supreme 110 ਬਾਰੇ ਪੂਰੀ ਜਾਣਕਾਰੀ।supreme 110 full detailed vedio and review from seeding to harvesting
Vložit
- čas přidán 9. 09. 2024
- #paddy #punjab #2022 #supreme #supreme110 #rice #field #kissan #farmer #farminglife #farmingland
educated and cultivated
#punjab #2023 #agriculture #farminglife #viral #trending #110
supreme 110 paddy
supreme 110 paddy details
110 rice
supreme 110 time period
supreme 110 total yield
supreme 110 seed
water management
supreme 110 total yield in Punjab
supreme 110 total time period in field
harvesting supreme 110
12 ਅਕਤੂਬਰ 2023 ਨੂੰ ਏਹ ਝੋਨਾ 110 PR ਵਰੈਟੀ ਮੈ ਵੱਡਿਆਂ ਵੀਰ ਜੀ ਪੁਰਾ 38 ਕੁਵੇਟਲ ਦਾ ਝਾੜ ਆਇਆ ਹੈ ਇਸ ਵਿੱਚ ਇੱਕ ਪੈਸੇ ਦਾ ਝੂਠ ਨਹੀਂ ਹੈ ਕੋਈ ਵੀ ਮਾਰੇ ਪਿੰਡ ਆ ਕੇ ਪਿੰਡ ਦੇ ਸਾਰਿਆਂ ਲੋਕਾਂ ਨੂੰ ਪੁੱਛ ਸਕਦਾ ਹੈ ਤੇ ਮੇਰੀ ਜਮੀਨ ਚੈਕ ਕਰ ਸਕਦਾ ਹੈ ਮੇਰੇ ਕੋਲ ਡੇੜ ਕਿੱਲਾ ਜ਼ਮੀਨ ਹੈ ਤੇ ਮੈ ਉਸ ਡੇੜ ਕਿੱਲੇ ਵਿੱਚ ਪੁਰੀ 110 ਪਰਮਲ ਹੀ ਲਗਾਈ ਸੀ ਤੁਸੀਂ ਆਕੇ ਪਿੰਡ ਦੇ ਕਿਸੇ ਵੀ ਬੰਦੇ ਕੋਲੋਂ ਪੁੱਛ ਸਕਦੇ ਹੋ ਤੇ ਮੰਡੀ ਦੀ ਪੱਕੀ ਪਰਚੀ ਵੀ ਦੇਖ ਸਕਦੇ ਹੋ ਆੜ੍ਹਤੀਏ ਦੀ ਵੀਰ ਜੀ 57 ਕੁਵੇਟਲ ਦੀ ਪੱਕੀ ਪਰਚੀ ਮੇਰੀ ਚੈਕ ਕਰ ਸਕਦੇ ਹੋ
Jammen retli dakkae
ਖਾਦ ਕਿੰਨੀ ਪਾਈ ਸੀ ਵਾਈ
Number bai
ਬਾਈ ਜੀ ਇਹ 114 ਝੋਨੇ ਜਿੰਨਾ ਟਾਈਮ ਲੈਦਾ 145 ਦਿਨ ਇਸ ਨੂੰ ਖਾਦ ਦੋ ਗੱਟੇ ਬਹੁਤ ਏ ਇਸ ਦਾ ਬੂਜਾ ਬਹੁਤ ਵਧੀਆ ਹੁੰਦਾ
Bhut khub vir g Massi waliya
Very nice ji very thanks 👍👍
Good information veer ji God bless you
Sir ਝੋਨਾ ਗੋਭ ਭਰ ਰਿਹਾ ਹੈ ਪਰ ਉਪਰੋਂ ਪੱਤੇ ਪੀਲੇ ਰੰਗ ਦੇ ਹੋ ਰਹੇ ਹਨ ਕੋਈ ਹੱਲ ਦੱਸੋਂ
