ਕਰਾਏ ਵਾਲਾ ਕਮਰਾ ।। ਭਾਗ 29 ।। PUNJABI SERIES ।।

Sdílet
Vložit

Komentáře • 645

  • @surinderkarra-ਜਲੰਧਰ
    @surinderkarra-ਜਲੰਧਰ Před měsícem +37

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ।
    ਸੱਭ ਤੋਂ ਪਹਿਲਾਂ ਮੇਰੀ ਭੈਣ ਦੇ ਕਾਲਾ ਸੂਟ ਪਾਇਆ ਬਹੁਤ ਬਹੁਤ ਸੋਹਣਾ ਲਗਿਆ।
    ਪਰ ਗੁਲਾਬੀ ਵੀ ਬਹੁਤ ਸੋਹਣਾ ਲਗਦਾ ਹੈ।
    ਮੇਰੀ ਆਪਣੀ ਪਸੰਦ ਵੀ ਕਾਲਾ ਰੰਗ ਹੈ।
    ਵੀਡੀਓ ਤਾਂ ਲਗਦੀ ਹੀ ਨਹੀਂ , ਬਿਲਕੁਲ ਇਕ ਅਸਲੀ ਪਰਿਵਾਰਿਕ ਮਹੌਲ ਹੀ ਲਗ ਰਿਹਾ ਹੈ।
    ਪਰ ਲਗਦਾ ਇਸ਼ੂ ਅਤੇ ਮਾਂ ਆਪਣੇ ਅਸਲੀ ਰੂਪ ਵਿੱਚ ਆਉਣ ਲਗ ਪਏ ਹਨ।
    ਲਵਪ੍ਰੀਤ ਨੂੰ ਇਹ ਬਹੁਤ ਤੰਗ ਪ੍ਰੇਸ਼ਾਨ ਕਰਨਗੇ। ਲਵਪ੍ਰੀਤ ਦੀ ਅਤੇ ਉਸ ਦੇ ਗਰੀਬ ਮਾਂ-ਬਾਪ ਦੀ ਬੇਇੱਜ਼ਤੀ ਵੀ ਬਹੁਤ ਕਰਨਗੇ ।
    ਲਗਦਾ ਹੈ ਹੁਣ ਇਹ ਲਵਪ੍ਰੀਤ ਨਾਲ ਨੌਕਰਾਣੀ ਵਾਲਾ ਵਿਵਹਾਰ ਕਰਨਗੇ , ਨਾ ਕਿ ਨੂੰਹ ਲਈ ਪਿਆਰ।
    ਸਾਰਿਆਂ ਦਾ ਕੰਮ ਬਹੁਤ ਵਧੀਆ ਹੈ ।
    ਇਸ਼ੂ ਅਤੇ ਮਾਂ ਦਾ ਵਿਵਹਾਰ ਦੇਖ ਬਹੁਤ ਗੁੱਸਾ ਆਉਂਦਾ ਹੈ ।
    ਮੇਰਾ ਜੀਅ ਕਰਦਾ ਇਹਨਾਂ ਦੋਨਾਂ ਨੂੰ ਰੱਜ ਕੇ ਕੁਟਾਪਾ ਚਾੜਾਂ।
    ਲਵਪ੍ਰੀਤ ਇਹ ਬਿਲਕੁਲ ਸੱਚ ਹੈ ਜਿਸ ਦੀ ਆਪਣੀ ਭੈਣ- ਧੀ ਹੋਵੇ ਉਸ ਨੂੰ ਪਤਾ ਦਰਦ ਕੀ ਹੁੰਦਾ ।
    ਸ਼ਾਇਦ ਵੀਡੀਓ ਵਿਚ ਦੇਖ ਕੇ ਗੁੱਸਾ ਇਸ ਕਰਕੇ ਆਉਂਦਾ ਹੈ , ਕਿ ਲਵਪ੍ਰੀਤ ਸੱਚੀ ਹੀ ਮੇਰੀ ਛੋਟੀ ਭੈਣ ਹੈ।
    ਲਵਪ੍ਰੀਤ ਬਹੁਤ ਸੋਹਣੀ ਵੀਡੀਓ ਬਣਾ ਕੇ ਸਮਾਜ ਨੂੰ ਬਹੁਤ ਵਧੀਆ ਸੁਨੇਹਾ ਦੇ ਰਹੀ ਹੈਂ ।
    ਪਰ ਜੇ ਕੋਈ ਸਮਝਣ ਵਾਲਾ ਹੋਵੇਗਾ ਤਾਂ ਸਮਝੇਗਾ।
    """ਬਾਬਾ ਜੀ ਮੇਰੀ ਭੈਣ ਨੂੰ ਖੁਸ਼, ਤੰਦਰੁਸਤ, ਕਾਮਯਾਬ ,ਹੱਸਦੀ ਅਤੇ ਚੜਦੀਕਲਾ ਵਿਚ ਰੱਖਣ""" ਇਸ ਵੀਡੀਓ ਰਾਹੀਂ ਸੱਚ ਵਿਚ ਹੀ ਬਹੁਤ ਦੇਰ ਤੋਂ ਵਿਛੜੀ ਰੂਹ ਲਵਪ੍ਰੀਤ ਦੇ ਰੂਪ ਵਿੱਚ ਮਿਲੀ ਹੈ ।
    ਬਹੁਤ ਬਹੁਤ ਸਾਰਾ ਪਿਆਰ
    💕💕🙏🙏🙏🙏🙏🙏💕💕
    🌹🌹🌹🌹🌹🌹

