Pariya Diye Jaiye(Official Video)Pavitar Lassoi Ft.Sumeet Dhillon|Vibe Music | New Punjabi Song 2022

Sdílet
Vložit
  • čas přidán 3. 01. 2022
  • ► Vibe Music Presenting New Punjabi Song 2022 Pariya Diye Jaiye By Pavitar Lassoi featuring Sumeet Dhillon So Must Watch, Like, Share & Leave Your Valuable Comments.
    #LatestPunjabiSongs2022 #Pariya_Diye_Jaiye
    ► Subscribe To Our Channel For Upcoming Songs
    ______________________________________
    🎧 Song Credits :-
    ☞ Title - Pariya Diye Jaiye
    ☞ Singer- Pavitar Lassoi featuring Sumeet Dhillon
    ☞ Female lead - Ritika Rai
    ☞ Lyrics-Pavitar Lassoi
    ☞ Music -Ikwinder Singh (Ikky Music)
    ☞ Director - Sukhman Sukhu & Satnam Singh
    ☞ DOP - Arundeep Teji
    ☞ Asst - Monu singh,Veer dhaliwal, Sidharth
    ☞ Production- Neeraj Bhat
    ☞Producer - Harjinder Singh
    ☞ Photography- Akashdeep
    ☞ Editor and Grade - Myank Thaper
    ☞ Art director- Deepak
    ☞ Digital Partner - Coin Digital
    ( / coin_digital )
    ☞ Label - Vibe Music
    _________________________________________
    For Digital enquiries: Coin Digital
    Snapchat - / coindigital
    CZcams - / coindigital
    Facebook - / coindigital73
    Instagram - / coin_digital
    ________________________________________
    ► Record Label - Vibe Music
    ► Enjoy & Stay Connected with us 📲
  • Hudba

Komentáře • 2,9K

  • @pavitarlassoi3569
    @pavitarlassoi3569 Před 2 lety +3254

    Satshriakal ji…. Umeed krde aan thodia umeedan de zra nede hoe howange 🙏🙏

  • @Devilofficial13
    @Devilofficial13 Před 2 lety +1715

    ਅਸਲ ਗਾਇਕੀ , ਅਸਲ ਲਿਖਤ , ਅਸਲ ਫਿਲਮਾਂਕਣ , ਅਸਲ ਫਨਕਾਰ .... ਲੰਬੀਆਂ ਉਮਰਾਂ ਹੋਣ ਪਵਿੱਤਰਾ ✌❤

  • @amritdhanju1011
    @amritdhanju1011 Před 2 lety +280

    ਪਤਾ ਨੀ ਕਿਦਰੋ ਸਾਹਮਣੇ ਆਗਿਆ ਏਹ ਗੀਤ ਬੱਸ ਫਿਰ ਦਿਲ ਚ ਥਾਂ ਬਣਾ ਗਿਆ ਬਾਈ💫♥️
    ਬਾਕਮਾਲ ✍️

  • @kulveermatrola6097
    @kulveermatrola6097 Před 2 lety +57

    ਬਾਈ ਜੇ song ਕੱਢਣੇ ਤਾ ਇਹੋ ਜੇ ਕੱਢੀ ਦਿਲ ਖੁਛ ਪੂਰਾ 100 ਵਾਰੀ ਸੁਣ ਲਿਆ ਮਨ ਨੀ ਭਰਦਾ love you yaara

  • @Lovejohar814
    @Lovejohar814 Před 2 lety +34

    ਦਿਲ ਨੂੰ ਛੂਹ ਗਿਆ ਗਾਣਾ ਪਵਿੱਤਰ ਵੀਰੇ♥️♥️♥️♥️♥️♥️♥️♥️♥️
    ਰਪੀਟ ਚਲ ਰਿਆ ਗੱਡੀ ਚ ♥️♥️

  • @Aarti_rai1100
    @Aarti_rai1100 Před 2 lety +383

    ਰੂਹ ਨੂੰ ਛੂਹਦੀ ਆਵਾਜ਼ .. ਦਿਲ ਕੀਲਣ ਵਾਲੇ ਸ਼ਬਦ….. ਮਾਲਕ ਤਰੱਕੀ ਬਖ਼ਸ਼ੇ ਪਵਿੱਤਰ ਸਿਆਂ….

  • @kamalrehal6756
    @kamalrehal6756 Před 2 lety +328

    ਕੁੱਛ ਨੀਂ ਇੱਦੋਂ ਉੱਪਰ 🙌🏻🙌🏻🙌🏻🙌🏻🙌🏻🙌🏻🙌🏻
    ਵੱਸਦਾ ਰਹੇਂ ਪਵਿੱਤਰ .. ਮਾਹਰਾਜ ਹੋਰ ਭਾਗ ਲਾਵੇ ਤੇਰੀ ਕਲਮ ਤੇ ਗਾਇਕੀ ਨੂੰ .. ਮਾਣ ਐਂ ਸਾਨੂੰ ਤੇਰੇ ਨਜ਼ਦੀਕੀਆਂ ‘ਚ ਹੋਣ ਦਾ ….

