Laraaki akh,Official video, Singing JINDA HANS , bhabhi Ranjit Kaur , Video directed Aman Ji 😘😘

Sdílet
Vložit
  • čas přidán 17. 05. 2021
  • VIDEO DIRECTED - AMAM ,SINGER - JINDA HANS AND BHABHI RANJIT KAUR (BOOKING FOR MARRIAGE AND PARTIES 7814928189) MUSIC - CRYSTAL STUDIO, STAR CAST - Shiv Shakti HANS, Lyrics - Shiv Shakti HANS ❤️❤️😘😘

Komentáře • 1,8K

  • @babandeepkaur8352
    @babandeepkaur8352 Před 3 lety +576

    Comt kon kon dehkn aye aa mere wago 😂😂😂😂

  • @sukhjindersingh6153
    @sukhjindersingh6153 Před 3 lety +403

    ਏਨਾ ਸੋਹਣਾ song ਜ਼ਿੰਦਗੀ ਚ ਪਹਿਲੀ ਵਾਰੀ ਸੁਣਿਆ ਆਪਣਾ ਤਾਂ ਦਿਲ ਬਾਗੋ ਬਾਗ ਹੋ ਗਿਆ 😀😀

  • @JOHALDESIWEB
    @JOHALDESIWEB Před 3 lety +80

    ਜਿੰਦੇ ਦੀ ਅਵਾਜ਼ ਸੋਹਣੀ ਪਰ ਰਣਜੀਤ ਦੀ😂😂😂🙏🏻

    • @tjinderkumar6831
      @tjinderkumar6831 Před 3 lety

      Patiya baanns 🎋🎋🎋🎋🎋🎋

    • @gsaulakh8287
      @gsaulakh8287 Před 3 lety +2

      ਰਣਜੀਤ ਭਾਬੀ ਨੂੰ ਲੋਕ ਕਿਹਾ ਕਰਨ ਗੇ ਪੰਜਾਬ ਦੀ ਦੁਜੀ ਕੋਇਲ ਸੱਤ ਸੁਰਾਂ ਦੀ ਮਾਲਕਾ😀😎

  • @kamalhindukhatri4644
    @kamalhindukhatri4644 Před 3 lety +159

    ਬਹੁਤ ਵਧੀਆ ਜਿੰਦਾ ਹੰਸ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ
    ਜੈ ਭੋਲੇ ਸ਼ੰਕਰ ਜੀ🙏🙏

  • @bittainsan7696
    @bittainsan7696 Před 3 lety +304

    ਪਹਿਲੇ ਗਾਣਿਆਂ ਨਾਲੋਂ ਠੀਕ ਆ
    ਮਿਹਨਤ ਕਰੋ ਫਲ ਜਰੂਰ ਮਿਲੂ ਗਾ

    • @sukhjindersingh6153
      @sukhjindersingh6153 Před 3 lety +14

      ਫਲ ਤੇ ਜ਼ਰੂਰ ਮਿਲਣਾ ਚਾਹੀਦਾ ਜੀ ਜੇ ਮੈਨੂੰ ਕਿਤੇ ਮਿਲੇ ਮੈਂ ਕੇਲਿਆਂ ਦੀ ਦਰਜ਼ਨ ਲੈ ਦੇਣੀ 😀😀

    • @saimmehna4157
      @saimmehna4157 Před 3 lety +3

      Pagi di avaj bahut sohni aa

    • @jaswantsingh-vw2zr
      @jaswantsingh-vw2zr Před 3 lety +2

      Bilkul right

    • @rachna7683
      @rachna7683 Před 3 lety +1

      😂😂😂

    • @akashsuddi3476
      @akashsuddi3476 Před 3 lety +2

      Sare singer fail kar dene

  • @godisone3017
    @godisone3017 Před 3 lety +65

    ਮੰਨੋ ਯਾ ਨਾ ਮੰਨੋ...ਪਰ ਜਿੰਦੇ ਵੀਰ ਦੀ ਆਵਾਜ ਸੋਹਣੀ ਬਹੁਤ.....ਵਧੀਆ ਸਿੰਗਰ ਵਾਂਗ ਗਾਉਦਾ ਵੀਰ...ਜਿਹੜੇ ਸਹਿਮਤ ਦੱਸੋ..?

