Anita Meet ਜਦੋਂ ਤਿੰਨ ਦਹਾਕਿਆਂ ਬਾਅਦ ਮਾਂ ਬਣੀ ਤਾਂ ਜ਼ਿੰਦਗੀ ਤੇ ਕਰੀਅਰ ਕਿਵੇਂ ਬਦਲ ਗਿਆ| 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 21. 08. 2024
  • ਅਦਾਕਾਰਾ ਅਨੀਤਾ ਮੀਤ ਨੇ ਥੀਏਟਰ, ਟੈਲੀਵਿਜ਼ਨ ਅਤੇ ਸਿਨੇਮਾ ਦੇ ਹਰ ਮਾਧਿਅਮ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਤਕਰੀਬਨ 50 ਸਾਲ ਦੀ ਉਮਰ ਵਿੱਚ ਜੁੜਵਾ ਬੱਚਿਆਂ ਨੂੰ ਜਨਮ ਦੇਣ ਵਾਲੇ ਅਨੀਤਾ ਨੇ ਜਦੋਂ ਬੱਚਿਆਂ ਲਈ ਕਰੀਅਰ ਤੋਂ ਕਰੀਬ ਇੱਕ-ਦੋ ਸਾਲ ਦਾ ਵਕਫ਼ਾ ਲਿਆ ਤਾਂ ਉਸ ਦਾ ਕੀ ਅਸਰ ਪਿਆ, ਉਨ੍ਹਾਂ ਦੇ ਸ਼ੁਰੂਆਤੀ ਦਿਨਾਂ ਦੇ ਸੰਘਰਸ਼ ਸਮੇਤ ਬਹੁਤ ਸਾਰੀਆਂ ਗੱਲਾਂ ਉਹਨਾਂ ਬੀਬੀਸੀ ਨਾਲ ਸਾਂਝੀਆਂ ਕੀਤੀਆਂ।
    #anitameet #punjabifilms
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 106

  • @Lovenature-nt8zm
    @Lovenature-nt8zm Před 3 měsíci +53

    ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏

  • @user-ky5jt6qp2y
    @user-ky5jt6qp2y Před 3 měsíci +46

    ਸਾਡੇ ਮਲੋਟ ਸ਼ਹਿਰ ਦੀ ਸ਼ਾਨ ਭੈਣ ਅਨੀਤਾ ਮੀਤ ਜੀ

  • @jagwindersingh_cyclist
    @jagwindersingh_cyclist Před 3 měsíci +7

    ❤Anita meet mam ❤ ਹਮੇਸ਼ਾ ਆਪ ਜੀ ਲਈ ਦਿਲ ਵਿਚ ਪਿਆਰ ਸਤਿਕਾਰ ਰਹੇਗਾ ❤

  • @SukhwinderSingh-wq5ip
    @SukhwinderSingh-wq5ip Před 3 měsíci +8

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @param_sandhu333
    @param_sandhu333 Před 3 měsíci +11

    ਸੱਚ ਮੁੱਚ ਮਾ ਰੱਬ ਦਾ ਦੂਜਾ ਰੂਪ ਹੁੰਦੀ ਆ

  • @kulwindertoorkulwinderkaur5030
    @kulwindertoorkulwinderkaur5030 Před 2 měsíci +2

    ਵਾਹਿਗੁਰੂ ਜੀ ਚੜ੍ਹਦੀ ਕਲਾਂ ਬਖਸ਼ੇ ਹੱਸਦੇ ਵੱਸਦੇ ਰਹੋ ਅਨੀਤਾ ਜੀ 🎉🎉😍👍🏻👏🏻👏🏻👏🏻👏🏻👏🏻

  • @ParamjeetKaur-uy4wn
    @ParamjeetKaur-uy4wn Před 3 měsíci +9

    ਮੈਡਮ ਜੀ 🙏 ਬਹੁਤ ਵਧੀਆ ਲੱਗਿਆ ਤੁਹਾਡੀ ਮੁਲਾਕਾਤ ਸੁਣ ਕੇ ❤️ ਵਾਹਿਗੁਰੂ ਜੀ ਤੁਹਾਨੂੰ ਬੱਚਿਆਂ ਦੀਆਂ ਸਾਰੀਆਂ ਖੁਸ਼ੀਆਂ ਦੇਣ ਤੁਹਾਨੂੰ ਤੰਦਰੁਸਤੀ te ਚੜ੍ਹਦੀਕਲਾ ਚ ਰੱਖਣ ਤੁਹਾਡੇ ਪਰਿਵਾਰ ਨੂੰ ਵੀ ❤️❤️🙏🙏

