Kurti Satrang Di (Full Album) || Amar Singh Chamkila || Surinder Sonia || HMV Vinyl LP (7EPE 2105)

Sdílet
Vložit
  • čas přidán 22. 06. 2024
  • #chamkila #dildaarchamkila #kurtisatrangdi
    Follow Our Instagram Page
    Link:- dildaar_cha...
    @dildaar_chamkila
    Baba Tera Nankana :- • Baba Tera Nankana - Am...
    Ik Kudi Pataka :- • ਇਕ ਕੁੜੀ ਪਟਾਕਾ - ਅਮਰ ਸਿ...
    Top 10 Songs Of Amar Singh Chamkila :- • Top 10 Songs Of || Ama...
    Chak Lo Drivero Purje Nu:- • Chak Lo Drivero Purje ...
    Hik Utte Soja Ve:- • ਅਮਰ ਸਿੰਘ ਚਮਕੀਲਾ ਅਤੇ ਅਮ...
    Kurti Satrang Di:- • Kurti Satrang Di (Full...
    Bhul Gai Main Ghund Kadna:- • Bhul Gai Main Ghund Ka...
    Jija Lak Minle:- • Jija Lak Minle || Amar...
    Tracklist With Minutes
    A1 00:00 Kurti Sat Rang Di
    A2 03:10 Bapu Sada Gum Ho Geya
    B1 06:24 Theke Te Baitha Rehnda
    B2 09:22 Atte Vangoon Gunn Ti
    Subscribe My Channel For More LP's Of Amar Singh Chamkila 🙌
    Please Support Me🙌
    Dildaar Chamkila
  • Hudba

Komentáře • 492

  • @dildaarchamkila
    @dildaarchamkila  Před 3 lety +166

    Follow Our Instagram Page
    Link:- instagram.com/dildaar_chamkila/?hl=en
    @dildaar_chamkila
    ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਇਕ ਤੇ ਸੁਬਸਕਰਾਇਬ ਜਰੂਰ ਕਰਿਯੋ🙏🙏

  • @harfatehveerkainth
    @harfatehveerkainth Před 2 měsíci +79

    ਕੋਣ ਕੋਣ ਚਮਕੀਲਾ ਨੂੰ ਸੁਣਦਾ ਹੈ 2024

  • @virksaab8361
    @virksaab8361 Před 2 měsíci +58

    ਦਿਲਜੀਤ ਦੁਸਾਂਝ ਦੀ ਫਿਲਮ ਚਮਕੀਲਾ ਤੋਂ ਬਾਅਦ ਕੋਣ ਕੋਣ ਸੁਣ ਰਿਹਾ 2024

    • @ranjeetkhanna3993
      @ranjeetkhanna3993 Před měsícem +2

      ਮੈ ਸੁਣਦਾ ਹਾਂ ਰਣਜੀਤ ਸਿੰਘ ਕੈਲੈ ਰੁਮਾਲ ਤ ਸਮਰਾਲਾ

  • @hsblogs1117
    @hsblogs1117 Před měsícem +4

    Bai g aj chamkila nu ਮਰੇ ਨੂੰ 34 ਸਾਲ ਹੋ ਗਏ ਪਰ ਗਾਣੇ ਐਵੇ ਲਗਦਾ ਜਿਵੇਂ ਕਲ ਨਵੈ ਆਏ ਮਾਰਕੀਟ ਵਿੱਚ a ਗਾਣਾ ਘਟੋ ਘਟ 70 ਬਾਰ ਸੁਣ ਲਿਆ ਹੋਊ ਪਰ ਹਰ ਵਾਰ ਸੁਣਨ ਨੂੰ ਨਵਾ ਲਗਦਾ ਯਰ ਇਹੋ ਜਿਹੀ ਕਲਾਕਾਰੀ ਨੀ ਆ ਸਕਦੀ ਕਦੇ ਗੱਡੀ ਵਿੱਚ ਵੀ ਇਹੀ ਗਾਣੇ ਚੱਲਦੇ ਬੋਰ ਨੀ ਹੁੰਦਾ ਬੰਦਾ ਐਵੇ ਮਾਰਤਾ

  • @user-pl3kh6lp5f
    @user-pl3kh6lp5f Před 2 lety +123

    ਜਿੰਨੇ ਮਰਜ਼ੀ ਗਾਇਕ ਜੰਮ ਜਾਨ ਪਰ
    ਚਮਕੀਲਾ ਕਿਸੇ ਨੇ ਨਹੀਂ ਬਣ ਜਾਣਾ ||

  • @surinderpal4286
    @surinderpal4286 Před 22 dny

    ਇਹੋ ਜਿਹੇ ਕਲਾਕਾਰ ਵਿਰਲੇ ਹੀ ਜਮਦੀਆਂ ਮਾਵਾਂ,,,, ਚਮਕੀਲਾ ਓਹ ਸਟਾਰ ਹੈ ਜੋ ਰਹਿਦੀ ਦੁਨੀਆਂ ਤੱਕ ਸੁਣਿਆ ਜਾਊਗਾ

