New Punjabi Song 2023 | Raniye (Official Video) Pavitar Lassoi | Latest Punjabi Songs 2023

Sdílet
Vložit
  • čas přidán 15. 11. 2023
  • ► Vibe Music Studios Presenting New Punjabi Song 2023 “Raniye” By Pavitar Lassoi So Must Watch, Like, Share & Leave Your Valuable Comments.
    New Punjabi Song 2023 | Raniye (Official Video) Pavitar Lassoi | Latest Punjabi Songs 2023
    #latestpunjabisongs2023 #trending #raaniye #pavitarlassoi
    ► Subscribe To Our Channel For Upcoming Songs :-
    youtube link : @vibemusicstudios
    _________________________________________
    ♫ Now You Can Stream And Download Audio Song ♫
    Raniye By Pavitar Lassoi
    ♪Gaana :- tinyurl.com/5h3bm6h4
    ♪Wynk :-tinyurl.com/28zn4kd9
    ♪Jiosaavn :- tinyurl.com/yd34y62j
    ♪Spotify :- tinyurl.com/3h8t6vxb
    ♪CZcams Music :- tinyurl.com/8hnn4hzm
    ♪Amazon Prime Music :- tinyurl.com/4euz94cn
    ♪Resso :- tinyurl.com/4cvwfn6s
    ___________________________
    🎧 Song Credits :-
    ☞ Title - Raniye
    ☞ Singer- Pavitar Lassoi
    ( / pavitar_lassoi )
    ☞ Lyrics- Pavitar Lassoi
    ☞ Composer - Pavitar Lassoi
    ☞ Music - Deol Harman
    ☞ Mix Master - Mix Boy
    ☞Producer - Harjinder Singh
    ☞ Digital Partner - Coin Digital
    ☞ Dop - Goldy sandhu
    ☞ Art director - Sukhwant singh & jassa
    ☞ Makeup - Roop kaur sandhu
    ☞ Astnt director - Sukhpal singh bajwa
    ☞ Director - Stalin Veer
    ☞ Female Lead - Kritika Kanu
    Costume - elaahi_by_roop_mann
    ( / coin_digital )
    ☞Online Promotion - Sharp Media
    ☞ Label - Vibe Music Studios
    ______________________________________________
    For Digital enquiries: Coin Digital
    Snapchat - / coindigital
    CZcams - / coindigital
    Facebook - / coindigital73
    Instagram - / coin_digital
    ______________________________________________
    ► Record Label - Vibe Music Studios
    ► Enjoy & Stay Connected with us 📲
  • Hudba

Komentáře • 764

  • @kulvirsinghsaheri5457
    @kulvirsinghsaheri5457 Před 7 měsíci +164

    ਗੁਰੂ ਘਰ ਨੂੰ ਜਾਂਦੇ ਜੋ, ਤੂੰ ਰਾਹਾ ਵਰਗੀ ਏ।
    ਮਹਿਬੂਬਾਂ ਵਰਗੀ ਨਹੀਂ, ਤੂੰ ਮਾਵਾਂ ਵਰਗੀ ਏ।
    ਮੇਰੇ ਦਿਲ ਦੀਏ ਰਾਣੀਏ ਨੀਂ, ਤੂੰ ਕਿੰਨੀ ਚੰਗੀ ਏ। ਕਿਆ ਬਾਤ ਵੀਰੇ ❤❤❤❤

    • @Nailheaven003
      @Nailheaven003 Před 7 měsíci +7

      ਮਹਿਬੂਬਾ ਵਰਗੀ ਨਈ ਮਾਵਾ ਵਰਗੀ ਏ
      ਹਾਏ ਓਏ ਰੱਬਾ ਆਹ ਲਿਖਤ ਤੇਰੀ ਓਏ ਪਵਿੱਤਰ ਵੀਰੇ

    • @ganjitsinghkaler3489
      @ganjitsinghkaler3489 Před 7 měsíci +1

      Ha yaar kina sone bol paye

    • @Manpi068
      @Manpi068 Před 4 měsíci

      Nice

    • @VarinderSingh-wn2wd
      @VarinderSingh-wn2wd Před měsícem

      @@ganjitsinghkaler3489mnmm

  • @its.nanakpuria
    @its.nanakpuria Před 7 měsíci +93

    ਰੂਹ ਖੁਸ਼ ਹੋਗੀ ਗਾਣਾ ਸੁਣ ਕੇ, ਰੱਬ ਏਦਾ ਹੀ ਮੇਹਰ ਕਰੇ, ਤੇ ਮੈਂ ਉਮੀਦ ਕਰਦਾ ਅੱਗੇ ਤੋਂ ਵੀ ਏਦਾ ਦੇ ਗਾਣੇ ਹੀ ਆਉਣ, ਬਾਕੀ ਦਿਲੋਂ ਪਿਆਰ ਆ ਤੈਨੂੰ ਬਾਈ, ਰੱਬ ਹੋਰ ਤਰੱਕੀਆਂ ਬਖਸ਼ੇ 🙏

