Video není dostupné.
Omlouváme se.

Chajj Da Vichar (967) || ਇੱਕ ਸੰਧੂ ਹੁੰਦਾ ਸੀ 'ਚ ਗਿੱਪੀ ਨੇ ਕਿਉਂ ਕੀਤਾ ਰੌਸ਼ਨ ਨਾਲ ਧੱਕਾ

Sdílet
Vložit
  • čas přidán 26. 02. 2020
  • #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 222

  • @avtargrewal3723
    @avtargrewal3723 Před 4 lety +27

    ਟਹਿਣਾ ਸਾਬ ਤੇ ਬੀਬੀ ਥਿੰਦ ਜੀ ਟਹਿਣਾ ਸਾਬ ਠੇਠ ਪੰਜਾਬੀ ਤੇ ਗੜਕ ਕੇ ਪੰਜਾਬੀ ਬੋਲਦੇ ਨੇ ਬੜੇ ਵਧੀਆ ਅੰਦਾਜ਼ ਹੈ

  • @jagtarsingh7001
    @jagtarsingh7001 Před 4 lety +12

    ਗੁਰਮੀਤ ਚੀਮਾ ਯਾਦ ਕਰਦਾ ਸੀ ਗਿੱਪੀ ਨੂੰ ਬਾਈ ਜੀ ਉਸ ਬੰਦੇ ਨੂੰ ਵੀ ਬੁਲਾਓ ਤੁਸੀ ਇੱਕ ਦਿਨ
    ਧੰਨਵਾਦ ਜੀ 🙏🙏

  • @mohinderbrar2966
    @mohinderbrar2966 Před 4 lety +13

    ਬੇਟਾ ਜੀ ਬਹੁਤ ਵਧੀਆ ਪ੍ਰੋਗਰਾਮ ਸੀ ਤੁਹਾਡੇ ਨਾਲ ਅਸੀਂ ਵੀ ਬਹੁਤ ਹੱਸੇ ਬੜੇ ਖੁੱਛ ਸੀ ਸਾਰੇ ਜੀਉਦੇ ਰਹੋ ਖੁੱਛ ਰਹੋ

  • @pindibrar5787
    @pindibrar5787 Před 4 lety +12

    ਬਹੁਤ ਵਧੀਆ ਗਾਇਕ ਨੇ ਸਾਰੇ ਹੱਸ ਦੇ ਬਹੁਤ ਨੇ ਖੁਸ ਹਰੋ

  • @onkarsinghdhiman9576
    @onkarsinghdhiman9576 Před 4 lety +2

    ਬਹੁਤ ਵਧੀਆ ਜੀ। ਨਜ਼ਾਰਾ ਹੀ ਆ ਗਿਆ ਜੇ।ਟਹਿਣਾ ਬਾਈ ਜੀ ਤੇ ਹਰਮਨ ਮੈਡਮ 👌👌

  • @doradora6766
    @doradora6766 Před 2 lety

    Spoken english de wangu punjabian di punjabi sudharn lai v eh chajj da vichar programme bohat lahewand ae. Dhanvad ji🙏

