਕਰੀਏ ਵਾਹਿਗੁਰੂ

  • @butasingh4607
    @butasingh4607 Před měsícem +36

    ਫਰੀਦਕੋਟ ਵਾਲਿਉ ਬਹੁਤ ਬਹੁਤ ਮੁਬਾਰਕਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ

    • @surinderkaur2661
      @surinderkaur2661 Před měsícem

      ਤੁਹਾਡੀ ਜਿੱਤ ਨੇ ਪੂਰਾ ਪੰਥ jita dita

  • @soniyakang7288
    @soniyakang7288 Před měsícem +1

    ਧੰਨਵਾਦ ਫ਼ਰੀਦਕੋਟ ਵਾਲਿਆਂ ਦਾ ਵਾਹਿਗੁਰੂ ਚੜਦੀ ਕਲਾ ਚ ਰੱਖਣ

  • @ginderkaur6274
    @ginderkaur6274 Před měsícem +20

    ਵਾਹਿਗੁਰੂ ਜੀ ਦਾ ਸ਼ੁਕਰ ਬਹੁਤ ਬਹੁਤ ਮੁਬਾਰਕਬਾਦ ਸਾਰੀ ਸਿੱਖ ਸੰਗਤ ਦਾ ਬਹੁਤ ਬਹੁਤ ਧਨਵਾਦ

  • @harmandersinghcheema6102
    @harmandersinghcheema6102 Před měsícem +12

    ਵਿਧਾਨ ਸਭਾ ਚੋਣਾ2027ਚਸ਼ਹੀਦ ਭਾਈ ਸਤਵੰਤ ਸਿੰਘ ਸਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੂੰ ਵੀ ਅੱਗੇ ਜਰੂਰ ਲਿਆਓ

  • @DeepGill-wg2ur
    @DeepGill-wg2ur Před měsícem +16

    ਵੀਰ ਜੀ ਹੁਣ ਬੰਦੀ ਸਿੱਖ ਵੀ ਬਾਹਰ ਲਿਆਉਣੇ ਤੁਹਾਡੇ ਤੇ ਬਹੁਤ ਆਸਾਂ 🙏w

  • @JaswantKahlon-bg6zd
    @JaswantKahlon-bg6zd Před měsícem +13

    ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ ਪੁੱਤਰ ਸਰਬਜੀਤ ਸਿੰਘ ਜਿਦਾਬਾਦ

  • @bshankotwalepb06
    @bshankotwalepb06 Před měsícem +28

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @JaswinderSingh-io7uo
    @JaswinderSingh-io7uo Před měsícem +10

    ❤❤❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @manpreetbajwa4702
    @manpreetbajwa4702 Před měsícem +1

    ਬਹੁਤ ਬਹੁਤ ਮੁਬਾਰਕਾਂ ਜੀ ❤

  • @mandeepkaurl5297
    @mandeepkaurl5297 Před měsícem

    ਰਾਜ ਕਰੇਗਾ ਖ਼ਾਲਸਾ

  • @AjitSingh-ku2bc
    @AjitSingh-ku2bc Před měsícem +12

    ਵਾਹਿਗੁਰੂ। ਜੀ। ਕਾ। ਖਾਲਸਾ। ਵਾਹਿਗੁਰੂ। ਜੀ ਕੀ। ਫਤਹਿ

  • @SwaranKaur-oe3vk
    @SwaranKaur-oe3vk Před měsícem +6

    ਬਹੁਤ ਬਹੁਤ ਮੁਬਾਰਕਾਂ ਖਾਲਸਾ ਜੀ

  • @JaswinderSingh-io7uo
    @JaswinderSingh-io7uo Před měsícem +6

    ❤❤❤ ਫਰੀਦਕੋਟ ਵਾਸੀਆਂ ਨੂੰ ਤੇ ਖਡੂਰ ਸਾਹਿਬ ਵਾਲਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ❤❤ ਸ਼ਹੀਦ ਸਿੰਘਾਂ ਨੇ ਆਪ ਕਲਾ ਵਰਤਾਈ ਹੈ ❤❤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ❤❤ ਆਪ ਕਿਰਪਾ ਕਰੋ ਜੀ ❤❤❤

