Sukhdev Safri Karamdeep Kaur & Chanda | Kad Gabhru Ho Gia | Jukebox |

Sdílet
Vložit
  • čas přidán 18. 08. 2021
  • Singer-Sukhdev Safri Karamdeep Kaur & Chanda
    Lyrics-1 Bahadar Sidhu Khokhar Wala 2,3,5,6,Bachitar Anparh 4 Joop Bnale Wala 7,10 Malkit Gill. 8 Chandar Dhillon 9 Mejor Khokhar Wala
    Music-Charanjit Ahuja
    Lebal-Bawa Records
  • Zábava

Komentáře • 110

  • @bhagatsingh7004
    @bhagatsingh7004 Před měsícem +4

    ਬਹੁਤ ਵਧੀਆ ਜੀ

  • @KuldeepSingh-rn9xu
    @KuldeepSingh-rn9xu Před 11 měsíci +13

    ਬਹੁਤ ਵਧੀਆ ਆਵਾਜ਼ ਦੇ ਮਾਲਕ ਜੋੜੀ ਦੋਗਾਣਾ ਗਾਇਕੀ

  • @harmeetsingh5283
    @harmeetsingh5283 Před rokem +8

    ਮਾਣਕ ਸਾਹਿਬ ਦਾ ਸ਼ਗਿਰਦ ਸੁਖਦੇਵ ਬਾਈ

  • @singhbaljit4152
    @singhbaljit4152 Před rokem +13

    ਸੁਖਦੇਵ ਸਫਰੀ ਕਰਮਦੀਪ ਕੋਰ ਪਹਿਲੀ ਵ।ਰ ਗੀਤ ਸਹਣੇ ਮੇਰੇ ਵੀਰ ਹੋਜੇ ਗੀਤ
    ਪ।ਆ ਕਰੋ

  • @sukhmandhillon6474
    @sukhmandhillon6474 Před rokem +23

    ਬਹੁਤ ਵਧੀਆ ਗਾਇਕੀ ਸੁਆਦ ਆ ਗਿਆ

  • @malwindersingh9913
    @malwindersingh9913 Před 10 měsíci +17

    ਯਾਰ ਇਹ ਹੀਰਾ ਸਿੰਗਰ ਕਿਥੇ ਲੁਕਿਆ ਸੀ ਮੈ ਤਾਂ ਅੱਜ ਸੁਣਿਆ ਬਾਈ ਨੂੰ .. ਘੈਂਟ ਆ ਬਾਈ ਸਾਰੇ ਗੀਤ ❤❤❤

    • @gurjitrai108
      @gurjitrai108 Před 8 měsíci +6

      ਮੈ ਤਾ ਆਪ ਪਹਿਲੀ ਵਾਰ ਸੁਣਿਆ ਬਹੁਤ ਵਦੀਆ ਕਲਾਕਾਰ ਆ ਗਾਣੇ ਵੀ ਵੱਟ ਕੱਢੇ ਪਏ ਆ

  • @Gurtejkotra
    @Gurtejkotra Před měsícem

    Wah

  • @GurjantSingh-yx8vn
    @GurjantSingh-yx8vn Před měsícem +1

    ਬਾਈ ਬਹੁਤ ਵਧੀਆ ਪਹਿਲੀ ਬਾਰ ਸੁਣਿਆ

  • @kulwantsinghdeol9695
    @kulwantsinghdeol9695 Před rokem +4

    ਇਹ ਸਾਡੇ ਸੱਜਣਾ ਨੇ ਚਲਾਵਾਂ ਫੁੱਲ ਮਾਰੀਆਂ ਮਾਰੀਆਂ ਏ ਗਮਲੇ ਸਣੇ😂😂😂😂

  • @RajuSingh-ub1ze
    @RajuSingh-ub1ze Před rokem +8

    Very Very nice Song

  • @bilwinderbillu2776
    @bilwinderbillu2776 Před rokem +10

    ਬਹੁਤ ਵਧੀਆ ਗੀਤ

  • @DharmPal-mv4mh
    @DharmPal-mv4mh Před rokem +40

    ਸੁਖਦੇਵ ਸ਼ਫਰੀ ਪਤਾ ਨੀ ਕਿਹੜੀ ਦੁਨੀਆ ਵਿਚ ਗੁਆਚ ਗਿਆ ਵਧੀਆ ਅਵਾਜ ਦਾ ਮਾਲਕ ਸੀ

  • @tarntarantvBawa
    @tarntarantvBawa Před 2 lety +4

    Good bai g

  • @BalwinderSingh-xl1hy
    @BalwinderSingh-xl1hy Před 8 měsíci +1

    ਇਹ ਸੁਖਦੇਵ ਸਫਰੀ ਬੀਬੀ ਕਮਲਦੀਪ ਕੌਰ ਮੁਲਾਂਪੁਰ ਬਹੁਤ ਵਧੀਆ ਅਵਾਜ਼ ਦੇ ਮਾਲਿਕ ਸੀ ਇਹ ਜੋੜੀ ਮੈਂ ਵੀ ਇਸ ਗਾਇਕ ਨੂੰ ਮਿਲਿਆਂ