  • @user-nx4tm3uw8f
    @user-nx4tm3uw8f Před 4 lety +1

    ਸੁਰੂਅਾਤ ਸੰਧੂਅਾ ਨੇ ਕੀਤੀ ਹੁਣ ਜਿਹੜਾਂ ਮਰਜੀ ਅਾ
    ਜਾਵੇ ਸੰਧੂ ਦੀ ਰੀਸ ਨਹੀ ਹੁੰਦੀ

  • @junaidmehar7820
    @junaidmehar7820 Před 4 lety +3

    Gippy bhai cant banda

  • @kashmirdegun7160
    @kashmirdegun7160 Před 3 lety

    ਹਰਮਨ ਤੁਸੀਂ ਆਪਣੇਂ ਆਪ ਨੂੰ ਅਟਰੈਕਟ ਕਰਨ ਲਈ ਕੁਸ਼ ਜ਼ਿਆਦਾ ਹੀ ਉੱਚੀ ਉੱਚੀ ਹੱਸਦੇ ਹੋ

  • @laddikotra9714
    @laddikotra9714 Před 4 lety +12

    ਗਿੱਪੀ ਗਰੇਵਾਲ ਬਹੁਤ ਮਾੜਾ ਬੰਦਾ ਏ ਚੀਮੇ ਦਾ ਹੱਕ ਦੇ

  • @gagandeepsingh5801
    @gagandeepsingh5801 Před 4 lety +7

    ਟਹਿਣਾ ਸਹਿਬ stider sartaj nall ਤੁਸੀ hor tra naal ਗਲ ਕੀਤੀ ਇਹਨਾ ਨਾਲ਼ hor tra
    tusi ਬੰਦੇ ਪਛਾਣ ਲੈਂਦੇ oo

  • @user-nx4tm3uw8f
    @user-nx4tm3uw8f Před 4 lety +1

    22 Gill and Sandhu song ਸੁਣਕੇ
    ਮੈਨੂੰ ਵੀ ਬਹੁਤ ਹੀ ਹਾਸਾਂ ਅੲਿਅਾਂ
    ਪਰ Gill ਥੀ ਨੀਤ ਮਾੜੀ ਅਾਂ

  • @hardeepmann2230
    @hardeepmann2230 Před 4 lety +45

    ਬਾੲੀ ਜੀ ਗਿਪੀ ਨੂੰ ਗੁਰਮੀਤ ਚੀਮੇ ਵਾਰੇ ਪੁੱਛੋ ਨਹੀ ਤਾਂ ੲਿਹਦਾ ਫੋਨ ਨੰਬਰ ਦੇਦੋ ਮੈ ਪੁੱਛ ਲੈਨਾ

    • @jagtarsingh7001
      @jagtarsingh7001 Před 4 lety +1

      Bht sai gall kitti ea veere odi intrview dekhi a gippy dhakka kr gya ode nal ose krke star bnya c eh bnda
      And ajj oh bnda rul riha ea ena tlnt hoon krke v eh beiman bnde ne

    • @GurdeepSingh-su4ro
      @GurdeepSingh-su4ro Před 4 lety +1

      Ehne sale fukre ne os greeb bande nal bhut Dhaka kitta Sala tempu ja manu bhut Jada ghatiya Banda lagda eh fukra

    • @tonysingh7325
      @tonysingh7325 Před 4 lety

      gippy fudu bnda ik number da

    • @garrygarry1936
      @garrygarry1936 Před 4 lety

      Sahi gal kahi a 22tu

    • @JagdeepSingh-ic6jq
      @JagdeepSingh-ic6jq Před 4 lety

      ਬਾੲੀ ਸੁਣਿਅਾ ਗਿੱਪੀ R Nait ਦੇ ਵੀ ਪੈਸੇ ਖਾ ਗਿਅਾ

  • @harshdeepguru4445
    @harshdeepguru4445 Před 4 lety

    ਟਹਿਣਾ ਸਾਹਿਬ 'ਪੋਸਤੀ' ਫਿਲਮ ਦੀ ਟੀਮ ਕਦੋਂ ਆ ਰਹੀ ਹੈ??

  • @Dangersingh001
    @Dangersingh001 Před 4 lety +22

    Gurmeet Chema nu bulao

  • @manpreetk6827
    @manpreetk6827 Před 4 lety +2

    Roshan prince ❤❤💓

  • @satnam743
    @satnam743 Před 4 lety +13

    ਟਹਿਣਾ ਸਾਬ ਹੂੰ ਕਹਿਣਾ ਥੋੜ੍ਹਾ ਘੱਟ ਕਰ ਦਿਉ। ਜ਼ਿਆਦਾ ਹੋ ਰਿਹਾ। ਤੁਸੀਂ ਆਪ ਇਹ ਇੰਟਰਵਿਊ ਦੇਖੋ ਤੇ ਸਮਝੋ।

  • @ManpreetKaur-vg9on
    @ManpreetKaur-vg9on Před 4 lety +1

    NYC Person

  • @amitkumar-ez5xh
    @amitkumar-ez5xh Před 4 lety +2

    Hor te ni pta par thina saab tuhadi soch nu sallam.