    • @nand3219
      @nand3219 Před měsícem +1

      ਲੁਧਿਆਣੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਜਿੱਤ ਦਿਵਾਉਣੀ ਚਾਹੀਦੀ ਸੀ ਸੰਗਤਾਂ ਨੂੰ ਉਹ ਵੀ ਸ਼ਹੀਦ ਰਛਪਾਲ ਸਿੰਘ ਛੰਦੜਾਂ ਦਾ ਪੁੱਤਰ ਹੈ

  • @darshansingh1710
    @darshansingh1710 Před měsícem +24

    34 ਸਾਲਾਂ ਦਾ ਕਾਲੇਜਾ ਭੁੱਜਿਆ ਪਿਆ ਸੀ। ਅੱਜ ਠੰਡ ਪਈ ਆ।

    • @Bharatmerishan
      @Bharatmerishan Před měsícem

      Lo ji delhi Jeet Li 😆😆😆😆😆 sambhu border to pass nahi ho raha ....7 MP Congress ke 😆😆😆😆

    • @hardeepkaur2300
      @hardeepkaur2300 Před měsícem

      40 sal ho gay

    • @darshansingh1710
      @darshansingh1710 Před měsícem

      @@hardeepkaur2300 ਕੁੱਝ ਗੱਲਾਂ ਨੂੰ 34 ਸਾਲ ਵੀ ਹੋ ਗਏ ਜੀ।

    • @hardeepkaur2300
      @hardeepkaur2300 Před měsícem

      @@darshansingh1710 right ji

  • @user-gq2zi5vv6e
    @user-gq2zi5vv6e Před měsícem +20

    ਖਾਲਸਾ ਰਾਜ ਦਾ ਰਾਜ ਸ਼ੁਰੂ

  • @user-rv9ou7yd9l
    @user-rv9ou7yd9l Před měsícem +16

    ਪਰਚਾ ਨਹੀਂ ਵੀਰ ਓਹਨਾ ਨੂ ਮੌਤ ਮਿਲਣੀ ਚਾਹੀਦੀ ਓਹੀ ਟਾਈਮ

    • @soulofgod1721
      @soulofgod1721 Před měsícem

      Very good sarbjit Singh Khalsa ji waheguru ji app ji nu chardikala bahkso ji very good 👍🏼 kuttia sarkara ne buhat gand pa dita sare Sikh com te Hindu ekta jindabad jindabad

  • @user-gq2zi5vv6e
    @user-gq2zi5vv6e Před měsícem +23

    ਰਾਜ ਕਰੇਗਾ ਖਾਲਸਾ

  • @balbirkaur4961
    @balbirkaur4961 Před měsícem

    ਵਾਹਿਗੁਰੂ ਜੀ🙏🙏🙏🙏🙏

  • @ParamjitSingh-bj8xc
    @ParamjitSingh-bj8xc Před měsícem +3

    ੲਿਨ ਗਰੀਬ ਸਿਖਨ ਕੋ ਦਿੳੂ ਪਾਤਸਾਹੀ ਯਾਦ ਕਰੇ ਹਮਰੀ ਗੁਰਿਅਾੲੀ ਖਾਲਸਾ ਮੇਰੌ ਰੂਪ ਹੈ ਖਾਸ ਖਾਲਸੇ ਮੇ ਹੳੁ ਕਰੋ ਨਿਵਾਸ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ

  • @DaljitSingh-gq2nf
    @DaljitSingh-gq2nf Před měsícem

    Waheguru ji mehar karo ji 🙏 Faridkot walo Aap ko mera salute hai

  • @AmandeepSingh-bu4wn
    @AmandeepSingh-bu4wn Před měsícem

    ਬਹੁਤ ਵਧੀਆ ਜੀ

  • @sukhbeerbrar5423
    @sukhbeerbrar5423 Před měsícem

    ਵਾਹਿਗੁਰੂ ਜੀ

  • @user-tx4vb2fi7f
    @user-tx4vb2fi7f Před měsícem +10

    Waheguru ji ka kahlsa Waheguru ji ki fathe singh saheb ji ❤❤💥💥💥💥💥✌️🙏🇪🇸

  • @jatindersingh1809
    @jatindersingh1809 Před měsícem +1

    Waheguru ji chardikla kiti

  • @GAGANDEEPSINGH-bp7xr
    @GAGANDEEPSINGH-bp7xr Před měsícem

    Waheguru ji sda chardikla wich rakhna ji

  • @BalveerHanjra
    @BalveerHanjra Před měsícem +1

    Khalsa Ji bahut bahut wadaeya

  • @parshotmsinghsingh7013
    @parshotmsinghsingh7013 Před měsícem +7

    Freedkot walyio bhut bhut Mubarakan

  • @Blifeideal
    @Blifeideal Před měsícem +1

    ਵਧਾਈਆਂ ਵੀਰ ਜੀ ਤੁਹਾਨੂੰ ਤੇ ਫਰੀਦਕੋਟ ਵਾਲਿਆਂ ਨੂੰ

  • @HarbansSingh-vs6hx
    @HarbansSingh-vs6hx Před měsícem +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @TheSoccerKing89
    @TheSoccerKing89 Před měsícem

    ਭਾਈ ਸਾਹਿਬ ਪਾਣੀਆਂ ਦੀ ਗੱਲ ਵੀ ਜ਼ਰੂਰ ਕਰਿਓ ਜੀ,🙏

  • @HarjeetSinghGill1
    @HarjeetSinghGill1 Před měsícem

    ਮੁਬਾਰਕ ਜੀ 🙏🏻

  • @KPSINGH-vd9fx
    @KPSINGH-vd9fx Před měsícem +1

    You are representative of All Faridkot including Sikhs, Hindus,Muslims and Christians.

  • @AmarjitSingh-mj7uf
    @AmarjitSingh-mj7uf Před měsícem

    KHALSA JI TUHADE PARIVAR NU KOTI KOTI NAMAN❤❤❤❤❤

  • @BittuSingh-vn8uc
    @BittuSingh-vn8uc Před měsícem

    वाहेगुरु जी 💕

  • @HardeepSingh-zw8xn
    @HardeepSingh-zw8xn Před měsícem +7

    Congratulations veer ji

  • @gurjantbatth4908
    @gurjantbatth4908 Před měsícem

    Waheguru kirpa kare

  • @user-so9je4wy6u
    @user-so9je4wy6u Před měsícem

    Waheguru ji mehar kro 🎉🎉🎉🎉🎉

  • @SukhaVelly-pr4rw
    @SukhaVelly-pr4rw Před měsícem

    ਭਾਈ ਸਰਬਜੀਤ ਸਿੰਘ ਖਾਲਸਾ ਜੀ ਤੁਹਾਡਾ ਧੰਨਵਾਦ ਕਰਨਾ ਅਜੇ ਵੀ ਨਹੀਂ ਬਣਦਾ ਕਿਉਂਕਿ ਜਿੰਨੀ ਤਗੜੀ ਤੁਹਾਡੇ ਪਿਤਾ ਨੇ ਕੁਰਬਾਨੀ ਕੀਤੀ ਆ ਉਹ ਅਸੀਂ ਬੋਟ ਪਾ ਕੇ ਮਾਣ ਨਹੀਂ ਕਰਦੇ ਉਹ ਬੋਟ ਤੋਂ ਕਿਤੇ ਵੱਡੀ ਕੁਰਬਾਨੀ ਆ

  • @ranbirsingh7960
    @ranbirsingh7960 Před měsícem +2

    Sangat ji da shukrana mubarka sangat ji aap ji nu

  • @HarpreetKaur-dl1ym
    @HarpreetKaur-dl1ym Před měsícem +1

    Very good khalsa ji 🙏🏻 waheguru ji ka khalsa waheguruji ke Fateh

  • @user-mf5xe6zv4e
    @user-mf5xe6zv4e Před měsícem

    Satnam waheguru ji waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL tuhi tu waheguru ji

  • @punjabisuit18
    @punjabisuit18 Před měsícem

    ❤❤❤wahguru ji

  • @majorsingh1285
    @majorsingh1285 Před měsícem +4

    ਸਰਬਜੀਤ ਸਿੰਘ ਜੀ ਕੋਮ ਨੇ ਆਪਣਾ ਕਰਜਾ ਮੋੜ ਦਿੱਤਾ , ਪਰ ਤੁਸੀਂ ਵੀ ਕੋਮ ਦੇ ਨਾਲ ਖੜੇ ਰਿਹੇ ਹੋ ,

  • @GurdevSingh-uc4yc
    @GurdevSingh-uc4yc Před měsícem +2

    Bahi sarbjit singh ji parmatma tuhanu chardikala ch rakhe

  • @ranjeetkaur7282
    @ranjeetkaur7282 Před měsícem

    ❤❤ congratulations 🎉🎉

  • @joginderparhar414
    @joginderparhar414 Před měsícem +1

    Faridekot waleo tuhanu bahutt bahutt vadayia ji 🙏 ❤

  • @ajitsinghajitsingh318
    @ajitsinghajitsingh318 Před měsícem

    ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @ammyvirk4517
    @ammyvirk4517 Před měsícem

