Amar Singh Chamkila &, Surinder Sonia | Sath Vich Takua Kharhke | ਸੱਥ ਵਿੱਚ ਟੱਕੂਆ ਖੜਕੇ |

Sdílet
Vložit
  • čas přidán 15. 06. 2024
  • Amar Singh Chamkila & Surinder Sonia
    Presentation -Johal & Hundal Music
    1- 00:00 ਸੱਥ ਵਿੱਚ ਟੱਕੂਆ ਖੜਕੇ
    2- 02:52 ਪੱਟ ਦਊਂ ਚੁਗਾਠ ਨੀ
    3- 05:20 ਕਦੋਂ ਖੇਡੂ ਕੰਗਣਾ ਨੀ
    4- 08:16 ਸੰਤਾਂ ਨੇ ਪਾਈ ਫੇਰੀ
    5- 11:16 ਕੁੜਤੀ ਸਤਰੰਗ ਦੀ
    6- 14:22 ਬਾਪੂ ਸਾਡਾ ਗੁੰਮ ਹੋ ਗਿਆ
    7- 17:29 ਠੇਕੇ ਤੇ ਬੈਠਾ ਰਹਿੰਦਾ
    8 20:24 ਦਿਨ ਮੁਕਲਾਵੇ ਦੇ ਸੀ
  • Hudba

Komentáře • 191

  • @balwinderpadda2311
    @balwinderpadda2311 Před 18 dny +3

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਬਹੁਤ ਸੁਪਰ ਹਿੱਟ ਜੋੜੀ ਸੀ।

  • @gurdipdehar7070
    @gurdipdehar7070 Před měsícem +9

    ਮੈਂ ਵੀ ਪਿੰਡ ਦੁੱਗਰੀ ਲੁਧਿਆਣਾ ਵਿਖੇ ਹੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦਾ ਅਖਾੜਾ ਖੇਡਾਂ ਤੇ ਰਾਤ ਸਮੇਂ ਦੇਖਿਆ ਤੇ ਸੁਣਿਆਂ ਸੀ।

  • @HarminderSingh-yu6ss
    @HarminderSingh-yu6ss Před měsícem +11

    ਚਮਕੀਲਾ ਹੋਰ ਨਹੀਂ ਬਣਨਾ love you❤❤❤❤❤❤

  • @user-xr6kr1dq1n
    @user-xr6kr1dq1n Před měsícem +13

    ਬਹੁਤ ਵਧੀਆ ਜੀ,,
    ਚਮਕੀਲਾ ਜੀ ਦੇ ਗੀਤ ਧਾਰਮਿਕ ਤੋਂ ਸਵਾਏ ਹੋਰ ਗੀਤ ਘਰ ਤਾ ਕਦੇ ਸੁਣੇ ਨਹੀਂ ਸੀ, ਪਰ ਇਧਰ ਓਧਰ ਟ੍ਰੈਕਟਰਾਂ ਤੇ ਵਿਆਹ ਸ਼ਾਦੀ ਤੇ ਜਰੂਰ ਸੁਣੇ , ਕੱਲਾ ਕੱਲਾ ਲਫਜ਼ ਸਮਜ਼ ਆਉਂਦਾ ਹੈ। ਧਾਰਮਿਕ ਸਾਰੇ ਗੀਤ ਮਨ ਪਸੰਦ ਹਨ ਪਰ ਹੋਰ ਵੀ ਬਹੁਤ ਵਧੀਆ ਲੱਗਦੇ ਹਨ ,,, ਧੰਨਵਾਦ ਜੀ
    ਡਾਕਟਰ ਸੁਰਿੰਦਰ ਕਟਾਰੀਆ ਟੌਂਸਾ ਨਵਾਂਸ਼ਹਿਰ PB

  • @AvtarSingh-vp8pk
    @AvtarSingh-vp8pk Před 3 měsíci +48

    ਜਦ ਤੱਕ ਸੂਰਜ / ਚਾਂਦ ਰਹੇਗਾ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਨਾਮ ਰਹੇਗਾ ।

