ਸੁਪਰੀਮ 110 ਝੋਨੇ ਦੀ ਪੂਰੀ ਜਾਣਕਾਰੀ👈 ਕਿੰਨਾ ਝਾੜ ਕਦੋ ਬਿਜਾਈ🌾Supreme110

Sdílet
Vložit
  • čas přidán 9. 09. 2024
  • ਸੁਪਰੀਮ 110 ਝੋਨੇ ਦੀ ਪੂਰੀ ਜਾਣਕਾਰੀ👈 ਕਿੰਨਾ ਝਾੜ ਕਦੋ ਬਿਜਾਈ🌾Supreme110 Supreme 110 paddy varietySupreme 110 paddy time periodsupreme 110 paddysupreme 110 paddy detailsupreme 110 paddy seedsupreme 110 reviewSupreme 110 paddy variety full details pr 131 paddy time periodpr 131 paddy variety yieldਕਿਵੇ ਰਿਹਾਂ pr 131 ਦਾ ਝਾੜਸੁਪਰੀਮ 110 ਝੋਨੇ ਦੀ ਲਾਉਣ ਦਾ ਸਹੀ ਸਮਾਸੁਪਰੀਮ 110 ਦੀ ਖਾਦ ਪਾਉਣ ਦਾ ਸਹੀ ਸਮਾਂਸੁਪਰੀਮ 131 ਝੋਨੇ ਦੀ ਪੂਰੀ ਜਾਣਕਾਰੀ 110 ਝੋਨਾ ਦਾ ਇਸ ਵਾਰ ਦਾ ਝਾੜ ਫਿਰ ਟੋਪ ਦਾ 🌾110 paddy yield✅ Full detail
    ਕੀ ਕਾਰਣ ਕਿਸੇ ਦਾ ਝੋਨਾ 80 ਮਣ ਤੇ ਕਿਸੇ ਦਾ 95 ਮਣ Paddy 110 yield
    ਕਿਵੇ ਰਿਹਾਂ PR 131 ਦਾ ਝਾੜ 🌾 ਕਿੰਨੇ ਬੈਗ ਯੂਰੀਆ ਤੇ ਕਿੰਨੀਆ ਸਪਰੇਹਾਂ ✅✅Full detail Paddy PR131
    ਕਣਕ ਦੀ ਫਸਲ ਚੋ ਕਦੋਂ ਪਾਉਣੀ ਚਾਹੀਦੀ ਹੈ ਪੋਟਾਸ਼ ਪਾਉਣ ਦੇ
    ਅੱਜ ਕਰਤੀ ਬਿਜਾਈ DBW 222+187 ਕਣਕ🌾 ਕਿੰਨਾ ਕਿੰਨਾ ਪਾਇਆ
    Pr 131 paddy variety
    pr 131
    pau pr 131 paddy
    new paddy variety
    supreme 110 paddy variety
    pr 130 paddy variety
    pr131 paddy variety
    pr126 paddy variety
    pr 126 paddy variety
    Supreme 110 paddy time period
    supreme 110 paddy detail
    pr121 paddy variety
    Pr 114 paddy details in hindi
    pr131 की उत्पादन
    • ਕਿਵੇ ਰਿਹਾਂ PR 131 ਦਾ ਝ...
    #paddy 131
    #supreme 110
    #paddy
    @kabalsinghvirk
    ਕਣਕ ਦੀ ਫਸਲ ਚੋ ਕਦੋਂ ਪਾਉਣੀ ਚਾਹੀਦੀ ਹੈ ਪੋਟਾਸ਼ ਪਾਉਣ ਦੇ
    ਕਣਕ ਚੋ ਨਦੀਨਾਂ ਦੀ ਰੋਕਥਾਮ 110 ਝੋਨਾ ਲਾਉਣ ਦਾ ਸਹੀ ਸਮਾਂ
    Pr 131 paddy time period
    Supreme 110 paddy variety
    created by filmigo:filmigoapp.com/... #filmigo
    harvesting supreme 110
    paddy verity
    supreme 110 paddy time period
    supreme 110 paddy total yield in season 2022 l
    supreme 110 review
    supreme 110 seed
    supreme 110 total yield
    ਅਸਲੀ ਤੇ ਨਕਲੀ ਬੀਜ ਦੀ ਪਹਿਚਾਣ
    ਕਣਕ ਦੀ ਫਸਲ ਚੋ ਕਦੋਂ ਪਾਉਣੀ ਚਾਹੀਦੀ ਹੈ ਪੋਟਾਸ਼ ਪਾਉਣ ਦੇ ਕੀ ਫਾਇਦੇ
    गेहूं में पोटाश कब डालें
    गेहूं में पोटाश तत्त्व के किया फायदे
    पोटाश की पूरी जानकारी gehu me' potash kbh pai
    potash
    gehu me potash pane ka shi sma
    60% potash