    ਬਹੁਤ ਬਹੁਤ ਵਧਾਈਆ ਖਾਲਸਾ ਜੀ
    ਖਾਲਸਾ ਜੀ ਜਿੰਦਾਬਾਦ

  • @BaldevSingh-en4pz
    @BaldevSingh-en4pz Před měsícem +1

    Waheguru ji ka Khalsa waheguru ji ki Fateh

  • @gursevaksingh2001
    @gursevaksingh2001 Před měsícem +3

    🙏🙏🙏thanwaad majhe alyo

  • @asdeepsingh8441
    @asdeepsingh8441 Před měsícem +1

    khalsa ji bahut bahut badhaiyan❤❤❤❤❤❤❤❤❤❤❤❤

  • @venaysingh5509
    @venaysingh5509 Před měsícem +2

    Bohat vadhia keha mp ji nay punjab vaste vakhara kanoon hove jethe bahre Banda jameen khareed na sake Tey na vote bna salia punjabia noo bachan laye eh kanoon banana chahida hai

  • @lakhvirsingh5946
    @lakhvirsingh5946 Před měsícem +1

    Waheguru ji ka khalsa waheguru ji ki Fateh 🙏

  • @GurpreetSingh-ey7pk
    @GurpreetSingh-ey7pk Před měsícem +2

    Waheguru g

  • @SukhveerKaur-lw3bu
    @SukhveerKaur-lw3bu Před měsícem

    Waheguru ji ka Khalsa waheguru ji ki Fateh congratulations vere 🎉🎉🎉🙏🙏🙏🙏🙏🙏🙏👍👍

  • @bablibansal572
    @bablibansal572 Před měsícem +3

    ✨️Buhat Buhat Bdhayi Singh Saheb ✨️

  • @sukhjitsingh1079
    @sukhjitsingh1079 Před měsícem +4

    Bahut bahut mobark

  • @manjitkaurkaur3291
    @manjitkaurkaur3291 Před měsícem +1

    Waheguru Ji ka khalsa waheguru Ji ki fateh❤🙏🙏🙏🙏🙏♥️

  • @soulofgod1721
    @soulofgod1721 Před měsícem

    Bahut badhiya 👌🏼💪🏼💪🏼 sab da Than wsd

  • @user-qb6eo8gb3y
    @user-qb6eo8gb3y Před měsícem

    Thnx voter's ❤

  • @user-jk3dl1oq1e
    @user-jk3dl1oq1e Před měsícem +5

    Congratulations bhai sab ji waheguru meher kre

  • @tajindersinghtajinder5956
    @tajindersinghtajinder5956 Před měsícem +1

    WAHEGURU JI 🎉

  • @gurjeetkaur-ch7mh
    @gurjeetkaur-ch7mh Před měsícem +3

    Congratulation g

  • @chankaur7076
    @chankaur7076 Před měsícem

    Satnam waheguru ji

  • @user-wh8hb1jw7j
    @user-wh8hb1jw7j Před měsícem

    Verr ji jaldi satwant khalsa di puttr nu support krio asi nal ha 🙏🙏ho sade area dai nai asi una nu jitva gya 🙏🙏🙏