  • @satnamsingh-fk9kt
    @satnamsingh-fk9kt Před 4 lety +1

    Gepi veere lagye raho ..ashi sare nal aa teuhade .... baki sab di soch vako vakri hundi aa

  • @sonu2507
    @sonu2507 Před 4 lety +5

    ਜਬਲੀਆਂ

  • @YMoney-
    @YMoney- Před 2 lety

    interview bhut Ji interesting lagi

  • @Arabiantrucker1987
    @Arabiantrucker1987 Před 4 lety +3

    ਘੈਂਟ ਆ ਵੀਰ ਗਿੱਪੀ ਗਰੇਵਾਲ 👌💞

  • @har7811
    @har7811 Před 4 lety +1

    ਰੋਸ਼ਨ ਬੀਰ। good man

  • @user-nx4tm3uw8f
    @user-nx4tm3uw8f Před 4 lety +1

    Sandhu ਦਾ ਨਾਮ ਲੈ ਕੇ ਕੱਬੇ ਜੇ ਡਾੲਿਲਾਗ ਬੋਲਦੇ ਸੱਚੀ ਬਹਤ ਸਵਾਦ ਅਾੳੁਦਾ ਬਾੲੀ

  • @pardeepsingh-iv6pu
    @pardeepsingh-iv6pu Před 4 lety +5

    Ik Sardar Bhagat Singh Hunda C,Ik Kartar Singh Sarabha Hunda C, Ik Sardar Udam Singh Hunda C........zarra socho....kade Hollywood historical movies dekho true base stories.....

  • @pindersandhu8488
    @pindersandhu8488 Před 4 lety

    ਟਹਿਣਾ ਸਾਬ ਬਹੁਤ ਵਧੀਅਾ

  • @mahimunda647
    @mahimunda647 Před 4 lety +2

    🙏🏻 Gippyji, Roshanji and Dheerajji you’re all great 👍 personalities. We love ❤️ all of your movies and everyone’s movies. God Bless You all

  • @jjsingh5463
    @jjsingh5463 Před 4 lety +2

    ਸਤਿ ਸ੍ਰੀ ਅਕਾਲ ਬਾਈ ਜੀ ਤੇ ਭੈਣ ਜੀ ਵਾਹਿਗੁਰੂ ਆਪ ਜੀ ਨੂੰ ਖੁਸ਼ ਰੱਖੇ ਗਿੱਪੀ ਤੁਸੀ ਗਾਣੇ ਲਿਖਣ ਵਾਲਿਆ ਨਾਲ ਧੱਕਾ ਕਰਦੇ ਹੋ ਬਹੁਤ ਮਾੜੀ ਗੱਲ ਹੈ
    ਅਵੱਲ ਅਲਾਹ ਨੂਰ ਓਪਾਇਆ ਕੁਦਰਤ ਕੇ ਸਬ ਬੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਂਝਾ ਉਪਦੇਸ਼ ਹੈ ਕੋਈ ਜਾਤ ਨਹੀਂ , ਸਿੱਖੀ ਵਿਚ ਗੁਰੂ ਜੀ ਨੇ ਕੋਈ ਜਾਤ
    ਨਹੀ ਰੱਖੀ ਜਟਵਾਦ ਨੇ ਪੰਜਾਬੀਅਤ ਨੂੰ ਸਿੱਖੀ ਨੂੰ ਇਨਸਾਨੀਅਤ ਨੂੰ ਜਲੀਲ ਕੀਤਾ ਹੈ ਵੀਰ ਜੀ ਭੈਣ ਜੀ ਸਾਡਾ ਇਤਿਹਾਸ ਦੇਖੋ ਸਾਡੀਆਂ
    ਫਿਲਾਸਫੀਆ ਪੜੋ ਉਹ ਇੰਨਸਾਨ ਨਹੀ ਜੋ ਜਾਤ ਪਾਤ ਦਾ ਭੇਦ ਭਾਵ ਰੱਖਦਾ ਸਾਨੂੰ ਸਿੱਖ ਹੋਣ ਤੇ ਮਾਣ ਹੈ. ਕੋਈ ਜੱਟ ਨਹੀਂ.ਕੋਈ ਘੱਟ ਨਹੀਂ ਆਪਣੇ ਆਪ ਨੂੰ ਵੰਡੋ ਨਾ
    ਪੰਜਾਬ ਨੂੰ ਜਾਤ ਪਾਤ ਦੇ ਕੋਹੜ ਨੇ ਖਾ ਲੈਣਾ , ਜਾਗੋ , ਜਾਗਣ ਦਾ ਸਮਾਂ ਹੈ ਲੋਕਾਂ ਦੇ ਨੌਜਵਾਨ ਬੱਚਿਆਂ ਨੂੰ ਉਕਸਾ ਕੇ ਉਹਨਾਂ ਨੂੰ ਨਾ ਮਰਵਾਉ