  • @bhupindarsingh3005
    @bhupindarsingh3005 Před 3 lety +18

    ਜਿਹੜੇ ਇਨਾ ਨੂੰ ਗਲਤ ਬੌਲਦੇ ਉਨਾ ਦੇ ਮੁਹ ਤੇ ਜੁਤੀ ਮਾਰੀ ਇਨਾ ਨੇ 🚩🌻🌹🌼ਵਾਹਿਗੁਰੂ ਜੀ ਵਾਹਿਗੁਰੂ ਜੀ 🌻🌹🌼🚩🙏🏼🙏🏼🙏🏼ਤੁਹਾਡੇ ਤੇ ਹਮੇਸ਼ਾ ਮੇਹਾਰ ਕਰਨ🙏🏼🙏🏼🙏🏼🙏🏼🙏🏼

  • @SurinderKumar-tz5vg
    @SurinderKumar-tz5vg Před rokem +6

    ਬਹੁਤ ਵਧੀਆ ਸੋਨਗ ਜਿੰਨਦਾ ਹਨਸ ਭਾਬੀ ਰਾਣਜੀਤ ਕੌਰ ❤️❤️❤️❤️❤️🙏🙏🙏🙏

  • @sukhjindersingh6153
    @sukhjindersingh6153 Před 3 lety +56

    ਜਿੰਦਿਆ ਯਾਰ ਤੁਸੀਂ ਵਧਾਈ ਦੇ ਪਾਤਰ ਹੋ ਜਨਤਾ ਦੀਆਂ ਉਮੀਦਾਂ ਤੇ ਬਹੁਤ ਖਰਾ ਉੱਤਰੇ ਤੁਸੀਂ ਬਹੁਤ ਭਰਵਾਂ ਹੁੰਗਾਰਾ ਮਿਲਿਆ song ਨੂੰ ਭਾਜੀ ਬਣਕੇ ਕੰਮੈਂਟ ਪੜ ਲਿਓ ਜਨਤਾ ਦੇ 😀😀😀😀😜

    • @neerurai2097
      @neerurai2097 Před 3 lety +2

      Jind'eaa sukhee diya galaa cha na aawi ni ta comment pad ke tera bp low ho jaana 😂😂😂😂😂👌 janta ne siraa kraa ta poora te sukh jaan❤️ sab toh agee aa😂😂😂 👌

    • @sukhjindersingh6153
      @sukhjindersingh6153 Před 3 lety +3

      @@neerurai2097 😀😀

    • @neerurai2097
      @neerurai2097 Před 3 lety +3

      @@sukhjindersingh6153 😜😜💓

    • @jotisingh1168
      @jotisingh1168 Před 3 lety +3

      😜😜😜😜😜

  • @jyotsaini5048
    @jyotsaini5048 Před 3 lety +216

    Kine kine song pura sunyaa 😁😁😁😁😁😁😁

    • @sukhjindersingh6153
      @sukhjindersingh6153 Před 3 lety +9

      ਸਵੇਰ ਦਾ ਚੱਲੀ ਜਾਂਦਾ ਜੀ 😀

    • @jyotsaini5048
      @jyotsaini5048 Před 3 lety +2

      😂😂😂😂😂😂

    • @sukhjindersingh6153
      @sukhjindersingh6153 Před 3 lety +7

      @@jyotsaini5048 ਮੈ ਆਪਣੇ ਪਿੰਡ ਵਿੱਚ ਅਖਾੜਾ ਲਵਾਉਣ ਲਈ ਸੋਚਦਾ ਇਹਨਾਂ ਦਾ ਪਤਾ ਨਹੀਂ ਭਾਬੀ ਟਪੂਸੀਆਂ ਲਾਉਣ ਦੇ ਕਿੰਨੇ ਪੈਸੇ ਲਊਗੀ 😀😀

    • @CrackMind007
      @CrackMind007 Před 3 lety +2

      Every day Chaldea

    • @gagandeepdeep218
      @gagandeepdeep218 Před 3 lety +2

      Pura sun lya din din kana vicho shaa shaa hoe jndi 😳😁😁

  • @bhupindarsingh3005
    @bhupindarsingh3005 Před 3 lety +3

    ਬਹੁਤ ਵਧੀਆ ਜੀ 👍👍👍👍 🚩🌻🌹🌼ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌼🌹🌻🚩ਸੱਭ ਦੇ ਪਰਿਵਾਰਾ ਤੇ ਮੇਹਾਰ ਕਰਨਾ ਜੀ 🙏🏼🙏🏼🙏🏼🙏🏼