  • @guriramgarhia8786
    @guriramgarhia8786 Před rokem +58

    ਬਹੁਤ ਸੋਹਣਾ ਪਵਿੱਤਰ ਵੀਰੇ ਨੂੰ ਵਾਹਿਗੁਰੂ ਚੜ੍ਹਦੀ ਕੱਲਾ ਵਿੱਚ ਰੱਖੇ ❤️💪🥰

  • @balwantkkumarh5496
    @balwantkkumarh5496 Před 6 měsíci +13

    ਇਹ ਹੈ ਅਸਲ ਗਾਇਕੀ,, ਪੰਜਾਬੀ ਸਾਹਿਤ, ਪੰਜਾਬੀ ਗਾਇਕ,,ਪੰਜਾਬੀ ਸੱਭਿਆਚਾਰ,ਤੇ ਪਰਿਵਾਰਕ ਫੀਲਿੰਗ ਨਾਲ ਭਰ ਕੇ ਗਇਆ ਭਰਾ ਨੇ,, ਦਿਲ ਚ ਰੁਕ ਗਿਆ ਗਾਣਾ,, 100 ਵਾਰ ਵੀ ਸੁਣ ਕੇ ਹੋਰ ਸੁਣਨ ਨੂੰ ਜੀ ਕਰਦਾ,, Real song best Song , filling with Relation Respect

  • @princebains7208
    @princebains7208 Před 2 lety +605

    ਆਪਣੀ ਵਿਰਾਸਤ❤️ ,ਆਪਣੀ ਬੋਲੀ ਦਾ ਵਾਰਿਸ ❤️ ਆਪਣੀ ਰੂਹ ਨਾਲ ਲਾਕੇ ਬੈਠਾ ਲੱਸੋਈ ਆਲਾ ਜੱਟ !! ਬਹੁੱਤ ਸੋਹਣੀ ਲਿੱਖਤ ਬਾਈ ਜੀ 😊🙏 💯 ਵਾਹਿਗੁਰੂ ਚੱੜਦੀ ਕਲਾ ਬਖਸ਼ੇ ਮੇਰੇ ਵੀਰ ਨੂੰ ❤️❤️

    • @jodhsohi
      @jodhsohi Před 2 lety

      L

    • @Simran-rp6ql
      @Simran-rp6ql Před 2 lety +2

      Sachii vere zindagi ch enaa song koi dil nu touch ni hoyaa jinaa ehh songg hoya...siraa veree 🔥💓

    • @Nishansingh-ri4jo
      @Nishansingh-ri4jo Před 2 lety

      0:52 bai g eh shaala ki hunda ??

    • @sukhdeepsidhu3990
      @sukhdeepsidhu3990 Před 2 lety

      I think it is short form of insha allah

    • @Nishansingh-ri4jo
      @Nishansingh-ri4jo Před 2 lety

      @@sukhdeepsidhu3990 hun tan mainu pta lgg gya ji shaala mtlb 'rabb kre' hunda

  • @kamalkhaira1763
    @kamalkhaira1763 Před 2 lety +819

    Pre wedding lai hun ton eh song select kita jau sab vlon .mtlb trend set hou 🥳🥳🥳best song ever🔥

  • @hardeephayer8003
    @hardeephayer8003 Před 2 lety +23

    ਕਿਸੇ ਗਾਣੇ ਨਾਲ ਇੰਨਾਂ ਮੋਹ ਨਹੀਂ ਪਿਆ ਕਦੇ। ਵਾਹਿਗੁਰ ਸਦਾ ਲਿਖਤ ਤੇ ਅਵਾਜ਼ ਬੁਲੰਦ ਰੱਖੇ

  • @armindergill1526
    @armindergill1526 Před 10 měsíci +15

    ਆਹ ਹੁੰਦੀ ਅਸਲੀ ਗਾਇਕੀ ਤੇ ਦਿਲ ਨੂੰ ਸਕੂਨ ਦੇਣ ਆਲੇ ਗਾਣੇ..❤️❤️

  • @gurpreetsingh878
    @gurpreetsingh878 Před 2 lety +23

    ਜੋੜੂਂ ਤੇਰੀ ਬੇਬੇ ਵਾਂਗੂੰ ਘਰ ਮੈਂ ਸਰਦਾਰਾ ਵੇ ❤️❤️❤️

  • @inderjeetsingh4951
    @inderjeetsingh4951 Před 2 lety +25

    ਹੁਣ ਆਇਆ ਕੋਈ ਵਧੀਆ ਗੀਤ ਇਸ ਗੀਤ ਵਿੱਚ ਦਿਸਦੀ ਆ ਪੰਜਾਬੀ ਸਭਿਆਚਾਰ ਦੀ ਚਲਕ ਸੋਹਣੇ ਬੋਲ ਤੇ ਸਤਿਕਾਰ ਦਿਸਦਾ ਜਿਉਂਦਾ ਰਹਿ ਬਾਈ ਵਾਹਿਗੁਰੂ ਤੈਨੂੰ ਚੜਦੀ ਕਲਾ ਵਿਚ ਰਖੇ

