ਹਜ਼ੂਰ ਸਾਹਿਬ ਤੋਂ ਆਈ ਸੰਗਤ ਨੂੰ ਪ੍ਰਸ਼ਾਸਨ ਨੇ ਕੀਤਾ ਆਇਸੋਲੇਟ, ਤੇ ਜਿੱਥੇ ਰੱਖਿਆ ਉਥੇ ਤਾਂ ਡੰਗਰ ਵੀ ਮਰ ਜਾਣ

Sdílet
Vložit
  • čas přidán 29. 04. 2020
  • Sri hazur Sahib , Sikh Sangat , Sangat , sikhs , isolate , positivr report , isolation ward , bad conditions , no facilities

Komentáře • 310

  • @user-et7qx8oc6e
    @user-et7qx8oc6e Před 4 lety +58

    ਦੁਖੀ ਨਾ ਹੋਵੋ ਭਰਾਵੋ ਿੲਹ ਮੂਰਖ ਸਰਕਾਰਾ ਵੀ ਤੁਹੀ ਬਣਾੳਦੇ ਜੇ ,

  • @Yodha0842
    @Yodha0842 Před 4 lety +53

    24 ਸਾਲ ਉਮਰ ਹੋਗੀ ਮੇਰੀ ਤੇ ਕੁੱਤੀਆਂ ਦੋ ਸਰਕਾਰਾਂ ਬਾਦਲ ਤੇ ਕੈਪਟਨ ਲੁੱਟ ਕੇ ਖਾ ਗਏ ਪੰਜਾਬ ਨੂੰ ਤੇ ਤੁਸੀ ਫਿਰ ਆਉਣ ਵਾਲੀਆ ਵੋਟਾਂ ਇੰਨਾ ਨੂੰ ਹੀ ਦੇਣੀਆ ਹੁਣ ਜਾਗ ਜਾਓ ਜਾਂ ਹਾਲੇ ਵੀ ਕੋਈ ਕਸਰ ਬਾਕੀ ਹੈ, ਨਵੀਂ ਸਰਕਾਰ ਲਿਆਓ ਤੇ ਪੰਜਾਬ ਬਚਾਓ। ਭਗਵੰਤ ਮਾਨ ਦਾ ਸਾਥ ਦਿਓ, ਇੰਨਾ ਹਰਾਮੀਆਂ ਨੂੰ ਇੰਨੇ ਮੌਕੇ ਹੁਣ ਇਕ ਮੌਕਾ ਭਗਵੰਤ ਮਾਨ ਦੇ ਕੇ ਵੇਖੋ।

    • @vickysinghamandeep4674
      @vickysinghamandeep4674 Před 4 lety +4

      Bil kul shi ji tuc veere

    • @lovesandhu2361
      @lovesandhu2361 Před 4 lety +2

      Good ji

    • @palapala8440
      @palapala8440 Před 4 lety +3

      ਵੀਰ ਜੀ ਇਹਨਾਂ ਲੋਕਾਂ ਦਾ ਰਵਾਇਤੀ ਪਾਰਟੀਆਂ ਤੋਂ ਛਿੱਤਰ ਖਾਣ ਦੀ ਆਦਤ ਪੈ ਗਈ ਹੈ

    • @ramnakalkat2647
      @ramnakalkat2647 Před 4 lety +2

      Aap Lai k aawo ji 🙏🙏

  • @jagatsinghjagga5307
    @jagatsinghjagga5307 Před 4 lety +18

    ਮਾਨਯੋਗ S D M ਸਾਹਿਬ ਜੀ ਸੰਗਤ ਦੇ ਲਈ ਵਧੀਆ ਪ੍ਰਬੰਧ ਕੀਤੇ ਜਾਣ ਸਾਡੇ ਵਲੋ ਬੇਨਤੀ ਹੈ ਜੀ ਤੁਸੀਂ ਆਪ ਜਾ ਕੇ ਦੇਖੋ ਕੀ ਦਿੱਕਤ ਅਾ

  • @talveenjapnaad1221
    @talveenjapnaad1221 Před 4 lety +5

    ਇਹ ਹਾਲ ਅਤੇ ਸੇਵਾ ਹੋ ਰਹੀ ਹੈ, ਸਰਬੱਤ ਦਾ ਭਲਾ ਮੰਗਣ ਤੇ ਕਰਨ ਵਾਲੀ ਕੌਮ ਦੀ।

    • @jijaji4880
      @jijaji4880 Před 4 lety

      हर बात पर एहसान हर बात पर तुम मत मांगो सरबत का भला।।। होना होगा तो हो जाएगा भला

    • @talveenjapnaad1221
      @talveenjapnaad1221 Před 4 lety +1

      ਵੀਰ ਲੱਗਦਾ ਤੂੰ ਮੇਰੇ ਕੁਮੈਂਟ ਦਾ ਮਤਲਬ ਜਾਂ ਅਰਥ ਚੰਗੀ ਤਰ੍ਹਾਂ ਨਹੀਂ ਸਮਝਿਆ। ਚੱਲੋ ਕੋਈ ਗੱਲ਼ ਨੀਂ। ਖ਼ੈਰ, ਤੇਰੀ ਗੱਲ ਦਾ ਜਵਾਬ ਇਹ ਹੈ-------- ਸਰਬੱਤ ਕਾ ਭਲਾ ਮਾਂਗ ਕਰ ਕਿਸੀ ਪੇ ਅਹਿਸਾਸ ਨਹੀਂ ਜਤਾਤੇ, ਦੁਸ਼ਮਣ ਕੀ ਕਰੋ ਸੇਵਾ ਯੇ ਹਮਾਰੇ ਗੂਰੂ ਔਰ ਸਿੱਖੀ ਕੇ ਅਸੂਲ ਹੈਂ ਸਿਖਾਤੇ। ਅਗਰ ਸ਼ੱਕ ਹੋ ਤੋ ਜਾ ਕੇ ਦੇਖ ਲੋ ਹਮਾਰੀ ਅਰਦਾਸ, ਫ਼ਿਰ ਭੀ ਸ਼ੰਕਾ ਨਾ ਮਿਟੇ ਤੋ ਪੜ੍ਹ ਲੇਨਾ ਭਾਈ ਘਨੱਈਆ ਜੀ ਕਾ ਇਤਿਹਾਸ। ਹਮ ਤੋਂ ਵੋ ਹੈਂ ਜੋ ਸਰਬੱਤ ਕੋ ਏਕ ਸਮਾਨ ਸਮਝਤੇ ਔਰ ਮਾਨਤੇ ਹੈਂ, ਚਾਹੇ ਉਨਮੇ ਸੇ ਕੁਝ ਲੋਗ ਹਮੇਂ ਅਪਣਾ ਦੁਸ਼ਮਣ ਕਹਿਤੇ ਔਰ ਜਾਨਤੇ ਹੈਂ।

