ਕਰਾਏ ਵਾਲਾ ਕਮਰਾ ।। ਭਾਗ 30 ।। PUNJABI SERIES ।।

Sdílet
Vložit
  • čas přidán 19. 08. 2024

Komentáře • 559

  • @santokhsidhuatla7045
    @santokhsidhuatla7045 Před měsícem +17

    ਅੱਜ ਈਸ਼ੂ ਦੀ ਐਕਟਿੰਗ ਘੈਂਟ ਐ। ਸੂਟੇ ਲਾ ਰਿਹਾ ਬਿਲਕੁਲ ਅਸਲੀ ਨਸ਼ੇੜੀ ਲਗਦਾ। ਬਾਕੀ ਟੀਮ ਵੀ ਵਧੀਆ ਸੀ। 👌👌

  • @balveerkaur3010
    @balveerkaur3010 Před měsícem +10

    ਤਾਰੀ ਬੇਟਾ ਤੁਹਾਡੇ ਬਾਪੂ ਜੀ ਤਾਂ ਤੁਸੀਂ ਗੱਲਾਂ ਕਰਦੇ ਬਹੁਤ ਵਧੀਆ ਲੱਗਦੇ ਹੋ ਅਸੀਂ ਜਦੋਂ ਸਲਾਹ ਕਰਦੇ ਆਂ ਨਾ ਬਹੁਤ ਵਧੀਆ ਬਹੁਤ ਵਧੀਆ ਲੱਗਦੇ ਆ❤❤❤❤❤

  • @singhharminder6307
    @singhharminder6307 Před měsícem +119

    ਆ ਪ੍ਰੀਤ ਕਾਲੇ ਬੁਥੇ ਵਾਲੀ ਗੱਲ ਗੱਲ ਚ ਲਵਪ੍ਰੀਤ ਨੂੰ ਨੀਵਾਂ ਦਿਖਾਉਂਦੀ ਆ ਕਿਹਨੂੰ ਕਿਹਨੂੰ ਬੁਰਾ ਲੱਗਿਆ ਲਾਈਕ ਕਰੋ

  • @SukhpalGrewal-rx6bs
    @SukhpalGrewal-rx6bs Před měsícem +58

    ਲਵਪ੍ਰੀਤ ਸੱਚੀ ਕਾਲਾ ਸ਼ੂਟ ਤਾਂ ਬਹੁਤ ਵਧੀਆ ਲਗਦਾ ਏ

  • @avtarsinghkhera6797
    @avtarsinghkhera6797 Před měsícem +2

    ਅਸਲ ਜਿ਼ੰਦਗੀ ਵਿੱਚ ਐਹੋ ਜਿਹੀਆ ਹਰ ਵੇਲੇ ਛਿੱਤਰ ਪਰੇਡ ਹੀ ਕਰਵਾਉਂਦੀਆ

  • @user-ev1dh4uu3y
    @user-ev1dh4uu3y Před měsícem +10

    ਇਸ਼ੂ ਵੀਰ ਨੇ Bauhat ਹਸਾਇਆ ਅੱਜ , ਕਹਿੰਦਾ ਐਨਕਾਂ ਕਰਕੇ ਬਚ ਗੇ , ਨਹੀਂ ਤਾਂ ਐਨੀ ਗਰਮੀ ਆ, ਅੰਨੇ ਹੋ ਜਾਂਦੇ 😂😂

  • @Jashan_deep732
    @Jashan_deep732 Před měsícem +29

    ਅੱਗੇ ਵੀ ਵਧੀਆ ਤੋਂ ਵਧੀਆ videos ਲਿਉਂਦੇ ਰਹਿਓਂ ਦੀਦੀ 😊😊😊 ਕੌਣ ਕੌਣ ਚਾਹੁੰਦਾ ਕਿ ਦੀਦੀ ਅੱਗੇ ਹੋਰ ਜਿਆਦਾ interesting 🤔 videos or series ਲਿਉਂਦੇ ਰਹਿਣ ❤❤