  • @tencomplustwo
    @tencomplustwo Před 2 měsíci +42

    ਬਾਈ ਜੀ ਮੈਂ ਤਾਂ ਸਿਰਫ ਜਿੰਨਾ ਚਿਰ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਦੇ ਗੀਤ ਨਹੀਂ ਸੁਣਦਾ ਹਾਂ ਪੈੱਗ ਲਾਉਣ ਦਾ ਨਜ਼ਾਰਾ ਨਹੀਂ ਆਉਂਦਾ ਹੈ

  • @NarinderSingh-qu9gy
    @NarinderSingh-qu9gy Před měsícem +14

    ਬਹੁਤ ਵਧੀਆ ਸਮਾਂ ਸੀ ਉਹ, ਹੁਣ ਤਾਂ ਸਾਲੀ ਗੜੰਮ ਗੜੰਮ ਹੀ ਹੋਈ ਜਾਂਦੀ ਹੈ ਡੀ ਜੇ ਨਾਲ

  • @sidhuanoop
    @sidhuanoop Před 9 měsíci +22

    ਖੂਬਸੂਰਤ ਗੀਤ ਬਾਈ ਜੀ ❤

  • @IqbalKhan-qd8fp
    @IqbalKhan-qd8fp Před 2 měsíci +18

    ਜੀਓ ਮੇਰੇ ਵੀਰ ਇਹ ਰੀਲ/ਤਵਾ ਆਇਆ ਸੀ ਪਹਿਲਾਂ ❤

  • @user-gg8wt4qj7i
    @user-gg8wt4qj7i Před 2 měsíci +6

    ਬਹੁਤ ਬਹੁਤ ਧੰਨਵਾਦ। ਹੁੰਦਲ। ਜੀ। ਜੌਹਲ। ਜੀ। ਸਾਡਾ। ਸਭ। ਤੋ। ਨਿਰਾਲਾ ਅਤੇ। ਪਿਆਰਾ। ਪੇਡੂਂ। ਵਿਰਸਾ। ਪੇਸ ਕੀਤਾ

  • @sidhutinkoniwalaPb03
    @sidhutinkoniwalaPb03 Před 9 měsíci +24

    ਹੁੰਦਲ ਸਾਬ ਰੂਹ ਖੁਸ਼ ਕਰਤੀ ਭਰਾ ਆ ਕੈਸਿਟ ਸੁਣਕੇ ਬਾਬੇ ਦੇ ਗੀਤ ਰੀਮਿਕਸ਼ ਕਰਕੇ ਜਡ਼ ਪੱਟੀ ਪਈ ਆ ਪਰ ਆਹ ਸੁਣਕੇ ਅਾਨੰਦ ਆ ਗਿਆ ਧੰਨਵਾਦ ਭਰਾ