    ਕਣਕ ਚੋ ਕਦੋਂ ਪਾਉਣੀ ਚਾਹੀਦੀ ਹੈ ਪੋਟਾਸ਼
    potash fertilizerhow to use potash fertilizerpotash fertilizer how to usemop
    #potash
    #wheat fertilizer
    गेहूं में पोटाश कितनी मात्रा पाए
    ਕਣਕ ਦੀ ਫਸਲ ਚੋ ਕਦੋਂ ਪਾਉਣੀ ਚਾਹੀਦੀ ਹੈ
    गेहूं में पोटाश पाने का सही समय
    Wheat fertilizer what is potash fertilizerhow to use 0 0 60 fertilizerMourate of potash #fertilizer
    • ਕਣਕ ਵਿੱਚ ਪਾਣੀ ਤੋਂ ਪਹਿਲ...
    #kabalsinghvirkPotash fertilizer
    how to apply potash fertilizer
    paraan sa paggamit ng potash fertilizer
    potash fertilizer for plants
    potash fertilizer usage
    ਕਣਕ ਦੀ ਫਸਲ ਚੋ ਕਦੋਂ ਪਾਉਣੀ ਚਾਹੀਦੀ ਹੈ ਪੋਟਾਸ਼ ਪਾਉਣ ਦੇ
    ਪੋਟਾਸ਼ ਪਾਉਣ ਦੇ ਕੀ ਫਾਇਦੇ
    senkor (METRIBUZIN) ਯੂਰੀਆ ਵਿੱਚ ਪਾਉਣ ਦਾ ਸਹੀ ਤਰੀਕਾ 🌿 ਅਣਗਿਹਲੀ ਨਾ ਕਰੇ ਨਹੀ ਤਾਂ ਝਾੜ ਘਟੇਗਾ
    senkor herbicide bayer
    METRIBUZIN 70%wp
    WHEAT herbicide 🌿
    herbicide, wheat farming, wheat, Metribuzin herbicide uses in Punjabi
    sencor
    गेहूं में senkor यूरिया में मिलाकर पाने का सही तरीका
    मेंट्रीब्यूजिन दवाई की सही डोज
    senkor की पुरी जानकारी 🌿bayer sencorsencor herbicideMETRIBUZIN ਯੂਰੀਆ ਵਿੱਚ ਪਾਉਣ ਦਾ ਸਹੀ ਤਰੀਕਾ sencor herbicide uses in hindibayer sencor herbicidesencor herbicide technicalsencor herbicide bayer tomatobayer sencor herbicide technicalsencor herbicide bayer priceMETRIBUZIN गेहूं में यूरिया खाद मिलाकर कितनी डोज bayer sencor herbicide pricesencor herbicide dosage
    / @kabalsinghvirk
    #senkor #agriculture #Fertilizer
    #kisan #wheat uses in senkor
    #KABAL SINGH VIRK
    @KABALSINGHVIRK
    • ਕਣਕ ਵਿੱਚ ਪਾਣੀ ਤੋਂ ਪਹਿਲ...
    ਕਣਕ ਦਾ ਪਹਿਲਾ ਪਾਣੀ ਲਾਉਣ ਦਾ ਸਹੀ ਸਮਾਂ
    ਕਣਕ ਚੋ ਯੂਰੀਆ ਖਾਦ ਪਾਉਣ ਦਾ ਸਹੀ ਸਮਾਂ
    • ਕਣਕ ਵਿੱਚ ਪਾਣੀ ਤੋਂ ਪਹਿਲ...
    गेहूं में पहला पानी कब लगाए
    गेहूं में यूरिया खाद कब लगाए
    senkor पानी से पहले या बाद में खेत में पाएMETRIBUZIN HerbicideMETRIBUZIN गेहूं में यूरिया खाद मिलाकर कितनी डोजsencor herbicide in telugu
    METRIBUZIN HerbicidePr 131 paddy variety in punjab Pr 131 paddy details Supreme 110 paddy variety yield Supreme 110 paddy yield supreme 110 paddy seed