  • @jarnailsingh8483
    @jarnailsingh8483 Před 4 lety +25

    ਸਰਕਾਰਾਂ ਫੇਲ੍ਹ ਹੋ ਗਈਆ

  • @LoveleenKaur-gn1fx
    @LoveleenKaur-gn1fx Před 4 lety +21

    ਸਾਦ ਸੰਗਤ ਘਬਰਾਓ ਨਾ ਵਾਹਿਗੁਰੂ ਭਲਾ ਕਰੂਗਾ ਪਰ ਇਹਨਾਂ ਦੋਗਲੀਆ ਸਰਕਾਰਾਂ ਨੂੰ ਵੋਟਾਂ ਪਾਉਣ ਤੋ ਪਹਿਲਾਂ ਆਪਣਾ ਆ ਵਾਲਾ ਟੈਮ ਯਾਦ ਕਰ ਲਿਓ

    • @japsinghsidhu5414
      @japsinghsidhu5414 Před 4 lety

      ਲੋਕ ਤਾਂ ਹਫਤਾ ਪਹਿਲਾਂ ਭੁੱਲ ਜਾਂਦੇ ਨੇ ਅਜੇ ਤਾਂ ਬਹੁਤ ਟਾਈਮ ਪਿਆ ਵੋਟਾਂ ਚ

  • @lakhachahal5078
    @lakhachahal5078 Před 4 lety +15

    ਗੁਰੂ ਘਰਾ ਦੀਅਾ ਸਰਾਵਾ ਵਿੱਚ ਰੱਖੀਅਾ ਜਾਵੇ ਜੀ ਕੇ ੳੁਹ ਵੀ ਆਈ ਪੀ ਲਈ ਨੇ ਜਦੋ ਸਿੱਖਾ ਨੂੰ ਜਰੂਰਤ ਏ ਹੁਣ ਇਹ ਦੀ

  • @HarpreetSingh-ek4gm
    @HarpreetSingh-ek4gm Před 4 lety +31

    ਹਜੂਰ ਸਾਹਿਬ ਰਹਿੰਦੇ ਉਥੇ ਸਭ ਕੁਝ ਮਿਲਦਾ ਸੀ

    • @DEEPSINGH-lm2zp
      @DEEPSINGH-lm2zp Před 4 lety +1

      Sahi a veer

    • @saarthik464
      @saarthik464 Před 4 lety

      ਇਹ ਸਾਰੇ ਘੁੰਮਣ ਫਿਰਨ ਦੇ ਸ਼ੌਕੀ ਨੇ

    • @TourismPromoterMrSinghIndia
      @TourismPromoterMrSinghIndia Před 4 lety

      ਇਹ ਵਿਚਾਰੇ ਹੁਣ ਜ਼ਿਲੇ ਤੋਂ ਵੀ ਬਾਹਰ ਨਹੀਂ ਜਾਣਗੇ ਕਦੀ

  • @bobbybhamri9019
    @bobbybhamri9019 Před 4 lety +79

    ਪਜਾਬ ਵਿਚ ਕਰੋਨਾ ਘਟ ਸਿਆਸਤ ਵਧ ਹੋ ਰਹੀ

    • @LakhwinderSingh-bu5gz
      @LakhwinderSingh-bu5gz Před 4 lety +2

      ਤਾਂ ਹੀ ਤਾਂ ਸਭ ਤੋਂ ਜਿਆਦਾ ਮੌਤਾਂ ਪੰਜਾਬ ਚ ਨੇ

  • @jaskiratsandhu4386
    @jaskiratsandhu4386 Před 4 lety +20

    ਹੁਣ ਲੀਡਰ ਕਿੱਥੇ ਮਰ ਗੇ ਵੋਟਾਂ ਲੀ ਤਾਂ ਭਜੇ ਆਉਦੇ ਅੰਨੇ ਘੋੜੇ ਵਾਂਗ MLA ਕਿਥੇ ਗਏ

  • @narinderpalsinghgill3437
    @narinderpalsinghgill3437 Před 4 lety +9

    ਸੰਗਤਾਂ ਨੂੰ ਸਰੋਮਣੀ ਕਮੇਟੀ ਦੀਆਂ ਸਰਾਵਾਂ ਵਿਚ ਰਖਿਆ ਜਾਵੇ । ਸਰੋਮਣੀ ਕਮੇਟੀ ਨੇ ਆਖਿਆ ਹੈ ਕਿ ਸਰਾਵਾਂ ਵਿਚ ਰਖ ਹੋ, ਸਰਕਾਰ ਨੂੰ ਚਾਹੀਦਾ ਸੰਗਤਾਂ ਸਰੋਮਣੀ ਕਮੇਟੀ ਦੀਆਂ ਸਰਾਵਾਂ ਵਿਚ ਰਖਿਆ ਜਾਵੇ ।

    • @japsinghsidhu5414
      @japsinghsidhu5414 Před 4 lety

      ਐਸ ਜੀ ਪੀ ਸੀ ਵੀ ਡੇਰਿਆਂ ਚ ਭੇਜ ਕੇ ਰਾਜੀ ਐ ਕਿਉਂਕਿ ਇਹ ਆਪ ਤੇ ਇੰਨਾਂ ਦੇ ਆਕਾ ਆਪ ਡੇਰਿਆਂ ਦੀਆਂ ਈ ਭੇਡਾਂ ਨੇ। ਲੌਂਗੋਵਾਲ ਈਸਾਈਆਂ ਕੋਲ ਜਾਂਦੈ ਤੇ ਬਾਦਲ ਪਾਰਟੀ ਸਰਸੇ ਆਲੇ ਦੇ

  • @bhullarsahib69
    @bhullarsahib69 Před 4 lety +19

    ਕੋਰੋਨਾ ਨੇ ਲੀਡਰਾਂ ਅਫਸਰਾਂ ਦਾ ਆਚਰਣ ਦਿੱਖਾਇਆ ਹੈ।ਯਾਦ ਰੱਖਣਾ,ਗੁਰੂ ਜੀ ਹੀ ਰੱਖਣਹਾਰ ਹਨ।

  • @miselfoptions7125
    @miselfoptions7125 Před 4 lety +18

    ਐਮ ਪੀ ਮੈਡਮ ਕਿਥੇ ਨੇ!! ਸਰਕਾਰ ਤੋਂ ਸਹੂਲਤਾਂ ਦਿਵਾਉਣ!

