ਅੰਮ੍ਰਿਤਪਾਲ ਸਿੰਘ ਨੂੰ MP ਬਣਨ ਤੋਂ ਬਾਅਦ ਕਿਹੜੇ ਰਸਤੇ ਚੱਲਣ ਦੀ ਲੋੜ ? ਖਡੂਰ ਸਾਹਿਬ ਹਲਕੇ ਦੇ ਲੋਕ ਕੀ ਚਾਹੁੰਦੇ ਨੇ ?

Sdílet
Vložit
  • čas přidán 6. 07. 2024
  • ਅੰਮ੍ਰਿਤਪਾਲ ਸਿੰਘ ਨੂੰ MP ਬਣਨ ਤੋਂ ਬਾਅਦ ਕਿਹੜੇ ਰਸਤੇ ਚੱਲਣ ਦੀ ਲੋੜ ?
    ਖਡੂਰ ਸਾਹਿਬ ਹਲਕੇ ਦੇ ਲੋਕ ਕੀ ਚਾਹੁੰਦੇ ਨੇ ?
    #abcpunjab #punjab #amritpalsingh #khadursahib #mp
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Komentáře • 133

  • @dansinghmannmann3456
    @dansinghmannmann3456 Před 21 hodinou +28

    ਬਿਲਕੁਲ ਸਹੀ ਗਲ ਹੈ ਨਸ਼ਾ ਸਭ ਤੋਂ ਵੱਡਾ ਮੁੱਦਾ ਹੈ ਜੀ

  • @GursewakSidhu-bt5bn
    @GursewakSidhu-bt5bn Před 21 hodinou +32

    ਤੇਰੇ ਬਾਪ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਹਾ ਸੀ ਜਦੋਂ ਅਕਾਲ ਤਖ਼ਤ ਤੇ ਹਮਲਾ ਹੋਵੈਗਾ ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।

  • @JagjitSingh-uz4dv
    @JagjitSingh-uz4dv Před 21 hodinou +14

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

  • @mukhtarsingh3581
    @mukhtarsingh3581 Před 21 hodinou +17

    ਖਾਲਸਾ ਰਾਜ ਤਾਂ ਮਾਂਹਰਾਜਾ ਰਣਜੀਤ ਨੇ ਵੀ ਕੀਤਾ ਸੀ ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਸੁਖੀ ਵਸਦੇ ਸੀ ਤੇ ਹੁਣ ਖਾਲਸਾ ਰਾਜ ਕਿਉਂ ਨਹੀਂ ਚਾਹੀਦਾ ਤੇਰਾ ਢਿੱਡ ਕਿਉਂ ਦੁਖਦਾ ਹਿੰਦੂ ਤਾਂ ਕਹਿ ਰਹੇ ਆ ਹਿੰਦੂ ਰਾਸ਼ਟਰ ਆ ਤੁਸੀਂ ਮਾਨਸਿਕ ਤੌਰ ਤੇ ਗੁਲਾਮ ਓ

  • @krish-sz9sx
    @krish-sz9sx Před 21 hodinou +10

    ਭੁੱਲਰ ਸਾਹਿਬ ਅੰਮ੍ਰਿਤਪਾਲ ਸਿੰਘ ਨੇ ਬਾਹਰੋਂ ਆਉਂਦੇ ਹੀ ਖਾਲਿਸਤਾਨ ਦੀ ਗੱਲ ਕੀਤੀ ਸੀ ਇਹ ਤਾਂ ਖਡੂਰ ਸਾਹਿਬ ਦੇ ਲੋਕਾਂ ਨੂੰ ਵੀ ਪਤਾ ਸੀ ਹੁਣ ਕੋਈ ਨਵੀਂ ਗੱਲ ਨਹੀਂ ਕੀਤੀ।

