dekho kithon milya ohi Banda ਸੌਂਹਾਂ ਖਾਣ ਵਾਲੀ ਦੇ ਘਰੋ - spmediapunjab

Sdílet
Vložit
  • čas přidán 20. 08. 2024
  • ਸੌਂਹਾਂ ਖਾਣ ਵਾਲੀ ਦੇ ਘਰੋਂ ਹੀ ਲੱਭਿਆ ਬੰਦਾ
    #piticlive #spmediapunjab #manukhtadisewa #babaratandevsewa

Komentáře • 74

  • @taranjeetkaur7558
    @taranjeetkaur7558 Před 7 dny +1

    ਵਾਹਿਗੁਰੂ ਜੀ ਵੀਰੇ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏

  • @PargatBablu
    @PargatBablu Před měsícem +9

    ਬਾਬਾ ਜੀ ਗੁੱਜਰ ਤੇ ਕਾਰਵਾਈ ਕਰਵਾਓ ਦੂਸਰੇ ਗੁਜਰਾਂ ਨੂੰ ਵੀ ਪਤਾ ਚੱਲ ਜਾਏ ਬੰਦਾ ਰੱਖਣ ਦਾ ਨਤੀਜਾ

    • @user-dy5qj8vm8b
      @user-dy5qj8vm8b Před měsícem

      ਵੀਰ ਤੁਸੀਂ ਕਰੋ ਹਿਮਤ ਘਰ bai🍁 ki kal na Maru

  • @realisbest3263
    @realisbest3263 Před 8 dny

    ਬਾਈ ਜੀ ❤❤❤❤

  • @swarnjeetkaurmattu1315
    @swarnjeetkaurmattu1315 Před měsícem +6

    ਗੁਜ਼ਰ ਤੇ ਕਾਰਵਾਈ ਕਰਵਾਉ ਬਾਬਾ ਜੀ

  • @pindajohal9010
    @pindajohal9010 Před 11 hodinami

    Baba Bheem yad Galla nahin kar diya

  • @user-pw4yb3oh4s
    @user-pw4yb3oh4s Před měsícem +8

    ਵੀਰੇ ਇਹਨਾਂ ਗੂੱਜਰਾ ਸੱਖਤ ਤੋਂ ਸਖ਼ਤ ਕਾਰਵਾਈ ਕਰਵਾਇਆ ਕਰੋਂ ਇਹਨਾਂ ਤੇ ਇਹ ਜ਼ਾਤ ਫਿਰ ਹੀ ਸੂਧਰੇ ਗੀ ਇਹਨਾਂ ਨੇ ਕਸਮਾਂ ਖਾਣ ਦਾ ਮਜ਼ਾਕ ਬਣਾ ਰੱਖਿਆ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਉ

  • @AshaRani-rz5vz
    @AshaRani-rz5vz Před měsícem +5

    यह बिलकुल सफाई के साथ झूठ बोल रहे है इस की मेहनत जरूर दिलानी चाहिए

  • @user-rg7lz8rd8v
    @user-rg7lz8rd8v Před měsícem +6

    वीर जी मन को 3 साल के 8000 पर दूंगा इनको मेरे घर भेजो यह गुर्जर मेरे घरभेजो

  • @manjeet7647
    @manjeet7647 Před měsícem +11

    ਬਾਈ ਜੀ ਇਹ ਸੰਸਥਾ ਦਾ ਆਪੇ ਬਣਿਆ ਮੁਖੀ ਅਜੇ ਕੱਚਾ ਬੰਦਾ ,,ਆਪੇ ਸਵਾਲ ਕਰੀ ਜਾਂਦਾ ,ਆਪ ਹੀ ਜਵਾਬ ਦਿੰਦਾ

    • @singhrandhersinghrandher8969
      @singhrandhersinghrandher8969 Před měsícem +3

      bai kde garmi wich bahr nikli ap pta lagh u

    • @sonubuttar4933
      @sonubuttar4933 Před 23 dny +3

      Agle de Kam vekh swal jwab na vekh kise bagane pind bagane ghar ja ke bolna bahut aukha hunda aa hik ch jan chaida a Awe ni khacha maridiya Mere veer