  • @sukhdeepkaur4610
    @sukhdeepkaur4610 Před 4 lety +1

    sandhu zindabaad👍👍

  • @beantsingh2200
    @beantsingh2200 Před 4 lety +1

    I love gippy vadia film aa 22 do as media val ta ave mari janedi aa

  • @mannysingh8664
    @mannysingh8664 Před 4 lety +21

    gippy nu aavi pushna see ki gurmeet cheema kon aa yaad aa kush ja bhul giya jide song karke aaj tu ithe tak punchiya

  • @bestbest8957
    @bestbest8957 Před 4 lety +2

    Great interview

  • @sukhchainsingh9449
    @sukhchainsingh9449 Před 4 lety +4

    ਫਿਲਮ ਤਾਂ ਵੇਖਾਂਗੇ ਈ, ਪਰ ਆਹ ਤੁਹਾਡੀਆਂ ਗੱਲਾਂ ਬਾਤਾਂ ਈ ਬੜੀਆਂ ਸੈਂਟ ਲੱਗਦੀਆਂ, ਜੀਉ ਜੁੱਗ ਜੁੱਗ ।

  • @mahimunda647
    @mahimunda647 Před 4 lety +1

    🙏🏻 ji tuhanu sarya nu. Aja da program bahut hi nice 👍 👌👌👌👌 C. Rooh khush ho gyi. Tehanaji & Harmanji ajj Sachi my heart ਸਰਕਛਾਰ ਤੇ ਸਵਾਦਗੜੂੰਦ ho gya. God Bless You all

  • @surindersingh45
    @surindersingh45 Před 4 lety +2

    ਬਹੁਤ ਵਧੀਆ ਲੱਗੀ ਇੰਟਰਵਿਊ
    ਟਹਿਣਾ ਵੀਰ ਜੀ ਹਰਮਨ ਭੈਣ ਜੀ

  • @lovedeepsidhu7454
    @lovedeepsidhu7454 Před 4 lety +3

    GIPPY NU GURMEET 22 BAARE V PUCHO..