  • @jaspalsinghnahar8045
    @jaspalsinghnahar8045 Před měsícem +45

    ਆ ਜੱਸੀ ਜਿਹੀ ਤੀਵੀਂ ਨੂੰ ਤਾਂ ਕੋਈ ਬੰਦਾ ਘਰ ਵਿੱਚ ਵੜਨ ਨਹੀਂ ਦੇਣਾ ਚਾਹੀਦਾ ਜਿਹੜੀ ਲੋਕਾਂ ਦੇ ਘਰ ਪੱਟਦੀ ਫਿਰਦੀ ਆ ਐਹੋ ਜਿਹੀ ਤੀਵੀਂ ਜੁੱਤੀਆਂ ਮਾਰਕੇ ਘਰੋ ਕੱਢ ਦੇਣਾ ਚਾਹੀਦਾ

  • @PandherSingh
    @PandherSingh Před měsícem +2

    ਜਂਸੀ ਨੂੰ ਆਪਣੇ ਘਰ ਵਿਚ ਨਹੀਂ ਆਉਣ ਦੇਣਾ ਚਾਹੀਦਾ ਜਨਾਨੀ ਬਹੁਤ ਮਾੜੀ ਹੈ ਬਹੁਤ ਵਧੀਆ ਲੱਗਿਆ ਅੱਜ ਦਾ video 📸📸📸❤

  • @SatnamSingh-yn2zn
    @SatnamSingh-yn2zn Před měsícem +7

    ਅਮਲੀ ਦਾ ਰੋਲ ਘੈਂਟ ਕੀਤਾ ਬਾਈ ਨੇ।

  • @KarmjeetKaur-kk3lr
    @KarmjeetKaur-kk3lr Před měsícem +4

    ❤🎉🎉🎉 ਤੁਹਾਡੇ ਐਪੀਸੋਡ ਸਾਰੇ ਦੇਖੇ ਨੇ ਬਹੁਤ ਹੀ ਵਧੀਆ 👏👏

  • @ReshamSingh-fe5wp
    @ReshamSingh-fe5wp Před měsícem +9

    ਇਹ ਅਸਲੀ ਸੱਸ ਬਣ ਕੇ ਦੱਸ ਰਹੀ ਵਾਰ ਵਾਰ ਟੂੰਮਾਂ ਦੀ ਸੁਣਾਈ ਕਰੀ ਇਸ ਤਰਾਂ ਦੀਆਂ ਭੁਖੀਆਂ ਰੂਹਾਂ ਇਕੱਠੀਆਂ ਹੋ ਕੇ ਗਰੀਬ ਦਾ ਜੀਊਣਾ ਦੁੱਭਰ ਕਰ ਦਿੰਦੀਆਂ

  • @lakhvirsinghqupu
    @lakhvirsinghqupu Před měsícem +5

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @majorsingh1285
    @majorsingh1285 Před měsícem +20