  • @sukhmandersingh9655
    @sukhmandersingh9655 Před 4 měsíci +11

    ਬਹੁਤ ਖੂਬ ਜੀ❤

  • @kuldeepkhattra3095
    @kuldeepkhattra3095 Před měsícem +30

    ਜਿਸਨੇ ਚਮਕੀਲਾ ਜੋੜੀ ਸੁਣ ਲਈ ਓਹ ਹੋਰ ਨੂੰ ਸੁਣਨ ਨੂੰ ਜੀਅ ਨੀ ਕਰਦਾ

  • @satwindersingh5844
    @satwindersingh5844 Před měsícem +5

    ਅਮਰ ਸਿੰਘ ਚਮਕੀਲਾ।
    ਪਿੰਡ ਦੁੱਗਰੀ ਜਿਲਾ ਲੁਧਿਆਣਾ ਦਾ ਜੰਮਪਲ ਧਨੀ ਰਾਮ ( ਅਮਰ ਸਿੰਘ ਚਮਕੀਲਾ )ਇਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਪਰ ਉਹ ਬਹੁਤ ਹੀ ਵਿਲੱਖਣ ਕਲਾ ਦਾ ਧਨੀ ਸੀ। ਉਹ ਬਹੁਤ ਹੀ ਮਿਲਾਪੜਾ ਸੁਭਾਅ ਦਾ ਮਾਲਕ ਸੀ। ਹਰ ਕਿਸੇ ਨੂੰ ਬਹੁਤ ਪਿਆਰ ਨਾਲ ਮਿਲਦਾ ਅਤੇ ਉਸਨੂੰ ਸਦਾ ਲਈ ਆਪਣਾ ਬਣਾ ਲੈਂਦਾ।ਆਪਣੀ ਛੋਟੀ ਜਿਹੀ ਹਯਾਤੀ ਵਿੱਚ ਉਹ ਥੋੜੇ‌ ਜਿਹੇ ਅਰਸੇ ਵਿਚ ਸੂਰਜ ਵਾਂਗ ਚਮਕ ਕੇ ਸਦਾ ਲਈ ਅਲੋਪ ਹੋ ਗਿਆ। ਉਹਦੇ ਰੂਹਾਨੀ ਚਿਹਰੇ ਦਾ ਨੂਰ ਸੰਸਾਰ ਵਿੱਚ ਏਨੀ ਤੇਜੀ ਨਾਲ ਪ੍ਰਕਾਸ਼ਮਾਨ ਹੋਇਆ ਕਿ ਉਸ ਨੇ ਪੂਰੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਅਤੇ ਅੱਜ ਉਹ ਇਕ ਵੱਡ ਆਕਾਰੀ ਯੂਨੀਵਰਸਲ ਸ਼ਖਸੀਅਤ ਹੋ ਨਿੱਬੜਿਆ ਹੈ। ਉਸਨੇ ਥੋੜੇ ਜਿਹੇ ਅਰਸੇ ਵਿਚ ਆਪਣੀ ਰੌਸ਼ਨ ਕਲਮ ਨਾਲ ਜੋ ਕੁੱਝ ਲਿਖਿਆ ਤੇ ਗਾਇਆ ਉਹ ਬਾ-ਕਮਾਲ ਹੋ ਨਿੱਬੜਿਆ । ਇਥੋ ਤੱਕ ਕੇ ਓਸਨੇ ਸ਼ਿਵ ਕੁਮਾਰ ਬਟਾਲਵੀ ਵਾਂਗ ਹੀ ਆਪਣੀ ਮੌਤ ਦਾ ਗੀਤ ਵੀ ਪਹਿਲਾ ਹੀ ਲਿਖ ਕੇ ਗਾ ਲਿਆ ਜਿਵੇਂ ਉਹ ਵੀ ਸ਼ਿਵ ਵਾਂਗ ਆਪਣੀ ਜਿੰਦਗੀ ਦਾ ਪੈਂਡਾ ਜਲਦੀ ਜਲਦੀ ਮੁਕਾ ਲੈਣਾ ਚਾਹੁੰਦਾ ਹੋਵੇ । ਉਸਦੀ ਬੇਵਕਤੀ ਮੌਤ ਨੇ ਸੰਗੀਤ ਜਗਤ ਨੂੰ ਹਲੂਣ ਕੇ ਰੱਖ ਦਿਤਾ। ਸੰਸਾਰ ਦੀ ਹਰ ਅਖ ਉਸ ਨੂੰ ਰੋਈ। ਉਹ ਤਾਂ ਜਿਵੇਂ ਇਸ ਨਾਸ਼ਵਾਨ ਸੰਸਾਰ ਵਿੱਚ ਅਮਰਤਾ ਦਾ ਪਿਆਲਾ ਪੀਣ ਵਾਸਤੇ ਆਇਆ ਸੀ । ਇਸ ਨਾਸ਼ਵਾਨ ਸੰਸਾਰ ਵਿੱਚ ਇਸ ਤਰਾਂ ਅਮਰ ਹੋ ਜਾਣਾ ਬਹੁਤ ਵਿਰਲੇ ਲੋਕਾਂ ਦੇ ਹਿੱਸੇ ਆਇਆ ਹੈ। ਉਸਦੀ ਜੀਵਨ ਸਾਥਣ ਅਮਰਜੋਤ ਵੀ ਮਹਾਨ ਗਾਇਕਾ ਸੀ। ਉਹਦੇ ਨਾਮ ਦਾ ਡੰਕਾ ਉਹਦੇ ਜਿਉਂਦੇ ਜੀਅ ਵੀ ਪੂਰੇ ਜ਼ੋਰ ਨਾਲ ਵੱਜਿਆ ਅਤੇ ਉਹਦੇ ਜਾਣ ਤੋਂ ਬਾਅਦ ਵੀ ਯੁੱਗਾਂ ਤੱਕ ਵੱਜਦਾ ਰਹਿਣਾ ਹੈ। ਸਰੀਰਕ ਤੌਰ ਤੇ ਮਿੱਟ ਕੇ ਵੀ ਚਮਕੀਲਾ ਲੋਕ ਮਨਾਂ ਵਿਚ ਸਦਾ ਲਈ ਅਮਰ ਹੋ ਗਿਆ। ਸਮੇਂ ਦੇ ਅੰਤ ਤੱਕ ਅਮਰ ਸਿੰਘ ਚਮਕੀਲੇ ਵਰਗੀ ਮਹਾਨ ਪ੍ਰਤਿਭਾਸ਼ਾਲੀ ਸ਼ਖਸੀਅਤ ਦਾ ਪੈਦਾ ਹੋਣਾ ਮੁਸ਼ਕਿਲ ਹੈ ।