  • @dilwar2471
    @dilwar2471 Před 9 měsíci +3

    1000% sirra.......i like this song ❤ ਕਮਾਲ ਗਇਆ 😊

  • @ghaintjatt6899
    @ghaintjatt6899 Před 3 lety +28

    song tan sohna.jina ne bura bolna boli jao.bhut sohna song aa.voice v bhut vadia

  • @SukhwinderSingh-mv7rd
    @SukhwinderSingh-mv7rd Před 3 lety +32

    ਸੋਹਣੀ ਵੀਡੀਓ ਸੋਹਣਾ ਗੀਤ 🔥🙏

  • @simarrathor7348
    @simarrathor7348 Před 2 lety +1

    Hay ma marrr javvvaaa dil kush karta. A. Song. Na 😁😁😍👍 hor gallan dea gallan. Jinda Hans. De. Aawaj. Bot end. A ❤️😀😁😁

  • @verma439
    @verma439 Před 2 lety

    Very Nyc g 👍👍🙂🙂 god bless you

  • @arpanathakur3564
    @arpanathakur3564 Před 2 lety +10

    Male voice is really so good and male have star personality..no doubt

  • @ghaintvideosmk3561
    @ghaintvideosmk3561 Před 3 lety +351

    ਜਦੋ ਭਾਬੀ ਗਾਉਣ ਲਗੀ ਮੈਨੂੰ ਇਹ ਲਗਾ ਮੇਰੇ phn ਦਾ ਸਪੀਕਰ ਖਰਾਬ ਹੋ ਗਿਆ

  • @manpreetsaini6885
    @manpreetsaini6885 Před 3 lety +1

    ਡੀ ਡੀ ਪੰਜਾਬੀ ਫੈਲ ਆ ਇਹਨਾਂ ਅੱਗੇ 🙏🏻।

  • @deepaksoni8811
    @deepaksoni8811 Před rokem

    ਬਹੁਤ ਵਧੀਆ ਤੁਹਾਡਾ ਪਿਆਰ ਇਦਾ ਹੀ ਬਣਿਆ ਰਹੇ ਬਹੁਤ ਤਰੱਕੀ ਕਰੋ ਤੁਸੀ

  • @lovelychahal8424
    @lovelychahal8424 Před 3 lety +6

    Bande di awaz bahut bahut vadiya g god bless you

  • @AdvArshSachdeva
    @AdvArshSachdeva Před 3 lety +9

    ❤️ ਸੋਨਾ ਗਇਆ♥️ ਦੋਗਾਣਾ

  • @SatnamSingh-qz3vp
    @SatnamSingh-qz3vp Před 3 měsíci

    ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਮੇਹਰ ਕਰਨਾ ❤❤❤❤❤❤

  • @Treandingwalia66
    @Treandingwalia66 Před 9 měsíci

    schi. kuch vaidea sunn k mza aa gyea

  • @namita5329
    @namita5329 Před 3 lety +7

    Jinda hans di awaj ghant aa. God bless you😊😊

  • @dnhtv5327
    @dnhtv5327 Před 3 lety +81

    ਗਲ ਬਣ ਗਈ ਯਰ ਬਹੁਤ ਵਦੀਆ ਪਹਿਲਾ ਨਾਲੋ ਕਾਫੀ ਵਦੀਆ keep it up ❤️

  • @SandeepKaur-os4mw
    @SandeepKaur-os4mw Před 3 lety +1

    Hor galla diya galla tuhade che Pyr bhut va mnu bhut nice lagda jo rich Fmly che reh k v Nhi milda nice va Tusi 😍😍🥰

  • @Sonu-kind1512
    @Sonu-kind1512 Před rokem +2

    Boht sohna song sing kita tuci doha ne. Boht enjoy kita apa song. ⭐⭐⭐⭐⭐
    SUPER STAR .....

