110 Rice ! 110 ਝੋਨੇ ਸਬੰਧੀ ਜਾਣਕਾਰੀ ! ਕੰਪਨੀ, ਝਾੜ, ਮੁਸ਼ਕਿਲਾ ਆਦਿ! ਕਿਸਾਨਾ ਦੀ ਫੀਡਬੈਕ ਦੇ ਆਧਾਰ ਤੇ ਜਾਣਕਾਰੀ!
Vložit
- čas přidán 9. 09. 2024
- We discussed about 110 private variety of Rice. It's characters, farmers feedback, and problems discussed in the video.
, seed to seed 135-140 days.
Urea recommended 2.5-3 bags per acre.
Height jyada but loadging tolerant.
Special character - at some places growth of plant stops for a week but no need to but any xtra bio etc. normally growth and tillering starts after 7days and cope up the speed of growth with other varieties.
at some places where humidity is very high or near river area . Little bit smut problem seen
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
Waheguru 🙏🙏
ਧੰਨਵਾਦ ਆਪ ਜੀ ਦਾ , ਆਪ ਜੀ ਨੇ ਸਾਰੇ ਜੀ comment ਪੜ੍ਹੇ ਤੇ ਸਕ੍ਰੀਨ ਤੇ ਸ਼ੋ ਕੀਤੇ, ਤੇ ਹਰ ਇਕ ਕਿਸਾਨ ਨੂੰ ਮੁੱਖ ਰੱਖਦੇ ਹੋਏ ਗੱਲ ਕੀਤੀ।
ਇਹੋ ਹੀ ਬਹੁਤ ਵੱਢੀ ਗੱਲ ਆ ਕਿ ਤੁਸੀ ਸਾਰੇ ਹੀ ਕਮੇਂਟ ਪੜ੍ਹੇ ਹੋਏ ਨੇ .🙏
ਬਹੁਤ ਵਧੀਆ ਜਾਣਕਾਰੀਆਂ ਵੀਰ ਜੀ ਤੁਹਾਡੇ ਚੈਨਲ ਦੁਆਰਾ ਦਿੱਤੀਆਂ ਜਾਂਦੀਆਂ ਹਨ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ❤❤❤❤❤❤❤❤❤❤
ਸਰ ਬਨਸਪਤੀ ਮੁੱਛਲ 1401 ਦੀ ਪੂਰੀ ਜਾਣਕਾਰੀ ਜ਼ਰੂਰ ਦਿਉ
ਅਸੀਂ ਮੈਕਸ ਕੰਪਨੀ ਦਾ 110ਲਾਇਆ 3ਜਾਣਿਆ ਨੇ ਸੁਪਰੀਮ ਦੇ 110ਤੋਂ ਕਾਫੀ ਘੱਟ ਨਿਕਲਿਆ
ਬਾਈ ਜੀ ਕਿਸੇ variety ਬਾਰੇ ਵੀ ਦਸੋ dr ਸਹਿਬ ਨਾਲ ਏਹ ਵੀ ਦਸੋ ਕਿਵੇਂ ਦੀ ਜਮੀਨ ਚਾਹੀਦੀ ਆ ਕਿਸ ਤਰ੍ਹਾਂ ਦਾ ਪਾਣੀ ਚਾਹੀਦਾ ਓਸ ਨੂੰ
Very good veriety
27p31 ਅਤੇ 27p67 ਝੋਨੇ ਤੇ video ਬਣਾਉ DRS ਪਹਿਲੀ ਵਾਰ ਕਰਨਾਂ ਹੈ ਕਿੰਨਾ ਬੀਜ ਪਾਈਏ ਸਾਡੇ ਪਾਣੀ ਖਾਰਾਂ ਹੈ ਜੀ ਜ਼ਿਲ੍ਹਾ ਫਾਜ਼ਿਲਕਾ
Y eh private varity DSR na kryo.