ਵੀਰ ਜੀ ਪਿਛਲੇ ਸਾਲ ਅਸੀਂ ਲਾਇਆ ਸੀ ਪਰ ਹਲਦੀ ਰੋਗ ਆ ਗਿਆ ਸੀ
Production kini ai
Thank you
Veer g Maa 110 di paneeri bheeji haa te thodi virli aa te paneeri vdia tyaar hojegi
ਮੇਰੇ ਨਾਲ ਵੀ ਇਹੀ ਹੋਇਆ
vdya jankari
Seed kitho milda bai ......kitho da seed aa
Nice video
Reta wali jameen che la sakde aa ki
Hegi
ਝੋਨਾ ਲਗਾਉਣ ਤੋਂ ਬਾਅਦ ਕਿੰਨੇ ਦਿਨਾਂ ਦੇ ਅੰਦਰ-ਅੰਦਰ ਤੁਸੀਂ ਖਾਦ ਪਾਈ ਸੀ ਅਤੇ ਇਸ ਤੋਂ ਇਲਾਵਾ ਜ਼ਿੰਕ ਪੋਟਾਸ਼ੀਅਮ ਜਾਂ ਕੋਈ ਹੋਰ ਖਾਦ ਪਾਈ ਹੋਵੇ ਤਾਂ ਜਰੂਰ ਦੱਸਿਉ ਅਤੇ ਜੇ ਕੋਈ ਸਪਰੇਅ ਕੀਤੀ ਹੋਵੇ ਤਾਂ ਜ਼ਰੂਰ ਦੱਸਿਓ।
czcams.com/video/U3SMd09T2NY/video.html
11O . 25 quntel faal brietay
Veer ji pichala sal da beej laghada
Bai asi 9june nu fack siti a late ta ni hundi
ਪਿਛਲੇ ਸਾਲ ਪਰਿੰਟ ਰੇਟ 800 ਸੀ ਇਸ ਵਾਰ 700 ਹੈ ਪਰ ਮਿਲ 650 ਨੂੰ ਸਕਦੀ ਆ 4ਕਿਲੋ ਦੀ ਪੈਕਿੰਗ, ਵਧੀਆ ਕਿਸਮ ਹੈ 2 ਸਾਲ ਤੋਂ ਲਗਾਓਇਦੇ ਹਾਂ
bai fazilka ch 800 nu mil reha
ਮਦਰੇ ਬੂਜੇ ਤਾ ਨੀ ਬਾਈ
Kihda area vr jagraon ta 200 nu kilo dida na kitho milo ga
@@gurmeetsohi6882 ludhiana brar seed to bahut lok lai rahe a 140rs killo
ਝਾੜ ਕਿੰਨਾ ਨਿੱਕਲਿਆ ਸੀ ਭਾਊ?
ਬਹੁਤ ਵਧੀਆ ਵਿਰੇਟੀ ਆ ਪਿਛਲੇ ਸਾਲ ਲਾਈ ਸੀ 38 ਕੁਵਿੰਟਲ ਝਾੜ ਆਇਆ ਇਸ ਵਾਰ ਵੀ ਲਗਾਉਣੀ ਆ ਵੀਰ ਜੀ
Hlo y
No send me
Contact number send brother
Send ur number te beez kitho lea c
20. May tu. Bad. Mei. Har. Bhar. 25. Nu. Laghona va. 2. 5. July Tak. Bejj do. 25. October. Nu. Vadeya jandha
Hji
ਹਲਦੀ ਰੋਗ ਦਾ ਨਿਪਟਾਰਾ ਕਿਦਾ ਕਰਨਾ ਪਹਿਲਾ?