  • @narinderpalsinghgill3437
    @narinderpalsinghgill3437 Před 4 lety +6

    ਸਰਕਾਰ ਕਿਥੇ ਸੁੱਤੀ ਪਈ ਹੈ, ਇਨ੍ਹਾਂ ਸੰਗਤਾਂ ਦਾ ਚੰਗਾ ਪ੍ਰਬੰਧ ਕੀਤਾ ਜਾਵੇ ।ਕਿਥੇ ਲੀਡਰ ਵੋਟਾਂ ਮੰਗਣ ਨੂੰ ਘਰ ਘਰ ਫਿਰਦੇ ਹਨ ।

  • @komaldhillon4923
    @komaldhillon4923 Před 4 lety

    ਵਾਹਿਗੁਰੂ ਜੀ ਸਾਰੀ ਸੰਗਤ ਦੀ ਰੱਖਿਆ ਕਰਨੀ। ਮਾੜਾ ਪ੍ਸ਼

  • @pb03bti64
    @pb03bti64 Před 4 lety +38

    ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਡੁੱਬ ਕੇ ਮਰ ਜਾਣ, ਇੰਨੀ ਮੁਸ਼ਕਿਲ ਦੀ ਘੜੀ ਵਿੱਚ ਵੀ ਲੋਕਾਂ ਬਾਰੇ ਨਹੀਂ ਸੋਚ ਰਹੀ, ਕਮਾਲ ਹੋ ਗਈ

  • @JasbirSingh-fy8vy
    @JasbirSingh-fy8vy Před 4 lety +5

    ਵੀਰ ਜੀ ਜਿਹੜੇ ਲੋਕ ਕਿਸੇ ਦਾ ਮਾੜਾ ਸੋਚਦੇ ਹਨ ਉਹਨਾਂ ਦਾ ਭਲਾ ਨਹੀਂ ਹੋ ਸਕਦਾ ਕਹਿਰਵਿਦਾਸਜੋਭਉਲੋਖੋਜੋਜੋਕੀਨੋਸੋਸੋਦੇਖੋ

  • @LakhwinderSingh-bu5gz
    @LakhwinderSingh-bu5gz Před 4 lety +11

    ਵਾਹਿਗੁਰੂ ਜੀ ਮੇਹਰ ਕਰਨ ਸੰਗਤ ਤੇ

  • @sewasingh8610
    @sewasingh8610 Před 4 lety

    ਖਾਲਸਾ ਜੀ ਵਾਹਿਗੁਰੂ ਰਾਖਾ ਹੈ ਇਨ੍ਹਾਂ ਸਿੱਖ ਸੰਗਤਾਂ ਦਾ, ਸਰਕਾਰ ਤਾਂ ਇਨ੍ਹਾਂ ਨੂੰ ਡੋਬਣ ਦੇ ਤੁੱਲੀ ਹੈ, ਆਸ ਰੱਖਣੀ ਹੈ ਤਾਂ ਵਾਹਿਗੁਰੂ ਤੋਂ ਰੱਖੋ ਸਰਕਾਰਾਂ ਤੋਂ ਨਹੀਂ ਖਾਲਸਾ ਜੀ,

  • @sukhsohal9087
    @sukhsohal9087 Před 4 lety +7

    ਸੰਗਤਾਂ ਰੱਬ ਦਾ ਰੂਪ ਹੁੰਦਿਆਂ ਕੀ ਹੋਇਆਂ ਮਾੜਾ ਟਾਇਮ ਏ ਪ੍ਰਬੰਧ ਤਾਂ ਚੰਗਾ ਕਰੋ

  • @sunnylifestylevlog4308
    @sunnylifestylevlog4308 Před 4 lety +13

    ਤੇ ਹਜ਼ੂਰ ਸਾਹਿਬ ਹੀ ਰਹਿੰਦੇ ਜਦੋਂ ਤਕ ਮਾਹੌਲ ਠੀਕ ਨਹੀਂ ਸੀ ਹੁੰਦਾ।

    • @SukhwinderSingh-so8mr
      @SukhwinderSingh-so8mr Před 4 lety

      Nice bol

    • @sunnylifestylevlog4308
      @sunnylifestylevlog4308 Před 4 lety

      @@SukhwinderSingh-so8mr ha veer a ਸਰਕਾਰਾ ਸਿਰਫ ਵੋਟਾਂ ਵੇਲੇ ਤੁਹਾਡੀ ਸਕੀ ਹੈ।ਅੱਗੇ ਪਿੱਛੇ ਨਹੀਂ। ਓਹ ਚਾਹੇ ਕਾਂਗਰਸ ਪਾਰਟੀ ਜਾ bjp ਅਕਾਲੀ ਹੋਏ। ਦੋਵੇਂ ਚੋਰ ਨੇ

    • @myhonour6076
      @myhonour6076 Před 4 lety

      Bilkul sahi.. Phla ta videos pa pa k ruola pea c sanu vapis leke jao.. Hun ethe aeke v ki tikde.... Vadiya te reh rhe c othe.. Oh v lok ne bichare jina kol khan nu hai ta v chup chap ne.. Te Hazoor sahib ta baba ji d mehar nal sab kuj milda c..

  • @harpindersingh4186
    @harpindersingh4186 Před 4 lety

    ਸਰਕਾਰ ਫੈਲ ਹੋ ਗਈ ਹੈ

  • @kamaljitsingh9739
    @kamaljitsingh9739 Před 4 lety

    Dhan Dhan guru Gobind Singh Meharaj ji mehar kro is parwara te waheguru ji mehar kro waheguru ji Satnam waheguru ji Satnam waheguru ji Satnam waheguru ji Satnam waheguru ji Satnam waheguru ji

  • @GurmukhSingh-jb5tx
    @GurmukhSingh-jb5tx Před 4 lety +15

    ਸਰਕਾਰ ਜੀ,ਏਹ,ਲੋਕ, ਝੂਠ ਬੋਲ ਰਹੇ ਜਾਂ ਤੁਸੀਂ ਝੂਠ ਬੋਲਣ ਵਾਲਾ ਮੀਡੀਆ ਰੱਖ ਆ, ਜਿਹੜੇ ਲੋਕਾਂ ਲਈ,ਚੱਗੇ, ਪ੍ਰਬੰਧ ਦੀਆਂ ਗੱਲਾਂ ਕਰਦੇ ਨੇ ਆਪਜੀ,ਦੀ, ਜ਼ੁਮੇਵਾਰੀ ਨਹੀਂ ਆ

  • @jeetsadstatus5613
    @jeetsadstatus5613 Před 4 lety +17

    ਪੰਜਾਬੀਉ ਕਰੋਨਾ ਨਾ ਦੀ ਕੋਈ ਬਿਮਾਰੀ ਨੀ ਸਾਨੂੰ ਬਸ ਖਤਮ ਕਰਨਾ ਮਹਿਗਾਈ ਕਰਨੀ ਅਾ ਹੋਰ ਕੁਛ ਨੀ

  • @beantsingh8569
    @beantsingh8569 Před 4 lety +16

    ਬਾਈ ਜੀ ਕੁੱਤਿਆਂ ਤੋਂ ਬਚ ਭੱਜਣ ਦੀ ਕੋਸ਼ਿਸ਼ ਕਰੋ। ਇੰਨਾ ਸਾਲਿਆਂ ਨੇ ਤੁਹਾਨੂੰ ਮਾਰਨ ਦੀ ਵਿਉਂਤ ਬਣਾਈ ਗਈ ਹੈ