  • @964rajeevkamboj3
    @964rajeevkamboj3 Před měsícem +3

    ਸਰਦਾਰ ਪਵਿੱਤਰ ਲਸੋਈ ❤❤
    ਕੋਈ ਸ਼ਬਦ ਨਹੀ ਬਾਈ ਦੀ ਤਰੀਫ਼ ਕਰਨ ਲਈ 🎉
    ਦੁਆਵਾਂ

  • @Sonugoldy
    @Sonugoldy Před rokem +22

    ਏ ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲ ਗਿਆ 🥰

  • @pindusingh536
    @pindusingh536 Před 2 lety +472

    ਰੂਹ ਨੂੰ ਮੋਹਣ ਵਾਲਾ ਗੀਤ ਲਿਖਤ ਤੇ ਅਵਾਜ਼ ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਸੁਣ ਕੇ ਰੂਹ ਸੰਤੁਸ਼ਟ ਹੋਗੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ

  • @drkadarkhan6036
    @drkadarkhan6036 Před 2 lety +44

    ਇਕ ਵਾਰ ਫਿਰ ਸਿਰਾ krwata ਪਵਿੱਤਰ ਲਸੋਈ ਵੀਰ ਨੇ,, ਜਿਉਂਦਾ ਰਹਿ ਜਵਾਨਾਂ ਜਵਾਨੀਆਂ ਮਾਣ 👍

  • @user-rj6cx2zb6s
    @user-rj6cx2zb6s Před měsícem +2

    Turde mere bapu wangu ohna e noor ve 👍👍👍👍👍👍

  • @akpreetsardarni5977
    @akpreetsardarni5977 Před rokem +10

    ਕਿੰਨੀ ਸੋਹਣੀ ਸ਼ਬਦਾਵਲੀ... ਸਕੂਨ ਮਿਲਿਆ ਸੁਣਕੇ ਸੱਚੀ..❤️

  • @itloop1144
    @itloop1144 Před 2 lety +321

    One repeat aa song , i am not in Sikhi sroop but I will start wearing turban now I feel so proud that’s I am sardar and I feel so proud my culture is so rich I take pride to be Punjabi

  • @preetfoujan2344
    @preetfoujan2344 Před 2 lety +20

    ਬਹੁਤ ਸਹੋਣਾ ਗਾਣਾ ,,,,💞 ਅਵਾਜ਼ ਦਿਲ ਨੂੰ ਛੂਹ ਜਾਦੀ ਆ ,ਮੈ ਤੇ ਪਤਾ ਨਹੀ ਕਿੰਨੀ ਵਾਰ ਸੁਣਦੀ ਆ ,😘😘😘

  • @HarpreetsinghDhillon-ge7yh
    @HarpreetsinghDhillon-ge7yh Před měsícem +2

    100 vaar sonke vi Mann nhi bharda 💯💯💯 bro ehoo jehe hi song kadio ❤❤❤️❤️
    Wmk 🙏🏻🙏🏻

  • @harleenworld1
    @harleenworld1 Před rokem +9

    Bhut pyaara song a... 😍😍 Es tohh upar kujh ni 💫🙌🏻🙌🏻😍😍 .. jadon teri bebe vangu ghar meh sardara veh...🥰💫🙌🏻😍

  • @subhdeepdhillon4126
    @subhdeepdhillon4126 Před 2 lety +16

    ਕਹਿਦਾ ਉਸਤਾਦ✌ ਮੂੰਡਾ ਪਿੰਡ ਲਸੋਈ ਤੋਂ☝️ ਉਠਿਆ🌹 ਕੋਈ ਵੀ ਗੀਤਾਂ ਦੀ ਮਸ਼ੀਨ ਨਾ ਕੋਈ ਵੀ ਗੀਤਾਂ ਵਾਲੀ ਤੋਫ ਆ difference ਕਲਮ ✒ਆ ਜੱਟ ਦੀ ਬਾਕੀ ਆਪਣੇ ਭਰਾ ਨੂੰ➡ਰੱਬ 🙏 ਤਰੱਕੀਆਂ love❤you bro 🤜best💯of luck 🤞ਤੇਰਾ ਦੂਰ ਨੀ Canada🇨🇦ਸਾਡੇ🙏 ਪਿੰਡ ਤੋਂ ☝️

