ਹੋਵੇਗਾ ਸਮਝੌਤਾ ਬਾਗੀਆਂ ਅਤੇ ਸੁਖਬੀਰ ਖੇਮੇ 'ਚ ! ਹੋਣਗੇ ਆਹਮੋ-ਸਾਹਮਣੇ ਦਿਬੜੂਗੜੀਏ… Punjab Television

Sdílet
Vložit
  • čas přidán 28. 06. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Komentáře • 212

  • @amancheema5421
    @amancheema5421 Před dnem +7

    ਮੈਂ ਦਿਲੋਂ ਪਹਿਲਾਂ ਵੀ ਸਤਿਕਾਰ ਕਰਦਾ ਹਮੀਰ ਸਿੰਘ ਜੀ ਦਾ ਪਰ ਅੱਜ ਜੋ ਮੇਰੇ ਦਿਲ ਵਿੱਚ ਸੀ ਉਹਨਾਂ ਨੇ ਕਹਿ ਦਿੱਤਾ ਕਿ ਸ਼ਹੀਦ ਪ੍ਰੀਵਾਰ ਚੋ ਹੋਣ ਨਾਲ ਜਰੂਰੀ ਨਹੀਂ ਕਿ ਰਾਜਨੀਤਕ ਸਮਝ ਵੀ ਹੋਵੇ ਪਰ ਏਹ ਗੱਲ ਕਰਨ ਦੀ ਦੇਰ ਆ ਸੱਭ ਤੁਹਾਨੂੰ ਗੱਦਾਰ ਦੀ ਉਪਾਧੀ ਦੇ ਦਿੰਦੇ ਨੇ ਸਲਾਮ ਹਮੀਰ ਸਿੰਘ ਜੀ ਦੀ ਸੋਚ ਨੂੰ ਤੇ ਬਾਗੀ ਧੜੇ ਨੂੰ ਸਰਦਾਰ ਹਮੀਰ ਸਿੰਘ ਨੂੰ ਆਪਣਾ ਲੀਡਰ ਬਣਾ ਕੇ ਅੱਗੇ ਵਧਣ ਚਾਹੀਦਾ

  • @g.boparai8835
    @g.boparai8835 Před dnem +15

    ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣੀ ਪੈਣੀ ਅਕਾਲੀ ਦਲ ਵੱਡੀਆਂ ਕੁਰਬਾਨੀ ਵਾਲੀ ਪਾਰਟੀ ਆ ਬਾਦਲ ਸੰਘ ਨਾਲ ਮਿਲਗੇ।ਹਰਸਿਮਰਤ ਨੂੰ ਮੰਤਰੀ ਬਨਾਉਣ ਲਈ ਆਨੰਦਪੁਰ ਸਾਹਿਬ ਦਾ ਮਤਾ ਪੰਜਾਬ ਦੀਆਂ ਮੰਗਾਂ ਛੱਡਤੀਆਂ ਸੀਨੀਅਰ ਅਕਾਲੀ ਲੀਡਰਾਂ ਨੂੰ ਵੀ ਪਿਛੇ ਛੱਡਿਆ ਪਾਰਟੀ ਨੂੰ ਬਾਦਲ ਨੇ ਨਿਜੀ ਜਾਇਦਾਦ ਬਣਾਲਿਆ

  • @baljitsingh6957
    @baljitsingh6957 Před dnem +1

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @premkumar-he2wl
    @premkumar-he2wl Před dnem +26

    ਚਾਹੇ ਅਕਾਲੀ ਇਕੱਠੇ ਹੋ ਜਾਣ, ਜਾਂ ਵੱਖੋ-ਵੱਖ ਰਹਿਣ l ਦੋਹਾਂ ਗਰੁੱਪਾਂ ਤੋਂ ਕੋਈ ਆਸ ਨਹੀਂ l ਇਹੋ ਹਾਲ ਸ ਥਾਪਿਤ ਕਾਂਰਗਸੀ ਆਗੂਆਂ ਦਾ ਹੈ l ਇਹਨਾਂ ਨੇ ਰੱਜ ਕੇ ਲੁੱਟਿਆ ਤੇ ਕੁਟਿਆ ਹੈ lਆਪ ਵਾਲੇ ਵੀ ਲੋਕਾਂ ਦੀਆਂ ਆਸਾਂ ਤੇ ਪੂਰੇ ਨਹੀਂ ਉਤਰੇ l ਪੰਜਾਬ ਨੂੰ ਨਵੀਂ ਧੜੱਲੇਦਾਰ ਸਿਆਣੇ ਲੀਡਰਾਂ ਦੀ ਲੋੜ ਹੈ l

    • @user-sh9hb8ml1m
      @user-sh9hb8ml1m Před dnem +3

      ਕੀ ਤੁਸੀਂ ਅਕਾਲੀ ਹੋ ਕੇ ਆਪ ਨਾਲ ਚਲੋਗੇ ਵੀਰ ਜੀ 84 ਚੇਤੇ ਕਰਿਆ ਕਰੋ

    • @Avtar-xu1dd
      @Avtar-xu1dd Před dnem +3

      ਪਰਧਾਨ ਮੰਤਰੀ ਬਾਜੇਕੇ ਰਾਊਕੇ ਅਤੇ ਕਲਸੀ ਨੂੰ ਲੀਡਰ ਮੰਨ ਲਵੋ ਇਹੋ ਕਸਰ ਬਾਕੀ ਹੈ ਪਾਓ ਵੋਟਾਂ ਦੱਬ ਕੇ ?

    • @harbanssingh2167
      @harbanssingh2167 Před dnem

      @@user-sh9hb8ml1mtime changes every movement

  • @manjitsinghksw4046
    @manjitsinghksw4046 Před dnem +5

    ਪੰਥ ਅਤੇ ਪੰਜਾਬ ਦੇ ਹਮਦਰਦ ਹਰ ਵਿਅਕਤੀ ਨੂੰ ਬਾਦਲ ਕਬੀਲੇ ਦੇ ਖਿਲਾਫ਼ ਆਮ ਤੌਰ ਤੇ ਅਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਖਾਸ ਤੌਰ ਤੇ ਸਪਸ਼ਟ, ਬੇਰਹਿਮ ਅਤੇ ਤਿੱਖੀ ਜਨਤਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ।

    • @Avtar-xu1dd
      @Avtar-xu1dd Před dnem +2

      ਆਹੋ ਜੰਗੀਰ ਕੌਰ ਚੰਦ੍ਹਮਾਜਰੇ ਜਾਂ ਢੀਡਸਿਆਂ ਨੂੰ ਬਣਾ ਦੇਵੋ ?

  • @ksbrar4893
    @ksbrar4893 Před 2 dny +9

    ਪ੍ਰਧਾਨ ਉਹ ਬਣੇਗਾ,ਜਿਸ ਦਾ ਡਾਂਗ ਉੱਤੇ ਡੇਰਾ ਹੋਵੇ, ਤੁਹਾਡੇ ਅਨੁਸਾਰ ਤਾਂ,ਪਰ ਉਹ ਜਮਾਤ ਹੁਣ ਨਹੀਂ ਲੱਭਦੀ।

  • @ginderkaur6274
    @ginderkaur6274 Před dnem +1

    ਸੋਚ ਬਦਲਣ ਦੀ ਜਰੂਰਤ ਆ ਚੰਗੀ ਮਾਨਸਿਕਤਾ ਵਾਲੇ ਲੋਕ ਅੱਗੇ ਆਉਣ

  • @user-dp2eh4pv3d
    @user-dp2eh4pv3d Před dnem +2

    ਬਾਗੀ ਧੜੇ ਨੇ ਬਹੁਤ ਦੇਰ ਕਰ ਦਿੱਤੀ ਹੈ,ਜੇ ਇਹੋ ਬਗਾਵਤ ਛੇ ਮਹੀਨੇ ਪਹਿਲਾਂ ਹੁੰਦੀ ਤਾਂ ਕੁਝ ਨਾ ਕੁਝ ਫੈਦਾ ਹੋ ਸਕਦਾ ਸੀ ਪਰ ਹੁਣ ਹੋਰ ਧਿਰਾਂ ਸਾਹਮਣੇ ਆ ਗਈਆਂ ਹਨ । ਲੋਕਾਂ ਧਿਆਨ ਉਹਨਾਂ ਵੱਲ ਹੈ। ਹੁਣ ਇਹ ਬਗਾਵਤ ਪੰਜਾਬ ਲਈ ਘੱਟ ਤੇ ਨਿੱਜੀ ਫੈਦੇ ਲਈ ਜ਼ਿਆਦਾ ਲਗਦੀ ਹੈ

  • @palwindersingh5741
    @palwindersingh5741 Před 2 dny +3

    ਰੰਧਾਵਾ ਸਾਹਿਬ ਵਪਾਰੀ ਤੇ ਕਾਰੋਬਾਰੀ ਲੀਡਰ ਪੰਜਾਬ ਦੇ ਹਿੱਤਾਂ ਅਤੇ ਮੁਦਿੱਆਂ ਦੀ ਪਹਿਰੇਦਾਰੀ ਨਹੀਂ ਕਰ ਸਕਦੇ। ਲੋਕਾਂ ਦੇ ਮਨ ਵਿੱਚੋ ਲਹਿ ਚੁੱਕੇ ਲ਼ੀਡਰ ਭਰੋਸੇਯੋਗਤਾ ਕਿਵੇਂ ਪੈਦਾ ਕਰਨਗੇ।

