ਸੀਰੀ ਭੂੱਕੀ ਦੇ ਦੋ ਕਾਰਡ ਖਾਕੇ ਵੱਟ ਤੇ ਡਿੱਗਿਆ ਪਿਆ । ਕਰਲੋ ਕਮਾਈਆਂ 😂। Latest punjabi comedy video 2024

Sdílet
Vložit
  • čas přidán 20. 06. 2024
  • jattsauda__?igs...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

Komentáře • 488

  • @PalaAULAKH
    @PalaAULAKH Před 6 dny +108

    200 ਪਾਾਰਟ ਪੂਰਾ ਹੋਣ ਤੇ ਬਾਈ ਕਰਨੈਲ ਤੁਹਾਡੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਤੇ ਜਿਹੜੇ ਜਿਹੜੇ ਵੀਰ ਚਾਹੁੰਦੇ ਆ ਕਿ ਵੀਡੀਓ ਅੱਗੇ ਵੀ ਚਾਲੂ ਰਹੇ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @user-xh7fp9vp1f
    @user-xh7fp9vp1f Před 6 dny +54

    ਕਾਲੀ ਦੁਨੀਆ ਦਾ ਪ੍ਰਧਾਨ ਬੰਤ ਜੇਲ ਚੋ ਬਾਹਰ ਲੈਕੇ ਆਓ

    • @harmindersingh5944
      @harmindersingh5944 Před 6 dny

      ਉਹ ਛੱਡ ਗਿਆ ਟੀਮ ਨੂੰ

    • @lovepreetsingh7444
      @lovepreetsingh7444 Před 5 dny

      @@harmindersingh5944 ਸੱਚੀ ਗੱਲ ਆ ਬਾਈ ਛੱਡ ਗਈਆਂ ਟੀਮ ਨੁੰ

    • @lovepreetsingh7444
      @lovepreetsingh7444 Před 5 dny

      @@harmindersingh5944 ਬਾਈ ਮੇ ਕੁਝ ਕ ਵੀਡਿਓ ਦੇਖੀ ਆ ਮਾਲਦਾਰ ਛੜੇ ਆਲ਼ੀਆਂ ਉਸ ਚ ਚੱਲੇ ਆ ਗਈਆਂ

  • @jogasingh3526
    @jogasingh3526 Před 6 dny +41

    ਬੰਤ ਪ੍ਰਧਾਨ ਦੀ ਘਾਟ ਰਹਿ ਗਈ।

  • @bhimaan6422
    @bhimaan6422 Před 6 dny +101

    ਬੰਤ ਨੂੰ ਕੋਣ ਕੋਣ miss karda

    • @yadwindersingh2253
      @yadwindersingh2253 Před 6 dny +1

      ਕੋਈ ਨਹੀਂ

    • @nehal1235
      @nehal1235 Před 6 dny

      Asi sare miss krde aa

    • @sanvirk6149
      @sanvirk6149 Před 6 dny +1

      ਉਧਰ ਦੇਖ ਲਈ ਦਾ

    • @sanvirk6149
      @sanvirk6149 Před 6 dny +1

      ਇੰਦਰ ਹੁਣ ਆਲੀ ਮੋਟੋ ਨੂੰ ਇਹ ਲੈ ਆਏ ਤੇ ਇਦਰ ਹੁਣੀ ਇਹਨਾਂ ਆਲੇ ਬੰਤ ਨੂੰ ਲੈ ਗਏ

    • @Gurshran-bajwa
      @Gurshran-bajwa Před 6 dny +1

      ਬੰਤ ਨੂੰ ਜਾਣਾ ਨਈ ਚਾਹੀਦਾ ਸੀ ਇੱਥੇ ਬੰਤ ਮੇਨ ਰੋਲ ਵਿੱਚ ਸੀ ਬੰਤ ਨੂੰ ਨਾਮ ਦੇਣ ਵਾਲੇ ਬੰਦੇ ਇਹ ਸੀ ਬਾਕੀ ਵਧੀਆ ਜੋ ਜਿੱਧੇ ਵੀ ਆ ਵੰਡ ਦੇ ਤਾਂ ਖੁਸ਼ੀਆਂ ਹੀਆ❤❤❤