  • @HarjinderSingh-eu9le
    @HarjinderSingh-eu9le Před 7 měsíci +20

    ਸ੍ਰ. ਅਮਰ ਸਿੰਘ. ਚਮਕੀਲਾ. ਗੀਤ ਅੱਜ. ਅਮਰ. ਹਨ.ਜੀ❤❤❤❤❤

  • @mohitsangar9687
    @mohitsangar9687 Před 2 měsíci +7

    Kya baat kya baat chamkila ustad ji jindabad jindabad

  • @HBPunjabi
    @HBPunjabi Před 9 měsíci +42

    ❤ ਬਹੁਤ ਹੀ ਪਿਆਰੇ ਗੀਤ ਆ ਅਮਰ ਸਿੰਘ ਚਮਕੀਲਾ ਤੇ ਸੁਰਿੰਦਰ ਸੋਨੀਆ ਜੀ ਦੇ

  • @PritamSingh-gw1iq
    @PritamSingh-gw1iq Před měsícem +27

    No 1 ਸਿੰਗਰ ਪੰਜਾਬ ਦਾ ਬੱਬਰ ਸ਼ੇਰ ਅਮਰ ਸਿੰਘ

  • @mohandhiman7849
    @mohandhiman7849 Před měsícem +4

    ਚੰਗੀ ਜੋੜੀ ਸੀ ਇਹ ਵੀ

  • @manindersingh-yq8ro
    @manindersingh-yq8ro Před 2 měsíci +8

    Y sada jindabaad aa

  • @dharamsingh5541
    @dharamsingh5541 Před 9 měsíci +9

    Hundal Saab ji amar singh chamkila te surinder sonia ji de bahut sohny geet paye han ji
    Eh sare geet super duper hitt geet han ji
    Dillo dhanwad ji tuhada

  • @harjit_singh.12345
    @harjit_singh.12345 Před 7 měsíci +10

    ਚਮਕੀਲੇ ਦੇ ਪਹਿਲੇ ਗੀਤ

  • @baldevsinghgillmarkhai5445
    @baldevsinghgillmarkhai5445 Před 9 měsíci +21

    ਜਦੋਂ ਦਿਲੀ ਰਿਕਾਰਡ ਕਰਉਣ ਆਏ ਸੀ ਤਾਂ ਚਮਕੀਲੇ ਦੀ ਤਬੀਅਤ ਖਰਾਬ ਸੀ ਦੋ ਦਿਨ ਰਹੇ ਸੀ

  • @AshaSingh-qf9gx
    @AshaSingh-qf9gx Před 2 měsíci +7

    Mera munda 1991 da born a osda v koi weekend Khali nahi janda bas chamkila jarur lagda ji ❤❤