  • @jalourSingh-bz4dj
    @jalourSingh-bz4dj Před dnem +3

    ਰੰਧਾਵਾ ਸਾਹਿਬ ਅਕਾਲੀਆਂ ਦੇ ਸਿਆਪੇ ਨਹੀਂ ਮੁੱਕਣੇ ਨਾ ਇਹਨਾਂ ਦਾ ਸਮਝੌਤਾ ਹੋਵੇ ਨਾ ਹੀ ਸਮਝੋ ਤਿਆਰੀ ਕੋਈ ਗੱਲ ਹੈ ਤਾਂ ਲੋਕਾਂ ਨੂੰ ਭੰਬਲ ਪਾਸੋ ਪਾਉਣਾ ਸੀ ਲੋਕਾਂ ਨੂੰ ਪਾ ਦਿੱਤਾ ਇਹ ਕਮਾ ਕੇ ਬੈਠੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੋਕ ਉਚਲੇ ਜਾ ਰਹੇ ਨੇ

  • @bhagwantsingh611
    @bhagwantsingh611 Před dnem +3

    ਖਾਲਸਾ ਪੰਥ ਨਾਲ ਇੰਨਾ ਦੋਨੋ ਵੱਲੋ ਰਲ ਕੇ ਇੱਕ ਸਾਜਿਸ ਰਚੀ ਜਾ ਰਹੀ ਏ ਤਾ ਕਿ ਡਿਬਰੂਗੜ ਵਾਲਿਆ ਵੱਲੋ ਲੜੀਆ ਜਾ ਰਹੀਆ ਜਿਮਨੀਆ ਚੋਣਾ ਦੀ ਵਿਰੋਧਤਾ ਕੀਤੀ ਜਾਵੇ ਖਾਲਸਾ ਪੰਥ ਨੂੰ ਇੰਨਾ ਤੋ ਸੁਚੇਤ ਰਹਿਨਾ ਚਾਹੀਦਾ ਹੈ

  • @BalramDhaliwal-rb7no
    @BalramDhaliwal-rb7no Před dnem +1

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਚੈਨਲ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rupinderkehal2254
    @rupinderkehal2254 Před dnem +1

    I am not Akali favourite But this is true statement that Barjinder singh Hamdard was main consipirator to provoke Badal against Tohra same is know happening He is earning undue respect because of his newspaper All politicians are basted They have nothing to do with Punjab future .

  • @vc5172
    @vc5172 Před dnem +1

    ਸਰਦਾਰ ਹਮੀਰ ਸਿੰਘ ਜੀ ਤੇ ਰੰਧਾਵਾ ਜੀ , ਪੰਥ ਲਈ ਪੰਜਾਬੀਅਤ ਲਈ ਸੰਜੀਦਗੀ ਭਰੇ ਵਿਸ਼ਲੇਸ਼ਣ ਤੇ ਚਿੰਤਾਵਾਂ ਲਈ ਤੁਸੀਂ ਹਮੇਸ਼ਾ ਤਤਪਰ ਰਹਿੰਦੇ ਹੋ । ਪਰ ਸਭ ਤੋਂ ਵੱਡੀ ਚਿੰਤਾ ਤਾਂ ਸਿੱਖ ਵੋਟਰਾਂ ਦੀ ਪੰਜਾਬ ਵਿੱਚੋਂ ਪਰਵਾਸ ਦੀ ਹੈ । ਲੋਕਤੰਤਰ ਵਿੱਚ ਵੋਟਾਂ ਬਿਨਾਂ ਕੁਝ ਨਹੀਂ ਕਰ ਸਕਦੇ ।

  • @Nanak-rc1go
    @Nanak-rc1go Před 2 dny +2

    ਵਡਾਲਾ ਵਧੀਆ ਫੈਸਲੇ ਲੈ ਸਕਦਾ ਹੈ ਜੀ।

  • @Nanak-rc1go
    @Nanak-rc1go Před dnem +2

    ਸਰਬਜੀਤ ਕਦੇ ਵੀ ਸੰਵਿਧਾਨ ਦੇ ਉਲਟ ਨਹੀਂ ਜਾਵੇਗਾ। ਅੰਮ੍ਰਿਤਪਾਲ ਨਾਲ ਤਾਂ ਮੇਲ ਹੋ ਹੀ ਨੀ ਸਕਣਾ। ਸੋਚ ਦਾ ਬਹੁਤ ਵੱਟਾ ਹੈ ਜੀ।

  • @malvindermali7698
    @malvindermali7698 Před dnem +2

    ਹੁਣ ਅੰਮ੍ਰਿਤਪਾਲ ਦਾ ਵਰਤਾਰਾ ਕਰਾਊ “ ਚੋਣ ਚੋਰਾਂ “ ਨੂੰ ਕੱਠੇ। ਜੇ ਜੀਤਾ ਪੈਂਚਰਾ ਵਾਲਾ ਤੇ ਭੋਲੂ ਕੁਲਫੀਆਂ ਵਾਲਾ ਵਿਧਾਇਕ ਬਣ ਸਕਦੇ ਨੇ ਤਾਂ ਅਮਰਿਤਧਾਰੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ , ਘੋਨ ਮੋਨ ਖਾਲਸਤਾਨੀ ਦਲਜੀਤ ਕਲਸੀ ਤੇ ਕੁਲਵੰਤ ਸਿੰਘ ਰਾਊਕੇ( ਜਿਸਦਾ ਪਿਤਾ ਖਾੜਕੂ ਸੰਘਰਸ਼ ਵੇਲੇ ਪੁਲਸ ਨੇ ਚੁੱਕਿਆ ਸੀ ਤੇ ਹਾਲੇ ਤੱਕ ਉਸਦੀ ਅਣਪਛਾਤੀ ਲਾਸ਼ ਦਾ ਵੀ ਨਹੀ ਪਤਾ) ਵਿਧਾਇਕ ਕਿਊ ਨਹੀ ਬਣ ਸਕਦੇ?
    ਖਡੂਰ ਸਾਹਿਬ ਤੇ ਫਰੀਦਕੋਟ ਤੋਂ ਬਾਦਲ ਦਲ ਵੱਲੋਂ ਉਮੀਦਵਾਰ ਖੜਾ ਨਾ ਕਰਨ ਦੀ ਦੁਹਾਈ ਦੇਣ ਵਾਲੇ ਹੁਣ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਅੰਦਰ ਉਹਨਾਂ ਦੇ ਮੁਕਾਬਲੇ ਕਿਹੜੇ ਮੂੰਹ ਨਾਲ ਉਮੀਦਵਾਰ ਖੜਾ ਕਰਨਗੀਆਂ ?
    ਨਿੱਜ ਪ੍ਰਸਤ, ਪਰਿਵਾਰ ਪ੍ਰਸਤ ਤੇ ਵਪਾਰ ਪਰਸਤ ਸਿਆਸਤ ਦੇ ਵਪਾਰੀਆਂ ਨੂੰ ਕੱਠੇ ਹੋਣ ਲਈ ਮਜਬੂਰ ਹੋਣਾ ਪਵੇਗਾ।
    ਸਿਧਾਂਤ ਸਰਮਸ਼ਾਰ ਹੋਵੇਗਾ ਕਿ ਆਪਸ ਵਿੱਚ ਝਾਟ ਮ ਝੀਟੀ ਹੋਣ ਵੇਲੇ ਇਹ ਮੇਰਾ ਨਾਮ ਵਰਤਦੇ ਰਹੇ ਪਰ “ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ” ਵੀ ਨਹੀ।

  • @balrajsingh488
    @balrajsingh488 Před dnem +2

    ਹਮਦਰਦ ਨੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਪੀ ਐਮ ਅਤੇ ਸ਼ਾਹ ਨਾਲ ਤਾਂ ਮੁਲਾਕਾਤ ਤਾਂ ਕਰਵਾਤੀ ? ਹੁਣ ਇਹਨਾਂ ਚ ਸਲਾਹ ਸਫਾਈ ਜ਼ਰੂਰ ਕਰਵਾ ਦੇਵੇਗਾ ?