  • @ranjeetkhanna3993
    @ranjeetkhanna3993 Před měsícem +3

    ਚਮਕੀਲਾ ਨਹੀਂ ਕੇਸੈ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ ⛳🤣

  • @SohanSingh-wr8vb
    @SohanSingh-wr8vb Před měsícem +6

    ਬਾਈ ਚਮਕੀਲਾ ਤੇ ਮੂਸੇਵਾਲਾ ਰਹਿੰਦੀ ਦੁਨੀਆ ਤਕ ਰਹਿਣਗੇ 😢🎉❤

  • @kuldeepsomal1825
    @kuldeepsomal1825 Před 3 lety +61

    ਬਾਈ ਜਦੋਂ ਵੀ ਬਾਈ ਚਮਕੀਲੇ ਤੇ ਬੀਬਾ ਅਮਰਜੋਤ ਜੀ ਦੇ ਜਦੋ ਵੀ ਦਰਸ਼ਨਾ ਦੀ ਭੁੱਖ ਹੁੰਦੀ ਆ ਤਾਂ ਬਾਈ ਚਮਕੀਲੇ ਨੂੰ ਲਾਈਵ ਦੇਖ ਲਈ ਦਾ ਫੇਰ ਕਿਤੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ💯💯💯💯💯✔️✔️👌👌👌👌👌👌👌👌👌👌👌👌👌

  • @kulwindersahotasahota9373
    @kulwindersahotasahota9373 Před 3 lety +80

    ਅਮਰ ਸਿੰਘ ਚਮਕੀਲਾ ਬਾਈ ਇਤਹਾਸ ਸਿਰਜ ਗਿਆ ਰਹਿਦੀ ਦੁਨੀਆ ਤੱਕ ਅਮਰ ਰਹੂਗਾ

  • @dildaarchamkila
    @dildaarchamkila  Před 3 lety +41

    ਜੇ ਵੀਡੀਓ ਵਧੀਆ ਲੱਗੀ ਹੋਵੇਂ ਤਾਂ ਲਾਇਕ ਤੇ subscribe ਜਰੂਰ ਕਰਨਾ ਜੀ।। ਵਾਹਿਗੁਰੂ ਮੇਰ ਕਰੇ🙏🙏

  • @basramufliswriter1751
    @basramufliswriter1751 Před 3 lety +295

    ਇਹ ਚਮਕੀਲੇ ਦਾ ਪਹਿਲਾ ਰਿਕਾਰਡ ਸੀ, ਜਿਸ ਨੇ ਚਮਕੀਲੇ ਨੂੰ,ਰਾਤੋ ਰਾਤ ਸਟਾਰ ਬਣਾਤਾ ਸੀ,ਚਾਰੇ ਪਾਸੇ ਚਮਕੀਲਾ, ਚਮਕੀਲਾ ਹੋ ਗਈ ਸੀ, ਸਾਡੇ ਪਿੰਡ ਵਿਆਹ ਤੇ ਸਾਰਾ ਦਿਨ ਇਹੋ ਗਾਣੇ ਚਲਦੇ ਰਹੇ ਸੀ, ਚਮਕੀਲਾ ਇੱਕ ਅਜਿਹਾ ਕਲਾਕਾਰ ਸੀ ਜੋ ਬਹੁਤ ਘੱਟ ਸਮੇਂ ਵਿੱਚ ਅਕਾਸ਼ ਦੀਆ ਉਹ ਬੁਲੰਦੀਆਂ ਛੂਹ ਗਿਆ ਸੀ,ਜੋ ਅੱਜ ਤੱਕ ਕਿਸੇ ਵੀ ਕਲਾਕਾਰ ਦੇ ਹਿੱਸੇ ਨਹੀਂ ਆਈਆਂ, ਚਮਕੀਲਾ ਅੱਜ ਵੀ ਸਭ ਤੋਂ ਵੱਧ ਸੁਣਿਆ ਜਾਂਦਾ ਹੈ, ਕਿਉਂਕਿ ਉਹ ਸੱਭ ਤੋਂ ਅਲੱਗ ਸੀ, ਉਸ ਦੀ ਰੀਸ ਕੋਈ ਨਹੀਂ ਕਰ ਸਕਦਾ,

    • @svplustv1475
      @svplustv1475 Před 2 lety +17

      भगवान के घर देर है जी अंधेर नहीं चमकीले को उसकी मेहनत का फल भगवान ने बहुत अच्छा दिया तभी रातों रात स्टार बना

    • @gurdevsinghmohlagurdevsing9552
      @gurdevsinghmohlagurdevsing9552 Před 2 lety +13