  • @diljitsingh8864
    @diljitsingh8864 Před 7 měsíci +23

    ਕੀ ਖਾਕੇ ਲਿੱਖਦਾ ਬਾਈ ਜਦੋਂ ਵੀ ਤੇਰਾ ਗਾਣਾ ਆਉਂਦਾ ਵਾਰ ਵਾਰ ਸੁਣਨ ਨੂੰ ਦਿੱਲ ਕਰਦਾ ਵਾਰ ਵਾਰ ਸੁਣੀਦਾ ਵਾਲਾ ਸ਼ੋਨਾ ਲਿਖਿਆ ਤੇ ਬਹੁਤ ਹੀ ਵਧੀਆ ਗਾਇਆ ਵੀਰੇ ਇਦਾ ਹੀ ਤਰੱਕੀਆਂ ਕਰੋ ਲਵ ਯੂ ਭਰਾ ❤😊

  • @karmitakaur3390
    @karmitakaur3390 Před 7 měsíci +346

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @Gurdeepcheemapb13
      @Gurdeepcheemapb13 Před 7 měsíci +12

      Veer ji sat shri akal ji .......tusi all time free hune o ji...koi v Punjabi song aaunda ta tuhada comment sabh to pahila hunda........❤veer ji tuhanu kive pta lagda ki kise da song aaun wala...baki khush rahe veer meriyaa ❤❤❤

    • @devil-zy8re
      @devil-zy8re Před 7 měsíci +1

      TUC pla hi aa jne o 😂😂

    • @devil-zy8re
      @devil-zy8re Před 7 měsíci

      Har eik song ty 😊

    • @sandypwartist1124
      @sandypwartist1124 Před 7 měsíci +2

      Har song te te tuhada hi comment hunda karmita Kaur ji ❤❤😂 eh kida possible ya m ajjj 10 12 geet sune yt te har jagah tuhada ehi same comment

    • @Karans637
      @Karans637 Před 7 měsíci +1

      ❤❤❤❤❤

  • @navjotkaur7304
    @navjotkaur7304 Před 7 měsíci +19

    ਤੁਹਾਡੇ ਐਦਾ ਦੇ song ਸੁੰਨ ਕੇ ਸਚੀ ਦਿਲ ਨੂੰ ਸਕੂਨ ਮਿਲਦਾ ਤੇ ਤੇ ਏਹ song ਪਰੀਆ ਦੀ ਜਾਈ song ਤੋਂ ਬਾਦ ਏਹ song ਪੂਰੇ ਪੰਜਾਬ ਵਾਸੀਆਂ ਦੇ ਦਿਲਾ ਨੂੰ ਛੂ ਜਾਣ ਵਾਲਾ ਏ ❤❤ ਤੇ ਏਸੇ ਤਰ੍ਹਾਂ ਵਹਿਗੁਰੂ ਜੀ t ਮੇਹਰ ਬਨਈ ਰੱਖਣ ❤❤😊

  • @rajpalsingh9012
    @rajpalsingh9012 Před 7 měsíci +28

    ਬਹੁਤ ਸੋਹਣਾ ਗੀਤ ਹੈ ਭਰਾ ❤❤❤❤ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ

  • @LovepreetSingh-ps6bm
    @LovepreetSingh-ps6bm Před 7 měsíci +36

    ਮਹਿਬੂਬਾ ਵਰਗੀ ਨਹੀ ਤੂੰ ਮਾਵਾਂ ਵਰਗੀ ਏ, ਕਿਆ ਸਤਰ ਏ ਯਰ ਕਮਾਲ ਤੋਂ ਵੀ ਉੱਤੇ ਪਵਿੱਤਰ ਵੀਰੇ

  • @sukhchainsingh9435
    @sukhchainsingh9435 Před 2 měsíci +4

    ਜਿੰਨੀ ਵਾਰ ਵੀ ਸੁਣਾ ਮੈਨੂੰ ਮੇਰੀ ਜਿੰਦਗੀ ਤੇ ਲਿਖਿਆ ਲਗਦਾ ❤ ਬਿਲਕੁਲ ਮੇਰੀ ਹੁਣ ਤੱਕ ਦੀ ਲਾਇਫ ਅੱਖਾ ਸਾਮਣੇ ਆ ਜਾਦੀ ਆ❤ ਧੰਨਵਾਦ ਵੀਰ ਤੇਰਾ ਏਨਾ ਸੋਹਣਾ ਗੀਤ ਲਈ❤

