Ik Din : Shipra Goyal | Babbu Maan | Official Video | New Punjabi Songs 2020

Sdílet
Vložit
  • čas přidán 22. 06. 2020
  • Song - Ik Din
    Singer - Shipra Goyal
    Lyrics / Composer / Music - Babbu Maan
    Video - Amit Kumar Films
    Mix-Master - Bhanu Thakur
    Label - Swag Music
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18
    / bull18network
  • Hudba

Komentáře • 40K

  • @sattisingh9797
    @sattisingh9797 Před 4 lety +195

    ਅੱਜ ਰਾਤ ਗੀਤ ਤੇ ਪਹਿਰਾ ਦੇਣ ਵਾਲੇ ਮਾਨ ਫੈਨ ਕਰੋ ਲਾਇਕ ਕੂਮੈਂਟ 🔥👌

  • @AG-uw8om
    @AG-uw8om Před 4 lety +918

    ਕੌਣ ਕੌਣ ਬੱਬੂ ਬਾਈ ਜੀ ਨੂੰ ਇਕ ਵਾਰ ਜਰੂਰ ਮਿਲਣਾ ਚਾਹੁੰਦਾ। ਨੱਪੋ👍 ਘੱਟੋ ਘੱਟ 1000 ਚਾਹੀਦੇ ਨੇ।

    • @LovepreetSingh-tx5sn
      @LovepreetSingh-tx5sn Před 4 lety +3

      Hnji vr pta nhi kdo mila ge love u ustaad g

    • @fanoffbabbumaan2133
      @fanoffbabbumaan2133 Před 4 lety +2

      Melna jrur ha apdi jingdi vich 💯love you ustad ji

    • @HardeepSingh-yy7nk
      @HardeepSingh-yy7nk Před 4 lety +4

      Khtm sigra nu kon milna chunda hunda

    • @LovepreetSingh-tx5sn
      @LovepreetSingh-tx5sn Před 4 lety +3

      @@HardeepSingh-yy7nk bai tre lie ktm a tnu song de smj he nhi onde tre lie khtm a sade lie jind jaan a maan de song s nu dungai te ja k samjna panda

    • @varindersingh5856
      @varindersingh5856 Před 4 lety +2

      @@HardeepSingh-yy7nk tu jaa skdaa y koi hor sun te turda bnn "

  • @BalvirSingh-ub8ln
    @BalvirSingh-ub8ln Před 2 lety +73

    ਅੱਜ ਤੱਕ ਬਾਈ ਨੇ ਕਿਸੇ ਆਪਣਾ ਗੀਤ ਨਹੀਂ ਦਿੱਤਾ ਸੀ ਤੁਸੀਂ ਤਾਂ ਕਰਮਾਂ ਵਾਲੇਆ 🙏🏻🙏🏻🙏🏻🙏🏻

  • @ranveersingh7838
    @ranveersingh7838 Před 2 lety +37

    ਅਸੀ ਕਲ ਵੀ ਤੇ ਅੱਜ ਵੀ ਤੇਰੇ ਦੀਵਾਨੇ ਆ
    ਸੌਹ ਰੱਬ ਦੀ ਤੇਰa ਮੁੱਖ ਦੇਖਣ ਨੂੰ ਤਰਸੀ ਜਾਂਦੇ ਆ

  • @jassajatt4223
    @jassajatt4223 Před 4 lety +689

    ਸੌਂਗ ਦੇ ਮਿਊਜ਼ਿਕ ਲਈ ਕਿੰਨੇ ਲਾਇਕ ਆ ਲਵਾਓ ਹਾਜਰੀ ਫਿਰ ਕੱਟੜ ਫੈਂਨਜ 🔥🔥🥰🥰😍😍✌✌🤘🤘

  • @sardarsaab9147
    @sardarsaab9147 Před 4 lety +505

    ਜਿੰਨਾ ਨੂੰ ਗਾਣੇ ਦਾ ਮਿਊਜ਼ਿਕ ਘੈਂਟ ਲੱਗਾ like kro 👌👌👌👌

  • @Mantinder_Dhaban
    @Mantinder_Dhaban Před 3 lety +165

    ਮਿੱਠੀ ਆਵਾਜ਼ ਦੀ ਮਲਿਕਾ....... ਸ਼ਿਪਰਾ ਗੋਇਲ ❤️

  • @No-1-Touchan-king
    @No-1-Touchan-king Před 2 lety +44

    ਕੌਣ ਕੌਣ ਮਾਨ ਸਾਬ ਦਾ ਸੋਹ ਰੱਬ ਦੀ ਗਾਣਾ ਸੁਣਕੇ ਇਥੇ ਆਇਆ 👌❤️

    • @babbumaanmaan515
      @babbumaanmaan515 Před rokem +1

      Ewe mill k reha kro bai.,,,, Sidhu v changa te babbu bai v

  • @karanaujla013
    @karanaujla013 Před 4 lety +270

    ਕਿੱਥੇ ਕਿੱਥੇ ਰਪੀਟ ਚੱਲਦਾ ਫੇਰ 🤟

  • @AmandeepKaur-lw7jo
    @AmandeepKaur-lw7jo Před 4 lety +217

    ਪੱਕੀ ਕਣਕ ਨੂੰ ਅੱਗ ਲੱਗ ਜਾਉ ਗੀ ਨਾ ਬੱਟਾਂ ਉੱਤੇ ਨੱਚ ਕੁੜੀਏ
    ਅਾ ਗੀਤ ਕਿਸ ਨੂੰ ਪਸੰਦ like karo