  • @GursewakSingh-wf7dl
    @GursewakSingh-wf7dl Před 19 hodinami +6

    ਭੁੱਲਰ ਸਾਹਿਬ ਤੁਹਾਨੂੰ ਭੁਲੇਖਾ ਹੈ ਕਿ ਵੱਖਰਾ ਰਾਜ ਮੰਗਣ ਨਾਲ ਜਮਾਨਤ ਜਬਤ ਹੋ ਜਾਂਦੀ ਖਾਲਸਾ ਜੀ ਦੀ ਜਿੱਤ ਫਿਰ ਵੀ ਹੋ ਜਾਣੀ ਸੀ

  • @Gurbachan-qq2im
    @Gurbachan-qq2im Před 21 hodinou +15

    ਹਿੰਦੂ ਰਾਸ਼ਟਰ ਹਿੰਦੋਸਤਾਨ ਪਾਕਿਸਤਾਨ ਖਾਲੀਸਤਾਨ ਕਹਿਣ ਨਾਲ ਕੀ ਫਰਕ ਪੈਂਦੈ ਜਦੋਂ ਬੀਜੇਪੀ ਦੇ ਐਮ ਪੀ ਲੋਕ ਸਭਾ ਚ ਹਿੰਦੂ ਰਜਿਸਟਰ ਦੇ ਨਾਹਰੇ ਲਾਉਂਦੇ ਨੇਂ ਓਦੋਂ ਕੋਈ ਚਰਚਾ ਨਹੀਂ ਕਰਦਾ

  • @user-qe2zj6ir4w
    @user-qe2zj6ir4w Před 21 hodinou +15

    Khalistan jindabad

  • @rajmand1588
    @rajmand1588 Před 21 hodinou +9

    ਵੀਰ ਜਗਤਾਰ ਸਿੰਘ ਜੀ ਤੁਸੀਂ ਬਹੁਤ ਵਧੀਆ ਸੱਚੀਆਂ ਗੱਲਾਂ ਕਰਦੇ ਜਦੋਂ ਕਿਸੇ ਵੇਲ਼ੇ ਮੂੰਹ ਵਿਚੋਂ ਸਹਿ ਸਭਾ ਗਲ਼ ਨਿਕਲ ਗਿਆ ਤੇ ਮੈਂਡੀ ਕੋਈ ਗੱਲ ਨਹੀਂ ਹੁੰਦੀ ਹਿੰਦੂ ਸਿੱਖ ਮੁਸਲਮਾਨ ਇਸਾਈ ਏਕਤਾ ਹੈ ਗੱਲਾਂ ਜਿੰਨੀਆਂ ਮਰਜ਼ੀ ਵਧਾ ਚੜਾ ਕੇ ਬੋਲੀ ਜਾਣ ਪਰ ਭਾਈ ਅਮਿ੍ੰਤਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਮਾਤਾ ਜੀ ਭੋਲੇ ਸਭਾ ਦੇ ਹਨ ਉਹ ਵਿਚਾਰੀ ਨੇ ਕਿਹੜੀ ਸਿਆਸਤ ਕੀਤੀ

  • @sabi-mansa
    @sabi-mansa Před 21 hodinou +6

    🪯 ਭਾਈ ਅੰਮ੍ਰਿਤਪਾਲ ਖਾਲਸਾ 🚩

  • @sarabsingh5487
    @sarabsingh5487 Před 19 hodinami +2

    🙏 ਅੰਮ੍ਰਿਤਪਾਲ ਸਿੰਘ ਜੀ,,🙏

  • @sabi-mansa
    @sabi-mansa Před 21 hodinou +5

    9:15

  • @dalbirsingh1128
    @dalbirsingh1128 Před 21 hodinou +15

    ਜੇ ਐਹੋ ਜਿਹੇ ਵਿਦਵਾਨ ਪੱਤਰਕਾਰ ਕਿਤੇ ਗੁਰੂਆਂ ਦੇ ਸਮੇਂ ਹੁੰਦੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਲਤ ਸਾਬਤ ਕਰ ਦਿੰਦੇ ਜੀ ਬੱਚੇ ਸ਼ਹੀਦ ਕਰਵਾ ਲਏ ।