  • @SimranThind-nd9yc
    @SimranThind-nd9yc Před 5 měsíci +17

    ਦਿਲ ਖੁਸ਼ ਹੋ ਗਿਆ ਵੀਰ ਦਾ ਗੀਤ ਸੋਣ ਕੇ❤❤

  • @rinkumattran3202
    @rinkumattran3202 Před 7 měsíci +23

    ਵਾਹ ,
    ਮਹਿਬੂਬਾਂ ਵਰਗੀ ਨਈਂ
    ਤੂੰ ਮਾਵਾਂ ਵਰਗੀ ਏ
    ਦਿਲ ਤੇ ਲੱਗਿਆਂ ਇਹ ਅੰਤਰਾਂ ਵੀਰੇ ❤❤❤
    ਬਾਕਮਾਲ ਲਿਖਤ 👌👌👌

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

    • @gurbajsingh7
      @gurbajsingh7 Před 5 měsíci

      💯💯

  • @shimlasingh5044
    @shimlasingh5044 Před 7 měsíci +19

    ਜਿਉਂਦਾ ਰਹਿ ਬਾਈ ਦਿਲ ਖੁਸ਼ ਹੋ ਜਾਂਦਾ ਤੇਰੇ ਗੀਤ ਸੁਣ ਕੇ ❤❤❤❤❤

  • @preetdhiman4223
    @preetdhiman4223 Před 7 měsíci +30

    ਬਹੁਤ ਸੋਹਣਾ ਗੀਤ ਜਿੳਦੇਂ ਵਸਦੇ ਰਹਿ ਪਵਿੱਤਰ ਵੀਰੇ ❤

  • @sukhikaur3117
    @sukhikaur3117 Před 7 měsíci +6

    ਹਰ ਵਾਰੀ ਏਦਾ ਦਾ ਲਿਖ ਦਿੰਦਾ ਪਵਿੱਤਰ ..eda lgda meri soch nu alfaz mil gye hon
    Dollar
    Panjab warga
    Pariya diye jayiye
    Price
    ਰਾਣੀਏ ❤❤

  • @jaspreetkaur8839
    @jaspreetkaur8839 Před 7 měsíci +11

    Y ji bhut e sohna song....bhut piyari awaz. Sakoon mil gya sun k. .. waheguru chrdi kla ch rkh veere nu

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @balwindersinghbrar5963
    @balwindersinghbrar5963 Před 7 měsíci +20

    ਖ਼ੂਬਸੂਰਤ ਬੋਲ, ਨੂਰਾਨੀ ਚਿਹਰੇ, ਕਾਬਲੇ ਤਾਰੀਫ਼ ਫਿਲਮਾਂਕਣ। 👌🥰💐

  • @gurtejbhaika9256
    @gurtejbhaika9256 Před 6 měsíci +25

    ਜਿੰਨਾ ਸੋਹਣਾ ਮੁੰਡਾ ਉਹਨੀਂ ਸੋਹਣੀ ਕਲਮ ਤੇ ਆਵਾਜ਼ 🎉❤

  • @RAMSINGH-wx4no
    @RAMSINGH-wx4no Před 7 měsíci +3

    ਕੋਈ ਲਵਜ ਨਹੀਂ ਬਚਿਆ ਕਹਿਣ ਨੂੰ ਦਿਲ ਨੂੰ ਬਹੁਤ ਸਕੂਨ ਮਿਲਿਆ 🥰🥰🥰🥰 ਹੱਸਦੇ ਵੱਸਦੇ ਰਹੋ

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @mandeepkaurmandeepkaur316
    @mandeepkaurmandeepkaur316 Před 7 měsíci +3