  • @nachhatarsinghkajal6827
    @nachhatarsinghkajal6827 Před rokem +2

    Bai ji bahut Purana mater sunan nu miliya ji suaad aagiya.

  • @nazamsingh2056
    @nazamsingh2056 Před rokem +3

    Veri.nice.ji.bahut.vadhia.lagda.ji

  • @mehakpunjabdi9790
    @mehakpunjabdi9790 Před rokem +14

    ਵਾਹ ਜੀ ਵਾਹ..ਹੁੰਦਲ ਸਾਹਿਬ ਬਹੁਤ ਹੀ ਖੂਬ..ਨਜਾਰੇ ਬੰਨੇ ਪਏ ਨੇ

  • @madanlimba5087
    @madanlimba5087 Před rokem +4

    Very nice song gabru ho gya

  • @bgmiboy-mi1nq
    @bgmiboy-mi1nq Před měsícem +1

    ✍️Good

  • @amreeksingh3372
    @amreeksingh3372 Před rokem +3

    ਚੱਕਤੀ ਬਾਰ ਚੌ ਰੋੜੀ ਬੌਤ ਵਧਿਆ ਗਾਣੇਂ ਨੇਂ

  • @iqbalsinghshahi
    @iqbalsinghshahi Před 5 měsíci

    ਕਿਆ ਬਾਤਾਂ ਯਰ। ਨਜ਼ਾਰਾ ਆ ਗਿਆ ਸੁਣਕੇ।

  • @DharmPal-mv4mh
    @DharmPal-mv4mh Před rokem +5

    ਕੁਲਦੀਪ ਕੌਰ ਵਧੀਆ ਅਵਾਜ ਦੀ ਮਾਲਕ ਹੈ

  • @chetkhillan8645
    @chetkhillan8645 Před 6 měsíci

    ਬਹੁਤ ਵਧੀਆ ਗੀਤ ਗਾਏ ਸੁਖਦੇਵ ਸਫ਼ਰੀ ਜੀ ਨੇ

  • @gurdialsingh7333
    @gurdialsingh7333 Před rokem +4

    Pheli vaar suniya vdiya a sarre ganne. specially. Daru peeni.
    👌👌😍

  • @cheemafilms3720
    @cheemafilms3720 Před 2 lety +19

    ਬਹੁਤ ਵਧੀਅਾ ਗੀਤ ਸਾਰੇ

  • @JagseerSingh-ly2sz
    @JagseerSingh-ly2sz Před měsícem

    ਪੀਟਰ ਰੇਹੜਾ ਅਮਲੀ ਦਾ ਗੀਤ

  • @pawankumar-kc3np
    @pawankumar-kc3np Před 4 měsíci

  • @jhajjhundalmusic5550
    @jhajjhundalmusic5550 Před 2 lety +4

    Good

  • @JagseerSingh-ly2sz
    @JagseerSingh-ly2sz Před měsícem

    ਬਾਈ ਮੈ ਇਸ ਗਾਇਕ ਦੇ 3 ਅਖਾੜੇ ਸੁਣੇ ਆ ਸਿਰਾ ਹੁਦਾ ਸੀ

  • @balwinderpadda2311
    @balwinderpadda2311 Před rokem +6

    ਬਹੁਤ ਵਧੀਆ ਗੀਤ ਜੀ

  • @nannumarahar1928
    @nannumarahar1928 Před 2 lety +6

    Good quality 🙏🙏🥰

  • @kewal1370
    @kewal1370 Před rokem +3

    V..nice..song

  • @singhbaljit4152
    @singhbaljit4152 Před rokem +21

    ਸੁਖਦੇਵ ਸਫਰੀ ਕਰਮਜੀਤ ਕਰੋ ਦੀ ਵੀਡੀਉ ਲਭ ਕੇ ਪਾਉ ਜੀ

  • @BhupinderSingh-lv5xg
    @BhupinderSingh-lv5xg Před 5 měsíci

    ਬਹੁਤ ਸੋਹਣਾ ਗੀਤ ਗਾਇਆ

  • @sidhurecords9290
    @sidhurecords9290 Před 2 lety +8

    Very good LP top cualty hundal sab my fewrit LP. 👌👌👌

  • @NarinderSinghSingh-sc3pg
    @NarinderSinghSingh-sc3pg Před 6 měsíci +1

    Bhaiya geet gakar ki Rui Khoj kar deti kya man khush ho gaya kya bataen yaar gaon Diya maja a Gaya