      ਪਹਿਲਾ ਗੀਤ ਸੱਥ ਵਿੱਚ ਟਕੂਆ ਖੜਕੇ ਸੀ ਵੀਰ ਜੀ ਚਮਕੀਲੇ ਜੀ ਦੀ ਆਪਨੀ ਅਵਾਜ ਵਿੱਚ ।
      ਦੂਜੇ ਕਲਾਕਾਰਾਂ ਦੀ ਅਵਾਜ਼ ਵਿਚ ਪਹਿਲਾ ਕਈ ਗੀਤ ਰਿਕਾਰਡ ਹੋਏ ।

    • @arameshsingh.sisodiya8996
      @arameshsingh.sisodiya8996 Před 2 lety +9

      CHAMKILA. GREAT. SINGER

    • @rajwindersinghraju8791
      @rajwindersinghraju8791 Před 2 lety +2

      👍

    • @maanrajpal5859
      @maanrajpal5859 Před 2 lety

      Ryt ma da put mar ta gande loka ne

  • @lakhbirbains7729
    @lakhbirbains7729 Před 10 měsíci +23

    ਪੁੱਠੀ ਦੇਖੀਂ ਰੀਤ ਮੈਂ ਇਸ ਭੈੜੇ ਸੰਸਾਰ ਦੀ ਇਹ ਮੋਇਆ ਨੂੰ ਪੂਜਦੀ ਤੇ ਜਿਉਂਦਿਆਂ ਨੂੰ ਮਾਰਦੀ ਸੁਰਿੰਦਰ ਸੋਨੀਆ ਜਿਊਂਦੀ ਕੋਈ ਕਦਰ ਨਹੀਂ ਕਰਦਾ ਜਿਹਨੇ ਚਮਕੀਲਾ,ਛਿੰਦਾ ਨਜ਼ੀਰ ਮੁਹੰਮਦ ਵਰਗੇ ਅਨੇਕਾਂ ਕਲਾਕਾਰਾਂ ਨਾਲ ਹਿੱਟ ਦੌਗਾਣੇ ਗਾਏ

  • @arshpeetmlk5283
    @arshpeetmlk5283 Před měsícem +4

    ਦੂਜਾ ਈ ਪੀ ਸੀ ਤੀਜਾ ਮਿਤਰਾ ਮੈ ਖੰਡ ਬਣ ਗਈ ਚੋਥਾ ਚੱਕਲੋ ਡਰਾਈਵਰੋ ਪੁਰਜੇ ਨੂੰ ਸੰਗੀਤ ਅੈਸ ਅੈਨ ਘੁਲਾਟੀ ਅੈਮ ਐਸ

  • @sehajgaming3161
    @sehajgaming3161 Před 2 lety +58

    ਇਕੱਲਾ ਚਮਕੀਲਾ ਸਭ ਤੇ ਭਾਰੂ ਤੇ ਬੰਬ‌ ਆਵਾਜ਼ ਦਾ ਮਾਲਕ ਅੱਜ ਤੱਕ ਇਕ ਹੀ ਹੋਇਆ

  • @jaswindersandhu941
    @jaswindersandhu941 Před 3 lety +89

    ਹੁਣ ਇਕੱਲੇ ਬੈਠ ਕੇ ਨੀ ਸੁਣਿਆ ਜਾਂਦਾ ਮੱਲੋਮੱਲੀ ਰੋਣ ਨਿਕਲ ਜਾਂਦਾ ਏ ,ਕਿਸੇ ਟਾਈਮ ਬਹੁਤ ਸੁਣਦੇ ਸੀ ਪੜ੍ਹਦੇ ਸਮੇਂ ,

  • @user-dq8mq8bp4s
    @user-dq8mq8bp4s Před 3 lety +116

    ਚਮਕੀਲੇ ਵਰਗਾ ਪੁਤ ਨਹੀ ਜੰਮਣਾ ਕਿਸੇ ਮਾਂ ਨੇ।

  • @gurdipdehar7070
    @gurdipdehar7070 Před 3 lety +78

    ਬਹੁੱਤ ਖੂਬਸੂਰਤ ਅੰਦਾਜ ਤੇ ਅਵਾਜ਼ ਵਿੱਚ ਦੋਗਾਣਾ ਜੋੜੀ ਨੇ ਗੀਤ ਪੇਸ਼ ਕੀਤਾ ਹੈ, ਇੱਕ ਇੱਕ ਬੋਲ ਯਾਦ ਹੋਗਿਆ ਸੀ ਬਚਪਨ ਤੋਂ ਹੀ ਸੱਦਾ ਅਬਾਦ ਰਹਿੰਦੇ ਨੇ ਇਸ ਤਰ੍ਹਾਂ ਦੇ ਗਾਇਕ ਪ੍ਰਣਾਮ ਹੈ ਬਾਈ ਜੀ ਨੂੰ

