Canada ਹੀ ਕਿਓ ਰਹਿਣਾ ਚਾਹੁੰਦੀਆ ਨੇ ਕੁੜੀਆ । ਨਾ ਸੱਸ ਲੜਦੀ ਏ ਨਾ ਘਰ ਵਾਲਾ ਦਬਕਾ ਮਾਰ ਸਕਦਾ । ਜਿੱਥੇ ਮਰਜੀ ਆਓ ਜਾਓ

Sdílet
Vložit
  • čas přidán 17. 05. 2024
  • Gurpreet kotli
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

Komentáře • 76

  • @billsingh8188
    @billsingh8188 Před měsícem +12

    ਇੰਨਾ ਦੇਸੀ ਫੈਮੀਨਿਸਟਸ ਦਾ ਸਿੱਧਾ ਤਲਾਕ ਹੀ ਹੁੰਦਾ , ਦੋ ਬਚਿਆਂ ਤੋ ਬਾਅਦ ।

    • @Sanjeevbajaj456
      @Sanjeevbajaj456 Před měsícem +1

      True

    • @nbas18
      @nbas18 Před 23 dny

      Bass jad apne hakkan lai koi khadde oh mada ho janda hna??

  • @harpreetsinghmoga
    @harpreetsinghmoga Před měsícem +17

    ਜਿੱਥੇ ਰਹੋ,ਖ਼ੁਸ਼ ਰਹੋ।
    ਆਪਣਾ ਦੇਸ਼,ਕਲਚਰ ਅਤੇ ਕਦਰਾਂ-ਕੀਮਤਾਂ ਨਾ ਭੁੱਲੋ।

    • @gurwindersinghgssidhu2936
      @gurwindersinghgssidhu2936 Před měsícem +3

      ਖੁਸ਼ ਰਹੋ ਪਰ ਆਪਣੇ ਦੇਸ ਵਿੱਚ ਨਾਂ ਰਹੋ, ਜੇ ਆਪਣੇ ਦੇਸ਼ ਰਹਿਣਾ ਹੀ ਨਹੀਂ ਫਿਰ ਕੱਲੀਆਂ ਕਦਰਾਂ ਕੀਮਤਾਂ ਵੀ ਕੀ ਕਰਨ ਗੀਆਂ ਬਾਈ ਜੀ ।

    • @harpreetsinghmoga
      @harpreetsinghmoga Před měsícem +3

      @@gurwindersinghgssidhu2936 ਜੀ ,ਤੁਹਾਡੀ ਗੱਲ ਠੀਕ ਹੈ।

    • @harpreetkaur5022
      @harpreetkaur5022 Před měsícem +4

      ਬਿਲਕੁੱਲ ਸਹੀ ਕਿਹਾ 👍

    • @uday2741
      @uday2741 Před měsícem +3

      @@gurwindersinghgssidhu2936 💯% right veer ji

  • @buttasinghdhaliwal5470
    @buttasinghdhaliwal5470 Před měsícem +9

    ਬਾਈ ਇੱਕ ਗੱਲ ਤਾਂ ਹੈਗੀ ਆ ਪੱਕੀ ਆਪਣੇ ਆਲ਼ੇ ਪੰਜਾਬ ਚ ਕੰਮ ਨਈ ਕਰ ਸਕਦੇ ਗੋਰਿਆਂ ਦੇ ਜਾਕੇ ਫ਼ਲੱਸ਼ਾਂ ਵੀ ਸਾਫ਼ ਕਰ ਦੇਣਗੇ ਲੋਕਾਂ ਨੂੰ ਸਮਝਣਾ ਪੈਣਾ ਵੀ ਤੁਸੀਂ ਫ਼ੌਰਨ ਜਾਕੇ ਉੱਥੇ ਰਹਿ ਤਾਂ ਸਕਦੇ ਓ ਪਰ ਰਹਿਣਾ ਤੁਸੀਂ ਪੰਜਾਬ ਦੇ ਹੀ ਓ ਤੇ ਸਾਂਭਣਾ ਵੀ ਪੰਜਾਬ ਨੇ ਹੀ ਆ ਵੱਸ ਏਨਾ ਏ ਕੀ ਲੋਕ ਆਪਣੀਆਂ ਜ਼ੁਮੇਵਾਰੀਆਂ ਤੋ ਭੱਜਦੇ ਆ ਸਾਰੇ ਫ਼ੌਰਨ ਚ ਕਿਹੜਾ ਪੈਸੇ ਦਰੱਖਤਾ ਤੇ ਲੱਗਦੇ ਆ ਕੰਮ ਤਾਂ ਕਰਨਾ ਹੀ ਆ ਫਿਰ ਪੰਜਾਬ ਚ ਰਹਿ ਕੇ ਕਿਉਂ ਨਈ