  • @rupinderdhillon2374
    @rupinderdhillon2374 Před 6 dny +22

    200 ਐਪੀਸੋਡ ਪੂਰਾ ਹੋਣ ਤੇ ਸਾਰੀ ਟੀਮ ਨੂੰ ਬਹੁਤ ਵਧਾਈਆਂ।

  • @GoraSandhu-xn9sg
    @GoraSandhu-xn9sg Před 6 dny +42

    ਮਿਰਜਾਪੁਰ ਵਾਲੇ ਬੰਤ ਪ੍ਰਧਾਨ ਨੂੰ ਲਿਆਓ ਯਰ

    • @user-bl5df8bu3q
      @user-bl5df8bu3q Před 6 dny +1

      Bant ni aunda hun jatt beat reacod chanal tey hunda bant interview ho rahi ney

  • @championgamemap6485
    @championgamemap6485 Před 6 dny +21

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਸਰਪੰਚ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @lakhvirsinghqupu
    @lakhvirsinghqupu Před 6 dny +8

    ਕਰਨੈਲ 200 ਪਾਟ ਪੂਰੇ ਹੋਣ ਤੇ ਬਹੁਤ ਬਹੁਤ ਵਧਾਈ ਅੱਗੇ ਵੀ ਵੀਡੀਓ ਚਾਲੂ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @SonuSharma-nk6dr
    @SonuSharma-nk6dr Před 6 dny +6

    200 ਪਾਰਟ ਹੋਣ ਸਾਰੀ ਟੀਮ ਨੂੰ ਮੁਬਾਰਕਬਾਦ ਅੱਗੇ ਵੀ ਇਸੇ ਤਰ੍ਹਾਂ ਕੰਮ ਕਰਦੇ ਰਹੋ ਸਾਰੀਆਂ ਦੀ ਐਕਟਿੰਗ ਬਹੁਤ ਵਧਿਆ ਹੈ ਤੁਹਾਡੀ ਵੀਡੀਉ ਦੇਖ ਕੇ ਉਦਾਸ ਬੰਦਾ ਵੀ ਖੁਸ਼ ਹੋ ਜਾਂਦਾ ਹੈ

  • @SahejSandhu-zh5do
    @SahejSandhu-zh5do Před 6 dny +2

    Bant miss hunga ajj huna chida c miss you kale duniya da pardhan bant

  • @boharsingh7725
    @boharsingh7725 Před 6 dny +7

    ਵਾਹ ਜੀ ਵਾਹ ਬਾ ਕਮਾਲ਼ ਬਾਈ ਬਹੁਤ
    ਹੀ ਵਧੀਆ ਵੀਡੀਓ ਜੀ
    👍👍👍👍👍
    👌👌👌👌👌

  • @officialRupinderchahal
    @officialRupinderchahal Před 6 dny +3

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏

  • @SimisharmaSimran
    @SimisharmaSimran Před 6 dny +1

    ਲਾਭਾ ਬਾਈ ਤੇ ਰਾਮਾ ਬਾਈ natural ਐਕਟਿੰਗ ਕਰਦੇ ਆ,ਬਾਕੀ ਸਾਰੀ team ਵੀ ਬਹੁਤ ਵਧੀਆ 👌👌👌

  • @SukhpalGrewal-rx6bs
    @SukhpalGrewal-rx6bs Před 6 dny +2

    ਕਰਨੈਲ ਨਾ ਨਾ ਨਾ ਧੰਨਵਾਦ ਦੀ ਕੋਈ ਲੋੜ ਨਹੀਂ ਤੁਹਾਨੂੰ ਕੀ ਪਤਾ ਅਸੀਂ ਤੁਹਾਡੀ ਵੀਡੀਓ ਦੇਖ ਕੇ ਕਿੰਨੀਆਂ ਟੈਨਸਨਾ ਤੋਂ ਦੂਰ ਹੁੰਦੇ ਆ ❤❤❤❤ ਧੰਨਵਾਦ ਲਵ ਯੂ ਸਾਰੇਆਂ ਨੂੰ

