ਕਰਨੈਲ ਦੀ ਆਗੀ ਪੁਰਾਣੀ ਗੁਆਡਣ ਹੁਣ ਖੁੱਲਣ ਗੇ ਸਾਰੇ ਰਾਜ । Latest punjabi comedy video 2024

Sdílet
Vložit
  • čas přidán 17. 06. 2024
  • jattsauda__?igs...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

Komentáře • 212

  • @ashwanisharda6924
    @ashwanisharda6924 Před 11 dny +6

    ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੈ,ਸਾਰੇ ਇੱਕ ਦੂਜੇ ਤੋਂ ਚੜਕੇ ਨੇ 👍👍👌👌👌

  • @satnamkaur2435
    @satnamkaur2435 Před 11 dny +8

    ਜਿੰਦਰ ਨੇ ਲਾਭੋ ਦਾ ਖੂਨ ਈ ਸੁਕਾਤਾ 😂😂😂😂😂

  • @lakhvirsinghqupu
    @lakhvirsinghqupu Před 11 dny +12

    ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

    • @GurlalSidhu-xu5jc
      @GurlalSidhu-xu5jc Před 11 dny +1

      ਬੰਤ ਤਾ ਕਾਕਾ ਨਹੀਂ ਲਿਖਿਆ ਵੀਰ

  • @user-sq2kv5ws8v
    @user-sq2kv5ws8v Před 11 dny +2

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @JaspreetSingh-wo4xr
    @JaspreetSingh-wo4xr Před 11 dny +6

    ਬਹੁਤ ਸਹੋਣੀ ਵੀਡੀਓ ਬਾਈ ਕਰਨੈਲ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏🙏❤❤❤❤❤❤❤❤❤❤

  • @gurjindersingh3638
    @gurjindersingh3638 Před 11 dny +9

    ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਜਿੰਦਰ ਤੇ ਲਾਭੋ ਕਮਾਲ ਦੀ ਅਕਟਿੰਗ ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ

  • @boharsingh7725
    @boharsingh7725 Před 11 dny +14

    ਵਾਹ ਜੀ ਕਿਆ ਬਾਤ ਕਮਾਲ਼ ਬਾਈ
    ਬਹੁਤ ਹੀ ਵਧੀਆ ਜੀ
    👍👍👍👍👍
    🤙🤙🤙🤙🤙

  • @SukhwinderSingh-wq5ip
    @SukhwinderSingh-wq5ip Před 11 dny +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤

  • @PalaAULAKH
    @PalaAULAKH Před 11 dny +4

    ਨਮੋਲ ਆਲੇ ਕਰਨੈਲ ਹੋਰੀ ਨਵੀ ਵੀਡੀਓ ਲੈਕੇ ਆ ਗਏ ਕਰਨੈਲ ਦੀਆਂ ਤਾਂ ਪੰਜੇ ਉਂਗਲਾ ਘਿਉ ਚ ਆ ਪੵੀਤ ਲਾਬੋ ਹੁਣ ਮਿੰਦੋ ਨਜਾਰੇ ਹੀ ਨਜਾਰੇ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @user-yi5vx2bo5e
    @user-yi5vx2bo5e Před 11 dny +14

    ਕਰਨੈਲ ਵਰਗੇ ਸਾਰੀ ਟੀਮ ਬਹੁਤ ਵਧੀਆ

  • @user-nr3nz6fk7i
    @user-nr3nz6fk7i Před 11 dny +2

    ਕਰਨੈਲ ਨੂੰ ਤਾਂ ਵਾਲਾ ਚਾਅ ਚੜਿਆ.... 🤣🤣🤣🤣
    Good job ....

  • @user-gw5tb9bs4o
    @user-gw5tb9bs4o Před 11 dny +6

    ਸਿਰਹਾਣੇ ਚੋਰ ਰਾਮਾ ਸ਼ੈਲਰ ਚ ਹਿਸਾ 😂 ਭਾਲਦਾ 😂😂😂😂😂😂😂😂😂

  • @user-il8it5gu2m
    @user-il8it5gu2m Před 11 dny +2

    ਨਾ ਨਾ ਨਾ ਜਾਨੋਂ ਨਾ ਮਾਰੀਂਔ ਲਾਲੇ ਦੀ ਲੱਤ ਵੱਡ ਦਿਓ ਇੱਕ

  • @user-nf8mw9yj4s
    @user-nf8mw9yj4s Před 11 dny +4

    ਸਹੀ ਗੱਲ ਆ ਪਹਿਲਾ ਬੁੜਿਆ ਮਿਹਨਤ ਕਰਕੇ ਪੈਸੇ ਜੋੜਦੀ ਆ ਤੀ❤

  • @RahulVerma-mg3bf
    @RahulVerma-mg3bf Před 11 dny +2

    Sari JATT SAUDA FAMILY nu 200 episodes di congratulations hon wali ha❤️❤️🥳🥳❤️❤️LOVE YOU ALL FAMILY❤️🥳❤️