  • @sukhasikha9039
    @sukhasikha9039 Před měsícem +25

    ਮੈਂ ਬਹੁਤ ਵੱਡਾ ਫੈਨ ਆ ਚਮਕੀਲਾ ਜੀ ਦਾ

  • @DavindersinghDhaliwal-nw6vk
    @DavindersinghDhaliwal-nw6vk Před 2 měsíci +7

    Baba Amar Singh ji Amar rahe

  • @AvtarSingh-vp8pk
    @AvtarSingh-vp8pk Před 9 měsíci +11

    Very nice 👍👍👌 👌👌 song g .

  • @Vikramjit-ol6vj
    @Vikramjit-ol6vj Před 3 dny

    ਰੱਬ ਨੇ ਹੀਰਾ ਤਰਾਸ਼ ਕੇ ਭੇਜਿਆ ਸੀ
    ਅਮਰ ਸਿੰਘ ਚਮਕੀਲਾ ❤❤❤❤❤❤

  • @nirmalsingh9091
    @nirmalsingh9091 Před 2 měsíci +6

    Chamkila jindabad ji

  • @rsmmusic9334
    @rsmmusic9334 Před 9 měsíci +16

    ਬਹੁਤ ਵਧੀਆ ਜੀ ਰੂਹ ਖੁਸ਼ ਕਰਤੀ ਵੀਰ ਜੀ, ਜਿਉਂਦੇ ਵਸਦੇ ਰਹੋ ♥️🙏

  • @gurwinderpunia1522
    @gurwinderpunia1522 Před 9 měsíci +11

    Very good 👍 A LP recording aa ta hi eni saaf aa

    • @johalhundalmusicofficial
      @johalhundalmusicofficial  Před 9 měsíci

      ਭਾਊ ਇਹ L P ਨਹੀਂ ਸੀ ਦੋ E P ਰਿਕਾਰਡ ਨੇ | ਰਹੀ ਗੱਲ ਅਵਾਜ਼ ਸਾਫ ਦੀ ਸਾਰੀ ਸਾਰੀ ਦਿਹਾੜੀ ਲੰਘ ਜਾਂਦੀ ਆ ਅਵਾਜ਼ ਸਾਫ ਕਰਦਿਆਂ |

  • @user-ei5sd2st5b
    @user-ei5sd2st5b Před 6 měsíci +6

    Chamkila bai jidabad

  • @NarinderSingh-lw2gk
    @NarinderSingh-lw2gk Před 7 měsíci +6

    Maja aa gya yaar

  • @GurjeetSingh-ri2tl
    @GurjeetSingh-ri2tl Před 6 měsíci +5

    Unforgettable song of chamkila ji

  • @RajinderSingh-dg5yk
    @RajinderSingh-dg5yk Před 7 měsíci +7

    Dugri wale sant chamkila ji..Amar c te Amar hi reh gye..jai santan di..

  • @user-mf7in1kr1w
    @user-mf7in1kr1w Před 3 měsíci +20

    ਬਾਈ ਆਹ ਗੀਤ ਸੁੰਨ ਕੇ ਆਵਦਾ ਬਚਪਨ ਯਾਦ ਆਉਦਾ ਭੱਰਵੋ ਇਸ ਜੋੜੀ ਨੂੰ ਕੋਟੀ ਕੋਟੀ ਪਰਣਾਮ ਬਲਵੀਰ ਕੁਮਾਰ ਝੱਲਾਂ ਢੂੰਡੀਕੇ ਮੋਗਾ ਪੰਜਾਬ