    ੲਿਹ ਵੀ ਅਾ ਕਿਨੇ ਟਾੲਿਮ ਬਾਅਦ ਤੇ ਕਿਹੋ ਜਿਹੇ time....Te ਕਿਨਾ ਸੋਹਣਾ ਗੀਤ ਗਾੲਿਅਾ...❤️❤️ਜਿੳਦੇ ਰਹੋ ❤️🙏 ਤੇ ਗਾੳੁਦੇ ਰਹੋ...ਹੈਗੇ ਨੇ ਹੁਣ ਵੀ ਸੁਣਨ ਵਾਲੇ ❤️❤️👌🙏

  • @GaganDeepSingh-xe6pt
    @GaganDeepSingh-xe6pt Před 7 měsíci +7

    Bhut sohna likhya te gaya aa.....lasoi saab aeda hi sohne geet gaunde rho, Rab tarikiya bakshe sohne geet gaun te likhan waleya nu🤲

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @Harmanbuttar13
    @Harmanbuttar13 Před 7 měsíci +3

    ਕਿਆ ਬਾਤਾਂ ਨੇ ਮਿੱਤਰਾ ਕੋਈ ਤੋੜ ਨਹੀ ਤੇਰੀਆ ਲਿਖਤਾਂ ਦਾ ❤❤❤❤

  • @amritsingh9792
    @amritsingh9792 Před 6 měsíci +3

    ਮੇਰੇ ਟਰੈਕਟਰ ਤੇ ਇਕੱਲੇ ਤੇਰੇ ਗਾਣੇ ਚੱਲਦੇ ਆ ਵੀਰੇ
    ਵਧੀਆ ਲੱਗਦੇ ਤੇਰੇ ਗਾਣੇ mitra

  • @Motivational_life429
    @Motivational_life429 Před 7 měsíci +3

    ਕਿਆ ਬਾਤ ਹੈ ਬਾਈ, ਗੀਤ ਦੀ ਇਕ ਇਕ ਲਾਈਨ ਰੂਹ ਨਾਲ ਲਿਖੀ ❤❤ ਵੀਡਿਓ ਨੇ ਵੀਡੀਓ ਨੂੰ ਚਾਰ ਚੰਨ ਲਗਾ ਦਿੱਤੇ ❤ ਸਿਰਫ ਸਟਾਲਿਨਵੀਰ ਹੀ ਏਨੀ ਸੋਹਣੀ ਵੀਡਿਓ ਬਣਾ ਸਕਦਾ, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤

  • @GurpiyarMaan-lm7vp
    @GurpiyarMaan-lm7vp Před 7 měsíci +5

    pavitar lassoi bai ji de bol ba kmaal aa waheguru bai nu succsesfull kare

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @jotkaur12
    @jotkaur12 Před 7 měsíci +6

    Bohat time toh wait c new song di ta har war di Tara bohat sohna likhiya aa ❤❤❤❤❤

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @sukh.bhanguz
    @sukh.bhanguz Před 7 měsíci +1

    ਵਾਹਕਮਾਲ💚

  • @birkaran7545
    @birkaran7545 Před 7 měsíci +5

    ਖੂਬਸੂਰਤੀ ਨਾਲ ਲੱਦਿਆ ਹੋਇਆ ਗੀਤ ❤

  • @p.r9339
    @p.r9339 Před 7 měsíci +10

    ਆ ਹੁੰਦੇ ਪੰਜਾਬੀ ਗੀਤ ❤

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @desifolks1585
    @desifolks1585 Před 7 měsíci +9

    ਬਹੁਤ ਸੋਹਣਾ ਗੀਤ ਏ ਪਰਮਾਤਮਾ ਚੜਦੀ ਕਲਾ ਰੱਖੇ ਵੀਰ ਨੂੰ

  • @sandypwartist1124
    @sandypwartist1124 Před 7 měsíci +7

    ਵਾਹ ਜੀ ਵਾਹ ਕਿਆ ਗੀਤ ਹੈ ਬਹੁਤ ਸੋਹਣੀ ਆਵਾਜ਼ ਤੇ ਬਹੁਤ ਹੀ ਸੋਹਣੀ ਗੀਤਕਾਰੀ ❤

  • @udhaarchannal
    @udhaarchannal Před 6 měsíci +2

    ਬਹੁਤ ਹੀ ਸੋਹਣਾ ਗੀਤ ਗਾਇਆ ਬਾਈ ਨੇ ਜਮਾਂ ਕੱਲਾ ਕੱਲਾ ਬੋਲ ਮਨ ਨੂੰ ਸ਼ਾਂਤੀ ਤੇ ਖੁਸ਼ੀ ਦਿੰਦਾ ਤੇ ਇਹ ਗੀਤ ਸਮਾਜਿਕ ਤੌਰ ਤੇ ਵੀ ਸੁਣਨ ਵਾਲਾ❤❤❤