  • @baljitsinghgill1470
    @baljitsinghgill1470 Před 6 měsíci +1

    Very good noise

  • @sumitersaini8159
    @sumitersaini8159 Před rokem +2

    Sira song

  • @paramjeetsinghjeetsingh3693

    wow

  • @windersingh9211
    @windersingh9211 Před 9 měsíci +6

    ਇਹ ਸਿੰਗਰ ਗਾਇਬ ਈ ਪਤਾ ਨੀ ਕਿੱਥੇ ਹੋ ਗਿਆ ਆਵਾਜ਼ ਬਹੁਤ ਵਧੀਆ ਸੀ

  • @jaspalmehak427
    @jaspalmehak427 Před 2 lety +4

    Very nice song 🤣👌👌

  • @user-py2oq7sp2q
    @user-py2oq7sp2q Před 8 měsíci +2

    N S 🌹 AZAD BHOGPUR JAL 🌹🌹🌹 PUNJAB❤❤❤❤❤❤❤❤❤❤❤❤❤❤❤❤

  • @princepalsingh1098
    @princepalsingh1098 Před 6 měsíci

    Nice

  • @bheemsinghkhadda8856
    @bheemsinghkhadda8856 Před rokem +1

    👌👌

  • @sandeepsingh-sk3yz
    @sandeepsingh-sk3yz Před 10 měsíci

    Sirr bai singer

  • @nirmalsingh9484
    @nirmalsingh9484 Před 9 měsíci

    Very nice song veer ji thanks

  • @Gurmukhsingh-ik7vb
    @Gurmukhsingh-ik7vb Před 8 měsíci

    Very nice 👍👍👍

  • @labhsingh6301
    @labhsingh6301 Před rokem +2

    ਇਸਗਾੱਣੇਬੀਚ।ਤੂੰਬੀ।ਕ੍ਹਿਸ੍ਹਨੇਬਜਾਈਹੈ

  • @ikbaaldhillon8577
    @ikbaaldhillon8577 Před 6 měsíci

    Good 🎉🎉🎉🎉

  • @user-ot7nm2rs4y
    @user-ot7nm2rs4y Před 5 měsíci +1

    Mai Babe De video tu sun ke aea. Horkon

  • @jagtarsohi1868
    @jagtarsohi1868 Před 2 měsíci

    Mansa da c sukhdev safri

  • @duggalkailashsingh2743
    @duggalkailashsingh2743 Před 8 měsíci

    Very nice Songs

  • @JaspalSingh-tm2xq
    @JaspalSingh-tm2xq Před 8 měsíci +1

    ਬਹੁਤ ਵਧੀਆ ਸਾਰੇਗੀਤਸਫਰੀਦੇ

  • @labhsingh6301
    @labhsingh6301 Před rokem +4

    ਨਜਾਰਾਆਗਿਆ

  • @nachhatarhalwai5868
    @nachhatarhalwai5868 Před rokem +3

    ਬਹੁਤ ਵਧੀਆ ਬਣਾਉਣ ਮਾਨ ਹਲਵਈ

  • @user-yy6nv2by7d
    @user-yy6nv2by7d Před 8 měsíci

    Both.ashe.gane

  • @RoopSingh-sb5gx
    @RoopSingh-sb5gx Před 9 měsíci

    Good 👍

  • @kajaldhoot5945
    @kajaldhoot5945 Před 2 lety +8

    ਬਾਵਾ ਜੀ ਆਹ ਗੀਤ ਵਧੀਆ ਤਾਂ ਹੈ ਹੀ ਨੇ ਪਰ ਤੁਹਾਡੀ ਮੇਹਰਬਾਨੀ ਇਸ ਕਰਕੇ ਕੇ ਅਵਾਜ਼ ਸਾਫ ਸੁਥਰੀ ਅੱਪਲੋਡ ਕੀਤੀ ਜੀ...