  • @jaswinderkaur6950
    @jaswinderkaur6950 Před 3 měsíci +5

    Mai mili c ena nu 2003B.Ed college Faridkot .uthe Meet sir lecturer c Pbi de.❤❤❤❤.mainu pta c u de baby nai hai bt hun sun k bhut Khushi hoi k u de baby hai.God bless you mam nd Sir

  • @kamaldeepdhillon8487
    @kamaldeepdhillon8487 Před 3 měsíci +4

    SHE IS VERY GOOD ACTRESS & VERY PROFESSIONAL, LOVE &RESPECT FROM TORONTO (CANADA )

  • @jagjiwankaur3938
    @jagjiwankaur3938 Před 3 měsíci +6

    ਬਹੁਤ ਵਧੀਆ ਲਗ਼ਿਆ ਅਨੀਤਾ ਜੀ ਨੂੰ ਵੇਖ ਧੰਨਵਾਦ ਜੀ ❤

  • @Amarjeetsingh-lb9fn
    @Amarjeetsingh-lb9fn Před 3 měsíci +5

    ਬੀਬੀ ਜੀ ਤੁਸੀ ਆਪਣੇ ਪਤੀ ਦਾ ਪੂਰਾ ਨਾਂ ਵੀ ਦੱਸ ਦਿੰਦੇ ਤਾਂ ਠੀਕ ਸੀ। ਮੈਂ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਨ ਦਾ ਤਲਬਗਾਰ ਹਾਂ।

  • @surindersharma9935
    @surindersharma9935 Před 2 měsíci +2

    great mother good mother god bless you ❤❤❤❤

  • @daljeetkaur4548
    @daljeetkaur4548 Před 3 měsíci +3

    ਸਾਡੇ ਸਰਹਿੰਦ ਦੀ ਸ਼ਾਨ mam. Ji👌🎉

  • @emileeem4909
    @emileeem4909 Před 3 měsíci +3

    ਬੱਚਾ ਖੁੱਸ਼ ਰਹੇ , ਰੱਬ ਦੇ ਨਾਮ ਨਾਲ ਜੁੜੇ, ਚੰਗੇ ਇਨਸਾਨ ਹੀ ਸਬ ਦੀ ਮਦਦ ਕਰ ਸਕਦੇ ਹਨ

  • @JaskaranSingh-xl1dr
    @JaskaranSingh-xl1dr Před 3 měsíci +7

    ਇਹਨਾਂ ਦੇ ਪਤੀ ਗੁਰਮੀਤ ਮੀਤ ਜੀ 1992 ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਸਾਨੂੰ ਪੰਜਾਬੀ ਪੜ੍ਹਾਉਂਦੇ ਹੁੰਦੇ ਸੀ ਗਿੱਦੜਵਹਾ

  • @harmeetkaur9728
    @harmeetkaur9728 Před 2 měsíci

    ਧੀਆਂ ਮੁੰਡਿਆਂ ਨਾਲੋਂ ਵੱਧ ਕੇ ਪਿਆਰੀਆਂ ਹੁੰਦੀਆਂ ਪਰ ਕੁਝ ਧੀਆਂ ਪਿਉਂ ਨੂੰ ਭੁੱਲ ਜਾਂਦੀਆਂ ਜਦੋਂ ਪੈਸਾ ਵੱਧ ਹਾਵੀ ਹੋਵੇ ਪਰ ਪਿਉਂ ਲਈ ਤਾ ਫਿਰ ਵੀ ਜਾਨ ਪਿਆਰੀਆਂ ਹੁੰਦੀਆਂ ਕੋਈ ਕਿਸੇ ਟਾਈਮ ਬੱਚੀਆਂ ਨੂੰ ਸਮਝ ਆ ਜਾਂਦੀਆਂ ਜਿੱਥੇ ਪਰਿਵਾਰ ਵਿੱਚ ਪਿਆਰ ਉੱਥੇ ਪੈਸਾ ਮੈਟਰ ਨਹੀਂ ਕਰਦਾ ਪਰ ਪੈਸਾ ਵੱਡਿਆਂ ਵੱਡਿਆ ਦੀ ਮੱਤ ਮਾਰ ਦਿਦਾ ਹਾਵੀ ਹੋ ਜਾਂਦਾ
    ਵਾਹਿਗੁਰੂ ਜੀ ਬੱਚੀਆ ਹਮੇਸ਼ਾ ਖੁਸ਼ ਰੱਖਣ ਦੀ
    ਰਾਜਿੰਦਰ ਸਿੰਘ ਬਰਾੜ ਕੋਟਲਾ ਰਾਏ ਕਾ