  • @harjit7897
    @harjit7897 Před 2 lety +63

    ਕਿੰਨੀ ਸੋਹਣੀ ਸ਼ਬਦਾਵਲੀ
    ਬਾ ਕਮਾਲ
    ਗਾਇਆ ਵੀ ਬਹੁਤ ਪਿਆਰ ਨਾਲ ਤੇ ਕੱਲਾ ਕੱਲਾ ਸ਼ਬਦ ਜੋ ਕਿਸੇ ਤੋਂ ਸਿਧੇ ਨਹੀਂ ਬੋਲੇ ਜਾਂਦੇ ਉਹ ਸਹੀ ਗਵਾਏ ਗ‌ਏ ਨੇ
    ਬਾ ਕਮਾਲ ਸਾਰਾ ਗਾਣਾ ❣️🔥🔥

    • @harshitgoyal637
      @harshitgoyal637 Před 2 lety +1

      Wahh right keha love you both very nice babu maan sirrrrraaaa krata

  • @GURDEEPSINGH-cs7dz
    @GURDEEPSINGH-cs7dz Před 2 lety +37

    Kon kon chonda ae ae Babbu Maan veer nu padm Shri award mile 🏆🏅🎖️🥇

    • @nishansinghmajitha
      @nishansinghmajitha Před rokem +4

      Padam Vibhushan Mille Veer Mann Sahib Nu🙏🙏🙏❤️

    • @harsingh2883
      @harsingh2883 Před rokem +1

      Kyu khnde Jung ladi AA sodi baby MAAn n

    • @AmmandeepSingh-ru4gn
      @AmmandeepSingh-ru4gn Před měsícem

      4world music awards_2Dafbama britasia sab Jeet lye ne ...is duniya da Sab to Big💪award Milna chahida hun Ustaad Babbu Maan ji nu 🙏

  • @barusingh6871
    @barusingh6871 Před 4 lety +173

    ਮਾਨ ਫ਼ੈਨਾ ਲੲੀ ਇਹ gift ਬਹੁਤ ਸੋਹਣਾ ਹੈ 🙏🙏♥️♥️🤟🤟

  • @sattisingh9797
    @sattisingh9797 Před 4 lety +666

    ਸਵੇਰੇ ਸਵੇਰੇ ਉੱਠ ਦੇ ਸਾਰ ਹੀ ਗਾਣਾ ਸੁਣਨ ਵਾਲੇ ਲਾਇਕ ਕਰੋ

  • @cjpunjab9658
    @cjpunjab9658 Před 2 lety +21

    Maan saab ਹਮੇਸ਼ਾ ਹੀ end ਲਗਾਉਂਦੇ 👌👌👌
    .....
    ਆਪਣੇ channel ਤੇ ਵੀ babbu maan ਦੀਆਂ videos ਹੀ ਮਿਲਣਗੀਆਂ
    ਜਰੂਰ support ਕਰਿਓ ਜੀ 🙏🙏

  • @AmanDeep-fi3qt
    @AmanDeep-fi3qt Před 2 lety +46

    ਇਸ ਗੀਤ ਦਾ ਮੇਲ ਵਰਜਿਨ, ਸੌਂਹ ਰੱਬ ਦੀ, ਬਾਈ ਬੱਬੂ ਮਾਨ ਸਾਹਿਬ ਜੀ ਨੇ ਹੁਣ ਰਿਲੀਜ਼ ਕੀਤਾ ਹੈ, ਕਿਆ ਬਾਤਾਂ ਜੀ , ਜੀਓ ਮਾਨ ਸਾਹਿਬ ਜੀ, ਦਿਲ ਦੀ ਵੇਦਨਾ ਸਾਂਝੀ ਕੀਤੀ ਹੈ ਬਾਈ ਜੀ ਨੇ, ❤❤❤🙏😪