  • @user-ot7nm2rs4y
    @user-ot7nm2rs4y Před 5 měsíci

    Mai Babe De video nu vekh suniyea sirra

  • @ajaibsingh7856
    @ajaibsingh7856 Před rokem +4

    Very Very nice all Songs

  • @bittitalwandisabo5343
    @bittitalwandisabo5343 Před 2 měsíci

    ਅੱਜ ਕੱਲ੍ਹ ਇਹ ਜੋੜੀ ਕਿੱਥੇ ਹੈ
    ਪਤਾ ਜੀ?

  • @MalkeetSingh-dd8je
    @MalkeetSingh-dd8je Před 5 měsíci

    Daly sunda ma

  • @jagseernumberdar8827
    @jagseernumberdar8827 Před 29 dny

    ਪਾਈਆ ਦੁੱਧ ਦੇ 70 ਪੈਸੇ ਦੇਂਦੁ ਮੈਂ ਤੜਵਾਕੇ......ਕੋਈ ਸਮਾਂ ਸੀ

  • @baghelkulana7502
    @baghelkulana7502 Před rokem +2

    🌹🙏🏽🙏🏽

  • @ManpreetSingh-mo9th
    @ManpreetSingh-mo9th Před 6 měsíci

    2023 ch sunan Wale like kro

  • @user-po4ib4bs6j
    @user-po4ib4bs6j Před 9 měsíci

    Sade pind 2 vari aayiaa

  • @jaibharti5469
    @jaibharti5469 Před 9 měsíci

    ♥️♥️♥️🎇🎇

  • @NarinderSinghSingh-sc3pg
    @NarinderSinghSingh-sc3pg Před 6 měsíci +1

    ਕਿਆ ਬਾਤਾਂ ਬਾਈ ਜੀ ਕਿਆ ਖੂਬਸੂਰਤ ਗੀਤ ਗਾਇਆ ਚੱਟ ਗਭਰੂ ਹੋ ਗਿਆ ਹਾਣ ਦਿਆ ਜਦ ਤੂੰ ਸੀ ਨਾਨਕੇ ਰਹਿੰਦੀ ਨੂੰ ਰੂਹ ਖੁਸ਼ ਹੋ ਗਈ ਬਾਈ ਜੀ ਗੀਤ ਸੁਣਦੇ ਬਹੁਤ ਹੀ ਵਧੀਆ ਗਾਇਆ ਬਹੁਤ ਸੁਚੱਜੇ ਢੰਗ ਦੇ ਨਾਲ ਗਾਇਕ ਓਕੇ ਬਾਈ ਜੀ ਥੈਂਕਯੂ❤❤

    • @jaswantgill7701
      @jaswantgill7701 Před 5 měsíci

      ਚਟ ਨਹੀਂ ਜੀ ਕਦ ਗੱਭਰੂ ਹੋ ਗਿਆ ਹਾਣ ਦੀਆਂ

  • @user-po4ib4bs6j
    @user-po4ib4bs6j Před 9 měsíci

    A singer sade pind v aayiaa c aj to 40 saal phila

  • @Dhalio6008
    @Dhalio6008 Před 6 měsíci

    ਹੁਣ ਕਿਥੇ ਆ ਸੁਖਦੇਵ ji

  • @MalkitSingh-is6kp
    @MalkitSingh-is6kp Před 9 měsíci +1

    Nice 👍 beautiful song ❣️

  • @gurveerdhillon9268
    @gurveerdhillon9268 Před rokem +1

    Very good

  • @ramandeepsinghraman3184
    @ramandeepsinghraman3184 Před 6 měsíci

    y bala cirrra c

  • @baldevsinghgill8428
    @baldevsinghgill8428 Před 6 měsíci +1

    Yaar ਮੈਂ ਪਹਿਲੀ ਵਾਰ ਸੁਣਿਆ ਬਹੁਤ ਵਧੀਆ ਜੋੜੀ ਕਿਥੇ ਰਹਿੰਦੇ ਹਨ

    • @Lakhwant_singhmann
      @Lakhwant_singhmann Před 6 měsíci

      ਪਿੰਡ ਗਧੀਆਂਵਾਲਾ (ਭਗਵਾਨਪੁਰਾ) ਨੇੜੇ ਜਗਾ ਰਾਮ ਤੀਰਥ ਜਿਲਾਂ ਮਾਨਸਾ
      ਬਣਾਵਾਲੀ ਥਰਮਲ ਪਲਾਟ ਨੇੜੇ ਪਿੰਡ ਆ ਬਾਈ

