Video není dostupné.
Omlouváme se.

Chajj Da Vichar 735 || This Singer Questions Politics

Sdílet
Vložit
  • čas přidán 5. 04. 2019
  • 03-04-2019
    #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    India
    JIO TV
    Available Worldwide on
    CZcams
    goo.gl/TYnf9u
    FACEBOOK
    / primeasiatvcanada
    WEBSITE
    www.primeasiatv...
    INSTAGRAM
    bit.ly/2FL6ca0
    PLAY STORE
    play.google.co...
    APPLE APP STORE
    goo.gl/KMHW3b
    TWITTER
    / primeasiatv
    YUPP TV
    bit.ly/2I48O5K
    Apple Tv app Download
    apple.co/2TOOCa9
    Prime Asia TV Amazon App Download
    amzn.to/2I5o5TF
    Prime Asia TV Roku app Download
    bit.ly/2CP7DDw
    Prime Asia tv XBOXONE App Download
    bit.ly/2Udyu7h
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 693

  • @paramjeetkaur945
    @paramjeetkaur945 Před 2 lety +2

    ਸਵਰਨ ਟਹਿਣਾ ਜੀ ਬਹੁਤ ਵਧੀਆ ਲਿਖਿਆ ਹੈ ਤੇ ਗਾਉਂਦਾ ਹੈ ਧੰਨਵਾਦ ਜੀ ਤੁਹਾਡੇ ਸਵਾਲ ਤੇ ਜਵਾਬ ਵੀ ਜਿਉਂਦੇ ਰਹੋ ਜੀ

  • @malooksingh7137
    @malooksingh7137 Před 5 lety +29

    ਬਹੁਤ ਵਧੀਆ ਲੱਗਿਆ ਕਾਕਾ ਕਾਉਣੀ ਜੀ ਦੇ ਗੀਤ ਸੁਣ ਕੇ । ਭਵਿੱਖ ਚ ਇਹੋ ਜਿਹੇ ਕਲਾਕਾਰਾਂ ਬੁਲਾਉਂਦੇ ਰਹੋਗੇ।prime Asia tv ਤੋਂ ੲਿਹ ਉਮੀਦ ਕਰਦੇ ਹਾਂ। ਬਹੁਤ ਧੰਨਵਾਦ ਟਹਿਣਾਂ ਜੀ ਅਤੇ ਹਰਮਨ ਥਿਂਦ ਜੀ ਦਾ।

  • @sukhpalsingh7059
    @sukhpalsingh7059 Před 5 lety +11

    ਬਹੁਤ ਬਹੁਤ ਧੰਨਵਾਦ ਜੀ ਸਰਦਾਰ ਟੈਹਣਾ ਸਾਹਿਬ , ਭੈਣ ਹਰਮਨਯੋਤ ਥਿੰਦ ਅਤੇ ਕਾਕਾ ਜੀ ਦਾ

    • @gurtejkaur6526
      @gurtejkaur6526 Před 5 lety

      Sukhpal Singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @harjinderkaurdhillon7789
    @harjinderkaurdhillon7789 Před 2 lety +9

    ਇਸ ਕਲਾਕਾਰ ਦੀਆਂ ਗਲਾ ਤੇ ਗਾਣੇ ਸੁਣ ਕੇ ਬਹੁਤ ਬਹੁਤ ਖੁਸ਼ੀ ਹੋਈ ਵਾਹਿਗੁਰੂ ਕਾਕਾ ਕਲਾਕਾਰ ਨੂੰ ਚੜਦੀ ਕਲਾ ਚ ਰੱਖੇ ਚੱਜ ਦਾ ਵਿਚਾਰ ਪ੍ਰੋਗਰਾਮ ਉਚਾ ਸੁਚਾ ਹੈ ਸਦਾ ਚੜਦੀ ਕਲਾ ਚ ਰਹੇ 🙏👏

  • @boparaichakwala4945
    @boparaichakwala4945 Před 5 lety +17

    ਬਹੁਤ ਸੋਹਣੀ ਤੇ ਬੁਲੰਦ ਅਵਾਜ਼ ਦਮਦਾਰ ਗੀਤ ਬਹੁਤ ਸੋਹਣੇ ਤੇ ਸੱਚੇ ਵਿਚਾਰ ਦਿਲੋਂ ਸਲਾਮ ਆ ਬਾੲੀ ਜੀ ਦੀ ਕਲਮ ਨੂੰ