DSR changi jameen vich hunda and pusa varity wdia hundi aa
bhji last sesion Pehli war 33 qtl hoya si ji ਵਧੀਆ ji
ਡਾਕਟਰ ਸਾਬ੍ਹ 1885 ਬਾਰੇ ਜਾਣਕਾਰੀ ਦਿਓ ਜੀ
nawashehar banga area supreme110 35 36 qt nikleyaa c pishlee saal
ਸੁਪਰੀਮ 110 ਸਾਡੀ ਸੱਭ ਤੋਂ ਮਾੜੀ ਤੇ ਹਲਕੀ ਟਿੱਬੇ ਵਾਲੀ ਜ਼ਮੀਨ ਵਿਚੋ 31quntal ਹੋਈਆ ।। ਅੱਠ ਕਨਾਲ ਦਾ ਕਿੱਲਾ।।ਜਿੱਥੇ ਪਾਣੀ ਸਵੇਰੇ ਲਗਾ ਦਈਏ ਤੇ ਸ਼ਾਮ ਨੂੰ ਪਾਣੀ ਖੇਤ ਵਿੱਚੋ ਖ਼ਤਮ
Y ji area kehda ji tuhada
Y kehda areya tuhada te pani kida da c y ji
@@baibhangu6422 bai area apna kapurthala aa
@@baibhangu6422 panni 1november aa..jameen halki rateli tibbe waali
@@baibhangu6422kapurthala
ਸੁਪਰੀਮ 110 Ropar 34.70kg
Dr saab main v Gurdaspur to hi haan mera jhaad v 35 kuintal hi nikleya c supreme 110
Bhaji 110jhone di pneri 30din toh ghat lgni chaidi fir urea v ghat Landa ty jhar v vadia aunda asi 4sal toh la rahe
Supreme 110 bhut vadia variety a 4,5 saal to laga rhe a 33 k Plus jhad a Ferozepur bhari jameen vh
Transplant da time dasyo vir ji
Girda to ni ye aagi jada pani me
@@sonum.singhpuria1436 19-25 June
ਵੀਰ ਬੀਜ ਆਪਣਾ ਤਿਆਰ ਹੋ ਜਾਂਦਾ ਜਾ ਕੰਪਨੀ ਦਾ e ਲਗਦਾ
@@bhattiasb5866 apna v tyar ho janda bro jive doje ਝੋਨੇ ਦਾ ਬੀਜ਼ ਰੱਖਦੇ ਆ
Mere ik khet vich 34 kuwatal nikilia te naal wale khet viho 28 kuwatal nikilia 28 kuwatal wala wirla c
Urea kina payia te kiha chida
38 ਕੁਆਂਟਲ ਫਤਹਿਗੜ੍ਹ ਸਾਹਿਬ, ਬੇਅੰਤ ਸਿੰਘ
Beej kisto lea c ji
ਮੇਰੇ ਡਿੱਗ ਪੀ ਸੀ ੩੦ ਕਵਾਂਟਲ ਝਾੜ ਰਿਹਾ ਪਰਾਲ ਬਣ ਗਿਆ ਸੀ
110 ਗੱਟੇ ਇੱਕ ਦੀ ਸਪਰੇ ਕਰਨੀ ਪਈ ਹੈ ਬਹੁਤ ਵਧੀਆ
Bro supreme 110 c k koi hor kd lgaya c
Superem 4.5 qntl niklea Dasuya Hoshiarpur
ਗੁਰਦਾਸਪੁਰ ਨਕਲੀ ਬੀਜ ਬਹੁਤ ਵਿਕਿਆ
Ik cheez hor aa doctor sahb ehde ch na last te aa ke na upar vala jhanda patta sukkda aa ohde lyi ik tika lana penda jihde nal jhanda patta green rahe . Te ehda madi jameen ch v ho janda vdia bt urea ghat pani chahidi aa 30 plus nikl e anda
Theek taak hi variety ha . Jada bale bale hoe a
126 ਨਾਲ਼ੋਂ ਘੱਟ ਨਿਕਲੀ਼ ਆ ਜੀ ਅਸੀਂ ਲਾਈ ਸੀ
ਡਾਕਟਰ ਸਾਹਿਬ ਸਬਜੀ ਦੀਅ ਫਲਾਂ ਦੀਆਂ ਫਸਲਾਂ ਤੇ ਵੀਡੀਓ ਪਾੳ
Waheguru ji 🙏🏼
Sir CK 47 bara dsso please
ਪਿੰਡ ਕਲਾਨੌਰ ਜਿਲਾ ਗੁਰਦਾਸਪੁਰ 110 ਦਾ ਝਾੜ 33 ਕੁਇੰਟਲ ਨਿਕਲੀਆ
Thanks ji
30 q Jalandhar
3 year lagatar laya asse 37 38 kwt hunda reha .