  • @rachhpalsingh78466
    @rachhpalsingh78466 Před 11 dny +1

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @JaspalSingh-db9xi
    @JaspalSingh-db9xi Před 11 dny +2

    ਬਹੁਤ ਵਧੀਆ ਵਿਡੀਉ ਨੇ ਜੀ ਸੋਡੀਆ ਵਾਹਿਗੁਰੂ ਤਰੱਕੀ ਬਖਸ਼ੇ ਜੀ ਸੋਡੀ ਸਾਰੀ ਟੀਮ ਨੂੰ 🙏💓

  • @PalaAULAKH
    @PalaAULAKH Před 11 dny +1

    ਕਰਨੈਲ ਬਾਈ ਲਾਲੇ ਨੂੰ ਬੰਨ ਲੈ ਮੇਰਾ ਸਾਲਾ ਘਰੇ ਸਾਰਾ ਕੁਝ ਦੱਸ ਤਾਂ ਸੀਬੋ ਅੱਕੀ ਫਿਰਦੀ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @rachhpalsingh78466
    @rachhpalsingh78466 Před 11 dny +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @jassibarnala1460
    @jassibarnala1460 Před 11 dny +1

    ਕਰਨੈੈਲ ਸਿਰਾ ਵਾਈ😂😂

  • @amarjitsingh1946
    @amarjitsingh1946 Před 9 dny

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸ਼ੇਰਾ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @Shubhdeeppb31
    @Shubhdeeppb31 Před 11 dny +2

    ਆ ਗਏ ਨਮੋਲ ਆਲੇ ਜੱਟ ਸਿਰਾ ਵੀਡਿਓ pb 13 ਆਲੇ ਨੀ ਟਲਦੇ ਬਹੁਤ ਉਡੀਕ ਰਹਿੰਦੀ ਆ ਵੀਡਿਓ ਦੀ

  • @jagseersingh4506
    @jagseersingh4506 Před 11 dny +1

    GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉🎉

    • @JaswantSingh-ww5sy
      @JaswantSingh-ww5sy Před 11 dny

      ❤❤😂 ਬਹੁਤ ਵਧੀਆ ਨਮੋਲ ਵਾਲੇ ਓ ਸੋਡੀ ਟੀਮ ਦੀ ਐਕਟਿੰਗ ਬੁੱਹਤ ਵੱਦੀਆ ਵੀਡਿਓ ਹੁੰਦੀਆਂ 99ਤੋ ਵਾਦ 100ਸੈਂਕੜੇ,ਵਾਲਾ ਭਾਗ ਦੱਸੋ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ

  • @jaspalchangal8274
    @jaspalchangal8274 Před 11 dny +2

    ਬਹੁਤ ਵਧੀਆ ਬ‌ਈ ਖਿੱਚ ਕੇ ਰੱਖੋ ਕੰਮ ਨਮੋਲ ਵਾਲੇ ਓ। ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।❤❤❤

  • @clairevandenhoeke794
    @clairevandenhoeke794 Před 10 dny

    Sandeep bayi g ik gal me viedo dek ke sochi janani Bina gar sunha he ....gar banhdha vi inha de sir te he ...big 🙏 respect Mata g