    • @lovepreetghumaan5208
      @lovepreetghumaan5208  Před měsícem +3

      ਦਿਲੋਂ ਪਿਆਰ 🙌💝

    • @gurkiratsingh83
      @gurkiratsingh83 Před měsícem +1

      So beautiful comment 💕😍

    • @surinderkarra-ਜਲੰਧਰ
      @surinderkarra-ਜਲੰਧਰ Před měsícem

      @@lovepreetghumaan5208 ਭੈਣ ਭਰਾ ਦੇ ਪਿਆਰ ਤੋਂ ਵੱਡੀ ਦੌਲਤ ਇਸ ਦੁਨੀਆ ਵਿਚ ਨਹੀਂ ਹੈ ।

  • @Jashan_deep732
    @Jashan_deep732 Před měsícem +110

    ਜੋਂ ਕੋਈ ਇਸ series ਨੂੰ ਬਹੁਤ ਪਸੰਦ ਕਰਦਾ ਉਹ ਨੀਚੇ ਹਾਜਰੀ ਲਗਵਾਓ 😊😊
    👇👇👇👇

  • @Jashan_deep732
    @Jashan_deep732 Před měsícem +46

    ਵੈਸੇ ਤਾਂ ਸਾਰੇ characters ਦੇ ਰੋਲ ਵਧੀਆ ਨੇ ਪਰ ਮੈਨੂੰ ਤਾਂ 💕 lovepreet ਦੀਦੀ ਤੇ ਇੱਸੂ ਵੀਰੇ ਦਾ ਰੋਲ ਬਹੁਤ ਪਸੰਦ ਆ। ਹੋਰ ਕਿਸ ਕਿਸ ਨੂੰ ਇਹ ਦੋਨੋ ਰੋਲ ਬਹੁਤ ਪਸੰਦ ਨੇ।

  • @BalwinderSingh-jw5ws
    @BalwinderSingh-jw5ws Před měsícem +23

    ਕਿਰਾਏ ਵਾਲਾ ਕਮਰਾ ਸੀਰੀਅਲ ਬਹੁਤ ਬਹੁਤ ਵਧੀਆ ਹੁੰਦਾ ਜਾ ਰਿਹਾ ਸੱਸ ਤੇਰੀ ਦੇ ਤੇਵਰਾਂ ਤੋ ਪਤਾ ਲੱਗਦੈ ਲਵਪ੍ਰੀਤ ਬੇਟਾ ਕਿਸਮਤ ਤੇਰੀ ਖਰਾਬ ਹੋਣ ਵਾਲੀ ਐ ਕਹਿਣ ਨੂੰ ਜੀਅ ਤਾਂ ਨਹੀਂ ਕਰਦਾ ਧੀਆਂ ਸਭ ਦੀਆਂ ਖੁਸ਼ੀਆਂ ਮਾਣਨ ਸੀਰੀਅਲ ਵੇਖ ਕੇ ਲੋਕਾਂ ਦੀ ਨਿੱਜੀ ਜ਼ਿੰਦਗੀ ਬਾਰੇ ਸੋਚ ਕੇ ਡਰ ਲੱਗਣ ਲਗ ਜਾਂਦਾ ਹੈ ਵਹਿਗੁਰੂ ਜੀ ਸਭਨਾਂ ਧੀਆਂ ਦੇ ਸਿਰ ਤੇ ਹਮੇਸ਼ਾਂ ਮੇਹਰਾਂ ਭਰਿਆ ਹੱਥ ਸਦਾ ਬਣਾਈ ਰੱਖਣਾਂ ਜੀ 🙏🙏

  • @user-hz7ms6gg9q
    @user-hz7ms6gg9q Před měsícem +8

    ਨਾ ਪਰੌਣੇਆਂ ਵਾਲੇ ਕਪੜੇ, ਖਾਲੀ ਹੱਥ ਸਹੁਰਿਆਂ ਨੂੰ ਕੋਣ ਜਾਦਾਂ। ਇਕ ਕਹਾਵਤ..ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਚੌਥੇ ਨੰਗ ਉਹ ਜਿਹਨਾਂ ਧੀਹ ਦਿੱਤੀ ਜਾਣਕੇ।

  • @Shada_punjab
    @Shada_punjab Před měsícem +3

    ਲਵਪ੍ਰੀਤ ਦੀਦੀ ਤੇਰੀ ਸੱਸ ਬਹੁਤ ਚਲਾਕ ਹੈ ਤੂੰ ਬਹੁਤ ਭੋਲੀ ਹੈ ਤੂੰ ਇਸ ਦੀਆਂ ਗੱਲਾਂ ਵਿੱਚ ਨਾ ਆਈ ❤❤🎉🎉 ਇਸ਼ੂ ਦੇ ਦਿੱਲ ਵਿੱਚ ਕੋਈ ਪਾਪ ਨਹੀਂ ਹੈ 😢😢😢😢 ਇਸ਼ੂ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਵਾਹਿਗੁਰੂ ਜੀ ਤੁਹਾਨੁੰ ਤਰਕੀਆਂ ਬਖ਼ਸ਼ੇ ਨਾਮ ਮਨਜੋਤ ਕੌਰ ❤❤❤❤❤😢😢😢🎉🎉🎉

