Jaswant Sandila Parminder Sandhu | Geetan Bhari Kahani | Full LP ECSD 3115 | ਗੀਤਾਂ ਭਰੀ ਕਹਾਣੀ |

Sdílet
Vložit
  • čas přidán 23. 04. 2024
  • Presentation- - Johal & Hundal Music
    Lebal- HMV
  • Hudba

Komentáře • 15

  • @crickethub8127
    @crickethub8127 Před měsícem +2

    ਸੰਦੀਲਾ ਕਮਾਲ ਦਾ ਸ਼ਾਇਰ ਤੇ ਗਾਇਕ ਹੈ ਪਰਮਿੰਦਰ ਸੰਧੂ ਦੀ ਗਾਇਕੀ ਦਾ ਜਾਦੂ ਪੰਜਾਬੀਆ ਦੇ ਸਿਰ ਚੜ੍ਹ ਬੋਲਦਾ ਰਿਹਾ ਧਨਵਾਦ ਹੁੰਦਲ ਜੀ

  • @sidhurureke
    @sidhurureke Před měsícem +2

    ਇਸ ਤਵੇ ਨੇ ਵੀ ਇੱਕ ਤਹਿਲਕਾ ਜਾ ਮਚਾ ਤਾ ਹੁੰਦਲ ਸਾਹਿਬ ਬਹੁਤ ਬਹੁਤ ਮੁਬਾਰਕਬਾਦ ਜੀਓ ❤❤❤❤

  • @varindersingh6943
    @varindersingh6943 Před dnem

    Vdia ji

  • @hardeeppannu6674
    @hardeeppannu6674 Před měsícem +1

    ਪਰਮਿੰਦਰ ਸੰਧੂ ਬਹੁਤ ਵੱਡੀ ਗਾਇਕ ਸੀ ਜਿਹੜੀ ਹਿੱਕ ਦੇ ਜ਼ੋਰ ਨਾਲ ਗਾਉਂਦੀ ਸੀ ਪ੍ਰਮਾਤਮਾ ਓਸ ਦੀ ਰੂਹ ਨੂੰ ਸ਼ਾਂਤੀ ਦੇਵੇ ਗੀਤ ਉਪ ਲੋਡ ਕਰਨ ਲਈ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

    • @jaggasinghtailor2413
      @jaggasinghtailor2413 Před měsícem +1

      ਬਾਈ ਗਾਇਕਾ ਵਧੀਆ ਸੀ ਪਰ ਹਿੱਕ ਦੇ ਜੋਰ ਤੇ ਨਹੀਂ ਸੀ ਗਾਉਂਦੀ ਤੀਜੇ ਚੌਥੇ ਗਲੇ ਤੇ ਗਾਉਂਦੀ ਸੀ

  • @harwindersingh9047
    @harwindersingh9047 Před 20 dny

    Super hit singer sandhila

  • @buntysingh2163
    @buntysingh2163 Před 7 dny

    Old.is.gold

  • @rsmmusic9334
    @rsmmusic9334 Před měsícem

    ਹੁੰਦਲ ਅਤੇ ਜੌਹਲ ਵੀਰ ਜੀ ਬਹੁਤ ਵਧੀਆ LP ਹੈ ਜੀ ਬਹੁਤ ਵਧੀਆ ਲੱਗਿਆ ਸੁਣ ਕੇ ❤

  • @kirpalsingh9117
    @kirpalsingh9117 Před měsícem

    ਸੁਪਰ ਹਿੱਟ ਰਕੋਡ ❤❤❤❤❤

  • @samanmaan5262
    @samanmaan5262 Před 2 dny

    Goog songh

  • @busisness7929
    @busisness7929 Před měsícem

    Very very thanks bai jio for updating geetan bhari kahani

  • @jagarsingh8091
    @jagarsingh8091 Před měsícem

    Very good song g

  • @GaggiUstad
    @GaggiUstad Před měsícem

    Neic bro ❤❤❤❤❤❤❤❤❤❤😂

  • @jhalmanram1203
    @jhalmanram1203 Před měsícem +2

    ਬੁਹਤ ਹੀ ਵਧੀਆ ਗਾਇਕਾ ਸੀ ਸ਼੍ਰੀਮਤੀ ਪ੍ਰਮਿੰਦਰ ਕੌਰ ਸੰਧੂ ਸੀ ਬੁਹਤ ਛੋਟੀ ਉਮਰੇ ਹੀ ਦੁਨੀਆ ਤੋਂ ਚਲੀ ਗਈ ਸੀ ਪਰ ਉਸ ਦੇ ਗਾਣੇ ਬੁਹਤ ਵਧੀਆ ਨੇ