38q.mere niklya a
110 37 quintal Tarn Taran
@Happy Randhawa 😀
Veer super 110 hi bolde aa isnu markit ch super 110 de naam te mil reha vkh vkh compnys da
@Happy Randhawa ma vi tarn tarn to mera pishle sall 38 quntl niklea si
ਨਹਿਰੀ ਪਾਣੀ ਵਿਚ ਲਗਾ ਸਕਦੇ ਹਾਂ
Haldi Rog to dawai kini din baad Pani chahidi
Ajje। Time hga
ਸਾਡਾ ਤਾ 36 ਕਵੰਟਲ 12 ਕਿਲੋ ਨਿਕਲਿਆ ਸੀ ਤੁਲਿਆ
Bai number mil sakda ma launa 110 Is bar
Pajji bimari ton kidan bchya ja skda o t tuhi dsya ni ki t kadon spray kitti
czcams.com/video/5l59H2y9Aho/video.html
28 quntal limit
Paji koi v dukan vala bill nahi den da 110 variety da
Is da Ki karn Ha bhi ji
Reta wali jamin vich ho skdi aa
ਨਹੀ
Mere 32 kuwatal nikila c
Veer ji es da mandi a ke rate cc
Mera vr 38 c
ਬਾਈ ਜੀ ਮਾੜੇ ਪਾਣੀ ਤੇ ਹੋਜੂ 3ਨੰਬਰ ਪਾਣੀ
Bai g pattalapat v pa rhi aa 110 nu
33
Peela pan daa elage
Veerg apa 15 Jun nu lga sakde 110 suprem
ਖਾਰੇ ਪਾਣੀ ਤੇ ਮੀਡੀਆਮ ਜਮੀਨ ਵਿੱਚ ਹੋ ਜਾਂਦਾ ਏਰੀਆ ਫਰੀਦਕੋਟ
Eh jo me jhad dsya eh 1no. Pani da va
28p67 ਲਾਓ ਸਭ ਤੋਂ ਵਧੀਆ ਨਰਮ ਪਾਣੀ ਤੇ
@@gagansandhu7322 ਡਿੱਗ ਜਾਂਦਾ height ਜਿਆਦਾ ਹੋਣ ਕਰਕੇ
27P31 vdy hi janda
Kina time lydi aa y 110
140 days
ਬਾਈ ਕੋਈ ਸਪਰੇ ਦਾ ਨਾ ਨੀ ਦੱਸਿਆ ਕੋਈ ਖਾਦ ਨੀ ਦੱਸੀ ਕੀ ਫਾਇਦਾ ਵੀਡੀੳ ਬਨਾਉਣ ਦਾ
Hor vedios dkho sab kuj dsya hoya veer ji
Veer markit ch super 110 de naam te vik reha beez vkh vkh compny da ki oh ihi beez hovu ji dseyo gurdaspur to ihi mil reha super 110 hi
czcams.com/video/BMiJnnVP9sY/video.html
Vir ghar da seed la sakde ha?
czcams.com/video/NN3CkxoX4kc/video.html
La skde a
Veer supreme compny da name aa baki bag de piche dekhi super 110 hi likhiya hunda
@@jass6452 Bai suprem da nhi mil rha onkar da mil rha h .same he han.
Paji spray kedi keeti ccccc
Haldi rog te ???