  • @jaswinderkaur1907
    @jaswinderkaur1907 Před 3 měsíci +4

    Baba ji sda charhdi kla ch rakhan, tandrustian bakhshan, theeeeeeeeeeeeeeerrrrrrrrr sssaaaaaaaaarrrrrrraaaaaaa pppppyyyyyyaaaaaaarrrrrrr

  • @kulvirkaur8528
    @kulvirkaur8528 Před 3 měsíci +6

    Mam ਮੇਰਾ chaa ਵੀ ਵਿੱਚ ਹੀ ਰਹਿ ਗਿਆ ਲੰਘਿਆ ਸਮ੍ਹਾਂ ਨਹੀਂ ਆਉਂਦਾ ਪਰ ਮੈਂ ਆਪਣੇ ਬੱਚਿਆਂ ਨੂੰ ਨਹੀਂ ਰੋਕ ਦੀ ਕੋਈ chalkh ਉਨ੍ਹਾਂ ਵਿੱਚ ਦੀ ਦੇਖਣਾ ਚਾਹੁੰਦੀ ਹਾਂ

  • @RanjeetSingh-ts3kf
    @RanjeetSingh-ts3kf Před 3 měsíci +16

    ਵਾਹ ਜੀ ਵਾਹ ਅਨੀਤਾ ਮੀਤ ਮੈਡਮ ਜੀ ਤੁਸੀਂ ਸਾਡੇ ਸਰਹਿੰਦ ਤੋਂ ਹੋ, ਮੈਨੂੰ ਤਾਂ ਇਹ ਅੱਜ ਪਤਾ ਲੱਗਿਆ ਹੈ ਜੀ।
    ਤੁਸੀਂ ਸਰਹਿੰਦ ਕਿਹੜੇ ਮੁਹੱਲੇ ਤੋਂ ਹੋ ਜੀ?
    ਇਹ ਜ਼ਰੂਰ ਦੱਸਿਓ ਜੀ ਬਹੁਤ ਮਿਹਰਬਾਨੀ ਹੋਵੇਗੀ ਜੀ।

    • @gurmeharsaroa4287
      @gurmeharsaroa4287 Před 3 měsíci

      Meri ghar ਦਾ nal

    • @RanjeetSingh-ts3kf
      @RanjeetSingh-ts3kf Před 3 měsíci

      @@gurmeharsaroa4287 ਕਿਥੇ ਜੀ?ਕਿਹੜੀ ਕਲੋਨੀ ਵਿੱਚ?

    • @gurmeharsaroa4287
      @gurmeharsaroa4287 Před 3 měsíci

      @@RanjeetSingh-ts3kf ਤੁਸੀਂ ਸੱਚ ਮਨ ਲਿਆ main ਮਜਾਕ ਕਰਦੀ c main ਲੁਧਿਆਣਾ ਤੋਂ a

    • @Gyanmarag7
      @Gyanmarag7 Před 3 měsíci +1

      ਬ੍ਰਾਹਮਣ ਮਾਜਰਾ ਨੇੜੇ ਰੇਲਵੇ ਫਾਟਕ

    • @RanjeetSingh-ts3kf
      @RanjeetSingh-ts3kf Před 3 měsíci

      @@gurmeharsaroa4287 ਹਾਂ ਜੀ,ਕੀ ਕਰੀਏ ਜੀ ਪੰਜਾਬੀ ਹੁੰਦੇ ਈ ਭੋਲ਼ੇ ਜਿਹੇ ਨੇ। ਵਾਹਲਾ਼ ਦਿਮਾਗ ਲਾਉਂਦੇ ਹੀ ਨਹੀਂ।