    ਇਹੋ ਜਿਹੀਆਂ ਮਾਵਾਂ ਹੀ , ਬੱਚਿਆਂ ਨੂੰ ਸ਼ਹਿ ਦੇ ਕੇ ਘਰ ਬਰਬਾਦ ਕਰਦੀਆਂ ਨੈ ,

  • @jagdeepkaur8160
    @jagdeepkaur8160 Před měsícem +7

    ਆਹ ਜੱਸੀ ਦੇ ਛਿੱਤਰ ਲੱਗਣੇ ਚਾਹੀਦੇ ਐ।ਦੂਜਿਆਂ ਦੇ ਘਰ ਪੱਟਦੀ ਫਿਰਦੀ ਹੈ।

  • @jassbrar477
    @jassbrar477 Před měsícem +5

    ਜੱਸੀ ਭਾਬੀ, ਲਵਪ੍ਰੀਤ ਭਾਬੀ ਦੇ ਗਰੀਬੀ ਵਾਲ਼ੇ ਜਖਮਾਂ ਤੇ ਲੂਣ ਮਿਰਚ ਪਾਂ ਕੇ ਜਾਊਗੀ

  • @user-yo7jl4gx3g
    @user-yo7jl4gx3g Před měsícem +22

    ਬਹੁਤ ਸੋਹਣੀ ਵੀਡੀਓ ਹੈ ਲਵਪਰੀਤ ਜੱਸੀ ਨੂੰ ਛਾਪ ਪਾਦੇ ਪਹਿਲਾਂ ਐਪੀ ਸੋਡ ਸੋਹਣਾ ਬਣਜੂ ਵਾਹਿਗੁਰੂ ਚੜਦੀ ਕਲਾ ਰੱਖੇ ਗੁਰਸੇਵਕ ਸਿੰਘ

  • @manjeetkaurwaraich1059
    @manjeetkaurwaraich1059 Před měsícem +4

    ਇਸਦੇ ਵਿੱਚ ਸਾਰੇ ਮੈਂਬਰਾਂ ਦਾ ਬਹੁਤ ਵਧੀਆ ਰੋਲ ਨਿਭਾਇਆ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @Shada_punjab
    @Shada_punjab Před měsícem +3

    ਲਵਪ੍ਰੀਤ ਦੀਦੀ ਤੇਰੀ ਐਕਟਿੰਗ ਬਹੁਤ ਵਧੀਆ ਹੈ ❤❤❤😮😮😮 ਅਤੇ ਤੁਹਾਡੇ ਭੂਆ ਜੀ ਨੂੰ ਵੀਡੀਓ ਵਿੱਚ ਲੈ ਆਉ ਭੂਆ ਜੀ ਬਹੁਤ ਵਧੀਆ ਐਕਟਿੰਗ ਕਰਦੇ ਹਨ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏❣️❣️❣️❣️ਨਾਮ ਮਨਜੋਤ ਕੌਰ

