Sher E Punjab (Official Video) | Gopi Longia | Turban Beat | New Punjabi Song | Rishika kaushal Song

Sdílet
Vložit
  • čas přidán 18. 03. 2024
  • Singer : Gopi Longia
    Lyrics : Gopi Longia
    MUSIC and Mix Master : Turban Beat
    Edit & Di - Harmeet S Kalra
    Makeup - Sarita Makeover
    Vdo Drctr : Neeraj Libra
    Produced By : Rishika Kaushal
    Special thanks : Kavishwa Kaushal
    Project :- Rawab
    Video By - Thunder Eye Films
    Poster - Freshy Sunny
    Label : BEAT MUZIK
    Digital Partnership- 360 Digitals [ / 360digitalofficial ]
    _______________________________________________________________________
    Subscribe To Our Channel For New Songs Beat Muzik :-
    ✅ Subscribe! ➜ bit.ly/BeatMuzik
    🔔 Click On The Bell + Turn On Notifications.
    Instagram : www.instagram/beatmuzikofficial
    Email I.d - Beatmuzikofficial@gmail.com
    Contact : +91 9892660806
    _______________________________________________________________________
    Song Credits :Label : BEAT MUZIK
    ________________________________________________________________
    ♪Full Song Available on♪
    Buy from I-Tunes : geo.music.apple.com/us/album/...
    Listen on Apple Music : geo.music.apple.com/us/album/...
    Listen on JioSaavn : www.jiosaavn.com/song/sher-e-...
    Download From Spotify : open.spotify.com/album/4o8DcS...
    Availble On Wynk Music : wynk.in/u/XUxXOz5Mb
    Listen On Amazon Music : music.amazon.com/albums/B0CYH...
    Listen On Deezer : www.deezer.com/album/562051532
    Listen On CZcams Music : • Album - Sher E Punjab
    Listen On Tidal Music : www.tidal.com/album/352073669
    ______________________
    ► Digital Partner & Music Consultant :-
    360 Digitals [ / 360digitalofficial ]
    All Copyright Reserved ➤ Beat Muzik
  • Hudba

Komentáře • 4,9K

  • @davindersinghrandhawa6175
    @davindersinghrandhawa6175 Před 2 měsíci +127

    ਸ਼ਬਦ ਨੀ ਮੇਰੇ ਕੋਲ ਗੋਪੀ ਵੀਰੇ ਤੇਰੇ ਰੈਪ ਦੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ

  • @RickySahota-zz3yk
    @RickySahota-zz3yk Před 2 měsíci +152

    ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਹੈ ਵਿਰਲੇ ਨੂੰ ਮਹਾਨ ਕਹਿੰਦੇ ਗੋਪੀ ਭਰਾ ਸਿਰਾਂ ਬਹੁਤ ਵਧੀਆ ਗੱਲ ਕਹੀ ਤੂੰ

  • @Sukhbuttar204
    @Sukhbuttar204 Před 2 měsíci +30

    ਬਹੁਤ ਵਧੀਆ ਗਾਣਾ ਵੀਰੇ
    ਮਹਾਰਾਜਾ ਰਣਜੀਤ ਸਿੰਘ ਸੇਰੇ ਏ ਪੰਜਾਬ ਵਰਗਾ ਯੋਧਾ ਅੱਜ ਵੀ ਚਾਹੀਂਦਾ ਅੱਜ ਦੇ ਲੀਡਰਾਂ ਨੇ ਵੇਚਤਾ ਪੰਜਾਬ ਵਾਹਿਗੁਰੂ ਮੇਹਰ ਕਰੋ ਪੰਜਾਬ ਤੇ ਸੇਰੇ ਏ ਪੰਜਾਬ ਮੁੜ ਆਵੇ

  • @tonysandhu5911
    @tonysandhu5911 Před 2 měsíci +38

    ਵਾਹ ਵਾਹ ਕੋਈ ਤੋੜ ਨਹੀਂ ਵੀਰ ਤੇਰੇ ਗੀਤ ਦਾ ਬਹੁਤ ਸੋਹਣਾ ਲਿਖਦਾ ਕੋਈ ਹੀ ਕਲਾਕਾਰ ਹੈ ਪੰਜਾਬ ਦਾ ਜੋ ਸੱਚ ਲਿਖਦਾ ਤੇ ਕਈ ਬੰਦੇ ਸੱਚ ਲਿਖਣ ਤੋਂ ਡਰਦੇ ਨੇ ਭਰਾ ਨੂੰ ਬਹੁਤ ਸਪੋਰਟ ਕਰਾਂਗੇ ਭਰਾ