  • @hansgadani9410
    @hansgadani9410 Před 2 měsíci +1

    We are proud of you Anita mam congratulations

  • @loveishkumar8005
    @loveishkumar8005 Před 3 měsíci +1

    Anita meet ji m v malout de ha m thanu bauth achi tarah. Jandi ha congratulations thude kol baby ho gaya

  • @Randy-eg6dk
    @Randy-eg6dk Před 3 měsíci +4

    best waheguru mehaar kare

  • @sukhwindershergil7338
    @sukhwindershergil7338 Před 2 měsíci

    Anita ji ssa , mai hune tuhadi Interview dekhi bout vadhia lgga , bout bout Mubarakan bache jawan ho gye hun thora mosam theek hunda ta. Baba budha ji matha tek k javo ,tuhanu yaad hona aapa gye c jndo tahanu prasad a nhi c milia te tusi niras hoe cte mia kiha c Baba ji de ghar der aa ander nhi so baba. Ji di full kirpa hai aa javo kdi

  • @baldishkaur9953
    @baldishkaur9953 Před 3 měsíci +3

    She is a supar actress.❤❤❤❤❤

  • @musiclover.3901
    @musiclover.3901 Před 3 měsíci +1

    Very Talented Actress she is.Goodluck to you Mam.Greetings..🙏💐💐💐

  • @user-gq5gz3cy2o
    @user-gq5gz3cy2o Před 2 měsíci +1

    God bless you anita mam ji🙏🙏🙏🙏🙏🙏🙏🙏

  • @ramdas8842
    @ramdas8842 Před 2 měsíci

    Gurmeet Anita is a great couple 🙏🏻🌺

  • @prmjitkaur1448
    @prmjitkaur1448 Před 3 měsíci +2

    Very nice thanks

  • @jonykhan354
    @jonykhan354 Před 3 měsíci +1

    Maa da roll bht ghaint krde a

  • @vdhillon4382
    @vdhillon4382 Před 2 měsíci

    ਬੌਤ ਨਾਟਕ ਦੇਖੇ ਏਹਨਾ ਦੇ ,ਇਕ ਬੇਬਸ ਔਰਤ ਦਾ ਕਿਰਦਾਰ ਜਿਆਦਾ ਕਰਦੇ ਸੀ।dd punjabi ਤੇ।

  • @HardeepSingh-fo4yt
    @HardeepSingh-fo4yt Před 3 měsíci

    😊aj tuhadi kahani sun ke apni life yaad a gyi

  • @pavitarjeet
    @pavitarjeet Před 3 měsíci +3

    ਅਨੀਤਾ ਮੀਤ ਨਵਦੀਪ ਸੋਨੂੰ ਵੇਖ ਕੇ ਬੜੀ ਖੁਸ਼ੀ ਹੋਈ

  • @AmandeepKaur-ed9xk
    @AmandeepKaur-ed9xk Před 3 měsíci

    Congratulations mam and meet sir, I am so happy for baby

  • @user-eb7wo5fm5q
    @user-eb7wo5fm5q Před 3 měsíci +3

    Very good actor

  • @user-rh3hx5ue4u
    @user-rh3hx5ue4u Před 2 měsíci

    Anita ji you are my favriout actress ❤❤

  • @drxrahulverma
    @drxrahulverma Před 3 měsíci +3

    Main DMC hospital admit c eh mam aye c mainu miln Ludhiane 😊

  • @daljitmanderdaljitmander8508

    Aneeta mam ne virast program ch v kmm kita buht vdya nature aa mam di

  • @gurdevkaur1209
    @gurdevkaur1209 Před 3 měsíci +1

    ਸਦਾ ਖੁਸ਼ ਰਹੋ ਭੈਣਜੀ ਹੱਸਦੇ ਵੱਸਦੇ ਰਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @amanatdhillon8253
    @amanatdhillon8253 Před 3 měsíci +1