  • @RamSingh-ic1vm
    @RamSingh-ic1vm Před měsícem +3

    ਵੀਰ। ਜੀ। ਇਸ ਨੂੰ ਪਰੇ। ਕਰਕੇ ਪੁੱਛੇ ਵਹਿਗੁਰੂ ਜੀ

  • @user-rg7lz8rd8v
    @user-rg7lz8rd8v Před měsícem +4

    भाई साहब इस गुर्जर को इसके घर भेजो 3 साल के लिए काम करने को

  • @user-wl4wy8zc8x
    @user-wl4wy8zc8x Před 12 dny +1

    ਗੁਜਰ ਕਿਵੇਂ ਪ੍ਰਾਹੁਣੇ ਬਣੇ ਫਿਰਦੇ ਆ

  • @tajimmigration248
    @tajimmigration248 Před 18 dny +1

    Akhir pase te zor lagda pura

  • @BathRajoana
    @BathRajoana Před 3 dny

    Yg❤thks

  • @JassBrar-gp3gr
    @JassBrar-gp3gr Před měsícem +7

    Bai 5000 hi bs 3 sala da

  • @user-tb8ji3ct6b
    @user-tb8ji3ct6b Před 23 dny +1

    ਇਸ ਗੁਜ਼ਰ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ

  • @jaspalsharma7015
    @jaspalsharma7015 Před měsícem +4

    Baba ji ajj insaf nahi kita tussi

  • @hardeepsingh-su8vu
    @hardeepsingh-su8vu Před měsícem

    Bahut vadiya veer ji jug jug jeevo

  • @bootasingh7792
    @bootasingh7792 Před 21 dnem +1

    ਸੰਸਥਾ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਮੰਦਬੁੱਧੀ ਨੌਜਵਾਨ ਮਿਲਦੇ ਹਨ ਉਹਨਾਂ ਨੂੰ ਆਪਣੇ ਆਪਣੇ ਘਰ ਰਖੋ ਨਾਲੇ ਪੁੰਨ ਨਾਲੇ ਫਲੀਆਂ ।