  • @gursidhu895
    @gursidhu895 Před 2 měsíci +80

    ਓ ਜਿਉਂਦਾ ਰਹਿ ਗੋਪੀ ਵੀਰੇ , ਲਵ ਯੂ ਭਾਊ , ਜਦੋਂ ਤੈਨੂੰ ਨੂੰ ਲੋਕ ਟਿੱਚਰਾਂ ਕਰਦੇ ਸੀ , ਤੇ ਮੈ ਉਦੋ ਤੇਰੇ rap ਸੁਣਦਾ ਹੁੰਦਾ ਸੀ ਤੇ ਲਾਇਕ ਵੀ ਕਰਦਾ ਹੁੰਦਾ ਸੀ ਮੈਨੂੰ ਪਤਾ ਸੀ ਕਿ ਤੂੰ ਬਹੁਤ ਮੇਹਨਤ ਕੀਤੀ ਆ ਬਹੁਤ ਧੱਕੇ ਖਾਦੇ ਆ , ਬਹੁਤ ਬੁਰਾ ਸੁਣਇਆ ਲੋਕਾਂ ਕੋਲੋ ਇਕ ਦਿਨ ਜ਼ਰੂਰ ਹੀਰੇ ਵਾਂਗ ਚਮਕੇਗਾ , ਤੇ ਅੱਜ ਓਹ ਦਿਨ ਆ ਗਿਆ 90%ਲੋਕ ਤੈਨੂੰ ਸਹੀ ਕਹਿਣ ਲਗ ਗਏ ਆ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ❤❤

  • @HindustaniJournalistVimalMehra
    @HindustaniJournalistVimalMehra Před 2 měsíci +537

    Jo Jo Sache Dogra Hai, wohi is comments ko like karay
    Or GOpi tere peo han dogray 😊

  • @user-ii3zw8ji4h
    @user-ii3zw8ji4h Před 2 měsíci +6

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤਵਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @harpalsingh-fb2lv
    @harpalsingh-fb2lv Před 2 měsíci +7

    ਬਹੁਤ ਵਧਿਆ ਗਾਣਾ ਵੀਰ 👌👍🙏🏻

  • @jaspreetladher8816
    @jaspreetladher8816 Před 2 měsíci +103

    ਇਹ ਸਭ ਲਿਖਣ ਲੲੀ ਅਣਖ ਤੇ ਬਹੁਤ ਪੜਣਾ ਪੈਂਦਾ ਵੀਰ ਤੁਹਾਡੀ ਮਿਹਨਤ ਸਾਫ ਦਿਖ ਰਹੀ ਵੀਰ ਮਹਾਰਾਜ ਹੋਰ ਬਖਸਿਸ ਕਰਣ। ਡਟੇ ਰਵੋ ਯੋਧਿਓ।

  • @sachiyangallan_
    @sachiyangallan_ Před 2 měsíci +239

    ਵਾਈ ਗੋਪੀ ਫੈਨ ਤਾਂ ਕਿਸੇ ਗਾਇਕ ਦੇ ਨਹੀਂ ਪਰ ਦੋ ਚਾਰ ਗਾਇਕ ਨੇ ਜਿੰਨਾਂ ਚ ਹਿੰਮਤ ਐ ਸੱਚ ਲਿਖਣ ਗਾਉਣ ਦੀ ਉਹਨਾਂ ਚੋਂ ਇੱਕ ਤੂੰ ਵੀ ਐ ਤੇਰੀ ਕਲ ਨੂੰ ਸਲਾਮ ਐ ਭਰਾ ਬਹੁਤ ਹੀ ਵਧੀਆ ਲਿਖਦਾਂ ਵੀਰ ਤੂੰ ਤੇ ਕਲਮ ਦੀ ਲਿਖਤ ਦੇ ਕਿਰਦਾਰ ਨੂੰ ਵੀ ਬਾਖੂਬੀ ਨਿਭਾਉਦਾ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @akbarsinghkulanewale8285
    @akbarsinghkulanewale8285 Před 2 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਵੀਰ ਜੀ ਨੇ ਸੌਂਗ ਆਇਆ ਲੁੰਗੀਆਂ ਵੀਰ ਨੇ ਵਾਹਿਗੁਰੂ ਚੜਦੀ ਕਲਾ ਤਰੱਕੀਆਂ ਬਖਸ਼ਣ ਪੰਜਾਬ ਲਈ ਪੰਜਾਬੀਅਤ ਲਈ ਸੂਰਮੇ ਲਈ ਯੋਧਿਆਂ ਲਈ ਇਦਾਂ ਹੀ ਗਾਉਂਦੇ ਰਹੋ ਜੀ

