Video není dostupné.
Omlouváme se.

Babbu Maan - Jattiye | Latest Punjabi Song 2023

Sdílet
Vložit
  • čas přidán 21. 11. 2023
  • Song - Jattiye
    Singer / Lyrics / Composer - Babbu Maan
    Managed by Shah Jandiali
    © Babbu Maan
    Listen Full Audio
    Amazon : music.amazon.i...
    Spotify : open.spotify.c...
    Kkbox : www.kkbox.com/...
    Reeso : h5.resso.app/t...
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Komentáře • 21K

  • @duniyanfanhaiyaaradi4342
    @duniyanfanhaiyaaradi4342 Před 8 měsíci +16

    ਹਥਿਆਰ ਹੀ ਛੱਡੇ ਨੇ ਹਜੇ ਚਲਾਉਣੇ ਨਹੀ ਅਸੀ ਭੁੱਲੇ🔥 ...aag laa tii aag 🔥

  • @sukhjitsukhjitdhaliwal
    @sukhjitsukhjitdhaliwal Před 6 měsíci +9

    Real Legend of punjabi music 🎶 industry babbu Maan Saab ji 🙏 🙌 ❤️

  • @sukhjitsukhjitdhaliwal
    @sukhjitsukhjitdhaliwal Před 7 měsíci +7

    Jiyoo Maan Saab ji 🙏 🙌 ❤️

  • @bemaan
    @bemaan Před 8 měsíci +28

    ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ🙏🙏 ਬੇਈਮਾਨ ❤

  • @pb29team30
    @pb29team30 Před 8 měsíci +289

    ਜੀਉਂਦਾ ਵੱਸਦਾ ਰਹਿ ਸਾਡੇ ਆਲਿਆਂ ਦਿਲੋਂ ਸਤਿਕਾਰ ਪਿਆਰ ਵੀਰੇ ਬਾਬਾ ਚੜਦੀਕਲਾ ਲੰਮੀਆ ਉਮਰਾ ਬਖਸ਼ੇ ❤❤ pb29 team nu pyr deyoo veere bai de fan sareee ❤❤

  • @PankajSingh-eh4ii
    @PankajSingh-eh4ii Před 8 měsíci +8

    ਕੋਈ ਤੌਰ ਨੀ ਮਾਨਾ ਤੇਰੇ ਗੀਤਾਂ ਦੀ ❤❤❤

  • @babbumaandsm3893
    @babbumaandsm3893 Před 8 měsíci +51

    ਅਸੀ ਲੁੱਟੀੲੇ ਸੋਹਣੀੲੇ ਬੁੱਲੇ
    ਪਰ ਰੱਬ ਦਾ ਨਾ ਨਾ ਭੁੱਲੇ
    ☝️🙏🏻
    Babbu Maan Zindabaad ❤❤

  • @RanjitSingh-ec6ib
    @RanjitSingh-ec6ib Před 8 měsíci +6

    Super song ⭐⭐⭐⭐⭐

  • @Joyalvlogs
    @Joyalvlogs Před 8 měsíci +23

    ਕਈਆਂ ਦਾ ਕਰਾਂਗੇ ਹੁਣ ਘੋਗਾ ਚਿੱਤ ਮਿੱਤਰੋ
    ਸੱਭਿਆਚਾਰ ਸ਼ੌਂਕ ਨਾਲ ਮਨਾਉਣਾ ਨਿੱਤ ਮਿੱਤਰੋ
    Babbu Maan Zindabaad

  • @PUNJAB373
    @PUNJAB373 Před 8 měsíci +25

    ਮਾਨ ਸਾਬ ਜੀ ਗਾਣੇ ਇੱਦਾਂ ਹੀ ਲਿੱਖਦੇ ਰਹੋ
    ਰੱਬ ਤੁਹਾਡੀ ਲੰਮੀ ਉਮਰ ਕਰੇ ,❤
    ❤ ਬੱਸ ਮਰਨ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਮਿਲਣਾ ❤🙌☪️ ਜਲੰਧਰ ਤੋ❤