    • @DEEPSINGH-lm2zp
      @DEEPSINGH-lm2zp Před 4 lety +1

      Fr ehna sare Punjab nu maar Dena veer

    • @TourismPromoterMrSinghIndia
      @TourismPromoterMrSinghIndia Před 4 lety

      ਹਾਂ ਤੂੰ ਚਲ ਜਾ ਇੰਨਾਂ ਨੂੰ ਭਜਾ ਦੇ ਤਾਂ ਜੋ ਕਪਟਨ 3 ਮਹੀਨੇ ਤੱਕ ਵਧਾ ਦਵੇ ਹੋਰ ਬਿਪਤਾ ਪਾ ਦੋ ਪੰਜਾਬ ਦੇ ਲੋਕਾਂ ਨੂੰ

  • @rajinderhappy1631
    @rajinderhappy1631 Před 4 lety

    ਗਲਤ,ਗਲ

  • @LakhwinderSingh-bu5gz
    @LakhwinderSingh-bu5gz Před 4 lety +8

    ਅਸਮਾਨੋਂ ਡਿੱਗੇ ਖਜੂਰ ਤੇ ਅਟਕੇ

  • @Mr_1985s
    @Mr_1985s Před 4 lety +25

    ਕਪਤਾਨ ਸਾਹਿਬ ਸ਼ਰਮ ਕਰੋ ਤੁਹਾਡੇ ਅਧਿਕਾਰੀਆਂ ਨੇ ਜਿਹੜੇ ਠੀਕ ਨੇ ਉਨ੍ਹਾਂ ਨੂੰ ਵੀ ਬਿਮਾਰ ਕਰ ਦੇਣਾ, ਇਨਾ ਨੂੰ ਗੂਰੂਘਰ ਚ ਕਿਉਂ ਨਹੀਂ ਇਕਾਂਤਵਾਸ ਕਰਦੇ, ਕਪਤਾਨ ਸਾਹਿਬ ਸੰਗਤ ਨੂੰ ਗੁਰੂਘਰਾਂ ਭੇਜੋ ਤੁਹਾਡੀ ਥੋਡ਼ੀ ਇਜ਼ਤ ਬਚ ਜਾਵੇ

    • @samsolutionssam7136
      @samsolutionssam7136 Před 4 lety +2

      shrm tuhade varge karn . hajorr sahib amb len gaya si eh lok.? eh nahi pata ki corno fail chuka sare paise. mooh chak ke tur pende lok ghumkn phirn. bad ch ser spata te nikl jande dosh srkara de. ehne nu prtivate hostpital bhejo jehre corno de 5 lakh bill ban araha oh vadiya ehne li

    • @Mr_1985s
      @Mr_1985s Před 4 lety +3

      SAM SOLUTIONS SAM ਪਾਗਲ ਹਜ਼ੂਰ ਸਾਹਿਬ 2 ਮਹੀਨੇ ਪਹਿਲਾਂ ਗਏ ਸੀ ਓਦੋ ਕੋਈ ਕਰਫਿਊ ਨਹੀਂ ਸੀ

    • @boyindianrajan8547
      @boyindianrajan8547 Před 4 lety +3

      @@Mr_1985s ਤਾ ਫੇਰ ਇਹਨਾਂ ਨੂ ਹੁਣ ਖੁੱਲੇ ਛੱਡਕੇ ਸਾਰੇ ਪੰਜਾਬ ਨੂ ਮਰਵਾ ਦੇਣ,,,,ਇਹ ਠੀਕ ਰਹੂੰ

    • @Mr_1985s
      @Mr_1985s Před 4 lety +1

      Boy indian Rajan ਤਾਂ ਹੀ ਤਾਂ ਕਿਹਾ ਗੁਰੂਘਰਾਂ ਚ ਇਕਾਂਤਵਾਸ ਕਰਨਾ ਚਾਹੀਦਾ ਹੈ, ਗੁਰੂਘਰਾਂ ਚੋ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਸਭ ਕੁਝ ਮਿਲ ਜਾਣ,ਹੋਰ ਕਿਤੇ ਰੱਖੇ ਤੇ ਬਾਰ ਬਾਰ ਬਾਹਰ ਜਾਣਾ ਪੈਣਾ

    • @DEEPSINGH-lm2zp
      @DEEPSINGH-lm2zp Před 4 lety

      @@Mr_1985s guru Ghar vich hi ta c fr vaps Kyu leanda ehna ne auna hi nai othe rehde

  • @gurmeetsandhusandhu3767

    Waheguru ji mehar kro mere malka mehar kreo 🙏🙏🙏🙏🙏🙏🙏🙏

  • @jaggisingh6075
    @jaggisingh6075 Před 4 lety +7

    ਹੁਣ ਤੁਹਾਡੇ ਵਰਗੇ ਹੀ ਖਾਲਸਤਾਨ ਦਾ ਵਿਰੌਧ ਕਰਦੇ ਨੇ

  • @pargatsingh1382
    @pargatsingh1382 Před 4 lety

    ਹਜ਼ੂਰ ਸਾਹਿਬ ਬਹੁਤ ਵਧੀਆ ਸੀ

  • @BalwinderSingh-ug9fe
    @BalwinderSingh-ug9fe Před 4 lety +3

    ਬਾਦਲ ਦੀਆਂ ਬਸਾਂ ਇਸ ਸਮੇਂ ਵਿਹਲੀਆਂ ਹਨ।ਇਸ ਔਖੇ ਸਮੇਂ ਵਿੱਚ ਬਿਠਾਉਣ ਲਈ ਬੱਸਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।ਉਨ੍ਹਾਂ ਦਾ ਵੀ ਸੇਵਾ ਵਿੱਚ ਹਿਸਾ ਪੈ ਜਾਵੇਗਾ ਨਾਲੇ ਪੁੰਨ ਨਾਲੇ ਫਲੀਆਂ ।

  • @BALWINDERSINGH-ez4sz
    @BALWINDERSINGH-ez4sz Před 4 lety +4

    Lakh laahnta Punjab sarkar te

  • @bootasingh644
    @bootasingh644 Před 4 lety +6

    ਹੋਰ ਪਾੳੁ ਵੋਟਾ ਕੈਪਟਨ ਨੂੰ

  • @bhoomifilm
    @bhoomifilm Před 4 lety +7

    ਤੁਸੀ ਵਾਪਸ ਕਿ ਰਰਨ ਆਇ ਪੰਜਾਬ ਵਿੱਚ

  • @sardargnewspaper5960
    @sardargnewspaper5960 Před 4 lety +14

    Loka nu aa din yaad rakh k vote pani chahidi next time.....notbandi da time v lok khajall hoye c per phir v bjp jeet gayi atho pata lagda lok kinna bewkuf nay

    • @singhharvinder1569
      @singhharvinder1569 Před 4 lety +2

      Iss wich note bandi ki lain aa gi. I am Harvinder Singh ghuman from Italy belong to Punjab gurdas pur

    • @kkaur6893
      @kkaur6893 Před 4 lety +2

      punjab ch ta congress a bjp ki kru , center govt. 6 cr. de dita hun o paise kithe lg rhe ae smj nhi a reha