  • @akashtiwana1471
    @akashtiwana1471 Před 2 lety +29

    ਵੱਸਣਾ ਮੈ ਪਿੰਡ ਲਸੋਈ ਕਹਿ ਦੇ ਸ਼ਰੇਆਮ ਨੀ ❤️ ਸਿਰਾ ਕਰਤਾ ਖੰਡ ਕੋਈ ਸ਼ਬਦ ਨੀ ਕਹਿਣ ਨੂੰ ❤️ 🔥ਲਸੋਈ ਦਾ ਮਾਣ ਪਵਿੱਤਰ ਲਸੋਈ ✌🏻

  • @aman_agro_tech
    @aman_agro_tech Před 10 měsíci +7

    ਇੱਕ ਇੱਕ ਸ਼ਬਦ ਦਿਲ ਨੂੰ ਮੋਹਂਦਾ।

  • @ulfat945
    @ulfat945 Před 2 lety +11

    ਬਹੁਤ ਹੀ ਸਾਦਗੀ ਭਰਿਆ ਗਾਣਾ 🌸👌😊

  • @rj4272
    @rj4272 Před 2 lety +10

    ਨਿਸ਼ਬਦ ਕਰ ਦੇਣ ਵਾਲੇ ਗਾਣੇ ਦੇ ਰਿਹਾ ਮੁੰਡਾ
    ਜਿਉਂਦਾ ਵਸਦਾ ਰਹਿ ।

  • @inderjeetsingh4951
    @inderjeetsingh4951 Před 2 lety +10

    ਸਕੂਨ ਮਿਲਦਾ ਗੀਤ ਸੁਣ ਕੇ ਰਪੀਟ ਤੇ ਚਲਦਾ ਗੀਤ ਦਾ ਟਾਈਟਲ ਵੀ ਸੋਹਣਾ ਪਰੀਆਂ ਦੀ ਜਾਈਏ ਨੀ ♥️♥️

  • @VishalKumar-up9cq
    @VishalKumar-up9cq Před rokem +6

    ਦਿਲ ਕਹਿੰਦਾ ਵਾਰ ਵਾਰ ਇਹ ਗਾਣਾ ਸੁਣੀ ਜਾ❤️ ਕਮਾਲ ਹੀ ਕਰਤੀ ਪਵਿੱਤਰ ਵੀਰ❤️👏👏

  • @sharzabrar5984
    @sharzabrar5984 Před 2 lety +4

    Balle bai ..rooh khush krti aah gaane ne...kinne pyare te sache suche bol likhe ne😊😊🥰🥰🥰