  • @kuldeepdhaliwal2400
    @kuldeepdhaliwal2400 Před 5 lety +85

    ਪਰੋਗਰਾਮ ਦੇਖ ਕੇ ਮਜਾ ਆ ਗਿਆ ਸੱਚੀ ਜਿਉਂਦੇ ਵਸਦੇ ਰਹੋ ਟਹਿਣਾ ਸਾਬ ਤੇ ਹਰਮਨ ਭੈਣਜੀ 😍😍😍😍🙏🙏🙏🙏🙏

    • @rajwantsingh2882
      @rajwantsingh2882 Před 5 lety +4

      Good bayje

    • @harwindersidhu6577
      @harwindersidhu6577 Před 5 lety +2

      ਬਹੁਤ ਵਧੀਆ ਟਹਿਣਾ ਵੀਰ ਜੀ ਭੈਣ ਜੀ

    • @gurtejkaur6526
      @gurtejkaur6526 Před 5 lety +1

      Kuldeep Dhaliwal ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

    • @tarlochansinghmann2776
      @tarlochansinghmann2776 Před 2 lety +1

      @@gurtejkaur6526 i

  • @pashminderkaur9947
    @pashminderkaur9947 Před 5 lety +6

    ਬਹੁਤ ਹੀ ਵਧੀਆ , ਇਹੋ ਜਿਹੇ ਬੰਦ ਜੋ ਸਚੀਆਂ ਗਲਾਂ ਕਰਦੇ ਨੇ ਚਾਹੇ‌ ਕਿਸੇ ਦੇ ਗੋਡੇ ਬਜੇ ਜਾਂ ਗਿੱਟੇ , ਲੋਕਾਂ ਨੂੰ ਘੱਟ ਹੀ ਪਸੰਦ ‌ਆਉਦੇਂ ਨੇ ।
    ਪਰ ਇਹੋ ਜਿਹੇ ਬੰਦੇ ਦੁਨੀਆਂ ਵਿੱਚ ਵਿਰਲੇ ਹੀ ਹੁੰਦੇ ਨੇ ‌। ਤੇ ਪ੍ਰਮਾਤਮਾ ਦੀ ਇਨ੍ਹਾਂ ਤੇ ਬੜੀ ਕਿਰਪਾ ਹੁੰਦੀ ਹੈ ਜੋ ਇਹ ਬੇਧੜਕ ਤੇ ਬੇਖੌਫ਼ ਹੋ ਕੇ ਆਪਣੇ ਰਾਸਤੇ ਤੇ ਤੁਰੇ ਰਹਿੰਦੇ ਨੇ ।
    ਵਾਹਿਗੁਰੂ ‌ਚੜਦੀ‌ ਕਲਾ ਬਖਸ਼ੇ ।

    • @gurtejkaur6526
      @gurtejkaur6526 Před 5 lety

      Pashminder Kaur ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @BalkarSingh-ty2sj
    @BalkarSingh-ty2sj Před 2 lety +1

    ਪਰਮਾਤਮਾ ਇਸ ਤਰ੍ਹਾਂ ਦੇ ਕਲਾਕਾਰਾਂ ਦੇ ਤੁਹਾਡੇ ਜਰੀਹੇ ਦਰਸ਼ਨ ਕਰਾਉਦਾ ਰਹੇ ਅਤੇ ਆਪ ਨੂੰ ਦਿਨ ਦੁਗਣੀ ਹਿੱਮਤ ਬਖਸ਼ੇ ਐਸੇ ਪਰੋਗਰਾਮਾ ਲਈ,

  • @avtarkaur6477
    @avtarkaur6477 Před 5 lety +27

    ਵਾਹਿਗੁਰੂ ਜੀ ਬਿਲਕੁਲ 100% ਚੱਜ ਦਾ ਵਿਚਾਰ ਹੈ ਅੱਜ ਤਾਂ। ਪਰਾਈਮ ਏਸ਼ੀਆ ਚੈਨਲ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹਾਂ।🙏👌💗👍

    • @gurtejkaur6526
      @gurtejkaur6526 Před 5 lety

      Avtar Kaur ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @harmailsingh9477
    @harmailsingh9477 Před rokem +3

    ਵਾਹਿਗੁਰੂ ਬਾਈ ਜੀ ਨੂੰ ਚੜਦੀ ਕਲਾ ਵਿੱਚ ਰੱਖਣ, ਇਸੇ ਤਰ੍ਹਾਂ ਸੱਚ ਲਿਖਦੇ ਰਹਿਣ ਦਾ ਬਲ ਬਖਸ਼ਣ

  • @jaswantsekhon5984
    @jaswantsekhon5984 Před 5 lety +17

    ੲਿਸ ਤੋ ਪਹਿਲਾਂ ਟਹਿਣਾ ਸਾਹਿਬ ਤੁਸੀ ਕਾਕੇ ਬਾਰੇ ਕੋੲੀ ਗਲ ਨਹੀ ਕੀਤੀ ! ਸ਼ੂਕਰ ਹੈ ਅਜ ਵੀ ੲਿਸ ਨੂੰ ਯਾਦ ਕੀਤਾ ਹੈ !

  • @patwindersingh9411
    @patwindersingh9411 Před 5 lety +29

    ਸਲਾਘਾਯੋਗ ਯ਼ਤਨ ਹੈ ਤੁਹਾਡਾ ਅਤੇ ਕਾਕਾ ਕਾਂਉਣੀ ਦਾ। ਅਜਿਹੀਆਂ ਸਖ਼ਸੀਅਤਾਂ ਨੂੰ ਜਨਮ ਦੇਣ ਵਾਲੀਆਂ ਮਾਂਵਾਂ ਨੂੰ ਸ਼ਨਮਾਣ ਦੇਣਾ ਚਾਹੀਦਾ ਹੈ।

  • @gurbakshgurbaksh7328
    @gurbakshgurbaksh7328 Před rokem +1

    ਕਾਕਾ ਕਾਉਣੀ ਜੀ ੳਹੁਤ
    ਕਾਕਾ ਕਾਉਣੀ ਜੀ ੳਹੁਤ ਵਧੀਆ ਗਾਉਂਦੇ ਹੈ ਤੁਸੀਂ ਰੱਬ ਤੁਹਾਨੂੰ ਲੱਮੀ ਉਮਰ ਦੈਵੇ

  • @gurcharanmaan323
    @gurcharanmaan323 Před 2 lety +1

    ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਟਾਇਣਾ ਸਾਹਿਬ ਅਤੇੇ ਬੀਬਾ ਹਰਮਨ ਥਿੰਦ ਜੀ ਚੱਜ ਦਾ ਵਿਚਾਰ ਬਹੁਤ ਵਧੀਆ ਅਤੇ ਚੰਗਾ ਲੱਗਿਆ ਬਾਈਜੀ ਕਾਕਾ ਕਾਉਣੀ ਚੰਗੇ ਗਾਣੇ ਲੋਕ ਤੱਥ ਗਾਉਂਦੇ ਨੇ ਧੀਆਂ ਬਾਰੇ ਜੋ ਗਾਣਾ ਇਹਨਾਂ ਗਾਇਆ ਦਿਲ ਨੂੰ ਟੁੰਬਣ ਵਾਲਾ ਸੀ ਪਰਮਾਤਮਾ ਚੰਗਾ ਗਾਉਣ ਵਾਲਿਆਂ ਕਲਾਕਾਰਾਂ ਨੂੰ ਤਰੱਕੀਆਂ ਅਤੇ ਲੰਮੀਆਂ ਉਮਰਾਂ ਬਖਸ਼ਣ