  • @GurmukhSingh-ts2ul
    @GurmukhSingh-ts2ul Před 4 lety +4

    ਆਮ ਆਦਮੀ ਪਾਰਟੀ ਪੰਜਾਬ ਵਿਚ ਹੁੰਦੀ ਤਾਂ ਹਾਲਾਤ ਚੰਗੇ ਹੁੰਦੇ

    • @ramnakalkat2647
      @ramnakalkat2647 Před 4 lety

      Sahi kiha ji 🙏🙏

    • @jijaji4880
      @jijaji4880 Před 4 lety

      अरे भाई इतना बड़ा मजाक मत कर दिल्ली का हाल देख लेना पूरा दिल्ली ही रेड जोन में अब। केजरीवाल एक नंबर का खालिस्तानी कुत्ता है

  • @GoodVibes-cy9dm
    @GoodVibes-cy9dm Před 4 lety +7

    ਇਹ ਪੰਜਾਬ ਸਰਕਾਰ ਬਦਨਾਂਮ ਕਰ ਰਹੀ ਸਿੱਖਾਂ ਨੂੰ

  • @waheguru13
    @waheguru13 Před 4 lety +1

    Punjab vich bahut sariya sarava ne sangat nu gurughar diya sarava vich rakhiya jave .waheguru sikh kom di chardi kala kare sab veer bhen jaldi to jaldi apne ghar puhchan .govt. kolo koi ummed na khakeo ehna da ta bera hi garak ho giya.

  • @DavinderSingh-sv7vp
    @DavinderSingh-sv7vp Před 4 lety +16

    ੳੁਹ ਵੀਰੇ ਜਿਥੇ ਹੋ ੳੁਥੇ ਹੀ ਰੁਕ ਜਾੳੁ ਪੰਜਾਬ ਵਿਚ ਸਰਕਾਰ ਸਿਖਾ ਨੁੰ ਬਦਨਾਮ ਕਰਣਾ ਚੁਹੀ ਦੀ ਹੇ ੲਿਹ ਸਰਕਾਰ ਮੂਤ ਪੀਣੇ ਬੰਦਿਅ ਨਾਲ ਰੰਲ ਚੁਕੀ

  • @AMRITPALSINGH-wo6gf
    @AMRITPALSINGH-wo6gf Před 4 lety +3

    Es nu Isolation Nahi Kende Es Nu Dushmani kende ne, ena Nu Koi Suvidha nahi dity gyi, hun Sikh Apni Anankh Jgaan hathyar Chuko, Asani Naal Na Maro Avaaj chuko, Mai Ta Poori Tyari ch ha 🙏

  • @jaskiratsandhu4386
    @jaskiratsandhu4386 Před 4 lety +1

    ਸਿੱਖੋ ਵਾਹਿਗੁਰੂ ਦਾ ਨਾਮ ਜਪੋ ਕੁਝ ਨਹੀਂ ਹੋਣਾ ਕਲਗੀਆ ਵਾਲੇ ਪਾਤਿਸ਼ਾਹ ਤੁਹਾਡੇ ਨਾਲ ਆ ਭਰੋਸਾ ਕਰੋ ਡਰਨਾ ਨੀ

    • @karanbirsingh418
      @karanbirsingh418 Před 4 lety

      ਵਾਹਿਗੁਰੂ ਜੀ ਮੇਹਰ ਕਰੋ ਸਿੱਖੀ ਨਾਲ ਧੋਖਾ ਕਰਨ ਲੱਗੇ ਰਹੇ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਨਿੰਦਿਆ ਕਰਨ ਲੱਗੇ ਜਰਾ ਵੀ ਨਹੀਂ ਸੋਚ ਰਹੇ ਪਰਤਖ ਛੇਤੀ ਮਿਲ ਜਾਣਾ

  • @manijatt6458
    @manijatt6458 Před 4 lety +2

    Je sangat nu rakhya ethe ta SDM nu ve ethe rakho naal

  • @yuvrajkhehra9442
    @yuvrajkhehra9442 Před 4 lety

    Waheguru mehr krn... Sangat te... Kina bura salook kr rhe sangat nl

  • @sardargnewspaper5960
    @sardargnewspaper5960 Před 4 lety +8

    Vota wela daru di botal la k sab bhull jana loka na

  • @baljidersingh6611
    @baljidersingh6611 Před 4 lety

    ਮੈਂ ਬਹੁਤ ਕੁਝ ਵੇਖਿਆ ਹੈ ਪਰ ਜਿਨ੍ਹਾਂ ਚਿਰ ਸਾਡਾ ਇਕੱਠ ਨਹੀਂ ਹੁੰਦਾ ਸਾਡੇ ਨਾਲ ਇਸ ਤਰ੍ਹਾਂ ਹੀ ਹੁੰਦਾ ਰਹੇਗਾ

  • @diljeetsingh6328
    @diljeetsingh6328 Před 4 lety +4

    jado vota paia aa c.Goverment nu odo sochna c.

  • @Chauhan.007.
    @Chauhan.007. Před 4 lety

    ਹੋਰ ਪਾਇਆ ਕਰੋ ਵੋਟਾਂ ਕਾਂਗਰਸ ਤੇ ਅਕਾਲੀਆਂ ਨੂੰ....ਕਾਂਗਰਸ ਤੇ ਅਕਾਲੀਆਂ ਨੂੰ ਪਤਾ ਕੀ ਇਹਨਾਂ ਤੇ ਜਿਨ੍ਹਾਂ ਮਰਜੀ ਜ਼ੁਲਮ ਕਰਲੋ ਇਹਨਾਂ ਪੰਜਾਬ ਵਾਸੀਆਂ ਨੇ ਵੋਟ ਸਾਨੂੰ ਹੀ ਪਾਣੀ ਆ.... ਡੰਗਰ ਜੋ ਹੋਏ... ਇਸ ਕਰਕੇ ਡੰਗਰਾਂ ਵਾਲੀ ਥਾਂ ਤੇ ਰੱਖਤੇ.... ਬਾਈ ਜੇ ਬਚਣਾ ਸਾਡੀ ਵੀ ਬੇਨਤੀ ਪ੍ਰਵਾਨ ਕਰਲੋ ਕੀ ਸਮਜਦਾਰ ਬਣ ਜਾਉ ਛੱਡ ਦੋ ਚਮਚਾਗਿਰੀ ਕਾਂਗਰਸ ਤੇ ਅਕਾਲੀਆਂ ਦੀ 🙏