  • @SukhwinderSingh-eu5se
    @SukhwinderSingh-eu5se Před 21 hodinou +4

    ਭਾਰਤ ਦੇ ਸੰਵਿਧਾਨ ਥੱਲੇ ਵੀ ਖਾਲਸਾ ਰਾਜ ਦੀ ਗੱਲ ਕਿਉ ਨੀ ਹੈ ਸਕਦੀ ਬੰਗਾਲ ਵਾਲੇ ਦਿੱਲੀ ਦੀ ਦੱਖਲ ਅੰਦਾਜੀ ਨਹੀ ਹੌਣ ਦਿੰਦੇ ਖਾਲਸਾ ਰਾਜ ਵੀ ਆਪਣੀ ਮਰਜੀ ਕਰੇਗਾ ਦਿੱਲੀ ਦੀ ਚੱਪਲੀ ਨਹੀ ਚੱਟਣਗੇ

  • @Nanak-rc1go
    @Nanak-rc1go Před 21 hodinou +3

    ਅੰਮ੍ਰਿਤ ਪਾਲ ਨੇ ਤਾਂ ਕੋਈ ਬਿਆਨ ਹੀ ਨੀ ਦਿੱਤਾ। ਰੋਟੀਆਂ ਸੇਕੀਆਂ ਜਾ ਰਹੀਆਂ ਨੇ, ਗੁੰਡਿਆਂ ਵੱਲੋਂ।

  • @user-qj5yx8ew2q
    @user-qj5yx8ew2q Před 21 hodinou +5

    Bhai Amritpal Singh Khalsa zindabad

  • @rajucheema-wr4xj
    @rajucheema-wr4xj Před 21 hodinou +3

    ਅੰਮ੍ਰਿਤਪਾਲ ਸਿੰਘ, ਕੋਈ ਗਾਂਧੀਵਾਦੀ ਨਹੀਂ ਸੀ। ਅੰਮ੍ਰਿਤ ਪਾਲ ਸਿੰਘ ਦੀ ਇਮੇਜ ਸਿਰਫ਼ ਗਰਮਖਿਆਲੀ ਸੀ, ਹੈ ਅਤੇ ਰਹੇਗੀ। ਤਾਂ ਵੀ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ। ਤੁਸੀਂ ਲੇਪਾ,ਪੂਚੀ ਨਾ ਕਰੋ।

  • @randeepkaur7842
    @randeepkaur7842 Před 21 hodinou +4

    ਹਾ ਫਿਰ ਨਾ ਕਰੋ ਖਾਲਸਾ ਰਾਜ ਦੀ ਗੱਲ ਫਿਰ ਆਪਣੇ ਮਸਲੇ ਕਰਾ ਲਵੋ ਹਲ ਤਾ ਕਰਾਲੋ ਬੰਦੀ ਸਿੰਘਾਂ ਨੂੰ ਰਿਹਾਅ। ਬਾਕੀ ਮਸਲੇ ਹੱਲ।

  • @GurjeetSingh-hk8nu
    @GurjeetSingh-hk8nu Před 21 hodinou +5

    ਭੁੱਲਰ ਗਲਤ ਨਹੀਂ ਆਪਾ ਨੂੰ ਸੋਚਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਸਿੰਘ mp ਬਣ ਕੇ ਸਭ ਤੋਂ ਪਹਿਲਾਂ ਹਲਕੇ ਦੇ ਮੁੱਦੇ ਫਿਰ ਸਮੁੱਚੇ ਪੰਜਾਬ ਦੇ ਹੱਕਾਂ ਲਈ ਰਾਜਧਾਨੀ ਪਾਣੀ ਨਸ਼ਿਆਂ ਗੈਂਗਸਟਰਾ ਦੇ ਮੁੱਦੇ ਉਠਾਉਣੇ ਚਾਹੀਦੇ ਹਨ

  • @Gurbachan-qq2im
    @Gurbachan-qq2im Před 21 hodinou +4

    ਇਹ ਮਸਲੇ ਸਰਕਾਰਾਂ ਹੱਲ ਨਹੀਂ ਕੀਤੇ ਤਾਂ ਹੀ ਲੋਕਾਂ ਚ ਭੜਕਣਾ ਪੈਦਾ ਹੁੰਦੀ ਐ