  • @amandeepkaur9868
    @amandeepkaur9868 Před měsícem +4

    ਈਸੂ ਦੀ ਐਕਟਿੰਗ ਬਹੁਤ ਸੋਹਣੀ ਆ ❤❤❤❤❤

  • @harwinderkaur-iq5op
    @harwinderkaur-iq5op Před měsícem +21

    ਬਹੁਤ ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏♥️♥️♥️

  • @surinderkarra-ਜਲੰਧਰ
    @surinderkarra-ਜਲੰਧਰ Před měsícem +5

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ।
    ਬਿਲਕੁਲ ਠੀਕ ਉਹੀ ਹੋਣ ਲੱਗ ਪਿਆ, ਜੋ ਸੋਚਿਆ ਸੀ। ਇਹ ਕਿਹੋ ਜਿਹੀ ਸੱਸ ਹੈ ਜਿਹੜੀ ਖੁਦ,ਅਤੇ ਜੱਸੀ ਵਰਗੀ ਚੁਗਲਖੋਰ ਨੂੰ ਸਾਹਮਣੇ ਬਿਠਾ ਕੇ ਆਪਣੀ ਨੂੰਹ ਦੀ ਬੇਇੱਜ਼ਤੀ ਕਰਦੀ।
    ਸ਼ਰਮ ਆਉਣੀ ਚਾਹੀਦੀ ਇਸ ਤਰਾਂ ਦੀਆਂ ਔਰਤਾਂ , ਅਤੇ ਸੱਸਾਂ ਨੂੰ। ਨਾਲੇ ਚੋਰ ਨਾਲੇ ਚਤਰ।
    ਇਸ ਨੂੰ ਲਵਪ੍ਰੀਤ ਵਰਗੀ ਸ਼ਰੀਫ, ਇਮਾਨਦਾਰ, ਮਿਹਨਤੀ ਨੂੰਹ ਨਹੀਂ । ਇਸ ਨੂੰ ਨੂੰਹ ਚਾਹੀਦੀ, ਜਿਹੜੀ ਇਸ ਨੂੰ ਗੁੱਤ ਤੋਂ ਫੜ ਕੇ ਵਿਹੜੇ ਵਿਚ ਘੜੀਸੇ।
    ਗਰੀਬ ਪਰਿਵਾਰ ਦੀ ਕੁੜੀ ਨੂੰ ਨੂੰਹ ਬਣਾ ਕੇ ਉਸ ਨਾਲ ਇਸ ਤਰਾਂ ਪੇਸ਼ ਆਉਣਾ, ਉਸ ਦੇ ਗਰੀਬ ਮਾਂ-ਬਾਪ ਦੀ ਬੇਇੱਜ਼ਤੀ ਕਰਨਾ ਤਾਂ ਸਮਾਜ ਦੀ ਬਹੁਤ ਗਿਰੀ ਹੋਈ ਸੱਸ ਹੀ ਕਰ ਸਕਦੀ ਹੈ।
    ਇਸ਼ੂ ਆਪਣੇ ਅਸਲੀ ਰੂਪ ਵਿੱਚ ਆ ਗਿਆ ਹੈ। ਮਾਂ ਵੀ ਆਪਣੀਆਂ ਕਰਤੂਤਾਂ ਤੇ ਆ ਗਈ।
    ਬਾਪੂ ਦੀ ਸੋਚ ਨੂੰ ਨਮਸਕਾਰ, ਜਿਹੜਾ ਲਵਪ੍ਰੀਤ ਵਾਸਤੇ ਆਪਣੀ ਧੀ ਵਾਂਗ ਇਨੀ ਇੱਜਤ, ਪਿਆਰ ਰੱਖਦਾ।
    ਲਵਪ੍ਰੀਤ ਬਹੁਤ ਸਬਰ ਵਾਲੀ ਕੁੜੀ ਹੈ, ਪਰ ਕਿੰਨਾ ਚਿਰ ਬਰਦਾਸ਼ਤ ਕਰੇਗੀ ।