Komentáře • 86

  • @user-hg3mi8dq6y
    @user-hg3mi8dq6y Před 4 měsíci +5

    ਬੁਹਤ ਵਧੀਆ ਝੋਨਾ ਇਹ ਮੈ ਪਿਛਲੇ ਸਾਲ 5 ਕਿਲੇ ਲਗਾਇਆ ਸੀ ਇਸ ਵਾਰ ਵੀ 3 ਏਕੜ ਲਗਾਉਣਾ ਇਹ ਜਿਨੀ ਮਰਜੀ ਹਨੇਰੀ ਆਵੇ ਇਹ ਡਿਗਦਾ ਨਹੀਂ ਇਸ ਲਈ ਮੈਨੂੰ ਬੁਹਤ ਪਸੰਦ ਆ

  • @inderjitsandhu7616
    @inderjitsandhu7616 Před 3 měsíci +2

    ਪਿਛਲੇ ਸਾਲ 16 ਜੂਨ ਨੂੰ ਝੋਨਾ ਸੁਪਰੀਮ 110 ਲਗਾਇਆ ਹੋਇਆ ਸੀ ਤੇ ਬਹੁਤ ਵਧੀਆ ਝਾੜ ਰਿਹਾ ਸਪਰੇ ਵੀ ਘੱਟ ਕਰਨੀ ਕਰਦੀ ਪਈ ਸੀ ਕੋਈ ਹਲਦੀ ਰੋਗ ਨਹੀਂ ਸੀ ਤੇ ਝਾੜ ਵੀ 100 ਗੱਟੇ ਤੋਂ ਉੱਪਰ ਸੀ ਗਿਆ ਸੀ ਬਾਏ

  • @Kulwinder0022
    @Kulwinder0022 Před 5 měsíci +1

    Bhut vdhia jankari ji

  • @KuldeepSingh-pj9hq
    @KuldeepSingh-pj9hq Před 3 měsíci +2

    26 ਨਾਲ਼ੋਂ ਘੱਟ ਨਿਕਲ਼ਿਆ ਸੀ ਸਾਡੇ ਬਾਕੀ ਇਹਦੀ ਪਰਾਲ਼ੀ ਬਹੁਤ ਜ਼ਿਆਦਾ ਹੁੰਦੀ ਆ

    • @kabalsinghvirk
      @kabalsinghvirk  Před 3 měsíci

      26 ਕਿੰਨਾ ਨਿਕਲਿਆ ਸੀ ਤੇ ਕਦੋ ਲੁਆਈ ਕੀਤੀ ਸੀ

    • @kabalsinghvirk
      @kabalsinghvirk  Před 3 měsíci

      110 ਕਿੰਨਾ ਨਿਕਲਿਆ ਤੇ ਕਦੋ ਲੁਆਈ ਕੀਤੀ ਸੀ

    • @KuldeepSingh-pj9hq
      @KuldeepSingh-pj9hq Před 3 měsíci +1

      26 ਦੋ ਜੁਲਾਈ ਨੂੰ ਲਾਈ ਸੀ ਝਾੜ 34 ਕੁਇੰਟਲ ਸੀ ਅਤੇ 110 ਬਾਈ ਜੂਨ ਨੂੰ ਲਾਈ ਸੀ ਝਾੜ ਸੀ 32 ਕੁਇੰਟਲ

    • @kabalsinghvirk
      @kabalsinghvirk  Před 3 měsíci

      @@KuldeepSingh-pj9hq ਕਿਹੜਾ ਏਰੀਆ

  • @chathasaab.
    @chathasaab. Před 4 měsíci +3

    ਸਾਡੇ ਤਾ 22 ਕਵਿੰਟਲ ਨਿਕਲੀ ਸੀ ਪਿਛਲੇ ਸਾਲ ਬਟਾਲਾ ਏਰੀਆ

    • @kabalsinghvirk
      @kabalsinghvirk  Před 4 měsíci

      ਕਦੋਂ ਲੁਆਈ ਕੀਤੀ ਸੀ

  • @kuljindersingh-ii1ds
    @kuljindersingh-ii1ds Před 5 měsíci

    Bhut vdhia wreaty a pichli war bhut vdhia jhar aiaa si

  • @kuljindersingh-ii1ds
    @kuljindersingh-ii1ds Před 5 měsíci

    👍

  • @user-gm6qn2po2t
    @user-gm6qn2po2t Před měsícem +2

    Hlo bai ess vaar laya 110 par labour na milan karke 7 july nu lagai c jaadh sai rahu ja ghat ju