  • @gurpinderkaur4314
    @gurpinderkaur4314 Před 3 dny

    ਦੋ ਸੌ ਪਾਰਟ ਪੂਰਾ ਹੋਣ ਤੇ ਤੁਹਾਡੀ ਟੀਮ ਨੂ ਬਹੁਤ ਮੁਬਾਰਕਾgbu

  • @khushvarindersingh5523
    @khushvarindersingh5523 Před 6 dny +2

    ਕਰਨੈਲ ਤੇ ਜਿੰਦਰ ਦੀ ਐਕਟਿੰਗ ਬਾ ਕਮਾਲ ਐ ਵੀਰ

  • @pardeepsingh6661
    @pardeepsingh6661 Před 6 dny +3

    Congratulations ਜੱਟ ਸੋਦਾ ਟੀਮ 200 ਪਾਰਟਸ compleet 🎉🎉🎉raab ਹਮੇਸ਼ਾ ਖ਼ੁਸ਼ rakha love you all team 🎉🎉🎉❤

  • @sarvansinghgill4702
    @sarvansinghgill4702 Před 6 dny +1

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਤੇ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ ਏਪੀਸੋਡ ਆ

  • @Hamugill638
    @Hamugill638 Před 5 dny

    ਮਿੰਦੋ be like" ਨਪੁੱਤੇ ਦਾ ਕਾਲਜਾ ਜਾ ਭਾਰੀ ਹੋ ਜਾਂਦਾ"😂😂😂😂😂😂😂

  • @dhariadalla4976
    @dhariadalla4976 Před 6 dny +1

    ਬਹੁਤ ਵਧੀਆ ਜੀ

  • @sukhdhillonpb4671
    @sukhdhillonpb4671 Před 5 dny

    ਸਾਰੇ ਕੱਠੇ ਬੈਠੇ ਵੇਖ ਕੇ ਲੱਗਾ ਤੁਸੀ end ਕਰਤਾ ਇਸ ਸੀਰੀਜ ਦਾ ਬਹੁਤ ਧੰਨਵਾਦ ਜੱਟ ਸੌਦਾ ਟੀਮ ਦਾ ਇਹ ਸੀਰੀਜ ਅੱਗੇ ਲੈਕੇ ਜਾਣ ਲਈ ਇਸ ਦੇ 500 ਪਾਰਟ ਬਣਾਓ ਸਾਰੀ ਟੀਮ ਕਰਨੈਲ ਜਿੰਦਰ ਸਨਦੀਪ ਰਾਮਾ ਲਾਬਾ ਨਾਜਰ ਕਾਕਾ ਗਰਜਨ ਦਲਜੀਤ ਨਸੀਬ ਪ੍ਰੀਤ ਲਾਬੋ ਮਿੰਦੋ ਬੀਰੋ ਸਾਰੇ ਬਹੁਤ ਵਧੀਆ ਐਕਟਰ 201 ਪਾਰਟ ਜਲਦੀ ਬਣਾਓ

  • @user-ts2ho5kf1t
    @user-ts2ho5kf1t Před 3 dny

    ਬਾਈ ਜੀ ਬੰਤ ਪ੍ਰਧਾਨ ਨੂੰ ਲੈਕੇ ਆਇਆ ਕਰੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @jassbajwajassbajwa9656
    @jassbajwajassbajwa9656 Před 6 dny +2

    200 ਪੂਰੇ ਹੋਣ ਤੇ ਵਧਾਈਆਂ ਕਰਨੈਲ ਬਾਈ

  • @jasnsingh6380
    @jasnsingh6380 Před 4 dny +1

    Rame teh karnail di acting bahut sirra ❣️😂
    Teh sibho teh baki sariya di acting bahut gaint aa sirra ❣️🔥🔥🔥
    God bless u jatto carry on rakheyo 😂💗👍

  • @BhupinderSingh-yg8cg
    @BhupinderSingh-yg8cg Před 6 dny +5

    ਆ ਗਏ ਜੀ,,,, ਆ ਗਏ,,,, ਨਮੋਲ ਵਾਲੇ,,,, ਪ੍ਰੀਤੋ,,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,,,, ਨਾਜਰ ਕੱਟਾ,,,,, ਸੀਬੋ,,,,, ਸੰਦੀਪ ਬੇਟਾ,,,,, ਜਿੰਦਰ,,,,, ਬੀਰੋ,,,,, ਗੱਰਜਨ,,,, ਲਾਬੋ,,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @HardeepSingh-sc2nv
    @HardeepSingh-sc2nv Před 5 dny