  • @gurpreethunjan7453
    @gurpreethunjan7453 Před 4 lety +632

    ਜੀਹਨੇ 5 ਵਾਰੀ ਤੋਂ ਵੱਧ ਸੁਣ ਲਿਆ ਲਾਈਕ ਕਰੋ 👍

  • @ishanthakur728
    @ishanthakur728 Před 4 lety +478

    ਬੱਬੂ ਮਾਨ ਦੀ ਕਲਮ ਨੂੰ ਕਿੰਨੇ ਲਾਈਕ 😍

  • @preetam3415
    @preetam3415 Před 2 lety +4

    After listening ਸੋਹੰ ਰੱਬ ਦੀ by babbu mann,,
    Dono gaane sira

  • @Gursaini0007
    @Gursaini0007 Před 2 lety +8

    Kon kon sun reha aa dso 2021 ch v

  • @OfficialPunjabiindustry
    @OfficialPunjabiindustry Před 4 lety +88

    Ik gl dsa bai yr
    Maan saab di likht da koi jawab nhi
    Sachi song sun ke rona aa gya 😭
    Bahut sohna gaya sister ne

  • @vishvjeetsinghgill3714
    @vishvjeetsinghgill3714 Před 4 lety +256

    ਮਾਨ ਸਾਬ ਦੀ ਲੰਬੀ ਉਮਰ ਲਈ ਇੱਕ ਲਾਈਕ love u ustaad full sport pb 29 Moga

  • @souravjoshifans6421
    @souravjoshifans6421 Před 2 lety +5

    Same music same composition waw love U ustaad ji ustaad ji da new song Shon Rab di Kon sunke aayeya

  • @ramangamingvideos
    @ramangamingvideos Před 2 lety +13

    A jao hun jad tak sohn rab di ni aunda ahi suno😂

  • @jasvindersingh9312
    @jasvindersingh9312 Před 4 lety +178

    . ਇਕ ਤਾਂ ਬੰਦਾ ਪੂਰਾ ਸਾਨ
    ਦੂਜਾ Fans ਦੀ ਜਾਨ
    ਤੀਜਾ Punjab ਦੀ ਸ਼ਾਨ
    ਓਹਨੁ ਕਹਿੰਦੇ Babbu maan.

  • @harindersingh6774
    @harindersingh6774 Před 4 lety +81

    ਜਵਾਰੀ ਨੂੰ ਪਤਾ ਹੁੰਦਾ ਹੀਰੇ ਦਾ ਮੁੱਲ ਕੀ ਆ ਮਾਨ ਐਵੈ ਨੀ song ਦਿੰਦਾ ਕਿਸੇ ਨੂੰ ਕਰੋ like ਮਾਨ ਫੈਨ

    • @banisinghkhokhar7629
      @banisinghkhokhar7629 Před 4 lety +1

      Eve thordi na ustaad khendey ha maan Saab nu love you ustaad Babbu Maan saab ♥️❤️😘

  • @baba5663
    @baba5663 Před 2 lety +4

    ਬੱਬੂ ਨੇ ਸੀਫ ਲਾ ਦਿੱਤੀ

  • @DavinderSingh_1993
    @DavinderSingh_1993 Před 2 lety +10

    Soh Rab Di Part 2 Babbu Maan 😍

  • @sattisingh9797
    @sattisingh9797 Před 4 lety +95

    ਇਸ ਨੂੰ ਤਜ਼ਾਕਿਸਤਾਨ ਵਾਲਿਆਂ ਕਲਿੱਕਾ ਨਹੀਂ ਪੈਣੀਆਂ ਕੱਟੜਾ ਨੇ ਏਵੀ ਰਪੀਟ ਤੇ ਲਾਇਆ ਹੋਇਆ ਜੋ ਸਹਿਮਤ ਆ ਕਰੋ ਲਾਇਕ ਕੂਮੈਂਟ
    🔥🔥🔥🔥🔥🔥

  • @rjsingh4649
    @rjsingh4649 Před 4 lety +138

    ਕਿਸ ਕਿਸ ਨੂੰ ਪੂਰਾ ਸਕੂਨ ਮਿਲਦੈ ਏਹ ਗਾਣਾ ਸੁਣ ਕੇ

    • @chairman1246
      @chairman1246 Před 4 lety +1

      Bro apa nu ta bht vdia laga song shipra ne v kmal karti yar ose leh ch gaya jida ustad gaunda aa ☺☺☺👌

    • @sattisingh9797
      @sattisingh9797 Před 4 lety

      Hnji. Bai sakoon milda pura

  • @RanjhaRecord
    @RanjhaRecord Před 2 lety +6

    Shoun rabb sun n to bad kon kon ik din sun n aya sachi dsyo

  • @luckymundi879
    @luckymundi879 Před rokem +7

    ਤਰਸ ਰਿਹਾ ਵੇਖਣ ਨੂੰ ਉਹਨੂੰ ਕਾਸ਼ ਕਿ ਪੰਜ ਸਾਲ ਪਹਿਲਾਂ ਉਸਦਾ ਸਾਥ ਦਿੱਤਾ ਹੁੰਦਾ ਅੱਜ ਮੇਰੇ ਨਾਲ ਹੁੰਦੀ ਉਹ ਨਾ ਕਿ ਰੱਬ ਕੋਲ 😭😭😭😭😭😭🙏