  • @JaswantSingh-f7o
    @JaswantSingh-f7o Před měsícem +29

    ਤਾਰੀ ਤੇ ਲਵਪ੍ਰੀਤ ਪੁੱਤਰ ਬਹੁਤ ਬਹੁਤ ਮੁਬਾਰਕਾਂ ਵਿਆਹ ਦੀਆਂ ਬਹੁਤ ਬਹੁਤ ਵਧੀਆ ਵੀਡੀਓ ਬਣਾਈ ਹੈ ਜੀ ਜਸਵੰਤ ਸਿੰਘ ❤❤❤❤❤

  • @Prabh225
    @Prabh225 Před měsícem +6

    Jad lovepreet peke ayi c odo jande tym ohna de ddy ne keha c mere kol taa 100 rs. Hi aa bahut emotional 😢ja lgga oh scene v apne lyi Maa baap kuj v kr skde ne k sade bche khush rehn bs

  • @manjitkaur-wy1tg
    @manjitkaur-wy1tg Před měsícem +4

    ਬਹੁਤ ਬਹੁਤ ਬਹੁਤ ਸੋਹਣਾ ਐਪੀਸੋਡ 👌👌👍👍ਸਾਰਿਆਂ ਨੇ ਆਵਦਾ ਰੋਲ ਬਹੁਤ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤਾ 👌👌👍👍👌👌ਸੱਸ ਨੇ ਸੱਸ ਦੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਬਚ ਕੇ ਰਹਿਣਾ ਲਵਪ੍ਰੀਤ 🙏🙏 ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏ਧੰਨਵਾਦ ਜੀ 🙏🙏❤️❤️❤️❤️❤️❤️❤️

  • @porandhaliwal4330
    @porandhaliwal4330 Před měsícem +4

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼

  • @PandherSingh
    @PandherSingh Před měsícem +5

    ਬਹੁਤ ਵਧੀਆ ❤❤❤❤❤❤❤❤❤ ਆਪਦੇ ਪਰਿਵਾਰ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ Lovepreet 🎉

  • @SatteSatte-iz4fy
    @SatteSatte-iz4fy Před měsícem +116

    ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇ 2:35 ਮ ਸਿੰਘ ਪਿੰਡ ਖੋਟੇ,,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,

    • @ManveerBrar-pl2qd
      @ManveerBrar-pl2qd Před měsícem +14

      Asi v nl de pind de thode

    • @ranjeetcheema5160
      @ranjeetcheema5160 Před měsícem +2

      HELO. Beta me tera.video.
      Pura dekhdaya
      Meri Betee bhut sohni video Banoadiya
      Meri Betee.jug jug jive me rab to benti kardaya
      WAHEGURU
      G

  • @user-re2hf7fm4t
    @user-re2hf7fm4t Před měsícem +4

    ਬਹੁਤ ਵਧੀਆ ਸਟੋਰੀ ਜੀ ❤
    ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ 🎉🎉

  • @user-ix7mc6bj2e
    @user-ix7mc6bj2e Před měsícem +15

    ਬਹੁਤ ਸੋਹਣੀ ਵੀਡੀਓ ਪਰ ਤਾਰੀ ਦੀ ਮੰਮੀ ਗੱਲਾਂ ਗੱਲਾਂ ਚ ਬਹੁਤ ਕੁਝ ਸੁਣਾਉਣ ਲੱਗ ਪਈ ਇਹਨੂੰ ਕਹਿੰਦੇ ਨੇ ਸੱਸ ਦੇ ਰੰਗ ❤
    ਤਜਿੰਦਰ ਕੌਰ ਕਰਤਾਰਪੁਰ

  • @kuldeepdhaliwal2803
    @kuldeepdhaliwal2803 Před měsícem +5

    ਲਵਪ੍ਰੀਤ ਬਹੁਤ ਸੋਣੀ ਵੀਡੀਓ ਆ ਸੱਸ ਗੱਲਾਂ ਗੱਲਾਂ ਚ ਲੱਗ ਗਈਂ ਸਨੋਨ ❤❤❤❤❤❤

  • @BalkerDhanday
    @BalkerDhanday Před měsícem +9

    ਪਰੀਤੋ ਦਾ ਕੰਮ ਆ ਹਰ ਜਗ਼੍ਹਾ ਕਲੇਸ਼ ਕਰਨਾ ਪਰ ਹੁਣ ਲਾਲਚ ਵਿੱਚ ਵੀ ਮਾਹਿਰ ਹੈ👍👍

  • @BhinderKaur-vl8qk
    @BhinderKaur-vl8qk Před měsícem +6

    ਬਹੁਤ ਹੀ ਵਧੀਆ ਵਿਡੀਉ ਹੈ, ਬਾਕੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ, ਜ਼ਿਲ੍ਹਾ ਪਟਿਆਲਾ ❤❤❤❤❤❤❤❤❤❤❤🎉🎉🎉🎉🎉