  • @sukhjitsukhjitdhaliwal
    @sukhjitsukhjitdhaliwal Před 8 měsíci +10

    Living Legend babbu Maan Saab ji Respect always 🙏 ❤

  • @sukhjitsukhjitdhaliwal
    @sukhjitsukhjitdhaliwal Před 8 měsíci +4

    Legend always Legend ❤❤❤❤❤

  • @captainsingh7534
    @captainsingh7534 Před 8 měsíci +12

    ਅੱਜ ਪੀਣਗੇ ਨਸੀਬਾਂ ਵਾਲੇ ।
    #ਜੱਟੀਏ #ਬੇਈਮਾਨ ❤
    ਸਾਡੀ ਵੀ ਜਵਾਨੀ ਰੱਬਾ ਲੰਘ ਜਾਵੇ ਸੌਖੀ ,,
    ,,ਕੋਈ ਮਿੱਲ ਜਾਵੇ ਨਿੱਤਰੀ ਸ਼ਰਾਬ ਵਰਗੀ🍷🍷
    *Luv u jatta* ❤❤❤

  • @SukhjanduSukhjandu-vc9ol
    @SukhjanduSukhjandu-vc9ol Před 8 měsíci +115

    ਜੀਉਂਦਾ ਵੱਸਦਾ ਰਹਿ ਸਾਡੇ ਆਲਿਆਂ ਦਿਲੋਂ ਸਤਿਕਾਰ ਪਿਆਰ ਵੀਰੇ ਬਾਬਾ ਚੜਦੀਕਲਾ ਲੰਮੀਆ ਉਮਰਾ ਬਖਸ਼ੇ ❤❤ pb29 team nu pyr deyoo veere bai de fan sareee ❤❤ love u maan saab g 🥰👌

  • @sukhjitsukhjitdhaliwal
    @sukhjitsukhjitdhaliwal Před 6 měsíci +7

    God father of punjabi music 🎶 industry babbu Maan Saab ji 🙏 🙌 ❤️

  • @sevdasandeep344
    @sevdasandeep344 Před 7 měsíci +5

    Father of punjabi music industry ❤❤❤

  • @industry_da_king75
    @industry_da_king75 Před 8 měsíci +11

    2007 ਚ ਲਾਈਵ ਸ਼ੋਅ ਚ ਗਾਇਆ ਸੀ ਕੱਲ 19 ਸਾਲ ਬਾਅਦ ਕੱਢਿਆ❤ਬਿਨਾ ਐਡ ਬਿਨਾ ਪਰਮੋਸ਼ਨ ਤੋਂ ਇਕੱਲਾ ਬਾਈ ਈ ਰਿਲੀਜ਼ ਕਰ ਸਕਦਾ ਗਾਣਾ❤

  • @RanjitSingh-ec6ib
    @RanjitSingh-ec6ib Před 7 měsíci +10

    Living legend babbu Maan Saab ji respect always ❤❤❤❤❤❤❤❤❤❤❤

  • @SukhdevSinghDhaliwal-wr3dg
    @SukhdevSinghDhaliwal-wr3dg Před 8 měsíci +2

    Babbu Maan se uper koi nahi love you ❤ ustaad babbu maan ji ❤

  • @HarmanSingh-qf4hl
    @HarmanSingh-qf4hl Před 8 měsíci +27

    ❤❤❤❤❤17 ਸਾਲ ਬਾਅਦ ਆਇਆ ਗੀਤ ਬਾਈ ਦਾ ਲਵ ਯੂ ਉਸਤਾਦ ਜੀ❤❤❤❤

  • @AmmandeepSingh-ru4gn
    @AmmandeepSingh-ru4gn Před 5 měsíci +3

    15lakh+views ✅ after 3Months ...still Trending on Spotify Pop Charts List forever hitts💥

  • @sukhjitsukhjitdhaliwal
    @sukhjitsukhjitdhaliwal Před 6 měsíci +3

    Real Legend of punjabi music 🎶 industry

  • @HarmanSingh-qf4hl
    @HarmanSingh-qf4hl Před 8 měsíci +77

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨਹੀਂ ਕਰ ਸਕਦਾ ਬਹੁਤ ਵਧੀਆ ਲਿਖਿਆ ਤੇ ਗਾਇਆ ਇਕੱਲਾ ਇਕੱਲਾ ਬੋਲ ਸਮਝ ਆਉਂਦਾ ਨਾਲੇ ਖਿੱਚ ਪਾਉਂਦਾ ਲਵ ਯੂ ਉਸਦਾ ਜੀ❤❤❤❤