  • @darkproduction2672
    @darkproduction2672 Před 4 lety +72

    Ohi Chann Ohi Rattan ਗਾਣੇ ਵਾਲੀ Felling ਆਉਂਦੀ ਐ ਗਾਣਾ ਸੁਣ ਕੇ Lub U ustaad ❣️❣️❣️

  • @princesahota8706
    @princesahota8706 Před 4 lety +110

    ਮੈਂ ਕਲ ਕਾਫੀ ਵਾਰ ਸੁਣਿਆ
    ਤੇ ਡਾਊਨਲੋਡ ਨਹੀਂ ਸੀ ਕੀਤਾ
    ਤੇ ਰਾਤ ਦੀ ਡਿਊਟੀ ਤੇ ਚਲਾ ਗਿਆ
    ਸਾਰੀ ਇਹ ਸੋਚਦਾ ਰਿਹਾ song ਡਾਊਨਲੋਡ ਕਿਉ ਨਹੀਂ ਕੀਤਾ,
    ਹੁਣ ਅਾਕੇ ਪਹਿਲਾ ਯੂਟਿਊਬ ਤੇ ਇੱਕ ਦਿਨ ਦੀ ਹੀ ਲਾਇਆ ,
    ਲਵ ਯੂ ਮਾਨ ਸਾਬ ਜੀ,❤️
    Shipra goyal di. Awaz bahut pyari aa👌

  • @jagroop338
    @jagroop338 Před 2 lety +7

    ਮਾਨ ਸਾਹਬ ਦੀ ਲਿਖਤ ਦਾ ਤਾ ਕੋਈ ਜਵਾਬ ਹੀ ਨਹੀ ਬਾਕੀ ਅਵਾਜ਼ ਤੇ ਮਿਊਜਿਕ ਬਾਕੀ ਕਮਾਲ ਏ ਦਿਲੋ ਸਲੂਟ ਏ ਸਾਰੇ ਸਟਾਫ ਨੂੰ

  • @jagdeep999
    @jagdeep999 Před 2 lety +12

    Who else came back to listen this Song after maan Saab’s new song saun rabb di 😎😎

  • @brarvlogs5531
    @brarvlogs5531 Před 4 lety +66

    ਕਿਯਾ feeling ਹੈ voice ਚ
    ਉਸਤਾਦ ਬੱਬੂ ਨੇਂ ਕੋਲ ਖੜਕੇ ਤਿਆਰ ਕਰਵਾਈਆ

  • @SandeepSingh-pp2mm
    @SandeepSingh-pp2mm Před 4 lety +81

    ਹਜੇ ਲਿਖਿਆ ਕਿੱਥੇ ਆ ਹਜੇ ਗਾਇਆ ਕਿੱਥੇ ਆ ਹਜੇ ਖਾਲ ਚ ਘੁੰਮਦਾ ਮੈ ਨੱਕਾ ਲਾਇਆ ਕਿੱਥੇ ਆ 👌👌👌👌👌LEGEND USTAD BABBU MAAN JI

  • @Laddi407
    @Laddi407 Před 2 lety +3

    Sau rab di jihne sun lya like jroor kreo

  • @jassahehar849
    @jassahehar849 Před 2 lety +7

    ਕੌਣ ਕੌਣ Saun Rabb di ਸੁਣ ਕੇ ਆਇਆ 🎸😍

  • @vishvjeetsinghgill3714
    @vishvjeetsinghgill3714 Před 4 lety +116

    ✍🏻ਕਲਮ ਦਾ ਤੋੋੜ ਹੈ ਨੀ ਕੋੋਈ Maan saab ਕੱਟੜ ਫੈਨ ਲਾਈਕ

    • @Swagcriket20
      @Swagcriket20 Před 3 lety +1

      Gap 😂😂😂😂🚜💪🚜💪🚜

  • @mannusingh3849
    @mannusingh3849 Před 2 lety +5

    koun koun babbu maan da deut song sun ke eh song sun raha !!??? 😀

  • @intraday_trading275
    @intraday_trading275 Před 2 lety +8

    Kon kon babbu maan da gana sua rabb di sona ki aa h

  • @bestvideos8616
    @bestvideos8616 Před 4 lety +60

    ਸ਼ਾਮ ਤੱਕ ਟਰੈਂਡਿਗ ਚ ਚਾਹੀਦਾ ਜੱਟੋ, ਚੱਕ ਦਿਓ ਕੰਮ ਸ਼ੇਰੋ

  • @davindersandhu6040
    @davindersandhu6040 Před 4 lety +94

    50 ਵਾਰ ਸੁਣਨ ਆਲੇ 👌👍👍💪💪💪🔥🔥🔥🔥

  • @sunnysingh-hf3jo
    @sunnysingh-hf3jo Před 2 lety +5

    Saun rabb di Babbu Maan da song... Part2 aagya oye.. maan saab zindabad 🥰

  • @harpreetsandhu2079
    @harpreetsandhu2079 Před 3 měsíci +4

    a gana sirf babbu maan hi likh sakhda c . awe nai ustadh khenda .tikki raat ch ganne heaters v mere hi sunde ne ❤❤❤❤❤