  • @sumitkumar-rs6lp
    @sumitkumar-rs6lp Před 3 lety +87

    ਦੁਨੀਆ ਕੁਝ ਵੀ ਕਹੇਂ,,,,ਪਰ ਤੁਸੀਂ ਆਪਣੇ ਕੰਮ ਤੇ ਧਿਆਨ ਰੱਖੋਂ ਇੱਕ ਦਿਨ ਤੁਸੀਂ ਕਾਮਯਾਬ ਹੋ ਜਾਊਗੇ👍👍👍

  • @user-ti4vc7dl6r
    @user-ti4vc7dl6r Před 3 lety +76

    ਜਲਦੀ ਜਲਦੀ ਬੁਕਿੰਗ ਕਰਲੋ ਫਿਰ ਨਾ ਕਿਹੋ ਕੱਲ ਨੂੰ ਰੇਟ ਜਿਆਦਾ ਹੋ ਗਿਆ ਏਹਨ ਦੇ ਸ਼ੋ ਦਾ

  • @inderbegana2311
    @inderbegana2311 Před 3 lety +1

    ਲੋਕੀ ਭਾਵੇ ਕਹਿਦੇ ਨੇ ਲੜਾਕੀ. ਲੜਾਕੀ ਤੇਰੀ ਅੱਖ ਸੋਹਣੀੲੇ ..ਬਾੲੀ ਜਿੰਦੇਅਾ ਯਾਰ ਫੈਨ ਹੋੋ ਗਿਅਾ ਤੇਰੀ ਅਾਂਵਾਜ ਦਾ...Gbu👍👍👍

  • @ranjitkaur6815
    @ranjitkaur6815 Před 2 lety +1

    ਵਾਹ ਜੀ ਵਾਹ ਜਿੰਦਾ ਹੰਸ ਵੀਰ ਬਹੁਤ ਵਧੀਆ ਅਵਾਜ...... ਸੌਂਗ ਵੀ ਬਹੁਤ ਹੀ ਪਿਆਰਾ ਵੀਰ ਡ੍ਰੈਸਅੱਪ ਬਹੁਤ ਸੋਹਣਾ ਹੋਇਆ ਪਰ ਰਣਜੀਤ ਕੌਰ ਭਾਬੀ ਬੱਸ ਠੀਕ ਠਾਕ......

  • @gurwindersidhu322
    @gurwindersidhu322 Před 3 lety +13

    ਨਹਾਉਣ ਆਲੇ ਹੋਗੇ ਇਹ ਗੁਣ ਸੁਣ ਕੇ

    • @saimmehna4157
      @saimmehna4157 Před 3 lety +1

      Ada nhi bolida ap ne ap Val vekho

    • @gurwindersidhu322
      @gurwindersidhu322 Před 3 lety +1

      @@saimmehna4157 kio Ene vadya gayak ne eh Gand pa shdea sare tabbar ne

  • @gurvirkaler5358
    @gurvirkaler5358 Před 2 lety +7

    Beautiful soulful song i love it alot 😍 ❤ 💕 💜 💖 💗 😍 ❤ 💕 💜 💖 💗 😍 ❤ 💕 💜 💖 💗 😍 ❤ 💕 💜 💖 💗 😍 ❤

  • @sattaa1690
    @sattaa1690 Před 3 lety

    ਹੋਰ ਗੱਲਾਂ ਦੀਆ ਗੱਲਾ ਸਾਜ਼ ਬਹੁਤ ਸੋਹਣੇ ਨੇ ਸੋਗ ਵਿੱਚ 🎷🎺❤️❤️❤️❤️❤️❤️❤️

  • @jatindersharma6255
    @jatindersharma6255 Před 3 lety

    Wa.je.good songas.

  • @way2technicalofficer-arshi864

    Symbol of true love... this couple is really blessed

  • @farminglegend195
    @farminglegend195 Před 3 lety +5

    Wao amazing..nice song...good lyrics

  • @harjeetsinghcheema2860
    @harjeetsinghcheema2860 Před 3 lety +1

    Jinda hans da time aa gaya.