  • @hharjiderhharjider4676
    @hharjiderhharjider4676 Před 8 měsíci +53

    ਪੰਜਾਬੀ ਮਿਊਜ਼ਿਕ ਇੰਡਸਟਰੀ 👑 ਮਾਨ ਬਿਨਾਂ ਕੋਈ ਹੋਰ ਏਦਾਂ ਦੇ ਗੀਤ ਨਹੀਂ ਗਾ ਸਕਦਾ ❤❤❤

  • @gurbaazsandhu-lh4ey
    @gurbaazsandhu-lh4ey Před 8 měsíci +16

    ਬਾਈ ਜੀ ਕੱਲਾ ਕੱਲਾ ਸ਼ਬਦ ਕੋਕਿਆਂ ਵਾਂਗ ਜੜਿਆ ਪਿਆ 🥰🥰 ਸਵਾਦ ਆ ਗਿਆ ਸੁਣਨੇ ਦਾ 👌👌👌👌👌👌👌🙏🏽🙏🏽🙏🏽🙏🏽😍😍😇😇😇😇

  • @JagdevSingh-gd9om
    @JagdevSingh-gd9om Před 8 měsíci +10

    ਪਹਿਲੀ ਤੇ ਆਖ਼ਰੀ ਪਸੰਦ ਏ ਬਾਈ ਬੱਬੂ ਮਾਨ❤️
    😍😍😍😍😍😍😍😍😍😍😍😍
    ਪੰਜਾਬ ਦੀ ਸ਼ਾਨ ਕੱਟੜ ਫੈਨਾਂ ਦੀ ਜਿੰਦ ਜਾਨ❤️
    #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ✅👑

  • @bhullar2611.2
    @bhullar2611.2 Před 5 měsíci +2

    4 million honn valle jatto ❤️❤️❤️💪3.2 to dekh riha c 3.9 hogge subscribers 💪💪💪💪❤️dilo thanwaad kattad fans da ❤️❤️❤️❤️

  • @vicky_maan
    @vicky_maan Před 7 měsíci +11

    ਕੋਈ ਗਿਆ ਜਰ ਤੇ ਕੋਈ ਜੁਬਾਨ ਤੋ

  • @gagandeep8099
    @gagandeep8099 Před 8 měsíci +61

    ਨਾਂ ਕਦੇ ਇਹਦਾ ਦਾ ਬੱਬੂਮਾਨ ਬਣਨਾ ਆ ਨਾਂ ਕਦੇ ਇਹਦਾ ਦੇ ਗੀਤ ਬਣਨੇ ਆ 💕 ਲਵ ਯੂ ਉਸਤਾਦ ਜੀ ❤️🙏

  • @legendbandye
    @legendbandye Před 8 měsíci +11

    Maan ਨੂੰ ਸੁੱਟਣ ਆਲੇ ਸੋਚਦੇ ਤਾਂ ਹੋਣਗੇ yr ਅਸੀਂ ਪੂਰਾ ਪਿੱਛੇ ਆਲਾ ਜ਼ੋਰ ਲਾਈ ਬੈਠੇ ਆ..ਏਹ ਪਤੰਦਰ ਦਿਨੋ ਦਿਨ ਚੜ੍ਹ ਦਾ ਹੀ ਜਾਂਦਾ...love you maan saab and ਕੱਟੜ ਮੀਡੀਆ ਜ਼ਿੰਦਾਬਾਦ #babbumaan #gaggugm7

  • @TheFightFiT
    @TheFightFiT Před 13 dny +1

    Living legend maan SB. Love you. Love from Pakistan 🇵🇰

  • @captainsingh7534
    @captainsingh7534 Před 8 měsíci +8

    ਵਾਹ 👌👌🤘🤘⭐⭐⭐🔥🔥 ਕਿਆ ਬਾਤ ਹੈ ।
    ਕਿਉ ਪੈਂਦੀ ਆ ਨਾ ਫੇਰ ਧੱਕ ਕੱਟੜ ਫ਼ੈਨਾਂ ਵੱਲੋਂ 🎉🎉🎉
    #ਬੱਬੂਮਾਨ #ਜੱਟੀਏ ❤❤❤❤ ਬਹੁਤ ਸਾਰਾ ਪਿਆਰ ਬਾਈ ਜੀ।
    ਬਾਬਾ ਜੀ ਐਵੇਂ ਹੀ ਚੜ੍ਹਦੀ ਕਲ੍ਹਾ ਚ ਰੱਖਿਓ ਬਾਈ ਨੂੰ ❤🙏