  • @jazzkaur5269
    @jazzkaur5269 Před 4 lety +144

    ਮੈਨੂੰ ਨੀ ਲੱਗਦਾ ਕੋਈ ਏਸ ਤੋ ਵਧੀਆ sad song ਲਿਖ ਸਕਦਾ ਅੱਜ ਦੇ ਟਾਇਮ ਚ, ਜੋਂ ਕੀ ਮਾਨ ਸਾਬ ਨੇ ਸਿਰਫ਼ 3 ਮਿੰਟ ਚ ਲਿਖ ਤਾਂ, ਤੇ ਬਾਕੀ ਗਾਉਣ ਆਲੀ ਵੀ ਸ਼ਿਪਰਾ ਗੋੲਿਲ ਨੇ ਕਮਾਲ ਈ ਕਰਤੀ

  • @imharpreet99
    @imharpreet99 Před 4 lety +73

    ਸਾਨੂੰ ਨੀ ਕਲਿੱਕਾ ਪੈਂਦੀਆਂ👍
    ਅਖਾੜਿਆ ਦਾ ਇਕੱਠ ਦਸਦਾ❤️❤️
    ਕੋਣ ਕਿੰਨੇ ਕੁ ਪਾਣੀ ਚ ਮੁਟਿਆਰੇ😊😊😊😛
    Maan saab hit like❤️❤️

  • @sonamsaini9514
    @sonamsaini9514 Před 3 lety +3

    Eh song Babu maan saab di awaz ch hona c🙏🙏🙏🙏🙏🙏👌👌👌👌👌👌

  • @butamoga2535
    @butamoga2535 Před 2 lety +7

    ਜੇਕਰ ਬਾਈ ਖੁਦ ਗਾਉਂਦਾ
    ਤਾਂ ਗੱਲ ਹੋਰ ਹੋਣੀ ਸੀ....
    Like ❤️❤️❤️❤️❤️❤️❤️❤️

  • @jasssingh870
    @jasssingh870 Před 4 lety +112

    “ਕਿਸੇ ਭਟਕੇ ਮੁਸਾਫਿਰ ਵਾਂਗੂੰ ਟੇਸ਼ਨ ਨੂੰ ਤਰਸੇੰਗਾ “👌🏻👌🏻👌🏻 kya baata maan saab🙏🏻

  • @vickySingh-qr8hc
    @vickySingh-qr8hc Před 4 lety +147

    ਇੱਕ ਲਾਇਕ ਤਾਂ ਬਣਦਾ
    shipra goyal ਦੀ ਮਿੱਠੀ ਅਵਾਜ਼ ਲਈ

  • @FREE_WATCHING1
    @FREE_WATCHING1 Před 2 lety +13

    ਦੁਨੀਆਂ ਦੀ ਸਭ ਤੋਂ LUCKY ਕੁੜੀ shipraa mam 😍

  • @rajatmattumattu8614
    @rajatmattumattu8614 Před 3 lety +4

    Ustaad babbu maan saab zindabad

  • @pinkusingh6244
    @pinkusingh6244 Před 4 lety +161

    ਵੀਰੋ ਬੱਬੂ ਮਾਨ ਦੀ ਲਿਖਤ ਨੂੰ ਸਲਾਮ ਆ,ਸਕੂਨ ਮਿਲ ਜਾਂਦਾ ਡੁੰਘਾ ਜਿਹਾ ਸੋਚ ਕੇ

  • @ParamThaper
    @ParamThaper Před 4 lety +150

    ਬੱਬੂ ਮਾਨ ਨੂੰ ਲੋਕੀ ਐਵੇ ਨੀ ਉਸਤਾਦ ਕਹਿੰਦੇ, ਹੀਰੇ ਬੰਦੇ ਹੀ ਚੁਣਦਾ ਆ, ਉਸਤਾਦ ਨੇ ਪਹਿਲੀ ਵਾਰੀ ਕਿਸੇ ਨੂੰ ਗੀਤ ਲਿਖ ਕੇ ਦਿੱਤਾ ਆ ਅਤੇ Shipra mam ਨੇ ਵੀ ਸਿਰਾ ਲਾਤਾ, ਜਮਾ ਹੀ ਉਸਤਾਦ ਵਰਗੀ ਮਿੱਠੀ ਆਵਾਜ਼ ਆ mam ਦੀ💗

    • @sunnygosal8376
      @sunnygosal8376 Před 4 lety +6

      Satwinder bitti nu dharmik and Ik sad song v dita c bro

    • @deepsamaon8649
      @deepsamaon8649 Před 4 lety +2

      Sukhwinder ne Gaya hoya veer sahrukh khaan Di movie da song Teri meri tutt gai sohnie jive tuttya amber to Tara astad da he likhya hoya❤️❤️❤️❤️❤️❤️

