ਸਾਡੇ ਔਲਾਦ ਦਾ ਮਤਲਬ ਮੁੰਡਾ ਹੀ ਆ l RISHMAN l EP 55 l Dr. Amanpreet Kaur Kang l B Social

Sdílet
Vložit
  • čas přidán 11. 09. 2024
  • ਸਾਡੇ ਔਲਾਦ ਦਾ ਮਤਲਬ ਮੁੰਡਾ ਹੀ ਆ l RISHMAN l EP 55 l Dr. Amanpreet Kaur Kang l Randeep Kaur Pandher l B Social
    #Rishman
    #BSocial
    #DrAmanpreetKaurKang
    Facebook Link : / bsocialofficial
    Instagram Link : / bsocialofficial
    Episode : Rishman
    Anchor : Randeep Kaur Pandher
    Guest : Dr. Amanpreet Kaur Kang
    Cameramen : Harmanpreet Singh, Varinder Singh Mahingu
    Editor : Manpreet Ramanwas
    Digital Producer : Gurdeep Kaur Grewal

Komentáře • 120

  • @satinderkaur7317
    @satinderkaur7317 Před rokem +28

    ਸਾਡੇ ਫਗਵਾੜੇ ਵਿੱਚ ਵੀ ਚਾਰ ਭੈਣਾਂ ਈ ਨੇ ਬਾਪ ਦੇ ਨਾਲ ਵੈਲਡਿੰਗ ਦਾ ਕੰਮ ਕਰਦੀਆਂ ਨੇ ਬਹੁਤ ਬਹਾਦੁਰ ਨੇ ਓਹ ਵੀ 🙏

  • @mandeepgill5611
    @mandeepgill5611 Před rokem +19

    ਮੇਰੇ ਦੋ ਬੇਟੀਆਂ ਤੇ ਕੋਈ ਇਹਨਾਂ ਨੂੰ ਔਲਾਦ ਹੀ ਨਹੀਂ ਮੰਨਦਾ ਘਟੀਆ ਸੋਚ ਦੇ ਮਾਲਕ ਆ ਇਹ ਕੁੱਤੇ ਲੋਕ ਪਰ ਮੈਨੂੰ ਤਾਂ ਮੇਰੀਆਂ ਖੰਡਾਂ ਜਾਨ ਤੋਂ ਵੀ ਪਿਆਰੀਆਂ ਭੌਂਕੀ ਜਾਵੇ ਜਿਹੜੇ ਕੋਈ ਭੌਂਕਦਾ ਆਪਾਂ ਵੀ ਕਦੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ

  • @baljitkaur7449
    @baljitkaur7449 Před rokem +10

    ਮੇਰੀਆਂ ਵੀ 2 ਬੇਟੀਆਂ ਨੇ. ਵਾਹਿਗੁਰੂ ਜੀ ਦੀ ਕਿਰਪਾ ਨਾਲ ਅਪਣੇ ਅਪਣੇ ਘਰਾਂ ਵਿਚ ਖੁਸ਼ ਨੇ. ਦੋਨੋਂ ਜਵਾਈ ਵੀ ਬੇਟਿਆਂ ਵਾਂਗ ਪਿਆਰ ਤੇ ਇੱਜ਼ਤ ਕਰਦੇ ਨੇ. ਸ਼ੁਕਰਾਨਾ ਵਾਹਿਗੁਰੂ ਜੀ ਦਾ ਅਸੀਂ ਬਹੁਤ ਖੁਸ਼ ਹਾਂ.

  • @prabjit7425
    @prabjit7425 Před rokem +14

    ਔਰਤ ਦੀ ਕੁੱਖ ਤੋਂ ਪੈਦਾ ਹੋਣ ਵਾਲੇ ਹਰ ਮਰਦ ਦੀ ਔਰਤ ਪ੍ਰਤੀ ਸੋਚ ਗੁਰੂ ਨਾਨਕ ਦੇਵ ਜੀ ਵਾਂਗ ਬਹੁਤ ਹੀ ਉੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ ।

    • @love-sw7ow
      @love-sw7ow Před rokem +1

      Aurat hi aurat di dushman hai.. aj v sass nuh ton munde bhaldi hai....