    ਕਿਸੇ ਨੂੰ ਵੀ ਆਪਣੀ ਨੂੰਹ ਦੇ ਗਰੀਬ ਮਾਂ-ਬਾਪ ਤੋਂ ਕੁਝ ਵੀ ਨਹੀਂ ਲੈਣਾ ਚਾਹੀਦਾ।
    ਬੇਸ਼ੱਕ ਇਹ ਵੀਡੀਓ ਹੈ , ਪਰ ਅਸਲੀਅਤ ਇਹੀ ਹੈ ਕਿ ਸਾਡੇ ਸਮਾਜ ਵਿੱਚ ਇਹੋ ਜਿਹੇ ਲੋਕ ਅੱਜ ਵੀ ਬਹੁਤ ਹਨ ।
    ਜਿਸ ਤਰਾਂ ਹਰ ਕੋਈ ਆਪਣੀ ਧੀ ਭੈਣ ਨੂੰ ਸੁਖੀ ਵਸਦਾ ਦੇਖਣਾ ਚਾਹੁੰਦਾ , ਆਪਣੀ ਨੂੰਹ ਵਾਸਤੇ ਵੀ ਉਸੇ ਤਰਾਂ ਸੋਚਣਾ ਚਾਹੀਦਾ ।
    """ਲਵਪ੍ਰੀਤ ਬਹੁਤ ਵਧੀਆ ਤੁਸੀਂ ਇਸ ਵੀਡੀਓ ਰਾਹੀਂ ਸਮਾਜ ਦੀਆਂ ਕਿੰਨੀਆਂ ਬੁਰਾਈਆਂ ਨੂੰ ਪੇਸ਼ ਕੀਤਾ ਹੈ । ਬਹੁਤ ਬਹੁਤ ਧੰਨਵਾਦ। """
    ਇੱਕ ਸੁਆਲ ਹੈ ਸੱਸਾਂ ਨੂੰ ਇੰਨਾ ਲਾਲਚ ਕਿਉਂ ਹੁੰਦਾ , ਨੂੰਹ ਆਪਣੇ ਪੇਕਿਆਂ ਤੋਂ ਵੱਧ ਤੋਂ ਵੱਧ ਲੈ ਕੇ ਆਵੇ।
    ਲਗਦਾ ਲਵਪ੍ਰੀਤ ਦੀ ਪਰੇਸ਼ਾਨੀ ਹੋਰ ਵਧਦੀ ਜਾਵੇਗੀ।
    ਲਵਪ੍ਰੀਤ ਚਾਹੇ ਭਰਾ ਅਮੀਰ ਹੋਵੇ ਜਾਂ ਗਰੀਬ,
    ਆਪਣੀ ਭੈਣ ਦੀ ਬੇਇੱਜ਼ਤੀ ਅਤੇ ਪਰੇਸ਼ਾਨੀ ਕਦੇ ਬਰਦਾਸ਼ਤ ਨਹੀਂ ਕਰਦਾ।
    ਇੰਨਾਂ ਗੁੱਸਾ ਆਉਂਦਾ ਜੀਅ ਕਰਦਾ , ਕਿ ਸੱਸ ਨੂੰ ਕੁੱਟ ਕੇ ਬੁਰਾ ਹਾਲ ਕਰ ਦਿਆਂ ਲੱਤਾਂ ਤੋੜ ਦਿਆਂ। ਨਾਲ ਹੀ ਜੱਸੀ ਦਾ ।
    """ਲਵਪ੍ਰੀਤ ਵੀਡੀਓ ਤਾਂ ਵਧੀਆ ਹੈ , ਪਰ ਜਿਸ ਤਰਾਂ ਸੱਸ ਕਰਦੀ ਹੈ ਗੁੱਸਾ ਬਹੁਤ ਆਉਂਦਾ।
    ਸੋਚੋ ਜਿਸ ਭੈਣ ਨਾਲ ਸੱਚ ਹੀ ਇਸ ਤਰਾਂ ਹੀ ਹੁੰਦਾ ਹੈ ਉਸ ਦਾ ਅਤੇ ਉਸਦੇ ਮਾਂ-ਬਾਪ, ਭਰਾ ਦਾ ਕੀ ਹਾਲ ਹੋਵੇਗਾ।""
    """ਵਾਹਿਗੂਰੁ ਜੀ ਦਾ ਬਹੁਤ ਬਹੁਤ ਸ਼ੁਕਰੀਆ, ਜਿਹਨਾ ਨੇ ਲਵਪ੍ਰੀਤ ਨੂੰ ਵਧੀਆ ਸੋਚ ਅਤੇ ਸੱਮਝ ਬਖਸ਼ੀ ਹੈ """
    ਭੈਣ ਲਈ ਬਹੁਤ ਸਾਰਾ ਪਿਆਰ
    💕💕🙏🙏🙏🙏🙏💕💕
    🌹🌹🌹🌹🌹