    • @GurpreetSingh-mg1vx
      @GurpreetSingh-mg1vx Před 2 lety

      .omgmkmmookദദൊൻൻഓഴള്ളഞണണണണണഞഞ

  • @krishandev3633
    @krishandev3633 Před rokem +17

    ਅਮਰ ਅਵਾਜ਼ਾਂ 👏

  • @ManmohanSingh-kr8bx
    @ManmohanSingh-kr8bx Před 3 lety +77

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,ਸਰੇ,,ਗਇਕਾ,,ਦਾ,,ਬਾਪ,,22,,ਚਮਕੀਲਾ,,

  • @hakamsingh3101
    @hakamsingh3101 Před 2 lety +14

    ਲੈਕ ਟ੍ਰੈਕਟਰ ਟਰਾਲੀ ਤੇ ਜਾਂਦੇ ਸਨ ਦੂਰ ਤੱਕ। ਨਾਲੇ ਸੋਨੀਟੋਨ ਦੀ ਟੇਪ ਚ ਗਾਣੇ ਭਰਦੇ ਸੀ। ਵਲੈਤਣ (ਅਮਰੀਕਣ ਗਾਂ) ਵੀ ਟਾਵੇਂ ਟਾਵੇਂ ਘਰ ਵਿੱਚ ਹੀ ਸੀ

  • @ajmersingh694
    @ajmersingh694 Před 2 lety +20

    ਸੁਪਰਹਿੱਟ ਗੀਤ ਬਾਈ ਦੇ

  • @bilwinderbillu2776
    @bilwinderbillu2776 Před rokem +16

    ਬਹੁਤ ਵਧੀਆ ਗੀਤ

  • @shindersingh5708
    @shindersingh5708 Před 3 lety +24

    ❤️❤️ ਵਾਹ ਜੀ ਵਾਹ ਚਮਕੀਲਾ ਅਮਰਜੋਤ ਅਮਰ ਲੈਣ ❤️❤️

  • @OppoOppo-nr6qj
    @OppoOppo-nr6qj Před 3 lety +26

    ਬਾਈ ਜੀ ਯਾਦ ਪੁਰਾਣੀ ਆ ਜਾਂਦੀ ਹੈ 🌹🌹🌹🌹🌹🌹🌹🌹🌹🌹🌹🌹🎇🎇🎇🎇🎇🎇🎇🎇

  • @sidhurecords9290
    @sidhurecords9290 Před 3 lety +26

    ਇਹ ਤਵਾ ਵੀ ਓਸ ਸਮੇ ਬਨੇਰਿਅਾਂ ਤੇ ਬਹੁਤ ਵੱਜਿਅਾ ਸੀ ਦਿਲਦਾਰ ਵੀਰ ਜੀ

    • @dildaarchamkila
      @dildaarchamkila  Před 3 lety +3

      ਬਿਲਕੁਲ ਜੀ ਇਹ ਤਾਂ ਸਾਡੇ ਸਮੇਂ ਦੇ ਅਮਰ ਗੀਤ ਹਨ🙏😍

  • @BalwinderSingh-pm5dl
    @BalwinderSingh-pm5dl Před 3 lety +82

    72ਅੱਖਰੀ ਛੰਦ ਪੰਜਾਬ ਦਾ ਇਕਲੌਤਾ ਸਿੰਗਰ ਤੇ ਰਾਇਟਰ ਜਿਸਨੇ ਗਾਏ ਨੇ ਇਹ

  • @easymath6089
    @easymath6089 Před 3 lety +35

    ਚਮਕੀਲਾ ਅਮਰ ਹੈ ।

  • @nurmitke9324
    @nurmitke9324 Před 3 lety +99

    ਸਾਡੇ ਬਚਪਨ ਦੇ ਗਾਣੇ ਬਾਰਾਤਾਂ ਵੇਲੇ ਕੋਠੇ ਤੇ ਚੱਲਦੇ ਹੁੰਦੇ ਸੀ ਸਮਝ ਤਾ ਨਹੀਂ ਆਉਂਦੀ ਹੁੰਦੀ ਸੀ ਪਰ ਫਿਰ ਵੀ ਵਧੀਆ ਲਗਦੇ ਸੀ