  • @HarmanSingh-ug9xm
    @HarmanSingh-ug9xm Před 2 lety +13

    ਗੀਤ ਦਾ ਹਰ ਅੱਖਰ ਪਿਆਰ ਪਿਆਰ ਬੋਲਦਾ ਜਿਉਦਾ ਰਹੈ

  • @sandhu6121
    @sandhu6121 Před 2 lety +64

    ਇਕ ਵਾਰ ਫ਼ਿਰ ਦਿਲ ਜਿੱਤ ਲਿਆ ਪਵਿੱਤਰ ਵੀਰੇ ❤️❤️❤️

  • @charanjitsinghgill1253
    @charanjitsinghgill1253 Před rokem +6

    ਜਿਓਦਾਂ ਵਸਦਾ ਰਹਿ ਪਵਿੱਤਰਾ... ਰੱਬ ਤੇਰੀ ਕਲਮ ਨੂੰ ਹੋਰ ਤਰੱਕੀਆਂ ਬਖਸ਼ੇ

  • @kritisharma5176
    @kritisharma5176 Před 2 lety +14

    ਰੂਹ ਨੂੰ ਖ਼ੁਸ਼ ਕਰਨ ਵਾਲਾ ਗੀਤ❤

  • @eKAmjIt92
    @eKAmjIt92 Před 2 lety +64

    Truly a different vibe of music in 2022

    • @GurdeepSingh-gz6xm
      @GurdeepSingh-gz6xm Před 2 lety +1

      Tu v att e krona vre tere near to e aw vre appa v rajoane to gd bls u veere

    • @lyricskaptankotla9830
      @lyricskaptankotla9830 Před 2 lety +1

      ਸਹੀ ਕਿਹਾ ਛੋਟੇ ਭਾਈ ❤️❤️

  • @ranjitkaur9933
    @ranjitkaur9933 Před 2 lety +157

    ਮੈਂ ਪੂਰਾ ਗਾਣਾ ਸੁਣਦੀ ਇੱਕ ਵਾਰੀ ਵੀ ਨੀਂ ਰੋਈ
    (ਇਹ ਝੂਠ ਬੋਲਿਆ ਮੈਂ)🥺 ਵਾਹਿਗੁਰੂ ਜੀ ❤️❤️

    • @PB-kl9ls
      @PB-kl9ls Před 2 lety +10

      ਹਾਂਜੀ ਸੱਚੀ ਝੂੱਠ ਬੋਲਿਆ ਹੋਣਾ ਕਿਉਂਕਿ ਇਹ ਗਾਣਾ ਸੁਣਦੇ ਸਮੇਂ ਲੂਹ ਕੰਡੇ ਖੜੇ ਹੋ ਜੰਦੇ ਤੇ ਅੱਖਾਂ ਭਰ ਜਾਂਦੀਆਂ

    • @gagan_cheema_official
      @gagan_cheema_official Před 2 lety +2

      Likhan da andaaz pasand aayea menu ehhhh

    • @j__kgamer6203
      @j__kgamer6203 Před 2 lety +2

      Haji bhut bhut hi dil nu lgda roni kdo aajndi a pata ni lgda

    • @asiarashid5327
      @asiarashid5327 Před 2 lety +1

      Aisa😭😭😭😭😭😭😭😭😭😭😭😭😭😭😭😭😭😭😭😭😭😭😭😭😭💔👈👇

    • @raspalsingh5008
      @raspalsingh5008 Před rokem

      ਗੱਲ ਸਮਝ ਨੀ ਆਈ ਤੁਹਾਡੀ

  • @itz_Mony
    @itz_Mony Před rokem +14

    ਸੱਜਣ ਅਦੀਬ , ਪਵਿੱਤਰ ਲਸੋਈ , ਹੁਸਤਿੰਦਰ ਤੇ ਮਨਪ੍ਰੀਤ ਸਿੰਘ ਹੁਣਾਂ ਗੱਦੀ ਸਾਂਭ ਲੀ ਅਮਰਿੰਦਰ ਗਿੱਲ ਆਲੀ ,
    ਸੀਰੇ ਆਲੇ ਗੁੜ ਵਰਗਾ ਗਾਣਾ ਪਵਿੱਤਰ ਬਾਈ ਤੇਰਾ ❤

  • @gurwindersinghsidhu5381
    @gurwindersinghsidhu5381 Před rokem +4

    ਵਾਹ ਜੀ ਵਾਹ ਸਵਾਦ ਆ ਗਿਆ ਸੁਣ ਕੇ 👌👌

  • @amritmalhans3259
    @amritmalhans3259 Před 2 lety +10

    ਗੌਰ ਨਾਲ ਦੇਖਿਓ ਰੱਬ ਦਿਸਦਾ❤️

  • @HarpreetSingh-qo1bm
    @HarpreetSingh-qo1bm Před 2 lety +9

    ਬਈ ਮੇਰਾ ਸਭ ਤੋਂ ਪਸੰਦੀਦਾ ਗੀਤ , ਕਿਆ ਬਾਤ ਐ ਯਰ , ❤️❤️❤️❤️❤️❤️❤️❤️

  • @itz_thind-tz6kz
    @itz_thind-tz6kz Před 5 měsíci +3

    jeonda reh pavitor singh ,bhut khub ah gayeki yaar ,ma apne viah ali movie ch ahi ganna lavona 😄

  • @LearnwithRohit_r
    @LearnwithRohit_r Před 2 lety +41

    Divine force in his voice. ♥️🙏

  • @kawalcr7802
    @kawalcr7802 Před 2 lety +10

    ਦਿੱਲ ਦੇ ਕਰੀਬ ਲਿਖ਼ਤ ਜਜਬਾਤ ❤️👍
    ਵਾਹਿਗੁਰੂ ਏਦਾਂ ਹੀ ਲਿਖ਼ਤ ਨੂੰ ਰੰਗ ਲਾਵੇ 👍🙏
    ਪਵਿੱਤਰ ਲਸੋਈ 👍

  • @sarbdhanoa_
    @sarbdhanoa_ Před 2 lety +10

    ਸੁਮੀਤ ਭੈਣ ਦੀ ਆਵਾਜ਼ ਵੀ ਬਹੁਤ ਸੋਹਣੀ ਆਂ ਲਾਸ੍ਟ ਪਹਿਰਾਂ 🤗🤗

  • @komalpreetkaur5055
    @komalpreetkaur5055 Před rokem +25

    I just love this song..... I would like to apply this song on my pre wedding 😊

  • @amritpalkalyan1024
    @amritpalkalyan1024 Před 11 měsíci +2

    Justice for Sidhu moose wala

  • @amanhgill5046
    @amanhgill5046 Před 2 lety +16

    ਬਾਕਮਾਲ ॥॥ ਆਵਾਜ ਤੇ ਸ਼ਬਦ ਦਿਲ ਨੂੰ ਛੂਹਣ ਵਾਲੇ ਆ, ਦਿਲ ਨਹੀਂ ਭਰਦਾ , ਵਾਰ ਵਾਰ ਸੁਨਣ ਨੂੰ ਦਿਲ ਕਰਦਾ॥ ਵਾਹਿਗੁਰੂ ਤਰੱਕੀਆਂ ਬਖਸ਼ੇ 💐💐💐