  • @goradhillon6516
    @goradhillon6516 Před 5 lety +27

    ਵੀਰ ਦਾ ਬੇਟੀਆਂ ਲਈ ਗਾਣਾ ਬਹੁਤ ਹੀ ਵਧੀਆ ਲੱਗਾ
    ਸੋ ਕਿਉਂ ਮੰਦਾ ਆਖੀਅਹਿ ਜਿਤ ਜੰਮੇ ਰਾਜਾਣ
    ਇਹ ਗੁਰਬਾਣੀਂ ਦੀ ਪੰਗਤੀ ਤੇ ਗੁਰੂ ਨਾਨਕ ਦੇ ਬੋਲ ਨੇ
    ਮੰਨੇ ਜਾ ਨਾ ਮੰਨੇ ਕੋਈ ਧੀਆਂ ਅਨਮੋਲ ਨੇ ਮੰਨੇ ਜਾ ਨਾ ਮੰਨੇ ਕੋਈ
    ਤੇ ਦੂਜੀ ਗੱਲ ਇਹ ਆ ਕਿ ਭੈਣ ਨੇ ਕਾਕਾ ਕਾਉਣੀ ਵਾਲੇ ਨੂੰ
    ਰੌਂਦ ਗਾਣੇ ਤੇ ਝਾੜ ਵੀ ਪਾਈ ਬਹੁਤ ਵਧੀਆ ਲੱਗਾ
    ਪ੍ਰਾਇੰਮ ਏਸ਼ੀਆ ਚੈਨਲ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹਨ

    • @gurtejkaur6526
      @gurtejkaur6526 Před 5 lety +1

      ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @harbanskaur1023
    @harbanskaur1023 Před 3 lety +2

    ਬਹੁਤ ਵਧੀਆ ਕਾਕਾ ਜੀ ਪਹਿਲੀ ਵਾਰ ਸੁਣਿਆ ਬਹੁਤ ਸੁੰਦਰ ਲੱਗ ਰਿਹਾ ਹੈ ਪੂਰੀ ਤਰ੍ਹਾਂ ਸਚਾਈ ਹੈ ਟਹਿਣਾ ਜੀ ਇਹੋ ਜਿਹੀ ਸੋਚ ਵਾਲਿਆਂ ਨੂੰ ਸਲਾਮ ਕਰਨਾ ਚਾਹੀਦਾ ਹੈ

  • @nirmalsinghrandhawa7080
    @nirmalsinghrandhawa7080 Před 5 lety +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @raisingh617
    @raisingh617 Před 2 lety +1

    ਸੁਤਿਆ ਨੂੰ ਜਗਾਉਣ ਵਾਲੀ ਸ਼ਬਦਾਵਲੀ ਵਾਲੀ ਸੋਚ ਦਾ ਕਾਕਾ ਵੀਰਾ ਜੀ 👍👍👍🌹🙏🙏

  • @jagtinderdeepsingh9859

    ਚੱਜ ਦਾ ਵਿਚਾਰ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਹੈਂ ਪ੍ਰਮਾਤਮਾ ਟਿਹਣਾ ਸਾਬ ਤੋ ਹਰਮਨ ਥਿੰਦ ਜੀ ਨੂੰ ਚੜਦੀ ਕਲਾ ਵਿਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਖਸੇ

  • @MohinderSingh-xh3sf
    @MohinderSingh-xh3sf Před 4 lety +2

    ਬਹੁਤ ਵਧੀਆ ਗੀਤ ਵਧੀਆ ਗੀਤਕਾਰ,ਕਲਾਕਾਰ ਅਛਾ ਪ੍ਰੋਗਰਾਮ

  • @positivethoughts8461
    @positivethoughts8461 Před 5 lety +14

    ਸਬਦ ਨਹੀਂ ਮੇਰੇ ਕੋਲ ਇਨੇ ਵਧੀਆ ਸੱਚੇ ਸੁੱਚੇ ਕਲਾਕਾਰ ਦੀ ਪ੍ਰਸੰਸਾ ਕਰਨ ਲੲੀ ।

  • @navneetkumari5104
    @navneetkumari5104 Před 2 lety +1

    ਬੇਟਾ ਜੀ ਸੋਚ ਵੀ ਅੱਛੀ ਹੈ ਅਤੇ ਅਵਾਜ਼ ਵੀ ਗੀਤਸੱਚਾਈ ਭਰਭੂਰ ਨੇ ਪਰਮਾਤਮਾ ਇਸੇ ਅੱਛੀ ਸੋਚ ਨੂੰ ਪ੍ਰਫੁਲਤ ਕਰੇ ਇਹੋ ਦੁਆ ਹੈ ਅੱਜ ਦੀ ਨੌਜਵਾਨੀ ਲਈ ਤਾਂ ਪੰਜਾਬ ਤਰੱਕੀ ਕਰੇਗਾ ਜੇ ਨੌਜਵਾਨਾਂ ਦੀ ਸੋਚ ਉੱਚੀ ਸੁੱਚੀ ਹੋਵੇਗੀ 👍ਜੁੱਗ ਜੁੱਗ ਜੀਓ ਵਾਹਿਗੁਰੂ ਤਰੱਕੀ ਬਖਸ਼ੇ

  • @iqbalchahal4775
    @iqbalchahal4775 Před 5 lety +16

    ਟਹਿਣਾ ਵੀਰ ਸਕੂਲ ਟਾਈਮ ਤੋਂ ਲੈ ਕੇ ਕਾਲਜ ... ਕਾਲਜ ਤੋਂ ਯੂਨੀਵਰਿਸਟੀ ਤੇ ਯੂਨੀਵਰਿਸਟੀ ਤੋਂ ਅੱਜ ਤੱਕ ਦੀ ਜਿੰਦਗੀ ਤੱਕ ਏਨਾ ਵੱਧੀਆ ਗਾਉਣ ਵਾਲਾ ਗੀਤਕਾਰ ਨਹੀਂ ਵੇਖਿਆ। ਇਸ ਬੰਦੇ ਵਾਰੇ ਦਿਲ ਵਿੱਚੋਂ ਆਪ ਮੁਹਾਰੇ ਨਿਕਲਦਾ ਕਿ ... ਵਾਹ ਇਸ ਨੂੰ ਕਹਿੰਦੇ ਆ ਹੀਰਾ