    • @kabalsinghvirk
      @kabalsinghvirk  Před měsícem +1

      ਪਨੀਰੀ ਕਿੰਨੇ ਦਿਨਾਂ ਦੀ ਲਗਾਈ

    • @user-gm6qn2po2t
      @user-gm6qn2po2t Před měsícem +1

      @@kabalsinghvirk 35 toh 38 din di paniri ho gai c ji

    • @user-gm6qn2po2t
      @user-gm6qn2po2t Před měsícem +2

      @@kabalsinghvirk 35 toh 38 din di paniri c te me labour nu keh ke aam choone nalo sangni lagwai a 2 gatte urea pa ti a hun taak futara bhut vdia hoya he ji bass eh he ji ke kite late te ni 7 july

    • @kabalsinghvirk
      @kabalsinghvirk  Před měsícem

      @@user-gm6qn2po2t ਹੈ ਤਾਂ ਲੇਟ ਕਿਉ ਕਿ ਜਿੱਸ ਸਮੇ ਇਸਨੇ ਪਕਣਾ ਏ ਉਸ ਸਮੇਂ ਹਵਾ ਚੋ ਨਮੀ ਦੀ ਮਾਤਰਾ ਵੱਧ ਜਾਂਦੀ ਏ ਉਸ ਸਮੇਂ ਤਾਪਮਾਨ ਘਟਣਾ ਸ਼ੁਰੂ ਹੋ ਜਾਂਦਾ ਏ ਜਿਸ ਕਾਰਨ ਹਲਦੀ ਰੋਗ ਤੇ ਪੱਕਣ ਚੋ ਸਮੱਸਿਆ ਆਉਂਦੀ ਏ
      25/30 ਦਿਨ ਦੀ ਪਨੀਰੀ ਦਾ ਜਿਆਦਾ ਝਾੜ ਆਉਂਦਾ ਏ
      ਇਸਨੂੰ ਜਿਆਦਾ ਸੰਘਣਾ ਨਹੀ ਲਗਾਉਣਾ ਚਾਹੀਦਾ l

    • @user-gm6qn2po2t
      @user-gm6qn2po2t Před měsícem

      @@kabalsinghvirk okji

  • @kuljindersingh-ii1ds
    @kuljindersingh-ii1ds Před 4 měsíci

    👍👍👍👍

  • @user-ge8gi7uw5l
    @user-ge8gi7uw5l Před 4 měsíci +1

    Pichle saal lgaya c veer ji bhut vdiya jhaar reha

    • @kabalsinghvirk
      @kabalsinghvirk  Před 4 měsíci

      ਕਿੰਨਾ ਆਇਆ ਸੀ

    • @kabalsinghvirk
      @kabalsinghvirk  Před 4 měsíci

      ਕਿਹੜਾ ਏਰੀਆ ਕਦੋ ਲਗਾਇਆ ਸੀ

    • @user-ge8gi7uw5l
      @user-ge8gi7uw5l Před 4 měsíci +1

      Sir area haiga ji mukerian te eh sir 23 June nu lgaya c te jharh aaya c 33 quantal