  • @GurjeetsinghDhillon-jg6zd
    @GurjeetsinghDhillon-jg6zd Před měsícem +13

    ਮੇਰਾ ਭਾਰਤ ਦੇਸ਼ ਮਹਾਨ ਹੈ ਅਸੀ ਕਿਤੇ ਕੀ ਲੈਣਾ .. .......... dhillon ❤❤
    ਖੁਸ਼ ਹਾਂ ਖੁਸ਼ ਸੀ......ਖੁਸ਼ ਰੱਖੇ ਰੰਬ
    .
    ਮੇਰਾ ਵਸਦਾ ਰਹੇ ਪੰਜਾਬ 🇮🇳🇮🇳ਵੀਰ ਜੀ।

  • @paramhitech80
    @paramhitech80 Před měsícem +3

    ਘਰੋਂ ਬੇਘਰ ਬੇਡਰ ਬਸ ਖਤਮ ਕਹਾਣੀ

  • @sakinderboparai3046
    @sakinderboparai3046 Před měsícem +10

    ਗੁਰਦੁਆਰਾ ਸਾਹਿਬ ਲੰਗਰ ਹਾਲ। ਵਿੱਚ ਜਿੰਨੇ ਮਰਜੀ ਬੰਦਿਆਂ ਨੂੰ ਮਿਲ ਲੈ।

  • @rajuarora3163
    @rajuarora3163 Před měsícem +2

    Good ਇੰਟਰਵਿਊ ladies ਨਾਲ ❤️

  • @kaurmanjeet336
    @kaurmanjeet336 Před měsícem +8

    ਭੈਣੋ ਤੇ ਭਰਾਵੋ ਤੁਸੀ ਸੱਚੇ ਤੇ ਰੱਬ ਝੂਠਾ ਹੋ ਗਿਆ ਉਸ ਨੂੰ ਨਹੀ ਪਤਾ ਕਿੱਥੇ ਜੀਵਨ ਠੀਕ ਤੇ ਕਿੱਥੇ ਗਲਤ ਇਹ ਸਭ ਤੂਹਾਨੂ ਹੀ ਪਤਾ ਕੀ ਦੂਜੇ ਦੇਸ਼ਾ ਦਾ ਰੱਬ ਹੋਰ ਹੈ ਤੇ ਪੰਜਾਬ ਦਾ ਹੋਰ ਹੈ

    • @kaursukh6634
      @kaursukh6634 Před měsícem

      ਜੀ ਸੋਲਾਂ ਆਨੇ ਸੱਚ ਆਖਿਆ

  • @MadanLal-zk3wt
    @MadanLal-zk3wt Před měsícem +27

    ਸਿਰ ਤੇ ਨਹੀਂ ਕੁੰਡਾ,ਹਾਥੀ ਫਿਰੇ ਲੁੰਡਾ

  • @user-pj1ot8wf8j
    @user-pj1ot8wf8j Před měsícem +6

    Canada wich hospital facilities bahut ghat hn ji. Health facilities wich India is best. So bimaar lokan lyi India hi changa ji

    • @jass2748
      @jass2748 Před měsícem

      Haan eh gal ta hai..chahe same day vaddi to vaddi surgery krwa lo..canada vich ta minor surgery lyi bi 6-6 month di appointment mildi😂
      Addi to vad bimaria ta india vich Medical store wale hi treat kr dende 😂😂😂

  • @harjindervirk7928
    @harjindervirk7928 Před měsícem +5

    India is good

  • @TourismPromoterMrSinghIndia
    @TourismPromoterMrSinghIndia Před měsícem +2

    ਕੋਈ ਮੇਰਾ ਵਿਆਹ ਕਰਾ ਦਵੋ ਯਾਰ

  • @iampinkz2627
    @iampinkz2627 Před měsícem +2

    Very nice.....