  • @sukhdeepjohal1569
    @sukhdeepjohal1569 Před 5 lety +6

    ਵੀਰ ਤੇਰੀ ਸੋਚ ਬਹੁਤ ਵਧੀਆ ਹੈ ਤੇਰੀਆਂ ਗੱਲਾਂ ਤੇ ਸਾਰੇ ਗੀਤ ਬਹੁਤ ਵਧੀਆ ਲੱਗੇ ਕਾਸ਼ ਇਹ ਸੋਚ ਸਾਰੇ ਰੱਖਣ ਲੱਗ ਪੈਣ,
    ਹਾਂ ਕੋਇਲਾ ਬਣਨ ਨੂੰ ਤਾਂ ਥੋੜ੍ਹਾ ਹੀ ਸਮਾਂ ਲੱਗਦਾ ਹੈ ਪਰ ਹੀਰਾ ਸਾਹਮਣੇ ਆਊਣ ਵਾਸਤੇ ਟਾਈਮ ਲੱਗਦਾ ਹੀ ਹੈ ਸੋ ਹੌਂਸਲਾ ਰੱਖੀਂ ਜਰੂਰ ਕਾਮਯਾਬੀ ਮਿਲੇਗੀ ।

  • @manjindersingh4156
    @manjindersingh4156 Před 5 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਵਧੀਆ ਵੀਰ ਜੀ ਸਚ ਤਾਂ ਸਚ ਹੀ ਹੈ

  • @baljitsingh376
    @baljitsingh376 Před 5 lety +25

    ਟਹਿਣਾ ਸਾਹਿਬ ਜੀ ਬਹੁਤ ਵਧੀਆ ਪ੍ਵੋਗਰਾਮ ਪੇਸ਼ ਕੀਤਾ

    • @gurtejkaur6526
      @gurtejkaur6526 Před 5 lety

      Baljit Singh ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @ss-zg8ql
    @ss-zg8ql Před 5 lety +26

    ਟਿਵਾਣਾ ਜੀ ਕਾਕਾ ਵੀਰ ਮੇਰੀ ਧੀ ਵਿਆਹੀ ਗਾਈ ਅੱਜ ਕਾਕੇ ਤੋ ਸੁਣਕੇ ਮੇਰਾ ਰੋਣ ਨਿਕਲ ਗਿਆ ਧੀ ਦਾ ਗੀਤ

  • @gurbachansingh5160
    @gurbachansingh5160 Před 2 lety

    Aap ke vichar se sehmat hun agar aap ke vichar realy ease hi hen .I am very thankful to you.Dhanwad.

  • @avtargrewal3723
    @avtargrewal3723 Před 4 lety +3

    ਟਹਿਣਾ ਸਾਬ ਥੋਡਾ ਪ੍ਰੋਗਰਾਮ ਬਹੁਤ ਹੀ ਬਹੁਤ ਵਧੀਆ ਲੱਗਾ ਬਾਈ ਕਾਉਣੀ ਵਾਲੇ ਵੀਰ ਦਾ ਧੰਨਬਾਦ ਧਾਰਮਿਕ ਗੀਤ ਗਾਉਣ ਲਈ ਵਾਹਿਗੁਰੂ ਜੀ ਤਰੱਕੀ ਬਖਸੇ

  • @LuckySingh-bo1sd
    @LuckySingh-bo1sd Před 5 lety +3

    Very good ਕਾਕਾ ਬਾਈ ਕਮਾਲ ਦੀ ਗਾਇਕੀ ਏ ਤੁਹਾਡੇ ਕੋਲ ਸਦਾ ਚੜ੍ਹਦੀ ਕਲਾ ਲਈ ਕਾਮਨਾ ਕਰਦਾ ਹਾਂ ਮੈਂ

  • @Gurmeetsingh-hl6di
    @Gurmeetsingh-hl6di Před 5 lety +11

    ਬਹੁਤ ਵਧੀਆ ਕਲਾਕਾਰ

    • @gurtejkaur6526
      @gurtejkaur6526 Před 5 lety

      Gurmeet singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @Parveendugg
    @Parveendugg Před 5 lety +41

    ਬਹੁਤ ਬੁਲੰਦ ਅਵਾਜ ਹੇ ਬਾੲੀ ਦੀ ਨਾਲੇ ਸਲਾਮ ਹੇ ਸੱਚੇ ਸੁੱਚੇ ਦਿਲੋ ਤੇਰੀ ਸੋਚ ਨੁੰ

    • @gurtejkaur6526
      @gurtejkaur6526 Před 5 lety +2

      PK duggal ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

    • @jagirsingh8715
      @jagirsingh8715 Před 2 lety

      ਹਹਹਹਹਹਹਹਹਹਹਹਹ

    • @jagirsingh8715
      @jagirsingh8715 Před 2 lety +1

      ਪੰਜਾਬ ਖਬਰਾਂ ਮੁਤਾਬਕ ਇਸ ਤਰ੍ਹਾਂ ਤਰ੍ਹਾਂ ਦੇ ਲੋਕ ਹਨ ਜੋ ਕਿ ਬਹੁਤ ਸਾਰੇ ਲੋਕ ਹਨ ਜੋ ਕਿ ਬਹੁਤ ਸਾਰੇ ਲੋਕ ਹਨ ਜੋ ਕਿ ਬਹੁਤ ਸਾਰੇ ਲੋਕ ਹਨ ਜੋ ਕਿ ਬਹੁਤ ਸਾਰੇ ਲੋਕ ਹਨ ਜੋ ਕਿ ਬਹੁਤ