  • @singhbaljeet7002
    @singhbaljeet7002 Před 2 lety +26

    ਬਹੁਤ ਸੋਹਣਾ ਲਿਖਿਆ ਗਿਆ ਹੈ ਤੇ ਉਸ ਤੋਂ ਵੀ ਜ਼ਿਆਦਾ ਵਧੀਆ ਢੰਗ ਨਾਲ ਗਾਇਆ ਵੀਰ ।। ਰੂਹਾਂ ਦੀ ਅਵਾਜ਼ ਕਲਮ ਵਿੱਚੋਂ ਨਿਕਲ ਕੇ ੳੁਹ ਪੰਜਾਬ ਦੀ ਝਲਕ ਪੇਸ਼ ਕਰਦੀ ਹੈ ਜਿਸ ਨੂੰ ਅਸੀਂ ਭੁੱਲ ਦੇ ਜਾਂਦੇ ਹਾਂ ।। ਤੇਰੀ ਗਾਈਕੀ ਤੇ ਸੋਚ ਨੂੰ ਦਿਲੋਂ ਸਲਾਮ ਆ ਵੀਰ ।।

  • @prabhjotkaur1740
    @prabhjotkaur1740 Před 2 lety +22

    Feel like listening again and again beautifully written beautifully sung

  • @satinderjitsinghsidhu5865

    ਬੜੀ ਦੇਰ ਬਾਅਦ ਰੂਹ ਨੂੰ ਲੱਗਣ ਵਾਲਾ ਗੀਤ ਸੁਣਨ ਨੂੰ ਮਿਲਿਆ ਹੈ । ਧੰਨਵਾਦ ਲਿਖਾਰੀ ਦਾ, ਗਾਉਣ ਵਾਲੇ ਦਾ ਤੇ ਵੀਡੀਓ ਗ੍ਰਾਫੀ ਦਾ।

  • @drkadarkhan6036
    @drkadarkhan6036 Před 2 lety +108

    ਜਿਉਂਦਾ ਰਹਿ ਪਵਿੱਤਰ ਲਸੋਈ chothe ਵੀਰ
    ਲਸੋਈ ਪਿੰਡ ਦਾ ਨਾਂ ਚਮਕਾਇਆ ਤੂੰ
    ਵਾਹਿਗੁਰੂ ਤੰਦਰੁਸਤੀ ਬਖਸ਼ੇ tohnu 🙏

  • @harpreetkaur7239
    @harpreetkaur7239 Před 2 lety +5

    ਸ਼ਾਲਾ ਤੇਰੇ ਕਾਬਿਲ ਹੋਜੇ, ਸਾਡੀ ਤਕਦੀਰ ਨੀ... ਆਈਏ ਫਿਰ ਸੇਹਰੇ ਲਾ ਕੇ🥰🥰
    Buht he pyara song siraaa🥰

  • @simrandeol606
    @simrandeol606 Před 2 lety +5

    Dill nuu sakoon den vala song ♥️♥️...pavitr veera sira la ta song chh ♥️♥️🤞..hmhsa chadikla chh rkhe rbh tohnu 👍🙏.......