  • @sukhdeepsidhu2342
    @sukhdeepsidhu2342 Před 11 dny +1

    Very nice video 👍👍🎉

  • @badygrils6920
    @badygrils6920 Před 9 dny

    ਮਿੰਦੋ Good acting 👍🏻ਕੱਟੂ ਬਾਲੀਆ

  • @sukhkhehra1627
    @sukhkhehra1627 Před 11 dny +6

    ਆਗੇ ਨਮੋਲ ਵਾਲੇ ਵੈਲੀ ਜੱਟ ❤❤

  • @billosingh1985
    @billosingh1985 Před 11 dny +2

    Very nice video avtar ਸਿੰਘ brarmoga

  • @sardajijagmohan3191
    @sardajijagmohan3191 Před 10 dny

    ਚੋ ਹੀ ਲਈ ਕੈਲੇ ਜੇਠ ਨੇ ਮਿੰਦੋ❤❤ ਚਕਤਾ ਘੁੰਡ ਛੜੇ😂ਜੇਠ ਨੇ

  • @HarjinderBhullar6076
    @HarjinderBhullar6076 Před 11 dny +1

    ਸਹੀ ਗੱਲ ਆ ਜਿੰਦਰ ਘੈਂਟ ਦੀ ਕੱਲ ਕਿਵੇਂ ਕਰਦੀ ਸੀ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਮੈਂ ਨੀ ਦਿੰਦੀ, ਹੁਣ ਕਹਿੰਦੀ ਲਾਭੋ ਜਿੰਦਰ ਘੈਂਟ ਨੂੰ ਜਿੰਦਰਾ ਆ ਜਾ ਅੰਦਰ ਲੈ ਲਾ, ,,,, ਕੱਲ ਕਹਿੰਦੀ ਮੈਂ ਨੀ ਦਿੰਦੀ, ਲਾਭੋ ਗੱਦੋ ਜਿਹੀ ਕਹਿੰਦੀ ਮੇਰੇ ਨਾਲ ਕਰਕੇ ਕਿਥੇ ਜਾਵੇਗਾ, ਕਿਉਂ ਤੂੰ ਲਾਭੋ ਰੱਬ ਦੀ ਭਗਤਣੀ ਆ, ਕਹਿੰਦੀ ਮੇਰੇ ਨਾਲ ਕਰਕੇ ਕਿਥੇ ਜਾਵੇਗਾ

  • @jagseersingh4506
    @jagseersingh4506 Před 11 dny +1

    SIRRRRRRA ACTING BAI LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @lovepreetsingh7444
    @lovepreetsingh7444 Před 11 dny +2

    🌸👌👌👌🌸
    ਬੰਤ ਬਾਈ ਨੁੰ ਜਰੁਰ ਵੀਡਿਓ ਚ ਸ਼ਾਮਲ ਕਰੋ 🙏🏽

  • @user-wm8sl2ej4h
    @user-wm8sl2ej4h Před 11 dny +2

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 👍👍👍👍👍👍👍👍👍👍💯💯💯💯💯💯

  • @ShivKumar-um6rj
    @ShivKumar-um6rj Před 11 dny +1

    Jinder and Karnal sira law ta.
    Very good job 👍

  • @user-lh3yo3fp6b
    @user-lh3yo3fp6b Před 11 dny +2

    👌👌👌

  • @SandipDhillon-PB46Vall
    @SandipDhillon-PB46Vall Před 11 dny +1

    ❤ ❤ ਬਹੁਤ ਵਧੀਆ ਜੀ ❤ ❤

  • @user-py4lo1os3s
    @user-py4lo1os3s Před 11 dny +1

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉🎉

  • @surendersheoran1696
    @surendersheoran1696 Před 11 dny +2

    Surender sheoran kheowali sirsa nice video

  • @sarvansinghgill4702
    @sarvansinghgill4702 Před 11 dny

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਸਾਰੀ ਟੀਮ ਬਹੁਤ ਹੀ ਵਧੀਆ ਕਰਦੇ ਨੇ