    • @sonunijjar2713
      @sonunijjar2713 Před 2 měsíci +1

      Eh Jodi bani Nahi Bai
      Only 1 album with surinder Sonia

  • @SukhvirSingh-im4tv
    @SukhvirSingh-im4tv Před 7 měsíci +8

    ਵਾਓ

  • @zulfkarali7188
    @zulfkarali7188 Před 3 měsíci +5

    Very very beautiful song ❤️

  • @sukhmandervirk3252
    @sukhmandervirk3252 Před 3 měsíci +3

    Brother special thanks this old punjabi song

  • @ManpreetSingh-nt3rr
    @ManpreetSingh-nt3rr Před 2 měsíci +7

    ਵਾਹ ਜੀ ਵਾਹ ❤❤❤❤

  • @ManpreetKaur-xw7nz
    @ManpreetKaur-xw7nz Před 21 dnem

    Takua te takua first song chamkila ND Sonia 😢

  • @baljitsinghsekhon6557
    @baljitsinghsekhon6557 Před 2 měsíci +1

    Chamkela Te Karter Ramla Good singer

  • @user-ji4qf1my9p
    @user-ji4qf1my9p Před 2 měsíci +1

    ਵਧੀਆ ਗਾਇਆ

  • @karmjitsingh4755
    @karmjitsingh4755 Před měsícem +1

    ❤❤❤❤❤❤

  • @baldevsinghgillmarkhai5445
    @baldevsinghgillmarkhai5445 Před 9 měsíci +15

    ਜ਼ੁਕਾਮ ਲਗਾ ਸੀ ਚਮਕੀਲੇ ਨੂੰ

  • @KuldeepMarday
    @KuldeepMarday Před 2 měsíci +3

    ❤❤❤❤❤

  • @davindersinghtoor-nj9om
    @davindersinghtoor-nj9om Před 2 měsíci +2

    Haye ki din si oh jad manje jod ke speakar la ke chamkile de eh geet chalde hunde si school cho bhaj ke speakar wale di chaunki bharde rehnde si eh geet sunan layi fer ghar bapu to bhawe juttiyan hi khande si

  • @baljitsinghsekhon6557
    @baljitsinghsekhon6557 Před 2 měsíci +1

    Good Singer Ce Chamkela Amarjot

  • @saroa.news2432
    @saroa.news2432 Před 2 dny

    1984 ਸਾਡੇ ਪਿੰਡ ਸਹੂੰਗੜਾ ਚ ਕੱਚਾ ਕੋਠਾ ਡਿਗ ਪਿਆ ਸੀ ਦੇਖਣ ਵਾਲਿਆ ਦਾ ਐਨਾ ਇਕੱਠ ਸੀ

  • @kulwantsinghsidhu9870
    @kulwantsinghsidhu9870 Před 9 měsíci +19

    ਇੱਕ ਵੀਰ ਨੇ ਕਿਹਾ ਕਿ ਅਮਰਜੋਤ ਨੇ ਚਮਕੀਲੇ ਨਾਲ ਜੀਜਾ ਲੱਕ ਮਿਣਲੈ ਤੋਂ ਸ਼ੁਰੂਆਤ ਕੀਤੀ ਨਹੀਂ ਵੀਰ ਮਿਤਰਾਂ ਮੈਂ ਖੰਡ ਬਣਗੀ ਤੋਂ ਸ਼ੁਰੂਆਤ ਕੀਤੀ ਸੀ

    • @johalhundalmusicofficial
      @johalhundalmusicofficial  Před 9 měsíci +2

      ਬਾਈ ਜੀ ਪਹਿਲਾ ਰਿਕਾਰਡ 'ਚੱਕ ਲਉ ਡਰਾਈਵਰੋ ਪੁਰਜੇ ਨੂੰ' ਆਇਆ | ਉਸ ਵੀਰ ਨੂੰ ਵੀ ਜਵਾਬ ਦੇ ਤਾ ਸੀ |

    • @amritsingh8798
      @amritsingh8798 Před 2 měsíci +3

      ਡਾਂਗਾਂ ਖੜਕ ਪਈਆਂ ਤੋਂ ਅਮਰਜੋਤ ਨੇ ਸ਼ੁਰੂਆਤ ਕੀਤੀ ਸੀ

    • @baljindersingh5925
      @baljindersingh5925 Před 26 dny

      ਤੇਰੇ ਗੋਰੇ ਲੱਕ ਨੂੰ ਕਿਸੇ ਨਾਗ ਨੇ ਗੋਲ ਗਲੂੰਡੀ ਪਾ ਲੈਣੀ

  • @punjabsingh1710
    @punjabsingh1710 Před 7 měsíci +20

    ਉਮਰ ਬੇਸ਼ੱਕ ਥੋੜੀ ਹੋਵੇ ਪਰ ਹੋਵੇ ਬਿਜਲੀ ਦੀ ਚਮਕ ਵਰਗੀ ।ਚਮਕੀਲੇ ਨੇ ਛੋਟੀ ਉਮਰ ਵਿੱਚ ਕਮਾਲ ਕਰ ਦਿੱਤੀ ਸੀ