    • @manojkumar-jo7gz
      @manojkumar-jo7gz Před 4 lety +1

      Paji hor v kaiea nu dity a gany maan sabh ny

    • @AmAn-ui6oe
      @AmAn-ui6oe Před 4 lety +1

      Phela v dita na bro hans raaj hns nu Satwinder Bitti nu Hindi movie vich s singdita na❤❤

    • @manojkumar-jo7gz
      @manojkumar-jo7gz Před 4 lety

      Sukhwinder singh nu v dita see song maan sabh ny

  • @ManpreetKaur-sy7zl
    @ManpreetKaur-sy7zl Před 2 lety +9

    ਸੁਣ ਵੇ ਹੀਰੋ ਇੱਕ ਦਿਨ ਤੂੰ ਦੇਸਣ ਨੂੰ ਤਰਸੇਂਗਾ👌👌❤️❤️ ਬਹੁਤ ਹੀ ਪਿਆਰੀ ਅਵਾਜ਼ ਆ 👌👌

  • @baljeetaulakh4877
    @baljeetaulakh4877 Před 3 lety +3

    Ki likhya maan Saab koi bol ni hege boln li Lv u maan Saab 🔥🔥🔥🔥🔥🔥🔥🔥🔥🔥🔥🔥🔥🔥

  • @anmolsingh2480
    @anmolsingh2480 Před 3 lety +323

    ਬੜੀ ਕਰਮਾਂ ਵਾਲੀ ਸ਼ਿਪਰਾ ਗੋਇਲ
    ਜਿੰਨੂ ਬੁੱਬੂ ਮਾਨ ਜੀ ਦਾ ਗੀਤ ਲਿਖਿਆ ਮਿਲਿਆ

  • @Simranjeetsingh-kn1mi
    @Simranjeetsingh-kn1mi Před 4 lety +94

    ਐਵੇਂ ਨਹੀ ਟੈਟੂ ( Tatoo) ਬਣਨੇ ਬਾਈ
    ਨਿੱਤ ਨਵੀਆਂ ਤਰਜਾ ਬਣਾ ਮਿੱਤਰਾਂ
    ਚਿਣ ਕੇ ਸ਼ਬਦ ਲੱਭ ਮਾਨਾ
    ਮਹਿਬੂਬ ਨੂੰ ਰੱਬ ਬਣਾ ਮਿੱਤਰਾਂ
    #babbumaanzindabadh

  • @laviyt4140
    @laviyt4140 Před 2 lety +3

    ਬਹੁਤ ਵਧੀਆ ਗੀਤ ਮੈਂ ਵਾਰੀ ਵਾਰੀ ਸੁਣਦੀ ਆ

  • @sangha9490
    @sangha9490 Před 3 lety +3

    Babbu maan rab zindabaad

  • @ramanbenipal
    @ramanbenipal Před 4 lety +83

    ਕਿਸ ਕਿਸ ਨੇ ਕੱਲ ਦਾ repeat ਤੇ ਲਗਾਇਆ ਗਾਣੇ ਨੂੰ
    ਕਿਉਂਕਿ ਗੀਤ ਹੈ ਐਨਾ ਜ਼ਿਆਦਾ ਸਕੂਨ ਨਾਲ ਭਰਿਆ ਵਾਰ ਵਾਰ ਸੁਣਨ ਮਨ ਕਰ ਰਿਹਾ
    ♥️♥️♥️🙏

  • @ranjeetmaan469
    @ranjeetmaan469 Před 4 lety +143

    ਮਾਨਾਂ ਵੇ ਮਾਨਾਂ,
    ਨਿੱਤ ਨਵੇ ਗੀਤ ਘੜੀ ਜਾਨਾ,
    ਜੁਬਾਨ ਦਾ ਪੱਕਾ,
    ਹਫਤੇ ਬਾਅਦ ਹੀ ਧਰੀ ਜਾਨਾ,
    ਆਪਣੇ ਕੱਟੜ ਫੈਨਾ ਨੂੰ ਖੁਸ਼ ਕਰੀ ਜਾਨਾ,
    ਆਪਣੇ ਹੇਟਰਾਂ ਦੇ ਤਾਂ ਚਪੇੜਾਂ ਹੀ ਧਰੀ ਜਾਨਾ,
    ਸੱਚੀ ਪਾਗਲ ਆ ਤੂੰ ਲਿਖਾਰੀ ਵੱਡਾ,
    ਤਾਂਹੀਓਂ ਤਾ ਦਿਲ ਮੋਹ ਲਿਆ ਸਾਡਾ,
    ਤੇਰੀ ਰੀਸ ਨੀ ਹੋਣੀ ਕਿਸੇ ਤੋਂ,
    ਕਿਉਂਕਿ ਤੂੰ ਸ਼ੇਰ ਆ ਸਾਡਾ....Sheikh saab
    Love you Maan saab 😍❤😘

  • @roshanbrar6069
    @roshanbrar6069 Před 2 lety +3

    Love you maansaab❤️

  • @ramansekhon03
    @ramansekhon03 Před 2 lety +5

    Ajj aa giya part 2 maan saab di awaaz ch
    Maan saab jindabad❤️

  • @sahildroch8710
    @sahildroch8710 Před 4 lety +81

    2300 like 2 minutes ch that's the power of maan saab 💥💥💣💣💣

  • @satinder3283
    @satinder3283 Před 4 lety +78

    ਮਾਨ ਦੀ ਗੱਲ ਵੱਖਰੀ ਹੀ ਆ
    ਅੱਜ ਦੇ ਸ਼ਲਾਰੂ ਗਾਇਕਾਂ ਵਾਂਗ views count ਤੇ ਕੋਈ ਧਿਆਨ ਨਹੀਂ ।
    Good job shipra ji.