  • @gurjindersinghsandhu2701
    @gurjindersinghsandhu2701 Před 4 lety +2

    Har waar di tra bouht mzaa aya interview wekh k

  • @minddhaliwal7402
    @minddhaliwal7402 Před 4 lety +5

    Boht vdia Mulakaat kiti Tehna g te Harman bhen ji,
    Waheguru mehar kre thode te

  • @AmandeepSingh-ys2ip
    @AmandeepSingh-ys2ip Před 4 lety +4

    Gippy faddu aa singer

  • @kuchbhisahi
    @kuchbhisahi Před 4 lety

    ਇੰਟਰਵਿਉ ਵੀ ਬਹੁਤ ਘੈਂਟ ਹੈ ਸਾਰਿਆ ਨੂੰ ਸਤਿ ਸ੍ਰੀ ਅਕਾਲ

  • @vaddkhanaparlad4179
    @vaddkhanaparlad4179 Před 4 lety +1

    ਬਹੁਤ ਵਧੀਆ ਜੀ

  • @jasdeepchatha1689
    @jasdeepchatha1689 Před 4 lety

    Dheeraj di acting bahut fine ..

  • @sajidmanj9192
    @sajidmanj9192 Před 4 lety +1

    Very nice sardar veer ji interview

  • @dilavaruppal2749
    @dilavaruppal2749 Před 4 lety

    Sudhir nice actor

  • @navdeepsingh2634
    @navdeepsingh2634 Před 4 lety +19

    *First comment sat shri akaal ji sariya nu*

  • @simranwatson7067
    @simranwatson7067 Před 4 lety +5

    Pls pls do invite karamjit Anmol...

  • @ballibarber2278
    @ballibarber2278 Před 4 lety +4

    Gurmeet cheema da interview kro

  • @rajnibasra5180
    @rajnibasra5180 Před 4 lety +18

    Gurmeet cheema nal interview karo g plzz pta lag jana kon kine Pani Ch a gippy bhot nice lagda c menu Apne pind da singar diljeet Dosanjh v wadiya lagda c par gippy down ho gya

  • @rajdeepsidhu8102
    @rajdeepsidhu8102 Před 4 lety

    ਗੁੱਡ ਲੱਕ ਗਿੱਪੀ ਗਰੇਵਾਲ ਵੀਰ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @HarpalSingh-lq2nm
    @HarpalSingh-lq2nm Před 4 lety

    Nice bro love you bro ma fan ha sodha Italy tu moga pb29

  • @Nimreet173
    @Nimreet173 Před 4 lety +1

    Bht Vadhia ji

  • @jattblikegarry8619
    @jattblikegarry8619 Před 4 lety

    bhut vadiea ji

  • @user-nx4tm3uw8f
    @user-nx4tm3uw8f Před 4 lety +1

    Sandhu ੲੇਦਾ ਦੇ ਹੀ ਹੁੰਦੇ ਨੇ
    ਕੱਬੇ ਸੰਧੂ

  • @SukhwinderSingh-mv7rd
    @SukhwinderSingh-mv7rd Před 4 lety +3

    Nice program

  • @sukhchainsinghkang1313

    ਕਿਆ ਬਾਤ ਆ ਜੀ।

  • @parshotamsingh7265
    @parshotamsingh7265 Před 4 lety +1

    Tehna g, Kamaal hi kar diti,

  • @vickyvander8700
    @vickyvander8700 Před 4 lety

    Kumar Saab u r real

  • @virsaproduction5485
    @virsaproduction5485 Před 4 lety

    ਬਹੁਤ ਹੀ ਵਧਿਆ ਗੱਲਬਾਤ

  • @assportsandtrophies1927
    @assportsandtrophies1927 Před 4 lety +38

    Kal Ik iho Video Dekhi Gurmeet Cheema Lyricist di ...Dekh ke Nafart jihi ho gayi Gippi Grewal ton...inaa ghatiyaa insaan

  • @GurpreetSingh-qu1zp
    @GurpreetSingh-qu1zp Před 4 lety

    Bot vadiya ji💐💐💐

  • @iam-Inder
    @iam-Inder Před 4 lety +3

    Roshan Prince di awaaz bht mithi hai 👏

  • @laddumaan8572
    @laddumaan8572 Před 4 lety

    ਸੱਤ ਸ਼੍ਰੀ ਆਕਾਲ ਜੀ ਸਾਰਿਆਂ ਨੂੰ

  • @osingh2041
    @osingh2041 Před 4 lety +5

    Gippy ji, please take Tehna Sahib in to films and give him comedian roles.