  • @shindersingh5708
    @shindersingh5708 Před měsícem +5

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਜੱਸੀ ਤੇ ਸੱਸ ਨੂੰ ਲਾਂਦੇ ਖੂੰਜੇ ਲੜਾਈ ਮੁਲ ਭਾਲਦੀਆਂ ਐਂਮੇ ਦੀ❤❤❤🎉🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @_diya_verma
    @_diya_verma Před měsícem +113

    ਬਹੁਤ ਵਧੀਆ ਵੀਡਿਓ ਹੈ ਦੀਦੀ ਜੀ comment ਤਾਂ ਮੈ ਪਹਿਲਾ ਹੀ ਕਰ ਤਾਂ ਪਤਾ ਤਾਂ ਹੁੰਦਾ ਹੀ ਹੈ ਕਿ ਵੀਡਿਓ ਬਹੁਤ ਵਧੀਆ ਹੋਗੀ

  • @BalkerDhanday
    @BalkerDhanday Před měsícem +18

    ਬਾਕਿਆਂ ਹੀ ਜੱਸੀ ਵਰਗੀਆਂ ਤੀਵੀਆਂ ਸਾਰੇ ਹੀ ਪਿੰਡਾਂ ਵਿੱਚ ਹੁੰਦੀਆਂ ਹਨ 👌👌👍👍🤙

    • @VeerpalKaur-q4n
      @VeerpalKaur-q4n Před měsícem

      😊😅😂🎉😮😅 4:53 4:54 4:55 4:55 4:56 4:57 4:57 4:57 4:58 4:58 4:58 4:58 wtigec🎉😂❤😮😅😅😊😢🎉😮😊

  • @dilpreetsidhu4492
    @dilpreetsidhu4492 Před měsícem +4

    ਈਸੂ ਵੀਰੇ ਨੂੰ ਦੇਖ ਕੇ ਅੱਜ ਬਹੁਤ ਹਾਸੀ ਆਈ😂😂😂😂😂😂😂

  • @jagdeepkaur8160
    @jagdeepkaur8160 Před měsícem +5

    ਤਾਰੀ ਤੇ ਈਸ਼ੂ ਦੀ ਐਕਟਿੰਗ ਬਹੁਤ ਕਮਾਲ ਦੀ ਹੈ।

  • @BalwantSingh-eb4be
    @BalwantSingh-eb4be Před měsícem +3

    ਬਹੁਤ ਬਹੁਤ ਹੀ ਵਧੀਆ ਲਵਪ੍ਰੀਤ ਬੇਟਾ ਜੀ ਗੁਡ

  • @balrajsidhu3296
    @balrajsidhu3296 Před měsícem +1

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ 👌👍👌👌👌👌 ਜੱਸੀ ਨੂੰ ਤੇ ਤੇਰੀ ਸੱਸ ਨੂੰ ਸਬਕ ਸਿਖਾਉਣ ਵਾਲਾ ਹੈ ❤❤❤❤❤❤❤❤❤❤❤❤❤❤

  • @AyubPathan-eo2tu
    @AyubPathan-eo2tu Před měsícem +2

    Kariya ka kamera Khush amdeed zabardast all episodes main tamam parts ko dekh rha hon bahut Maza a rha hy

  • @lakhwindersingh9860
    @lakhwindersingh9860 Před měsícem +7

    ਇਹਦੇ ਵਰਗੇ ਹਰ ਪਿੰਡ ਵਿੱਚ ਈ ਆ।ਵਧੀਆ ਦੱਸਿਆ ਗਿਆ।

  • @manjeetkaur949
    @manjeetkaur949 Před měsícem +12

    ਲਵਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਮਨਜੀਤ ਕੌਰ ਆਸਟ ❤❤❤🎉🎉🎉🎉🎉

  • @g_s.cheema2003
    @g_s.cheema2003 Před měsícem +2

    ਲਵਪ੍ਰੀਤ ਬੇਟੇ ਇਹ ਸੀਰੀਅਲ ਹੁਣ ਖਤਮ ਕਰ ਦਿਉਂ ਅੱਗੇ ਉਹੀ ਗੱਲਾਂ ਹੋਣਗੀਆਂ ਜੋ ਆਮ ਘਰਾਂ ਵਿਚ ਹੁੰਦੀਆਂ ਹਨ ਇਹ ਸੱਭ ਨੂੰ ਪਤਾ ਹੈ ਘਰ ਵਿਚ ਨੋਕ ਝੋਕ ਸ਼ੁਰੂ ਹੋ ਚੁੱਕੀ ਹੈ ਇਹ ਗੱਲਾਂ ਆਮ ਹੁੰਦੀਆਂ ਹਨ