  • @GurjitSingh-xn4fu
    @GurjitSingh-xn4fu Před 8 měsíci +17

    ਐਥੇ ਰੱਖ ❤ ਸਿਰਾ ਕਰਤਾ ਬਾਬੇ ❤ love you Babbu Mann ❤❤

  • @sukhjitsukhjitdhaliwal
    @sukhjitsukhjitdhaliwal Před 7 měsíci +2

    Real Legend of punjabi music industry

  • @HarmanSingh-qf4hl
    @HarmanSingh-qf4hl Před 8 měsíci +5

    ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ ਬੇਈਮਾਨ❤❤❤❤

  • @RajeevSharma-sy9ks
    @RajeevSharma-sy9ks Před 8 měsíci +58

    ਆ ਗਿਆ ਸਾਡੇ ਆਲਾ ਅੱਤ ਸ਼ਿਕਾਰੀ ਬੱਬੂ ਮਾਨ ਸਾਹਿਬ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ਿਆ ਮੇਰੀ ਵੀ ਉਮਰ ਆਪ ਜੀ ਨੂੰ ਲੱਗ ਜਾਵੇ ਲਵ ਯੂ ਜੱਟਾ ਲਵ ਯੂ ❤️❤️❤️❤️❤️❤️🔥🔥🔥🔥🔥🔥🔥🔥

  • @vikrampreetlongia3185
    @vikrampreetlongia3185 Před 8 měsíci +4

    1 million soon 🔥🔥🔥😍😍🦅🦅🦅
    Maan beimaan 😍😍😍🦅🔥

  • @ManisranMaan
    @ManisranMaan Před 8 měsíci +13

    ਜਦੋਂ ਤੱਕ ਸਾਹ ਅਦੋਂ ਤੱਕ ਤੇਰੇ ਹੀ ਕੱਟੜ ਫੈਨ ਰਹਾਂਗੇ
    ਜਿੰਦ ਜਾਨ ਖੰਟ ਆਲਾ ਮਾਨ❤ ਸਾਰਿਆਂ ਨੂੰ ਕਹਾਂਗੇ

  • @JeevanSingh-ln2sb
    @JeevanSingh-ln2sb Před 8 měsíci +42

    ਰੱਬ ਚੱੜਦੀ ਕਲਾ ਚ ਰੱਖੇ ਸਾਡੇ ਮਾਨ ਨੂੰ ਅਾਓਣ ਦਿਓ ਮਾਨ ਸਾਬ ੲਿਦੇ ਦੇ ਚੱਕਮੇ ਗੀਤ ❤❤

  • @sukhjitsukhjitdhaliwal
    @sukhjitsukhjitdhaliwal Před 8 měsíci +3

    All time favorite babbu Maan Saab ji ❤❤

  • @vickybawavirk1576
    @vickybawavirk1576 Před 8 měsíci +14

    ਬੇਈਮਾਨ ਸੀ ਕੱਲ੍ਹ ਵੀ ਜ਼ੀਰੋ ਅੱਜ ਵੀ ਜ਼ੀਰੋ ਆ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਆ🙏🙏🅱️♏ ਬਾਵਾ ਕੱਟੜ ਫੈਨ ਬੱਬੂ ਮਾਨ ਦਾ

  • @sukhjitsukhjitdhaliwal
    @sukhjitsukhjitdhaliwal Před 5 měsíci +2

    Real Legend of punjabi music 🎶 industry ❤

  • @HarmanSingh-qf4hl
    @HarmanSingh-qf4hl Před 8 měsíci +28

    ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਨੇ ਕਮਾਲ ਕਰਤੀ ਹਮੇਸ਼ਾ ਚੜਦੀ ਕਲਾ ਚ ਰੱਖੇ ਮਾਲਕ ਸਾਡੇ ਬਾਈ ਨੂੰ ਲਵ ਯੂ ਉਸਤਾਦ ਜੀ❤❤❤

  • @Gurbani799
    @Gurbani799 Před 8 měsíci +60

    Standing ovation maan Saab ji🙌🏻🙌🏻🙌🏻🙌🏻

  • @DBDesiMusic786
    @DBDesiMusic786 Před 8 měsíci +73

    *ਦਿਨ ਤਾਂ ਸਭ ਦੇ ਬਦਲ ਜਾਂਦੇ ਨੇ ਬੱਸ ਉਹ ਗੱਲਾਂ ਕਦੇ ਨਹੀਂ ਭੁੱਲਦੀਆਂ ਜੋਂ ਮਾੜੇ ਸਮੇਂ ਵਿੱਚ ਆਪਣਿਆਂ ਨੇ ਸੁਣਾਈਆਂ ਹੋਣ।*
    #ustad babbu maan Saab ji zindabad
    #kisaan Mazdoor Ekta Zindabad