  • @usasandhustudio6688
    @usasandhustudio6688 Před 3 lety +1

    ਦੁਨੀਆਂ ਦਾ ਸਭ ਤੋਂ ਵਧੀਆ ਗੀਤ ਫੇਲ ਕਰਨਗੇ ਸਿੱਧੂ ਨੂੰ

  • @sukhjindersingh6153
    @sukhjindersingh6153 Před 3 lety +49

    ਭਾਬੀ ਤਾਂ ਏਦਾਂ ਲਗਦੀ ਜਿਵੇੰ ਕਿਸੇ ਨੇ ਚਾਬੀ ਦੇ ਕੇ ਛੱਡੀ ਹੁੰਦੀ 😀😀

  • @simrandhanoa7962
    @simrandhanoa7962 Před 3 lety +4

    Very nice veer ji

  • @komalbhangu2037
    @komalbhangu2037 Před 3 lety +1

    Awz bht sohnii

  • @beimaanjass6110
    @beimaanjass6110 Před 2 lety

    Jinda hans di awaaz Ghaint

  • @swaineetsingh5264
    @swaineetsingh5264 Před 3 lety +4

    Jai Mata Di Bai Ji

  • @JyotiJyoti-jk7oc
    @JyotiJyoti-jk7oc Před 3 lety +5

    Jinde hans de awaz shone aa🤘

  • @vanshdawra6768
    @vanshdawra6768 Před 2 lety

    Bhot vdy god bless u

  • @directorlaadidhillon330

    Super Hitt Jodi
    👌👌👍👍👌👍

  • @rnavu5983
    @rnavu5983 Před 3 lety +2

    Waa g waa kmaal krti

  • @nirbhairk8975
    @nirbhairk8975 Před 3 lety +3

    Jinda hans ji tuci bahut vdia song gaya hor mehnat kro ji God bless you

  • @singhbhanu193
    @singhbhanu193 Před rokem

    Super song I love it keep it

  • @mundabahammanada
    @mundabahammanada Před rokem

    Vaaj shoni aah yr jinde 22 di ❤️

  • @kaur._official_9835
    @kaur._official_9835 Před 3 lety +4

    Voice nice aa jinda hans di

  • @supriyaa24
    @supriyaa24 Před 3 lety +22

    Eh pkka jinde hans di awaaz h if yes. Then he is much battr than her.. Good job 👍

  • @kulvirsingh3383
    @kulvirsingh3383 Před 3 lety +1

    ਜਿੰਦ ਹੰਸ ਦੀ ਆਵਾਜ਼ ਬਹੁਤ ਘੈਂਟ ਆ

  • @SushmaKarwal-xs2xf
    @SushmaKarwal-xs2xf Před 6 měsíci

    Very good song and voice 👍❤️

  • @sukhjindersingh6153
    @sukhjindersingh6153 Před 3 lety +44

    ਜਿੰਦਿਆ ਆਪ ਤਾਂ ਕਦੇ ਚਿੱਟਾ ਝੁੱਲ ਪਾ ਲੈਂਦਾ ਕਦੇ ਕਾਲਾ ਇਹਦਾ miss pooja ਦਾ ਵੀ ਮੂੰਹ ਮੱਥਾ ਸਵਾਰ ਦਿੰਦਾ ਚੱਜ ਨਾਲ 😀😀