  • @badygrils6920
    @badygrils6920 Před 9 dny

    ਮਿੰਦੋ ( Bindu jii ) gud acting 👍🏻❤️

  • @user-vi9ve1zw4n
    @user-vi9ve1zw4n Před 11 dny +1

    Very very nice video love you Bai ji ❤️❤️❤️❤️❤️❤️👌🏻👌🏻👌🏻👌🏻👌🏻👌🏻

  • @Gurmeet_Dhillon718
    @Gurmeet_Dhillon718 Před 11 dny +2

    Bahut vadiya❤❤❤❤😂😂😂😂🎉🎉

  • @user-ez1pd6pm6k
    @user-ez1pd6pm6k Před 5 dny +1

    ਬੰਤ ਨੂੰ ਲਿਆ ਕੇ ਆਊਂ ਬੇਨਤੀ ਹੈ 😢😢

  • @HarjinderBhullar6076
    @HarjinderBhullar6076 Před 11 dny

    ਇਹ ਤਾਂ ਵੀਡੀਓ ਆ ਸਹੀ ਗੱਲ ਸਹੀ ਭੁੱਖਾ ਤੇਆਂ ਕੱਟ ਦਿਨ ਰਾਤ ਕੰਮ ਕਰਕੇ ਘਰ ਬੰਨਿਆ ਹੋਵੇ, ਲਾਡੀ ਕਰਨੈਲ ਬਾਈ ਕੈਲੀ ਵਰਗੇ ਆਸ਼ਕ ਬੰਦਾ ਲੋਕਾਂ ਦੀਆਂ ਤੀਵੀਂਆਂ ਦੋ ਨੰਬਰ ਵਾਲੀਆਂ ਨੂੰ ਕੂਲਰ ਫਰਿੱਜ ਹੋਰ ਸਮਾਨ ਚਕਾਵੇ,ਸਹੀ ਗੱਲ ਆ ਸੀਬੋ ਤਾਈ ਦੀ ਕਰਨੈਲ ਬਾਈ ਕੈਲੀ ਤੀਵੀਂ ਦਾ ਯਾਰ, ਲਾਡੀ ਕਰਨੈਲ ਬਾਈ ਕੈਲੀ, ਤੀਵੀਂ ਨੂੰ ਦੋ ਕਿਲੋਮੀਟਰ ਦੂਰ ਤੋਂ ਹੱਥਾਂ ਨੂੰ ਥੁੱਕ ਲਾ ਕੇ ਚੱਕ ਲੈਂਦਾ ਨੰਬਰ ਤੀਵੀਂ ਨੂੰ ਲਾਉ

  • @HarjinderBhullar6076
    @HarjinderBhullar6076 Před 11 dny

    ਜਿੰਦਰ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਤੇ ਸੇਰਾ ਸੰਦੀਪ ਤੇ ਲਾਡੀ ਕਰਨੈਲ ਬਾਈ ਕੈਲੀ, ਰਾਮਾ ਵਿਚੋਲਾ, ਨਾਜਰ ਕੱਟਾ, ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਮੋਹਰਾ ਨਸਲ ਦੀ ਮੱਝ , ਹਲਵਾਈਆਂ ਦੀ ਕੁੱਤੀ ਵਾਂਗ ਲੂਰ ਲੂਰ ਲੂਰ ਲੂਰ ਲੂਰ ਕਰਦੀ ਫਿਰਦੀ ਰਹਿੰਦੀ ਆ, ਤੇ ਤਾਈ ਸੀਬੋ, ਲਾਭਾ ਢਿੱਡਲ, ਪ੍ਰੀਤ ਦਿੜ੍ਹਬੇ ਵਾਲੀ ਭਾਬੀ ਬੈਚਰ, ਕਰਨੈਲ ਬਾਈ ਕੈਲੀ ਦੀ ਪਰਸਨਲ ਤੀਵੀਂ,ਸਾਰੀ ਟੀਮ ਵਧੀਆ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ

  • @AjeetSingh-md5eb
    @AjeetSingh-md5eb Před 11 dny +1

    ਜਿੰਦਰ ਵੀਰੋ ਲਾਬੋ ਤਿੰਨ ਜੰਦਾ ਸਾ ਮੁੱਲ ਲੈਂਦਾ ਫਿਰਦਾ ਲੜਾਈ ਦੀ ਲੜਾਈ ਬਹੁਤ ਸੀ

    • @parmindersingh6072
      @parmindersingh6072 Před 11 dny

      ਆਹ ਕੀ ਲਿਖਤਾ, ਕੁੱਝ ਸਮਝ ਨੀ ਆਇਆ।😂😂

  • @muhmmadismail
    @muhmmadismail Před 11 dny +1

    🎉🎉🎉🎉😂

  • @rachhpalsingh78466
    @rachhpalsingh78466 Před 11 dny

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ravneetgrewal1863
    @ravneetgrewal1863 Před 11 dny +2