    • @jarnailsingh957
      @jarnailsingh957 Před 2 lety

      Wah wah Kaka kauni ji

  • @baldavsingh1102
    @baldavsingh1102 Před 3 lety +3

    ਬਹੁਤ ਹੀ ਵਧੀਆ ਪ੍ਰੋਗਰਾਮ ਲੱਗਿਆ ਜਿਉਂਦੇ ਰਹੋ ਜੀ

  • @Balwan_Singh
    @Balwan_Singh Před 5 lety +6

    ऐसे गीतकार / गायकों को ज्यादा से ज्यादा सम्मान मिलना चाहिये जो समाज की कड़वी सच्चाई को उजागर कर रहे हैं।

    • @gurtejkaur6526
      @gurtejkaur6526 Před 5 lety +1

      Balwan Singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

    • @manjitsabharwal4836
      @manjitsabharwal4836 Před 2 lety

      I Mars y

    • @Balwan_Singh
      @Balwan_Singh Před 2 lety +1

      @@gurtejkaur6526 Good luck

  • @jagjitsidhu8913
    @jagjitsidhu8913 Před 2 lety +1

    ਬਹੁਤ ਵਧੀਆ ਗਾਇਆ ਵੀਰ ਨੇ ਵਾਹਿਗੁਰੂ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ

  • @tarasinghsamagh1300
    @tarasinghsamagh1300 Před 2 lety +2

    ਵਾਹ ਵਾਹ ਬਈ ਜੀ ਬਹੁਤ ਵਧੀਆ ਅਵਾਜ ਹੈ ਸਲੂਟ ਆ

  • @waraichkulvircreated1087
    @waraichkulvircreated1087 Před 5 lety +24

    ਵਾਹ ਜੀ ਕਾਕਾ ਕਾਉਣੀ ਕਮਾਲ ਦੇ ਕਲਾਕਾਰ ਹੋ ਬਹੁਤ ਵਧੀਆ ਲੱਗਾ ਵੀਰ ਹਮੇਸ਼ਾ ਚੜ੍ਹਦੀ ਕਲਾ ਚ ਰਹੋ !

    • @gurtejkaur6526
      @gurtejkaur6526 Před 5 lety

      K S Waraich ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @positivethoughts8461
    @positivethoughts8461 Před 5 lety +24

    ਮਨ ਬੜਾ ਸਕੂਨ ਮਿਲਿਆ
    ਸੁਕਰ ਹੈ ਇਸ ਕਲਾਕਾਰ ਦੇ ਵਿਚਾਰ ਦੂਜੇ ਕਲਾਕਾਰਾਂ ਦੀ ਤਰ੍ਹਾਂ ਦੂਸ਼ਿਤ ਨਹੀਂ ਹਨ। ਨਹੀਂ ਤਾਂ ਅੱਜਕਲ੍ਹ ਗਾਇਕੀ ਦੇ ਤੇ ਗਂੰਦ ਪਾ ਰੱਖਿਆ ਅਖੌਤੀ ਕਲਾਕਾਰਾਂ ਨੇ।

  • @pritamsinghpritamsingh1504

    ਲੋਕ ਤੱਥ ਬਹੁਤ ਵਧੀਆ ਜੀ ਮਾਲਕ ਚੜ੍ਹਦੀ ਕਲਾ ਚ ਰੱਖੋ ਜੀ🙏🙏

  • @iqbalsinghbrar1114
    @iqbalsinghbrar1114 Před 5 lety +17

    ਪਹਿਲੀ ਵਾਰ ਇਨਾ ਵਧੀਆ ਗਾਇਕ ਲੋਕਾ ਦੇ ਸਾਹਮਣੇ ਲਿਆਦਾ ਟਹਿਣਾ ਸਾਬ ਧੰਨਵਾਦ

  • @darshansingh6293
    @darshansingh6293 Před 2 lety +1

    ਬਹੁਤ ਵਧੀਆ ‌ਹੈ‌ ਜੀ

  • @nirmalsingh-xu2ze
    @nirmalsingh-xu2ze Před 5 lety +37

    ਜਿੳੁਦਾ ਰਹਿ ਵੀਰ ਕਾਕਿਅਾ ਸਦਕੇ ਤੇਰੀ ਸਚਾੲੀ ਦੇ।

    • @gurtejkaur6526
      @gurtejkaur6526 Před 5 lety +1

      nirmal singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @ashwani8167
    @ashwani8167 Před 2 lety +1

    ਵਧੀਆ ਕਲਾਕਾਰ ਬਾਈ ਪੑਮਾਤਮਾ ਤਰੱਕੀਆਂ ਬਖਸ਼ੇ ਜੀ 🙏🙏

  • @ajeetsomal8557
    @ajeetsomal8557 Před 3 lety +7

    Very good and real lirics and a good voice true to the word ,, I can see this brother going far ,,God Bless ,,

  • @HarpreetSingh-is8gt
    @HarpreetSingh-is8gt Před 5 lety +5

    ਬਹੁਤ ਵਧੀਅਾ ਜੀ ਸਾਰਾ ਪਰੋਗਰਾਮ ਕਿਰਪਾ ਕਰੇ ਮਾਲਕ ਪਰੋਗਰਾਮ ਦੇਖਣ ਵਾਲਿਅਾ ਤੇ ਪਰੋਗਰਾਮ ਵਿੱਚ ਅੳੁਣ ਵਾਲੀਅਾ ਸਖਸੀਅਤਾ ਅਤੇ ਪਰੋਗਰਾਮ ਦੀ ਸਾਰੀ ਟੀਮ ਤੇ ਬਹੁਤ ਵਧੀਅਾ ਜੀ,,