  • @devindersingh535
    @devindersingh535 Před 2 měsíci +3

    ਗੋਪੀ ਵੀਰ ਬਹੁਤ ਵਧੀਆ ਕਲਮ ਆ ਤੁਹਾਡੀ ਜਿਉਂਦੇ ਵਸਦੇ ਰਹੋ

  • @LovePreet-xp3uo
    @LovePreet-xp3uo Před 2 měsíci +321

    ਇਹ ਬੰਦਾ ਸੱਚ ਹੀ ਤੁੰਨੀ ਜਾਂਦਾ ਗਾਣਿਆ ਚ 💯👌 ਬਹੁਤ ਵਧੀਆ ਲਿਖਤ ਆ ਬਾਈ ਗੋਪੀ 🦅🦅

  • @Gameraz127
    @Gameraz127 Před 2 měsíci +857

    Dogra button 🧒⬇️👇

  • @sabbisaini6426
    @sabbisaini6426 Před měsícem +1

    Wah....kya baat hai saini saab

  • @jaspalavneet9518
    @jaspalavneet9518 Před 2 měsíci +4

    Awesome lyrics reality hai song ta ❤

  • @jaggisudhama8967
    @jaggisudhama8967 Před 2 měsíci +42

    ਵੀਰ ਬੋਹਤ ਸੋਹਣਾ ਲਿਖਿਆ ਗਿਆ ਤੁਹਾਡਾ ਰੱਬ ਤੁਹਾਨੂੰ ਹੋਰ ਉੱਪਰ ਲੈ ਕੇ ਜਾਵੇ

  • @fatehgkstudy1229
    @fatehgkstudy1229 Před 2 měsíci +36

    ਬਹੁਤ ਵਧੀਆ ਸੋਂਗ ਵੀਰੇ, ਮੇਰੇ ਕੋਲ ਕੋਈ ਅਲਫਾਜ਼ ਨਹੀਂ, ਜੋ ਤੇਰੇ ਇਸ ਗੀਤ ਦੀ ਸਿਫਤ ਕਰ ਸਕਾ, ਬਸ ਏਨਾ ਕਹਿ ਸਕਦਾ ਵੀ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਚ ਰੱਖੇ ਤੇ ਤਰੱਕੀਆਂ ਦੇਵੇ 🙏

  • @GursewakSingh-ge8fz
    @GursewakSingh-ge8fz Před měsícem +2

    ਹੁਣ ਤੱਕ ਦਾ ਦੁਨੀਆ ਦਾ ਨੰਬਰ one rap song ,superb

  • @jogindersinghsingh9989
    @jogindersinghsingh9989 Před 2 měsíci +2

    ਬਹੁਤ ਨਾਇਸ ਹੈ ਵੀਰ ਜੀ ਬਹੁਤ ਹੀ ਸੋਹਣਾ ਬਹੁਤ ਵਧੀਆ ਬੇਟੀਆਂ ਦੀ ਕਹਿਣ ਤੇ ਲਾਈਕ ਤੇ ਕਮੈਂਟ ਵਧੀਆ

  • @TSFITNESSHUB123
    @TSFITNESSHUB123 Před 2 měsíci +48

    ਸਾਨੂੰ ਖੁਦ ਹੀ ਜਾਗ੍ਰਿਤ ਹੋਣਾ ਪੈਣਾ , ਸਾਨੂੰ ਖੁਦ ਹੀ ਗਲਤ ਤੇ ਸਹੀ ਦੀ ਪਰਖ ਕਰਨੀ ਪੈਣੀ ਆ, ਸਾਨੂੰ ਖੁਦ ਨੂੰ ਆਪਣੇ ਕਿਰਦਾਰ ਰਣਜੀਤ ਸਿੰਘ ਵਰਗੇ ਬਣਾਉਣ ਦੀ ਲੋੜ ਏ, ਵੀਰੀਓ ਹੁਣ ਕਿਸੇ ਇੱਕ ਅੱਖ ਵਾਲੇ ਨੇ ਨਹੀਂ ਆਉਣਾ ਦੋਬਾਰਾ , ਉਹ ਪਾਸਟ ਸੀ , ਕਿਸੇ ਦੀ ਉਡੀਕ ਕਰਨੀ ਛੱਡ ਦੋ , ਖੁਦ ਨੂੰ ਉਹਦੇ ਵਰਗਾ ਬਣਾ ਲਉ, best wishes Gopi longia song

  • @ogchahal
    @ogchahal Před 2 měsíci +87

    ਇਹਨੂੰ ਕਹਿੰਦੇ ਆ ਰੈਪ 👌🔥🚀

  • @pmjt4771
    @pmjt4771 Před 2 měsíci +4

    Nr.1 song keep it longia

  • @Gurwinder3665
    @Gurwinder3665 Před měsícem +3

    ਪਹਿਲਾ ਮਰਨ ਤੋ ਖਾਲਸੇ ਦਾ ਰਾਜ਼ ਦੇਖਦਾ ❤❤❤

  • @singg1313
    @singg1313 Před 2 měsíci +63

    ਗੋਪੀ ਲੋਗੀਆਂ ਸਾਬ ਨਈ ਰੀਸਾਂ ਤੇਰੀਆਂ.. ਆਪਣੇ ਹੱਥ ਖੜੇ ਆ ਵੀਰੇ

  • @technicalproch5194
    @technicalproch5194 Před 2 měsíci +431

    Jai Duggar jai dogra ❤

  • @hirapuriamani592
    @hirapuriamani592 Před měsícem +1

    ਬਹੁਤ ਕੁਝ ਬਿਆਨ ਕਰ ਤਾਂ ਪਾਜੀ ਤੁਸੀ ਗਾਣੇ ਵਿੱਚ ਅੱਜ ਦੀ ਪੀੜੀ ਲਈ ਬਹੁਤ ਵੱਡਾ msg ਦਿੱਤਾ ਤੁਸੀ…..ਜਿਉਂ ❤

  • @khojroj5m594
    @khojroj5m594 Před měsícem +3

    ਬਹੁਤ ਸੋਹਣਾ ਗਾਇਆ ਤੇ ਫੇਰ ਤੋਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਚਾਹੀਦਾ ਹੈ

  • @rantajdhillon6245
    @rantajdhillon6245 Před 2 měsíci +29

    ਸਾਨੂੰ ਚਾਹੀਦਾ ਉਹ ਰਾਜਾਂ ਜੋ ਦੇਖੇ ਇਕ ਅੱਖ ਨਾਲ ❤❤❤❤

  • @hardeepsharma4212
    @hardeepsharma4212 Před 2 měsíci +67

    ਬਾਈ ਗੋਪੀ ਲੌਗੀਆ ਸੱਚੀ ਰੋਗੰਟੇ ਖੜੇ ਹੋ ਗਏ ਸੁਣ ਕੇ ❤❤❤

  • @rajbirsandhu196
    @rajbirsandhu196 Před 2 měsíci +1

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @shalinderdulai1272
    @shalinderdulai1272 Před 2 měsíci +2

    Great 👍 👌 👍

  • @taniyachoudhary4517
    @taniyachoudhary4517 Před 2 měsíci +183

    Jai dogra...jai maa dogri🙌♥

  • @Fresh-sunnymaltion
    @Fresh-sunnymaltion Před 2 měsíci +20

    ਵਾਜੇ ਵਾਲੇ ਪਿਤਾ ਮਿਹਰ ਭਰਿਆ ਹੱਥ ਰੱਖੋ

    • @abhishekgupta9325
      @abhishekgupta9325 Před 2 měsíci

      Sadhe sb dogra bhai da hth tundhe uppr rkheda ha😂

    • @JaskaranSingh-mg6qi
      @JaskaranSingh-mg6qi Před měsícem +1

      ​asi gaddara de hath kade nahi vatuande han saare dogre gadar nahi si par jo gulab singh dogre ne kita oh gadari si

  • @Jkmaan-jo2zl
    @Jkmaan-jo2zl Před 2 měsíci +3

    ਗੋਪੀ ਲੋਂਗੀਆ ਐਂਡ ਬਾਈ

  • @sahibdhanjal221
    @sahibdhanjal221 Před 2 měsíci

    craaa pjjjii craaa ❤❤❤

  • @vickychoudhary9047
    @vickychoudhary9047 Před 2 měsíci +15

    ਇਸਤੋਂ ਉੱਤੇ ਕੋਈ ਲਿਖ v ਕਿ ਸਕਦਾ ਆ।ਬਹੁਤ ਵਦੀਆ ਵੀਰ❤

  • @user-kp7jt7ji9m
    @user-kp7jt7ji9m Před 2 měsíci +73

    ਵੀਰ ਜੀ ਬਹੁਤ ਵਧੀਆ ਗੀਤ ਲਿਖਿਆ ਆਪਦੇ ਬਹੁਤ ਵਧੀਆ ਗਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ

  • @SandeepSingh-up6th
    @SandeepSingh-up6th Před 27 dny +7

    ਧੀਏ ਤੇਰੀ ਵੀਡਿਉ ਦੇਖੀ ਸੀ ਪੁੱਤ ਬਹੁਤ ਸੁੰਦਰ ਗੀਤ ਅ ਪੁੱਤ ਜੁਗ ਜੁਗ ਜੀਉ ਪੁੱਤ ❤

  • @Manjeet_Singh_Ferozpuria
    @Manjeet_Singh_Ferozpuria Před 2 měsíci +1

    ❤proud moment bro ❤

  • @likeaboss80
    @likeaboss80 Před 2 měsíci +19

    ਬਹੁਤ ਖੂਬ ਬਾਈ ,ਸਲਾਮ ਏ ਤੇਰੀ ਸੋਚ ਤੇ ਕਲਮ ਨੂੰ👌🏻❤️

  • @SubhdeepSingh-cr3ix
    @SubhdeepSingh-cr3ix Před 2 měsíci +52

    ਬਹੁਤ ਵਧੀਆ ਜੀ,, ਵਾਹਿਗੁਰੂ ਚੜ੍ਹਦੀ ਕਲਾ ਕਰਨ

  • @sukhdevsingh-kf2xw
    @sukhdevsingh-kf2xw Před 2 měsíci +6

    ਵਾਹ ਜੀ ਵਾਹ ਨਹੀਂ ਰੀਸਾਂ ਬਾਈ ਜੀ
    ਬਹੁਤ ਬਹੁਤ ਸਤਿਕਾਰ 🙏🏽
    Sukh Batalvi

  • @DeepuSingh-cd2zv
    @DeepuSingh-cd2zv Před 2 měsíci +1

    ਗੋਪੀ ਵੀਰੇ ਤੇਰੀ ਮਿਹਨਤ ਨੂੰ ਸਲਾਮ ਆ ਟਿਕ ਟੌਕ ਤੌ ਲੈ ਕਿ ਯੂਟਿਊਬ ਤੱਕ ਦਾ ਸਫਰ ਬਹੁਤ ਔਖਾ ਆ

  • @ayushthakur_1881
    @ayushthakur_1881 Před 2 měsíci +215

    0:49 remove this line or dogra will be angry on this

    • @ksrajput5135
      @ksrajput5135 Před 2 měsíci +5

      Not Exceptable😡

    • @travellingnomad001
      @travellingnomad001 Před 2 měsíci +21

      Iddi maa di Siri charsi di sale ki pta kish nae

    • @nishasharmarajput4364
      @nishasharmarajput4364 Před 2 měsíci

      Longiya saleya tu dogreya nu gaddar kenda hai ek wari aa jammu ya das kithe aana tenu dasde ha ki koun gaddar hai je lag gya na Sade hath fer hath jodkar mafi na mangi samjhya