  • @OppoOppo-bs2vk
    @OppoOppo-bs2vk Před měsícem

    Waheguru ji waheguru ji waheguru ji waheguru ji

  • @user-vc1ug9vz8c
    @user-vc1ug9vz8c Před měsícem

    🙏🙏🙏❤️

  • @ozzozz3529
    @ozzozz3529 Před měsícem +3

  • @indersingh2239
    @indersingh2239 Před měsícem +2

    Congratulations ❤

  • @panjab5aab782
    @panjab5aab782 Před měsícem

    ਚੜ੍ਹਦੀ ਕਲਾ ਚ ਪੰਥ ਖਾਲਸਾ

  • @sukhmanicollection436
    @sukhmanicollection436 Před měsícem

    Waheguru ji

  • @user-gw7pe2qt2n
    @user-gw7pe2qt2n Před měsícem

    Waheguru ji mehr karn ❤❤

  • @amarjitdhillon7116
    @amarjitdhillon7116 Před měsícem

    Waheguru ji waheguru ji waheguru ji 🎉🎉🎉🎉

  • @manjitkaurkaur3291
    @manjitkaurkaur3291 Před měsícem +3

    Deg teg fateh panth ki jeet raj krega khalsa ❤🙏🙏🙏🙏🙏❤

  • @iqubalsinghsingh237
    @iqubalsinghsingh237 Před měsícem

    🙏🙏🙏🙏🙏👍👍❤❤

  • @gurpreetbhatia539
    @gurpreetbhatia539 Před měsícem

    ✅🙏🏻🙏🏻

  • @Royalsidhu8175
    @Royalsidhu8175 Před měsícem +2

    ❤❤❤❤❤

  • @ParamjitSingh-bj8xc
    @ParamjitSingh-bj8xc Před měsícem

    ਜਿੳੂਦੇ ਵਸਦੇੇ ਰਹੋ ਜੀ

  • @amarjotkaur7097
    @amarjotkaur7097 Před měsícem

    Waheguru ji Meara karan ❤❤❤🚩🚩🚩🚩💯🙏🙏

  • @user-cz5wo9gn5v
    @user-cz5wo9gn5v Před měsícem +2

    SHAHID BEANT SINGH JI..❤❤
    SAHID SATVANT SINGH JI❤❤

  • @AjitSingh-vp5jh
    @AjitSingh-vp5jh Před měsícem +1

    💐💐💐💐💐💐💐

  • @liftingfood9298
    @liftingfood9298 Před měsícem +1

    Waheguru waheguru 🪔🪔🪔🪔🪔
    🎉🎉🎉🎉🎉🎉🎉🎉🎉🎉🎉🎉🎉

  • @user-po3bs4oh4u
    @user-po3bs4oh4u Před měsícem

    Veer ji bahut vdai hove

  • @SoniaSonia-lc6mf
    @SoniaSonia-lc6mf Před měsícem +1

    🎉

  • @Mitti-di-khushbu
    @Mitti-di-khushbu Před měsícem +1

    🙏🙏❤

  • @gurimatharuofficial1233
    @gurimatharuofficial1233 Před měsícem +2

    Faridkoti✌🏻✌🏻✌🏻✌🏻

  • @rachhpalsingh5387
    @rachhpalsingh5387 Před měsícem

    Mubarka ji

  • @Amarjitsingh-cu9nm
    @Amarjitsingh-cu9nm Před měsícem

    Raj karega khalsa

  • @user-zx3dw2bn9q
    @user-zx3dw2bn9q Před měsícem

    Veere Sade pind vi aao jrur

  • @NadhuKumar-ze8ho
    @NadhuKumar-ze8ho Před měsícem

    ❤❤❤

  • @pritamsinghsekhon6943
    @pritamsinghsekhon6943 Před měsícem +2

    ਸਫੇਦ ਸਭ ਸੋਚਾ ਵਿਚ ਹੈ ਜੀ -ਸਖ਼ਤ ਹੁਣ ਕਦਮ ਕੌਮ ਦਾ ਪੂਰਾ ਖਿਆਲ

  • @gurusingh3861
    @gurusingh3861 Před měsícem +1

    Dhan Guru Gobind Singh Sahib Ji

  • @johndeere9104
    @johndeere9104 Před měsícem

    🙏🙏👍

  • @AmritSingh-rq5vl
    @AmritSingh-rq5vl Před měsícem

    Congratulations jj

  • @tyygg5632
    @tyygg5632 Před měsícem

    ❤❤❤❤

  • @GurpreetSinghathwalAthwal
    @GurpreetSinghathwalAthwal Před měsícem

    Bil kul sir g apa age leke janni hai sikh kom

  • @user-nr3eg1lx5c
    @user-nr3eg1lx5c Před měsícem

    Veer ji sangat to har gall push ke kreo.