    • @prabjit7425
      @prabjit7425 Před rokem

      @@love-sw7ow ਔਰਤ ਔਰਤ ਦੀ ਦੁਸ਼ਮਣ ਨਹੀਂ ਹੈ ਬਲਕਿ ਮੁੱਢ ਕਦੀਮ ਤੋਂ ਪੁਰਸ਼ ਵੱਲੋਂ ਕਈ ਕਾਰਨਾਂ ਕਰਕੇ ਔਰਤ ਨੂੰ ਦੁਰਕਾਰਿਆ ਜਾਂਦਾ ਰਿਹਾ ਹੈ ਅਤੇ ਕਈ ਔਰਤਾਂ ਦੁੱਖ ਝਲਦੀਆਂ ਆ ਰਹੀਆਂ ਹਨ । ਜਿਸ ਦੇ ਡਰੋਂ ਹੀ ਬਹੁਤੀਆਂ ਔਰਤਾਂ ਲੜਕੀ ਦੀ ਜਗ੍ਹਾ ਲੜਕੇ ਨੂੰ ਪਹਿਲ ਦਿੰਦੀਆਂ ਹਨ । ਵਿਆਹ ਵੇਲੇ ਕੁੜੀ ਦੇ ਪਿਉ ਨੂੰ ਕਰਜਾਈ ਹੋਣ ਦਾ ਡਰ ਅਤੇ ਬਾਅਦ ਵਿੱਚ ਲੜਕੀ ਨੂੰ ਦਾਜ ਘੱਟ ਲਿਆਉਣ ਤੇ ਜਾਨੋਂ ਮਾਰਨ ਜਾਂ ਤਲਾਕ ਦਾ ਡਰ ਸਤਾਉਂਦਾ ਰਹਿੰਦਾ ਹੈ ਜੋ ਕੇ ਹਰ ਰੋਜ਼ ਖਬਰਾਂ ਵਿੱਚ ਵੇਖਣ ਨੂੰ ਮਿਲਦਾ ਹੈ । ਇਸ ਦੇ ਉਲਟ ਮੁੰਡੇ ਦੇ ਪੈਦਾ ਹੋਣ ਤੇ ਇਹੋ ਜਿਹਾ ਕੋਈ ਡਰ ਨਹੀਂ ਹੁੰਦਾ । ਦਾਜ ਨੂੰ ਬੰਦ ਕਰਨਾ ਬੰਦਿਆਂ ਦੇ ਹੱਥ ਵਿੱਚ ਹੈ। ਸ਼ਗਨ ਵੇਲੇ ਮੁੰਡਾ ਕੜਾ ਪਵਾ ਕੇ ਦਾਜ ਦੀ ਸ਼ੁਰੂਆਤ ਕਰਦਾ ਹੈ ਅਤੇ ਮਿਲਣੀ ਵੇਲੇ ਮੁੰਡੇ ਦਾ ਪਿਉ ਕੜੇ ਛਾਪ ਨਾਲ ਦਾਜ ਦੀ ਸ਼ੁਰੂਆਤ ਕਰਦਾ ਹੈ। ਇਸ ਤਰ੍ਹਾਂ ਲੜਕਾ ਅਤੇ ਉਸ ਦਾ ਬਾਪ ਦਾਜ ਦੀ ਸ਼ੁਰੂਆਤ ਕਰਦੇ ਹਨ ਅਤੇ ਇਸ ਦੇ ਉਲਟ ਔਰਤ ਨੂੰ ਹੀ ਔਰਤ ਦੀ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾਂਦਾ ਹੈ।

  • @Kmlpreetk.5
    @Kmlpreetk.5 Před rokem +11

    ਬਹੁਤ ਸੋਹਣਾ ਪ੍ਰੋਗਰਾਮ ,heart touching, ਬਹੁਤ ਸੋਹਣੀ ਆਵਾਜ਼ ਹੈ, mam di , ਗੀਤ ਸੁਣ ਕੇ ਅੱਖਾਂ ਭਰ ਆਈਆਂ ਸੀ,God bless you both