    • @salendersingh2378
      @salendersingh2378 Před 2 měsíci +5

      Dlte kr oooo

    • @adarshslathia253
      @adarshslathia253 Před 2 měsíci +7

      Report karo

  • @Shonkibathindeala
    @Shonkibathindeala Před 2 měsíci +21

    ਇਹ ਬੰਦਾ ਸੱਚ ਹੀ ਦਿਖਾਈ ਜਾਂਦਾ ਗਾਣਿਆਂ ਚ 💯 ਬਹੁਤ ਵਧੀਆ ਲਿਖਿਆ ਬਾਈ ਗੋਪੀ ਰੈਪ ਵੀ ਤੇਰੀ ਬਾ ਕਮਾਲ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ❤❤❤

  • @KaranSingh-ov9kp
    @KaranSingh-ov9kp Před 2 měsíci +1

    ਬਹੁਤ ਵਧੀਆ ਗੀਤ ਆ ਬਾਈ ਚੜਦੀ ਕਲਾ ਚ ਬਖਸੇ

  • @sonugillsingh438
    @sonugillsingh438 Před 2 měsíci

    ਬਹੁਤ ਵਧੀਆ ਗੀਤ ਵੀਰ ਜੀ ਆਸ ਆ ਆਉਣ ਵਾਲੇ ਸਮੇ ਵਿੱਚ ਵੀ ਇਸ ਤਰਾ ਦੇ ਗੀਤ ਸੁਣਨ ਨੂੰ ਮਿਲਦੇ ਰਹਿਣਗੇ ।

  • @Sunny_bhagat146
    @Sunny_bhagat146 Před 2 měsíci +209

    Dogra jammu/akhnoor ki shaan hai.
    Jo sache dogre hai like kro

    • @cesiumion
      @cesiumion Před měsícem +5

      Gadar and BJP IT CELL WALE LIKE KARANGE 😂

    • @inderpreetsingh4611m
      @inderpreetsingh4611m Před měsícem

      😅

    • @satyakijeet1815
      @satyakijeet1815 Před měsícem

      Koi bhi Hove Sach bolane wala Banda main uska fan gande aadami bhi Hote Hain aur Iske Jaise acche Waheguru aur isko tarkki De

  • @user-yk5ue8ue7o
    @user-yk5ue8ue7o Před 2 měsíci +25

    ਇੱਕ ਅੱਖ ਵਾਲਾ ਰਾਜਾ ਵੇਖਣ ਲਈ ਖਾਲਿਸਤਾਨ ਦੀ ਮੰਗ ਕਰੋ

  • @ranbirsingh7960
    @ranbirsingh7960 Před 2 měsíci +1

    Truth ❤bahut sohna geet Truth aa salute to you brothers for this ultimate truth ❤😊

  • @SinghTheMaster
    @SinghTheMaster Před 2 měsíci +1

    Top level lyrics. This guy improved so much.

  • @Khadku-Singh-dy6bl
    @Khadku-Singh-dy6bl Před 2 měsíci +8

    ਇਹੋ ਜਿਹੇ ਗੀਤ ਚਾਹੀਦੇ ਆ ਅੱਜ ਕੱਲ ਨਵੀਂ ਪੀੜੀ ਨੂੰ ਫੁਲ ਸਪੋਰਟ ਵੀਰ ਤੈਨੂੰ

  • @deepriarsab8190
    @deepriarsab8190 Před 2 měsíci +32

    ਲੌਂਗੀਆ ਯਾਰਾ ਦਿਲ ਜਿੱਤ ਲਿਆ ਜਿਉਂਦਾ ਵੱਸਦਾ ਰਹਿ ਚੜਦੀ ਕਲਾ ਚ ਰਹਿ ਇੱਦਾਂ ਦੇ ਗਾਣੇ ਲਿਖਦਾ ਰਹਾ ਔਰ ਅਸੀਂ ਪ੍ਰਮੋਟ ਵੀ ਕਰਾਂਗੇ ਔਰ ਤੇਰੀ ਸਪੋਰਟ ਵੀ ਕਰਾਂਗੇ