    • @singhsukhchain5213
      @singhsukhchain5213 Před 3 lety +2

      bai teri pic tu ta haje v nikka e lagg da va 😄😋😉

    • @gurdialsinghpooni7156
      @gurdialsinghpooni7156 Před 2 měsíci +1

      ਬਿਲਕੁੱਲ ਜੀ ਇਹੀ ਗੱਲ ਮੈ ਵੀ ਆਪਣੇ ਬੱਚਿਆ ਨੂੰ ਦੱਸੀ ਦੀ ਆ ਪੁਰਾਣਾ ਸਮਾਂ ਬਹੁਤ ਹੀ ਵਧੀਆ ਸੀ ❤

  • @tuhadaveer8613
    @tuhadaveer8613 Před 3 lety +73

    ਵਧੀਆ। ਗਾਇਕ। ਸੀ, ਮਾਂ ਦਾ ਸ਼ੇਰ ਪੁੱਤ ਸੀ, ਉਸ ਵਕ਼ਤ ਦਾ, ਹਰ ਗੀਤ ਵਿੱਚ ਅੱਜ ਕੱਲ ਦੀ ਸਚਾਈ ਹੈ

  • @eknoormann6402
    @eknoormann6402 Před 2 lety +7

    ਵਾਹ ਚਮਕੀਲਾ ਸਾਬ੍

  • @Avtarsinghdnl
    @Avtarsinghdnl Před 2 lety +11

    ਸਦਾ ਅਮਰ ਸਦਾ ਬਹਾਰ

  • @tarloksingh5755
    @tarloksingh5755 Před 3 lety +17

    Amar singh chamkila and amarjot amar hai ji punjab vich and king jorri amar rahu rahindi duniyaa tak and king song sira 📢📢📢📢📢📢

  • @kalathind6760
    @kalathind6760 Před měsícem

    ਆਖ਼ਰੀ ਦਿਨਾਂ ਚੌ ਸਾਡੇ ਨਾਲ ਦੇ ਪਿੰਡ ਬੁਲਾ ਰਾਏ ਆਇਆ ਸੀ। ਅੱਜ ਵੀ ਯਾਦ ਹੈ ਚਮਕੀਲਾ ਚਮਕੀਲਾ ਹੋ ਗਈ ਸੀ ਉਦੋ. 😢😢😢😢

  • @Bhupinderjosan
    @Bhupinderjosan Před 3 lety +20

    ਘੈਂਟ

  • @sanising882
    @sanising882 Před 3 lety +15

    ਦਿਲਾ ਦੀ ਧੜਕਣ

  • @swarnsingh4787
    @swarnsingh4787 Před 11 měsíci +1

    ਬਹੁਤ ਹੀ ਵਧੀਆ ਲਿਖਤਾਂ ਤੇ ਸਬਦਾਂਂ ਦੇ ਜੋੜ. ਮੇਲ. ਅਤੇ ਕਲਾਕਾਰਾਂ ਦੀਆਂ ਸ਼ਕਲਾਂ ਅਤੇ ਰਸੀਲੀ ਆਵਾਜਾ ਦੇ ਮਾਲਕ. ਸੀ ਉਸ. ਸਮੇਂ ਦੇ ਕਲਾਕਾਰ

  • @amarsingh4142
    @amarsingh4142 Před 3 lety +16

    ਵੀਰ ਚਮਕੀਲਾ

  • @jagrajsingh5887
    @jagrajsingh5887 Před 2 lety +8

    ਵੀਰ ਜੀ ਧੰਨਵਾਦ ਜੀ

  • @radhesham1502
    @radhesham1502 Před 3 lety +26

    Amar singh chamkila and Surinder soniya ba kamaal
    Singer 🙏🌹🌹🙏

  • @jassiphotostudio8825
    @jassiphotostudio8825 Před 5 měsíci +3

    Great singer chamkila ❤

  • @bbr3311
    @bbr3311 Před 5 měsíci +2

    ਜਿਨ੍ਹਾਂ ਨੂੰ ਲੋਕ ੳਉਸਤਾਦ ਮੰਨਦੇ ਹਨ ੳਉਹ ਚਮਕੀਲੇ ਨੂੰ ੳਉਸਤਾਦ ਮੰਨਦੇ ਹਨ

  • @BalveerSingh-xp9qg
    @BalveerSingh-xp9qg Před 2 lety +10

    ਚਮਕੀਲੇ ਅਾ ਤੇਰੀਅਾ ਰੀਸਾ ਕੌਣ ਕਰੂ

  • @jasminderpal645
    @jasminderpal645 Před 3 lety +17

    Amar Singh Chamkila Ate Amar Jot Hamesa hi Amar rehnge

  • @gurmailsingh9517
    @gurmailsingh9517 Před 2 lety +9

    ਨਹੀ ਕਿਤੋ ਲੱਭਣਾ ਚਮਕੀਲਾ

  • @nurmitke9324
    @nurmitke9324 Před 3 lety +12

    Theke te betha rahda very good songs

  • @salindernarr1864
    @salindernarr1864 Před rokem +5

    22 Amar singh chamkila legend always and old is gold all the time.

  • @homestudioz8620
    @homestudioz8620 Před rokem +3

    ਸਦਾਬਹਾਰ 👌🏼👌🏼👌🏼

  • @BalwinderSingh-ty2xw
    @BalwinderSingh-ty2xw Před 3 lety +34

    ਬਾਈ ਛੋਟੇ ਹੁਦੇ ਅਸੀ 3 ਕਿਲੇਮੀਟਰ ਧਨਾਸ ਤੌ ਪਿਡ ਖੂਡਾ ਲਹੌਰਾ ਭੱਜੇ ਭੱਜੇ ਗੲਏ ਚਮਕੀਲਾ ਸ਼ੁਣਣ

    • @nirbhaisinghnirbhaisingh9032
      @nirbhaisinghnirbhaisingh9032 Před 2 lety +3