  • @tamannahdhaliwal
    @tamannahdhaliwal Před rokem +13

    ❤️ ਬਹੁਤ ਵਧੀਆ ਮੈਮ..... ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਤੁਹਾਡੀ ਵਿਦਿਆਰਥਣ ਹਾਂ ਤੁਹਾਡੇ ਤੋ ਕੁੱਝ ਸਿਖਦੀ ਹਾਂ। ਹਮੇਸ਼ਾ ਖੁਸ਼ ਰਹੋ। ❤️

  • @SurinderKaur-hv8qi
    @SurinderKaur-hv8qi Před rokem +2

    Me kl hi ena de mom dad di interview b social te dekhi suni ona kolo ona dia betia bare sunia c ajj ina di video dekh li mn khush ho gya

  • @geetabhalla5768
    @geetabhalla5768 Před rokem +3

    ਅਮਨਦੀਪ mam ਨੇ ਬੜੀ ਇਮਾਨਦਾਰੀ ਨਾਲ ਆਪਣੀ ਗੱਲ ਰੱਖੀ,ਬਹੁਤ ਵਾਰ ਗੱਲਬਾਤ ਦੌਰਾਨ ਤੁਹਾਡੇ ਨਾਲ ਮੈਨੂੰ ਵੀ connectivity ਮਹਿਸੂਸ ਹੋਈ, ਖੁਸ਼ ਰਹੋ ❤

  • @gpsytr
    @gpsytr Před rokem +4

    2 ਕੁ ਸਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ ਅਮਨ ਮੈਮ ਦੇ ਨਾਲ ਕੰਮ ਕਰਨ ਦਾ, ਬਹੁਤ ਹੀ ਸੁਚੱਜੇ ਇਨਸਾਨ ਅਤੇ ਸੰਗੀਤ ਦੇ ਅਧਿਆਪਕ ਨੇ।

  • @Rubygrewal-bb1wy
    @Rubygrewal-bb1wy Před rokem +3

    Aman you are such a jem.. bebaki te halimi naal gall karan de andaaz di main school time to hi fan haan..Teri avaaz sanu sareaan nu hamesha to hi bahut attract kardi c.Vadhia parivaar di parvarish vicharan to pta chaldi hai.. Whatever you said , I am proud of you. Meri daughter ne Teri video dekh k same feel kita.. Love you dear.

  • @caringmombyh.k3039
    @caringmombyh.k3039 Před rokem +1

    Finally poori vichaar da nichod aa k naal kuj ni jana
    Rbb de shukr ch jindgi ktto

  • @rajansaggal8409
    @rajansaggal8409 Před rokem +8

    Mere v 2 dheeya ne te mai rbb di rza ch bht khush ha❤❤

  • @arshdeepsinghcheema3583
    @arshdeepsinghcheema3583 Před rokem +2

    Great video. Keep ur head high and keep spreading love and affection. Proud bhanja ❤❤

  • @polibrar287
    @polibrar287 Před rokem +3

    ਬਹੁਤ ਸੋਹਣਾ ਗੀਤ,ਦਿਲ ਨੂੰ ਟੁੰਭ ਗਿਆ,

  • @simranArtworld
    @simranArtworld Před rokem +4

    Tuc hmesha sadi inspiration rahe o aman ma'am ✨🌷 . We are proud of you. ❤

  • @i21172rex
    @i21172rex Před 10 měsíci

    Madam Kang ji you are very honest about your thoughts.

  • @Rubygrewal-bb1wy
    @Rubygrewal-bb1wy Před rokem +3

    Keep it Aman.. You are such a good artist n teacher as well. Your journey throughout life has been wonderful...