  • @roopsingh5797
    @roopsingh5797 Před 5 lety +4

    ਵੀਰਜੀ ਬਹੁਤ ਵਧੀਆ ਜਿੳਦਾ ਰੈਹ ਧਨਵਾਦ ਜੀ

  • @sherasinghdhillon389
    @sherasinghdhillon389 Před 5 lety +11

    ਸਵਰਨ ਸਿੰਘ ਜੀ ਇਸ ਤਰ੍ਹਾਂ ਦੇ ਕਲਾਕਾਰਾਂ ਬੁਹਤ ਘੰਟੇ ਨੇ

    • @gurtejkaur6526
      @gurtejkaur6526 Před 5 lety

      Shera Singh ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @gurdeepnumberdaar644
    @gurdeepnumberdaar644 Před 5 lety +9

    ਬਹੁਤ ਵਧੀਆ....
    ਧੀਆਂ ਅਨਮੋਲ ਨੇ

  • @gurpreetverma1998
    @gurpreetverma1998 Před 5 lety +38

    Prime Asia TV ਬਹੁਤ ਵਧੀਆ ਉਪਰਾਲਾ ਤੁਹਾਡਾ ਚੰਗੇ ਗਾਇਕਾਂ ਨੂੰ ਉਭਾਰਨ ਦਾ
    Good luck ਕਾਕਾ ਕਾਉਨੀ keep moving

    • @gurtejkaur6526
      @gurtejkaur6526 Před 5 lety

      Gurpreet Verma ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @harpindersarkaria2508
    @harpindersarkaria2508 Před 2 lety +3

    Nice song! Excellent Voice! Thanks, Prime Asia TV

  • @simranjeetsingh1766
    @simranjeetsingh1766 Před 5 lety +10

    ਹਰ ਵਿਸ਼ੇ ਤੇ ਬਹੁਤ ਵਧੀਆ ਲਿਖਣ ਵਾਲੀ ਕਲਮ ਨੂੰ ਸਲਾਮ ਬਹੁਤ ਵਧੀਆ ਲੱਗਿਆ

    • @gurtejkaur6526
      @gurtejkaur6526 Před 5 lety

      simranjeet singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @sarwansingh2999
    @sarwansingh2999 Před 5 lety +36

    ਜਿਉਂਦਾ ਰਹਿ ਪੁੱਤਰ ਹੋ ਸਕਦਾ ਸੁਣਕੇ ਇਨ੍ਹਾਂ ਬੇਵਕੂਫਾਂ ਨੂੰ ਕੋਈ ਅਕਲ ਆਵੇ

    • @gurtejkaur6526
      @gurtejkaur6526 Před 5 lety +1

      Sarwan Singh ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @Chak_mander
    @Chak_mander Před 4 lety +1

    ਬਹੁਤ ਹੀ ਵਧੀਆ ਕਲਾਕਾਰਾਂ ਜੀ ਬਹੁਤ ਵਧੀਆ ਲੇਖਕ ।ਸਲਾਮ ਜੀ

  • @psbabapsbaba8860
    @psbabapsbaba8860 Před 5 lety +1

    ਬਹੁਤ ਵਧੀਆ ਵੀਰੈ ਸੱਚ ਹੈ ਅਤੇ ਸਿਖਿਆ ਵੀ ਜੋ ਸਮਝੇਗਾ

  • @sukhwantsingh6861
    @sukhwantsingh6861 Před 5 lety +3

    Waheguru ji very nice 👌

    • @gurtejkaur6526
      @gurtejkaur6526 Před 5 lety

      Sukhwant Singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @swaranjeetkaler3153
    @swaranjeetkaler3153 Před 2 lety +1

    bhut vadhi mulakat beta ji god bless u all

  • @jorasinghs377
    @jorasinghs377 Před 4 lety +2

    ਬਹੁਤ ਵਧੀਆ

  • @navtajsinghsandhu5946
    @navtajsinghsandhu5946 Před 5 lety +12

    Superhit wording i have no wording for praise waheguru progress deve more and more

    • @gurtejkaur6526
      @gurtejkaur6526 Před 5 lety +1

      Jaswinder Kaur ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

    • @Amriksingh-pq3nm
      @Amriksingh-pq3nm Před 3 lety

      @@gurtejkaur6526 p

  • @baljeetsingh-mc9nk
    @baljeetsingh-mc9nk Před 4 lety +3

    Real lekhari tey singer salute a veer bu 🙏

  • @kiraninderdhaliwal5387
    @kiraninderdhaliwal5387 Před 5 lety +27

    ਟਹਿਣਾ ਸਾਹਿਬ ਜੀ ਮੇਰੀ ਉਮਰ67,ਸਾਲ ਹੋ ਗਈ ਪਰ ਸੱਚ ਜਾਣੋ ਇਸ ਕਾਕੇ ਦਾ ਨੰਬਰ ਗੁਰਦਾਸ ਮਾਨ ਤੋਂ ਵੀ ਪਹਿਲਾਂ ਆਉਂਦਾ ਹੈ

    • @iqbalchahal4775
      @iqbalchahal4775 Před 5 lety +1

      kiraninder Dhaliwal ਬਿਲਕੁਲ ਸੱਚ ਕਿਹਾ ਵੀਰੇ। ਜਮਾਂ 100%

  • @prabhjitsingh3529
    @prabhjitsingh3529 Před 2 lety

    ਕਾਕਾ ਵੀਰਜੀ ਜੀ ਤੁਹਾਡੇ ਲਿਖੇ ਬੋਲ ਬਾਕਮਾਲ ਜਿਉਂਦੇ ਵਸਦੇ ਰਹੋ 👍👍

  • @nirmalsinghsidhu4982
    @nirmalsinghsidhu4982 Před 5 lety +21

    Very nice KAKA kouni ਬਹੁਤ ਸੋਹਣਾ ਕਾਕਾ ਕੌਣੀ।

    • @Harjindersingh-yp4pq
      @Harjindersingh-yp4pq Před 5 lety +1

      Good veer ji

    • @gurtejkaur6526
      @gurtejkaur6526 Před 5 lety +3

      Nirmal singh Sidhu ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

    • @satwinderdhanoa5092
      @satwinderdhanoa5092 Před 4 lety

      @@gurtejkaur6526 coocking

  • @rishibatth7225
    @rishibatth7225 Před 5 lety +5

    Very good chajj da vichar all team thanks 🙏👍👌🌻🌺🌹🍁🌷

    • @gurtejkaur6526
      @gurtejkaur6526 Před 5 lety

      Rishi Batth ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @AshokKumar-wf1tg
    @AshokKumar-wf1tg Před 5 lety +13

    ਬਹੁਤ ਖੂਬ ਜੀ

  • @ravsingh31
    @ravsingh31 Před 4 lety +17

    Very very nice, 100%truth.
    Music is not about dancing,its about making you relax and when tears starts to flow automatically. This is it.