  • @gurjitkuka8892
    @gurjitkuka8892 Před 2 měsíci +1

    ਬਹੁਤ ਸੋਹਣਾ ਤੇ ਸਾਫ very good bai ji

  • @Nirmalsingh-kc6dt
    @Nirmalsingh-kc6dt Před měsícem +1

    ਜਦੋਂ ਗਾਉਂਦਾ ਅੱਤ ਹੀ ਗਾਉਂਦਾ ਜਿਊੰਦਾ ਰੇਹ ਵੀਰੈ

  • @_iamstarboy_
    @_iamstarboy_ Před 2 měsíci +35

    Dogra is Cobra ❤ Jai duggar Jai dogra ❤ Dogra Respect button 👇

    • @rajbirsandhu196
      @rajbirsandhu196 Před 2 měsíci +1

      bai ਜੀ gussa na kri os time ਡੋਗਰਾ ਨੇ ਗੱਦਾਰੀ ਕੀਤੀ c

    • @jass5184
      @jass5184 Před 2 měsíci +1

      Cobra hi hai pra… dogra

  • @pind_punjab_de-
    @pind_punjab_de- Před 2 měsíci +32

    ਬਹੁਤ ਵਧੀਆ ਗੋਪੀ ਬਾਈ ਤੇਰੀ ਕਲਮ ਨੂੰ ਸਲੂਟ ਆ

  • @sukhwindersingh806
    @sukhwindersingh806 Před 24 dny

    Amazing 🤩

  • @sonusingh-gl9lo
    @sonusingh-gl9lo Před 23 dny

    ਬਹੁਤ ਖ਼ੂਬ ❤

  • @beantikolaha5165
    @beantikolaha5165 Před 2 měsíci +14

    ਬੱਲੇ ਭਾਰਾਵਾਂ ਕਮਾਲ ਕਰ ਦਿੱਤੀ ❤️❤️🙏🏻🙏🏻 ਰੱਬ ਚੜ੍ਹਦੀ ਕਲਾ ਵਿਚ ਰੱਖੇ 💯⛳🔥

  • @Rxmbojxtt
    @Rxmbojxtt Před 2 měsíci +10

    ਬਹੁਤ ਵਧੀਆ ਗੋਪੀ ਵੀਰੇ ਜਿਉਂਦਾ ਰਹਿ ਬਾਬਾ ਮੇਹਰ ਕਰੇ ❤

  • @djlucks1678
    @djlucks1678 Před měsícem

    After years of struggle Gopi is on the right track now...baaki singran toh different music and lyrics

  • @gudduthakur-5252
    @gudduthakur-5252 Před 24 dny +1

    Super 👍👍👍👍❤❤❤❤

  • @krishansinghhans9105
    @krishansinghhans9105 Před 2 měsíci +5

    ਬਹੁਤ ਸੋਹਣਾ ਲਿਖਿਆ ਵੀਰ ਨੇ ਜਿਉਂਦਾ ਰਹਿ ਵੀਰ ਪਰਮਾਤਮਾ ਤੈਨੂੰ ਅੱਗੇ ਵੀ ਤਰੱਕੀ ਬਖਸ਼ੀ

  • @nirmalsingh9060
    @nirmalsingh9060 Před 2 měsíci +8

    ਏਦਾ ਦੇ ਗੀਤ training ਦੇ ਰਹਿਣੇ ਚਾਹੀਦੇ ਹਨ। ਕਿਉਂਕਿ ਦੁਨੀਆਂ ਨੂੰ ਸਮਝ ਆਵੇ ਪੰਜਾਬ ਦੀ। wmk🙏❤

  • @a-kaysuffy7842
    @a-kaysuffy7842 Před měsícem

    Mast h bro 😘

  • @GoppyChand
    @GoppyChand Před 27 dny

    Bahut badhiya Gopi Mere

  • @user-ns1kf6ts4m
    @user-ns1kf6ts4m Před 2 měsíci +27

    Jammu na jaiye bir

  • @ManinderSingh-mv9rz
    @ManinderSingh-mv9rz Před 2 měsíci +20

    ਬਾਈ ਜੀ ਦਿਲ ਜਿੱਤ ਲਿਆ। ਆਹੀ ਕਲਮਾ ਦੀ ਲੋੜ ਆ ਸਾਡੇ ਪੰਜਾਬ ਨੂੰ

  • @sandeepgill6408
    @sandeepgill6408 Před 20 dny

    Endless song veer❤❤

  • @CHOUDHARY__EDITOR
    @CHOUDHARY__EDITOR Před 13 dny

    ਵਾਹਿਗੁਰੂ ਮੇਹਰ ਕਰੇ ਵੀਰ ....✅👍🙌

  • @deephoshiarpuria3937
    @deephoshiarpuria3937 Před 2 měsíci +5

    ਬਹੁਤ ਸੋਹਣੀ ਲਿਖਤ ਗੋਪੀ ਬਾਈ 👍🏻ਇੰਨਾ ਹੀ ਕਾਫੀ ਐ ਕਿ ਬਾਈ ਤੂੰ ਸੱਚ ਲਿਖਣ ਬੋਲਣ ਲੱਗ ਗਿਆਂ ਪਰ ਜੇ ਵਾਹਿਗੁਰੂ ਮਿਹਰ ਕਰਦੇ ਤੇਰਾ ਕਿਰਦਾਰ ਵੀ ਤੇਰੇ ਬੋਲਾਂ ਵਰਗਾ ਹੋਜੇ ਸਿੰਘ ਸਜ ਜਾ ਮੇਰਾ ਵੀਰ ਸੋਨੇ ਤੇ ਸੁਹਾਗਾ ਹੋਜੂ ਵਾਹਿਗੁਰੂ ਸਮੱਤ ਬੁੱਧੀ ਬਖਸ਼ੇ ਜੀਉਂਦਾ ਰਹਿ ☺️😇❤️