    My favorite Punjabi serial ghr jwayi D. D Punjabi

  • @kamalpreet2166
    @kamalpreet2166 Před 3 měsíci +1

    God bless u mam and your family

  • @manojkamboj2929
    @manojkamboj2929 Před 3 měsíci +6

    सब दा अपना अपना नजरिया हुन्दा है अदाकारी दे नाम ते औरत नू सामाजिक संस्कारा नाल समझौते करने पैन्दे हन पराये मर्दा नाल ऐहो जेहे सीन देने पैन्दे हन जिस नू वेख के कोई संस्कारा दे दायरे विच्च रहन वाला इंसान उस नू ठीक नही समझदा आदमी ते औरत दो अलग अलग तरह दे प्राणी हन दोहा दी मर्यादा दे अलग अलग मापदंड तय किते गये हन अदाकारी ते कलाकारी दे नाम दि ओट लै के सामाजिक संस्कारा दा हनन हुंदा है तां बहुत दुख हुन्दा है

  • @JaswinderSingh-dq1ki
    @JaswinderSingh-dq1ki Před 3 měsíci +2

    I proud of you 🙏

  • @surindersharma9935
    @surindersharma9935 Před 2 měsíci

    Sister tuhada natak sath ede bahut accha lag khush raho

  • @gurmeetkaur-jt8ct
    @gurmeetkaur-jt8ct Před 3 měsíci +1

    Great bhen

  • @SnehLata-ui1it
    @SnehLata-ui1it Před 3 měsíci +1

    Very gud Actor

  • @gurvinderkaur5526
    @gurvinderkaur5526 Před 3 měsíci

    excellent excellent

  • @user-gy2kj2dz6i
    @user-gy2kj2dz6i Před 3 měsíci +1

    Waheguru Ji Mehar kare

  • @paramjitsingh2879
    @paramjitsingh2879 Před 2 měsíci

    V nice 👌 ❤❤❤❤🎉🎉🎉🎉🎉GBU ji

  • @user-fo1bg9rf5v
    @user-fo1bg9rf5v Před 3 měsíci

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @PrabhjotSingh-jx7mr
    @PrabhjotSingh-jx7mr Před 3 měsíci +1

    Bahot vadia ❤❤❤❤

  • @amansandhu619
    @amansandhu619 Před 3 měsíci

    Very motivational story😊😊😊😊😊

  • @GaganDeep-tn1fp
    @GaganDeep-tn1fp Před 2 měsíci +1

    👌👌👌👌👌👌

  • @SukhjeetKaur-nz8ej
    @SukhjeetKaur-nz8ej Před 3 měsíci +1

    Very nice video

  • @manjotsidhu8996
    @manjotsidhu8996 Před 3 měsíci

    Great mam

  • @SandeepSingh-qx9ke
    @SandeepSingh-qx9ke Před 3 měsíci

    Respected Anita ji

  • @parmjitdhanju5583
    @parmjitdhanju5583 Před 3 měsíci

    Mam sahi keh rahe haal ikk war mai vi frain te pTA ton mam Baal aai si 🙏

  • @RKaur-ix3kk
    @RKaur-ix3kk Před 3 měsíci

    Very good madam ji

  • @AshmeetSingh-rj4ll
    @AshmeetSingh-rj4ll Před 3 měsíci +2

    Jdo ini der nhi hoye hun kida do hoye aa I v f rahi kite hone ah kehre apne hude aa