  • @anishpatialvi
    @anishpatialvi Před 7 měsíci +3

    ਕੋਈ ਸ਼ਬਦ ਹੀ ਨਹੀਂ ਤਾਰੀਫ ਕਰਨ ਲਈ ਬਾਈ ਜੀ…ਕਮਾਲ ਦੇ ਗੀਤ ਲਿਖਦੇ ਓਂ ਗਾਓਨੇ ਓਂ…🩷🌹😊

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @Robinxx62
    @Robinxx62 Před 7 měsíci +6

    ❤❤❤❤ ਬਹੁਤ ਸੋਹਣਾ ਗੀਤ ਪਵਿੱਤਰ 22 ਰੱਬ ਹੋਰ ਤਰੱਕੀਆਂ ਬਖਸ਼ੇ ਤੇ ਤੁਸੀ ਏਦਾ ਈ ਸੋਹਣੇ ਸੋਹਣੇ ਗੀਤ ਸਾਨੂੰ ਸਣਾਉਂਦੇ ਰਹੋ ❤❤❤❤❤

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @sindasingh7839
    @sindasingh7839 Před 5 měsíci +1

    ਸੋਲਾ ਆਨੇ ਗੱਲ ਸੱਚ ਹੈ ਗੱਲ ਵਾਈ ਮਹਿਬੂਬਾ ਵਰਗੀ ਨੀ ਮਾਵਾਂ ਵਰਗੀ ਹੈ ਵੀਰ ਦੀ ਕਲਮ ਵਾਹਿਗੁਰੂ ਜੀ ਹੋਰ ਤਰੱਕੀ ਵਖਸੇ

  • @i_m_navi4505
    @i_m_navi4505 Před 7 měsíci +6

    ਬੜਾ ਚੰਗਾ ਲੱਗਦੈ ਤੁਹਾਡੀ ਆਵਾਜ਼ ਸੁਣਕੇ❤❤

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @meet_17vlogs65
    @meet_17vlogs65 Před 7 měsíci +2

    ਬਹੂਤ ਹਿ ਪਿਆਰਾ ਗਾਣਾ ਬਾਈ ਜੀ ❤❤❤ ਕੋਈ ਸ਼ਬਦ ਨੀਂ ਬੋਲਣ ਲੀਏ

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @kiratkhattra2679
    @kiratkhattra2679 Před 7 měsíci +2

    ਕੀ ਖਾਕੇ ਲਿਖਦਾਂ ਕੀ ਪੀਕੇ ਗਾਉਨਾਂ ਸਵੇਰ ਦਾ ਕਣਕ ਬੀਜ ਦਾ ਸੁਪਰ ਸੀਡਰ ਤੇ ਤੈਨੂੰ ਹੀ ਸੁਣੀ ਜਾਨਾ ਮੈਂ ਬਾਈ love u veere ❤

  • @AnmolRandhawa-qv1lp
    @AnmolRandhawa-qv1lp Před 7 měsíci +3

    Boht sohna song verra Waheguru eda he tarakiya bakhsha

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @user-do7el4ni7l
    @user-do7el4ni7l Před 7 měsíci +2

    ਸਾਰੀ ਦੁਨੀਆਂ ਤੋਂ ਸੋਹਣਾ ਮੇਰੇ ਪੰਜਾਬ ਦਾ ਸਭਿਆਚਾਰ ❤❤❤ ਉਹ ਦੇਖਿਆ ਮੈ ਏਸ ਗੀਤ ਚ 😊😊😊😊

  • @Ramandeepsingh-yt8ce
    @Ramandeepsingh-yt8ce Před 7 měsíci +5

    ਬਹੁਤ ਸੋਹਣਾ ਗੀਤ ਜੀ..🎉

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @user-xt8ss3hp4x
    @user-xt8ss3hp4x Před 7 měsíci +2

    Veer pavitar de sare song bht jayada vdia ne❤

  • @amandeepkaur6596
    @amandeepkaur6596 Před 7 měsíci +2

    Bahut sohna likhea pavitar
    God bless you veer❤❤

  • @gurpreetsidhu7097
    @gurpreetsidhu7097 Před 7 měsíci +4

    ਬਹੁਤ ਸੋਹਣਾ ਗੀਤ ਸਰਦਾਰਾ ❤ 😊

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @jagtarsidhu12
    @jagtarsidhu12 Před 7 měsíci +1