  • @karanvirsharma5309
    @karanvirsharma5309 Před 2 měsíci +31

    Topa longia boycott button 👉

  • @SandhuAC
    @SandhuAC Před měsícem

    ਪਹਿਲਾਂ ਗੋਪੀ ਵੀਰ ਤੈਨੂੰ ਕਦੇ ਸੀਰੀਅਸ ਨਹੀਂ ਸੀ ਲਿਆ ਪਰ ਹੁਣ ਤੇਰੇ ਗੀਤ ਦਿਲ ਨੂੰ ਛੂ ਜਾਂਦੇ ਨੇ
    ❤Love you❤

  • @jatinderbhinder4360
    @jatinderbhinder4360 Před měsícem +1

    ਬਹੁਤ ਵਧੀਆ ਸਬਦ ਨਹੀਂ ਮੇਰੇ ਕੋਲ ਕੋਈ ਬਾਈ ਜੀ

  • @user-cq9eu5bd5j
    @user-cq9eu5bd5j Před 2 měsíci +68

    Veray request aa zindagi cha kade vi Jammu ball mu na kari nai taaa........

    • @singhgurjot276
      @singhgurjot276 Před 2 měsíci +6

      Jammu ch ke rakheda 😂😂😂😂 badmashi de din gye hun😂

    • @ankushsharma2418
      @ankushsharma2418 Před 2 měsíci

      Isliye koi ajj tak yha sa saaf ni gya😂😂😂​@@singhgurjot276

    • @r.o.l.e.x7632
      @r.o.l.e.x7632 Před 2 měsíci +14

      ​@@singhgurjot276punjab police kola puchi le😅😅😅😅😅😅😅😅

    • @BuntySharma-qk4ne
      @BuntySharma-qk4ne Před 2 měsíci

      Gand paye da punjab ne

    • @singhgurjot276
      @singhgurjot276 Před 2 měsíci +6

      @@r.o.l.e.x7632 history ve padh leye phir 😂....punjab di

  • @sahilthappa6392
    @sahilthappa6392 Před 2 měsíci +109

    Jai Duggar Jai Dogra jai Maa boli Dogri ❤Hits report button on this song

    • @manpreetkour2024
      @manpreetkour2024 Před 2 měsíci

      Jayo kro 😂😂😂

    • @singhgurjot276
      @singhgurjot276 Před 2 měsíci

      Gadaar ho tussi😂😂😂

    • @rahotrarecords76
      @rahotrarecords76 Před 2 měsíci +2

      Jai Duggar Jai Maa Boli Dogri 💪💪💪💪

    • @gggggggggjk
      @gggggggggjk Před 2 měsíci

      @@singhgurjot276tum se kaam hi h kudh nu batti rajput bol ke raaj krne ale bilaspur ch wayi apne tee te Anandpur lene ala 9 guru da ithas phadh or to or haryana da peni churne ale , jad Rani nathi per Nepali rajput kol shern letti thi , jaad Anandpur hath te jane lgaye tha tb laxman sen jo Jammu se belong krte thi use ke pass aaye thi ki ldo hamari tarf se hm mat rhe h😂

    • @singhgurjot276
      @singhgurjot276 Před 2 měsíci

      @@gggggggggjk glt history padhi hai bhai 😂
      .sahi padho jakr 😂😂😂

  • @user-dn7tv7yu5z
    @user-dn7tv7yu5z Před měsícem +1

    ਬਹੁਤ ਬਹੁਤ ਧਨਵਾਦ ਵੀਰ

  • @Skyair307
    @Skyair307 Před 2 měsíci

    Great ji

  • @jaspreetkaur1385
    @jaspreetkaur1385 Před 2 měsíci +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਨੂੰ

  • @user-hq9vo2no5c
    @user-hq9vo2no5c Před 2 měsíci +8

    ਲੂੰ ਕੰਡਾ ਖੜਾ ਹੋ ਗਿਆ ਬਾਈ ਗੀਤ ਸੁਣ ਕੇ ਬਹੁਤ ਸੋਹਣਾ ਗੋਪੀ ਬਾਈ ਵਾਹਿਗੁਰੂ ਮੇਹਰ ਕਰੇ ❤

    • @singg1313
      @singg1313 Před 2 měsíci

      ਸਹੀ ਗੱਲ ਭਰਾ ਸੱਚੀ ਲੂ ਕੰਡਾ ਖੜ੍ਹਾ ਹੋ ਗਿਆ

  • @nipun673
    @nipun673 Před 2 měsíci

    Nice 👍👍👍

  • @atinsingh5304
    @atinsingh5304 Před měsícem

    🙏🙏🙏 great Songs , let's go run run run

  • @user-yk5ue8ue7o
    @user-yk5ue8ue7o Před 2 měsíci +5

    ਇਕ ਅੱਖ ਵਾਲਾ ਰਾਜਾ ਫੇਰ ਮਿਲੂਗਾ ਪਹਿਲਾਂ ਪੰਜਾਬ ਨੂੰ ਆਜ਼ਾਦ ਕਰਾਓ ਰੈਫਰੈਂਡਮ ਦੀਆਂ ਵੋਟਾਂ ਬਣਾਓ ਪੰਜਾਬ ਨੂੰ ਯਾਦ ਕਰਾਓ ਇੰਡੀਆ ਤੋਂ ਇੰਡੀਆ ਦਾ ਗੁਲਾਮ ਹੈ ਪੰਜਾਬ