  • @GurmailSingh-ri8ri
    @GurmailSingh-ri8ri Před dnem +3

    ਜੋਸ ਤੇ ਹੋਸ ਤੋ ਕੰਮ ਲੈਣਾ ਪਾਵੇ ਗਾ ਨੁਕਸਾਨ2 ਕਰੀ ਜਾਣਾ ਠੀਕ ਨਹੀ

  • @abroldentalcare8638
    @abroldentalcare8638 Před dnem +2

    Akali are no more in scene in punjab but your goodself are giving maximum time to them not other parties such as cong bjp app Ashok Abrol

  • @bakhtawarsinghdhaliwal5011

    ਰੰਧਾਵਾ ਸਾਹਿਬ ਅਤੇ ਸ ਹਮੀਰ ਸਿੰਘ ਜੀ ਇਹਨਾਂ ਸਾਰੇ ਲੋਕਾਂ ਨੇ ਗੁਨਾਹ ਹੀ ਇਹਨੇ ਵੱਡੇ ਤੇ ਵਧੇਰੇ ਕੀਤੇ ਹਨ ਕੌਮ ਕਿਵੇਂ ਮੁਆਫ਼ ਕਰੇਗੀ ਕਿਉਂ ਕਿ ਲੋਕਾਂ ਨਾਲ ਬਹੁਤ ਧੱਕਾ ਕੀਤਾ ਗਿਆ ਹੈ। ਰੰਧਾਵਾ ਸਾਹਿਬ ਅਕਾਲ ਤਖਤ ਉੱਤੇ ਜਾਕੇ ਕੀ ਇਹ ਸਾਰਾ ਕੁਝ ਦੱਸ ਦੇਣਗੇ ਕਿ ਅਸੀਂ ਤੁਹਾਡੇ ਨਾਲ (ਸਿੱਖ ਕੌਮ) ਆਹ ਕੁਝ ਕੀਤਾ ਹੈ ਨਹੀਂ ਦੱਸਣਗੇ ਪਰ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਦੱਸਣ ਨਾਲੋਂ ਮਰ ਜਾਣਾ ਚਾਹੀਦਾ ਹੈ ਇਹ ਗੱਲ ਵਧੀਆ ਹੋਵੇਗੀ।

    • @BIKKARSINGH-zu4hb
      @BIKKARSINGH-zu4hb Před dnem

      Phir Congress kive jitgae .Congress jine gunah kise party ne nahi keete

    • @bakhtawarsinghdhaliwal5011
      @bakhtawarsinghdhaliwal5011 Před dnem

      ​@@BIKKARSINGH-zu4hbਵੀਰ ਜੀ ਮੈਨੂੰ ਲੱਗਦਾ ਬਾਦਲਾਂ ਦੇ ਲਾਣੇ ਦੀ ਲਿਸਟ ਕਾਗਰਸ ਨਾਲੋਂ ਲੰਬੀ ਹੋਵੇਗੀ। ਕਾਂਗਰਸ ਤੇ ਸਾਡੀ ਦੁਸ਼ਮਣ ਸੀ ਤੇ ਇਹ ਅਕਾਲੀ ਦਲ ਪੰਥਕ।

  • @baldevbhullar3062
    @baldevbhullar3062 Před dnem +3

    ਸੁੱਚਾ ਸਿੰਖ ਲੰਗਾਹ ਦੇ ਨਾਮ ਉਤੇ ਦੋਨੋ ਧਿਰਾਂ ਸਹਿਮਤ ਹੋ ਸਕਦੀਆਂ ਹਨ ਕਿਉਂਕਿ ਉਹ ਤਜਰਬੇਕਾਰ ਨੇ ਅਤੇ ਵੱਡੇ ਬਾਦਲ ਸਾਹਿਬ ਨੇ ਉਨਾ ਨੂੰ ਮੰਤਰੀ ਵੀ ਬਣਾਇਆ ਸੀ। ਪੂਰਨ ਸਿਖੀ ਸਰੂਪ ਵਿਚ ਨੇ।

  • @baljindersingh7802
    @baljindersingh7802 Před dnem

    Waheguru ji Waheguru ji Waheguru ji Waheguru ji Waheguru ji

  • @Nanak-rc1go
    @Nanak-rc1go Před dnem +11

    ਸੁਖਬੀਰ ਦੇ ਕਬਜ਼ਾ ਤੁੜਾਉਣ ਤੋਂ ਬਿਨਾ ਹੁਣ ਕਦੇ ਵੀ ਸਮਝੋਤਾ ਨੀ ਹੋ ਸਕਦਾ। ਪ੍ਰਧਾਨਗੀ ਦਾ ਬਦਲਾਵ ਹੀ ਅਕਾਲੀ ਦੱਲ ਨੂੰ ਦੋਬਾਰਾ ਹੁੰਗਾਰਾ ਦੇ ਸਕਦਾ ਹੈ ਜੀ। ਜੇ ਅੰਮ੍ਰਿਤ ਪਾਲ ਦਾ ਗਰੁੱਪ ਭਾਰਾ ਹੋ ਜਾਂਦਾ , ਤਾ ਸੂਖਬੀਰ ਵਗੈਰਾ ਤਾਂ ਆਪਣੇ ਆਪ ਸੁਸਰੀ ਵਾਂਗੂੰ ਬੈਠ ਜਾਣਗੇ ਤੇ sgpc ਤੇ ਵੀ ਕਬਜ਼ਾ ਬਹੁਤ ਜਲਦੀ ਕਰ ਲੈਣਗੇ। ਫੇਰ ਅਕਾਲੀ ਦੱਲ ਪੱਲੇ ਕੁਝ ਵੀ ਨੀ ਰਹੇਗਾ। ਹੁਣ ਸਾਰਾ ਜਿਮਾ ਸੁਖਬੀਰ ਬਾਦਲ ਦੇ ਹੱਥ ਚ ਹੈ। ਜੇ ਅਸਤੀਫਾ ਦੇ ਦੇਵੇ , ਤਾਂ ਅਕਾਲੀ ਦੱਲ ਭਾਰੂ ਹੋ ਸਕਦਾ ਹੈ॥ ਨਹੀ ਤਾਂ ਪੰਜਾਬ ਦਾ ਘਾਣ ਹੋਣਾ ਅਟੱਲ ਹੈ।

    • @NavjotSingh-qu1ys
      @NavjotSingh-qu1ys Před dnem +1

      Eee thadhebandi ਬਾਦਲ ਦਾ ਪਲਾਨ ਹੈ, sgpc election ਜਿੱਤਣ ਲਈ, sgpc election ਤੋਂ ਬਾਅਦ fer ekathe ho ਜਾਣਾ amit shah te ਸੁਖਬੀਰ ਦੋਨਾਂ nu koi ni samj sakda

    • @tirthanandraghbirsingh9266
      @tirthanandraghbirsingh9266 Před dnem +1

      ਵੀਰ ਤੁਸੀਂ ਠੀਕ ਕਿਹਾ ਇਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਕਿ ,,,90%ਬਹੁਮਤ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਹੈ ਹੁਣ ਬਾਗੀਆਂ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ।

    • @baljitsingh6957
      @baljitsingh6957 Před dnem

      ਜੇਕਰ ਦੂਜਾ ਧੜਾ ਆਪਣੀਆਂ ਮੰਗਾਂ ਨੂੰ ਵਿਸਾਰ ਕੇ ਸਮਝੌਤਾ ਕਰਦੇ ਹਨ ਤਾਂ ਉਹ ਧੜ੍ਹਾ ਜ਼ੀਰੋ ਹੋ ਜਾਵੇਗਾ।

    • @ajaypalsinghdhaliwal1490
      @ajaypalsinghdhaliwal1490 Před dnem +1

      ਪੰਜਾਬ ਦਾ ਘਾਂਣ ਤਾਂ ਪਾਗਲਾਂ ਨੇ ਕਰਤਾ ਪੰਜਾਬ ਸੌ ਸਾਲ ਪਿੱਛੇ ਚਲਾ ਗਿਆ ਜਿਹੜੀ ਸਰਦਾਰ ਦੀ ਇੱਜਤ ਦੁਨੀਆਂ ਕਰਦੀ ਸੀ ਉਹ ਇਹਨਾਂ ਨੇ ਖ਼ਤਮ ਕਰ ਦਿੱਤੀ ਸਾਰਾ ਪੰਜਾਬ ਲੁੱਟਕੇ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ।

    • @ajaypalsinghdhaliwal1490
      @ajaypalsinghdhaliwal1490 Před dnem

      ​@@tirthanandraghbirsingh9266ਨਹੀਂ ਸੌ ਪਰਸੈਂਟ ਹੀ ਦੁਖਬੀਰ ਵੱਲ ਹੈ ।

  • @jarnailsingh2895
    @jarnailsingh2895 Před dnem +2

    ਸੁਖਬੀਰ ਸਿੰਘ ਬਾਦਲ ਚੱਲਿਆ ਵਾ ਕਾਰਤੂਸ ਹੈ। ਹੁਣ ਸੁਖਬੀਰ ਸਿੰਘ ਬਾਦਲ ਦੀ ਕਮਾਨ ਹੇਠ ਜਿੱਤਣਾ ਹੋਕਾ ਹੈ।