    ਪੰਜਾਬੀਅਤ ਪੂਰੀ ਵਿਖਾਈ ਆ …ਪਿਡਾ ਚ ਰਹਿਦੇ ਸੱਭਿਆਚਾਰ ਨੂੰ ਵਿਖਾਇਆ ਗਿਆ ਬਹੁਤ ਵਧੀਆ 👌🏻👌🏻👌🏻💞💞💞💞💞💞

  • @jashansandhu9831
    @jashansandhu9831 Před 7 měsíci +6

    Khoobsoorat 🥀🙌

  • @sandeepkaurloh6065
    @sandeepkaurloh6065 Před 7 měsíci +2

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰੇ❤

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @sardarmunde5061
    @sardarmunde5061 Před 7 měsíci +2

    ਮਹਿਬੂਬਾਂ ਵਰਗੀ ਨਹੀਂ ਤੂੰ ਮਾਵਾਂ ਵਰਗੀ ਏ👌

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @veerpal_bhangu
    @veerpal_bhangu Před 7 měsíci +9

    Bhut sohna geet veer❤ waheguru hmesha khush rkhe tuhnu ❤️🥰

  • @ramsinghramgarhsardaran
    @ramsinghramgarhsardaran Před 7 měsíci +2

    ❤❤❤❤❤ਇਹ ਤੋਂ ਉੱਪਰ ਰਿਸ਼ਤੇ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ।

  • @parvindersingh4741
    @parvindersingh4741 Před 7 měsíci +5

    ਵਾਹ ਵੀਰੇ ♥️♥️♥️ਬਹੁਤ ਵਧੀਆ

  • @sandeepsingh-xj9dd
    @sandeepsingh-xj9dd Před 7 měsíci +3

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ
    ਹਮੇਸ਼ਾ ਖੁਸ਼ ਰਹੋ ਰੂਹ ਖੁਸ਼ ਹੋ ਗਈ❤❤

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @H.singh_Sheron
    @H.singh_Sheron Před 7 měsíci +2

    ਬਹੁਤ ਖੂਬ ਲਿਖਿਆ ਤੇ ਗਾਇਆ ਆ 22 ਜੀ।❤

  • @ArshdeepmaanmaurkalanSingh
    @ArshdeepmaanmaurkalanSingh Před 7 měsíci +2

    speechless pavitar y jdo v tuhanu sunida tan punjab te punjabi te maan hunda god bless u vadde veer edda hi prmatma tuhade sir te mehar bharea hath rakhe 🤲❣️✍️🇬🇧

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @SangeetManiaa
    @SangeetManiaa Před 7 měsíci +1

    ਮਹਿਬੂਬਾ ਵਰਗੀ ਨਹੀਂ ਤੂੰ ਮਾਵਾ ਵਰਗੀ ਏ............khoob

  • @mankind905
    @mankind905 Před 7 měsíci +2

    ❤❤❤❤❤
    ਬਹੁਤ ਵਧੀਆ ਸਰਦਾਰ ਸਾਬ

  • @arshkaur5488
    @arshkaur5488 Před 7 měsíci +2

    ਬਹੁਤ ਸੋਹਣਾ ਗੀਤ ਆ👌🏻👌🏻❤️❤️

  • @ranjitranjit6182
    @ranjitranjit6182 Před 7 měsíci +2

    Mera vasda rahe punjab god bless you brother

  • @deepsran8358
    @deepsran8358 Před 7 měsíci +1

    ਤਾਰੀਫ਼ ਲਈ ਕੋਈ ਸ਼ਬਦ ਨਹੀਂ ਵੀਰੇ ਬਹੁਤ ਹੀ ਸੋਹਣਾ ਗੀਤ ਆ

  • @TheGurpyar
    @TheGurpyar Před 7 měsíci +1

    ❤❤❤❤❤ ਮੁੱਹਬਤ,ਲਿਆਕਤ ,ਕਬੀਲਦਾਰੀ,ਖਾਨਦਾਨ ,ਰੀਤਾਂ ਦੀ ਸੋਹਣੀ ਪੇਸਕਾਰੀ ।

  • @user-pu3zl6io6q
    @user-pu3zl6io6q Před 7 měsíci +2

    ❤❤❤ waheguru trakea bkhse

  • @user-sk5vz8cl3s
    @user-sk5vz8cl3s Před 7 měsíci +4

    ਬਾਕਮਾਲ, well done
    ਪ੍ਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @jashanpreet286
    @jashanpreet286 Před 7 měsíci +4