  • @rajbhagat8483
    @rajbhagat8483 Před 2 měsíci +161

    Jai dogre Jai maa dogri .......sun Lee abbb

  • @aajtakmrromi3642
    @aajtakmrromi3642 Před měsícem

    Bahut vdiya paji ❤❤❤❤❤

  • @kamaljitsingh2175
    @kamaljitsingh2175 Před 2 měsíci

    End veer

  • @gobindsinghbangi5110
    @gobindsinghbangi5110 Před 2 měsíci +20

    ਹੇ ਵਾਹਿਗੁਰੂ ਇਹੁ ਜਹੀ ਮੱਤ ਆ ਜਾਵੇ ਸਾਡੇ ਜਵਾਨਾਂ ਨੂੰ❤❤

  • @Indoragamer4361
    @Indoragamer4361 Před 2 měsíci +3

    ਫੇਰ ਇੱਕ ਅੱਖ ਵਾਲਾ ਰਾਜਾ ਚਾਹੀਦਾ।ਚਾਹੀਦਾ ਹੈ ਰੰਗਲੇ ਪੰਜਾਬ ਨੂੰ ❤❤

  • @PB21wale
    @PB21wale Před 2 měsíci

    😮 end gal bat bro

  • @user-xg4hz3hi1m
    @user-xg4hz3hi1m Před 2 měsíci +2

    ❣️Dogra Dogra Dogra.❣️ the great Dogra

  • @Attractiveblog1234
    @Attractiveblog1234 Před 2 měsíci +47

    Dogra is a pride of Jammu and Kashmir ..never write bad words about dogra,s

    • @Sudanminivlogs
      @Sudanminivlogs Před 2 měsíci

      EDI maa de akh sala de

    • @m-sgaming1776
      @m-sgaming1776 Před 2 měsíci

      ​@@jsingh2bai ji love u thank you sach dassan vaaste❤ ae sala longia ki jaanuga asli gall saale landu bande ( Mai bai dogra aa jammu, Kathua(Lakhanpur) tohn mai school punjab vich padeya haan taahin Punjabi aandi ae te tuhada comment samjh geya)❤

    • @amandeepamandeep-xj4ko
      @amandeepamandeep-xj4ko Před 2 měsíci

      ​@@jsingh2Akaali fulla Singh baare v pad la thora jeha.
      Maa di fuddi dogrean di

    • @karanbirsingh5995
      @karanbirsingh5995 Před 2 měsíci

      Kaka ji Ohna Gaddar Dogrean di Gall kiti ae saare Dograean di nhi pehla Khopri toh kam Lea kro ,kitteyan vaang Bhonkna suru kr dinde

    • @SGThakurJi
      @SGThakurJi Před 2 měsíci

      ​@@jsingh2❤🙏

  • @yasirabbasi4798
    @yasirabbasi4798 Před 2 měsíci +1

    Punjab ❤ kashmir... ( jammu is a dogra dominated district in state of kashmir... Dnt take bad cmnts frm them seriously..... A minority doesn't represent a Muslim majority state.... Love n respect punjab frm kashmir... ❤

  • @yuvikavashisth
    @yuvikavashisth Před měsícem

    Superb Gopi Veere❤

  • @gobinddhaliwal7567
    @gobinddhaliwal7567 Před 2 měsíci +11

    ਬਹੁਤ ਵਧਿਆ ਲਿਖਦਾ ਤੇ ਗਉਣਾ ਭਰਾ ਇਹਦਾ ਹੀ ਸਾਫ਼ ਸੁਥਰਾ ਲਿਖਦਾ ਰਹਿ ਬਹੁਤ ਸੋਹਣਾ ਗੀਤ ਆ

  • @monirana7222
    @monirana7222 Před 2 měsíci +11

    jai dogra...jai maa dogri❤

  • @daljeetdhaliwal9520
    @daljeetdhaliwal9520 Před měsícem

    Good job ji carry on

  • @informativetv8522
    @informativetv8522 Před měsícem

    This song deserves 603 Millions views instead of 603 k……… good lyrics

  • @sidhuartstallewal1702
    @sidhuartstallewal1702 Před 2 měsíci +5

    ਬਾਈ ਗੋਪੀ ਲੌਗੀਆ ਸਿਰਾ ਈ ਕਰਵਾਤਾ 🙏👌🏻ਲਗਾਤਾਰ ਚੌਥੀ ਵਾਰ ਸੁਣਿਆ ਗੀਤ