      ਬਾਈ ਜੀ ਚੰਡੀਗੜ੍ਹ ਨੇੜੇ ਐ ਖੁੱਡਾ ਲਹੋਰਾ

    • @dalbirsingh3194
      @dalbirsingh3194 Před 2 lety

      Balwinder 22 sada gwandhi aa fer ta

    • @reenainsa6408
      @reenainsa6408 Před 2 měsíci

      Bai ji mera pind tuhade naal MILKH Hai mai pehli vaar Chamkile nu SOTAL PIND Chunni nere te duja Ali Sher Khuda suneya c

  • @jagirsingh3430
    @jagirsingh3430 Před 2 lety +5

    Chamkela ek vadhea kamposer v se eh gal ahoja saab ne aap mane se

  • @tsgeditz2301
    @tsgeditz2301 Před 2 lety +6

    Sira sira sira sira brother

  • @joginderpal7349
    @joginderpal7349 Před 2 dny

    Sada,zar,chamkila,evary,time,fresh,songslike

  • @famouscollection6957
    @famouscollection6957 Před rokem +14

    So beautiful ❤️

  • @karanvlogs9482
    @karanvlogs9482 Před 2 lety +6

    Super star singer c s Amar Singh chamkela ji

  • @birajsingh5664
    @birajsingh5664 Před 3 lety +17

    ਸਦਾ ਬਹਾਰ ਗੀਤਾਂ ਦਾ ਬਾਦਸ਼ਾਹ

  • @ajaibsidhu5083
    @ajaibsidhu5083 Před rokem +2

    ਵੀਰ ਜੀ ਇਹ ਗੀਤ ਚਮਕੀਲੇ ਦਾ ਪਹਿਲਾ ਨਹੀਂ ਜੀ ਇਹ ਗੀਤ ਦੂਜਾ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 📢👌🙏♥️💐🌷

  • @mehtotas9111
    @mehtotas9111 Před 2 lety +15

    All time hit ❤

  • @harneksingh3317
    @harneksingh3317 Před 2 lety +8

    ਅਮਰ ਰਹੇਗਾ ਜਦੋਂ ਤੱਕ ਦੁਨੀਆ ਹੈ

  • @surjitsingh6142
    @surjitsingh6142 Před 3 lety +29

    ਸਦਾਬਹਾਰ ਗੀਤ 👍👍

  • @AmarjeetSingh-qo3yj
    @AmarjeetSingh-qo3yj Před 2 měsíci +2

    ਨਹੀਂ ਵੀਰ ਜੀ ਚਮਕੀਲੇ ਦਾ ਪਹਿਲਾ ਰਿਕਾਰਡ ਟੱਕੂਉ ਤੇ ਟੱਕੂਉਆ ਖੜਕੇ

  • @user-rc3ue8cg4x
    @user-rc3ue8cg4x Před 4 měsíci +1

    Surinder Sonia had a queen of the voice.

  • @grpubg4279
    @grpubg4279 Před 3 lety +5

    Sira chamkila si

  • @vishalchoudhary7823
    @vishalchoudhary7823 Před 2 lety +7

    Ustad ji ❣️❣️

  • @santoksingh5929
    @santoksingh5929 Před 3 lety +4

    Wah wah wah kammal song.

  • @maxmohal3019
    @maxmohal3019 Před 3 lety +9

    Legend Chamkila baba Ji

  • @itsharman571
    @itsharman571 Před 3 lety +6

    Good 👍 HMV 👍

  • @kuldeepsomal1825
    @kuldeepsomal1825 Před 3 lety +20

    Bai di tumbi naal gaundi c kya Bata jo vi chamkile de virag vich Ronde ne ke asi vi chamkile sahib bibi amarjot de Darshan ni Kar ske Ronde ne visode vich please like te comment Kar ke dusso