  • @sandhu3507
    @sandhu3507 Před dnem +2

    ਬਹੁਤ ਲੋਕਾ ਨੂੰ ਮੇਰੀ ਗੱਲ ਮਾੜੀ ਲੱਗੇਗੀ “ ਪਰ ਇਹ ਹਕੀਕਤ ਹੈ “ ਅੰਮ੍ਰਿਤਪਾਲ ਸਿੰਘ ਇੱਕ ਵੱਡਾ ਨਾਮ ਹੈ “ ਜੇ ਖਡੂਰ ਸਾਹਿਬ ਤੋ ਜੇ ਅੰਮ੍ਰਿਤਪਾਲ ਦੇ ਕੋਈ ਪਰਿਵਾਰਕ ਮੈਂਬਰ ਚੋਣ ਲ਼ੜਦਾ ਤਾ ਹਾਰ ਜਾਂਦਾ “ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਹੀ ਜਿੱਤ ਸਕਦਾ ਸੀ ਤੇ ਉਹ ਪੰਜਾਬ ਵਿੱਚੋਂ ਸਭ ਤੋ ਵੱਧ ਵੋਟਾ ਲੈ ਕੇ ਜਿੱਤਿਆ ਵੀ “ ਕਿਉਂਕਿ ਬਹੁਗਿਣਤੀ ਸਿੱਖ ਨੋਜਵਾਨ ਅੰਮ੍ਰਿਤਪਾਲ ਸਿੰਘ ਨੂੰ ਪਸੰਦ ਕਰਦੇ ਨੇ “ ਪਰ ਪ੍ਰਧਾਨ ਮੰਤਰੀ ਬਾਜੇਕੇ ਅਤੇ ਕਲਸੀ ਦੀ ਚੋਣ ਲੜਨ ਦਾ ਫੈਸਲਾ ਮੈਨੂੰ ਨੀ ਲੱਗਦਾ ਅੰਮ੍ਰਿਤਪਾਲ ਸਿੰਘ ਨੇ ਕੀਤਾ ਹੈ “ ਕਿਉਂਕਿ ਜੇ ਅੰਮ੍ਰਿਤਪਾਲ ਸਿੰਘ ਇੰਨਾਂ ਨੂੰ ਚੋਣ ਲੜਨ ਤੋਂ ਰੋਕਦਾ “ ਤਾਂ ਇੰਨਾਂ ਦੇ ਘਰਦਿਆ ਨੇ ਅਵਤਾਰ ਖੰਡੇ ਦੀ ਮਾਤਾ ਵਾਂਗ ਲੀਡਰਾਂ ਦੇ ਪਿੱਛੇ ਲੱਗ ਕੇ ਸ਼ੋਸਲ ਮੀਡੀਆ ਤੇ “ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਣਾ ਸ਼ੁਰੂ ਕਰ ਦੇਣਾ,

    • @bsbhatti7938
      @bsbhatti7938 Před dnem +2

      ਅੰਮ੍ਰਿਤਪਾਲ ਪਹਿਲਾਂ ਇਹ ਤਾਂ ਦੱਸ ਦੇਵੇ ਕਿ ਇਸ ਨੂੰ promote ਕਿਸ ਨੇ ਕੀਤਾ। ਗੱਲ ਮੇਰੀ ਵੀ ਚੁੱਭਣੀ ਆ ਪਰ ਹੁਣ ਕਾਲੇ ਦਿਨਾ ਦੀ ਪੰਜਾਬ ਚ ਆਹਟ ਆ ਰਹੀ ਆ। ਕਿਸੇ ਵੀ ਸਰਕਾਰ ਜਾਂ ਇਜੁਸੀ ਵੱਲੋ ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰਨ ਦੀ ਤਿਆਰੀ ਆ। ਵਾਹਿਗੁਰੂ ਰਹਿਮਤ ਕਰੇ ਇਸ ਪੰਜਾਬ ਤੇ

  • @AtifM-ez6ph
    @AtifM-ez6ph Před dnem

    Thanks 🙏

  • @baljitsingh6957
    @baljitsingh6957 Před dnem +2

    ਹਮਦਰਦ ਵੀ ਇਸ ਸਾਰੇ ਘਟਨਾਕ੍ਰਮ ਲਈ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ।ਇਸ ਨੇ ਬਾਦਲਾਂ ਦੀ ਸਰਕਾਰ ਵੇਲੇ ਬਹੁਤ ਮਲਾਈ ਖਾਧੀ ਹੋਈ ਹੈ।

  • @KulwinderSingh-tp2jt

    You are the best one

  • @gurbaxsinghbedi2696

    ਇਹ ਸਾਰੇ ਹੀ ਮੇਨ ਰਾਜਨੇਤਾ ਬਣ ਜਾਣਗੇ ਤੇ ਸੰਵਿਧਾਨ ਦੀ ਸੋੰਹ ਚੁਕਣਗੇ ਤੇ ਦੇਸ਼ ਦਾ ਕਾਨੂੰਨ ਨੂ ਵੀ ਮਣਨਗੇ।

  • @HarpreetSingh-dh1ln

    Good job Veerji 🙏🙏🙏👍👍👍

  • @ajaibsinghpanesarCanada

    S S A 🙏🙏 Randhawa Sahib ji and S.Hamir Singh ji

  • @mukhtarsingh3581
    @mukhtarsingh3581 Před dnem +7

    ਇਹ ਸਾਰੇ ਦੇ ਸਾਰੇ ਪੰਜਾਬ ਬਰਬਾਦ ਕਰਨ ਲਈ ਜਿੰਮੇਵਾਰ ਆ ਲੋਕ ਇਹਨਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਮਸੰਦ ਇਕੱਠੇ ਹੋਏ ਆ ਕੱਢਣੇ ਥੋੜੇ ਔਖੇ ਆ ਪਰ ਜੇ ਲੋਕ ਹੰਭਲਾ ਮਾਰਨ ਤਾਂ ਨਿਕਲ ਸਕਦੇ ਆ ਬਹੁਤ ਗੰਦ ਪਾਇਆ ਇਹਨਾਂ ਗੁਰੂਘਰ ਵਿੱਚ ਵੀ

    • @Nanakpanthi
      @Nanakpanthi Před dnem

      1966 to shuru hoiya, Punjabi Subi, Fer Dharam yudh, Fer Longowal te Tohre da Indira Gandhi nu letter.

  • @Nanak-rc1go
    @Nanak-rc1go Před dnem +3

    ਕੁੱਕੀ ਗਿੱਲ ਤੇ ਦਲਜੀਤ ਬਿੱਟੂ ਕਾਬਲ ਨੇ

    • @gurdeepsingh1403
      @gurdeepsingh1403 Před dnem +1

      Yes I do agree with you.. ehna di kurbani da mul paina chahida... but I don't think Sukhbir badal will do it...

  • @shminderkumar1735
    @shminderkumar1735 Před dnem

    It is proved attitude of Sukhbir Singh badal SAD not a honest leader of Punjab interest,he is a landlord, capitalist,industriest and big business leader.Punjab people should be aware from Sukhbir Singh badal SAD attitude policy politics.

  • @Nanak-rc1go
    @Nanak-rc1go Před 2 dny +2

    ਗਰੇਵਾਲ, ਚੀਮਾ, ਵਲਟੋਹਾ ਕਦੇ ਵੀ ਸਮਝੋਤਾ ਨੀ ਹੋਣ ਦੇਣਗੇ।

  • @harnekmalhans7783
    @harnekmalhans7783 Před dnem

    Sat Sri Akal Randhawa Sahib S Hamir SinghjiAkali leaders should show humality in the interest of Sikhs to solve the infighting among Honest sincere sacrificing leaders should lead S G P C