  • @dalvindersingh5203
    @dalvindersingh5203 Před 9 měsíci +11

    Old is gold beautiful memories

    • @YadvinderGillRaja
      @YadvinderGillRaja Před 9 měsíci

      😊😊
      😊😊😊😊😊😊😊😊😊😊😊😊
      😊😊😊😊😮😊😊😊😊😊😊
      L
      H
      😊😊

  • @manindersingh-yq8ro
    @manindersingh-yq8ro Před 2 měsíci +2

    👌👍👍👌👌❤️❤️

  • @sukhvindersinghrathor5052

    I love chamkila ?

  • @gurbaxsingh5337
    @gurbaxsingh5337 Před měsícem

    Babber sher chamkila y

  • @ranjitpawar9507
    @ranjitpawar9507 Před 19 dny

    Att

  • @jandwalianath7279
    @jandwalianath7279 Před 9 měsíci +5

    Very nice

  • @shamindersingh6825
    @shamindersingh6825 Před měsícem

    Chamkila Chamkila amar jot amar hai

  • @krishanchohan103
    @krishanchohan103 Před 2 měsíci +2

    🤘🤘🤘

  • @jassbhullarofficial
    @jassbhullarofficial Před 2 měsíci +1

    Surinder sonia madam v bakmaal gayika sn🙏🏻🙏🏻

  • @SandeepKumar-cs2ev
    @SandeepKumar-cs2ev Před 3 měsíci +1

    Att. Chamkila bhai

  • @BasantiSingh-rj5jc
    @BasantiSingh-rj5jc Před měsícem +2

    ਚਮਕੀਲਾ ਬਾਈ ਜਿੰਦਾਬਾਦ

    • @VickySingh-jl4mw
      @VickySingh-jl4mw Před měsícem

      Chamkile verga koei Mera sala ''sau sall Tak vi nahi ga sakda jina ne chamkile nu marra unna di bhan sadda nikal di ratu

  • @user-kw4wc7fj6g
    @user-kw4wc7fj6g Před 7 měsíci +3

  • @user-pz3hs2pl1p
    @user-pz3hs2pl1p Před měsícem +1

    Very nice song ji sira 👌👌👌

  • @user-db3cl1bu8r
    @user-db3cl1bu8r Před 2 měsíci +2

    Very nice song ji

  • @VivoYs-hk4yv
    @VivoYs-hk4yv Před měsícem

    God of Music Amar Singh Chamkila Amarjot ji

  • @bittusaroya
    @bittusaroya Před měsícem

    Very very good Singer Amar Singh chamkila Amar. Ho gya

  • @surinderpal9032
    @surinderpal9032 Před měsícem +1

    Camkeela good singer
    Camkeela zidabad

  • @jitendermatharu2073
    @jitendermatharu2073 Před 2 měsíci +4

    Koi neeche se mehnat kar... uth kar... upar aane ki koshish karta hai aur jab pahuch jaata jai ....toh samaj k kuch log accept nhi karte....bina support talent prove karne aasan nhi hai.... chamkila amar rahe....humare dilo main❤🙏