Mai ਭੱਠਲ ਬੀਜ ਸਟੋਰ ਲੁਧਿਆਣ to laa k oonde Rahe .
par pichli vaar asse pr131 laya oo beez 38 klt to vadd hoya 1 2 spray keta . sub to best beez aa 131
Ok ji
Kini treek nu laya Cc vir
25 26 June nu suru keta c 3 4 july tak laga
Dr.sahib sade kaveri 468 38kiwantl kile da nikleya c pichale saal
36 qtl niklyie c Gurdaspur mere
28 quantal/acar near dhariwal City
Onkar 110 laya c 36 quantal guruharsahi
Doctor sahib tusi aapne khet bich ik kila kaveri 468 da jaroor lao g
Sir me phele var laia c e mare pane te jar ne denda vadia jamen hove 1 bag dap and potas sarkari pani hove pher jar but a je
Ok ji
Veer ji aa v Pusha jina time landha .. assi Pusha teh sprem iko din wadia see
Supreme 110 vadiaa hae
Ssa dr sahib.ludhiana area. sukka kaddu krke layi c g 33quantle jhar niklya g.
110 aujala seed 34.50 ਕਵੈਟਲ ਨਿਕਲਿਆ ਪਰ ਡਿਗ ਗਿਆ ਸੀ ਇਸ ਵਾਰ ਘਰ ਦਾ ਬੀਜ ਰਖਿਆ
asi v
Good information
Saba 7501 te vi video daso
Supreme 110 sidi bijai 30 qtl
Sada 31 k niklia see .. sir jis nu pushia v nahi .. fgs .. haldi ghat aee see aee jaroor see
Bai ahh lahune kado ahh july dye kahre hafte
Supreme 110 laya c 93 bag chadd aya c
Ok ji
34 quintal Pind sohal distt tarn taran.dr.sahib bilkul sach aa
Jameen kes side te thuddi , nehar wall ja pind de duje passe
@@Harmandhillon8484 Zameen nehar de kol aa. Par asi hun nehar da pani nahi loade. 150 foot bor da pani loade aa. Sada 110 da char 34 quintal aaya c. Bilkul sach aa
Gurdaspur 33 kwatal
7501 sava sab ton uper aa40k
Supereme 110
35qtl
110 good
Apna94 mann si bodal Ferozepur 1 spray kiti c
32 qtl gurdaspur
33 ਕਵੰਟਲ ਬਾਬਾ ਬਕਾਲਾ ਸਾਹਿਬ ਅੰਮਰਤਿਸਰ
32q areq ajanla mochr 15 c
ਚੰਗੀ ਕਿਸਮ ਸਪਰੀਮ110
Y kon si company ka bij h
ਏਰੀਆ ਤਰਨਤਾਰਨ ਭਿੱਖੀਵਿੰਡ ..
Y g 104 gtte nikleya
Fatehabad Haryana beej original milda esda.
Amritsar 110 29 kuwatal
Good information ji
ਸਾਡੇ ਬਟਾਲਾ ਇਰੀਆ ਚੋ 110 ਦਾ ਝਾੜ 35 ਕਵੰਟਲ
Company?
131 best aa pichli var 34 qutal 40 kg
Warear no 1