  • @nirmalsingh6798
    @nirmalsingh6798 Před dnem

    ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀਕੀ ਫਤੇਹਿ ।। ਪੰਥਕ ਸੰਕਟ ਦੀ ਚਰਚਾ ਲਗਾਤਾਰ ਚੱਲ ਰਹੀ ਹੈ ਜੋ ਸਿਰਫ ਕੁਝ ਗਰੁਪਾਂ ਬਾਰੇ ਹੀ ਜਾਪਦੀ ਹੈ ਕਿਉਂਕਿ ਪੰਥ ਦਾ ਦਾਇਰਾ ਤਾਂ ਬਹੁਤ ਵਿਸ਼ਾਲ ਹੈ ।ਇਕ ਤਾਂ ਸ੍ਰੋਮਣੀ ਅਕਾਲੀ ਦੱਲ (ਬਾਦਲ ) ਹੈ ਜੋ ਕਿ ਕਾਫ਼ੀ ਗਿਰਾਵਟ ਤੇ ਆਪਸੀ ਕਲੇਸ਼ ਦੇ ਬਾਵਜੂਦ ਵੀ ਅਪਣੇ ਆਪ ਨੂੰ ਹੀ ਵੱਡੀ ਧਿਰ ਮੰਨਦਾ ਹੈ ਜਿਸ ਦਾ ਕਾਰਣ ਉਸ ਦਾ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਣਾ ਹੈ।ਹੋਰ ਕਿਸੇ ਅਕਾਲੀ ਗਰੁੱਪ ਦੀ ਚਰਚਾ ਨਹੀ ਰਹੀ ਬਾਵਜੂਦ ਦੋ ਇੱਕਾ ਦੁੱਕਾ ਬੰਦੇ ਜਿੰਨਾਂ ਦੀ ਨਿੱਜੀ ਅਪਣੀ ਪੰਥ ਜਾਂ ਪੰਜਾਬ ਲਈ ਕੋਈ ਦੇਣ ਨਹੀ ਹੈ ਪਰ ਬਿਨਾ ਕਿਸੇ ਉਸਾਰੂ ਪੰਜਾਬ ਜਾਂ ਪੰਥਕ ਵਿਚਾਰਧਾਰਾ ਦੇ ਸਿੱਖ ਭਾਵਕਤਾ ਨਾਲ ਪਾਰਲੀਮੈਂਟ ਮੈਂਬਰ ਜ਼ਰੂਰ ਬਣ ਗਏ ਹਨ ।ਕਿਆ ਸਿੱਖਾਂ ਕੋਲ ਅਪਣਾ ਨਮਾਂਇਦਾ ਅਸੰਬਲੀ ਜਾਂ ਪਾਰਲੀਮੈਂਟ ਵਿੱਚ ਭੇਜਣ ਦਾ ਪੈਮਾਨਾ ਸਿਰਫ ਭਾਵਕਤਾ ਹੀ ਬਚਿਆ ਹੈ ਕਿਉਂਕਿ ਵਪਾਰੀ ਕਿਸਮ ਤੇ ਧੰਦਾ ਗ੍ਰੱਸਤ ਸਿਆਸੀ ਆਗੂਆਂ ਤੇ ਜਨਤਾ ਦਾ ਵਿਸ਼ਵਾਸ਼ ਨਹੀ ਰਿਹਾ। ਪਰ ਫਿਰ ਭੀ ਦੇਖਣ ਵਾਲੀ ਗੱਲ ਹੈ ਕਿ ਕਿਸੇ ਵੀ ਕੁਰਬਾਨੀ ਵਾਲੇ ਬੰਦੇ ਦੇ ਪਰਵਾਰ ਨੂੰ ਸਨਮਾਨ ਦੇਣ ਦਾ ਪੰਥ ਦਾ ਇਹੀ ਤਰੀਕਾ ਹੈ ਕਿ ਉਸ ਨੂੰ ਬਿਨਾ ਕੁੱਛ ਕੀਤਿਆਂ ਹੀ ਪੰਥ ਦੀ ਵਾਗਡੋਰ ਫੜਾ ਦਿਉ। ਉਸ ਦੀ ਦੇਖ ਰੇਖ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਦੇ ਹੋਰ ਤਰੀਕੇ ਬਹੁਤ ਹਨ। ਭਾਈ ਸਰਬਜੀਤ ਸਿੰਘ ਜੀ ਤੇ ਭਾਈ ਅਮ੍ਰਿਤਪਾਲ ਸਿੰਘ ਜੀ ਜਿੱਤੇ ਹਨ, ਦੋਨਾਂ ਨੂੰ ਬਹੁਤ ਵਧਾਈਆਂ।ਪਰ ਸਰਬਜੀਤ ਸਿੰਘ ਦੇ ਦਾਦਾ ਜੀ ਤੇ ਮਾਤਾ ਜੀ ਨੂੰ ਭੀ ਜਿਤਾਇਆ ਸੀ ਤੇ ਇਸ ਨੂੰ ਦੋ ਵਾਰ ਹਰਾ ਦਿੱਤਾ ਸੀ ਤੇ ਹੁਣ ਕਿਸੇ ਦੂਰਅੰਦੇਸ਼ੀ ਤੋ ਬਗੈਰ ਉਸੇ ਭਾਵਕਤਾ ਤਹਿਤ ਜਿੱਤਾ ਦਿੱਤਾ। ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਪ੍ਰਵਾਰ ਜਾਂ ਉਹ ਖੁਦ ਕਿਸੇ ਭੀ ਪੰਥਕ ਕਸਵੱਟੀ ਚੋਂ ਨਹੀ ਗੁਜ਼ਰੇ ਪਰ ਉੱਨਾਂ ਨੂੰ ਵੀ ਸਿੱਖਾਂ ਦੇ ਸਿਆਸੀ ਗਰੁਪਾਂ ਨਾਲ ਨਰਾਜ਼ਗੀ ਦੀ ਭਾਵਕਤਾ ਨੇ ਜਿਤਾ ਦਿੱਤਾ ਨਹੀ ਤਾਂ ਕੁੱਝ ਮਹੀਨੇ ਉੱਨਾਂ ਮਗਰ ਨੌਜਵਾਨਾਂ ਦੀਆਂ ਜੁੜਦੀਆਂ ਭੀੜਾਂ ਉੱਨਾਂ ਦੇ ਡਿਗਰੂਗੜ੍ਹ ਜੇਲ ਵਿਚ ਜਾਣ ਤੋ ਬਾਦ ਉੱਨਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਸੜਕਾਂ ਤੇ ਕਿਉਂ ਨਹੀ ਆਈਆਂ। ਅਗਲਿਆਂ ਨੇ ਸਹੁੰ ਭੀ ਨਹੀ ਚੁੱਕਣ ਦਿੱਤੀ। ਹੁਣ ਹੀ ਸੜਕਾਂ ਤੇ ਆ ਕੇ ਮੰਗ ਕਰਨ ।ਉਹ ਅਪਣੀ ਸੋਚ ਬਦਲ ਕੇ ਚੋਣਾਂ ਵਿਚ ਖੜੇ ਹੋਏ ਉੱਨਾਂ ਦਾ ਹੱਕ ਸੀ। ਪਰ ਕਈ ਲੋਕ ਇਕ ਸੌ ਚਾਰ ਸਾਲ ਪੁਰਾਣੀ ਪਾਰਟੀ ਨੂੰ ਉੱਨਾਂ ਦੇ ਹੱਕ ਵਿਚ ਆਪਣਾ ਉਮੀਦਵਾਰ ਵਾਪਸ ਲੈਣ ਨੂੰ ਕਹਿ ਰਹੇ ਸਨ ਇਹ ਕਿੱਥੋਂ ਤੱਕ ਠੀਕ ਹੈ ? ਹੁਣ ਉੱਨਾਂ ਦੇ ਨਾਲ ਦੇ ਤਿੰਨ ਸਾਥੀਆਂ ਦੇ ਪਰਵਾਰਾਂ ਨੇ ਤਿੰਨ ਜ਼ਿਮਨੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਤਾਂ ਕਿਆ ਹੁਣ ਭੀ ਇਕ ਸੌ ਚਾਰ ਸਾਲ ਪੁਰਾਣੀ ਕਹਾਉਣ ਵਾਲੀ ਪਾਰਟੀ ਨੂੰ ਅਪਣੇ ਉਮੀਦਵਾਰ ਨਹੀਂ ਖੜੇ ਕਰਨੇ ਚਾਹੀਦੇ ? ਗੁਰੂ ਪੰਥ ਦੀ ਗੁਰੂ ਤੇ ਵਾਹਿਗੁਰੂ ਹੀ ਬਹੁੜੀ ਕਰੇ।ਮੈਂ ਕਿਸੇ ਦਾ ਹਮਾਇਤੀ ਜਾਂ ਵਿਰੋਧੀ ਨਹੀਂ ਹਾਂ । ਪੰਥ ਤੇ ਪੰਜਾਬ ਲਈ ਦਰਦ ਹੈ ਜੀ ।ਲੰਮੀ ਵਿਚਾਰ ਲਈ ਤੇ ਭੁੱਲਾਂ ਚੁੱਕਾਂ ਲਈ ਖਿਮਾ ਕਰਨੀ ਜੀ। ਧੰਨਵਾਦ ।

  • @surjeetsingh8809
    @surjeetsingh8809 Před dnem

    👍👍👌👌

  • @ajaibsinghpanesarCanada

    S S A 🙏🙏🙏🙏🙏🙏🙏🙏🙏 to all members present at this time in program

  • @bsr840
    @bsr840 Před dnem +1

    ਪ੍ਰਧਾਨ ਮੰਤਰੀ ਦਾ ਅਹੁਦਾ ਘਟਾ ਕੇ ਐਮ ਐਲ ਏ ਕਿਉਂ ਬਣਾ ਰਹੇ ਹੋ।ਵਿਚਾਰੇ ਦੀ ਬੇਇਜਤੀ ਨਾਂ ਕਰੋ।

  • @kuldipsinghgrover1306

    Sat siri akal ji

  • @amrikdhindsa6156
    @amrikdhindsa6156 Před 2 dny +3

    ਰੰਧਾਵਾ ਸਾਹਿਬ ਅਗਰ ਇਹ ਸਮਝੌਤਾ ਹੁੰਦਾ ਹੈ ਤੇ ਅਕਾਲੀ ਦਲ ਦਾ ਤਾਂ ਫਾਇਦਾ ਹੋਵੇਗਾ ਹੀ ਨਾਲ ਪੰਜਾਬ ਦੇ ਹਿਤਾਂ ਦੀ ਰਖਵਾਲੀ ਕਰਨ ਲਈ ਇੱਕੋ ਇੱਕ ਖੇਤਰੀ ਪਾਰਟੀ ਦਾ ਮਹੱਤਵ ਵੀ ਵਧ ਜਾਵੇਗਾ,ਰੱਬ ਕਰੇ ਦੋਵਾਂ ਖੇਮਿਆਂ ਦੇ ਆਗੂ ਆਪਣੀ ਆਪਣੀ ਜਮੀਰ ਪਛਾਨਣ ਲੋਕਾਂ ਦੀ ਆਵਾਜ਼ ਨੂੰ ਮੱਦੇ ਨਜ਼ਰ ਰੱਖਦਿਆਂ ਆਪਣੀ ਹਉਮੈ ਨੂੰ ਤਿਆਗਣ ਅਤੇ ਪੰਜਾਬਪੰਜਾਬੀਅਤ ਅਤੇ ਪੰਥ ਦੇ ਭਲੇ ਲਈ ਇਕਜੁੱਟ ਹੋਣ ਦਾ ਤਹਿ ਦਿਲੋਂ ਪ੍ਰਗਟਾਵਾ ਕਰਨ,