    • @rickmaan1733
      @rickmaan1733 Před 11 dny

      ਓਹ ਭਰਾ ਜੇ ਘਰ ਹੀ ਰੱਖਣਾ ਹੁੰਦਾ ਤਾਂ ਅਗਲੇ ਦੂਜਿਆਂ ਦੇ ਘਰਾਂ ਚੋਂ ਕਿਉ ਛਡਾਉਣ।
      ਏਦਾ ਦੇ ਬੰਦੇ ਸੰਸਥਾ ਵਿਚ ਹੀ ਰੱਖੇ ਜਾਂਦੇ ਨੇ। ਤੇ ਇਹਨਾਂ ਸੰਸਥਾ ਵਿੱਚ ਵੀ ਸੇਵਾ ਹੀ ਹੁੰਦੀ ਆ। ਕੋਈ ਗੋਹਾ ਕੂੜਾ ਨੀ ਚਕਾਉਂਦੇ ਇਹਨਾਂ ਤੋ। ਤੇ ਬਾਕੀ ਕਈ ਵਾਰ ਸਾਰੇ ਪਰਿਵਾਰ ਨੂੰ ਰਿਸ਼ਤੇਦਾਰੀਆ ਚ ਦੁੱਖ ਸੁੱਖ ਚ ਜਾਣਾ ਪੈਂਦਾ। ਘਰ ਨੂੰ ਬੰਦ ਕਰਦੇ ਜਾਂਦੇ ਨੇ । ਫੇਰ ਓਦੋਂ ਕਿ ਤੇਰੇ ਘਰ ਛੱਡਣਗੇ ਇਹਨਾਂ ਮਨਬੁਧੀ ਵੀਰਾ ਨੂੰ। ਕੱਲ ਨੂੰ ਤੂੰ ਕਹਿਦੇਂਗਾ ਜਿਹੜੇ ਦਿਮਾਗੀ ਪ੍ਰੇਸ਼ਾਨ ਨੇ ਓਹਨਾ ਨੂੰ ਡਾਕਟਰ ਹਸਪਤਾਲ ਨਾ ਰੱਖਣ ਅਪਣੇ ਘਰ ਰੱਖ ਲੈਣ ਫੇਰ ਓਹ ਵੀ ਫੁੱਲ ਤੇ ਤੇਰੀਆ ਫਲੀਆ ਨੇ। ਫੇਰ ਕਹਿ ਦੇ ਗਾ ਜਿੰਨੇ ਕ੍ਰਾਈਮ ਕਰਨ ਵਾਲੇ ਕੋਈ ਵੀ ਮੁਜ਼ਰਿਮ ਆ ਉਹਨਾਂ ਨੂੰ ਪੁਲਿਸ ਵਾਲੇ ਤੇ ਜੱਜ ਅਪਣੇ ਘਰ ਰੱਖਣ ।
      ਹਰ ਇਕ ਚੀਜ਼ ਤੇ ਨਿਯਮ ਤੇ ਤੌਰ ਤਰੀਕੇ ਹੁੰਦੇ ਨੇ। ਓਹ ਤੇਰੇ ਵਾਂਗੂੰ ਵਿਹਲੇ ਨੀ ਜਿਹੜੇ ਐਵੇਂ ਲੋਕਾ ਦੇ ਘਰਾ ਚ ਤੁਰੇ ਫਿਰਦੇ ਨੇ । ਸਰਕਾਰ ਕੋਲੋਂ ਮਾਨਤਾ ਮਿਲੀ ਆ ਅਗਲੀਆਂ ਨੂੰ ਏਦਾ ਦੇ ਮਨਬੁਧੀ ਵੀਰਾਂ ਨੂੰ ਸੰਸਥਾਵਾਂ ਵਿੱਚ ਰੱਖਣ ਦੀ ਸਰਕਾਰ ਨੇ ਘਰਾ ਚ ਰੱਖਣ ਦੀ ਮਾਨਤਾ ਨੀ ਦਿੱਤੀ। ਨਾਲੇ ਤੂੰ ਬਿਨਾ ਸਰਕਾਰੀ ਪ੍ਰਮਿਸ਼ਨ ਇਕ ਘਰ ਹੀ ਬਣਾ ਕੇ ਦਿਖਾਦੇ।
      ਫੁੱਲ ਤੇ ਫਲਿਆ ਤੈਨੂੰ ਮਿਲਦੀਆ ਦੇਖੀ ਸਰਕਾਰ ਕੋਲੋਂ।