  • @goldymahal9144
    @goldymahal9144 Před 8 měsíci +15

    ਖਿੱਚ ਕੇ ਰੱਖ ਜੱਟਾਂ
    ❤❤Love you maan Saab ji ❤❤

  • @gurmukh489
    @gurmukh489 Před 2 měsíci +3

    All time hit songs Maan saab 🤟🤗😍👍👍👍🤸🕺🕺🕺🕺

  • @Offical_RNAIT
    @Offical_RNAIT Před 8 měsíci +40

    ਬਹੁਤ ਸੋਣਾ ਲਿਖਿਆ ਤੇ ਗਾਇਆ ਬਾਈ ਨੇ ਕਮਾਲ ਕਰਤੀ ਹਮੇਸ਼ਾ ਚੜਦੀ ਕਲਾ ਚ ਰੱਖੇ ਮਾਲਕ ਸਾਡੇ ਬਾਈ ਨੂੰ

  • @user-lg2nm4el5o
    @user-lg2nm4el5o Před 8 měsíci +85

    ਜੀਉਂਦਾ ਵੱਸਦਾ ਰਹਿ ਸਾਡੇ ਆਲਿਆਂ ਦਿਲੋਂ ਸਤਿਕਾਰ ਪਿਆਰ ਵੀਰੇ ਬਾਬਾ ਚੜਦੀਕਲਾ ਲੰਮੀਆ ਉਮਰਾ ਬਖਸ਼ੇ

  • @sukhjitsukhjitdhaliwal
    @sukhjitsukhjitdhaliwal Před 8 měsíci +4

    Real Legend of punjabi music industry 👑

  • @RanjitManN-vn9hj
    @RanjitManN-vn9hj Před 8 měsíci +13

    ਵਾਹ ਜੀ ਵਾਹ,,,, ਸਦਾ ਬਹਾਰ ਜੱਟ ,,,,, ਬੇਕਾਰ ਲੋਕਾਂ ਦੀ ਸਮਝੋਂ ਬਾਹਰ

  • @sukhwinder293
    @sukhwinder293 Před 8 měsíci +11

    ਰੂਹ ਖੁਸ਼ ਹੋ ਜਾਂਦੀ ਬੱਬੂ ਮਾਨ ਸੁਣਕੇ
    ਆਜਾ ਬੇਇਮਾਨਾਂ ਕਿਤੋ ਮਾਨ ਬਣਕੇ
    ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ ਏ
    ਮੈ ਅੰਨਦਾਤਾ ਦੇਸ਼ ਦਾ ਤੇਰੀ ਜੋਬ ਸਰਕਾਰੀ ਏ

  • @RanjitSingh-ec6ib
    @RanjitSingh-ec6ib Před 7 měsíci +4

    King of Punjabi music 🎶 industry 👑

  • @HarmanSingh-qf4hl
    @HarmanSingh-qf4hl Před 8 měsíci +72

    ਦਿਨ ਬਣਿਆ ਪਿਆ ਅੱਜ ਤਾਂ ਬਹੁਤ ਵਧੀਆ ਗੀਤ ਦਿਲ ਪੂਰਾ ਖੁਸ਼ ਕਰਤਾ ਮਾਨ ਸਾਹਿਬ❤❤❤

  • @Jarnailsingh-vh4pf
    @Jarnailsingh-vh4pf Před 8 měsíci +46

    ਦਿਨ ਬਣੇਆ ਪਿਆ ਅੱਜ ਤਾਂ ਬਹੁਤ ਵਧੀਆ ਗੀਤ ❤ਦਿਲ ਪੁਰਾ ਖੁਸ਼ ਕਰਤਾ ਮਾਨ ਸਾਬ੍ਹ ❤️💥💥💥🕺🕺🕺🕺

  • @golusharma9306
    @golusharma9306 Před 8 měsíci +3

    Kisan bina dana nhi or babbu maan bina gaana nhi so bato ki ek baat all time hit ❤❤❤❤❤

  • @karmitakaur3390
    @karmitakaur3390 Před 8 měsíci +201

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @HarmanSingh-qf4hl
    @HarmanSingh-qf4hl Před 8 měsíci +30

    ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਉਸਤਾਦ ਜੀ❤

  • @harpreetsandhu9679
    @harpreetsandhu9679 Před 8 měsíci +65

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਮੇਰੇ ਬਾਈ ਖੰਟ ਵਾਲੇ ਨੂੰ ❤❤❤❤❤

  • @HarmanSingh-qf4hl
    @HarmanSingh-qf4hl Před 8 měsíci +35

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ ਸਾਡੇ ਬੇਈਮਾਨ ਨੂੰ ਲਵ ਯੂ ਉਸਤਾਦ ਜੀ