    200 ਪਾਰਟ ਪੂਰੇ ਹੋਣ ਤੇ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ

  • @GurmeetSingh-if2gb
    @GurmeetSingh-if2gb Před 3 dny

    ਲਾਭਾਂ ਆ ਗਿਆ 😂😂😂

  • @sarbjeetdhiman7859
    @sarbjeetdhiman7859 Před 2 dny

    ਲੱਖ ਲੱਖ ਮੁਬਾਰਕਾਂ ਹੋਣ ਆਪ ਸਭ ਨੂੰ 200 ਪਾਰਟ ਹੋਣ ਤੇ

  • @mann062
    @mann062 Před 6 dny +1

    ਲਾਭਾ ਆ ਗਿਆ ਬਾਈ

  • @tirthsingh362
    @tirthsingh362 Před 3 dny

    200 part congratulations all
    ਅੱਗੇ ਸ਼ੁਰੂ ਕਰੋ ਵੀਰ

  • @Hamugill638
    @Hamugill638 Před 5 dny

    Waaah😂😂😂😂 mindooo te labbho diyaaa chugliyaa❤️😂🔥🔥🔥🔥🔥🔥

  • @user-ez1pd6pm6k
    @user-ez1pd6pm6k Před 3 dny

    ਬੰਤ ਨੂੰ ਲਿਆ ਕੇ ਆਊਂ ਬੇਨਤੀ 😂😂

  • @HarjinderBhullar6076
    @HarjinderBhullar6076 Před 6 dny

    ਸਭ ਤੋਂ ਜ਼ਿਆਦਾ ਵਧੀਆ ਅੱਜ ਵੀਡੀਓ ਚ ਸੇਰੇ ਬਾਈ ਸੰਦੀਪ ਦੀ ਆ, ਜਦੋਂ ਰਾਮੇ ਨੂੰ ਕਹਿੰਦਾ ਤੋਏ ਤੋਏ ਤੋਏ ਤੋਏ ਤੋਏ ਘੂਰ ਘੂਰ ਘੂਰ ਆਜਾ ਰੋਟੀ ਖਾ ਲੈ

  • @user-py4lo1os3s
    @user-py4lo1os3s Před 5 dny

    200ਪਾਰਟ ਪੂਰਾ ਹੋਣ ਤੇ ਮੁਬਾਰਕ ਵੀਰ

  • @user-nv7og5ou1r
    @user-nv7og5ou1r Před 5 dny

    ਨਾਇਸ ਸਟੋਰੀ ਕਰਨੈਲ ਸਿੰਘ ਜੀ

  • @gurpreetSingh-jy7fj
    @gurpreetSingh-jy7fj Před 6 dny +1

    ਬੰਤ ਪ੍ਰਧਾਨ ਨੂੰ ਵੀਡੀਓ ਵਿੱਚ ਜਰੂਰ ਲੈ ਕੇ ਆਉ ਜੀ

  • @jagjeetkhalsa6920
    @jagjeetkhalsa6920 Před 6 dny +1

    ਬਹੁਤ ਬਹੁਤ ਮੁਬਾਰਕਾਂ ਜੀ 200 ਪਾਰਟ ਪੂਰਾ ਹੋਣ ਦਾ ਜੀ

  • @jagvirsinghbenipal5182

    ਸਿਰਾ ਬਾਈ ਜੀ 👌👌🔥🔥

  • @clairevandenhoeke794
    @clairevandenhoeke794 Před 5 dny

    Labho nalo biro di acting siraaaa he or biro di avaj Soni he ❤❤❤❤❤❤labho niri Pakistan di ladhi majh

  • @gurvindersinghrandhew3106

    Sanu bant pradhan dhi acting sab ton vadhiya lagdi hai 200 part diyan bahut bahut badhaiyan