  • @jagadipsunnysingh4015
    @jagadipsunnysingh4015 Před 5 lety +11

    ਖੁਸ਼ ਕਰ ਤਾ ਟਹਿਣਾ ਸਹਿਬ

    • @gurtejkaur6526
      @gurtejkaur6526 Před 5 lety

      Jagadip Sunny Singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @UshaRani-wz5oj
    @UshaRani-wz5oj Před 2 lety +2

    Very nice song

  • @mukhtarsingh3581
    @mukhtarsingh3581 Před 2 lety

    ਸਾਡੀ ਨੌਜਵਾਨ ਪੀੜੀ ਜਿਆਦਾਤਰ ਅਸਲੇ ਵਾਲੇ ਗੀਤ , ਆਸ਼ਕੀ ਮਸ਼ੂਕੀ ਵਾਲੇ ਮਾਰਧਾੜ ਵਾਲੇ ਗਾਣੇ ਈ ਸੁਣਦੇ ਆ । ਇਹ ਅਸਲੀ ਤੱਤ ਪੇਸ਼ ਕਰ ਰਿਹਾ ਜਿਊਂਦਾ ਰਹਿ ਕਾਕਾ ਪੁੱਤ

  • @mehakpreetsinghlande9420
    @mehakpreetsinghlande9420 Před 5 lety +11

    ਬਹੁਤ ਵਧੀਆ ਕਾਕਾ ਸ਼ਮਿੰਦਰ ਉਰਫ ਕਾਕਾ ਕੌਣੀ

    • @gurtejkaur6526
      @gurtejkaur6526 Před 5 lety

      Mehakpreetsingh Lande ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @paramjitsinghkholi4075
    @paramjitsinghkholi4075 Před 5 lety +2

    ਵਗਦੀ ਗੰਗਾ ਵਿੱਚ ਹਰ ਕੋਈ ਹੱਥ ਵਿੱਚ ਧੋਹ ਲੈਂਦਾ ਤੇ ਮਹਿਸੂਰ ਹੁੰਦਾ ਹੈ।

    • @gurtejkaur6526
      @gurtejkaur6526 Před 5 lety +1

      Paramjit Singh Kholi ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @karmjitrai146
    @karmjitrai146 Před 2 lety

    ਵਾਹ ਬਈ ਵਾਹ ਕਾਕਾ ਕਾਉਣੀ ਜੀ ਬਹੁਤ ਹੀ ਵਧੀਆ ਬਹੁਤ ਸੋਹਣੀ ਗਾਇਕੀ ਆ

  • @SandhuSaab-in8jn
    @SandhuSaab-in8jn Před 4 lety

    ਬਹੁਤ ਵਧੀਆ ਲਿਖਿਆ ਤੇ ਗਾਇਆ

  • @Gurpreetmontreal
    @Gurpreetmontreal Před 5 lety +8

    ਸਭ ਤੋਂ vdya ਸਿੰਗਰ ਬਾਈ।।ਕਾਕਾ ਸ਼ਮਿਦਰ

    • @gurtejkaur6526
      @gurtejkaur6526 Před 5 lety

      gurpreet lotey ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @user-vw9gz3xe6h
    @user-vw9gz3xe6h Před 5 lety +13

    ਬਹੁਤ ਵਧੀਆ ਜੀ 💯

  • @manderbrar6406
    @manderbrar6406 Před 5 lety +5

    ਬਹੁਤ ਵਧੀਆ ਗਾਉਂਦਾ ਵੀਰ ਜੀ

    • @gurtejkaur6526
      @gurtejkaur6526 Před 5 lety +1

      ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram Mander Brar ji

  • @rajwinderwaraich8641
    @rajwinderwaraich8641 Před 5 lety +10

    ਬਹੁਤ ਵਧੀਆ ਜੀ। ਲਾਜਵਾਬ ਗਾਇਕੀ

  • @parmjitlegha9892
    @parmjitlegha9892 Před rokem

    ਟੈਹਣੇ ਵੀਰ ਮੇਰੇ ਹਿਸਾਬ ਨਾਲ ਜੇ ਕਾਕੇ ਵੀਰ ਵਰਗੇ ਦਸ ਕੁ ਲੇਖਕ ਵੀ ਪੰਜਾਬ ਚ ਹੁੰਦੇ ਤਾਂ ਬਹੁਤ ਸੀ ਬਹੁਤਿਆਂ ਦੀ ਲੋੜ ਨਹੀਂ ਸੀ ਪਰ ਹੁਣ ਤਾਂ ਹਰੇਕ ਹੀ ਕਹਿੰਦਾ ਮੈਂ ਵੀ ਲਿਖਦਾ ਹਾਂ