Area area di gal hundi aaa ... Bathinda area cha kisa veer ne lya
ਮਰਖਾਈ ਸਾਹਿਬ ਪਨੀਰੀ ਵਾਲੇ 30 ਦਿਨਾ ਤੋਂ ਬਾਅਦ 140 ਦਿਨ ਲੇਂਦੀ ਆ ਏ ਬਰੈਟੀ
ਸਪਰੀਮ ਕੰਪਨੀ ਦਾ ਸਹੀ ਝਾੜ ਜੀਰਾ ਮੁੱਖੂ ਏਰਿਆ
Kalanaur Dera Baba Nanak 33 q
Dr ਸਾਹਿਬ ਆਪਣੀ 38-39 ਦੀ average ahi ਸੀ ਬੀਜ਼ ਆਪਣਾ ਰੱਖਿਆ ਸੀ ਹੋਜਾਵੇਗਾ ਦੁਕਾਨਦਾਰ ਕਿਹਦਾ ਸੀ ਨਵਾ ਲੈਣਾ ਪਉ
ਘਰ ਦਾ ਬੀਜ਼ ਰੱਖ ਸਕਦੇ ਹੋ
@@MerikhetiMeraKisan ਧੰਨਵਾਦ ਜੀ
Iam gurbag singh 110 paddy 80 m village Pheroke
96 bags 75 kg urea
Fazilka vill badha
Good ji
ਕੁਮੈਟ ਕਰਨ ਵਿੱਚ ਬੀਜ ਵੇਚਣ ਵਾਲੇ ਵੀ ਕਰਨ ਗੇ ਧਿਆਨ ਨਾਲ
ਨਤੀਜੇ ਤਾ ਖਾਲਸਾ ਜੀ ਸੰਗਰੂਰ ਵਾਲੇ ਦੱਸਣ ਗੇ ਜਮੀਨਾ ਵੀ ਭਾਰੀਆ
ਪਾਣੀ ਵੀ ਭਾਰੇ
ਯੂਰੀਏ ਦਾ ਤਾ ਪਤਾ ਨਈ
Pusa da badal ki ah
ਸਾਡੇ ਵੀ 35 ਕੁਇੰਟਲ ਨਿਕਲੀ ਹੈ , ਅਸੀਂ ਵੀ 110 ਲਾਈ ਸੀ,
Urea kina payia ta mitti di kisam ki ah
@@lakhwindernavugill4275 urea 4 bar ,
ਮਿੱਟੀ ਕਿਹੋ ਜਿਹੀ ਹੈ
36 ਕੁਇੰਟਲ ਨਿਕਲਿਆ ਪਿਛਲੇ ਸਾਲ 110
PR 127 bare jarur daso ji
Ok ki
ਇਕ ਸਪਰੇਅ 32 k
Sir ji csr 46 ha ye
Sade bura hal kar gya jii 60/65 mannn msa hoya
110
suprem 110 vadia niklda 34 kwintl tak . per lokan nu na ptta hon kr k hor compny da jiwe supr 110 janak 110 de dite shop waleya ne oh sare ghtt nikle
35 kwantal per ekad
126 best a
Sir supreme 66 bare v daseyo ji
Gurdaspur 35 Quantal ji
ਵੀਰ ਜੀ ਜ਼ਮੀਨ ਸੇਮ ਵਾਲੀ ਸੀ ? ਨਾਲ ਪਿੰਡ ਕਿਹੜਾ ਏ
ਇਹ ਘੱਟ ਹੀ ਨਿਕਲਦਾ ਪਰ ਤੇਲਾਂ ਨੀ ਪੈਦਾ ਕੋਈ ਵੀ ਸਪਰੇ ਨੀ ਕਰਨੀ ਪੈਂਦੀ ਮੈ ਸਪਰੇ ਦੀ ਫੁੱਲ ਗਰੰਟੀ ਲੈਨਾ ਇਹ ਬੂਟਾ ਨਹੀਂ ਬਣਾਉਦਾ ਉਪਰ ਨੂੰ ਛੇਤੀ ਵਧਦਾ ਪਿਛਲੇ ਸਾਲ 22 ਕਿਲੇ ਬੀਜਿਆ ਸੀ4 ਅਲੱਗ ਅਲੱਗ ਮੋਟਰਾ ਤੇ 3 ਸਾਲ ਬੀਜਿਆ ਰਾੜਾ ਸਾਹਿਬ ਤੋਂ ਡੇਹਲੋਂ ਦੇ ਵਿਚਕਾਰ ਏਰੀਆ ਪੈਦਾ ਮੇਰਾ ਸੁਪਰੀਮ 110 ਅਸੀਂ ਸਭ ਤੋਂ ਪਹਿਲਾਂ ਪਿੰਡ ਵਿੱਚ ਬੀਜ ਲੈਕੇ ਆਏ ਸੀ 10 ਜੁਲਾਈ ਨੂੰ ਲਾਕੇ ਵੀ ਟਾਈਮ ਨਾਲ ਪੱਕ ਜਾਂਦੇ
Beez mil Jao Bai Khanna ariya
Your contact number?
32 k
36 ਕੁਇੰਟਲ ਖਰਚਾ ਘਟ
35 - 36 qtl jhdd gya
Markhai Sahib ji private te na Bolia karo.
38 q poohli suprem 110
Pohli walya beej kithu liya c
Sir ji 110 Dana ptaka marda aa
110 27 quantel ropar area
1609 vare dasu
Good hai ji
Dsr
ਫਤਹਿਗੜ੍ਹ ਸਾਹਿਬ 27
Kiwe di variety a veer tuc ta lgayi ti
38 quantal amritsar tr ajanale
@@davinderaulakh9648 hlo vr
Kehra pind
Supreme 110 33 q
Ludhiana