  • @BhupinderSingh-lf6gr
    @BhupinderSingh-lf6gr Před rokem +2

    ਅਮਨਪ੍ਰੀਤ ਮੇਡਮ ਦੀਆਂ ਗੱਲਾਂ ਬਹਿਤ ਸੋਣੀਆਂ ਸੀ ਧੰਨਵਾਦ ਜੀ

  • @prabjit7425
    @prabjit7425 Před rokem +4

    ਕੁੜੀ ਮੁੰਡੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਹੈ ਪਰ ਕੁੜੀ ਦੇ ਕੁੜੀ ਹੋਣ ਦਾ ਫਰਕ ਉਸ ਦੇ ਵਿਆਹ ਵੇਲੇ ਪਤਾ ਲੱਗਦੀ ਹੈ ਜਦੋਂ ਉਸ ਦੇ ਵਿਆਹ ਵੇਲੇ ਕੁੜੀ ਦੇ ਪਿਉ ਨੂੰ ਲੜਕੇ ਦੇ ਪਿਉ ਦੀਆਂ ਮੰਗਾਂ ਪੂਰੀਆਂ ਕਰਨ ਲਈ ਕਰਜਾਈ ਹੋਣਾ ਪੈਂਦਾ। ਉਸ ਤੋਂ ਬਾਅਦ ਕੁੜੀ ਨੂੰ ਸਹੁਰੇ ਘਰ ਖੁਸ਼ ਰੱਖਿਆ ਵੀ ਜਾਵੇਗਾ ਕਿ ਨਹੀਂ, ਮਾਪਿਆਂ ਨੂੰ ਇਹ ਡਰ ਸਤਾਉਂਦਾ ਰਹਿੰਦਾ ਹੈ । ਜੇਕਰ ਦਾਜ ਘੱਟ ਲਿਆਉਣ ਤੇ ਧੀ ਨੂੰ ਜਾਨੋਂ ਮਾਰ ਦਿੱਤਾ ਜਾਵੇ ਜਾਂ ਤਲਾਕ ਹੋ ਜਾਵੇ ਤਾਂ ਮਰਦ ਪ੍ਰਧਾਨ ਸਮਾਜ ਵਿੱਚ ਲੜਕਾ ਤਾਂ ਉਦੋਂ ਹੀ ਵਿਆਹਿਆ ਜਾਂਦਾ ਹੈ ਪਰ ਲੜਕੀ ਦੀ ਜ਼ਿੰਦਗੀ ਰੁੱਲ ਜਾਂਦੀ ਹੈ ਅਤੇ ਮਾਂ ਬਾਪ ਦਾ ਬੁਢਾਪਾ ਰੁੱਲ ਜਾਂਦਾ ਹੈ। ਉਸ ਵਕਤ ਲੜਕੀ ਲੜਕੇ ਵਿੱਚ ਫਰਕ ਜਰੂਰ ਮਹਿਸੂਸ ਹੁੰਦਾ ਹੈ।

    • @harjinderkaur3869
      @harjinderkaur3869 Před rokem

      ਦਲੇਰੀ ਨਾਲ ਦੁੱਖਾਂ ਦਾ ਟਾਕਰਾ ਕਰਨਾ ਪੈਂਦਾ ਹੈ

  • @AmarjitSingh-bc2sl
    @AmarjitSingh-bc2sl Před rokem +4

    Very nice g dr Amanpreet kaur kang tuci bahut vadia o didi bolde bahut vadia o you are perfect perfect lady

  • @user-gy4qg4hs2m
    @user-gy4qg4hs2m Před rokem +2

    Bahut hi sunder galbaat te bahut hi sohna te sanjida visha. 🙏🙏👍

  • @harwindergrewal6679
    @harwindergrewal6679 Před rokem +2

    Very nice Gslbat Mam ..I like Dr the way she talk…

  • @polibrar287
    @polibrar287 Před rokem +1

    ਲੋਕ, ਲੜਕੀ ਨੂੰ ਜਵਾਕ ਹੀ ਨਹੀਂ ਸਮਝਦੇ।ਸੱਚ ਹੈ ਅਮਨਪ੍ਰੀਤ।

  • @nunnykaur9929
    @nunnykaur9929 Před rokem +2

    Thanks for sharing your thoughts this is a story of almost every single woman in our society. Very sensitive and heart touching topic.Great way of presentation and anchoring.