    Nice🎉🎉🎉

  • @BhupinderSingh-yg8cg
    @BhupinderSingh-yg8cg Před 11 dny +41

    ਪ੍ਰੀਤੋ,,,, ਕਰਨੈਲ ਕੈਲੀ,,,, ਸੇਠ ਕਰੋੜੀ ਮੱਲ,,,,,ਰਾਮਾ ਵਿਚੋਲਾ,,,, ਨਾਜਰ ਕੱਟਾ,,,,, ਸੀਬੋ,,,,, ਸੰਦੀਪ ਬੇਟਾ,,,,, ਜਿੰਦਰ,,,,, ਬੀਰੋ,,,, ਗੱਰਜਨ ,,,,,,ਲਾਬੋ,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @user-kj2bu4ri6ogg22
    @user-kj2bu4ri6ogg22 Před 8 dny

    😂😂😂❤❤❤gurchain Singh

  • @gurmejsingh6069
    @gurmejsingh6069 Před 11 dny

    ਸੀਬੋ ਨੇ ਕਰਨੈਲ ਦਾ ਡੋਡਾ ਫੜਕੇ ਘੁੱਟ ਦਿੱਤਾ

  • @user-cg6yl7gt4q
    @user-cg6yl7gt4q Před 11 dny

    क्या बात है😂😂😂😂😂❤❤❤❤❤

  • @GurpreetSingh-fq7di
    @GurpreetSingh-fq7di Před 11 dny

    Very nice video brother jinder always your videos superb and your all team members work awesome 👍🌹❤️🙏🙏

  • @SehajMaan-kk9xn
    @SehajMaan-kk9xn Před 11 dny +3

    First cmmt aw bai te bant ware dso kuch

  • @hardeepkaur1448
    @hardeepkaur1448 Před 10 dny +1

    🎉🎉👍🏻👍🏻👍🏻👍🏻👍🏻👍🏻👍🏻👍🏻👍🏻

  • @jagvirsinghbenipal5182

    ਸਿਰਾ ਬਾਈ ਜੀ 👌👌🔥🔥

  • @NeelamSharma-uw9zx
    @NeelamSharma-uw9zx Před 11 dny

    All good team nu god bless you ❤😂😂

  • @jsa-bb2mf
    @jsa-bb2mf Před 11 dny +1

    Vary vary vary nice video 🎉🎉🎉🎉

  • @gurdeepaujla1442
    @gurdeepaujla1442 Před 10 dny +1

    Very nice video

  • @narinderwirring7850
    @narinderwirring7850 Před 11 dny

    sirra jindra

  • @sampurangrewal5740
    @sampurangrewal5740 Před 9 dny

    ਕਰਨੈਲ ਕਹਿੰਦਾ ਕੂਲਰ ਤੇ ਟੀ.ਵੀ.,ਜਿੰਦਰ ਫਰਿਜ ਤੇ ਟੀ ਵੀ ਕਹਿੰਦਾ ਸੀ ਅੰਬ ਠੰਡੇ ਕਰਕੇ ਖਾਂਦੀ ਸੀ ,ਟੀ ਵੀ ਤੇ ਪੰਜਾਬੀ ਫ਼ਿਲਮਾਂ ਦੇਖਦੀ ਸੀ ?