  • @santokhsidhuatla7045
    @santokhsidhuatla7045 Před měsícem +5

    ਬਹੁਤ ਵਧੀਆ ਐਕਟਿੰਗ ਲੱਗੀ ਲਵਪ੍ਰੀਤ ਤੇ ਈਸ਼ੂ ਦੀ
    ਡਾਇਲਾਗ ਆਈਲਟਸ ਦੀ ਕਲਾਸ ਲਾ ਕੇ ਆਇਆ ਸੀ 😂 ਬਹੁਤ ਵਧੀਆ ਲੱਗਿਆ।
    ਲੱਗਦਾ ਈਸ਼ੂ ਦੀ ਮੰਮੀ ਦੀਆਂ ਘੁਧਿੱਤਾਂ ਅਗਲੀ ਕਿਸ਼ਤ ਚ, ਆਪਣਾ ਰੰਗ ਦਿਖਾਉਣ ਗੀਆਂ ਇਸ ਦੇ ਡਾਇਲਾਗ ਤਾਨੇ ਮਿਹਣੇ ਜੇ ਲਾਲਚੀ ਨੇ ਮੇਰੇ ਤਾਂ ਦਿਲ ਨੂੰ ਕੁਛ ਹੋਣ ਲੱਗ ਜਾਂਦਾ ਏ ਕਿਉਂਕਿ ਮੈਂ ਬਹੁਤ ਖੁੱਭ ਜਾਂਦਾ ਹਾਂ ਸਟੋਰੀ ਵਿੱਚ। ਹੋ ਸਕਦਾ ਇਹ ਕਹਾਣੀ ਦੀ ਮੰਗ ਮੁਤਾਬਿਕ ਜਰੂਰੀ ਵੀ ਹੋਵੇ।
    ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ। 🙏🙏

  • @lakhvirsinghqupu
    @lakhvirsinghqupu Před měsícem +4

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @balwindergill3079
    @balwindergill3079 Před měsícem +19

    ਸਭ ਤੋ ਸਿਰਾ ਐਕਟਿੰਗ ਆ ਬਾਈ ਨਿੰਸੂ ਵੀਰੇ ਦੀ❤❤❤❤

  • @user-gk7kn6yh7c
    @user-gk7kn6yh7c Před měsícem +4

    ਲਵਪਰੀਤ ਅਤੇ ਤਾਰੀ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ

  • @balrajsidhu3296
    @balrajsidhu3296 Před měsícem +4

    ਬਹੁਤ ਹੀ ਵਧੀਆ ਵੀਡੀਓ ਲਵਪ੍ਰੀਤ ਭੈਣ 👌👌👌❤❤❤❤❤❤❤

  • @gurbindersingh6364
    @gurbindersingh6364 Před měsícem +18

    ਕਿਸਮਤ ਤਾਂ ਸਾਸ ਨੇ ਜਦੋ ਕੰਨਾ ਦੇ ਕਾਂਟੇ ਲੁਹਾਏ ਓਦੋਂ ਬਖੇੜਾ ਪਵੇਗਾ ਸ਼ਾਇਦ ਭੂਆ ਵੀ ਆ ਜਾਏ ਓਦੋਂ ਤਕ

  • @rajasidhu9069
    @rajasidhu9069 Před měsícem +4

    ❤ 🎉ਲਵਪ੍ਰੀਤ ਸੋਡੀ ਐਕਟਿੰਗ ਤੇ ਰੋਲ ਤੁਹਾਡੇ face ਤੇ ਪੂਰਾ ਫਿੱਟ ਬੈਠਦਾ,, ਤੇਰੀ ਸੱਸ, ਪ੍ਰੀਤ ਕੌਰ ਜੀ ਦਾ ਰੋਲ ਓਹਨਾ ਦੇ ਸੁਬਾਹ ਦੇ ਬਿਲਕੁਲ ਅਨੁਸਾਰ ਹੈ,, ਮੈਂ ਮਿਲ ਚੁੱਕਾ ਤੇ ਗੱਲ ਬਾਤ ਵੀ ਕਰੀ ਸੀ, preet kaur ਜੀ ਦੇ ਨਾਲ,, ਇਸ਼ੂ ਦੀ ਐਕਟਿੰਗ ਵੀ ਘੈਂਟ ਆ

  • @JasleenKaur-vh9cv
    @JasleenKaur-vh9cv Před měsícem +26

    ਲਵਪ੍ਰੀਤ ਦੇ ਬਾਪੂ ਦੀ ਚੰਗੀ ਸਿੱਖਿਆ ਚੰਗੀ ਸੋਚ ਗਲਬਾਤ ਕਰਨ ਦਾ ਢੰਗ ਬਹੁਤ ਹੀ ਵਧੀਆ

  • @chamkaursingh3535
    @chamkaursingh3535 Před měsícem +5

    ਬਹੁਤ ਵਧੀਆ ਵੀਡੀਓ ਜੀ ਲਵਪ੍ਰੀਤ ਭੈਣੇ ਪਿੰਡ ਵਿਧਾਤਾ ਜ਼ਿਲਾ ਬਰਨਾਲਾ ਦੇ

  • @SukhpalGrewal-rx6bs
    @SukhpalGrewal-rx6bs Před měsícem +5

    ਕਿਆ ਬਾਤਾਂ ਨੇ ਕਮਾਲ ਹੋਈ ਪਈ ਏ 😂😂😂❤❤❤❤

  • @manjeetkaur949
    @manjeetkaur949 Před měsícem +4

    ਬਹੁਤ ਵਧੀਆ ਐਕਟਿੰਗ ਸਾਰਿਆਂ ਦੀ ❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉

  • @user-xx8zt3yv9n
    @user-xx8zt3yv9n Před měsícem +7

    Khini sohni aa vedio aunty acting vahut sohni kardi aa ❤❤

  • @gurjindersingh3638
    @gurjindersingh3638 Před měsícem +6

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਪ੍ਰੀਤ ਜੀ ਜ਼ਰਾ ਸ਼ਾਮਲ ਕੇ ਚਲੋ ਭੂਆਂ ਦੀ ਐਕਟਿੰਗ ਬਹੁਤ ਵਧੀਆ ਸੀ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @BalkerDhanday
    @BalkerDhanday Před měsícem +11

    ਗੱਲਾਂ ਗੱਲਾਂ ਵਿੱਚ ਸੂਟ ਦੀ ਸਿਫਤਾਂ ਵੀ ਕਰਗੀ ਤੇ ਨਾਲੋਂ ਨਾਲੋਂ ਪੇਕਿਆਂ ਤੋਂ ਵੀ ਦੋ ਚਾਰ ਸੂਟ ਲਿਆਉਣ ਲਈ ਸੁਣਾ ਦਿੱਤਾ 👌👌👍

  • @veenakhurana4151
    @veenakhurana4151 Před měsícem +4

    ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉🎉🎉

  • @karmjitAluna-sg9uz
    @karmjitAluna-sg9uz Před měsícem +5

    ਬੀਬੀ। ਨਾਣਦੇ ਸੁਪਰ। ਹਿੱਟ ਵਾਰ। ਵਾਰ। ਸੁਣਨ। ਨੂੰ। ਦਿਲ। ਕਰਦਾ। ਬੀਬੀ। ਨਾਣਦੇ।

  • @nirmalsinghmallhi9773
    @nirmalsinghmallhi9773 Před měsícem +6

    ਮਾ ਪੁਤ ਕਿਨੇ ਸੜਦੇ ਨੇ ਲਵਪ੍ਰੀਤ ਕੋਲੋ ਇਨਾ ਨ੍ਹੀ ਸੜਿਆ ਕਰਦੇ ਅਤੇ ਦੂਜੇ ਦੀਆ ਨੁਹਾ ਦੁਰ ਤੋਂ ਹੀ ਚੰਗੀ ਆ ਲੱਗਦੀ ਆ ਆਪਣੀ ਤਾਂ ਕਿਨੀ ਚੰਗੀ ਹੋਵੇ ਉਹ ਤਾਂ ਬੁਰੀ ਹੀ ਹੁੰਦਿਆ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @SurjitSingh-pu1cu
    @SurjitSingh-pu1cu Před měsícem +5

    Bhut bhut bdia ji loveprt parmatma tuhanu tandrust rkhe

  • @user-wm8sl2ej4h
    @user-wm8sl2ej4h Před měsícem +5

    ਬਹੁਤ ਵਧੀਆ ਵੀਡੀਓ ਹੈ💯💯💯👌👌👌👌👌👌👌👌👌👌👌

  • @darshangill26
    @darshangill26 Před měsícem +7

    ਲਵਪਰੀਤ ਬੇਟੀ ਬਹੁਤ। ਵਧੀਆ। ਲੱਗਾ। ਅੱਜ। ਦਾ। ਵੀਡੀਓ। ਕੀ। ਰੋਲ। ਮੇਰੀ। ਜਿੰਦਗੀ। ਨਾਲ। ਮੇਲ। ਖਾ। ਜਾਦੇ। ਫਿਰ। ਮਨ। ਭਾਵਕ। ਰੋ। ਜਾਦਾ। ਵਾਹਿਗੁਰੂ ਜੀ। ਤਰੱਕੀਆਂ ਬਖਸ਼ੇ

  • @rakeshraswanta1312
    @rakeshraswanta1312 Před měsícem +9

    ਵਧੀਆ ਲੋਟ ਆ ਰਿਹਾ ਹੈ ਟੀਮ ਦੇ ਬੇਵਕੂਫ ਬਣਾਉਂਦੇ ਨੇ ਵਿਊ ਲਈ ਕਨੇਡਾ ਆਲੀ ਅੱਜ ਯਾਦ ਕੀਤੀ

  • @harjitkaur3959
    @harjitkaur3959 Před měsícem +4

    ਕਹਾਣੀ ਵਧੀਆ ਹੇ ਤੇ ਸਾਰੇ ਕਲਾਕਾਰ ਵੀ ਚੰਗਾ ਕੰਮ ਕਰ ਰਹੇ ਹਨ

  • @majorkhan746
    @majorkhan746 Před měsícem +1

    The best episode involved laughing and other talks. Congratulations to all team members of team.