    Bahut pyaara song aa❤❤❤

  • @user-un1ed2ps2f
    @user-un1ed2ps2f Před 7 měsíci +2

    Saare gaane bhut sone te pyare hunde aa😌💫💫💫💫💫👌👌👌👌🥰🥰

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @army.1309
    @army.1309 Před 7 měsíci +1

    , ਬਹੁਤ ਵਧੀਆ ਦਿਲ ਦੀ ਧੜਕਣ। ਦਿਲ ਦੀ ਧੜਕਣ ਬਹੁਤ ਪਿਆਰਾ ਗੀਤ ❤।

  • @gorajeonwala7466
    @gorajeonwala7466 Před 7 měsíci +1

    ਵਾਅ ਓਏ ਬਾਈ ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਆ

  • @bandeepsingh8907
    @bandeepsingh8907 Před 7 měsíci +2

    ਬਹੁਤ ਵਧੀਆ ਵੀਰ ਜੀ ❣️

  • @Paddamusic
    @Paddamusic Před 7 měsíci +4

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @rajbirkaur5222
    @rajbirkaur5222 Před 7 měsíci +5

    Bhut sohna geet aa ❤❤

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @NPB9513
    @NPB9513 Před 7 měsíci +3

    ਬਹੁਤ ਵਧੀਆ ਗੀਤ ✍✍✍✍✍✍✍💥💥💥💥💥💥💥💥💥

  • @sharmagirls9366
    @sharmagirls9366 Před 2 měsíci +1

    ਦਿਲ ਖੁਸ਼ ਕਰਤਾ ਬਾਈ

  • @makhansingh7252
    @makhansingh7252 Před 4 měsíci +1

    Bohat bohat bohat vdia song aa bai ❤❤❤❤❤❤😍😍😍🥰🥰🥰🥰🥰😘😘😘😘😘

  • @bachitarsadhu9283
    @bachitarsadhu9283 Před 7 měsíci +2

    ਬਹੁਤ ਵਧੀਆ❤

  • @mandeepsinghmeetk9357
    @mandeepsinghmeetk9357 Před 7 měsíci +2

    ਬਹੁਤ ਵਧੀਆ ਲਿਖਿਆ ❤

  • @dpsrecordz
    @dpsrecordz Před 6 měsíci +2

    ਸਾਰਾ ਤਾਮਾਜਾਮਾ ਅੱਤ ਆ ❤

  • @jashansandhu483
    @jashansandhu483 Před 7 měsíci +2

    Bhut ghaint song bro 😎

  • @happygill9995
    @happygill9995 Před 6 měsíci +1

    ਮਹਿਬੂਬਾ ਵਰਗੀ ਨਈ ਤੂੰ ਮਾਵਾਂ ਵਰਗੀ ਏ 💯

  • @user-kd3sj6dv1h
    @user-kd3sj6dv1h Před 7 měsíci +3

    ਬਹੁਤ ਸੋਹਣਾ ਗੀਤ

  • @harsimranpreetkaur4843
    @harsimranpreetkaur4843 Před 7 měsíci +2

    ਬਹੁਤ ਸੋਹਣਾ ਗੀਤ ਏ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੀਰੇ ਨੂੰ

  • @ManjeetSingh-dc2ht
    @ManjeetSingh-dc2ht Před 7 měsíci +1

    ਬਾਈ ਪਵਿੱਤਰ ਦੀ ਕਲਮ ਅਤੇ ਆਵਾਜ਼ ਬਹੁਤ ਹੀ ਕਮਾਲ ਦੀ ਹੈ

  • @jassisaraow5244
    @jassisaraow5244 Před 6 měsíci +1

    ਬਹੁਤ ਵਧੀਆ ਲਿਖਦੇ ਬਾਈ

  • @SukhwinderSingh-wq5ip
    @SukhwinderSingh-wq5ip Před 7 měsíci +5

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @narinderpalsingh6664
    @narinderpalsingh6664 Před 7 měsíci +1

    ਕੈਂਟ ਬਹੁਤ ਵਧੀਆ ਲਿਖਿਆ ਵੀਰੇ 💐👌

  • @Dhillonstudfarmjaito
    @Dhillonstudfarmjaito Před 7 měsíci +11

    What a wonderful message in this song ❣️🙏

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @nimana139
    @nimana139 Před 7 měsíci +1