  • @user-nr6jx9kf5y
    @user-nr6jx9kf5y Před měsícem +1

    Bhut wadiaa gal a tusi mil k hass rehe o punjab ch ta sass bhu nu kise naal gal ni karn dindi 17 saal baad v apda ghar ni hunda koi

  • @SS-qz6zg
    @SS-qz6zg Před měsícem +5

    Sach ih v a k jawani vich India vich aurat gulami wali zindgi jeundian ihna countries vich confident ho jandian

    • @jass2748
      @jass2748 Před měsícem

      Confidant nhi balki sex worker bn jandia jo ke india vich possible nhi😂😂

  • @aml9993
    @aml9993 Před měsícem +1

    🙏 ਜਿਹੜੀ ਬੀਬੀ ਨੇ ਪਿਲਾਨੀ ਰਾਜਸਥਾਨ ਪੜਨ ਦਾ ਜਿਕਰ ਕੀਤਾ ਉਹ ਐ ਲੱਗਦਾ ਉਸ ਦਾ ਵਾਸਤਾ ਖੇਤੜੀ ਨਗਰ ਨਾਲ ਹੋਵੇਗਾ। ਜੇ ਉਹ ਬੀਬਾ ਇਹ ਜਾਣਕਾਰੀ ਦੇਵੇ ਤਾ ਧੰਨਵਾਦ ਹੈ। ਸਾਡਾ ਵੀ ਖੇਤੜੀ ਨਗਰ ਨਾਲ ਨਾਤਾ ਹੈ। ਹੁਣ ਅਸੀ ਕੈਨੇਡਾ ਵਿੱਚ ਹਾ। ਜੇ ਤੁਸੀ ਕੈਮੇਟ ਪੜੋ ਤਾ ਸਾਡੇ ਨਾਲ ਰਾਬਤਾ ਬਣਾਉ। ਧੰਨਵਾਦ ਜੀ ❤ 🥳

  • @amarsingh-bd9ul
    @amarsingh-bd9ul Před měsícem +3

    ਪੰਜਾਬੀ ਆ ਨੂੰ ਪੰਜਾਬੀ ਬੋਲਣ ਈ ਚਾਹੀਦੀ ਹੈ

  • @uday2741
    @uday2741 Před měsícem +11

    Banan nu kehra tusi MBBS doctor ban gayiaan ...kardiya ta labour hi ho

    • @gurnoorpandher4831
      @gurnoorpandher4831 Před měsícem

      Labour kr k thode naalo jada successful ne

    • @uday2741
      @uday2741 Před měsícem +1

      @@gurnoorpandher4831 mai ithe lecturer haan ......hun tusi aap v samajhdaar hovoge ...ini umeed ta kr hi sakde aa tuhada varge canada bhagtaan ton

    • @gurnoorpandher4831
      @gurnoorpandher4831 Před měsícem

      @@uday2741 no matter tuci India ki ho,oh sare ethe lecturer nhi bnn sakdiya, hai ta sab kuch mehnat da e hai ohna ne din raat ek kita family v dekhi aa so oh happy ne khud kmaa k khud life jee rhe sa

    • @uday2741
      @uday2741 Před měsícem +2

      @@gurnoorpandher4831 INDIA 🇮🇳 IS ALWAYS BEST ...JAI HIND

    • @sidakrai1579
      @sidakrai1579 Před měsícem

      @Uday2741 100%right

  • @usausa3673
    @usausa3673 Před měsícem +1

    Karan singh kuwait very good brother

  • @GurjeetsinghDhillon-jg6zd
    @GurjeetsinghDhillon-jg6zd Před měsícem +4

    100 ਪਰਸੈਨਟ ਆਜਾਦੀ ਏ ਵੀਰ ਜੀ🦅🦅🦅।,,
    Hindustan 🇮🇳🇮🇳jindabad ❤ 👍👍✌️❤punjab 🇮🇳🇮🇳a
    dhillon 🌾🌾