  • @arshdeepsingh6449
    @arshdeepsingh6449 Před měsícem +4

    ਲਵਪ੍ਰੀਤ ਬੇਟੇ ਬਹੁਤ ਵਧੀਆ ਰਾਜਵਿੰਦਰ ਕੌਰ ਧੂਰੀ ਤੋ

  • @SukhpalGrewal-rx6bs
    @SukhpalGrewal-rx6bs Před měsícem +7

    ਦਿਨੋ ਦਿਨ ਸਟੋਰੀ ਵਧੀਆ ਲੱਗ ਰਹੀ ਏ 😂😂😂😂

  • @KarmjeetKaur-kk3lr
    @KarmjeetKaur-kk3lr Před měsícem +9

    ਮੈਨੂੰ ਤੁਹਾਡੇ ਸੋ ਬਹੁਤ ਵਧੀਆ ਲੱਗਦੇ ਹਨ🎉🎉🎉 ਅਸਪਾਲ ਕਲਾਂ ਬਰਨਾਲਾ 👍👍👍👍👍

  • @Jashan_deep732
    @Jashan_deep732 Před měsícem +15

    ਦੀਦੀ ਇਹ part ਵੀ ਬਹੁਤ ਬਹੁਤ ਵਧੀਆ ਲੱਗਾ।❤❤ ਦੀਦੀ ਤਾਹੁਡੀ ਵੀਡੀਓ ਦਾ concept ਵੀ ਲਾਜਵਾਬ ਹੁੰਦਾ।😊😊 ਮਨੋਰੰਜਨ ਦੇ ਨਾਲ ਨਾਲ ਸਿੱਖਿਆ ਵੀ ਮਿਲਦੀ ਹੈ। ਤਾਹੁਡੀ ਸਾਰੀ team ਬਹੁਤ ਬਹੁਤ ਵਧੀਆ role play ▶️ ਕਰਦੀ ਹੈ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ। ਪਰਮਾਤਮਾ ਤਾਹੁਡੀ ਸਾਰੀ team ਅਤੇ ਜੋਂ ਕੋਈ ਇਹ comment ਪੜ੍ਹ ਰਿਹਾ ਉਸ ਉੱਪਰ ਮੇਹਰ ਭਰਿਆ ਹੱਥ ਬਣਾਈ ਰੱਖਣ ❤❤❤❤❤

  • @JaswinderKaur-xo1in
    @JaswinderKaur-xo1in Před měsícem +5

    Lovepreet putt bahut vadia sasa iho jihia hi hundia aa

  • @user-zz5bs9xi5m
    @user-zz5bs9xi5m Před měsícem +6

    Lovepreet Didi Bhut vadia episode hai

  • @user-lb6nj4dn9e
    @user-lb6nj4dn9e Před měsícem +6

    Gud story ❤

  • @CharanjitSingh-ii3le
    @CharanjitSingh-ii3le Před měsícem +5

    Bahut badhiya serial 👍

  • @user-sv6ws6ym4c
    @user-sv6ws6ym4c Před měsícem +5

    ਬਹੁਤ ਵਧੀਆ

  • @sonasona6234
    @sonasona6234 Před měsícem +5

    Eshu de acting bht sohni lagsi mainu😊

  • @gurdeepsingh3220
    @gurdeepsingh3220 Před měsícem

    ਕਹਾਣੀ ਵੀ ਬਹੁਤ. ਵਧੀਆ. ਅਤੇ ਕਲਾਕਾਰ. ਵੀ ਸਾਰੇ ਆਪੋ ਆਪਣਾ ਰੋਲ. ਵਧੀਆ. ਨਿਭਾ ਰਹੇ ਹਨ. ਗੁਰਦੀਪ ਸਿੰਘ. ਬੱਗਾ ਕਾਉਕੇ ਕਲਾ ਜਗਰਾਉਂ ਲੁਧਿਆਣਾ

  • @BhinderKaur-vl8qk
    @BhinderKaur-vl8qk Před měsícem +5

    ਲਵਪ੍ਰੀਤ, ਦੀ, ਫੈਮਲੀ, ਬਹੁਤ ਹੀ ਵਧੀਆ, ਸੰਸਕਾਰ,ਦਿੰਦੇ,ਨੇ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ❤❤❤❤❤❤❤❤❤❤🎉🎉🎉🎉🎉🎉🎉🎉

  • @deepBoutiqueBathinda
    @deepBoutiqueBathinda Před měsícem +8

    Very nice story lovepreet ji 🙏🙏🌷🙏❤❤

  • @AjayGupta-tm7vw
    @AjayGupta-tm7vw Před měsícem +6

    Very nice story lovepreet Didi God bless you waiting for next part

  • @PavandeepKaur-eh5fo
    @PavandeepKaur-eh5fo Před měsícem +3

    Bahut badhiya video hai❤❤❤❤❤

  • @SimranSingh-zx4wj
    @SimranSingh-zx4wj Před měsícem +4

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤

  • @sukhpalkaur1562
    @sukhpalkaur1562 Před měsícem +4

    Good story love preet didi ❤❤

  • @user-ce1kv9xy7c
    @user-ce1kv9xy7c Před měsícem +5

    ਬਹੁਤ ਵਧੀਆ ਜੀ

  • @manjindersingh1822
    @manjindersingh1822 Před měsícem +7

    Very nice video ji waheguru bless u all team members ji

  • @HarjotSingh-ud6bg
    @HarjotSingh-ud6bg Před měsícem +10

    ਤਾਰੀ ਤੇ ਤਾਰੀ ਦੇ ਬਾਪੂ ਜੀ ਦੀਆਂ ਗੱਲਾਂ ਬੜੀਆਂ ਸਿਆਣੀਆਂ

  • @SewaSingh-bi8yq
    @SewaSingh-bi8yq Před měsícem +4

    Very nice video lovepreet ghumaan g ❤❤❤

  • @ManiderSandhu-sb1vz
    @ManiderSandhu-sb1vz Před měsícem +1

    ਤੁਸੀਂ ਵੀ ਸਾਰੇ ਚਾਹੁੰਦੇ ਸੀ ਲਵਪ੍ਰੀਤ ਔਰ ਤਾਰੀਕ ਦਾ ਵਿਆਹ ਹੋਵੇ ❤❤❤

  • @karnaildhiman2568
    @karnaildhiman2568 Před měsícem +9

    ਪ੍ਰੀਤ ਸੱਸ ਨੇ ਬਾਪੂ ਉਭਿਆ ਚ ਵੀ ਕੁੱਤੇ ਕੰਮ ਕੀਤੇ ਸੀ ਇੱਥੇ ਵੀ ਗੰਦ ਪਾਉਂਣ ਤੋਂ ਹਟਦੀ ਨੀਂ।
    ਇਹੀ ਕੰਮ ਲੋਕਾਂ ਦੇ ਘਰਾਂ ਹੋਣ ਲੱਗ ਪਿਆ।