    • @romysandhusandhu3359
      @romysandhusandhu3359 Před 2 dny +1

      ਇਹ ਇੱਕ ਹੋ ਗਏ,,,,,, ਪੰਥ ਨੂੰ ਪੰਜਾਬੀਆਂ ਨੂੰ ਇਹਨਾਂ ਤੇ ਯਕੀਨ ਨਹੀਂ ਰਹਿਣਾ ਜੀ,,,,,

    • @sandhu3507
      @sandhu3507 Před dnem +3

      ਬਾਈ ਤੁਸੀ ਕਿਹੜੇ ਭੁਲੇਖੇ ਤੁਰੇ ਫਿਰਦੇ ਹੋ “ ਉਹ ਪੁਰਾਣਾ ਅਕਾਲੀ ਦਲ ਪੰਥਕ ਅਤੇ ਪੰਜਾਬ ਦੀ ਖੇਤਰੀ ਪਾਰਟੀ ਸੀ “ ਹੁਣ ਇਹ ਅਕਾਲੀ ਦਲ ਇੱਕ ਸਿੱਖ ਕੋਮ ਦੇ ਗੱਦਾਰ ਪ੍ਰਕਾਸ਼ ਬਾਦਲ ਦੇ ਟੱਬਰ ਦੀ ਜਗੀਰ ਬਣ ਚੁੱਕਾ “ ਉਸ ਅਕਾਲੀ ਦਲ ਦਾ ਇੰਨਾਂ ਬੇਸ਼ਰਮਾ ਨੇ 1995 ਵਿੱਚ ਹੀ ਭੋਗ ਪਾ ਦਿੱਤਾ ਸੀ “ ਬਾਕੀ ਬਾਈ ਤੇਰੇ ਕੋਲ
      ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਂਦਰ ਦੀਆਂ ਸਿੱਖ ਕੋਮ ਨਾਲ ਕੀਤੀਆਂ ਇੰਨਾਂ ਕਾਲੀਆਂ ਕਰਤੂਤਾਂ ਦਾ ਕੋਲ ਜਵਾਬ ਹੈਗਾ,
      👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ,
      “ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ,
      👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ
      👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ,
      “ ਅਜੇ ਤਾਂ ਗ਼ੱਦਾਰ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੀਆਂ ਸਿੱਖ ਕੋਮ ਨਾਲ ਗਦਾਰੀਆ ਦੀ ਲਿਸਟ ਬਹੁਤ ਲੰਮੀ ਆ “ ਸਿਰਸੇ ਵਾਲੇ ਸਾਧ ਨਾਲ ਯਾਰੀ “ “ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ “ਉਦੋ ਪੰਜਾਬ ਵਿੱਚ ਸਿੱਖ ਕੌਮ ਦੇ ਗ਼ੱਦਾਰ ਪ੍ਰਕਾਸ਼ ਬਾਦਲ ਦੀ ਸਰਕਾਰ ਸੀ “ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ “ਅਤੇ ਬਾਅਦ ਵਿਚ ਕਿਹਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ “ਫਿਰ ਪੰਜਾਬ ਚ ਸਾਧ ਦੀ MSG ਫਿਲਮ ਚਲਾਉਣ ਲਈ ਸੁਖਬੀਰ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਮਾਫੀ ਦਵਾਈ “ ਫਿਰ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ,
      “ “ ਜਦੋ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲ਼ੀ ਦਾ ਰਾਜ ਚੱਲੇ ਜਾਂਦਾ “ ਤਾਂ ਫਿਰ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲੀ ਨੂੰ ਸਿੱਖ ਪੰਥ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘਾ ਦੀ ਰਿਹਾਈ ਯਾਦ ਆਉਦੀ ਐ “ਪਰ ਜਿਵੇ ਹੀ ਇੰਨਾ ਮਸੰਦਾਂ ਦਾ ਰਾਜ ਆ ਜਾਦਾ” ਇਹ ਮਸੰਦ ਸਾਰੇ ਸਿੱਖ ਕੋਮ ਅਤੇ ਪੰਜਾਬ ਦੇ ਮੁੱਦੇ ਭੁੱਲ ਜਾਦੇ ਨੇ “ਪੰਜਾਬ ਦਾ ਗ੍ਰਹਿ ਮੰਤਰੀ ਹੁੰਦਿਆਂ ਮਸੰਦ ਸੁਖਬੀਰ ਬਾਦਲ ਜਗਤਾਰ ਸਿੰਘ ਹਵਾਰੇ ਨੂੰ ਅੱਤਵਾਦ ਦੱਸਦਾ ਸੀ “ ਤੇ ਹੁਣ ਬੰਦੀ ਸਿੰਘ,

    • @gurdeepsingh1403
      @gurdeepsingh1403 Před dnem

      Yes I do agree with Sandhu sahib...

    • @ajaypalsinghdhaliwal1490
      @ajaypalsinghdhaliwal1490 Před dnem

      ਇਹਨਾਂ ਚ ਜ਼ਮੀਰ ਨਾ ਦੀ ਕੋਈ ਚੀਜ਼ ਨਹੀਂ ਕਾਲੀ ਹੋਵੇ ਭਾਵੇਂ ਵਿਰੋਧੀ ਇਹ ਸਭ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ।

    • @ajaypalsinghdhaliwal1490
      @ajaypalsinghdhaliwal1490 Před dnem

      ​@@sandhu3507ਬਾਈ ਜੀ ਇਹਨਾਂ ਦੇ ਕੀਤੇ ਗੁਨਾਹਾਂ ਦੀ ਲਿਸਟ ਬਹੁਤ ਲੰਬੀ ਹੈ ਅਜੇ ਤਾਂ ਰੱਬ ਨੇ ਬਹੁਤ ਸਜਾ ਦੇਣੀ ਐ। ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ।

  • @LakhwinderSingh-tp8oy

    ਸਤਿ ਸ੍ਰੀ ਆਕਾਲ ਜੀ।
    ❤❤

  • @abroldentalcare8638
    @abroldentalcare8638 Před 2 dny +1

    Khali bhande jiada kharkde same is of akali having 3 mla and 1 mp Ashok Abrol

  • @Nanak-rc1go
    @Nanak-rc1go Před 2 dny +3

    ਡੱਡੂ ਦੀ ਪਸੇਰੀ ਹੋਵੇਗੀ ਜੀ । ਬੱਸ ਹੋਰ ਕੁਝ ਵੀ ਨੀ ਕਰ ਸਕਣਗੇ ਪੰਜਾਬ ਦਾ।.ਮੁਗੇਰੀ ਲਾਲ ਦੇ ਹਸੀਨ ਸੁਪਨੇ ਦੇਖ ਰਹੇ ਨੇ ਤੁੱਛ ਲੋਕ।

  • @sangatpuradhappi3112
    @sangatpuradhappi3112 Před dnem +1

    Koi v akali dal da pardhan bn je ehna nu loka ne reject kr dita.

  • @jagtarsingh1134
    @jagtarsingh1134 Před dnem +1

    Sukhbir Badal v tan Viapari hi hai Nawen Pardhan waste Manprit Ayali te Bhai Baldev Singh Wadala hi Nirpakh te mazboot Leader sabat ho sakde ne

  • @user-ky3kl5ng7j
    @user-ky3kl5ng7j Před 2 dny +9

    Hamdard.v.sire.da.chawl.hai.

