Video není dostupné.
Omlouváme se.

ਮੈਂ ਆਪਣੇ ਗੁਨਾਹ ਕਬੂਲ ਕਰਦਾ ਹਾਂ’ ਸਾਬਕਾ ਜਥੇਦਾਰ ਨੇ ਕਬੂਲਿਆ ਆਪਣਾ ਗੁਨਾਹ, ਭੁਗਤਣਗੇ ਇਹ ਧਾਰਮਿਕ ਸਜ਼ਾਵਾਂ LIVE

Sdílet
Vložit
  • čas přidán 18. 08. 2024
  • ਮੈਂ ਆਪਣੇ ਗੁਨਾਹ ਕਬੂਲ ਕਰਦਾ ਹਾਂ’ ਸਾਬਕਾ ਜਥੇਦਾਰ ਨੇ ਕਬੂਲਿਆ ਆਪਣਾ ਗੁਨਾਹ, ਭੁਗਤਣਗੇ ਇਹ ਧਾਰਮਿਕ ਸਜ਼ਾਵਾਂ LIVE
    #sriakaltakhatsahib #gianiraghbirsingh #Exjathedariqbalsingh #takhatsripatnasahib #tankhah

Komentáře • 9

  • @dilbaghsingh4165
    @dilbaghsingh4165 Před měsícem +1

    Sri Akal Takath sahib is supreme for sikh Kom and sikh Kom should unite and obey the instructions and order of sri Akal Takath sahib. DHAN DHAN SRI GURU Hargobind sahib ji Maharaj gagatguru. Dhan Dhan Sri guru Gobind Singh ji Maharaj gagatguru sarbansdani. DHAN DHAN SRI GURU GRANTH SAHIB JI MAHARAJ GAGATGURU. Waheguru.

  • @satindersingh8044
    @satindersingh8044 Před měsícem

    ਸਿੱਖ ਲਈ ਅਕਾਲ ਤਖ਼ਤ ਸਾਹਿਬ ਜੀ ਦਾ ਰੁਤਬਾ ਸਭਤੋਂ ਉੱਚਾ ਹੈ । ਜੋ ਵੀ ਸਿੱਖ ਆਪਣੀ ਗਲਤੀ ਮੰਨ ਕੇ, ਵਾਹਿਗੁਰੂ ਵਾਹਿਗੁਰੂ ਜਾਪ ਕਰਦਾ ਹੋਇਆ ਅਕਾਲ ਤਖ਼ਤ ਸਾਹਿਬ ਸਨਮੁੱਖ ਹਾਜ਼ਰ ਹੁੰਦਾ ਹੈ, ਗੁਰੂ ਹਰਿਗੋਬਿੰਦ ਸਾਹਿਬ ਜੀ ਉਸਦੇ ਗੁਨਾਹ ਮਾਫ਼ ਕਰਕੇ ਉਸਨੂੰ ਫਿਰ ਤੋਂ ਆਪਣੇ ਨਾਲ ਮੇਲ ਲੈਂਦੇ ਹਨ। ਜੋ ਵੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਨਤਮਸਤਕ ਹੁੰਦਾ ਹੈ, ਜਿੱਥੇ ਉਹ ਆਪਣੇ ਗੁਨਾਹਾਂ ਤੋਂ ਸੁਰਖ਼ਰੂ ਹੁੰਦਾ ਹੈ ਉੱਥੇ ਹੀ ਪੰਥ ਵਿਚ ਉਸਦਾ ਸਨਮਾਨ ਅਤੇ ਸਤਿਕਾਰ ਵਧਦਾ ਹੈ। ਕਿਤਨਾ ਚੰਗਾ ਹੋਵੇ ਜੇ ਦਰਸ਼ਨ ਸਿੰਘ ਰਾਗੀ ਵੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਆਪਣੀਆਂ ਗਲਤੀਆਂ ਮੰਨ ਕੇ, ਯੋਗ ਤਨਖਾਹ ਲਵਾ ਕੇ ਸੁਰਖ਼ਰੂ ਹੋ ਜਾਏ ਕਿਤੇ ਬੇਮੁੱਖ ਹੀ ਨਾਂ ਟੁਰ ਜਾਏ ।