  • @gurjindersingh3638
    @gurjindersingh3638 Před 6 dny +2

    ਬਹੁਤ ਵਧੀਆ ਵੀਡੀਓ ਕਰਨੈਲ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @malkeetSingh-cn4oi
    @malkeetSingh-cn4oi Před 6 dny +2

    Very Good Video hai Veerji

  • @Legendx4747
    @Legendx4747 Před 6 dny +3

    ਬਹੁਤ ਹੀ ਵਧੀਆ ਜੀ ਰੱਬ ਸੋਨੂੰ ਬਹੁਤ ਤਰੱਕੀ ਬਖਸ਼ੇ ਜੀ ਅਤੇ ਸਾਰੀ ਜੱਟ ਸੌਦਾ ਵਾਲੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ ਜੀ❤️

  • @HarjinderBhullar6076
    @HarjinderBhullar6076 Před 6 dny

    ਜਿੰਦਰ ਘੈਂਟ ਬਾਈ ਲਾਡੀ ਬਾਈ ਬਹੁਤ ਬਹੁਤ ਮੁਬਾਰਕਾਂ 200 ਪਾਰਟ ਬਣਾਉਣ ਲਈ,ਜੱਟ ਸੌਦਾ ਟੀਮ ਵਾਲੇ ਸਾਰੇ ਬੰਦੇ ਹੈ ਯਾਰਾ ਦੇ ਯਾਰ ਬੰਦੇ ਦਿਲਦਾਰ

  • @user-yi5vx2bo5e
    @user-yi5vx2bo5e Před 6 dny +1

    ਬੰਤ ਲਿਆਉ ਛੇਤੀ ਬਹੁਤ ਵਧੀਆ ਵੀਡੀਓ

  • @kuldeepkaur2465
    @kuldeepkaur2465 Před 6 dny +1

    ਮੁਬਾਰਕਾਂ ਜੀ ❤

  • @rajsingh2776
    @rajsingh2776 Před 5 dny

    ਵਾਹ ਬਈ ਵਾਹ ਪਾਰਟ ਅੱਗੇ ਵਧਾਈ ਚੱਲੋ ਅੱਗੇ ਵਧਾਈ ਚੱਲੋਅਤੇ ਇੰਨਾ ਅੱਗੇ ਲੈ ਜਾਉ ਕਿ ਕਰਨੈਲ ਹੋਰੀਂ ਬੁੜੇ ਹੋਕੇ ਅੱਗੇ ਜਾਕੇ ਵੀ ਇਹੀ ਕੰਮ ਕਰਦੇ ਰਹਿਣ ਕਿਉਂ ਕਿ ਜਿੰਦਗੀ ਇੱਕ ਡਰਾਮਾ ਹੈ ਇਹ ਡਰਾਮਾਂ ਧਰਮਰਾਜ ਵੀ ਖੇਲ੍ਹਦਾ ਹੈ ਤੇ ਰਾਮਿਆ ਤੁਸੀਂ ਉਹਦੇ ਨਾਲ ਖੇਲਣਾ ਭਾਵ ਖਤਮ ਨਾ ਕਰਿਉ ਚਲਾਈ ਚੱਲਿਊ ਵਧੀਆ ਮਨੋਰੰਜਨ ਹੈ ਜਿੰਦਗੀ ਦੀ ਹਾਸੀ ਤੁਸੀਂ ਜ਼ਰੂਰ ਬੁੱਲਾਂ ਤੇ ਲੈ ਆਉਣਿਉ। ਬਹੁਤ ਬਹੁਤ ਧੰਨਵਾਦ ਲਵਯੂ ਸਾਰਿਆਂ ਨੂੰ ‌ ਰਾਜ ਖੀਵਾ ਮਾਨਸਾ

  • @SahilBhullar-yx2sx
    @SahilBhullar-yx2sx Před 6 dny

    2oo episod pure hon te sari teem nu bahut 2 vadiea ladi nu kernel da rol hi jachda 😙🌷❣