    • @jugrajsingh9407
      @jugrajsingh9407 Před měsícem

      ਲਵਪ੍ਰੀਤ ਇਹੋ ਜਿਹੇ ਵਿਆਹ ਤੋਂ ਕੀ ਲੈਣਾ ਸੀ ਤੇਰੀ ਸੱਸ ਬੇਕਾਰ ਜਨਾਨੀ ਉਤੋਂ ਜਸੀ ਚਗਲ ਜਨਾਨੀ ਗਲਾ ਕਰਦੀ ਸਿਰੇ ਦੀ ਖਿੱਚ ਨਾਬੁੜੀ ਨਾ ਬੁੜੀ ਦਾ ਵਰਗ😮😮

  • @BalkerDhanday
    @BalkerDhanday Před měsícem +27

    ਜੱਸੀ ਵੀ ਸਿਰੇ ਦੀ ਫੂਸ ਪਾਊ ਤੇ ਗੋਲਮੋਲ ਗੱਲਾਂ ਕਰਕੇ ਸੁਆਦ ਲੈਦੀ ਆ👌👍

  • @jaswinderkaur6520
    @jaswinderkaur6520 Před měsícem

    ਸਾਰੇ ਕਿਰਦਾਰਾ ਦਾ ਰੋਲ ਬਹੁਤ ਵਧੀਆ ਤਾਰੀ ਤੇ ਪਿਉਂ ਦਾ ਰੋਲ ਤਾਂ ਹੱਦ ਤੋ ਜ਼ਿਆਦਾ ਵਧੀਆ ਹੈ ਬਹੁਤ ਹੀ ਵਧੀਆ ਸੀਰੀਜ਼ ਹੈ ‌ਬਿਲਕੁਲ ਆਮ ਘਰ ਦੀ ਸਟੋਰੀ ਹੈ

  • @jagtarmann9939
    @jagtarmann9939 Před měsícem +4

    ਲਵਪ੍ਰੀਤ ਬਹੁਤ ਵਧੀਆ ਗੱਲ ਕੀਤੀ ਹੈ ਚੋਰੀ ਵਾਲੀ ਮਿਰਚਾਂ ਵਾਂਗੂੰ ਲੱਗੀ ਬੇਸ਼ਰਮ ਜਨਾਨੀਆ ਨੇ

  • @anisahmed1618
    @anisahmed1618 Před měsícem +2

    Nice pinda di haqikat, congratulations of all team 👍

  • @monikasethi9231
    @monikasethi9231 Před měsícem +1

    Very nice vidio ji waiting for next part of this story ❤❤❤❤❤

  • @BalwinderSingh-jw5ws
    @BalwinderSingh-jw5ws Před měsícem +4

    ਲਵਪ੍ਰੀਤ ਬੇਟਾ ਜੀ ਸੀਰੀਅਲ ਬਹੁਤ ਬਹੁਤ ਵਧੀਆ ਬੇਟਾ ਜੀ ਤੈਨੂੰ ਪੁੱਤਰ ਜੀ ਸਿਉਨੇ ਦੀ ਲੋੜ ਨਹੀਂ ਕੈਂਠਾ ਜੱਸੀ ਨੂੰ ਪਾਉਣਾ ਚਾਹੀਦਾ ਘਰ ਵੱਸਦਾ ਹੋਜੂ ਬੇਟਾ ਜੀ 👍👍

  • @gurisanghera853
    @gurisanghera853 Před měsícem +2

    Ik gl bilkul shi dikhayi a tusi nshe krn wale put diyan mawan jdon edan krn lgg jn tn barbadi ton ni bcha skda .😊