    • @uday2741
      @uday2741 Před měsícem +1

      Hindustan jindabaad 🎉🎉🎉🎉

  • @princeshahrandhawaprincesh3792

    ਸਿੱਧਾ ਕਹੋ ਕੇ ਨਜ਼ਾਰੇ ਲੁੱਟ ਦੀਆ ਜੇ ਕੋਈ ਘਰ ਵਾਲ਼ਾ ਪੁੱਛੇ ਨਾ ਗਿਸ਼ੇ

    • @veerpalkaur1814
      @veerpalkaur1814 Před 24 dny

      Begane mulka ch 7-8 saal sakht mehnat kardea Ghar parwar sabdia najare v len gia

  • @mankind905
    @mankind905 Před měsícem +7

    ਨਿਤ ਨਵੇ ਜਿਨੂੰ ਮਿਲਣ ਉਹ ਕਿਉ ਜਾਵੇ ਗੁਰੂ ਨਾਨਕ ਦੇ ਬੁੱਢੇ ਪੁਰਾਣੇ ਘਟੀਆ ਸੋਚ ਆਲੇ ਪੰਜਾਬ ਚ। ਬਾਕੀ ਇਨਾਂ ਦੀ ਕਿਹੜੀ ਜਾਤ ਬਿਰਾਦਰੀ ਧਰਮ ਹੁੰਦਾ ਮੁਗਲ ਨਾਲ ਤੁਰਗੀ ਮੁਸਲਮਾਨੀ , ਹਿੰਦੂ ਨਾਲ ਹਿੰਦੂ , ਤੇ ਇਸਾਈ ਕਾਲੇ ਗੋਰਿਆ ਘਰ ਕਾਠੀ ਅੰਗ੍ਰੇਜਣ ਸੈਣ, ਨਜਾਰੇ ਲਵੋ 60 ਸਾਲ ਤੱਕ ਮਿਠੀ ਪੀਆ ਕਰੋ ਤੇ ਨਵੇ ਗਾਣੇ ਦੀ ਤਰਜ ਤੇ ਔਦਾ ਜਾਂਦਾ ਰਹੀ ਮਿਤਰ ਬੁਲੇ ਲੁਟੋ❤

    • @gurveg6487
      @gurveg6487 Před měsícem

      Pher is to Punjabi loka nu sikhna chaida ke kudia di izzat Kive karni, sirf kehn naal hi brabrata ni hundi

    • @veerpalkaur1814
      @veerpalkaur1814 Před 24 dny

      Guru nanak ne ta jaat pat da virod kita insan de jaat insante aa

  • @gurmeetkaur-zw7pi
    @gurmeetkaur-zw7pi Před měsícem

    Malve vale mn lo ..mtlb k …chhdo hun ..time waste hunda ..enia ladies ekthhe beth k enjoy krdia..eh bahut vadiaa

  • @Aaj361
    @Aaj361 Před měsícem +1

    ਕੋਟਲੀ ਸਾਬ ਤੁਸੀਂ ਵੀ ਗੱਲ.ਸਾਫ ਕਰਨੀ ਸਿੱਖੋ ਇੱਕ ਸਨਟੈਨਸ਼ ਚ ਕਈ ਵਾਰੀ (ਹਨਾ ਮਤਲਬ ਮੰਨਲਓ) ਸ਼ਬਦ ਬੋਲਦੇ ਹੋ l
    ਬਾਕੀ ਇੰਟਰਵਿਊ ਵਧੀਆ ਸੀ

  • @SS-qz6zg
    @SS-qz6zg Před měsícem +3

    Ih young lagies ne khush ne lkin jadon ihna de bachay chad kay chlay gaye fir yaad auna India Panjab

  • @jinderpoohla
    @jinderpoohla Před měsícem +1

    ਪੰਜੇ ਘਿਉ ਚ ਨੇ ਕੋਟਲੀ ਦੀਆਂ ਕਨੇਡਾ ਵਿੱਚ ਜਾ ਕੇ 😂

  • @sidakrai1579
    @sidakrai1579 Před měsícem +1

    Apna ghar nahi ji bank da ghar kaho tusi ta aje kishta denia 35saal labour krke

  • @jaspalsingh1650
    @jaspalsingh1650 Před měsícem +2

    Eh mla kithe firda

  • @sidakrai1579
    @sidakrai1579 Před měsícem +1

    Tim hortons te mc donald di labour kida labb gai kotli ?😅😅😅😅

  • @RajpalGill-rw4wp
    @RajpalGill-rw4wp Před měsícem +2

    Khan nu roti ni. Doctor ni. Sari Umar di labour nal Ghar banda.