  • @preetchahal9362
    @preetchahal9362 Před 4 lety +4

    Gippy cra bnda vre rab kre gippy di fim hit ho jave

  • @nareshbains8018
    @nareshbains8018 Před 4 lety

    Kya baat kya baat kya baat

  • @sukhdeepkaur4114
    @sukhdeepkaur4114 Před 4 lety +1

    Very nice

  • @Amrjit18
    @Amrjit18 Před 4 lety +4

    I always enjoy your show , tehna ji and Harman ji . Total enjoyment and informative. Keep it up!!

  • @luckiemander3954
    @luckiemander3954 Před 4 lety +1

    Best

  • @RajveerSingh-jg3vt
    @RajveerSingh-jg3vt Před 4 lety

    Rosan prince is nice

  • @sukhagandiwindia6343
    @sukhagandiwindia6343 Před 4 lety

    Nice jiiiiii

  • @salisashellysunnysunnysunn9207

    Atttttt

  • @kauryashinder
    @kauryashinder Před 4 lety +9

    Amrinder gill tuhade program ch kyu ni aaunde film promote krn ???

    • @Rajhans10
      @Rajhans10 Před 4 lety +7

      ਗਿੱਲ 22 ਨੂੰ ਲੋੜ ਹੀ ਨਹੀਂ ਪਹਿਨਦੀ

    • @kauryashinder
      @kauryashinder Před 4 lety +1

      ਰਾਜ ਹੰਸ oh ta theek aa me ta eh swaal channel valia nu kita c . Menu v pasand aa amrinder gill

    • @amarpreetbains94
      @amarpreetbains94 Před 4 lety

      @@kauryashinder Chnel wale kehda vele aa

    • @jatinderSingh-rh7gd
      @jatinderSingh-rh7gd Před 4 lety +1

      Bhai Amrinder gill banda bahut hi sahi va.kise vi vich nahi dekhiya kite chuk karlo.

  • @tiger4642
    @tiger4642 Před 4 lety +7

    veere eh dove tumpu aa

  • @harjodhsinghharjodhsingh5486

    ਬਾਈ ਸਵਰਨ ਟਹਿਣਾ
    ਦਾ ਨੰਬਰ ਹੈ ਕਿਸੇ ਕੋਲ
    ,,ਧੰਨਵਾਦੀ ਹੋਵਾਂਗਾ,,

  • @naeemnaeemabbas9474
    @naeemnaeemabbas9474 Před 4 lety

    Gippy Nice Video

  • @GurpreetSingh-kg7qk
    @GurpreetSingh-kg7qk Před 4 lety +2

    9:50

  • @manjindersingh4156
    @manjindersingh4156 Před 4 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਵਾ ਕਮਾਲ ਇੰਟਰਵਿਊ ਹੋਈ ਹੈ।