  • @narinderpalsingh8751
    @narinderpalsingh8751 Před měsícem

    ਜਿਹੜੇ ਗੁਰਬਚਨੇ ਨੇ ਸੁਖਬੀਰ ਦੀ ਕੋਠੀ ਜਾ ਕੇ ਬਾਦਲਾਂ ਨੂੰ ਖੁਸ਼ ਕਰਨ ਲਈ ਬਲਾਤਕਾਰੀ ਰਾਮ ਰਹੀਮ ਨੂੰ ਮੁਆਫ਼ੀ ਦਾ ਹੁਕਮਨਾਮਾ ਜਾਰੀ ਕੀਤਾ ਸੀ ਉਸ ਨੂੰ ਅਕਾਲ ਤਖ਼ਤ ਸਾਹਿਬ ਤੇ ਕਦੋਂ ਤਲਾਬ ਕਰਕੇ ਸਜ਼ਾ ਲਗਾਈਂ ਜਾਵੇਗੀ ਕਿਉਂਕਿ ਅਕਾਲ ਤਖ਼ਤ ਦੀ ਮਰਿਆਦਾ ਮੁਤਾਬਕ ਜੱਥੇਦਾਰਾਂ ਨੂੰ ਸਿਆਸੀ ਲੀਡਰਾਂ ਦੀਆਂ ਕੋਠੀਆਂ ਵਿੱਚ ਜਾਣਾ ਗੁਨਾਹ ਹੈ।

  • @MohinderSingh-kj4vo
    @MohinderSingh-kj4vo Před měsícem +1

    ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੇ ਉੱਚ ਗੁਰਧਾਮ ਦੇ ਨਾਲ ਨਾਲ ਉੱਚ ਅਦਾਲਤ ਵੀ ਹੈ।ਤਖਤ ਸਾਹਿਬ ਦੇ ਜਥੇਦਾਰ ਦਾ ਰੁਤਬਾ ਪੋਪ ਦੇ ਬਰਾਬਰ ਹੈ।ਜਥੇਦਾਰ ਸਾਹਿਬ ਪੰਥ ਦੀ ਸਰਬਮਾਨਕ ਹਸਤੀ ਹੁੰਦੀ ਹੈ।ਤਕਰੀਬਨ ਪੰਜ ਸ਼ਤਾਬਦੀਆਂ ਤੋਂ ਸਰਕਾਰਾਂ ਤਖਤ ਸਾਹਿਬ ਦੀ ਮਹਾਨਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੀਆਂ ਆਈਆਂ ਹਨ। ਜੱਥੇਦਾਰ ਸਾਹਿਬ ਦੀ ਨਿਰਪੱਖ ਅਗਵਾਈ ਵਿੱਚ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਸਦਾ ਹੀ ਕਬੂਲਣਾ ਹੀ ਜਾਇਜ ਹੈ।

  • @bhupinderkaur5848
    @bhupinderkaur5848 Před měsícem

    ਗੁਰੂ ਘਰ ਝਾੜੂ ਮਾਰਨਾ ਬਰਤਨ ਸਾਫ ਕਰਨੇ ਏ ਸਜਾ ਏ

  • @bhupinderkaur5848
    @bhupinderkaur5848 Před měsícem

    ਜਿਹਨੂੰ ਵਿ ਦੇਖਦੇ ਉਹਨੂੰ ਛੇਕ ਦਿਦੇ ਰਾਮ ਰਹਿਮ ਨੂੰ ਕਿਉਂ ਮੀਫ ਕੀਤਾ ਉਹਦੀ ਸਜਾ ਕਿਥੇ ਗਈ ਪਰੋਫੈਸਰ ਦਰਸ਼ਨ ਸਿੰਘ ਨੇ ਕੀ ਗੁਨਾਹ ਕੀਤਾ ਸੀਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਕੀਤੇ ਕੀ ਕਰਵਾਏ ਨੇ ਓ ਗੱਲਾਂ ਕਿਥੇ ਨੇ

  • @gurmitsingh2632
    @gurmitsingh2632 Před měsícem

    Eeh koe saja nhi panth vichon kaddo

  • @sardarsaabsingh6463
    @sardarsaabsingh6463 Před měsícem

    Pkhand krde hun bs,,,jdo time c odo kuj kita nhi,,,badala nu panth vicho sekho je sche ho ta

  • @sardarsaabsingh6463
    @sardarsaabsingh6463 Před měsícem

    Baki jo tusi sja launde o eh sangta sikh khushi naal sevava krde hn,,eh koe sja nhi a