  • @user-ds6nz3dh1l
    @user-ds6nz3dh1l Před 4 lety +7

    ਓ ਵੀਰੋ ਭਰਾਵੋ ਹੁਣ ਤਾ ਸਮਝ ਜਾਵੋ ਕਿ ਤੁਹਾਨੂੰ ਅਾਪਣੇ ਅਲੱਗ ਦੇਸ ਦੀ ਜਰੂਰਤ ਹੈ

  • @jagginabha4923
    @jagginabha4923 Před 4 lety +3

    Jado kise nu koi problem he ni ta ous nu ghar pajna chai da

  • @JasvirSingh-eh6ok
    @JasvirSingh-eh6ok Před 4 lety +5

    ਜੋ ਮਰਜੀ ਮਰੇ ਥੌਡਾ ਜਾਣਾ ਹਜੂਰ ਸਾਹਿਬ ਜਾਣਾ ਜਰੂਰੀ ਸੀ ਹੁਣ ਰੋਂਦੇ ਫਿਰਦੇ ਉਹ

    • @AsifaravGulshan
      @AsifaravGulshan Před 4 lety +1

      Oh ihna Gand paya corona fala rakha mere saleya ne

    • @saarthik464
      @saarthik464 Před 4 lety

      ਹਾਂ ਇਹ ਬੰਦੇ ਜਨਾਨੀਆ ਸਾਰੇ ਉਹ ਨੇ ਜਿਹੜੇ ਘਰ ਮਾਂ ਪਿਉ ਨੂੰ ਪਾਣੀ ਨੀ ਪੁੱਛਦੇ ਤੇ 400-400 ਕਿਲੋਮੀਟਰ ਢੂਆ ਮਰਾਉਣ ਜਾਂਦੇ ਆ ਪਿੰਡ ਇਹਨਾ ਨੂੰ ਸਾਰੇ ਛਿੱਤਰ ਮਾਰਦੇ ਆ ਤੇ ਅਸੀਂ ਲੋਕ ਇਹਨਾਂ ਬਲਦੇਵ ਪਠਲਾਵੇ ਦੀ ਅੰਸ਼ਾ ਨੂੰ ਅਜੇ ਵੀ ਸ਼ਰਧਾਲੂ ਕਹਿ ਰਹੇ ਆ

  • @jagbhajan1000
    @jagbhajan1000 Před 4 lety +1

    punjab de lookan ne khud traki kiti a. ...but gov aje v bihar state wang kam kr rhi a

  • @manoharlal623
    @manoharlal623 Před 4 lety +5

    ਬੀਰੇ ਪੰਜਾਬ ਦੀ ਗਿਣਤੀ 338ਤੋ480ਅੱਜ ਸਰਧਾਲੂਆਂ ਕਰਕੇ ਹੋਈ ਹੈ ਤੁਸੀਂ ਕਿਰਪਾ ਕਰਕੇ ਦੱਸ ਦਿਨ ਕੱਟ ਲਵੋ

    • @saarthik464
      @saarthik464 Před 4 lety

      ਇਹ ਲੋਕ ਬਲਦੇਵ ਪਠਲਾਵੇ ਨਾਲੋਂ ਵੀ ਅਗੇ ਨੇ

  • @Gk-jt3bi
    @Gk-jt3bi Před 4 lety

    We requested to dc plz do some proper arrangements for their food & stay.why not in hotels???

  • @GurpreetSingh-lq3od
    @GurpreetSingh-lq3od Před 4 lety +5

    A jehrha tap check karde a punjab ch ta temprechar vaese jiada Hunda e, Bekar sistam

  • @sunnychahal9016
    @sunnychahal9016 Před 4 lety +1

    Jathedar.ji.tuc.kithe.jo.hun.suno.sangt.di.awaj

  • @PASSIBOI
    @PASSIBOI Před 4 lety +4

    Veer ji vese ihh college c jithe bidia, cigrta paia ja nashe di dukan

  • @ParamjeetKaur-gu4sv
    @ParamjeetKaur-gu4sv Před 4 lety +3

    Eh India a bhai ithe koi sunwai nahi bande di koi kimat nahi kam se kam bachya wal ta dekh lande lakh lanat a sarkar te

  • @satbirsingh8453
    @satbirsingh8453 Před 4 lety +7

    Sharm kr Sarkare kuj sharm

  • @rippyrippysharma7835
    @rippyrippysharma7835 Před 4 lety +7

    Dc te ssp kithe ne hun

  • @tajindersingh2534
    @tajindersingh2534 Před 4 lety +1

    Bimari de naam te leader paise andar kr rhe aa bs sarkari hospital van koi v intzaam nahi ena walon marizaa layi

  • @sskherisingh5223
    @sskherisingh5223 Před 4 lety +9

    ਇਹਨਾਂ ਦਾ ਕਹਿਣਾ ਹੈ ਕਿ ਇਹਦੇ ਨਾਲੋਂ ਤਾਂ ਉੱਥੇ ਹੀ ਚੰਗੇ ਸੀ ਜੀ

    • @jagjitsingh5266
      @jagjitsingh5266 Před 4 lety

      Shi gel a veer na le k ounde

    • @sskherisingh5223
      @sskherisingh5223 Před 4 lety

      @@jagjitsingh5266 ਹੋਰ ਜੀ ਡੰਗਰਾਂ ਵਾਂਗ ਕੈਦ ਕਰ ਦਿੱਤੇ ਇਹ ਤਾਂ ਹੋਰ ਵੀ ਬਿਮਾਰ ਹੋ ਜਾਣਗੇ ਜੀ

    • @jagjitsingh5266
      @jagjitsingh5266 Před 4 lety

      Hanji veer g outhy guru ghar ch thy c hun bhuot bura hal kerta masum bachy a nal

    • @samsolutionssam7136
      @samsolutionssam7136 Před 4 lety +1

      @@sskherisingh5223 sharm kar mati moti tu. eni vadiya prband sarkar ne kita ehne nu busses ch vapis le ke ayi. je eni takleef private hospital chala jan eh lok. utha 6 lakh bill banne corno de pjhir akl auni. hath toota loka de je khud saf safi kar len. tu ik din srkar de kam kar ke dekh . tere varge comment hi karn joge ne itha

    • @sskherisingh5223
      @sskherisingh5223 Před 4 lety

      @@samsolutionssam7136 ਇਹਨਾਂ ਦੀ ਅੱਪਣੀ ਜੁਵਾਨੀ ਤਾਂ ਸੁਣੋ ਜੀ

  • @manijatt6458
    @manijatt6458 Před 4 lety +1

    Captain rhe ke DSE ethe Loka naal app ta oh dar da mara ghar to bhar nhi nikl rha hai

  • @manmohansingh9488
    @manmohansingh9488 Před 4 lety +3

    Eh sarkar di koi sazish lag rahee, agar hazur sahib saray sardhliu test nagtive aya, punjab vich aadeya kivy positive ho gya, sochn wali gall hai,

    • @samsolutionssam7136
      @samsolutionssam7136 Před 4 lety +1

      sharm kar mari moti. tenu mahrashtra srkar te trust hai? tenu yakken hai ohne ne test kita

    • @manmohansingh9488
      @manmohansingh9488 Před 4 lety

      @@samsolutionssam7136 pehla akal takt dy jataydaar , ty loka dy byaan sun , saray khay rahy aa 3 time test hoya, fir thanu shram aougee gee, maharashtra vich gadbandhan di sarkar aa, jis vich Congress vi shamil aa,