  • @AjayGill-yo4ji
    @AjayGill-yo4ji Před 4 měsíci +3

    This song was sung by Babbu Maan Saab in his Kapurthala show in the year 2007

  • @babbumaandsm3893
    @babbumaandsm3893 Před 8 měsíci +23

    ਪਹਿਲਾਂ ਬੇੜੀ ਥਿੱਲ ਦਿੱਤੀ ਫਿਰ ਚੱਪੂ ਤੋੜ ਗਏ
    ਅਰਥੀ ਤੇ ਨਾ ਸਿਵਾ ਫੁੱਲ ਗੰਗਾ ਰੋੜ ਗਏ
    ਅਸੀਂ ਖੂਨ ਪਿਲਾਉਦੇਂ ਰਹੇ ਤੁਸੀਂ ਜ਼ਹਿਰ ਰਲਾਉਂਦੇ ਰਹੇ
    ਅਸੀਂ ਦਿਲ ਵਿਚ ਲਾਉਂਦੇ ਰਹੇ ਤੁਸੀਂ ਦਿਲ ਚੋ ਲਾਹੁੰਦੇ ਰਹੇ
    Babbu Maan Zindabaad

  • @sukhpreetonline
    @sukhpreetonline Před 8 měsíci +83

    ਗਾਇਕ ਬਣਨਾ ਸੌਖਾ, ਪਰ ਕਲਾਕਾਰ ਹਰ ਕੋਈ ਨਹੀਂ ਬਣ ਸਕਦਾ, ਉਸਤਾਦ ਜੀ ਤੁਹਾਡਾ ਕੋਈ ਤੋੜ ਨਹੀਂ।

  • @RanjitSingh-ec6ib
    @RanjitSingh-ec6ib Před 7 měsíci +5

    All time favourite Maan Saab ji ❤🎉

  • @HarmanSingh-qf4hl
    @HarmanSingh-qf4hl Před 8 měsíci +34

    ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ ਮਾਨ ਸਾਹਿਬ❤❤❤

  • @RajpalParihar-jf8vr
    @RajpalParihar-jf8vr Před 8 měsíci +31

    ਲਵ ਯੂ ਮਾਨ ਸਾਬ 😊😊
    ਬਹੁਤ ਸੋਹਣਾ ਗੀਤ, ਸੁਣ ਕੇ ਆਨੰਦ ਆ ਗਿਆ,,sirrraaa ਲਾ ਦਿੱਤਾ ਮਾਨ ਸਾਬ 😊😊

  • @sukhjitsukhjitdhaliwal
    @sukhjitsukhjitdhaliwal Před 6 měsíci +3

    God bless you Maan Saab ji 🙏 🙌 ❤️

  • @BhupinderSingh-yc7xx
    @BhupinderSingh-yc7xx Před 8 měsíci +40

    ਦਿਲ ਖੁਸ਼ ਹੋ ਗਏ ਗੀਤ ਸੁਣ ਕੇ❤❤

  • @karmjeetkuar
    @karmjeetkuar Před 8 měsíci +170

    ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਬੇਇਮਾਨ 🦅 ਨੂੰ ❤️😍😍😍 ਲਵ ਯੂ ਉਸਤਾਦ ਜੀ ❤️ ਜੀ😊

    • @Babbumaaninsta
      @Babbumaaninsta Před 8 měsíci +4

      ਵਕਤ ਦੇ ਨਾਲ ਆਪੇ ਵਿਧਾ ਹੁੰਦੀ ਲਾਜ ਵੇ
      ਖੌਰੇ ਕੀਤੇ ਪੈ ਜਾਵੇ ਸੱਜਣਾ ਲਿਹਾਜ ਵੇ
      ਆਪਣਾ ਜੇ ਰੁੱਠੇ ਤਾ ਸਾਹ ਸੁੱਕ ਜਾਦਾ ਏ
      ਚੰਗਾ ਸਾਥੀ ਹੋਵੇ ਤਾਂ ਸਫਰ ਮੁੱਕ ਜਾਦਾ ਏ bm service group

    • @AkashDeep-sf7ge
      @AkashDeep-sf7ge Před 8 měsíci +2

      ,❣️❣️❣️👌👌👌👌

  • @sukhjitsukhjitdhaliwal
    @sukhjitsukhjitdhaliwal Před 6 měsíci +2

    Living Legend babbu Maan Saab ji Respect always ❤❤❤❤❤❤❤❤❤❤❤❤

  • @legendbandye
    @legendbandye Před 8 měsíci +17

    ਪਹਿਲਾਂ ਪਹਿਲਾਂ ਹੁੰਦੀ consent ਮਿੱਤਰੋ, ਟੁੱਟੇ ਜਦੋਂ ਪਿਆਰ ਫਿਰ ਰੇਪ ਬਣਦਾ👏👏 MAAN SAAB RESPECT ALWAYS