  • @gurparkashsahota2939
    @gurparkashsahota2939 Před 2 lety +3

    Maan saab zindabad

  • @HarjotSingh_26
    @HarjotSingh_26 Před 2 lety +3

    Saun raab di song sunn kon kon aya idr 🤪

  • @kattadfankhantiyede4735
    @kattadfankhantiyede4735 Před 4 lety +166

    ਕੀਨੂੰ ਕੀਨੂੰ ਪਾਗਲ ਸਾਇਰ ਦੀ ਬੇਸਬਰੀ ਨਾਲ ਉਡੀਕ ਆ

  • @sukhjudge5489
    @sukhjudge5489 Před 4 lety +119

    Voice - Shipra Goyal
    Lyrics - Babbu Maan
    Music - Babbu Maan
    Listen On Headphone 🎧 = Heaven ❤️❤️

  • @Ekanshisoni
    @Ekanshisoni Před 11 měsíci +5

    ਸੁੰਨ ਵੇ ਹੀਰੋ ਏਕ ਦਿਨ ਤੂ ਦੇਸਨ ਨੂੰ ਤਰਸੇਗਾ...❣️

  • @itspsc3003
    @itspsc3003 Před 4 lety +84

    This song was written in 02:05 seconds .. Babbu maan truely legend ..respect..

  • @SidhuMoosewala-lk8yt
    @SidhuMoosewala-lk8yt Před 4 lety +139

    Kon Kon wait kr Da sii 😇😇
    Babbu Maan de Song diii ❣️❣️
    #Ek #Din 🔥

  • @mannasaujatt
    @mannasaujatt Před 2 lety +9

    Ditto music👍🏽hun koi changa mixer chaida jehra eh dove ganeya nu mix krke release kre👍🏽👍🏽ja fer babbu maan bai nu req aa vi ik din song te saun rab di song nu mix krke release kro🙏🏽🙏🏽please🙏🏽🙏🏽

  • @RajinderKumar-yt9sr
    @RajinderKumar-yt9sr Před 2 lety +2

    ਮਾਨ ਸਾਹਿਬ ਤਾ ਮਾਨ ਹੀ ਆ ਉਸਤਾਦ ਆ

  • @avichaba6404
    @avichaba6404 Před 4 lety +106

    Shipra goyal mam also perform best like as astaad feel🔥🔥 maan sahab🔥

  • @sunnysingh-hf3jo
    @sunnysingh-hf3jo Před 4 lety +121

    Shipra goyal - Koyal wargi awaaz 👍
    Music - Tarz dil cho jehdi nikli 👏
    Lyrics - Kalam da baadshah 🔥
    Babbu maan - Neera ishq 💓💓

  • @sunnysingh-hf3jo
    @sunnysingh-hf3jo Před 2 lety +5

    Collobaration aa rhi Babbu Maan with Shipra goyal
    .... Waiting... ❤️🔥

  • @harvinder76133
    @harvinder76133 Před 2 lety +11

    Soun Rabb Di tera mukh vekhn
    nu tarsi jane aa,
    bhatki hoye badli vangu varsi jane a,
    soun rabb di.....

  • @bhangu4611
    @bhangu4611 Před 4 lety +117

    ਮਾਨ ਉਸਤਾਦ ਬਾਈ ਜੀ ਦੇ ਫੈਨਾ ਦੇ ਹਰ ਕੁਮੈਟ ਨੂ ਲਾਇਕ ਕਰਨ ਨਾਲ ਰੂਹ ਜੀ ਖੁਸ ਹੋ ਜਾਦੀ ਆ

  • @tanveerbadhan8732
    @tanveerbadhan8732 Před 4 lety +194

    ਸੱਪਾਂ ਦਾ ਜ਼ਹਿਰ ਕੱਡਦਾ ਰਾਹ ਰੋਕਦਾ ਸਾਨਾ ਦਾ
    Att ਲਿਖਦਾ sirra ਗਾਉਂਦਾ ਮੁੰਡਾ ਮਾਨਾ ਦਾ ✍️👌😍😍