  • @tarsembhullarbhullar4236
    @tarsembhullarbhullar4236 Před 3 lety +14

    Att a 👫💝💝🌹🌷🌹🌷

  • @user-nf4ng9zd7d
    @user-nf4ng9zd7d Před 14 dny

    ਪਿੰਡ ਧਮੋਟ ਦੇ ਅਖਾੜੇ ਚ ਸੁਣਿਆ ਸੀ ਪਹਿਲੀ ਵਾਰ

  • @nurmitke9324
    @nurmitke9324 Před 3 lety +6

    Baba chamkila jindabad

  • @rr7014
    @rr7014 Před 10 měsíci +6

    ਜਿਵੇ ਸਿੱਧੂ ਮੂਸੇ ਵਾਲ਼ਾ ਨਿਕਲਿਆ ਓਹ ਤੁ ਵੀ ਉਪਰ ਸੀ ਚਮਕੀਲਾ ਸਿਰਾ ਯਰ ਏਦਾ ਦੇ ਮਹਾਨ ਕਲਾਕਾਰ ਮਰ ਕਿਉੰ ਜਾਂਦੇ ਨੇ ਜਿਨਾ ਨੇ ਦੁਨਿਆ ਹਿਲਾ ਕੇ ਰੱਖ ਦਿੱਤੀ ਚਮਕੀਲਾ ਤਾਂ ਚਲੋ 40 45 ਸਾਲ ਪਹਲਾ ਦਾ ਮਹਾਨ ਕਲਾਕਾਰ ਸੀ ਸਿੱਧੂ ਮੂਸੇ ਵਾਲ਼ਾ ਤਾਂ ਹਾਲੀਵੁੱਡ ਤਕ ਹਿਲਾ ਗਿਆ ਬਾਲੀਵੁੱਡ ਨੂੰ ਤਾਂ ਓਹਨੇ ਮੁਹ ਵੀ ਨਹੀਂ ਲਗਾਇਆ ਜਦ ਕਿ ਬਾਲੀਵੁੱਡ ਚ ਸੰਜੇ ਦੱਤ ਵਰਗੇ ਦਿੱਗਜ ਕਲਾਕਾਰ ਵੀ ਮੂਸੇ ਵਾਲੇ ਦੇ ਫੈਨ ਸੀ ਪਰ ਬਾਹਲੀ ਤਰੱਕੀ ਵੀ ਬੰਦੇ ਦੀ ਦੁਸ਼ਮਣ ਬਣ ਜਾਂਦੀ ਜਿਵੇ 2pck ਸੀ ਓਹਨੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਸੀ ਅਸਲੀ ਚ ਅਪਣਾ ਲੋਹਾ ਮਨਵਾ ਗਿਆ ਇਹ ਤਿੰਨੋ ਕਲਾਕਾਰ ਏਕੋ ਜੇਹੀ ਮੌਤ ਮਰੇ ਬਹੁਤ ਗਲਤ ਦੁਨਿਆ ਬਾਈ ਜੀ

  • @harmindersingh5148
    @harmindersingh5148 Před 3 lety +17

    I'm feeling listen this songs like chamkila je alive singing very very Best songs evergreen songs 💌💘💝💘💌👏👌👌👌👍👍

  • @rajdeep1570
    @rajdeep1570 Před 3 lety +12

    Mis you chamkila ji

  • @sonurahul115
    @sonurahul115 Před 3 lety +21

    The Honourable Diamond jodi Great Legend Ustad Amar Singh Chamkila Sahib ji is an international brand. I Love him from the core of my heart. He is one & only great God gifted personality. He is the master of all singers He is a great writer, musician, composer & singer.He is evergreen singer.Old is Gold. He is real king of Punjabi Music ❤

