Capt.Amarinder Singh ਦੇ ਪਿੰਡ ਵੀ Sarabjeet Singh Khalsa ਦਾ ਵੱਡਾ ਬੂਥ ਅੱਤ ਦੀ ਗਰਮੀ ਚ ਵੀ ਨਹੀਂ ਰੁਕੇ ਵੋਟਰ
Vložit
- čas přidán 7. 09. 2024
- #RMBTelevision #SarabjeetSinghKhalsa #CaptainAmarinderSingh
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
CZcams:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision
ਗੁਰੂ ਦੀ ਕਿਰਪਾ ਵਰਤ ਰਹੀ ਹੈ ਸਰਬਜੀਤ ਸਿੰਘ ਖਾਲਸਾ ਦੀ ਬੱਲੇ ਬੱਲੇ ਹੈ ਜਿੱਤ ਯਕੀਨੀ ਹੈ ਭਾਈ ਸਾਹਿਬ ਦੀ
ਗੁਰਸਿੱਖ ਨੋਜਵਾਨ ਦੇ ਬਹੁਤ ਵਧੀਆ ਵਿਚਾਰ ਬੜੇ ਸੋਹਣੇ ਢੰਗ ਨਾਲ ਪਤਰਕਾਰ ਵੀਰ ਦੇ ਸਵਾਲਾਂ ਦੇ ਜਵਾਬ ਦਿਤੇ ਸਾਰੇ ਪਿੰਡ ਦਾ ਬਹੁਤ ਧੰਨਵਾਦ ਜਿਨਾ ਭਾਈ ਸਰਬਜੀਤ ਸਿੰਘ ਜੀ ਦੇ ਹਕ ਵਿਚ ਖੜਨ ਦਾ ਐਲਾਨ ਕੀਤਾ
Ess survir jodhe da varis hey iss di madad kro iss nu simarmann lut lut ke kha gia thagia sharab da viopari up vich sharab di mill da malak bda desh bagat
ਵਾਹ ਜੀ ਬਾਕਮਾਲ ਮਿਹਨਤ ਆਪ ਸਭ ਦੀ ਜੋ ਸਰਬਜੀਤ ਜੀ ਨਾਲ ਹਨ।
Waheguru ji 🙏🙏
ਭਾਈ ਸਰਬਜੀਤ ਸਿੰਘ ਜੀ ਜਿੰਦਾਬਾਦ
Waheguru ji
ਭਾਈ ਸਰਬਜੀਤ ਖਾਲਸਾਂ ਜੀ 🙏🏽🙏🏽
Waheguru ji ❤❤❤
ੴ ਸਤਿਨਾਮੁ ਵਹਿਗੁਰੂ ਜੀ 🙏🏽🙏🏽🙏🏽
ਵਹਿਗੁਰੂ ਜੀ 🙏🏽🙏🏽🙏🏽
Sardar sarabjit singh Khalsa nu vote pao sare ❤
Wahegure ji🙏🙏🙏🙏🙏🙏
Bhai Sarabjit Singh Khalsa nu vote pao ji 🙏
Deep Sidhu di Soch te lok khre uter rhe han Deep puter Sda hi Sade vich Rahega 🙏🏾
ਅੱਜ ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਪਾਉਦਾ ਸੇਕ ।ਤੂੰ ਲਾਬੂ ਲਾਏ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸੇਕ ।never forget 84
Bhen dill nu kich ke sat Waji aa sun ke ,o tym yd aa gya
Very good
Satnaam waheguruji
We support sarbarjit Singh Bhai ji 👍🚩🌹🌷🙏🙏🙏🙏🙏❤💖♥💞🥁💯🥁💯🥁💯🌷🌹👍👍👍
ਇੱਕ ਜੂਨ ਯਾਦ ਰੱਖੋ ਜੀ
🙏🙏🙏✌✌✌🖒
Main v paa aya vote bhaee sahib g nu,, saari family ne v paayi
Good job 👏👏👍
V good puter savas Mhraj valio
Ina dona vira de Reporting sachi te suchi hundi waheguru ji lammi umar krn ji
Bai Ma Jalandhar to pai Sarbjit Singh Khalsa no 🏹🏹✌️✌️✌️✌️✌️🗑️🛢️🛢️🛢️🛢️
🌹🌹💪
Sardar Sarabjit Singh Khalsa MP is winning by people of Faridkot.
Only sarabjeet Singh khalsa
Sarbjit Singh ji jindabad ji
Bai ji dobara pole kro pls ❤❤
Jagdian jamiran Wale vir jindabad jindabad jindabad jindabad jindabad jindabad
Khalsa jindabad ji ❤️
❤❤❤❤❤🙏🙏🙏🙏🙏
ਕਿਸ ਕਿਸ ਦਾ ਦਿਲ ਖੁਸ਼ ਹੋ ਰਿਹਾਂ ਵੋਟ ਪਾ ਕੇ ❤ ਵਾਹਿਗੁਰੂ ਜੀ ਬੱਸ ਕਿਰਪਾ ਬਣਾਈਂ ਰੱਖਣ ਹੁਣ 4 ਤਰੀਕ ਨੂੰ ਵਾਹਿਗੁਰੂ ਜੀ ਮੇਹਰ ਬਖਸ਼ਣ ❤❤ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
Mai ta Savere isnan krke Jot krke Nitnem krke Ardass krke Sarbjeet puter nu vote pake ayi jaur Waheguru mehar karange
ਭਾਈ ਸਰਬਜੀਤ ਸਿੰਘ
4 jun nu Bumb chlavage
ਸਭ ਸਿੱਖਾਂ ਦਾ ਫਰਜ਼ ਬਣਦਾ, ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੋਟਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਪਾਉਣੀਆਂ ਚਾਹੀਦੀਆਂ ਹਨ,,, ਬਹੁਤ ਵੱਡੀ ਕੁਰਬਾਨੀ ਆ ਭਾਈ ਸਾਹਿਬ ਦੇ ਪਰਿਵਾਰ ਦੀ,,
Only Amritpal Singh khalsa
Ess var kaum mahan shahid baba sangat sungh ji de varis annkhi surme bhai sahib Bhai beant singh ji di barsi pure Punjab vich dilhi sri hajur sahib sri patna sahib aad sare gurdama vich manai jave jit har di koi gall nhi jis ne vi help karni Hove sidhi khalsa ji nu dio agge s s maan sara peasa hadap kar gia c
ਆਪ ਆਲੇ ਕੱਚੇ ਹੁੰਦੇ ਚੜਦੀ ਕਲਾ ਕਹਿੰਦੇ ਆ
BJP hatao
agar loka ni sarbjeet khalsa da sath na ditta taah dub ki marjana jehre sarbjeet sath nahi de rahe 2 din nu ludhine wala donger doctor jehra apne app nu ragreta kehdA ohde picche lag ki jatt bradri nu galt jaruur boln ge jina ve majvi bhaicara hatth ban ki benti ha jaat majvi de cakar vich na ayya karo agar assi iss tarh ekkate ho jayea taah kisi di himat nahi bahro ah ki punjab vich raaj karn di jara socho ragrete varge sarkara de he bande han jehre apsi dusmani pawonde han
ਮੁਸਲਮਾਨਾਂ ਦੀ ਸੱਟ ਹੈ ਏਹ
Sb to vda dogla jihda aap patty nu vote paa rhe