  • @sidhuelectronicsjagraon9318
    @sidhuelectronicsjagraon9318 Před 3 měsíci +3

    ਅਜ ਵੀ ਕੋਈ ਏਹੋ ਜਿਹੇ ਗੀਤ ਗਾਉਂਦਾ ਆ 💗💗💗✌️🤘🤟👆🤎🤎🤎

  • @HarjeetSingh-ig2th
    @HarjeetSingh-ig2th Před 2 lety +4

    ਬਈ ਸਿਰਾ ਈ ਲਾਤਾ। ਇਹ ਹੁੰਦਾ ਅਸਲੀ ਕਲਾਕਾਰ।

  • @sartaaj_web
    @sartaaj_web Před 2 lety +11

    ਸੁਮੀਤ ਢਿੱਲੋਂ ਮੇਰੇ ਪਿੰਡ ਦੀ ਆਵਾਜ਼ 💐❤️

  • @sunehasuneha-rs8tm
    @sunehasuneha-rs8tm Před rokem +2

    Dil hi nai parda song sun ka 😌

  • @NirmalSingh-wx4mq
    @NirmalSingh-wx4mq Před 9 měsíci +1

    ਬਹੁਤ ਵਧੀਆ ਗੀਤ

  • @komalpreetkaur8640
    @komalpreetkaur8640 Před 2 lety +12

    Ma apni marriage de pre wedding te aa hi song te lagvana ❤️❤️❤️

  • @Seerasidhu396
    @Seerasidhu396 Před 2 lety +8

    ਬਹੁਤ ਖੂਬ 🌹🌹

  • @ManpreetKaur-xl2xi
    @ManpreetKaur-xl2xi Před rokem +2

    College time da veer da mirja gayia bhaut yaad aunda 👌👌👌👌

  • @banybirdi
    @banybirdi Před 2 lety +8

    ❤️❤️ ਪਰੀਆਂ ਦੀਏ ਜਾਈਏ ❤️❤️
    ਬਹੁਤ ਰੀਝਾਂ ਨਾਲ ਲਿਖਿਆ ਤੇ ਗਾਇਆ ਗਿਆ ਇਸ ਕਰਕੇ ਸੱਭ ਰੀਝਾਂ ਨਾਲ ਸੁਣ ਰਹੇ ਆ ਇਸ ਕਰਕੇ ਤੁਸੀ ਵਧਾਈ ਦੇ ਪਾਤਰ ਹੋ 💝

  • @komalpreetkaur8640
    @komalpreetkaur8640 Před 2 lety +7

    Dil nu lag gea aa song ❤️❤️❤️❤️❤️❤️😘😘😘😘😘

  • @Pawan-pvi
    @Pawan-pvi Před 2 lety +48

    ਬਹੁਤ ਸੋਹਣਾ ਗਾਣਾ ਬਾਈ, ਸਵਾਦ ਆ ਗਿਆ ਸੁਣ ਕੇ 🙌🙌

  • @prabhpreet7349
    @prabhpreet7349 Před rokem +2

    ਰੂਹ ਨਹੀ ਧੱਕਦੀ ਦੀ ਗੀਤ ਨੂੰ ਸੁਣ ਕੇ

  • @simratpalkaur9688
    @simratpalkaur9688 Před 10 měsíci +7

    ਇਸ ਗਾਣੇ ਨੇ ਰੂਹ ਖੁਸ਼ ਕਰਤੀ❤

  • @manbir25
    @manbir25 Před 2 lety +34

    This is one of those songs that are so pure and deep that they cannot be expressed in words. They must be felt with the heart.

  • @gurlovejotkaler2638
    @gurlovejotkaler2638 Před 2 lety +8

    ਬਹੁਤ ਸੋਹਣਾ ਲਿਖਿਆ ਬਾਈ 👌👌❤️

  • @RamandeepKaur-di9xb
    @RamandeepKaur-di9xb Před rokem +53

    Speechless........ your personality is as wonderful as your voice. Keep it up sir. We want more like this.
    HUGE RESPECT FROM MY HEART TO YOU SIR.

  • @jassisingh2473
    @jassisingh2473 Před rokem +1

    Sachi dil nu sakun mil da a eida da sun ke

  • @sukhapallah4294
    @sukhapallah4294 Před 2 lety +5

    Baba Ji Hor Kirpa kre Mere Veer Tey .....Love u Bro

  • @sukhmeetsidhu2064
    @sukhmeetsidhu2064 Před 2 lety +8

    Sumeet as usual bhot sohni awwaj Te bhot e sohne akhar ne

  • @kuldeepSingh-sz4ed
    @kuldeepSingh-sz4ed Před rokem +1

    Veere eh song tai pre wedding ta bandi aa 22 sarraaa 👌👌👌👌🥰🥰🥰 aa ap bana lava gai song sun k fuelling he wakhri aiondi aa

  • @harpreetdhaliwalharpreetdh872
    @harpreetdhaliwalharpreetdh872 Před měsícem +1

    Mera bhua di pre wedding eh song te aa ji ❤❤❤

  • @riakatlassoi1406
    @riakatlassoi1406 Před 2 lety +12

    ਲਿਖਤ+ਸੰਗੀਤ+ਗਾਇਕ=👌👌❤

  • @ishergosal3040
    @ishergosal3040 Před 2 lety +7

    End galbat jatta ❤️🤟🤟🤟

  • @Princessloveingworld7177

    Bhut sohni wording nd voice nd music also

  • @HarpreetKaur-id7pi
    @HarpreetKaur-id7pi Před 10 měsíci +5

    ਮਾਂ ਬੋਲੀ ਤੇ ਸੱਭਿਆਚਾਰ ਨੂੰ ਮਾਣ ਦਿੱਤਾ ਗੀਤ ਚ❤❤❤

  • @mathsmagic3773
    @mathsmagic3773 Před 2 lety +5

    Ek arse baad koi geet aaya jis ne rooh khush krti... #pavitar bai jionda vsda reh veer 🥰🥰🥰🥰🥰🥰🥰🥰🥰🥰🥰🥰