  • @user-uy2fp1xz5e
    @user-uy2fp1xz5e Před rokem +1

    Sahi keha di mere di two daughters or ne eda hi sab bolde ne hun khuch din phla meri vi mother inlow di death hoyi ta sab oda hi face kita m vi jida tuci kita meri dona daughters nu bohut pyar karde c

  • @ranjitsandhu2326
    @ranjitsandhu2326 Před rokem +4

    Bahut sohni awaaz. Bahut sohni interview

  • @polibrar287
    @polibrar287 Před rokem +2

    ਬਹੁਤ ਹੀ ਖੂਬਸੂਰਤ ਗੱਲਬਾਤ।

  • @SukhwinderSingh-lx6cv
    @SukhwinderSingh-lx6cv Před rokem +1

    Bhut vadia msg dita mere -2 potriya asi bhut khus Aa

  • @caringmombyh.k3039
    @caringmombyh.k3039 Před rokem

    Second pregnancy ch meri sasu ne strictly keha shabd pdi munda hou m poora din rondi rhi j kudi hogi der ki hou
    Finally kudi hoi
    Jo Dr c k j kudi hoi ki hou
    Bs enna hora k kise ne wdai nhi ditti
    Na wehde vich koi raunak lggi
    Means 1 month jo khushia munde dia hundia oh nhi hoia
    Baki sab kuj normal rea
    M strong rhi

  • @ramanbhangu9371
    @ramanbhangu9371 Před rokem +3

    100% true bhaine, social pressure thonu bhi sochan lyi majbokr karda k ki difference a munde te kudi wich te munde da hona kina jaruri a. mere first baby hona c so called people said rab changi cheej de dwe
    i thought what is changi cheej

    • @amanpreetkang9696
      @amanpreetkang9696 Před rokem

      ਹਾਂ ਜੀ।

    • @Rmndeepkaur07
      @Rmndeepkaur07 Před rokem

      Kudiya nu pathr mnde ne loki prr schai ehi aa v ehi pathar ghr da thamm bndiya ne

  • @Jivan_likhari
    @Jivan_likhari Před rokem +2

    Bhut vdhiaa sade satikaarjog guru ji bdaa maan mehsoos hoya k thode vrge guru sanu mile

  • @aaryaveersingh323
    @aaryaveersingh323 Před rokem +1

    College to baad ajj mam nu dekh k mnn khush ho gya

  • @dilpreetkaur6549
    @dilpreetkaur6549 Před rokem +1

    Bhout vadiya song c mam.... God bless u

  • @satwinderpawar9532
    @satwinderpawar9532 Před rokem +1

    ਬਹੁਤ ਵਧੀਆ ਸੋਨੂੰ

  • @manpreetkaur-yd4xk
    @manpreetkaur-yd4xk Před rokem +2

    ਬਹੁਤ ਵਧੀਆ ਅਮਨ ਦੀਦੀ...

  • @parampreetkaur626
    @parampreetkaur626 Před rokem +3

    Good job aman mam mere mn dia saria gln tuc keh ditia proud be your collegue

    • @amanpreetkang9696
      @amanpreetkang9696 Před rokem

      Thankyou param.. eh har dhi de , har aurat de dil di gall hai...

  • @simranjeetkaur6352
    @simranjeetkaur6352 Před rokem

    Our honourable teacher ❤

  • @Rozy.07
    @Rozy.07 Před rokem +2

    Heart touching song❤

  • @Kaur.brar23
    @Kaur.brar23 Před 6 měsíci

    Asi 3 sisters a mare father nu salute 🫡 a ona I kdi ni keha ki mumda hani lokka de parvah ni kre de

  • @harmanchahal4237
    @harmanchahal4237 Před rokem +2

    @B Social Keep doing the great work, this world needs more of it 👏👏👏👏!