    • @user-ge8gi7uw5l
      @user-ge8gi7uw5l Před 4 měsíci

      Sir mukerian area hai ji 23 June nu lgaya c te jarh 33 quantal aaya c

    • @kabalsinghvirk
      @kabalsinghvirk  Před 4 měsíci

      @@user-ge8gi7uw5l ok

  • @manjitpathania8441
    @manjitpathania8441 Před 4 měsíci +2

    Gurdaspur area ਲਈ ਠੀਕ ਰਹੇਗਾ? ਨਹਿਰੀ ਪਾਣੀ

    • @kabalsinghvirk
      @kabalsinghvirk  Před 4 měsíci

      1 ਤੋ 2 ਕਿਲਿਆ ਚੋ ਲਗਾ ਕੇ ਦੇਖੋ ਕਿਊਕਿ ਤੁਹਾਡੇ ਏਰੀਆ ਚੋ 110 ਝੋਨਾ ਦਾ ਝਾੜ ਮੈ ਘੱਟ ਸੁਣਿਆ ਏ

    • @ramansaini8099
      @ramansaini8099 Před 4 měsíci

      Sade 30 quantal reha Gsp ch

    • @manjitpathania8441
      @manjitpathania8441 Před 4 měsíci

      @@ramansaini8099 ਕਿਹੜਾ ਪਿੰਡ ਆਪਣਾ?

    • @ramansaini8099
      @ramansaini8099 Před 4 měsíci

      @@manjitpathania8441 chotta Ghallughara sahib

  • @chetanandotra6696
    @chetanandotra6696 Před 4 měsíci +1

    Paji Partap seeds super 110
    Beek reya hai sady area ch
    Kya aaae supreme 110 he hai ???

    • @kabalsinghvirk
      @kabalsinghvirk  Před 4 měsíci

      ਨਹੀ ਵੀਰ supream ਇੱਕ ਵੱਖਰੀ company a ਇਸਨੂੰ launch ਕਰਨ ਵਾਲ਼ੀ supream company a
      ਹੁਣ ਜਿਵੇ ਓਂਕਾਰ, ਕਰਨਾਲ, ਪ੍ਰਭਾਤ ਇਹ ਅਲੱਗ ਕੰਪਨੀ ਏ ਬਾਕੀ ਬੀਜ ਇਕ ਹੀ ਹੁੰਦਾਂ ਏ ਕੰਪਨੀ ਅਲੱਗ ਅਲੱਗ ਹੈ ਪੱਕੇ ਬਿੱਲ ਤੇ ਬੀਜ ਲਓ
      ਤੁਹਾਡਾ ਕਿਹੜਾ ਏਰੀਆ ਏ

  • @KashmirsinghHayer-vv5zo
    @KashmirsinghHayer-vv5zo Před 4 měsíci +1

    20 30 jun 34 qt kille da 40 killian de average phillaur da area

    • @GurdipSingh-us5mm
      @GurdipSingh-us5mm Před 4 měsíci +1

      30ਤੋ 35 ਕੁਵਿੰਟਨ ਝਾੜ 110ਦਾ ਰਿਹਾ ਏਰੀਆ ਗੁਰਦਾਸਪੁਰ

    • @kabalsinghvirk
      @kabalsinghvirk  Před 4 měsíci

      ਕਿੰਨੀ ਤਰੀਕ ਨੂੰ ਲੁਆਈ ਕੀਤੀ ਸੀ

    • @kabalsinghvirk
      @kabalsinghvirk  Před 4 měsíci

      Supreme ਕੰਪਨੀ ਦਾ ਬੀਜ ਕੇ ਕਿਸੇ ਹੋਰ ਕੰਪਨੀ ਦਾਂ

  • @jagdeepsinghsohi2087
    @jagdeepsinghsohi2087 Před 4 měsíci +1

    Bai paneri patti ni gayi c pishle saal bhayia de hathan cho laho nikalan lata c 6 7 ghara ne hor v layi c othe v ahi problem rahi nal de kyare vich e 26 di paneri c ohh aram nal patti gayi