  • @jasmersingh2556
    @jasmersingh2556 Před dnem

    ਵੱਡੇ ਬਾਦਲ ਸਾਬ੍ਹ ਨੇ ਟਕਸਾਲੀ ਅਕਾਲੀਆਂ ਨੂੰ ਨਜ਼ਰਅੰਦਾਜ਼ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਅਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਉਪ ਮੁੱਖ ਮੰਤਰੀ/ਮੰਤਰੀ ਬਣਾਇਆ ਫਿਰ ਦੂਜੇ ਅਕਾਲੀ ਲੀਡਰ ਅਪਣੇ ਪਰਿਵਾਰ ਲਈ ਟਿਕਟ ਕਿਉਂ ਨਹੀਂ ਮੰਗਣਗੇ। ਫਿਰ ਅਸੀਂ ਸਿੱਖੀ ਸਿਧਾਂਤ ਛੱਡ ਦਿੱਤੇ। ਇਸੀ ਪਾਰਟੀ ਵਿਚ ਵੱਡੇ ਪੱਧਰ ਤੇ ਨਿਘਾਰ ਆਇਆ ਹੈ। ਸਾਰਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ।ਤਿਆਗ ਦੀ ਭਾਵਨਾ ਦਿਖਾਉਣ ਦੀ ਲੋੜ ਹੈ। ਅਕਾਲੀ ਦਲ ਨੂੰ ਬਚਾਓ ਅਹੁਦੇ ਆਪੇ ਮਿਲ ਜਾਣਗੇ।

  • @baisahib6516
    @baisahib6516 Před dnem

    Need new leadership to take party forward
    People have turned away from Badals

  • @pargatsingh-nf8zm
    @pargatsingh-nf8zm Před dnem

    ਰੰਧਾਵਾ ਜੀ ਅਕਾਲੀ ਦਲ ਜੇਕਰ ਚੰਗਾ ਹੋਵੇ ਤਾ ਸਾਰੇ ਮਿਲ ਕੇ ਡਿਬੂਰਗੜ੍ਹ ਵਾਲੇ ਬੰਦੀਆ ਨੂੰ ਜਿਮਨੀ ਚੋਣ ਵਿਚ ਟਿਕਟਾਂ ਦੇ ਦੇਣ ਤਾ ਸਾਰੀਆ ਸੀਟਾਂ ਜਿੱਤ ਸਕਦੇ ਹਨ ਨਾਲੇ ਇਹਨਾਂ ਦੀ ਇਜਤ ਬੱਚ ਸਕਦੀ ਹੈ ਬੀਜੇਪੀ ਦਾ ਉਲਾਰ ਬੰਦ ਹੋ ਸਕਦਾ ਹੈ ਅਤੇ ਅਗਲੀ ਚੋਣਾ ਲਈ ਕੁਰਬਾਨੀ ਵਾਲੇ ਲੋਕਾ ਨੂੰ ਟਿਕਟਾਂ ਦੇਣ ਤਾ ਇਹ ਆਪਦੀ ਕੁਰਸੀ ਬਚਾ ਸਕਦੇ ਹਨ ਲੀਡਰਸ਼ਿਪ ਦੀ ਬਦਲੀ ਤੋ ਬਗੈਰ ਮੁਸ਼ਕਲ ਹੈ ਸੈੱਟਰ ਨੂੰ ਵੀ ਪਤਾ ਲੱਗ ਜਾਵੇਗਾ ਕਿ ਇਹ ਕੱਠੇ ਹੋ ਗਏ ਹਨ

  • @jagjitsingh5212
    @jagjitsingh5212 Před 2 dny

    Good news and views thanks Randhawa saab and Hamir saab God bless you long life ❤🙏🏻🙏🏻

  • @masterjogindersingh9356

    Sukha amli ve ekk wadda luttera hai.eni jaldi harn wala nahi😊😊😊

  • @manjitsingh7149
    @manjitsingh7149 Před 2 dny

    🙏🙏

  • @rajnikant5489
    @rajnikant5489 Před dnem

    Eho ta hege Punjab de future

  • @aman19771
    @aman19771 Před dnem +1

    jinhi der skha and parti akalia ch rehnge , kise vote nahi paoni akalia nu .. Eh sare chale hue kartoos ne ,,,,loka nu sab pta eh chor ne

  • @gurmailsingh994
    @gurmailsingh994 Před dnem

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @gurdialsinghbadwal3213

    ਇਹ ਰਾਵਣ ਦੇ ਸਿਰ ਹਨ ,ਕਦੀ ਜੁੜ ਜਾਂਦੇ ਹਨ ਕਦੀ ਕਟ ਜਾਂਦੇ ਹਨ । ਇਸ ਲਈ ਇਹ ਫਿਰ ਜੁੜ ਜਾਣੇ ਹਨ।

  • @gillsaudagar6750
    @gillsaudagar6750 Před dnem

    🙏🙏🙏

  • @jatindersinghsaini5427

    Well explained reason for supporting Amrit Pal Singh by the people and also in my opinion no vision by these MPs as per your already explained reasons in your earlier episodes.

  • @jagjitkhalsa7670
    @jagjitkhalsa7670 Před dnem +1

    ਰੰਧਾਵਾ ਜੀ ਮਨਪ੍ਰੀਤ ਸਿੰਘ ਅਯਾਲੀ ਕਮਜੋਰ ਕੜੀ ਬਿਲਕੁਲ ਨਹੀ ਫੇਰ ਤੁਸੀ ਓਨਾਂ ਨੂੰ ਸੁਭਾਵਿਕ ਤੌਰ ਤੇ ਨਹੀ ਪਹਿਚਾਣਿਆ ਮੈ ਓਨਾ ਦੇ ਬਿਲਕੁਲ ਨੇੜੇ ਰਿਹ ਰਿਹਾ ਤੇ ਓਨਾ ਨਾਲ ਵਿਚਰਿਆ ਹਾ ਫੈਸਲਾਕੁੰਨ ਚ ਓਹ ਸਿਧਾਂਤ ਦੇ ਉਲਟ ਸਮਝੌਤਾ ਨਹੀ ਕਰਦੇ

  • @Nanakpanthi
    @Nanakpanthi Před dnem

    Badal family , Dr Cheema and Bains are great conspirators. They know what dirty games they have been playing.

  • @jasvirsinghjasvirsingh8414

    ਰੰਧਾਞਾ ਜੀ ਸੁਣਨ ਞਿੱਚ ਤਾਂ ਇਹ ਆਇਆ ਏ ਕਿ ਇਹ ਸੱਭ ਕੰਡੇ ਬੀਜੇ ਈ ਬਰਜਿੰਦਰ ਹਮਦਰਦ ਦੇ ਹੀ ਹਨ ।

  • @bachitar-ny3mc
    @bachitar-ny3mc Před dnem +1

    jdo tak Sukhbir Chima bltoha Chando majrabhundr mloka ah. Akalidl Bicho Bahr nhi hunde udo tak Sikhan ne Akalidl non Vot. nhi pauni

  • @sharmatenthouse1848

    Hamir Singh Randhawa by sat shri akal

  • @balbirjaspal1920
    @balbirjaspal1920 Před dnem +1

    Both Gentlemen / which Jathedar
    are you talking about. who s came from sukhvir s pocket.
    Jatthedar doesn’t have any credibility.
    check previous Jathedars Track records.

  • @ikodapasara8143
    @ikodapasara8143 Před dnem

    ਅਗਵਾਨ ਦੇ ਗੁਰਦਵਾਰੇ ਤੋ ਖਾਲਸੇ ਵਾਲਾ ਸਮਾਨ New Zealand ਤੇ Australia ਚ ਕਿਸ਼ਤੀ ਰਾਹੀਂ ਜਾਂਦਾ ?

  • @charanjitsingh7231
    @charanjitsingh7231 Před dnem +1

    Sukhbir singh da koe adar nahi jado lok he nal nahi ta sukhbir singh badal loka to bina zero ne

  • @jogindersingh-eb2jk
    @jogindersingh-eb2jk Před 2 dny

    Diberugaria group should avoid to contest present four assembly segments first of all party should be formed one committee should made to run the party accept Sukhbir all Panth followers should go together

  • @Akbansal-sw8bn
    @Akbansal-sw8bn Před dnem

    ਪੰਜਾਬ ਕਿਸੇ ਦੀ ਨਿਜੀ ਜਾਇਦਾਦ ਨਹੀਂ

  • @pargatsingh-nf8zm
    @pargatsingh-nf8zm Před dnem

    ਰੰਧਾਵਾ ਜੀ ਬਠਿੰਡਾ ਸੀਟ ਅਕਾਲੀ ਸਰਸਾ ਸਾਧ ਵੋਟ ਨਾਲ ਜਿੱਤ ਗਏ ਪੈਸਾ ਵੀ ਬਹੁਤ ਲੱਗਾ ਹੈ

  • @Nanak-rc1go
    @Nanak-rc1go Před 2 dny +5

    ਹਮਦਰਦ ਵੀ ਸੁਖਬੀਰ ਤੋਂ ਅਸਤੀਫਾ ਲੈ ਕੇ ਹੀ ਸਮਝੋਤਾ ਕਰਾ ਸਕਣਗੇ ਜੀ। ਇਆਲੀ, ਵਡਾਲਾ, ਕਾਬਲ ਨੇ ਪ੍ਰਧਾਨਗੀ ਦੇ। ਸਾਰੇ ਰਜ਼ਾਮੰਦ ਵੀ ਹੋ ਜਾਣਗੇ।