  • @manjitsingh4834
    @manjitsingh4834 Před měsícem +1

    ਬਾਈ ਜੀ 1982 ਸੰਨ ਵਿੱਚ ਢੰਡਾਰੀ ਕਲਾਂ ਵਿੱਚ ਚਮਕੀਲੇ ਦਾ ਅਖਾੜਾ ਸੁਣਿਆ ਸੀ।

  • @garvpathania4576
    @garvpathania4576 Před 3 lety +15

    Ghaint ❤

  • @amardeepwarraich
    @amardeepwarraich Před rokem +17

    Legend never die

  • @tarsemsingh-zw8vv
    @tarsemsingh-zw8vv Před měsícem

    ਸਿਰਾ ਗੀਤ

  • @jassiphotostudio8825
    @jassiphotostudio8825 Před rokem +2

    King great singer chamkila,sidhu moosewala ❤️❤️ great

  • @bikramrandhawa5972
    @bikramrandhawa5972 Před 2 měsíci

    ਚਮਕੀਲੇ ਨੇ ਜਿੰਨੇਂ ਗਾਣੇਂ ਲਿਖੇ ਤੇ ਗਾਏ ਉਹ ਸਮਾਜ ਦਾ ਦਿਰਸਟਾਂਤ ਸੀ ਜੋਂ ਸਮਾਜ਼ ਚ ਹੁੰਦਾ ਸੀ ਉਸਤੋਂ ਪਰਦਾ ਚੁੱਕਿਆ ਸੀ ਜੋ ਉਸਨੇ ਗਾਇਆ ਜੀਜਾ ਸਾਲੀ, ਜੇਠ ਦਿਉਰ ਭਰਜਾਈ ਦੇ ਗਾਣੇਂ ਉਦੋਂ ਇਹ ਆਮ ਪ੍ਰਚਲਤ ਸੀ ਦੂਸਰੀ ਗੱਲ ਹਰੀਜਨਾਂ ਗੱਲਾਂ ਮਸਾਲਾ ਲਾ ਕੇ ਕਰਨੀਆਂ ਆਉਂਦੀਆਂ ਉਹ ਹਰੀਜਨਾਂ ਦਾ ਪੁੱਤ ਸੀ ਇਹ ਉਹਨੂੰ ਵਿਰਾਸਤ ਮਿਲ ਗਿਆ ਸੀ ਅੱਜ ਵੀ ਮੈਂ ਦੇਖਦਾਂ ਸਾਡੇ ਪਿੰਡ ਦੇ ਇਸਾਈ ਕਿਸੇ ਸਮੇਂ ਉਹ ਹਰੀਜਨਾਂ ਦੇ ਵੰਸ਼ ਚੋਂ ਹਨ ਸ਼ਰਾਰਤ ਮੂਡ ਨਾਲ ਗੱਲਬਾਤ ਕਰਦੇ ਹਨ

  • @harkeshsingh5067
    @harkeshsingh5067 Před 2 lety +1

    Chamkila chamkila baye purania da purana navian da navan dil cho aukha niklu

  • @user-ke8mq7zp9t
    @user-ke8mq7zp9t Před 2 měsíci

    Bhut e Sona Geet,wah ji wah kya baat hai ji 😮😮😮😮😮😮

  • @KulwinderSingh-dc6be
    @KulwinderSingh-dc6be Před 3 měsíci +1

    Very sweet voiceof surinder sonia

  • @grpubg4279
    @grpubg4279 Před 3 lety +8

    Sira

  • @manijhamat8678
    @manijhamat8678 Před 3 lety +6

    Chamkila Bro miss you

  • @tejindersinghrai3661
    @tejindersinghrai3661 Před 3 lety +5

    Bai lai pyar har ik de hirde vicho duldae

  • @Newchannel-bl6bc
    @Newchannel-bl6bc Před 2 měsíci +1

    Surinder sonia has great voice

  • @rathorrd7553
    @rathorrd7553 Před 6 měsíci

    Legend never die ❤❤❤❤❤❤❤❤❤❤❤❤❤❤❤❤❤❤❤ chamakila jindabad sabse upar hai aaaj bhi

  • @KuldeepSingh-ry9hh
    @KuldeepSingh-ry9hh Před 3 lety +6

    I LOVE CHAMKILA JI

  • @nurmitke9324
    @nurmitke9324 Před 3 lety +57

    ਇਹ ਰਿਕਾਰਡ ਵੇਲੇ ਚਮਕੀਲੇ ਦਾ ਗਲਾ ਬਹੁਤ ਖਰਾਬ ਸੀ ਆਹੂਜਾ ਸਾਹਿਬ ਜੀ ਨੇ ਚਮਕੀਲੇ ਨੂੰ ਤਿੰਨ ਦਿਨ ਲਈ ਦਿੱਲੀ ਰਖਿਆ ਸੀ

  • @sahibsingh4380
    @sahibsingh4380 Před 3 lety +9

    Very good chamkila ji

  • @lucky07rbwala96
    @lucky07rbwala96 Před 3 lety +17

    Astaad💕

  • @yugplayz2474
    @yugplayz2474 Před 3 lety +7

    Naam bi amar geet bi amar rehndi dunian tak rehange bi amar.

  • @user-tg3bq8pg3v
    @user-tg3bq8pg3v Před 8 měsíci +1

    Very. Very. Good. C. D. Chamkila.. Ji❤.....

  • @Bhupindersingh-yy5re
    @Bhupindersingh-yy5re Před 2 lety +2

    Baba.G.Nice.Song💃🏿💃🏿💃🏿💃🏿💃🏿

  • @jasskalekasarao2277
    @jasskalekasarao2277 Před 3 lety +7

    Oਡ

  • @rathorrd7553
    @rathorrd7553 Před 6 měsíci

    Vaaaaaaaa bhai vaaaaaaaa chamkila number 1 singer inse upar koi nhi hai

  • @darshanmaan2589
    @darshanmaan2589 Před 7 dny

    ਸੁਣ ਰਿਹਾ ਬਰਨਾਲਾ ਤੋਂ ਦਰਸ਼ਨ ਮਾਨ

  • @jsrana9600
    @jsrana9600 Před 3 lety +9

    Mainu sabar ni aaunda jad tak shaam nu chamkila na suna

  • @jasveerbrarcheedamogabrar718

    kiva a bai ji