    • @kabalsinghvirk
      @kabalsinghvirk  Před 4 měsíci

      ਪਨੀਰੀ ਬੀਜਣ ਤੋ 10/15 ਦਿਨ ਪਹਿਲਾ ਰੂੜੀ ਖਾਦ ਪਾਓ

    • @kabalsinghvirk
      @kabalsinghvirk  Před 4 měsíci

      Area kihra ਜਮੀਨ ਕਿਹੋ ਜਿਹੀ ਏ

  • @Kulwinder0022
    @Kulwinder0022 Před 5 měsíci +1

    Veer isdi pniri kine dina tak di lga skde a

  • @gurjitsingh370
    @gurjitsingh370 Před 3 měsíci +1

    Amritsar 38

  • @lakhbirsinghrandhawa9280
    @lakhbirsinghrandhawa9280 Před 4 měsíci +1

    Karnal super 110 32qts

    • @kabalsinghvirk
      @kabalsinghvirk  Před 4 měsíci

      ਕਦੋਂ ਲੁਆਈ ਕਿਹੜਾ ਏਰੀਆ

  • @darshandhadli2403
    @darshandhadli2403 Před 4 měsíci +1

    bai paneeri kdo tk beejni h esdi

    • @kabalsinghvirk
      @kabalsinghvirk  Před 4 měsíci

      15 May ਤੋ 25 may ਤੱਕ
      30ਤੋ 35 ਦਿਨ ਦੀ ਪਨੀਰੀ ਖੇਤ ਚੋ ਲਗਾਓ

  • @sahilrana60
    @sahilrana60 Před 3 měsíci +1

    Seed kaha se milega Mai haryana Ambala se hu

  • @ekamgamer3154
    @ekamgamer3154 Před 5 měsíci +1

    37 quintal Mohali near airport 22 june darmiana vahn

    • @kabalsinghvirk
      @kabalsinghvirk  Před 5 měsíci +1

      ਪਾਣੀ ਕਿੰਨਾ ਨੰਬਰ

    • @ekamgamer3154
      @ekamgamer3154 Před 5 měsíci +1

      @@kabalsinghvirk Pani motor da hi lagda...check ni kraya kde

    • @kabalsinghvirk
      @kabalsinghvirk  Před 5 měsíci +3

      @@ekamgamer3154 ਪਾਣੀ ਪੀਣ ਚੋ ਵਧੀਆ ਕਿ ਜਾਂ ਖਾਰਾ ਜਾ ਲੂਣਾ
      ਕਿ ਮਿੱਠਾ ਪਾਣੀ ਏ ਪੀਣ ਚੋ

    • @ekamgamer3154
      @ekamgamer3154 Před 5 měsíci +1

      @@kabalsinghvirk peen nu ta bilkul thik a

    • @ekamgamer3154
      @ekamgamer3154 Před 5 měsíci +1

      Peen nu ta vadhiya

  • @user-kt9lz2kh6s
    @user-kt9lz2kh6s Před 5 měsíci +2

    ਭਾਈ ਸਾਹਿਬ ਪਾਣੀ ਬਾਰੇ ਵੀ ਦੱਸੋ

    • @kabalsinghvirk
      @kabalsinghvirk  Před 5 měsíci

      ਵੀਰ 1 ਨੰਬਰ ਪਾਣੀ ਚੋ ਫ਼ੁੱਲ ਝਾੜ ਦੇਵੇਗੀ
      ਬਾਕੀ 2 ਨੰਬਰ ਪਾਣੀ ਚੋ ਹੋ ਜਾਂਦੀ ਏ ਬਾਕੀ ਝਾੜ ਤੇ ਥੋੜ੍ਹਾ ਫ਼ਰਕ ਪੈਦਾ ਏ ਜੇਕਰ ਨਾਲ ਨਹਿਰੀ ਪਾਣੀ ਹੋਵੇ ਤਾਂ ਬਹੁਤ ਵਧੀਆ ਬਾਕੀ ਵਧੀਆ ਝਾੜ ਲੈਣ ਲਈ 2/3 ਗੱਲਾ ( ਨੁੱਕਤੇ) ਦੀ ਵੀਡਿਓ ਸ਼ੇਅਰ ਕਰਾਗੇ ਅਪਣੇ ਤਜ਼ਰਬੇ ਅਨੁਸਾਰ ਜੋ ਅਸੀ ਪਿੱਛਲੇ 3 ਸਾਲ਼ਾ ਤੋ ਦੇਖੇ ਆ

  • @balwindersingh3381
    @balwindersingh3381 Před 5 měsíci +1

    Kadd lambai) kini ae veer

    • @kabalsinghvirk
      @kabalsinghvirk  Před 5 měsíci +1

      ਵੀਰ ਇਸਦਾ ਕੱਦ 114/131 ਨਾਲੋਂ ਜਿਆਦਾ ਹੈ ਪਰ ਡਿੱਗਦੀ ਨਹੀ ਏ

  • @manjitpathania8441
    @manjitpathania8441 Před 4 měsíci +1

    1 ਕਿੱਲੇ ਲਈ ਕਿੰਨਾ ਬੀਜ਼ ਲਗਦਾ?