  • @darshanasharma4309
    @darshanasharma4309 Před 6 dny

    Very interesting video.carry on

  • @manjeetgill3202
    @manjeetgill3202 Před 2 dny

    ❤❤❤❤❤❤❤❤
    😊😊😊😊😊😊😊😊
    Wadhaiya.sari.teem....nu.lakh.lakh.❤❤❤❤wadhaiya..ji❤❤

  • @jasveerkaur8572
    @jasveerkaur8572 Před 6 dny

    ਬਹੁਤ ਬਹੁਤ ਮੁਬਾਰਕ ਬਹੁਤ ਵਧੀਆ 😂😂😂

  • @HarjinderBhullar6076
    @HarjinderBhullar6076 Před 6 dny

    ਜੇ ਕਰਨੈਲ ਬਾਈ ਬੰਦੇ ਨੂੰ ਸਮਾਨ ਚਕਾ ਫਿਰ ਨੀ ਗ੍ਰਿਹ ਕੱਟੇ ਜਾਂਦੇ

  • @sarbjeetdhiman7859
    @sarbjeetdhiman7859 Před 2 dny

    End babe

  • @Sh4d1ng
    @Sh4d1ng Před 6 dny +4

    ਹਾ, ਕਰਨੈਲ ਉਹ ਤਾ ਸਾਨੂੰ ਪਤਾ ਆ ਕਿ ਤੁਸੀਂ ਨਕਲੀ ਕਰਦੇ ਓ, ਜਿੰਦਰ ਨੂੰ ਜਿਤਰਾ ਪੂਕੀ ਖਵਾਈ, ਪਰ ਵੇਖਣ ਵਾਲਿਆਂ ਤੇ ਤਾ ਗਲਤ ਅਸਰ ਪੈਂਦਾ ਏ ਨਾ। ਬਾਕੀ ਤਾ ਅਸੀ ਚਾਹੁੰਦੇ ਹਾਂ ਕਿ video ਜਾਰੀ ਰਹੇ 🤝

  • @ManpreetKaur-rx6dy
    @ManpreetKaur-rx6dy Před 3 dny

    Bhutt bhutt Mubarak sari teem nu jii agy v la k ja o jii plz plz Sadi sari family bhut jada dehk dii aa jii

  • @iqbalsingh8842
    @iqbalsingh8842 Před 6 dny +2

    Congratulations 2 hundred episode ❤❤

  • @satvirpandher4217
    @satvirpandher4217 Před 5 dny

    Veer video Dekh ka dil lagia rehda

  • @inderdhaliwal9656
    @inderdhaliwal9656 Před 6 dny +1

    Yaara da yaar a sara love you yarro

  • @SukhpalGrewal-rx6bs
    @SukhpalGrewal-rx6bs Před 6 dny

    ਤੁਸੀਂ ਸਾਰੇ ਜਾਣੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਹੋ 😂😂😂😂😂❤❤❤

  • @jsa-bb2mf
    @jsa-bb2mf Před 6 dny +1

    Vary vary vary nice video 🎉🎉🎉🎉

  • @JattohdaPreet
    @JattohdaPreet Před 6 dny

    😂😂😂😂😂 vaah jindera

  • @rachhpalsingh78466
    @rachhpalsingh78466 Před 6 dny

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @husanpreetdhillon9515

    Bohut hi vadia video oo ji waheguru ji sare team nu chadi kla ch rekhn🙏

  • @user-lh9lz6jc2q
    @user-lh9lz6jc2q Před 6 dny +1

    Good ji 👍👍

  • @user-ef1hz4fc2q
    @user-ef1hz4fc2q Před 6 dny

    ਬਹੁਤ ਬਹੁਤ ਮੁਬਾਰਕਾਂ ਜੀ

  • @jaspreetkaur7619
    @jaspreetkaur7619 Před 6 dny +1

    बहुत वधिया बा ई,अगला,भाग,जल्दी भेजो,

  • @AmandeepSingh-bu4wn
    @AmandeepSingh-bu4wn Před 6 dny

    ਜਿੰਦਰ ਜਿੰਦਰ ਏ 🎉🎉🎉❤❤❤

  • @jajvirsingh9301
    @jajvirsingh9301 Před 5 dny

    ਵੀਰ ਜੀ ਆਪ ਜੀ ਨੂੰ 200 ਪਾਟ ਪੂਰਾ ਹੋਣ ਦੀ ਬਹੁਤ ਬਹੁਤ ਵਧਾਈ ਹੋਵੇ ਆਪ ਜੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ

  • @JaspreetSingh-cb3iw
    @JaspreetSingh-cb3iw Před 6 dny

    Kaka ji v end ne

  • @harmanderkang9033
    @harmanderkang9033 Před 3 dny

    ਬਾਈ ਵਧਾਈਆਂ। ਖਿੱਚੀ ਰੱਖੋ ਕੰਮ। ਸਾਨੂ ਹਸਾਉਣ ਲਈ ਕਿੱਲੋ ਦੋ ਕਿੱਲੋ ਖੂਨ ਵਧਾਉਣ ਲਈ ਧੰਨਵਾਦ 201 ਪਾਰਟ ਦੀ ਉਡੀਕ ਵਿੱਚ

  • @chathagurtejchatha7940

    Bahut ghaint video hai bai❤❤

  • @harwindersingh-uo3fc
    @harwindersingh-uo3fc Před 6 dny +1

    ਬਹੁਤ ਮੁਬਾਰਕਾਂ ਕਰਨੈਲ ਨੂੰ

  • @balkarsingh-nn5le
    @balkarsingh-nn5le Před 6 dny

    ਸਾਰੇ ਹੀ ਕਿਰਦਾਰ ਬਹੁਤ ਬਹੁਤ ਵਧੀਆ ਜੀ ❤❤

  • @satnamkaur2435
    @satnamkaur2435 Před 6 dny +1

    ਸੰਦੀਪ ਕਿਨਾ ਕਲਪਦਾ 😂😂😂😂😂😂

  • @JaspreetSingh-cb3iw
    @JaspreetSingh-cb3iw Před 6 dny

    Veero kmaal ae

  • @user-wm8sl2ej4h
    @user-wm8sl2ej4h Před 6 dny

    ਬਹੁਤ ਵਧੀਆ ਵੀਡੀਓ ਹੈ👌👌👌👌👌👌👌💯💯👌👌💯💯💯👌💯

  • @surendersheoran1696
    @surendersheoran1696 Před 6 dny +2

    Surender sheoran kheowali sirsa nice video

  • @sukhpalsingh9477
    @sukhpalsingh9477 Před 6 dny

    ਸਾਰੇ ਹੀ ਆਕੈਟਰ ਬਹੁਤ ਵਧੀਆ 👍🙏❤

  • @rachhpalsingh78466
    @rachhpalsingh78466 Před 6 dny

    ਬਹੁਤ ਹੀ ਵਧੀਆ ਲੱਗੀ ਰਹੀ ਹੈ ਇਹ ਵੈਬ ਸੀਰੀਜ਼ ।

  • @gurpindersingh346
    @gurpindersingh346 Před 5 dny

    Bhut vadiya video y ji 😂😂😂😂😂

  • @gurdassingh7360
    @gurdassingh7360 Před 6 dny

    ਬਹੁਤ ਬਹੁਤ ਵਧਾਈਆ ਸਾਰੀ ਟੀਮ ਨੂੰ 🎉🎉🎉🎉🎉

  • @GurpreetSingh-gk2he
    @GurpreetSingh-gk2he Před 6 dny +1

    ❤❤❤

  • @NeelamSharma-uw9zx
    @NeelamSharma-uw9zx Před 6 dny

    Congratulations happy day all' good team members

  • @vbath4095
    @vbath4095 Před 6 dny

    Bahut sohnia video hundia ❤❤

  • @ParmjeetsinghMaan
    @ParmjeetsinghMaan Před dnem

    ਬਹੂਤ।ਵਧੀਆ।ਵੀਡੀਊ।ਵੀਰ।ਜੀ

  • @jaspaljassar2582
    @jaspaljassar2582 Před 5 dny

    ਵਧਾਈਆਂ ਹੋਣ ਜੀ 200 ਪਾਰਟ ਪੂਰਾ ਹੋਣ ਤੇ