  • @amarjotkaur7097
    @amarjotkaur7097 Před 2 měsíci

    Sis u are Very Very beautiful mam❤❤❤❤ Love uuu ❤❤🌹🌹🌹🌹💯👌👍🙏🙏

  • @bmtoydrawings3067
    @bmtoydrawings3067 Před 3 měsíci +1

    Main v sirhind kol pind dera mir miran d han dirhind hi education ldi hai

  • @HarpreetSingh-sq7xz
    @HarpreetSingh-sq7xz Před 3 měsíci +3

    Great artist 👍

  • @jaswinderkaur4152
    @jaswinderkaur4152 Před 3 měsíci +1

    Nyc mam🎉❤😊

  • @officialyuvrajsingh425
    @officialyuvrajsingh425 Před 2 měsíci

    ਤੁਸੀ ਮੇਰੇ ਵਾਗੂੰ ਬੁਹਤ ਬਹਾਦਰ ਹੋ

  • @harindergosal2439
    @harindergosal2439 Před 3 měsíci

    Very funny video we really enjoyed it

  • @user-hh3cx5zu8p
    @user-hh3cx5zu8p Před 3 měsíci +1

    Congratulations

  • @prof.kuldeepsinghhappydhad5939

    Nice 👌

  • @ManuJu-qm3jx
    @ManuJu-qm3jx Před 3 měsíci +2

    ❤❤❤

  • @Avtarchand-sl1dt
    @Avtarchand-sl1dt Před 3 měsíci

    ❤❤verynice

  • @preetboy143
    @preetboy143 Před 3 měsíci +2

    ਸਲੋਲੀ ਸਲੋਲੀ ਬਜਾਏ ਹੌਲੀ ਹੌਲੀ ਕਹੋ ।

  • @PartapKhehra
    @PartapKhehra Před 2 měsíci

    ❤❤

  • @karamjeetkaur2569
    @karamjeetkaur2569 Před měsícem

    🎉🎉🎉

  • @vishalkumar-ne4nj
    @vishalkumar-ne4nj Před 3 měsíci +3

    Malout de actor

  • @NarinderSingh-kt8qq
    @NarinderSingh-kt8qq Před 3 měsíci +1

    👌👌👍👍❤️❤️🙏🙏

  • @ashokkumar-se5sl
    @ashokkumar-se5sl Před 3 měsíci +2

    EH SMAZ DE NIAM KISNE BNAE SADE DHARMIK GRANTHA NE .ZADO TK UNNA DA SATKAR KAROGE TA AURTA DA HAAL EHI RHEGA .BRIDGEBHUSHAN ZINDA EXAMPLE H USNU MARD HON DA DAWA KITHO HUNDA H..AZZ KINI NAMOSHI DE GALL H K INDIA DA DIVORCE RATE 1%H .MTLB😮😮😮

  • @inderjeetkaur3224
    @inderjeetkaur3224 Před 3 měsíci +1

    ❤❤❤❤

  • @ManpreetKaur-jx7nf
    @ManpreetKaur-jx7nf Před 3 měsíci +1

    🙏🙏

  • @Ambersar_california
    @Ambersar_california Před 3 měsíci +1

    🙏🏻

  • @sukhyhayre1353
    @sukhyhayre1353 Před 3 měsíci

    🙏🙏❤

  • @virenderkaur4896
    @virenderkaur4896 Před 3 měsíci +1

    Same with me ( about my parents relationship

  • @GurnamSingh-nd5yt
    @GurnamSingh-nd5yt Před 3 měsíci +1

    Purane bjurga da khina sach ho riha he uhna da khina si ghr ghr knjria knjra da nach hovega yo sach hogia he smjo sach bolo shi lge vichar krna glt lge maf krna

  • @vickyjalova2601
    @vickyjalova2601 Před 3 měsíci

    Ehna da husband mera prof. C ggs gidderbaha ch

  • @kirnarani9922
    @kirnarani9922 Před 3 měsíci

    Meri batchmate in pbi uni patiala

  • @user-hn5jm3yl6s
    @user-hn5jm3yl6s Před 2 měsíci

    29 sala baad bona treatment to TWIN ❤

  • @NavjotBhangu-ik8mk
    @NavjotBhangu-ik8mk Před 3 měsíci

    Punjabi suit wear karna c Anita ji

  • @Carryfans973
    @Carryfans973 Před 3 měsíci +2

    Do Din Aur bacche paida karo Punjab ki jansankhya kam ho rahi Punjabi Punjabi

    • @user-rn2oc2zl5t
      @user-rn2oc2zl5t Před 3 měsíci

      , teri maa paida krr le,, teri behn paida krr le,,, tum apne ghar ki jansankhea bdaa lo batmeej

  • @vijaybhullamusic7634
    @vijaybhullamusic7634 Před 3 měsíci +1

    ਜਿਓ

  • @er.gurinderrandhawa7276
    @er.gurinderrandhawa7276 Před 2 měsíci

    Ehna da serial Surkhaab super

  • @amanohri7742
    @amanohri7742 Před 3 měsíci +1

    Ram ji mehar krn bhen ji te

  • @RamanSharma-gw4ub
    @RamanSharma-gw4ub Před 2 měsíci

    Hanna Hannas jada ni

  • @PartapKhehra
    @PartapKhehra Před 2 měsíci

    ❤❤

  • @ManpreetKaur-jx7nf
    @ManpreetKaur-jx7nf Před 3 měsíci +1

    ❤❤❤❤

    • @amanpalkaur5049
      @amanpalkaur5049 Před 3 měsíci

      Waheguru Ji antea ge moja karo pahle wan Cheema