  • @GurjeetSingh-mw2wi
    @GurjeetSingh-mw2wi Před 3 lety +60

    Full marks for this song 👌👌

  • @arshsandhu6002
    @arshsandhu6002 Před 2 lety

    Bahut khoob ❤️❤️❤️❤️👌 to

  • @beaspindwale7659
    @beaspindwale7659 Před 2 lety

    Nice Nice Nice Nice Song Ji

  • @g.srailfaning4281
    @g.srailfaning4281 Před 3 lety +4

    Music 🎵🎶🎶 Ghaint jinde bai 👍👍

  • @karanaujladifankaurpreet9192

    Pabi attttttt🔥🔥🔥🔥🔥🔥❤️❤️❤️❤️

  • @DineshDinesh-nv3bn
    @DineshDinesh-nv3bn Před 2 lety

    NYC song jinda Hans ki voice v nyc

  • @sanjaykumar-mn8ts
    @sanjaykumar-mn8ts Před 2 lety

    menu ta bhut hi sona lagya hai song ji

  • @ssbdiary5258
    @ssbdiary5258 Před 3 lety +9

    ਜਿੰਦੇ ਦੀ ਆਵਾਜ਼ ਤਾਂ ਬੁਹਤ ਵਧੀਆ ਯਾਰ ਪਹਿਲਾਂ ਮੈਂ ਸੋਚਿਆ ਕਿ ਬਈ ਕੱਲੀ ਐਕਟਿੰਗ ਹੀ ਕਰਦਾ ।

    • @lakhmeetmeet2558
      @lakhmeetmeet2558 Před 3 lety +1

      Mainu v lageaa c but jadho bhabi boli fr salla jakeen hoeaaa

  • @duggardabetakuldeephans6503

    Rabb de sache bndhe ne yaar, koi khot ne inna de dil ch❤️

  • @hardeepbrar4559
    @hardeepbrar4559 Před 2 lety

    End craa attt bomb end song

  • @naman4685
    @naman4685 Před 3 lety

    Supar paji aawaj di tarifa ho rahiya hai

  • @divinepower8528
    @divinepower8528 Před 3 lety +11

    Bhaji Jinda Hans Excellent Performance 👌👌👌👌⭐⭐⭐⭐

  • @minakshimeenu2716
    @minakshimeenu2716 Před 3 lety +6

    Jinda Hans Di voice❤

  • @RamSingh-mu6fq
    @RamSingh-mu6fq Před rokem

    Bhut vadiya jaar Dil khus ho gya

  • @avtarsidhu1499
    @avtarsidhu1499 Před 3 lety

    Good veer ji nice song

  • @rohanatt4980
    @rohanatt4980 Před 3 lety +6

    Awesome God bless you .....carry on

  • @jasvirsingh1795
    @jasvirsingh1795 Před 3 lety +3

    ਬਹੁਤ ਵਧੀਆ ਜੀ😊

  • @vishawjeetkandiara917

    👍👍👍👍🔥🥰🥰🥰🥰🥰🥰🔥🔥 ghaint aa puri gll baat aa Bai g 👍👍👍

  • @priyachopra8921
    @priyachopra8921 Před 2 lety +2

    Hardworking 👍😊God bless you

  • @khemsingh396
    @khemsingh396 Před 3 lety +7

    Jindal hans di awaz nice a

  • @sachinsood5825
    @sachinsood5825 Před 3 lety +14

    Loved this song , really loved

  • @gurpreethans9337
    @gurpreethans9337 Před 3 lety

    Meiya duawa tuhnu rab tarakiyan deve har ek nu life ch aage wadan da haqq aa jo tuhde ton aaive. Bewja tafrat krde aa ahda de lokha de pale hunda vi ki hor ohna de lokha di vi koi izzat karda,

  • @summerghssummerghs8
    @summerghssummerghs8 Před rokem

    Bohat vadiya song velldone

  • @dhakarjass5381
    @dhakarjass5381 Před 3 lety +7

    ਸ਼ੁਕਰ ਆ ਗਾਣਾ ਖਤਮ ਹੋ ਗਿਆ ਵਰਨਾ ਕੰਨਾ ਵਿਚੋ ਖੁਨ ਆ ਜਾਨਾ ਸੀ

    • @dilwar2471
      @dilwar2471 Před 9 měsíci

      ਕਉ ਸੁਣਿਆ ਫਿਰ ਜੇਕਰ ਐਨਾ ਹੀ ਗੰਦਾ ਲੱਗਿਆ

  • @Iam_ashu_8377
    @Iam_ashu_8377 Před 3 lety +2

    Henda hansh de aabaz bhot Sohni c sachi Parmatma tuhanu tarkiya bakhshe 🙏

  • @mrskarwal1137
    @mrskarwal1137 Před rokem +1

    Very nice song👌❤️

  • @SarbjitKaur-fn8sv
    @SarbjitKaur-fn8sv Před 3 lety +1

    Nice video veer ji

  • @sukhjindersingh6153
    @sukhjindersingh6153 Před 3 lety +35

    ਸਾਲੀ 35 ਸਾਲ ਉਮਰ ਹੋ ਗਈ ਪਤਾ ਨਹੀਂ ਕਿੰਨੇ ਸਿੰਗਰ ਆਏ ਗਏ ਪਰ ਇਹੋ ਜਿਹੇ ਸੁਰੀਲੇ ਕਲਾਕਾਰ ਘਰ ਘਰ ਨਹੀਂ ਜੰਮਦੇ 😀😀😀😀