  • @GurjantSingh-wj8mc
    @GurjantSingh-wj8mc Před 3 dny

    Bai ji continue rakho

  • @JaspalSingh-db9xi
    @JaspalSingh-db9xi Před 6 dny +1

    ਵਧਾਈਆਂ ਜੀ ਸੋਡੀ ਸਾਰੀ ਟੀਮ ਨੂੰ ਪਾਰਟ 200 ਪੁਰਾ ਹੋਣ ਤੇ ਜੀ 🙏💓

  • @amankhosa1121
    @amankhosa1121 Před 5 dny

    Sira❤❤❤❤

  • @harindersingh1910
    @harindersingh1910 Před 6 dny

    Congratulations 200 Super PRIWAR

  • @jaswindersinghkhatran8787

    😂😂200+2000 badayun vidhayak

  • @ZantaGill-wx6kt
    @ZantaGill-wx6kt Před 5 dny

    Att a. 22 videos

  • @amriksaini6541
    @amriksaini6541 Před 6 dny

    ਬਹੁਤ ਵਧੀਆ

  • @pendumehkma_1
    @pendumehkma_1 Před 6 dny

    ਵਾਈ ਮੈਂ ਰਹਿ ਗਿਆ

  • @randeepsidhu987
    @randeepsidhu987 Před 6 dny

    ਜੱਟ ਸੌਦਾ ਦੀ ਪੂਰੀ ਟੀਮ ਨੂੰ 200 ਪਾਰ੍ਟ ਪੂਰੇ ਹੋਣ ਤੇ ਵਧਾਈਆਂ

  • @sukhbirsingh-ei6ub
    @sukhbirsingh-ei6ub Před 6 dny

    ਬਿਲਕੁੱਲ ਸਹੀ ਕਿਹਾ

  • @RahulVerma-mg3bf
    @RahulVerma-mg3bf Před 6 dny

    ❤️❤️Cogratulations JATT SAUDA ALL FAMILY❤️❤️

  • @user-qb2wi4tx1s
    @user-qb2wi4tx1s Před 6 dny

    ਪੂਰੀ ਟੀਮ ਨੂੰ ਵਹੋਤ ਵਧਾਈਆਂ ਹੋਣ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸੇ

  • @Gurshran-bajwa
    @Gurshran-bajwa Před 6 dny

    ਵੀਰ ਬਹੁਤ ਵਧੀਆ ਸਟੋਰੀਆ ਹੁੰਦੀਆਂ ਜਦੋ ਬੰਤ ਗਿਆ ਤਾਂ ਮੈਨੂੰ ਲੱਗਿਆ ਕਿ ਹੁਣ ਥੋੜਾ ਜਿਹਾ ਫੰਨ ਘੱਟ ਗਿਆ ਪਰ ਮੈਂ ਗਲਤ ਸੀ ਬਹੋਤ ਮੱਜਾ ਆਉਦਾ ਰੱਬ ਇਹਦਾ ਹੀ ਖੁੱਸ਼ ਰੱਖੇ ਤੁਹਾਨੂੰ ਸਾਰੇਆਂ ਨੂੰ ❤❤❤❤❤❤❤

  • @rajsingh2776
    @rajsingh2776 Před 5 dny

    ਵਧਾਈਆਂ ਜੀ ਵਧਾਈਆਂ ਦਿਉ ਜਂਟ ਸੌਦੇ ਨੂੰ ਵਧਾਈਆਂ,ਜਂਟ ਸੌਦਾ ਲਿਖੇ ਕਹਾਣੀ ਅਧੂਰੀ ਹੋਗੀ 200 ਦੀ ਰੀਡ ਪੂਰੀਪਰ ਸਟੋਰੀ ਰਹੀ ਅਧੂਰੀ ਨੀ ਵਧਾਈਆਂ ,, ਵਧਾਈਆਂ ਜੀ ਵਧਾਈਆਂ ਦਿਉ ਜਂਟ ਸੌਦੇ ਨੂੰ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਧੰਨਵਾਦ ਸਾਰੀ ਟੀਮਦਾ ਲਵਯੂ ਟਰਾਲੀ ਭਰਕੇ , ਪਰਮਾਤਮਾ ਸਾਰੀ ਟੀਮ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਖੀਵਾ ਮਾਨਸਾ