    • @baldevsinghgill8428
      @baldevsinghgill8428 Před 6 měsíci

      @@Lakhwant_singhmann ok bai ਜੀ

    • @Laddigill-pr3sn
      @Laddigill-pr3sn Před měsícem

      ਸਵਰਗਵਾਸ ਹੋ ਗਿਆ ਸੁਖਦੇਵ ਸਫਰੀ

    • @baldevsinghgill8428
      @baldevsinghgill8428 Před 14 dny

      ​@@Laddigill-pr3snbai ki gall bni

  • @clrattan1241
    @clrattan1241 Před 2 lety +5

    ਮੈਂ ਡੀਪੂ ਦੀ ਖੰਡ ਅਜੈਬ ਰਾਇ ਮਨਜੀਤ ਕੌਰ ਅਪਲੋਡ ਕਰੋ ਜੀ

  • @clrattan1241
    @clrattan1241 Před 2 lety +19

    ਵੀਰ ਜੀ ਸਾਫ ਅਵਾਜ ਵਿੱਚ ਗੀਤ ਸੁਨਣ ਨੂੰ ਮਿਲੇ ਨੇ

  • @jaggibihla9535
    @jaggibihla9535 Před 2 lety +2

    Jaggi Billa Jagdish Kannada Jaggi Billa

  • @jaswantgill7701
    @jaswantgill7701 Před 5 měsíci

    Old is gold 🥇

  • @manwantsingh6696
    @manwantsingh6696 Před 9 měsíci

    Very Nice Song

  • @GurpreetSingh-si2dj
    @GurpreetSingh-si2dj Před rokem +1

    Aa singer kithy hun

  • @ManjinderSingh-ze1dq
    @ManjinderSingh-ze1dq Před rokem +2

    ਇਹ ਗੀਤ ਕਦੋਂ ਰਿਕਾਰਡ ਹੋਏ ਸਨ ਕ੍ਰਿਪਾ ਕਰਕੇ ਜਰੂਰ ਦੱਸਿਓ

    • @Bawarecordsofficial
      @Bawarecordsofficial  Před rokem +1

      1986 । 87

    • @ManjinderSingh-ze1dq
      @ManjinderSingh-ze1dq Před rokem

      @@Bawarecordsofficial ਨਹੀਂ ਜੀ ਇਹ ਇਹ 82 83 ਦੇ ਵਿੱਚ ਰਿਕਾਰਡ ਹੋਏ ਲਗਦੇ ਆ 1984 ਤੋਂ ਬਾਅਦ ਤਾਂ ਸੈਂਟਰ ਸਰਕਾਰ ਨੇ ਹਲਾਤ ਬਹੁਤ ਖਰਾਬ ਕਰ ਦਿੱਤੇ

    • @Bawarecordsofficial
      @Bawarecordsofficial  Před rokem +1

      84 ਤੋਂ ਬਾਅਦ ਬਹੁਤ ਰਿਕਾਰਡ ਆਏ ਨੇ ਪਰ ਇਹ 1985 ਚ ਰਿਲੀਜ਼ ਹੋਇਆ ਸੀ

    • @ManjinderSingh-ze1dq
      @ManjinderSingh-ze1dq Před rokem

      @@Bawarecordsofficial ਠੀਕ ਹੈ ਜੀ ਇਹਨਾਂ ਗੀਤਾਂ ਨੂੰ ਸੰਗੀਤ ਕਿਸ ਸੰਗੀਤਕਾਰ ਨੇ ਦਿੱਤਾ ਸੀ?

    • @Bawarecordsofficial
      @Bawarecordsofficial  Před rokem

      @@ManjinderSingh-ze1dq discription ch vekh Lao

  • @satishendless1373
    @satishendless1373 Před 9 měsíci

    Eh singer kithe ne ajj kll?

  • @Gurtejkotra
    @Gurtejkotra Před měsícem

    Wah

  • @bittitalwandisabo5343
    @bittitalwandisabo5343 Před 2 měsíci

    ਬਹੁਤ ਵਧੀਆ ਜੀ

  • @nihaldanewalia4187
    @nihaldanewalia4187 Před měsícem

    Good

  • @user-yy6nv2by7d
    @user-yy6nv2by7d Před 8 měsíci

  • @narindersinghnarindersingh9033

    Very nice 👌👍

  • @rajwindersinghpaul7355
    @rajwindersinghpaul7355 Před měsícem

    Good

  • @pawankumar-kc3np
    @pawankumar-kc3np Před 4 měsíci