  • @ghaintvideosmk3561
    @ghaintvideosmk3561 Před 3 lety +120

    ਭਾਬੀ ਦੇ ਗਲੇ ਵਿਚ ਘੋਟਣਾ ਫੇਰਨੇ ਵਾਲਾ ਐ

  • @gopisahota7272
    @gopisahota7272 Před 3 lety

    Very good ਭਾਬੀ ਜੀ

  • @dalveersingh2083
    @dalveersingh2083 Před 3 lety

    ਬਹੁਤ ਵਧੀਆ ਆ ਨੀਟੂ ਸਟਰਾ ਵਾਲੇ ਨਾਲੋ ਉਹ ਤਾ ਕਿਸੇ ਦੀ ਲੱਤ ਫੜ ਕਿਸੇ ਦੀ ਵਾਹ 😂😂😂😂😂😂😂

  • @gagansidhu6483
    @gagansidhu6483 Před 3 lety +3

    Very NYC God bless .plz respect kro sare

  • @jhonbhatia7157
    @jhonbhatia7157 Před 2 lety +3

    Waheguru Maher kare God bless you

  • @monika-nd9cm
    @monika-nd9cm Před 3 lety +1

    Waaaaah waaaaah superb ji 💐💐💐💐👌👌👌👌

  • @kulvirsingh3383
    @kulvirsingh3383 Před 3 lety

    ਜ਼ਿੰਦਾ ਹੰਸ ਖਿਚਕੇ ਰੱਖ ਆਵਾਜ਼ ਬਹੁਤ ਘੈਟ ਤੇਰੀ

  • @studiesfortoppers9106
    @studiesfortoppers9106 Před 3 lety +3

    Full support great wow

  • @ramanverma347
    @ramanverma347 Před 3 lety +3

    Jinde di awaz vdia aa👍👍👍👍

  • @Sukhdeepmrar
    @Sukhdeepmrar Před 3 lety

    Kya baat aa g

  • @navneetkaurmehta7288
    @navneetkaurmehta7288 Před 2 lety

    Golo molo je keep it up lage raho🤗😀😘

  • @Punjabi_entertainment_0
    @Punjabi_entertainment_0 Před 3 lety +3

    Dil bhago baag aa bai song sun k 😄❤❤

  • @sukhjindersingh6153
    @sukhjindersingh6153 Před 3 lety +18

    ਜਿੰਦਿਆ ਮੈ ਤੁਹਾਡੇ ਲਈ ਗਾਣਾ ਲਿਖਿਆ 😀ਮਿੱਤਰਾਂ ਦਾ ਬੱਜਦਾ ਢੋਲ ਨੀ ਸੁਣ ਲੈ ਤੂੰ ਭਾਬੀ ਕੰਨ ਖੋਲ ਨੀ ਕੰਨਾਂ ਵਿੱਚੋ ਮੈਲ ਲੈ ਤੂੰ ਕੱਢ ਬਾਂਦਰਾਂ ਦੇ ਵਾਂਗ ਟੱਪਣਾ ਛੱਡ ਨੀ 😀😀😀😀

    • @zindagizindabadsafik7235
      @zindagizindabadsafik7235 Před 3 lety +3

      🤣🤣🤣

    • @sukhjindersingh6153
      @sukhjindersingh6153 Před 3 lety +2

      @@zindagizindabadsafik7235 😜

    • @rachnakakku8359
      @rachnakakku8359 Před 3 lety +3

      Hy rbba tusi kinni mehnat krde ho bhabi lyi😀

    • @sukhjindersingh6153
      @sukhjindersingh6153 Před 3 lety +4

      @@rachnakakku8359 😀😀😜😜

    • @sukhjindersingh6153
      @sukhjindersingh6153 Před 3 lety +4

      @@rachnakakku8359 ਬਹੁਤ ਮੇਹਨਤ ਕਰਨੀ ਪੈਂਦੀ ਜੀ ਤਿੰਨ ਚਾਰ ਪੈਨ ਦੀ ਸ਼ਿਆਹੀ ਮੁਕ ਜਾਂਦੀ ਰੋਜ਼ ਹੁਣ ਤਾਂ ਘਰ ਦੇ ਵੀ ਪੈਸੇ ਦੇਣੋ ਹੱਟ ਗਏ ਭਾਬੀ ਨੂੰ ਕਹਿਣਾ ਪੈਣਾ ਥੋੜ੍ਹੇ ਪੈਨ ਲੈ ਕੇ ਦੇਣ ਲਈ 😀😀😀😀

  • @usasandhustudio6688
    @usasandhustudio6688 Před 3 lety +2

    Video drictor ne kmaal krti, ek gadi & ek car backround

  • @lakhvirbabli1099
    @lakhvirbabli1099 Před 2 lety

    very very very very very very very nice 👌👌👌👌