    • @user-fd7zw7nt2c
      @user-fd7zw7nt2c Před měsícem

      ਜੋ ਕੰਮ ਲੋਕਾਂ ਦੇ ਘਰਾਂ ਚ ਹੁੰਦੇ ਆ ਉਹੀ ਕੁਝ ਇਹ ਦਿਖਾ ਰਹੇਆ

    • @sonysidhu7451
      @sonysidhu7451 Před měsícem

      😂😂😂😂😂😂😂😂😂ਕਰਨੈਲ ਬਾਈ ਤੁਸੀਂ ਤਾਂ ਢਿੱਡ ਦੁਖਣ ਲਗਾ ਦਿੱਤਾ ਹਸਾ ਹਸਾ ਕੇ 🙏🙏

  • @baliharsingh7535
    @baliharsingh7535 Před měsícem +8

    , ਬਹੁਤ ਬਹੁਤ ਵਦਾਇਆਂ🎉🎉🎉🎉🎉

  • @pritpalkaur69
    @pritpalkaur69 Před měsícem +2

    Lovely de Mafia kitne Khush hue lovely nu dekh ke❤❤❤❤❤❤🎉🎉🎉🎉🎉🎉

  • @jatinderbassi4163
    @jatinderbassi4163 Před měsícem +1

    Sat Sri akal ji lovepreet tari ishu bahut bahut vadiya story video all group vadiya Kam kita ji 👍

  • @gurbajsingh765
    @gurbajsingh765 Před měsícem +1

    Bua ji de bina video ch swaad ni a...plz bhua ji nu jldi le k aoo❤❤🎉🎉..plz....baki all team goood work..❤

  • @armandeep324
    @armandeep324 Před měsícem +9

    ਬਹੁਤ ਬਹੁਤ ਵਧਾਈ ਵਧਾਈ 🎉🎉🎉❤❤❤

  • @amarjeetpuri2785
    @amarjeetpuri2785 Před měsícem +4

    Verynicelovepreet,tarrybetaproudforyou

  • @PandherSingh
    @PandherSingh Před měsícem +2

    Lovepreet ❤ ਤੇਰੀ ਮਾਂ ਬਾਪ ਦੀਆਂ ਗੱਲਾਂ ਮੈਨੂੰ ਬਹੁਤ ਵਧੀਆ ਲਗਦੀਆਂ ਨੇ ਗਰੀਬ ਦੇ ਘਰ ਵਿਚ ਰੱਬ ਵਸਦਾ

  • @jagdeepkaur8160
    @jagdeepkaur8160 Před měsícem +9

    ਤਾਰੀ ਦੀ ਮਾਂ ਦੀ ਐਕਟਿੰਗ ਵਧੀਆ ਪਰ ਲਾਲਚਣ ਬਾਹਲ਼ੀ ਹੈ।

  • @sarbjitkaur9202
    @sarbjitkaur9202 Před měsícem +4

    Very nice God bless you 🙏🙏

  • @arshdeepkaur6456
    @arshdeepkaur6456 Před měsícem +2

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤🎉🎉🎉🎉🎉🎉🎉🎉🎉🎉

  • @BalwantSingh-eb4be
    @BalwantSingh-eb4be Před měsícem +2

    ਲਵਪ੍ਰੀਤ ਬੇਟਾ ਜੀ ਗੁਡ

  • @MaanSaab-gy9mm
    @MaanSaab-gy9mm Před měsícem

    ਬਹੁਤ ਵਧੀਆ ਪਾਟ ਸੀ
    ਲਵ ਯੂ ਸਾਰਿਆ ਨੂੰ
    ਇਛੂ ਕੱਢਦਾ ਪੂਰੇ ਚਿੱਬ

  • @HarmanDeep-lu9im
    @HarmanDeep-lu9im Před měsícem +8

    Issu veera vi sira ia ❤❤❤❤

  • @parneetsidhu2237
    @parneetsidhu2237 Před měsícem +3

    very nice story sis... ❤
    hor v bhut sare utuber ne pr sode vrga koi ni.... ❣️
    nazar na lge kise di 🧿❤

  • @julkatouch6117
    @julkatouch6117 Před měsícem +12

    ਪਹਿਲਾ ਚੋਰੀ ਦਾ ਪੋਲ ਖੁੱਲ੍ਹਣ ਤੱਕ ਸਟੋਰੀ ਬਹੁੱਤ interesting ਸੀ ,ਫਿਰ ਲਵਪ੍ਰੀਤ ਤੇ ਤਾਰੀ ਦੇ ਵਿਆਹ ਤੱਕ ਬਹੁੱਤ ਪ੍ਰਭਾਵਸ਼ਾਲੀ ਰਹੀ ।ਹੁਣ ਸਟੋਰੀ simple ਜੀ ਬਣ ਗਈ ਹੈ ਕਿਉਂਕਿ ਦਾਜ ਦਹੇਜ ਦਾ ਮਸਲਾ ਆਮ ਜਿਹੀ ਗੱਲ ਬਣ ਗਈ ਹੈ ।ਸਟੋਰੀ ਵਿੱਚ ਜਾਨ ਪਾਓ please.