    • @harjinderkaur3869
      @harjinderkaur3869 Před rokem +1

      ਰਣਦੀਪ ਪੰਧੇਰ ਬਹੁਤ ਸਿਆਣੀ ਹੈ ਦੂਰੋਂ ਨੇੜਿਓਂ ਸਖਸ਼ੀਅਤਾਂ ਲੱਭ ਕੇ ਬਹੁਤ ਵਧੀਆ ਇੰਟਰਵਿਊ ਕਰਦੀ ਹੈ

    • @harjinderkaur3869
      @harjinderkaur3869 Před rokem +1

      Yes no doubt

  • @harpreetkaur5022
    @harpreetkaur5022 Před rokem +1

    Bhut badhia galbat 👍👍👍👍👍👌👌👌🙏

  • @yasvirkaur2881
    @yasvirkaur2881 Před rokem +3

    ਬਹੁਤ ਵਧੀਆ ਵਿਚਾਰ ਅਮਨ ਮੈਮ

  • @harmanchahal4237
    @harmanchahal4237 Před rokem +2

    Bahut sohni soch te bahut sohni awaz Aman beta

  • @Jasbir55
    @Jasbir55 Před rokem

    ਇਕ ਪਾਸੇ ਤੁਸੀ ਕਹਿ ਰਹੇ ਹੋ ਕਿ ਔਰਤ ਆਦਮੀ ਨਾਲੋ ਕਮਜੋਰ ਹੈ ਆਰ ਦੂਸਰੇ ਪਾਸੇ ਤੁਸੀ ਆਪੇ ਹੀ ਜਵਾਬ ਦੇ ਦਿੱਤਾ ਕਿ ਔਰਤ strong ਹੈ। ਅੱਜ ਦੀ ਔਰਤ ਮਰਦ ਨਾਲੋ ਜਿਆਦਾ ਜਿੰਮੇਦਾਰੀ ਨਿਭਾ ਰਹੀ ਹੈ ਘਰ ਵੀ ਤੇ ਬਾਹਰ ਵੀ

  • @gaganwadhwa9535
    @gaganwadhwa9535 Před rokem +1

    Very nice interview 👌👌
    Great Conversation 🙏🙏

  • @tejigrewal6867
    @tejigrewal6867 Před rokem +2

    Very nice ne Aman mam menu bhut vdia lgde ne

  • @hardeepkaur2599
    @hardeepkaur2599 Před rokem +2

    Buth vadia interview mam .❤

  • @nikkikaur261
    @nikkikaur261 Před rokem +3

    Very well said 👏 👏

  • @harjinderkaur3869
    @harjinderkaur3869 Před rokem +3

    Very impressive

  • @sharandhanoa5175
    @sharandhanoa5175 Před rokem +3

    ਬੱਚਾ ਲਾਇਕ ਹੋਵੇ ਮੁੰਡਾ ਹੋਵੇ ਜਾਂ ਕੁੜੀ ਫ਼ਰਕ ਨੀ ਪੈਂਦਾਂ

    • @amanpreetkang9696
      @amanpreetkang9696 Před rokem

      ਜੀ ਹਾਂ, ਸਾਡੀ ਸੋਚ ਇਹੀ ਹੋਣੀ ਚਾਹੀਦੀ ਹੈ।

    • @harjinderkaur3869
      @harjinderkaur3869 Před rokem

      ਬਿਲਕੁਲ ਠੀਕ

  • @amankaur3346
    @amankaur3346 Před rokem +1

    We are proud of you mam ❣️❣️very nice

  • @CanadianPunjabii
    @CanadianPunjabii Před rokem

    mere brother di death hogyi c te m only child aa and mere parents ne bhut sunya sb knde c chachya da munda koi adopt krlo. sada smaj nhi sudar skda kdi v

  • @rahulbanger7890
    @rahulbanger7890 Před rokem

    ❤❤❤❤ always

  • @gulabodifamily978
    @gulabodifamily978 Před rokem +1

    Mere v 2 betiyan te 3rd beti de death ho gye 🙏

  • @kirankaur4504
    @kirankaur4504 Před rokem +1

    ਸਤਿ ਸ੍ਰੀ ਅਕਾਲ ਜੀ 🙏🙏

  • @manpreetsinghkang
    @manpreetsinghkang Před rokem +1

    Very gud keep it up

  • @roopkahlon3370
    @roopkahlon3370 Před rokem +1

    💯

  • @harjinderkaur3869
    @harjinderkaur3869 Před rokem

    ਹੋਣਹਾਰ ਬੱਚੀ

  • @rupinderkaur6575
    @rupinderkaur6575 Před rokem +2

    She was my teacher in college time

  • @bainsmanu1028
    @bainsmanu1028 Před rokem +1

    Well said ,its coincidence today I watched you anchoring .