  • @jagtarsinghratangarhia6280

    🥰👍😂😂😂😂

  • @HarjinderBhullar6076
    @HarjinderBhullar6076 Před 11 dny

    ਕਰਨੈਲ ਬਾਈ ਕੈਲੀ ਹਰੇਕ ਤੀਵੀਂ ਨੂੰ ਦੋ ਕਿਲੋਮੀਟਰ ਦੂਰ ਤੋਂ ਹੱਥਾਂ ਨੂੰ ਥੁੱਕ ਲਾ ਕੇ ਚੱਕ ਲੈਂਦਾ

  • @gurmejsingh6069
    @gurmejsingh6069 Před 11 dny

    ਵੀਡੀਓ ਬਹੁਤ ਵੱਧੀਆ ਲੱਗੀ ਅੱਗਲਾ ਭਾਗ ਜਲਦੀ ਤੋਂ ਜਲਦੀ ਪੋਣਾ ਜੀ

  • @Lakhwinder-xw6yu
    @Lakhwinder-xw6yu Před 11 dny

    ❤ Love you jatto from Malaysia 🇲🇾

  • @karanjhiont1997
    @karanjhiont1997 Před 11 dny +1

    ❤❤😂

  • @user-rf8cv7qq5d
    @user-rf8cv7qq5d Před 11 dny +1

    Labo ta laba bhot vadia comantri karda na

  • @jattsaab3615
    @jattsaab3615 Před 11 dny +2

    Bant nu le k ayo video ch

  • @kulvirdullat9876
    @kulvirdullat9876 Před 11 dny

    Good bro 👍👌🎉😂

  • @rupinderdhillon2374
    @rupinderdhillon2374 Před 11 dny

    ਕਮਾਲ ਕਰੀ ਪਈ ਆ

  • @user-dw6ve4rs2q
    @user-dw6ve4rs2q Před 11 dny

    Sira 👍👍👍

  • @NarinderSingh-rd1jd
    @NarinderSingh-rd1jd Před 11 dny

    Sira 22 ji ❤❤❤❤

  • @SewakSingh-cr1lb
    @SewakSingh-cr1lb Před 2 dny

    ਲਾਬੋ ਜਿੰਦਰ ਗੁਡ

  • @sarbjeetdhiman7859
    @sarbjeetdhiman7859 Před 9 dny

    Sira video 👌👌👌👌

  • @bikerjitsingh2952
    @bikerjitsingh2952 Před 11 dny

    Very very nice video 👍👍👍👌👌👌

  • @Totakhan-ln5qv
    @Totakhan-ln5qv Před 11 dny

    👌👌👍👍

  • @makhanaulakh8826
    @makhanaulakh8826 Před 11 dny +1

    😂😂😂😂😂

  • @amarikrai7437
    @amarikrai7437 Před 11 dny

    Nice 👍👍👍

  • @user-sj1hk4xh4z
    @user-sj1hk4xh4z Před 10 dny

    ਬੰਤ ਕਿਥੇ ਗਿਆ ਮੇਨ ਕਰੈਕਟਰ ਛੱਡ ਗਿਆ ? ਜਿਸ ਕਰਕੇ ਇਹ ਕਾਮੇਡੀ ਦਾ ਤੜਕਾ ਹਿੱਟ ਹੋਇਆ ਸੀ ।

  • @sidhusaab6866
    @sidhusaab6866 Před 4 dny +1

    ਮੇਰੇ ਖਾਤੇ ਤੇ ਵੀ ਮਰਵਾ ਦਿਓ ਕਾਟਾ

  • @DharmpreetChahal
    @DharmpreetChahal Před 11 dny

    🔥

  • @BhagSinghMandeir
    @BhagSinghMandeir Před 10 dny

    Very Nice 👍👍 22 ji

  • @suchasingh3466
    @suchasingh3466 Před 11 dny

    Very nice video🙏🙏👌👌👌👌👌👌👌

  • @user-tg7kd9zh4p
    @user-tg7kd9zh4p Před 10 dny

    Very nice ❤❤

  • @hardeepsinghsingh7016
    @hardeepsinghsingh7016 Před 11 dny

    Keep it up 💯💪

  • @DharmpreetChahal
    @DharmpreetChahal Před 11 dny

    Very nice video bhai ji

  • @DharmpreetChahal
    @DharmpreetChahal Před 11 dny

    👍🏻🤟🏻👍🏻🤟🏻

  • @Hamugill638
    @Hamugill638 Před 9 dny

    V good mindooo madam ji🔥🔥😘😘😘😘❤️❤️❤️❤️❤️

  • @darshimistri6888
    @darshimistri6888 Před 11 dny

    Very nice 👍❤❤❤

  • @ArmanSingh-ls6dk
    @ArmanSingh-ls6dk Před 11 dny +1

    Nice❤

  • @user-we8cz5vx1b
    @user-we8cz5vx1b Před 11 dny

    Very nice video 👍❤👌

  • @jassibarnala1460
    @jassibarnala1460 Před 11 dny

    ❤❤❤❤❤❤😂😂😂😂

  • @sukhbitkaursukhbitkaur4113

    Very Very nice video ji. Gbu

  • @sarbjitkaur7156
    @sarbjitkaur7156 Před 11 dny

    👌👌👌👌👌🙏

  • @khushvarindersingh5523

    ਸਾਰੇ ਐਕਟਰ ਹੀ ਚੰਗੇ ਨੇ

  • @1675wale
    @1675wale Před 11 dny +1

    ❤❤❤❤

  • @jaskarandhindsa6818
    @jaskarandhindsa6818 Před 11 dny +1

    ❤❤❤❤❤

  • @SukhpreetKauruppal
    @SukhpreetKauruppal Před 11 dny

    Nice video ❤❤🎉