  • @baljitsingh-uf3dx
    @baljitsingh-uf3dx Před 2 lety +3

    watching this song again....for saun rab di of babbu maan

  • @khangura2157
    @khangura2157 Před 3 lety +3

    I really feel this song ik sikhon ja milda ae song sunke thnq Babuu mann

  • @mirokrahul3812
    @mirokrahul3812 Před 4 lety +99

    ਕਿੱਸਾ ਸੱਸੀ ਪੁੰਨੂੰ kine kine padya Hoya Thoko like. Ustaad babbu maan fans

    • @ravigera9483
      @ravigera9483 Před 4 lety +1

      Sbto jyda line hi aahi psnd aayi 🔥🔥🔥

  • @zorasingh577
    @zorasingh577 Před 4 lety +101

    ਨੀਂ ਤੂੰ ਰੱਖਦੀ ਵਰਤ ਸਲਮਾਨ ਖ਼ਾਨ ਵਾਸਤੇ, ਜ਼ੋਰੇ ਨੇ ਲਿੱਖ ਦਿੱਤਾ ਗੀਤ ਬੱਬੂ ਮਾਨ ਵਾਸਤੇ 😍😍 ਲਵ ਯੂ ਮਾਨ ਸਾਬ

  • @jagdeepsandhu5328
    @jagdeepsandhu5328 Před 2 lety +3

    ਇਸ ਗੀਤ ਦਾ ਵੀ ਕੋਈ ਤੋੜ ਨਹੀਂ ....🙏🙏🙏🙏

  • @khangura2157
    @khangura2157 Před 3 lety +6

    Menu ie ganna ina vdia lgda din vich 50 .50 Sunde aa thnq shipra goyal and am your big fan

  • @jaggiji4445
    @jaggiji4445 Před 4 lety +104

    ਅੱਜ ਤੋਂ ਕਈ ਸਾਲ ਪਹਿਲਾਂ ਮੇਰੇ ਨਾਲ ‌ਹੋ ਚੁੱਕੀ ਹੈ ।ਜੀ ਮਾਨ ਦਾ ਫੈਨ ਅੱਟਾਲ ਜੱਟ ।

  • @karanveersinghvirk2664
    @karanveersinghvirk2664 Před 4 lety +69

    ਕਦੇ ਨੀ ਪਾਉਂਦਾ ਸੁੱਖ ਭੱਜਿਆ ਹੋਈਆਂ ਜੁਬਾਨਾ ਦਾ
    ਢਲਦੀ ਉਮਰ ਚੇਤੇ ਆਉ ਆਖਿਆ ਮਾਨਾਂ ਦਾ ।
    May favourite lines...love you maan saab

  • @sangeetcheema1788
    @sangeetcheema1788 Před 3 lety +2

    very underrated song

  • @pankajshandilya2404
    @pankajshandilya2404 Před 2 lety +3

    Who is After soun rab di ??

  • @guribhangu2853
    @guribhangu2853 Před 4 lety +85

    💞💕💞 ਸਬਦਾਂ ਚ ਐਸਾਂ ਜਕੜਿਆ ਏ ਮਾਨਾਂ ਸਿਲਸਿਲਾ ਤੇਰੇ ਜ਼ਿਕਰਾਂ ਦਾ ਕੇ ਦੁਨਿਆ ਨੂੰ ਪੜ੍ਹਨ ਲਈ ਕਿਤਾਬਾਂ ਦਾ ਸਹਾਰਾ ਲੈਣਾ ਪੈਣਾ ਏ.........📝ਗੁਰੀ

  • @darkproduction2672
    @darkproduction2672 Před 4 lety +188

    ਕਦੇ ਨਾ ਪਾਉਂਦਾ ਸੁੱਖ ਵੇ ਭੱਜਿਆ ਹੋਇਆ ਜ਼ੁਬਾਨਾਂ ਦਾ
    ਢਲਦੀ ਉਮਰੇ ਚੇਤੇ ਆਉ ਆਖਿਆ ਮਾਨਾ ਦਾ ।।
    🖋️🖋️ Ustaad Babbu_Maan

  • @punjabmade7675
    @punjabmade7675 Před 2 lety +5

    ਸ਼ਿਪਰਾ ਗੋਇਲ ਨੂੰ ਵੀ ਬਹੁਤ ਸੋਹਣੀ ਆਵਾਜ਼ ਬਖਸ਼ੀ ਆ ਪਰਮਾਤਮਾ ਨੇ.. very talented girl ❤️ਜੀਉ ਮਾਨ ਸਾਬ❤️❤️🙏🙏

  • @roshanlalka5583
    @roshanlalka5583 Před 2 lety +2

    Kon Kon maan saab da song sun ke aya❤️❤️ hajri lwao

  • @technicalvillager40
    @technicalvillager40 Před 4 lety +80

    Jo v singer ya Actor Actress Babbu Maan g naal kamm kr len.. ohda di izzat maan sab de fans diyan Nazra ch Bohat vadh jandi a.. apne apne jahe laggan lagg jande.. kon kon agree krda es gall ch ?

  • @SunnySingh-kn1bf
    @SunnySingh-kn1bf Před 4 lety +124

    Ik like ta shipra goyal ji lai vi banda👌