  • @kawaljeetdeol6147
    @kawaljeetdeol6147 Před 4 lety +1

    Kirpa kr k news nu share kro g
    Hazoor sahib to baba balwinder singh g di video aee c jis vich dsea gea ki sangt nu test kr k bhejea gea c

  • @JaswinderSingh-dq1ki
    @JaswinderSingh-dq1ki Před 4 lety +1

    🙏

  • @kaurkharoud899
    @kaurkharoud899 Před 4 lety

    ਨਹੀਂ ਜੀ ਅਸੀਂ ਡੰਗਰਾਂ ਨੂੰ ਬਹੁਤ ਸਾਫ ਸੁਥਰੇ ਰਖਦੇ ਹਾਂ

  • @Mr_1985s
    @Mr_1985s Před 4 lety +2

    Kaptan sahib ki ho Gia tuhanu sangat nu gurughara ch bhej dio

  • @BalwinderSingh-ui7xe
    @BalwinderSingh-ui7xe Před 4 lety +2

    Ahh dislike karan waleya ne shayed eh ne socheya hona ki je sadi family cho koi ehna ch Honda fer ve oh dislike he karde

  • @awazpunjab1482
    @awazpunjab1482 Před 4 lety +1

    Bai kddo mere veer maada chnga tm vote aun walia ena nu juttian maarnia apa pind ayea nu

  • @tejindersingh2794
    @tejindersingh2794 Před 4 lety +2

    Corona na kee meran government hee Maree jandi va

  • @topten7894
    @topten7894 Před 4 lety

    Bmar taan koi v ho skda religion nl nhi zodna chahida eha gl nu... waheguru sbb nu sehat baksha

    • @samshersingh41
      @samshersingh41 Před 4 lety

      ਹੁਣ ਪ੍ਰਸ਼ਾਸ਼ਨ ਕਿਥੇ ਸੁੱਤਾ ਪਿਆ ਇਹਨਾਂ ਸੰਗਤਾਂ ਦੀ ਮਦਦ ਕਰਨੀ ਚਾਹੀਦੀ ਹੈ ਇਹਨਾਂ ਨੂੰ ਆਪਣੇ ਆਪਣੇ ਘਰੇ ਇਕੱਲੇ ਰਹਿਣ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ ਕਿਉਂ ਤੰਦਰੁਸਤ ਆਦਮੀਆ ਨੂੰ ਜਾਣ ਬੁੱਝ ਕੇ ਬਿਮਾਰ ਕਰ ਰਹੇ ਹਨ

  • @tarloksinghpunia7888
    @tarloksinghpunia7888 Před 4 lety +1

    Nere koi gurdwara nahi hai hun Gurudware vale kithe hun zo bhaya nu langhar khila rahe han

  • @jasspreet2376
    @jasspreet2376 Před 4 lety +3

    Sikha Nu khatm karna Kadi v Nhi Raj Karega Khalsa

  • @jassigrewal4284
    @jassigrewal4284 Před 4 lety +2

    a jihre unlike kri jnde o soor di ulad a pkka saeyo sharm kro kde apne te v a ho skda

  • @singhtaljinder6375
    @singhtaljinder6375 Před 4 lety +3

    Guru gur ene ne una wich rahn lye room dete jan

  • @navdeepsingh-vl8uo
    @navdeepsingh-vl8uo Před 4 lety +1

    Sare hotel Khali paye ne , punjab de officer minister nu ene Ku akal hai, school college wich koi bed koi bathroom nahi hunde ,hotel wich attach bathroom bed sab sahulat hundi aa ,ena officer nalo ta Kise anpar aadmi nu jyada akal hunde aa

  • @Singhsurme257
    @Singhsurme257 Před 4 lety

    22g aap tusi ene sangat ha.aap seva karo te safai kro.naly sarkar te parsasn de mouh te chaped maro .waheguru ji da khalsa

  • @khalsacrane3312
    @khalsacrane3312 Před 4 lety +2

    Tuhada kasur a tusi Sikha ho

  • @PASSIBOI
    @PASSIBOI Před 4 lety +2

    Ena nu khanh jukam ni taahi ondya hi 76 corona positive age

  • @YadwinderSingh-nz3gd
    @YadwinderSingh-nz3gd Před 4 lety +6

    yaar as nalon changa tha ena nu Hazour Sahib ton hi ni lah key auna si.

  • @gurpreetsingh-bi5ls
    @gurpreetsingh-bi5ls Před 4 lety +2

    Sikh kom lae koj nhi Sarkar kol asi hi a ju jitha marji lagar la dana a

  • @sonudhami1261
    @sonudhami1261 Před 4 lety

    Es tarh duniya corona ne nai marni bhukh ne marni te bure salike nal mar jani

  • @tonysandhu4070
    @tonysandhu4070 Před 4 lety +1

    Bilding sab das rahi hai tuhanu siraf Ghar Jan di kahli hai saf safai aap karo sahulat mil jau kuj udam app v karo sarkara puriya nahi audia ta ... Plz make di najakat samjo ..

  • @balwantsingh-sc4ok
    @balwantsingh-sc4ok Před 4 lety

    Radha soami Satang ਘਰਾिਵਚ ਰॅਖੋ ਵੀਰ ਜੀ

    • @samshersingh41
      @samshersingh41 Před 4 lety

      ਨਿਕੰਮੀ ਸਰਕਾਰ ਕੈਪਟਨ ਦੀ ਝੂਠ ਬੋਲ ਕੇ ਵੋਟਾਂ ਲਈਆਂ ਸਨ ਹੁਣ ਝੂਠ ਬੋਲ ਕੇ ਟਾਈਮ ਲੰਘਾ ।ਰਿਹਾ ਕੁੱਝ ਲੋਕ ਭੁੱਖ ਨਾਲ ਮਰ ਜਾਣ ਗੇ ਜਿਹੜੇ ਬਚ ਜਾਣਗੇ ਉਹਨਾਂ ਨੂੰ ਮਹਿੰਗਾਈ ਮਾਰ ਦੇਵੇ ਗੀ ਵੋਟਾਂ ਕਿਥੋਂ ਲੈਣੀਆਂ ਕੈਪਟਨ

  • @inderjeetsingh9229
    @inderjeetsingh9229 Před 4 lety +1

    It’s game of government only

  • @sakander3043
    @sakander3043 Před 4 lety +2

    Hor paao capt bondu nu votaa 😡

  • @zimidarveer996
    @zimidarveer996 Před 4 lety

    ਆ ਖ਼ਬਰ ਨਾ ਲਾਓ ਤਾ ਹੀ ਤਾ ਲੋਕ ਚੋਰੀ ਘਰਾਂ ਵਿਚ ਜਾ ਲੁਕ ਰਹੇ ਨੇ ਇਸਤੋਂ ਡਰਦੇ ਸਮਸਿਆ ਹੱਲ ਕਰੋ ਖ਼ਬਰ ਨਾ ਲਾਓ ਜੋ ਲੋਕ ਡਰ ਜਾਣ

  • @ManinderSingh-oe8tn
    @ManinderSingh-oe8tn Před 4 lety

    Punjab. D. Media. N. Apeel. A. Tosi t. Punjab. D. Haq. Ch. Stand. L. Jo

  • @sukhjitsingh9988
    @sukhjitsingh9988 Před 4 lety

    Media bachave ehna nu.....