26 kihre bahn di aw bai dakr di ja resle bahn di
Dakr
ਵੀਰ ਬੀਜ ਦਾ ਰੇਟ ਕਿੰਨਾ
800 da 4 kg jagraon
@@warisbal4403 ਵੀਰ ਪਰਭਾਤ ਦਾ ਬੀਜ ਲੈ ਆਦਾਂ 105 ਰੁ ਕਿਲੋ
ਮਧਰੇ ਬੂਟੇ ਤੇ ਨਹੀ ਰਹਿਦੇ ਪਿਛਲੇ ਸਾਲ 121 ਦੇ ਬੂਟੇ ਮਧਰੇ ਰਹਿ ਗਏ 8 ਕੁਵਿੰਟਲ ਨਿਕਲੀਆਂ ਸੀ
Nhi
ਕਦ ਬਹੁਤ ਜਿਆਦਾ
Yr sade te 121 bot nikli c tarn Taran
onkar company da mil reha sahi houga
Mainu vi bai ehi millya main 3 killya da la ke aya
110 36
45 din di paneri lai fir vi 34 qwentel niklya
ਕੱਦ ਬਹੁਤ ਜਿਆਦਾ , ਫੁਟਾਰਾ ਹੈ ਈ ਨਹੀਂ , ਦਾਣੇ ਵੀ ਬਰੀਕ , 10 ਅਕਤੂਬਰ ਤੋਂ ਬਾਦ ਹਲਦੀ ਸ਼ੁਰੂ
Kida phir fail a variety
ਠੀਕ ਆ ਪਰ ਧਿਆਨ ਨਾਲ
Veer ji darmiani jammen vich khad kini paiye
Max 4
ਖਾਦ ਕੀ ਤੇ kini ਪਈ
Paji hun 850 di 4 killo di
Veer ji 34 quintal sarkari khareed ch peaaa c . K private
Sarkari
Kitho milegai
Bro suprem 110 da seed rakh sakde aa
Hji
22 g ena ta PR Verity da v char a janda aa ..PR 128 da 34.5 te is uper v janda a ..te pak v jaldi janda aa
ਸਵਾਹ ਜਾਂਦਾ ਆ ਸਾਡੇ 28 kuwatal to ni tappi
Main layi c 28 quntal
Sade wal 39-1/2 nikliya raja 87 da
Pajji te es vich ਮੱਧਰੇ ਬੂਟੇ di problem ta ni ai g pishla sall g
Nahi
26 nikla c
110 ਵਿੱਚ ਮਧਰੇ ਬੂਟੇ ਪਿਛਲੇ ਸਾਲ ਆਏ ਸੀ ਜਾ ਨਹੀ
Nhi
ਵੀਰ ਜੀ ਤੁਸੀ ਇਸ ਨੂੰ ਯੂਰੀਆ ਖਾਦ ਕਿੰਨੀਆਂ ਬੋਰੀਆਂ ਪਾਈਆਂ ਸੀ। ਅਤੇ ਇਸ ਤੋ ਇਲਾਵਾ ਕੋਈ ਸਪਰੇ ਕੀਤੀ ਹੋਵੇ ਤਾਂ ਜਰੂਰ ਦੱਸਿਓ।
3
Modern te supreme same hi a???
Nhi
Fatehgarh sahib area vich hoju vir
Bht hove gi sukhjinder singh g
Hji
@@madanjeetsingh6463 thonu ewe kehri gl to lgda veer
Ye.beej.hayana.punjab.m.kha.se.milega.110.ka
Khetibadi stores to
Baiji, iss nu paani kaho ja chaheda 2no. paani vich ho jaou ga.
Hji
Seed chahida beer ji,,
ਵੀਰ ਜੀ ਖਾਦ ਕਿੰਨੀ ਪੈਦੀ ਪੈਲੀ ਰੂੜੀ ਵਾਲੀ ਏ ਡਿਗੂ ਤਾ ਨਹੀ
Nhi digda. Khed thori ght rkheo
Time kna lande a pakan nu
Total 140 days
Seed kitho millda ji
Bai g main patiala side to aa
Beej dasso kitho miluga supreme 110 da
Jalandhar ton
Nabha
Garg beej patiala
ਵੀਰ ਜੀ ਖੁਰਾਕ ਬਾਰ ਨਹੀਂ ਦੱਸਿਆ ਕੀ ਕੁਝ ਪਾਇਆ ਸੀ
Mara 37 qavte
ਵੀਰ ਜੀ ੲਿਹ ਸਰਕਾਰੀ ਖਰੀਦ ਚ ਪੈਦਾ ਜਾ ਪਰਾੲੀਵੇਟ ਚ
czcams.com/video/BMiJnnVP9sY/video.html
ਵੀਰ ਜੀ ਯੁਰੀਆ ਕਿੰਨਾ ਪਾਇਆ ਸੀ
3 tp 3.5
Te pajji urea kina painda g es vich
3
Pajji haldi rog di rokhtam ho jndi es vich ja nhe g
Rog pan to phla ho jndi bad ch ni
kis stage te spry krni chahidi
Gob te copper de sapry kro haldi Rog to
Kehdi company di ha
Supreme
Sir mainu seed chahi da ji
10 June no suro kar skde aa
Jhar ght jnda
Signet raja gold 88 Research variety da beej rakh sakde a
Kive reha c signet88 pichle season
Dsr kar sakde aa
110 di dsr da koi ajje experience ni kse vlo vi
Huldi tu ki paea c bro te kdu pai c
czcams.com/video/5l59H2y9Aho/video.html
raja gold 88
Vr ise da seed 180rupea kilo milda va ina mihnga kyu a agya ta120 rupa se
Demand vdd gi
Veer ji parbhat 110 milia ki eh supreem 110 same ha
Nhi ji Supreme da apna bijj hai 110
@@manjeetsandhu8152 veer packing di photo send
Veer prbhat valea de beez vdia ne fikr na kr
Bag de piche dekhi veer super 110 likhiya
czcams.com/video/BMiJnnVP9sY/video.html
Veer ek b.s.k.110 veej kive a
ਬਹੁਤ ਘਟੀਆ ਬੀਜ ਨੇ bsk ਦੇ.