  • @satishbadecal7369
    @satishbadecal7369 Před měsícem

    Legend singer for Punjab

  • @GurmeetSingh-fr6fh
    @GurmeetSingh-fr6fh Před 9 měsíci +5

    4:39

  • @ramsawroop9930
    @ramsawroop9930 Před 3 měsíci +2

    Very Nice

  • @MalkitSingh-ii4wq
    @MalkitSingh-ii4wq Před 2 měsíci +1

    Bhi ji rhu yaad sab nu

  • @namdevsingh5050
    @namdevsingh5050 Před 2 měsíci +4

    ❤ok

  • @jigarveers2912
    @jigarveers2912 Před měsícem

    Chamkila Jodi Amar ho gayi

  • @charanjitdehla5546
    @charanjitdehla5546 Před 2 měsíci

    ਬਾਈ ਜੀ ਧੰਨਵਾਦ ❤

  • @manjitsinghmanjitsingh2360
    @manjitsinghmanjitsingh2360 Před měsícem

    Top Bai tu Kal we se te aj we tu he wa ji❤

  • @ManpreetKaur-nx1yh
    @ManpreetKaur-nx1yh Před měsícem

    ❤❤👌👌👌

  • @Vikramjit-ol6vj
    @Vikramjit-ol6vj Před 16 dny

    ਚਮਕੀਲੇ ਦਾ ਰਕਾਟ ਨਾ ਕਿਸੇ ਟੁੱਟਾ ਨਾ ਟੁੱਟਣਾ ਇੱਕ ਸਾਲ ਵਿੱਚ 378 ਅਖਾੜੇ

  • @Vicky2021-bs5yp
    @Vicky2021-bs5yp Před měsícem

    Jai sai

  • @ButaSingh-sk8si
    @ButaSingh-sk8si Před 27 dny

    ❤❤

  • @namdevsingh5050
    @namdevsingh5050 Před 2 měsíci +3

    🎉❤okyg

  • @HarbhajanSingh-jr5hp
    @HarbhajanSingh-jr5hp Před měsícem

    Excellent Personality

  • @SukhwinderSingh-xb9cq
    @SukhwinderSingh-xb9cq Před měsícem

    Good job🎉

  • @ManpreetKaur-xw7nz
    @ManpreetKaur-xw7nz Před 21 dnem

    Nice voice 👌 👏 👍 old is gold

  • @bittasandhu6693
    @bittasandhu6693 Před měsícem

    ਦਿਲਬਾਗ ਹੁੰਦਲ ਬਹੁਤ ਵਧਿਆ

  • @HappySingh-xf7kl
    @HappySingh-xf7kl Před měsícem

    Surinder Sonia bhi att kraaundi c chamkile naal jachdi c

  • @RaviKumar-hi4oe
    @RaviKumar-hi4oe Před měsícem

    Johal ji tusi great ho❤

  • @JaswinderSingh-vv1lu
    @JaswinderSingh-vv1lu Před měsícem +1

    Very very nice songs🎉🎉🎉🎉❤❤❤❤❤

  • @yutube4u
    @yutube4u Před měsícem

    Iss waar amar chamkila di smadh te mela bahut jiyada bharuga ji film krke

  • @sukhrode1277
    @sukhrode1277 Před měsícem +1

    Chamikla forever legend never die

  • @bahadursingh5720
    @bahadursingh5720 Před měsícem

    Johal Hundal Zindabad

  • @RSDEEP_TECNOLOGY
    @RSDEEP_TECNOLOGY Před měsícem

    ❤❤❤❤❤❤❤❤❤❤

  • @user-kw4wc7fj6g
    @user-kw4wc7fj6g Před 29 dny

    ਨਹੀ
    ..ਰੀਸਾ.ਵੀਰ. ਦੀਅਆ

  • @jatindershergill7765
    @jatindershergill7765 Před 2 měsíci +1

    V nice song 1.3.24

  • @happybedi1782
    @happybedi1782 Před 29 dny

    ❤ nice 👍

  • @malkitsingh3541
    @malkitsingh3541 Před měsícem

    Very nice 👍👌

  • @SukhjinderSingh-dx5eh
    @SukhjinderSingh-dx5eh Před měsícem

    Very nice chamkila

  • @kulwinderkumar1952
    @kulwinderkumar1952 Před měsícem

    Bhut badhiya gane

  • @parmodchopra4243
    @parmodchopra4243 Před měsícem

    Very good 👍 ❤