  • @naschhattershatta8506
    @naschhattershatta8506 Před 5 lety +2

    ਬਹੁਤ ਬਹੁਤ ਵਧੀਆ ਜੀ

  • @premsingh-qr7wi
    @premsingh-qr7wi Před 5 lety +2

    ਬਹੁਤ ਵਧੀਆ ਪ੍ਰੋਗਰਾਮ ਹੈ

  • @sandeepsidhu3315
    @sandeepsidhu3315 Před 3 lety +4

    ਬਹੁਤ ਵਧੀਆ ਜੀ ਬਹੁਤ ਅਨੰਦ ਆਇਆ 🙏🏻👍🏻👌🏻

  • @kavisharhardeepsinghvairon5841

    ਬਹੁਤ ਹੀ ਵਧੀਆ ਪਰੋਗਰਾਮ।

  • @Happgill7129
    @Happgill7129 Před 5 lety +11

    ਬਹੁਤ ਹੀ ਬਹੁਤ ਵਧੀਆਂ ਜੀ ਪਰ ਬਾਂਦਰ ਤਾ ਅੱਜ ਕੱਲ ਤਾਂ ਕੁਰਸੀਆਂ ਤੇ ਬੈਠ ਕੇ ਪੰਜਾਬ ਚਲਾਂ ਰਹੇ ਨੇ ਵੀਰ ਕਾਕਾ ਕਾਉਂਕੇ ਵਾਲਿਓ ਤੁਸ਼ੀ ਅਪਣਾਂ ਕਾਰਵਾਂ ਅੱਗੇ ਵਧਾਂਉਦੇ ਜਾਓ ਪਰਮਾਤਮਾਂ ਮੇਹਰ ਕਰੇ

  • @gurwindersamra667
    @gurwindersamra667 Před 2 lety +1

    ਬਹੁਤ ਵਧੀਆ ਕਾਕਾ ਕੋਨੀ ਜੀ

  • @Gurmeetsingh-hl6di
    @Gurmeetsingh-hl6di Před 5 lety +7

    ਟਹਿਣਾ ਜੀ ਤੁਸੀ ਆਪਣਾ ਫ਼ਰਜ਼ ਬਹੁਤ ਵਧੀਆ ਨਿਬਾਉਂਦੇ ਉ

  • @GurpreetSingh-ub1ps
    @GurpreetSingh-ub1ps Před 5 lety +5

    Very good chajj da vichar thankyou all team you are great

    • @gurtejkaur6526
      @gurtejkaur6526 Před 5 lety +1

      Gurpreet Singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @gurpreetsandhu1184
    @gurpreetsandhu1184 Před 5 lety +8

    ਬਹੁਤ ਵਧੀਆ ਗੀਤਕਾਰ ਅਤੇ ਗਾਇਕ

  • @Warispunjabde860
    @Warispunjabde860 Před 3 lety

    bhut bdia vichaar ne es geetkar de

  • @revinderchopra8552
    @revinderchopra8552 Před 2 lety +2

    Tehnna ji & Thind Sahib is educating masses with lot of laughter .
    I wish Chajj da Vichar , all the sucess !

  • @ManjitSingh-mn9qu
    @ManjitSingh-mn9qu Před 2 lety

    ਬਾਈ ਟਹਿਣਾ, ਬੀਬਾ ਥਿੰਦ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ। ਘੈਂਟ ਪ੍ਰੋਗਰਾਮ। ਬੱਲੇ ਬੱਲੇ ਬੱਲੇ ਬੱਲੇ

  • @MalkeetSingh-hs1sq
    @MalkeetSingh-hs1sq Před 4 lety +1

    ਬਹੁਤ ਹੀ ਵਧੀਆ ਗਾਇਕ

  • @MohitSingh-tq9yy
    @MohitSingh-tq9yy Před 5 lety +6

    ਵਧੀਆ 22 । ਹੋਰ ਵਧੀਆ ਵਧੀਆ ਲਿਖੇ

    • @gurtejkaur6526
      @gurtejkaur6526 Před 5 lety +1

      Mohit Singh ji ਮੈ 2007 ਤੋਂ ਲੱਚਰ ਗਾਈਕੀ ਦੇ ਵਿਰੁਧ ਮੁੰਹਿਮ ਤੋਰੀ ਹੋਈ ਹੈ ਮੈ ਬਹੁਤ ਸਾਰੇ ਗੀਤ ਲਿਖੇ ਤੇ ਗਾਏ ਹਨ ਪਰ ਲੋਕੀਂ ਬਹੁਤੇ ਲੱਚਰ ਤੇ romantic song ਹੀ ਸੁਣਦੇ ਹਨ ਮੇਰੇ ਸੀਮਿਤ ਜਿਹੇ ਸਰੋਤੇ ਹਨ ਕਾਮਯਾਬੀ ਦਾ ਤਾ ਪਤਾ ਨਹੀਂ ਪਰ ਮੈਂ ਰੁਕਾਂਗੀ ਨਹੀਂ
      -ਗੁਰੂਤੇਜ ਪਾਰਸਾ
      CZcams Facebook Twitter Instagram

  • @navjotjoyti8484
    @navjotjoyti8484 Před 4 lety +2

    Vadyaaa gallan kaka veer g dia bhot sona programe

  • @binderantalantal8878
    @binderantalantal8878 Před 2 lety

    Bahut badhiya avaj ate kalam kake Vir di।

  • @harkeshsingh3623
    @harkeshsingh3623 Před 3 lety

    ESS ton upper Waheguru da naam

  • @JaswinderKaur-qj1dg
    @JaswinderKaur-qj1dg Před rokem

    Nice presentation on ਚੱਜ ਦਾ ਵਿਚਾਰ।

  • @balwinderkaur3914
    @balwinderkaur3914 Před 4 lety +7

    wao veer ji meri good singing

  • @harbhindersinghmand6127

    ਜਿਉਂਦਾ ਰਹਿ ਕਾਕਾ ਕਾਉਣੀ ਜੀ

  • @kewalsinghkewalsingh4960

    Very nice Tahina sahib aas writer god bless ji

  • @HariSingh-cj5nk
    @HariSingh-cj5nk Před 2 lety

    Very good klakar

  • @surindersingh3330
    @surindersingh3330 Před 2 lety +1

    Great advice swarn Singh tehna sahib and sister , Great regards salute prime asia team 👏 guru rakha is g