  • @harbhajansarwara9164
    @harbhajansarwara9164 Před 3 měsíci +2

    ਜੇਕਰ ਮਾੜਾ ਪਾਣੀ ਹੋਵੇ ਤਾ ਹੋਜੁ

    • @kabalsinghvirk
      @kabalsinghvirk  Před 3 měsíci

      ਕਿੰਨਾ ਨੰਬਰ ਪਾਣੀ

    • @kabalsinghvirk
      @kabalsinghvirk  Před 3 měsíci

      ਨਹਿਰੀ ਪਾਣੀ ਲਗਦਾ

    • @harbhajansarwara9164
      @harbhajansarwara9164 Před 3 měsíci

      @@kabalsinghvirk3 ਨੰਬਰ ਪਾਣੀ ਐ । ਨਹਿਰੀ ਪਾਣੀ ਇਸ ਵਾਰ ਲੱਗ ਗਿਆ

  • @LakhwinderSingh-mi6hr
    @LakhwinderSingh-mi6hr Před 4 měsíci +1

    Exta Tilling le koi sulah

    • @kabalsinghvirk
      @kabalsinghvirk  Před 4 měsíci

      ਕੱਦੂ ਕਰਨ ਵੇਲ਼ੇ ਸੂਪਰ 1 bag
      ਝੋਨਾਂ ਲੁਆਈ ਤੋਂ ਬਾਅਦ ਜਿੰਕ, ਯੂਰੀਆ ਖਾਦ

    • @kabalsinghvirk
      @kabalsinghvirk  Před 4 měsíci +1

      ਹੋਰ ਕੋਈ ਸੋਹਣੇ ਸੋਹਣੇ ਡੱਬੇ ਪਾਉਣ ਦਾਂ ਕੋਈ ਫਾਇਦਾ ਨਹੀ

  • @BHMahal-ne3kn
    @BHMahal-ne3kn Před 4 měsíci +1

    32 qt area ajnala

    • @kabalsinghvirk
      @kabalsinghvirk  Před 4 měsíci

      ਲੁਆਈ ਕਦੋਂ ਕੀਤੀ ਸੀ

  • @user-bk3fp5sz8q
    @user-bk3fp5sz8q Před 5 měsíci +3

    ਬੀਜ ਆਪਣਾ ਰੰਗ ਸਕਦੇ ਹਾ‌ ਵੀਰ ਜੀ

    • @kabalsinghvirk
      @kabalsinghvirk  Před 5 měsíci

      ਹਾਂਜੀ ਵੀਰ ਰੱਖ ਸੱਕਦੇ ਆ ਇਹ ਕੋਈ ਹਾਈਬ੍ਰਿਡ ਕਿਸਮ ਨਹੀਂ ਏ

    • @parmindersinghthethi2129
      @parmindersinghthethi2129 Před 4 měsíci

      Yes

  • @preetsidhu9202
    @preetsidhu9202 Před 5 měsíci +3

    Y ji kdo ਲਗਦੀ ਆ ਅਗਤੇ

    • @kabalsinghvirk
      @kabalsinghvirk  Před 5 měsíci

      15 ਜੂਨ ਤੋ 25 ਤੱਕ ਵਧੀਆ ਝਾੜ

  • @parmindersinghthethi2129
    @parmindersinghthethi2129 Před 4 měsíci +1

    15 June to 10 October
    33q

  • @ManpreetSingh-pe9go
    @ManpreetSingh-pe9go Před 4 měsíci +2

    ਮੂੰਗੀ ਤੋ ਬਾਅਦ ਲੱਗ ਜੂ

    • @kabalsinghvirk
      @kabalsinghvirk  Před 4 měsíci +1

      ਕਿੰਨੀ ਤਰੀਕ ਤੱਕ ਮੂੰਗੀ ਵਾਲੀ ਜਮੀਨ ਵਿਹਲੀ ਹੋਜੂ

  • @sehbaazbajwa9419
    @sehbaazbajwa9419 Před 4 měsíci +1

    Batala area 34 qtl nikla c

    • @kabalsinghvirk
      @kabalsinghvirk  Před 4 měsíci

      ਕਦੋਂ ਲੁਆਈ ਕੀਤੀ ਸੀ

  • @Kulwinder0022
    @Kulwinder0022 Před 5 měsíci

    👍👍👍