  • @MohdSalman-wj5fd
    @MohdSalman-wj5fd Před 2 dny

    Good morning ji

  • @dilbagsingh8461
    @dilbagsingh8461 Před dnem +2

    ਰੰਧਾਵਾ ਸਾਹਿਬ ਇੱਹ ਦੋਵੇਂ ਧੜੇ ਇੱਕਠੇ ਹਨ ਜਿਵੇਂ ਸ਼ੀ੍ ਦਰਬਾਰ ਸਾਹਿਬ ਦੇ ਬਾਹਰ ਪੰਜ ਚਾਰ ਠੱਗ ਹੂੰਦੇ ਹਨ ਊਹ ਆਪਸ ਞਿੱਚ ਲੱਭਦੇ ਹੂੰਦੇ ਨੇ ਜਦੋਂ ਕੋਈ ਵਿਚਾਰਾ ਸਰੀਫ਼ ਆਦਮੀ ਊਨ੍ਹਾਂ ਨੂੰ ਛਡਊ ਣ ਲੱਗਦਾ ਅਤੇ ਊਨ੍ਹਾਂ ਦੇ ਬੰਦੇ ਮਗਰ ਹੋਕੇ ਉਨ੍ਹਾਂ ਦੀਆਂ ਜੇਬਾਂ ਦੀ ਤਲਾਸ਼ ਕਰ ਜਾਦੇ ਹਨ ਅਤੇ ਬਾਅਦ ਵਿੱਚ ਮਾਲ ਵੰਡ ਲੈਦੇ ਹਨ ਪਰ ਹੂਣ ਇਨ੍ਹਾਂ ਸਾਰਿਆਂ ਠੱਗਾਂ ਨੂੰ ਲੋਕ ਪਛਾਣਗੇ ਹਨ

    • @DavinderSingh-ov8mp
      @DavinderSingh-ov8mp Před dnem +1

      Veer je thug hai kithe nahi congres app bjp kisan union koi than daso

  • @HarbansSingh-zs7vz
    @HarbansSingh-zs7vz Před 2 dny

    Nice ji

  • @jarnailbasra2
    @jarnailbasra2 Před 2 dny

    Bhaji everyday is not Sunday no way even no one can save security 💯

  • @amrikathwal2119
    @amrikathwal2119 Před dnem

    Barjinder apni game khadda baut cleaver Aa Tohra te bhaj Ranjit Singh ji nu es ni hi parre kitya c

  • @jassbir1363
    @jassbir1363 Před dnem

    ਇੱਕ ਦੂਜੇ ਨੂੰ ਇੰਨਾ ਕੁਝ ਕਹਿਣ ਦੇ ਬਾਵਜੂਦ ਜੇ ਦੋਵੇ ਧੜੇ ਇਕੱਠੇ ਹੋ ਜਾਣਗੇ , ਤਾਂ ਪੰਜਾਬ ਦੇ ਲੋਕ ਭਰੋਸਾ ਕਿਵੇਂ ਕਰਨਗੇ ਜੀ ?

  • @hardevsinghsidhu4557

    ਜੇ ਸਮਝੌਤਾ ਹੋਇਆ ਤਾ ਬਾਗੀ ਜਵਾ ਜੀਰੋ ਹੋਣਗੇ

  • @kanwaljitsingh3248
    @kanwaljitsingh3248 Před dnem

    S Hameer Singh ji no pradhaan banao. Soojhvaan ne

  • @tirthanandraghbirsingh9266

    ਹਮੀਰ ਸਿੰਘ ਜੀ ਹੁਣ ਜਿਸ ਤ੍ਰਹ ਮਾਈਡ ਬਣਿਆ ਹੈ ਕਾਈਮ ਰੱਖਾਓ ਬਾਗ਼ੀਆਂ ਦਹਮਾਈਤ ਤੇ ਹੀ ਰਹਿਓ ਬਾਗੀ ਬਿਚਾਰਿਆਂ ਦੀ ਕਿਸਤੀ ਠੋਲ ਰਹੀ ਹੈ
    ਤੁਸੀ ਆਪਣਾ ਪਹਿਲੇ ਵਾਲਾ ਨਿਊਟਲ ਵਾਲਾ ਅਕਸ ਥਿੜਕਾ ਦਿੱਤਾ ਹੈ।

  • @Nanakpanthi
    @Nanakpanthi Před dnem

    Dibrugarh Sahib vi Gurudwara banega.

  • @user-bn3zz4od4d
    @user-bn3zz4od4d Před dnem +2

    ਬਾਗੀਆਂ।।ਦਾ।ਮਾਮਲਾ।ਇਕ।ਡਰਾਮਾ।ਦੁਨੀਆਂ।ਨੂੰ।ਬੇਵਕੂਫ।ਬਣਾ।ਕੇ।ਪਾਰਟੀ।ਨੂੰ।ਉਪਰ।ਚੁਕਣ।ਦੀ।ਸਿਆਸਤ।ਘਬਰਾਉ।ਨਾਂ।ਸਭ।ਨੇ।ਇੱਕ।ਹੋ।ਜਾਣਾ।ਹਨੇਰਾ।ਤਾਂ।ਬਾਕੀਆ।

  • @harbaxchahal2730
    @harbaxchahal2730 Před dnem

    Sad zindabad

  • @bhindersingh2009
    @bhindersingh2009 Před dnem

    Your discussion about dibrugarh people whom u r likely to support to participate in midterm polls in coming days. Please discuss about the implications of these peoples to create diharmony in punjabi peoples or not as was in the past. Your discussion creating fear amongest minorties too

  • @tajindersingh-mb7bt

    ਜੇਕਰ ਹੁਣ ਬਾਗੀ ਫਿਰ ਸੁੱਖੇ ਦੀ ਅਗਵਾਈ ਵਿੱਚ ਬੈਠ ਗਏ ਤਾਂ ਫਿਰ ਬਾਗੀਆਂ ਦੀ ਹਾਰ ਹੈ ਬਾਦਲ ਵੱਡੇ ਨੇ ਵੀ ਬਗਾਵਤ ਕਰਨ ਵਾਲੇ ਕੋਲੋਂ ਇਕ ਵਾਰੀ ਮੁਆਫ਼ੀ ਮੰਗ ਕੇ ਮਨਾ ਕੇ ਪਰੋਸ ਕੇ ਕੁਝ ਸਮੇਂ ਬਾਅਦ ਉਸ ਦਾ ਸਿਆਸੀ ਭਵਿੱਖ ਖਤਮ ਕਰ ਦਿੱਤਾ ਹੈ

  • @bsr840
    @bsr840 Před dnem

    ਚੈਨਲ ਦਾ ਦਰਜਾ ਕਾਫੀ ਉੱਚਾ ਹੈ। ਐਵੇਂ ਬਾਜੇ ਵਰਗੇ ਸਿਧਰੇ ਬੰਦਿਆਂ ਦੀ ਗੱਲ ਕਰਕੇ ਸਟੇਟਸ ਡਾਊਨ ਨਾਂ ਕਰੋ।

  • @user-pn7ll9ue7s
    @user-pn7ll9ue7s Před dnem

    Manpreet Singh ayali great leader

  • @jagtarsidhu3758
    @jagtarsidhu3758 Před dnem

    Sukhbeer is controlling the Gurbani shabab, the enemy of Sri Guru Granth Sahib je. Waheguru sahib geo destroy the enemies of Sri Guru Granth Sahib je.

  • @tryfasttrucking2083

    Akali dal Pardhan kade much mantri naa bane

  • @user-gt4qh4to2q
    @user-gt4qh4to2q Před dnem

    ਇਸ ਰੀਕਾਰਡਿੰਗ ਦੀ ਅਵਾਜ ਸਹੀ ਨਹੀ ਜੀ

  • @rajnikant5489
    @rajnikant5489 Před dnem

    Kulvinder Kaur bi election lad sakde one bi ta Punjab laye apna future

  • @Nanakpanthi
    @Nanakpanthi Před dnem

    Badal talks big. Did he rehabilated Sikh widdows, 84 victims. He talks about minorities.
    If they unite, than Akali Dal zero.

  • @user-bn3zz4od4d
    @user-bn3zz4od4d Před dnem

    ਪੰਜਾਬ।ਦੀ।ਸਿਆਸਤ।ਛ।ਹਮੇਸ਼ਾ।ਮਾਸਟਰ।ਮਾਇੰਡ।ਅਖਬਾਰਾਂ।ਰਹੀਆਂ

  • @dalbirsingh1531
    @dalbirsingh1531 Před dnem

    ਅਕਾਲੀ ਦਲ ਦੀ ਪ੍ਰਧਾਨਗੀ ਕਦੀ ਵੀ ਸੁਖਬੀਰ ਨਹੀਂ ਛਡਣਗੇ

  • @Nanak-rc1go
    @Nanak-rc1go Před 2 dny

    Ssa ji, Sunday nu v Chanel chale ji.

  • @rajnikant5489
    @rajnikant5489 Před dnem

    Ida hi popularity mildi kal nu hor khade houge

  • @MalkitSingh-ic2gk
    @MalkitSingh-ic2gk Před dnem

    Chhajja.
    Watching from sh. Anandpur sahib.

  • @InderjitSingh-se2jn
    @InderjitSingh-se2jn Před 2 dny +1

    Nahi hunda