  • @SukhdevSingh-qs8mp
    @SukhdevSingh-qs8mp Před 4 lety +1

    Very good vveerg

  • @gouravverma6810
    @gouravverma6810 Před 4 lety +2

    👌🏼👌🏼🤙🏻

  • @damandmn5681
    @damandmn5681 Před 4 lety

    ਬਹੁਤ ਵਧੀਅਾ

  • @kakugarg8222
    @kakugarg8222 Před 4 lety

    Very good verr g

  • @karanbraich444
    @karanbraich444 Před 4 lety

    att

  • @ukhuukhvir2335
    @ukhuukhvir2335 Před 4 lety

    babbu maan di ja jassar saab di mulakat kro

  • @goldymand725
    @goldymand725 Před 4 lety

    Tehna Saab g amar arshi di v interview karo g

  • @Teghs297
    @Teghs297 Před 4 lety

    Good interview

  • @ParminderSingh-sr3xk
    @ParminderSingh-sr3xk Před 4 lety +4

    Paheli vaar chajj da vichaar vida ni laga

  • @Robinsingh-gf9pe
    @Robinsingh-gf9pe Před 4 lety +3

    Babbu maan nu bolao tiyana Saab g

  • @JaswantSingh-sp5pd
    @JaswantSingh-sp5pd Před 4 lety

    Tehna Saab satshri akal ji

  • @BaljinderSingh-xc6vn
    @BaljinderSingh-xc6vn Před 4 lety

    ਸਤਿ ਸ੍ਰੀ ਅਕਾਲ ਬਾਈ ਜੀ ਤੇ ਭੈਣ ਹਰਮਨ ਜੀ ਵਾਹਿਗੁਰੂ ਆਪ ਜੀ ਨੂੰ ਖੁਸ਼ ਰੱਖੇ ਵੀਰ ਜੀ ਨਰਿੰਦਰ ਘੁਗਿਆਣਵੀ ਨੂੰ ਬੁਲਾਓ ਜੀ ਆਪ ਜੀ ਦਾ ਮੁਰੀਦ ਪਰਕਾਸ਼ ਘੁਗਿਆਣਵੀ ਧੰਨਵਾਦ 9915956493

  • @cbrar8876
    @cbrar8876 Před 4 lety +4

    Too much laughing without reason but nice after all

  • @gurindersingh-ex8se
    @gurindersingh-ex8se Před 4 lety +2

    Chaj de vichar da har ek episode dekhda. Par aaj nai sunyea. Jado dekhea k gippy kutta ehsaan framosh ayea hoyea. Sara din mood kharab reha. Naa tehna sahib te thind bhen g de hasse sune. Sadi ek benty hai k fukrea nu na bulayea karo ji 🙏🙏🙏🙏

  • @simran3189
    @simran3189 Před 4 lety +4

    Tehna ji,control ur words,what r u asking.....Before we liked ur style bt now it seems irritating.u guys need to change ur format, ohi same question, filmakan kithe hoya,poonji nivesh kine kita,sawad ho jae.

  • @bharbhurkang1755
    @bharbhurkang1755 Před 4 lety +2

    👍🙏

  • @MrSandhu
    @MrSandhu Před 4 lety

    ਬਾਈ ਜੀ ਮੈਨੂੰ ਨਹੀਂ ਪਤਾ ਗਿੱਪੀ ਗਲਤ ਹੈ ਜਾ ਸਹੀ ਹੈ ਪਰ ਕੁਝ ਲੋਕ ਇਥੇ ਗਿੱਪੀ ਨੂੰ ਗ਼ਾਲਾ ਦੇ ਰਹੇ ਨੇ। ਮੈਂ ਓਹਨਾ ਨੂੰ ਵੀਰਾਂ ਨੂੰ ਕਹਿਣਾ ਚਾਹੁੰਦਾ ਜੀ ਕਦੇ ਵੀ ਇਕ ਪੱਖ ਦੇਖ ਕੇ ਫ਼ੈਸਲਾ ਕਰਨਾ ਬੰਦ ਕਰਦੋ। ਦੋਨੋ ਪੱਖ ਸਾਮਣੇ ਆਣ ਤੇ ਹੈ ਕੋਈ ਫੈਸਲਾ ਲਿਆ ਕਰੋ।

  • @jasssingh324
    @jasssingh324 Před 4 lety

    Karman Anmol nu bi bula layo interview te 22ji

  • @Sahilsandhu00
    @Sahilsandhu00 Před 4 lety

    Gippy bai toh koi rees nhi terii

  • @satwantbilling4521
    @satwantbilling4521 Před 4 lety +2

    ਹੂੰ ਹੂੰ ਹੂੰ ਹੂੰ ?

  • @sandeepsarao3119
    @sandeepsarao3119 Před 4 lety +1

    Chandal chokri hazr. . Bro