    ਵਾਹ ਵੀਰ

  • @satwindersingh9624
    @satwindersingh9624 Před 7 měsíci +2

    Words khtm ho jnde veer ji se song sunnke ❤

  • @BuntySingh-1984
    @BuntySingh-1984 Před měsícem

    ਸੱਚੀ ਗੱਲ ਐ ਵੀਰ ਜੀ ਸੱਚਾ ਪਿਆਰ ਕਰਨ ਵਾਲੀ ਮਾਂ ਵਾਂਗੂੰ ਧਿਆਨ ਰੱਖਦੀ ਆ ❤💕🌸🌺🪷💓 ਬਾਈ ਜੀ song ਬਹੁਤ ਹੀ ਵਧੀਆ 💓💓💓 ਹਮੇਸ਼ਾ ਏਦਾ ਦੇ song ਸਾਡੇ ਸਭ ਲਈ ਗਾਉਂਦੇ ਰਹੋ ਵਾਹਿਗੁਰੂ ਜੀ ਸਾਡੇ ਸੱਭ ਤੇ ਮੇਹਰ ਕਰਨ 🙏Best of Luck 👍💕

  • @loveleenkaur5447
    @loveleenkaur5447 Před 7 měsíci +10

    Beautiful lyrics! Love your singing Pavitar Singh Lasoi 👏🏻👏🏻

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @jagjeetgill5237
    @jagjeetgill5237 Před 7 měsíci +1

    Rooh khush ho gai veer

  • @MSMEmanpreetmahlaelectrication
    @MSMEmanpreetmahlaelectrication Před 7 měsíci +1

    ਪੰਜਾਬੀ ਪਹਿਰਾਵਾ ਸਿਰਫ ਫ਼ਿਲਮਾ ਤੇ ਗਾਨਿਆ ਤਕ ਸਿਮਤ ਹੋ ਗਿਆਂ

  • @mannkharoud708
    @mannkharoud708 Před 7 měsíci +3

    ਬਹੁਤ ਸੋਹਣਾ ਗਾਣਾ❤22

  • @GoldySingh598
    @GoldySingh598 Před 7 měsíci +3

    ਵਹੁਤ ਸੋਹਣਾ ਵੀਰੇ ❤🙏🏻

  • @GagandeepSingh-tb8hd
    @GagandeepSingh-tb8hd Před 7 měsíci +1

    ਬਹੁਤ ਸੋਹਣਾ ਗੀਤ ਘੈਂਟ ਸਿਰਾ ਕੋਕਾ 👌👌👌

  • @user-rb4go2rf3c
    @user-rb4go2rf3c Před 7 měsíci +2

    ਬਹੁਤ ਵਧੀਆ ਅਵਾਜ਼ ਬਹੁਤ ਵਧੀਆ ਗੀਤ

  • @DHEERAJ_NHR
    @DHEERAJ_NHR Před 7 měsíci +1

    ਬਹੁਤ ਸੋਹਣਾ ਗਾਣਾ ਲਿਖਿਆ ਹੈ 👌

  • @gurjitsinghkhalsa4349
    @gurjitsinghkhalsa4349 Před 7 měsíci +5

    Very nice eh geet main apni wife nu dedicate karda❤❤

    • @breakseriesmusic
      @breakseriesmusic Před 7 měsíci

      Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla

  • @bahalsingh7654
    @bahalsingh7654 Před 7 měsíci +1

    ਵਾ ਜੀ ਵਾਹ ਕਿਆ ਬਾਤ

  • @AmandeepSingh-em6xv
    @AmandeepSingh-em6xv Před 7 měsíci +2

    ਦਿਲ ਖੁਸ਼ ਕਰਤਾ ਹੁਣ ਤੱਕ ਦਾ ਘੈਂਟ ਗਾਣਾ

  • @satvir9310
    @satvir9310 Před 7 měsíci +3

    ਬੇਹੱਦ ਸਕੂਨ 🌸

  • @thephotographersunny
    @thephotographersunny Před 7 měsíci +1

    Saadgi Kaint concept❤❤

  • @ManpreetKaur-bb1nd
    @ManpreetKaur-bb1nd Před 7 měsíci +2

    ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ❤❤ਬਹੁਤ ਸੋਹਣਾ ਗੀਤ ਆ ਬਾਈ ❤️❤️🌹🌹

  • @HarwinderSingh-qm2yq
    @HarwinderSingh-qm2yq Před 7 měsíci +1

    Bhut pyara likhya or Gaya vir,Rabb tenu har din tarakki bakshe vir,gbu bro