  • @narindersingh-de1no
    @narindersingh-de1no Před 10 dny

    ਬਾਬਾ ਜੀ ਇਹਨਾ ਤੇ ਕਾਰਵਾਈ ਕਰਵਾਉ ਨਹੀ ਤੇ ਵਿਚਾਰੇ ਗਰੀਬ ਨੂੰ ਮਿਹਨਤ ਦਵਾਹੋ

  • @JassBrar-gp3gr
    @JassBrar-gp3gr Před měsícem +3

    Rabb nu ke lekha devoge

  • @user-ll8yw1ul1t
    @user-ll8yw1ul1t Před 28 dny +2

    ਵੀਰੵ 4hjar leke ta bdnami lenni puri mehnt lo

  • @mayawatisihag1880
    @mayawatisihag1880 Před měsícem +1

    Waheguru ji 🙏🙏🥺🥺

  • @user-wg3fi1uz3v
    @user-wg3fi1uz3v Před 4 dny

    Baba ਜੀ ਪੂਰੀ ਜਾਣਕਾਰੀ ਜਦੋਂ ਲੈਣੀ ਹੁੰਦੀ ਕੋਸ਼ਿਸ਼ ਕਰਿਆ ਕਰੋ ਹਿੰਦੀ ਚ ਗੱਲ ਕਰਿਆ ਕਰੋ ਤਾਂ ਜੌ ਪੂਰੀ ਚੰਗੀ ਤਰਾ ਸਾਰੀ ਗੱਲ ਪਤਾ ਲਗਜੇ ਉਹ thade piche khade ਅੱਖਾਂ ਕੱਡ kad k ਉਹਨੂੰ ਡਰਾ ਰੇ ਨੇ ਅਸੀ ਵੀਡਿਓ ਚ ਨੋਟ ਕੀਤਾ ਬੰਦਾ ਉਨਾ ਵੱਲ ਵੇਖੀ ਜਾਂਦਾ ਇਸ ਲਈ ਬਾਬਾ ਜੀ ਬਾਕੀ ਮੇਰੇ ਕੋਲੋ ਕੁਛ ਗਲਤ ਬੋਲ ਬੋਲਿਆ ਗਿਆ ਹੋਵੇ ਮੇ ਹੱਥ ਬੰਨ ਕੇ ਮਾਫੀ ਮੰਗਦਾ ਹਾਂ waheguru ji 🙏 ਤਹਾਨੂੰ ਚੜਦੀਕਲਾ ਚ ਰੱਖਣ ਲਮੀਆਂ ਉਮਰਾ ਬਖਸ਼ਣ ਸੇਵਾ ਚ ਲਗਾਈ ਰੱਖਣ ਤੰਦਰੁਸਤੀਆ ਬਖਸ਼ਣ ਤਰਕਿਆ ਬਖਸ਼ਣ g

  • @user-ef3ou1qr5b
    @user-ef3ou1qr5b Před 24 dny +1

    Sadi rishtedaari ch agge di agge gujjar munda chuk ke lai gaye 7 k saal da si, bht rich family da beta si, osde mmy v expire hoge dukh ch, Dada, Dadi v, 3 saal baad munde ne kamm te aya si koi osnu keha aah mera adress hai es adress te mere ghar jaa ke dass m kithe ha fr oh kam ala munde de ghare gya munde di family nu daseya tuhada beta jeeonda, fr oh police te pind de bndeyan nu laike apne bete nu laike aye, but os munde de papa v bimaar rehnde si tension ch si hun osde papa v expire ho gaye 15, 20 din hoye hai hun oh munda 13,14 saal da ho gaya but ikala reh gaya family ch, 80 kille aunde hai munde nu te osto sara kamm kraunde si eh guzzar

  • @charanjitdhap9388
    @charanjitdhap9388 Před 9 dny

    ਦੋ ਮੱਝਾਂ ਲੈਦੋ ਬਾਬਾ ਜੀ ਜੇ ਪੈਸੇ ਹੈ ਨੀ ਇਕ ਲੱਖ ਬਣਦਾ

  • @raghuveersinghchahal8050
    @raghuveersinghchahal8050 Před 10 dny +2

    Jaggi veer thekedar kol Sara kuch c esda te es kol paise v c Jo es gujjar ne rakh lye eh gal bol riha aa eh

  • @tajimmigration248
    @tajimmigration248 Před 18 dny +1

    Ghar waleya nu pase den di vedios v banaya karo 😅

  • @karanbaraich2300
    @karanbaraich2300 Před 20 dny

    Waheguru ji

  • @JagwantSingh-hu6xc
    @JagwantSingh-hu6xc Před měsícem +3

    Galat kitta baba ji

  • @sonubuttar4933
    @sonubuttar4933 Před 23 dny +1

    Bhaji jamnapur sehar aa bihar ch asde lagyo Nehar v hai Google Map te bhar ke vekhlo me as te bhar ke vekhlo me as te vekhya a