  • @youtube_tajinder90
    @youtube_tajinder90 Před 4 lety +2

    ਉਹ ਮਰਜੀ ਸਰਕਾਰੇ ਕਿਉ ਜਾਨਵਰ ਬਣਗੇ ਜੇ ਇਹ ਹੈ ਤਿਆਰੀ ਤਾਡੀ

    • @samsolutionssam7136
      @samsolutionssam7136 Před 4 lety +1

      srkar di galti nahi. galtu tuhad evarge anpad loka di hai. jehre mooh chuk ke tur pende ne corno ch ghoomn phirn. phir bad ch srkar nu mara bold ene. amb len gaya si eh lok . ehne nu nhai pata si ki corno fail riha ssre pasa

    • @youtube_tajinder90
      @youtube_tajinder90 Před 4 lety +1

      @@samsolutionssam7136 meri gal sun kan khol k gurudware amb lain jai da tenu nastika pta nhi kush tu pata nhi hindu k sikh k muslman k isai hai tu teri astha j hai ta ki tu othe amb lain jana gal to lagda te nhi astha hovegi baki duji gal ahh log lockdown to pela de ge ne ghar bitha jabliaa mari jana akha kan khol k rakh te tyan nal suniaa kar khabra godi media sunda lagda taioo ahh hal hai tera jada bakwas krn di lod nhi.....ah chij main pyar nal v kai sakda c pr tera wrge ada hi rass ande

    • @samsolutionssam7136
      @samsolutionssam7136 Před 4 lety

      @@youtube_tajinder90 sorry bai. but loka di koi galti nahi?? maharshtra srkar te sab nu trust hai. tusi daso jehre sada bahr gaya punjabiya nu pani nahi puchde oh sahi test das denge ki cornoro negative hai? bahr states vala nafrat kard ebhut ki punjab khatam ho java kada nasha . kadi kuch. jan bujh ke maharshtra srkar ne kita.jhooti report diti ki loka di report negative hai. tan srkar vapis len gayi. bai. asi ghar ch use din to batha hai jis din to lockdown hai. eh lok srkar nu mara bol raha. ik pasa oh lok vi na. jina nu khan nu roti nahi te sir te chat nahi. bai eh lok guru de sikh kada vi nahi ho sakde. guru de sikh tan jitha jande khud apni hathi saf safai kar lende na. na ki vidoe pe ke drama karn lag pende ne. guru sahib ne tan nange per machivare de jangla ch rat bitai si bhooka bhana. ehne loka nu rehn li chat vi mil rahi khan pee nu vi. tad vi eh lok drama kar raha. ki khud sfaai kar lo tuhade hath per toota tan nahi paya

    • @bachitermalhi6762
      @bachitermalhi6762 Před 4 lety +1

      @@samsolutionssam7136 bai ਮੈਨੂੰ ਇੱਕ ਗੱਲ ਦੱਸ ਕੇ ਤੁਹਾਨੂੰ ਪਤਾ ਕੇ ਇਸ ਬਿਮਾਰੀ ਦਾ ਇਲਾਜ ਨਹੀਂ ਆ ਤੇ ਜਿਹੜੇ ਠੀਕ ਹੋਏ ਨੇ ਓਹਨਾ ਨੂੰ ਇਹ ਬਿਮਾਰੀ ਨਹੀਂ ਸੀ ਤੇ ਨਾ ਹੀ ਆਪਣੇ ਪੰਜਾਬ ਚ ਇਹ ਬਿਮਾਰੀ ਹੈ ਪਤਾ ਨੀ ਸਰਕਾਰ ਕੀ ਚਾਲ ਚਲ ਰਹੀ ਆ ਬਾਕੀ ਤੁਸੀ ਆਪ ਸਿਆਣੇ ਹੋ 🙏

    • @samsolutionssam7136
      @samsolutionssam7136 Před 4 lety +1

      @@bachitermalhi6762 veera is corno bimari de pakka ilaz kise kol vi nahi hai. bus medicine rla mila ke deyi jande ne jina nal mareej thik ho raha ne. kise vi desh kol pakka ilaz nahi hai corono de. jehre thik hoy ne ohne nu corono si. vee rjee punjab ch tan corono bimari hai hi nahi si bahr country to aya loka karke bimari itha fail gaya te age ge aga virus spread hunda gaya. veera gandi sajisha punjab to bahr di states rach rahi punjab li. ithas tuhade sahmne hai. punjab de bahr states valiya ne hameshi hi bura takiya hai . veera maharshtra srkar tuhanu pata hi hai hindua di rss jehr echunda ne sare india hindu rashtr bana dita java. veera maharshtra vliya ne test nahi kita jhooti report bana diti ki corno nahi hai. oh chounda si jehre punjab bachiya oh sare corono nal barbad ho java

  • @jsukh5445
    @jsukh5445 Před 4 lety +1

    J kise ik nu ho gya ta sab nu ho jana veer ji eh ta sarkar galat kr rhi a
    Sikha nu badnam krn di sajish aa

  • @sunnysungh9288
    @sunnysungh9288 Před 4 lety

    Yar tusi log change bhale guru ghar baithe c tuhanu nai pta c punjab de halat. Tuhanu mahol theek hon tk othe hi rehna chahida c. Baba ji mehar karan.

  • @laxmansingh11
    @laxmansingh11 Před 4 lety +1

    Kug nhi karna kuthi sarkar ne jugo punjabi Vero jugo ji changi sarkar cuno ji

  • @karamjeetkaur3119
    @karamjeetkaur3119 Před 4 lety

    Oh ! Dhan shiri Gobing singh ji ne ta jagla ch kandya te v rab da bhana samj k sukh da sah lya c....but aa lok ta nukta chini ch han so sad............... ki sikhya gurugharan ch ?

  • @manijatt6458
    @manijatt6458 Před 4 lety +1

    Eh ta sabh captain sarkar De kam hai hor pavo vote captain nu ajee ve sudhar jao dekh lo Loka naal ke haal ho rha hai

  • @skytech6719
    @skytech6719 Před 4 lety

    Very bad situation. Does Punjab sarkaar know what Quarantine means??? Every person should have separate room.everything should be separate. “Ee tarah ta sareya nu ho jana corona je ek nu Hoya ta”.

  • @Jugnu.dhaliwal
    @Jugnu.dhaliwal Před 4 lety +2

    Captain mr gya taa kr koi sunda ni aam bnde di.

  • @jgill3984
    @jgill3984 Před 4 lety

    Hun badl kithea ha pehlaona da jas gaodea c