  • @Sandeepkaur-dj2jk
    @Sandeepkaur-dj2jk Před rokem

    Asi v 6 bhena c mam par parents ne kde v mehsoos nhi hon ditta

  • @ArpanJot-je9oq
    @ArpanJot-je9oq Před rokem +2

    Very nice
    Same feeling vete time hoi
    Pehla 2betia
    C

  • @HarmanjitkaurChauhan
    @HarmanjitkaurChauhan Před rokem +1

    Aman maam mai bhtt khush qismat aw ki mai tuhdi studentaw ❤

  • @polibrar287
    @polibrar287 Před rokem

    ਲੜਕੀਆਂ ਬਾਰੇ,ਅਜੇ ਸੋਚ ਬਦਲੀ ਨਹੀਂ ।

    • @amanpreetkang9696
      @amanpreetkang9696 Před rokem

      ਹਾਂ ਜੀ, ਬਦਲੇਗੀ ਜ਼ਰੂਰ ਪਰ ਬਹੁਤ ਸਮਾਂ ਲੱਗੇਗਾ ।

  • @gulabodifamily978
    @gulabodifamily978 Před rokem

    Mere nl v es tara e hoa porre 9 month ro ro katte jis karn sahid meri beti de death ho gyi😢

  • @mandeepkhatrao9612
    @mandeepkhatrao9612 Před rokem +1

    Aman Mam…. Sade music teacher c 😊

  • @jatinderkaur8517
    @jatinderkaur8517 Před rokem +1

    KashMereGharPhirBetiHundiMundaTaNalaykNikalGha

  • @manpreetthind3344
    @manpreetthind3344 Před rokem

    Very nice ❤

  • @kaddon1485
    @kaddon1485 Před rokem

    Very nice video bita Ji

  • @sukhpalkaur7262
    @sukhpalkaur7262 Před rokem +1

    ਅਸੀਂ ਸੋਡੇ ਪਿੰਡ ਕੋਲੋਂ ਜੀ ਸੂਚ ਤੋਂ

    • @harjinderkaur3869
      @harjinderkaur3869 Před rokem

      ਸੂਚ ਮੇਰੀ ਮੰਮੀ ਦੇ ਨਾਨਾ ਜੀ ਦੇ ਨਾਨਕੇ ਸੀ

    • @harjinderkaur3869
      @harjinderkaur3869 Před rokem

      ਸੂਚ ਮੇਰੀ ਮੰਮੀ ਦੇ ਨਾਨਾ ਜੀ ਦੇ ਨਾਨਕੇ ਸੀ

  • @manjitkaur9485
    @manjitkaur9485 Před rokem

    ❤🎉

  • @jaspalram2978
    @jaspalram2978 Před rokem

    Mere v 9 te 6 sal di do betian ne te asi bahut khush ha par lok ni tikan dinde . Oh 3rd baby lai pressure pa rahe ne

  • @amarpreetgill5445
    @amarpreetgill5445 Před rokem +1

    Be social , don't abuse to anyone who is not your known . Don't show . Not come neither call for loot unknown people .

    • @nunnykaur9929
      @nunnykaur9929 Před rokem

      Nobody is abusing to anybody this a talk on mental health of women and I think more than 90% women are going through of this
      Thanks

  • @user-hr2cv7in9y
    @user-hr2cv7in9y Před rokem

    IF THE GIRL IS IN HOME punjab standing on foot Balbir singh usa

  • @simarkaur9486
    @simarkaur9486 Před rokem +1

    Apni saki thi nu darkinar kar mawa bhatije nu pujdiya sirf isliye ki oh munda hai kyo