  • @MandhanKritik
    @MandhanKritik Před 8 měsíci +121

    This song was sung by Babbu Maan Saab in his Kapurthala show in the year 2007...🎶🥃🔥

  • @lakhjitsingh-nl9bh
    @lakhjitsingh-nl9bh Před 7 měsíci +5

    ਬੁਹਤ ਵਧੀਆ ਗੀਤ ਬੱਬੂ ਮਾਨ ਜੀ ਦਾ ਮੁਬਾਰਕ

  • @HarmanSingh-qf4hl
    @HarmanSingh-qf4hl Před 8 měsíci +17

    ਬਾਈ ਜੀ ਕੱਲਾ ਕੱਲਾ ਸ਼ਬਦ ਕੋਕਿਆਂ ਵਾਂਗ ਜਿਹੜਾ ਪਿਆ ਸਵਾਦ ਆ ਗਿਆ ਸੁਣਨੇ ਦਾ ਲਵ ਯੂ❤

  • @nirmalgillgill7718
    @nirmalgillgill7718 Před 8 měsíci +24

    King off punjabi industry babbu maan legend ustaad ji❤❤❤❤

  • @MOHALIWALARAMAN007BM
    @MOHALIWALARAMAN007BM Před 8 měsíci +6

    ਟਾਈਮ ਬੰਨ ਕੇ ਜਦ ਸਿਰ ਤੇ ਆਕੇ ਖੜ ਜਾਦੇ ਰਿਕਾਨੇ ਨੀ , ਫਿਰ ਕਿੱਥੇ ਅਸਲਾ ਚੱਕਣ ਦਿੰਦੇ ਪੁੱਤ ਬਿਗਾਨੇ ਨੀ 🔥🔥❤❤❤❤

  • @RajeevSharma-sy9ks
    @RajeevSharma-sy9ks Před 8 měsíci +8

    ਸਿੱਧੇ ਸਾਧਿਆਂ ਨੂੰ ਸਿੱਧੇ ਸਾਧੇ ਰਹਿਣ ਦੇ
    ਪਿੰਡਾਂ ਵਾਲਿਆਂ ਨੂੰ ਪਿੰਡਾਂ ਵਿੱਚ ਰਹਿਣ ਦੇ
    ਦਰਦ ਜ਼ਿੰਦਗੀ ਦਾ ਹਿੱਸਾ ਮੈਨੂੰ ਹੱਸਕੇ ਸਹਿਣ ਦੇ
    ਨੀ ਅੱਲੜੇ ਬੜਾ ਦਰਦ ਹੰਡਾਇਆ ਤੇਰੇ ਮਾਨ ਅੱਜ ਸੁਣਾ ਲੈਣ ਦੇ❤❤

  • @manibharwal3427
    @manibharwal3427 Před 8 měsíci +6

    ਜੇਹੜੇ ਪੁੱਛਦੇ ਸੀ ਬੱਬੂ ਕਿੱਥੇ ਐ,, ਆ ਗਿਆ ਬੱਬੂ ☠️💥💯🍾

  • @laddiarsh6535
    @laddiarsh6535 Před 8 měsíci +110

    2007 ਚ ਲਾਈਵ ਸੋ਼ਅ ਵਿਚ ਗਇਆ ਹੋਇਆ SONG ਅੱਜ 16 ਸਾਲ ਬਾਅਦ ਰੀਲੀਜ਼ ਕੀਤਾ
    ਲਵ ਯੂ ਉਸਤਾਦ ਜੀ ❤

  • @nikksadu2784
    @nikksadu2784 Před 8 měsíci +7

    Maan ਆਗਿਆ ਪੁਰਾਣੇ ਰੂਪ ਵਿੱਚ ❤❤❤

  • @HarmanSingh-qf4hl
    @HarmanSingh-qf4hl Před 8 měsíci +7

    ਜਦੋਂ ਜਦੋਂ ਤੱਕ ਸਾਂ ਉਦੋਂ ਤੱਕ ਤੇਰੇ ਹੀ ਕੱਟੜ ਫੈਨ ਰਹਾਂਗੇ ਜਿੰਦ ਜਾਨ ਖੰਟ ਆਲਾ ਮਾਨ ਸਾਰਿਆਂ ਨੂੰ ਕਹਾਂਗੇ ਲਵ ਯੂ ਉਸਤਾਦ ਜੀ❤❤❤