  • @Gur.nav.kaur.Aulakh-eh8zy

    ਅਸਲ ਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਭਰ ਭਰ ਟ੍ਰੇਨਾਂ ਆਉਂਦੀਆਂ, ਤੇ ੳਥੋਂ ਸਾਰੀ ਗੇਮ ਘੁੰਮਦੀ ਆ,, ਪਹਿਲੀ ਗ਼ਲਤੀ ਉਹਨਾਂ ਦੀ ਜੋ ਇਹਨਾ ਨੂੰ ਟ੍ਰੇਨ ਤੇ ਚੜਾ ਦਿੰਦੇ ਆ, ਫ਼ਿਰ ਭੁੱਖਣ, ਭਾਣੇ ਕਿ ਕਰਨ ਢਹਿ ਚੜ੍ਹ ਜਾਂਦੇ ਲੋਕਾਂ ਦੇ ... ਪਤਾ ਨਹੀਂ ਕਿਉਂ ਇਹੋ ਜਿਹੇ ਲੋਕਾਂ ਨੂੰ ਕਿਉ ਮਾਂ- ਪਿਓ ਟ੍ਰੇਨ ਤੇ ਕਲੇ ਚੜਾ ਦਿੰਦੈ ਧੱਕੇ ਖਾਣ ਨੂੰ ਪਰਚਾ ਮਾ ਪਿਓ ਤੇ ਵੀ ਬੰਦਾ ਕੇ ਜੰਮ ਕੇ ਸੁੱਟ ਦਿੰਦੈ ਸੰਬਾਲ ਦੇ ਨਹੀਂ

  • @simranrana9297
    @simranrana9297 Před měsícem

    Waheguru ji Waheguru ji 🤲🤲😭😭😭😭

  • @shamverinderpaul9492
    @shamverinderpaul9492 Před 22 dny

    Wah sardar ji kar bhalai ho bhala

  • @simranrana9297
    @simranrana9297 Před měsícem

    Good

  • @thenightmarecinema5242
    @thenightmarecinema5242 Před 24 dny +1

    Baba ji har ek gal repeat karke video lambi nahin bnai di. Gal mukai di hundi hai. Samjhadar banda ohi hunda jehra vehliya galan na kare. Sirf 4000 had hai tuhadi. Gala karnia aundia ne

  • @harcharansingh640
    @harcharansingh640 Před 27 dny +1

    Sadeya ta pugga la dendy h biharee

  • @shindatoor6262
    @shindatoor6262 Před měsícem +1

    aa gye 5000 te😅😅😅

  • @jagtarkasumbri8861
    @jagtarkasumbri8861 Před 22 dny +1

    Es Elake de lok bande chori Rakhde a

  • @tajinderkaur123
    @tajinderkaur123 Před měsícem +2

    Bnda dubbl mind hei sanstha le jo fer dsega baaki mehnt te milni chaheedi.

  • @RashmiBhagat-ld2db
    @RashmiBhagat-ld2db Před 7 dny

    Clean saving krwao aap pahcan lena inu patna de loka neh

  • @user-ll8yw1ul1t
    @user-ll8yw1ul1t Před 28 dny +1

    Lahnat he 4000len de 2sal km kita dite kine4 hjar

  • @MalkeetSingh-nu2cu
    @MalkeetSingh-nu2cu Před 18 dny +1

    Baba gal na gma. Jo sach sach bol.a gujar dik bol rhe ne

  • @GurjeetSingh-mx9bt
    @GurjeetSingh-mx9bt Před 15 dny

    Saigar bol raha esda matlab bahut jyade dangar ne

  • @batraspecial3339
    @batraspecial3339 Před měsícem +3

    Knde km krne lg pye pne log bdnami hundi h punjabi di

  • @MalkeetSingh-nu2cu
    @MalkeetSingh-nu2cu Před 18 dny +1

    Baba tenu aje gal e ni karni ondi

  • @BathRajoana
    @BathRajoana Před 3 dny

    Yg,rab,da,roop,nahe,Rab b,he,a

  • @jodinderwahan6766
    @jodinderwahan6766 Před 20 dny

    Don’t be so polite with these mean people

  • @user-jb8wc4gz2h
    @user-jb8wc4gz2h Před měsícem +1

    Baba ji ehna gujjaran noo Dibrugarg bhejo, koi kamm nahi sirf jail vich hi rehna hai .