    • @prabjit7425
      @prabjit7425 Před rokem +1

      ਉਹ ਔਰਤਾਂ ਹੀ ਜ਼ਿਆਦਾ ਇਸ ਤਰ੍ਹਾਂ ਕਰਦੀਆਂ ਹਨ, ਜਿਹਨਾਂ ਨੂੰ ਖੁਦ ਦਰਕਿਨਾਰ ਕੀਤਾ ਗਿਆ ਹੁੰਦਾ ਹੈ ਜਾਂ ਉਹਨਾਂ ਦੀ ਪਰਵਰਿਸ਼ ਹੀ ਇਸ ਤਰ੍ਹਾਂ ਦੀ ਕੀਤੀ ਗਈ ਹੁੰਦੀ ਹੈ। ਸਾਡਾ ਸਮਾਜ ਵੀ ਮਰਦ ਪ੍ਰਧਾਨ ਸਮਾਜ ਹੈ ਜੋ ਔਰਤਾਂ ਨੂੰ ਅੱਗੇ ਨਹੀਂ ਆਉਣ ਦਿੰਦਾ ਅਤੇ ਔਰਤ ਨੂੰ ਔਰਤ ਹੋਣ ਦੀ ਘਾਟ ਮਹਿਸੂਸ ਕਰਵਾਉਂਦਾ ਹੈ। ਔਰਤ ਦੇ ਪੇਟੋਂ ਹੀ ਪੈਦਾ ਹੋਣ ਵਾਲੇ ਮਰਦ ਦੀ ਸੋਚ ਗੁਰੂ ਨਾਨਕ ਦੇਵ ਜੀ ਵਾਂਗੂ ਔਰਤ ਲਈ ਬਹੁਤ ਉੱਚੀ ਸੁੱਚੀ ਸੋਚ ਹੋਣੀ ਚਾਹੀਦੀ ਹੈ ।

    • @amanpreetkang9696
      @amanpreetkang9696 Před rokem

      ਹਾਂ ਜੀ , ਤੁਸੀਂ ਸਹੀ ਕਿਹਾ।

  • @amarpreetgill5445
    @amarpreetgill5445 Před rokem

    Dr men have xy but women have xx . If join xx baby gender gir if join xy Then gender boy .why can you say I gave a boy to my in laws . I fulfill my duty.
    Second talk driving is not must for making good relatives .
    Madam put good questions to you .
    Some people have over drugs like bhang , wine .Don't think that give your economic problems to whom people you think your anti.
    Our village Our mom dad must in our life .

    • @nunnykaur9929
      @nunnykaur9929 Před rokem +2

      I think almost everybody knows about this science logic but the truth is that only a lady can give birth to a boy or girl that’s why we all ladies said proudly that i give birth to my baby. Second thing every person has their experiences of life so we can’t judge them by our thoughts.Driving for a girl and a women proves that she is full of confidence and self dependent if there is any thing happens in her family she don’t need to run around or don’t need to wait for someone. One more thing these r good questions if you understand the situation of women in male dominating society.Just think once if I were on her place then what happened to me. This is a very sensitive issue for ladies so there is a need to talk about these issues. Other issues like drugs are also important but in this interview the topic was to express the feelings of a mother and a daughter. This talk is about the mental health of women who are still struggling with this stress.

  • @virpalkaur9798
    @virpalkaur9798 Před rokem

    Tu ta miss poja banna c😂😂🤣ohi a na tu aman jo kehndi c mai miss poja di friend a mai v oh jaga ja os ton age hundi je gondi😂😂😂

    • @harmanchahal4237
      @harmanchahal4237 Před rokem +3

      Just when I was thinking 🤔 where are the haters 🤣🤣🤣

    • @Rubygrewal-bb1wy
      @Rubygrewal-bb1wy Před rokem +4

      😕@veerpal9798 I wish you might have become what you wanted to be. As I know Aman from childhood she never wanted to be someone else .Today she is what she wanted to be.Te Aman vargi nek kuri laee eho Jeha comment likhan laee tuhadi mansikta te taras aa reha hai.

    • @bhavjeetkaur7971
      @bhavjeetkaur7971 Před rokem +2

      Saari dunia da sach janan vale dhan dhan biba @virpalkaur9798🤪🤭🤣🤣.
      Shame on you❤

    • @surgeetkaur7667
      @surgeetkaur7667 Před 11 měsíci

      Bhut hi nek dil insan n Aman mam❤❤❤❤