  • @sm23783
    @sm23783 Před 27 dny +1

    Eh jinnia 5 saal walia aa oh fukri ch Canada da accent maran di koshish kar rahia te jo 25 saal to uthe aa oh pure Punjabi bol rahi ae koi fukri ni maari oss aurat ne.

  • @leemoz
    @leemoz Před měsícem +1

    Khacha jama hoyia 😂

  • @user-rv3is6ci6t
    @user-rv3is6ci6t Před měsícem +13

    Besharam ne sirre diya

  • @Sharannijjar
    @Sharannijjar Před měsícem

    Ethe study hai Khalsa School jao
    Kids nu time ni milda sir chukn da

  • @JaspalSingh-go6db
    @JaspalSingh-go6db Před měsícem

    Ithe kudiya nhi laab nhi ya waya waste sriya niklgaiya baar

  • @jagtarsinghbajwa2254
    @jagtarsinghbajwa2254 Před měsícem

    Sponsered by immigration companies

  • @hundalsaab3706
    @hundalsaab3706 Před měsícem +1

    bhabhi a jada kaim a canada 😋😜

  • @pbawa2191
    @pbawa2191 Před měsícem

    WE COME TO KANANDA COZ OF $ $ $ MORE $ $ $ MORE $ $ $ MORE $ $ , REST ARE STORIES

  • @ProGaming-yq7fe
    @ProGaming-yq7fe Před měsícem +2

    Tatte. Fad. Lo. Canada. De

  • @SatnamSingh-zk4ce
    @SatnamSingh-zk4ce Před měsícem +1

    Love open ho marji karo koi rohkne tokne wala nai a

  • @Alessandro1186
    @Alessandro1186 Před 29 dny

    ਬੇਸ਼ਰਮੀ ਦੀ ਹੱਦ ਹੋਗੀ ਭਾਈ।

  • @jagtarsinghbajwa2254
    @jagtarsinghbajwa2254 Před měsícem +1

    Hun pain ge paware Ghar ghar. Rehandia kuria hun ma pio de gal pangia ke Sanu vi bheju canada

  • @meesharahi8381
    @meesharahi8381 Před měsícem

    He doesn't have some or any common sense to talk with these ladies. He is calling them" budhia" (old ladies) mata etc or making fun of them by mentioning their ear rings. First of all you are sitting in their house and on the top, trying to find any negative stuff in their life. Can't believe no one corrected him right away.

  • @gurjantsingh6187
    @gurjantsingh6187 Před měsícem

    Sbb juth bol rhaya ne kmm kr khul mil gyi bss India Punjab vrga koi ni

  • @gurmeetkaur-zw7pi
    @gurmeetkaur-zw7pi Před měsícem

    Tu tu krke nhi sambodhan krna chahida ..khaas kr jdo tusi screen te ho …2…budiaa kehna v thik nhi ..orta v keh skde ho ..ene anpr v nhi h …ladies v keha ja skda…

    • @jass2748
      @jass2748 Před měsícem

      Hahahahaha 😂😂kinnia mircha lg rhia fcking feminists nu😂😂😂buddia nu buddia hi kehna😂😂

  • @kulwantsingh-qj1lb
    @kulwantsingh-qj1lb Před měsícem +6

    kudiya nu khuli chuti mil jandi koi puchan wala nahi jo marji karo,jjinda marji ajashi maro

    • @gurveg6487
      @gurveg6487 Před měsícem +1

      Te mundia nu india wich already hegi a so una di ajadi band karke kudia naal brabrata karo ji

    • @kaursukh6634
      @kaursukh6634 Před měsícem

      Munde tan duggni ayyashi te uttar aunde ne bahrle mulkan ch. aurtan di ajaadi bdi radkdi aa.