  • @JassBrar-gp3gr
    @JassBrar-gp3gr Před měsícem +3

    Bai shi nhi kita tu

  • @RamjiDass-jk8lh
    @RamjiDass-jk8lh Před měsícem

    Are yaar Baba ji Sharda pyar hai HD mein dabav saat Vachan da Baba

  • @sidhumossewalachannel6529

    ਵੀਰ ਜੀ ਉਹ ਡਰਾਇਆ ਹੀ ਇਨ੍ਹਾਂ ਹੋਇਆ ਹੈ ਕਿ ਉਨ੍ਹਾਂ ਦੇ ਸਾਹਮਣੇ ਉਹ ਸਾਹ ਹੀ ਨਹੀਂ ਕੱਢ ਸਕਦਾ ਉਹ ਜਦੋਂ ਉਸ ਵੱਲ ਵੇਖਣ ਲੱਗ ਜਾਂਦੇ ਹਨ ਉਸ ਦਾ ਸਾਹ ਸੁੱਕ ਜਾਂਦਾ ਹੈ

  • @Gur.nav.kaur.Aulakh-eh8zy

    Vir roti khan dya hor ki chaida ghardiya ne ihnu ghro kadya ihde gharde nu koi parwah nhi, royi v sokhi nhi mildi , roti manja bistra sir te shat sab kuj milita ihnu je ihnu tankhah chaidi te jdo aya c odo e gal krda.. sastha roti free khwa skdi aa par ikk amm banda kise nu kinaa chir free roti khwaega .ihh bhayia v kise de nhi bnnde .jdo bhayie loka de ghar lut ke bhaj jande .kyi te gharde jee v maar jande ihna da bhuta moah na kriya kro .ihh nhi kise de bnnde

  • @simranrana9297
    @simranrana9297 Před měsícem

    3😢😢😢😢😢

  • @ravindersidhu6630
    @ravindersidhu6630 Před měsícem +2

    Baba.shi.nhi.kita.tu

  • @surjitkaur6768
    @surjitkaur6768 Před 14 dny

    Bha ji tusi magnetic davao 3 sal di . Nahi tusi galat ho. 1 lakh 80 thasand davao ji

  • @JassBrar-gp3gr
    @JassBrar-gp3gr Před měsícem +2

    Glt kita bhut tus

  • @jaspalsharma7015
    @jaspalsharma7015 Před měsícem +2

    Baba ji galat kita tussi ajj

  • @BathRajoana
    @BathRajoana Před 3 dny

    Y,g,p,h,no,ve,deoo,ji

  • @SinghJaggi-iy1hc
    @SinghJaggi-iy1hc Před 8 dny

    Scripted video a eh ...Baba ji sachi help ta pal kharod 22 a ..eh ta video inj BNA rahe a jida koi vlog ban rhya hove ..Saab Chor a ...bande nu nal la k jna oh roula nai paise kine daine a oh dsss

  • @HK-mq2eh
    @HK-mq2eh Před měsícem +1

    3 saal di mehnat 5000 rupay. Eh taan 1 mahine di v ghat hai. Sara din kum karda Hou. Mazdoor nu 8 ghante di ki dihadi mildi hai. Khane ਦੇ adhe paise cut lain fir v 2500 rupay mahina taan banda hi hai.

  • @gurtejsingh9710
    @gurtejsingh9710 Před měsícem

    वाहेगरुजी।🌟🍡🌟🌟🌟🌟🌟
    🌟🌟🍡🌟🌟🌟🌟
    🍓🍓🍓🍓🍓🍓🍓
    🍓🍓🍓🍓🍓🍓🍓
    🌟🍓🍓🍓🍓🍓🌟
    🌟🌟🍓🍓🍓🌟🌟
    🌟🌟🌟🍓🌟🌟🌟
    🌟🌟🌟🍓🌟🌟🌟
    🌟🍓🍓🍓🍓🍓🌟

  • @simranrana9297
    @simranrana9297 Před měsícem

    💸3sa4🤦😡😡😡

  • @JarnailSingh-xk7qs
    @JarnailSingh-xk7qs Před měsícem

    Sala buchar gujar baba v gujra nal set ho gaya es greeb lai ta ek red pag wala dahda Parkash kar rakhia o ta sraam hi gujra da camchageri kar reha

  • @simranrana9297
    @simranrana9297 Před měsícem

    Waheguru ji 🤲🤲🥺🙌🙌