  • @babumaan.001
    @babumaan.001 Před 8 měsíci +20

    ਅਸੀ ਲੁੱਟੀੲੇ ਸੋਹਣੀੲੇ ਬੁੱਲੇ
    ਪਰ ਰੱਬ ਦਾ ਨਾ ਨਾ ਭੁੱਲੇ
    ☝️🙏🏻

  • @pammaparmjit3144
    @pammaparmjit3144 Před 7 měsíci +7

    ਬਹੁਤ ਵਧੀਆ ਜੀ

  • @ArjunSingh-zm3wg
    @ArjunSingh-zm3wg Před 7 měsíci +3

    Mittran de jind jaan bhai Babbu Maan

  • @sukhjeetchahal9236
    @sukhjeetchahal9236 Před 8 měsíci +22

    ਰੂਹ ਖੁਸ਼ ਕਰਤੀ ਬਾਈ ❤

  • @RajeevSharma-sy9ks
    @RajeevSharma-sy9ks Před 8 měsíci +6

    ਸੁਣ ਮੋਤ ਰਕਾਨ,
    ਲੈ ਲੲੀ ਬੇਸ਼ੱਕ ਭਾਵੇਂ ਜਾਨ!
    ਆਖਰੀ ਸਾਹਾਂ ਤੱਕ,
    ਮੈਨੂੰ ਸੁਣ ਲੈਣ ਦੇ ਬੱਬੂ ਮਾਨ!🌹♥️♥️

  • @RanjitSingh-ec6ib
    @RanjitSingh-ec6ib Před 8 měsíci +5

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤❤❤❤❤

  • @tarsemmuhammad3282
    @tarsemmuhammad3282 Před 6 měsíci +3

    Maan sab sira karwa denday ho har var love u sab je

  • @sukhpreetonline
    @sukhpreetonline Před 8 měsíci +53

    Legend now and always Maan Saab ❤️❤️

  • @bemaan
    @bemaan Před 8 měsíci +12

    ਜਿੰਨੇ ਸਾਹ ਨੇ ਉਹਨਾਂ ਟਾਈਮ ਮਾਨਾ ਤੇਰੇ ਨਾਲ a❤love you maan saab ❤

  • @sukhjitsukhjitdhaliwal
    @sukhjitsukhjitdhaliwal Před 8 měsíci +2

    God father of punjabi music industry babbu Maan Saab 🙏 🙌 ❤

  • @sukhjitsukhjitdhaliwal
    @sukhjitsukhjitdhaliwal Před 6 měsíci +2

    Real Legend of music 🎶 industry

  • @daneshverma1164
    @daneshverma1164 Před 8 měsíci +35

    Living legend Babbu Maan Sahab❤❤

  • @jagdeepsingh5666
    @jagdeepsingh5666 Před 8 měsíci +47

    ਘੱਗਦੇ ਚਿਰਾਗ ਦੀਏ ਮਿੱਟੀਏ,, ਸਾਡੇ ਲੇਖ ਨੇ ਲੋਂਹ ਜਿਹੇ ਕਾਲੇ,, ਸਦਕੇ ਜਾਈਏ ਤੁਹਾਡੇ ਸੋਚਾਂ ਦੀਆਂ ਗਹਿਰਾਈਆਂ ਨੂੰ,,, ਬਾਕਮਾਲ ❤

  • @sukhjitsukhjitdhaliwal
    @sukhjitsukhjitdhaliwal Před 6 měsíci +2

    King 👑 of punjabi music 🎶 industry

  • @ishq.babbumaan
    @ishq.babbumaan Před 8 měsíci +10

    2007 ਦੇ ਲਾਈਵ ਸ਼ੋਅ ਵਿਚ ਗਾਇਆ ਗੀਤ 16 ਸਾਲਾ ਬਾਅਦ ਰਿਲੀਜ਼ ਕੀਤਾ ❤

  • @menpalmirkan
    @menpalmirkan Před 6 měsíci +4

    Gzb Gaana Ustaad Babbu Maan ❤❤
    #Ustaad 👑🙏🏻

  • @user-zd7lf4df1e
    @user-zd7lf4df1e Před 8 měsíci +3

    Boss of all world music industry

  • @gurjindersinghdhesi758
    @gurjindersinghdhesi758 Před 8 měsíci +51

    ❤❤ ਦਿਲ ਦੀਆਂ ਗਹਿਰੀਆ ਤੌ ਸਲਾਮ ਉਸਤਾਦ ਜੀ ❤ Ghaint song 🎵 krta released wait is over

  • @nattrajoana
    @nattrajoana Před 8 měsíci +62

    ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
    ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