ਵੀਰ ਜੀ ਅਸੀਂ ਲਗਾਇਆ bsk 110. ਕੋਈ ਸਮਜ ਨੀ ਲਗ ਰਹੀ ਕੇ ਕਿਹੜਾ ਝੋਨਾ 110 ਨੀ ਆ ਕੋਈ ਹੋਰ ਏ ਨਿਕਲ ਆਇਆ. 1847 ਲਗਾਈ bsk ਦੀ choba( ਰਲਾ) ਬਹੁਤ ਜ਼ਿਆਦਾ ਵਿਚ. Totally poor quality seed BSK
Tusi ke spary kite se haldi rog laye
czcams.com/video/NN3CkxoX4kc/video.html
Veer g Indian 110 bij a g ahe
Retli jmeen vvich hoju
Hojo ga care jda krni pao gi
@@educatedcultivatedcare ਕਿਸ ਤਰਾਂ ਦੀ ਕਰਨੀ ਪਏਗੀ?
Full dakker Jameen ch kamjab ha g
Hjii
ਸਿੱਧਾ ਝੋਨਾ ਬੀਜ ਸਕਦੇ ਆ ਜੀ
DSR
ਇਸ ਬਾਰੇ ਅਜੇ ਤਕ ਕੋਈ experience ਨਹੀਂ
ਹਲਦੀ ਰੋਗ ਦੀ ਰੋਕਥਾਮ v ਦੱਸੋ ਕਿਵੇਂ ਕੀਤੀ
czcams.com/video/NN3CkxoX4kc/video.html
ਜਨਕ 110 ਵੀ same ਆ???
Sab purana beez ea
ਸਾਡੇ 38 ਕਵਿੰਟਲ ਨਿਕਲਦਾ, 3 ਸਾਲ ਹੋ ਗਏ ਬੀਜਦੇ,,
ਵੀਰ ਪਨੀਰੀ ਦਾ ਟਾਇਮ ਕੱਢ ਕੇ ਕਿਨੇ ਦਿਨ ਤੱਕ ਪਕਦਾ
ਕਿਹੜਾ ਏਰੀਆ ਵੀਰ ਆਪਣਾ ?
max agro 110deta shop wale ..shi a..k chng kr lwa
Yaar ihi chkr aa mai v lya beez but osde bag piche super 110 likhiya dukan vale kehnde same hi aa
@@navjotsinghnav6918 sara net fol mareya max agro di dteal nhi mili koi suprem kle di a
@@navjotsinghnav6918 befikra hoja ..me vi pishle sall lyea si..super 110 mx agro da 38quntal 25 killo nilkea si
Modern 110 bare dso koi veer
Je supreme da nhi hga fr chl jap ga
@@educatedcultivated koi farak ta nhi pauga chaaaarrr ch
Pajji beej kitho milda g
Kise vi Khetibadi store to