  • @user-nz5pi6zh1y
    @user-nz5pi6zh1y Před 2 lety +10

    ਬਾਈ ਜੀ ਗਾਣਾ ਬਾਕਮਾਲ, ਆਵਾਜ਼ ਵੀ ਬਾਕਮਾਲ, ਕੱਲਾ ਕੱਲਾ ਸ਼ਬਦ ਦਿਲ ਨੂੰ ਟੁੰਬਦੈ, 👌🏻👌🏻👌🏻👌🏻
    ਕਿਸੇ ਹੋਣ ਵਾਲੇ ਵਿਆਹੁਤਾ ਜੋੜੇ ਵਾਸਤੇ ਤਾਂ ਇਹ ਉਹ ਅਹਿਸਾਸ ਨੇ ਜੋ ਕੀਤੇ ਨਾਂ ਕੀਤੇ ਉਹ ਲੋਚਦੇ ਨੇ 👍🏻👍🏻👍🏻🥰🥰🥰🥰
    ਬਹੁਤ ਖੂਬ ਪਵਿੱਤਰ ਬਾਈ 🙏🏻🙏🏻🙏🏻🙏🏻

  • @GurpreetSingh-er9tt
    @GurpreetSingh-er9tt Před rokem +11

    This can be considered as bestest Punjabi song ever in Punjabi music industry 🙏👌👌👌👌👌

  • @kamaldeepkaur8611
    @kamaldeepkaur8611 Před 2 lety +4

    Kinna pyara geet aa 🥺🥺

  • @jaspreetjass1648
    @jaspreetjass1648 Před 2 lety +5

    Veeere Sirra krvataaa ......Sardar Ji❤️🌹Lassoi Lassoi hoi pai aa❤️🌺

  • @Seerasidhu396
    @Seerasidhu396 Před 2 lety +8

    🌹💐ਬਹੁਤ ਹੀ ਵਧੀਆ ਅਵਾਜ਼ ਤੇ ਅੰਦਾਜ਼ 💐🌹

  • @visionaryvirgo786
    @visionaryvirgo786 Před měsícem

    Maula Wali Line Best Aa 💯💯💯🌹🌹🌹🌹🌹🌹

  • @sukhpalsinghsandhu9963
    @sukhpalsinghsandhu9963 Před 2 měsíci +2

    ਮੈਨੂੰ ਕੋਈ ਕੋਈ ਗਾਣਾ ਪਸੰਦ ਆਉਂਦਾ ।
    ਇਹੋ ਜਿਹਾ

  • @Dil_ghuman
    @Dil_ghuman Před 2 lety +22

    ਦਿਲ ਨੂੰ ਸਕੂਨ ਦੇਣ ਵਾਲਾ ਗੀਤ👌👌❤️❤️

  • @gurpreetmandergolu2607
    @gurpreetmandergolu2607 Před 2 lety +6

    bhutt sohni kalam veere

  • @kuldeepdehar4038
    @kuldeepdehar4038 Před 2 lety +3

    Wah ji wah
    Lasoi walea rooh khus krti vire ❤

  • @user-ov6ih9gn3n
    @user-ov6ih9gn3n Před 2 měsíci +2

    ਵੀਰ ਜੀ ਸੋਂਗ ਵਦੀਆਂ ਆ ਬਹੁਤ

  • @mehaktiwana2540
    @mehaktiwana2540 Před 2 lety +5

    Very very very beautiful song🤩🤩😍😍

  • @MrManjitsidhu
    @MrManjitsidhu Před 2 lety +6

    ਨਜਾਰਾ ਆਗਿਆ ਬਾਈ ❤️❤️

  • @sidhu3767
    @sidhu3767 Před rokem +2

    Yr kinna sohna ganna yr eho j gaane aun ta kine wdia wa yr bhut hi jyada sohna wa gaanaa

  • @Amandeep-kaur.Mannan
    @Amandeep-kaur.Mannan Před 2 lety +4

    Bahut hi ghiantt song likhea te gaea ji main roj sundi eh song god bless you 👌👌👌❤❤❤❤

  • @shubhneetkaur8801
    @shubhneetkaur8801 Před 2 lety +5

    Awsome songggg.

  • @meharprabhdhaliwal9339
    @meharprabhdhaliwal9339 Před 2 lety +7

    ਸਭ ਕੁੱਝ ਹੀ ਬਾ-ਕਮਾਲ ਆ ਬਾਈ ਜੀ
    ਹਮੇਸ਼ਾ ਖੁਸ਼ ਰਹੋ

  • @shranpreetkaurdhillon5626

    Manu Sachi bhut sohna lgda eh song Mai daily sundi aaaaa