  • @kuldeepkaur2770
    @kuldeepkaur2770 Před měsícem

    Sohni jodi🎉❤dona di lovepreet teri sas ta gallan 2 suna jandi kush tenu chlo story ghant❤bti

  • @AyubPathan-eo2tu
    @AyubPathan-eo2tu Před měsícem

    Acha ja rha hy kariya ka kamra zabardast aglay part ka intazar rahy ga thanks

  • @brownmunde444
    @brownmunde444 Před měsícem +4

    ਬਹੁਤ ਵਧੀਆ story a

  • @jasmeen_arora..
    @jasmeen_arora.. Před měsícem +4

    Ishu di acting bahut hi real te ghaint hai❤❤❤

  • @habeebchaudhry5926
    @habeebchaudhry5926 Před měsícem +1

    Very Emotional Episode! Great Acting 👍 👌
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @kiranjitkaurgandhara2784
    @kiranjitkaurgandhara2784 Před měsícem +2

    Bhut vadia stori aa ji

  • @lovepalsingh40
    @lovepalsingh40 Před měsícem +2

    Jis din episode nhi aanda sada ta dil hi nhi lagda😊

  • @harvindersinghcheema2895
    @harvindersinghcheema2895 Před měsícem +4

    Lovepreet ਬੇਟਾ ਜੀ, ਸੋਨੇ ਦੀ ਚੂੜੀ ਦੇ ਲਈ ਮੈਂ ਪੈਸੇ ਭੇਜ ਦੇਵਾਂਗਾ ਜੀ, ਤੁਸੀਂ ਚੂੜੀ ਵਾਸਤੇ order ਦੇ ਦਿਉ ਤੇ ਮੈਂਨੂੰ ਦੱਸ ਦੇਣਾ ਜੀ 🙏👍

  • @davinderkaur7149
    @davinderkaur7149 Před měsícem +5

    Very Very nice story 👌

  • @labhsingh9855
    @labhsingh9855 Před měsícem +6

    Bahut hee jayada vadhia g.Labh Singh Dhuri

  • @user-ik2vk6fx3h
    @user-ik2vk6fx3h Před měsícem

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ ਜੀ

  • @sidhusiblings385
    @sidhusiblings385 Před měsícem +10

    ਮਨਪ੍ਰੀਤ ‌ਦੀ ਐਕਟਿੰਗ ਬਹੁਤ ਵਧੀਆ ਸਾਰੀ ਵਧੀਆ ਕੀਤਾ ਹੈ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ

    • @karnaildhiman2568
      @karnaildhiman2568 Před měsícem +1

      ਮਨਪ੍ਰੀਤ ਨੀਂ ਲਵਪ੍ਰੀਤ

  • @SukhwinderSingh-wq5ip
    @SukhwinderSingh-wq5ip Před měsícem

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @user-ik2vk6fx3h
    @user-ik2vk6fx3h Před měsícem

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ

  • @Prabh225
    @Prabh225 Před měsícem +3

    Jasse de dialogye dekhlo 😅kehnda ielts di class lga k aya c paper bhrn di tyari aa😂❤ funny ja hoke bolda jad dil khush ho janda

  • @noor_verma_noor_verma2287
    @noor_verma_noor_verma2287 Před měsícem +5

    Bhut shoni serious aa 💞🥰

  • @ManpreetKaur-qe9ks
    @ManpreetKaur-qe9ks Před měsícem

    ਲਵਪੀਤ ਦੀਦੀ ਦੇ ਹਰ ਇੱਕ ਸੂਟ ਬਹੁਤ ਸੋਹਣਾ ਲੱਗਦਾ ਕਾਲਾ ਬਹੁਤ ਸੋਹਣਾ ਲੱਗਦਾ

  • @sumanbala8513
    @sumanbala8513 Před měsícem +1

    Beautifull. Very. Nice. Vedio. 👍. Suman. Bala. Ferozrpur. City.

  • @MehakAdiwal-gn1ll
    @MehakAdiwal-gn1ll Před měsícem +4

    Jdo lovepreet k ghar tarri pase den ayea c hun ohna ne ਪਹਿਚਾਣਿਆ ਕਿਉ ਨਹੀ ਫਿਰ 😢

    • @Sidhusaab4824
      @Sidhusaab4824 Před 15 dny

      ਭੂਆ ne das ta dita c us din. Jdo vyhon aye c 😁 😁 😁

  • @jasmeenKaur-e5z
    @jasmeenKaur-e5z Před měsícem +6

    Bhut jada vdiya ji

  • @user-ce6tx3pq5z
    @user-ce6tx3pq5z Před měsícem

    Menu besabri nal intzar hunda g new episode da. Best serial .all chrectr good

  • @sattusandhusandhusattu3667
    @sattusandhusandhusattu3667 Před měsícem +5

    Very nice 😊😊😊