  • @arshdeepkaur6456
    @arshdeepkaur6456 Před měsícem +7

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤❤❤❤🎉🎉🎉🎉🎉🎉🎉🎉

  • @gurmeet3684
    @gurmeet3684 Před měsícem +4

    Aaj de time di sachayi ghar ghar eho hal ho riha | nice story | 👌👌👌👌🌸🌸🌸🌸🌸🌸🌸🌸🌸

  • @sumanbala8513
    @sumanbala8513 Před měsícem +2

    Very. Nice. Beautifull. Vedio. 👍. Suman. Bala. Ferozepur. City

  • @riyasanjeevbajaj
    @riyasanjeevbajaj Před měsícem +7

    Jassi te preet 2 iko jeha Galla galla vich sunidiya ne 2 jassi bua kolo set Aude Ishu de acting so funny 😅

  • @jasmeenKaur-e5z
    @jasmeenKaur-e5z Před měsícem +10

    Ishu Veera bhut sohni acting krda

  • @amriksidhu6571
    @amriksidhu6571 Před měsícem +3

    ਲਵਪ੍ਰੀਤ ਦੀ ਸੱਸ ਤਾਂ ਬਹੁਤ ਮਾੜੀ ਨੀਤ ਦੀ ਹੈ 🎉🎉🎉❤❤❤

  • @AjayGupta-tm7vw
    @AjayGupta-tm7vw Před měsícem +5

    Very nice story lovepreet Didi God bless you waiting for next part

  • @jasminkaur6533
    @jasminkaur6533 Před měsícem +1

    ਵਧੀਆ ਜੀ

  • @JaspalSingh-uk5bn
    @JaspalSingh-uk5bn Před měsícem +1

    Khatam ni honi chahidi eih series lovepreet bhen ❤

  • @user-cd8sg5ro6m
    @user-cd8sg5ro6m Před měsícem +6

    Bhahaut sohni video c lovepreet didhi g 👌👌👌❤️❤️🔥all team members good acting ji but Ishu veer de acting sirra g❤❤❤rbb tuhadi all team members nu chardikla ch rakhey g 👌❤️💕💖💖💖💖

  • @habeebchaudhry5926
    @habeebchaudhry5926 Před měsícem +2

    Nice Video! Great Episode 👍! Thanks 👍!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @manjindersingh1822
    @manjindersingh1822 Před měsícem +2

    Very nice video ji waheguru bless u all team members ji

  • @kamlarani8052
    @kamlarani8052 Před měsícem +3

    Bahut vadiya episode aa God bless you all members🎉🎉🎉🎉❤❤❤❤

  • @saloniwaliya-df9ro
    @saloniwaliya-df9ro Před měsícem +2

    Waheguru mehar kre taraki bhakshe

  • @Preet.Kaur527
    @Preet.Kaur527 Před měsícem

    khet wala scene bhtt ghaint laga😀 ishu di acting so wonderful😍 wala ee sirra launde🥰 bapu sasri kaal😂 bhtt vdya lage bolde hoye😊 wala hassa kadhonde ishu😹 waheguru ji hmsha mehar bhrya hath rakhn🙌 God bless you always❤️ Hmsha hasde wasde rhoo😀♥️

  • @user-rc8mb9om5e
    @user-rc8mb9om5e Před měsícem +2

    ਇਹੋ ਜਿਹਾ ਹਾਲ ਸਾਡੇ ਘਰੇ ਆ ਮੇਰੀ ਸੱਸ ਪੈਰਾਂ ਤੇ ਪਾਣੀ ਪੈਣ ਨਹੀਂ ਦਿੰਦੀ

  • @baljeet8575
    @baljeet8575 Před měsícem +9

    Bhout ghant video story hai ❤

  • @user-yu7md4vv4c
    @user-yu7md4vv4c Před měsícem +52

    ਦੋਵੇਂ ਹੀ ਚੁਗ਼ਲਖ਼ੋਰਾਂ ਰੱਜ ਕੇ ਬੇਸ਼ਰਮ ਜ਼ਨਾਨੀਆਂ ਜੱਸੀ ਤੇ ਸੱਸ

    • @vijaykumari3183
      @vijaykumari3183 Před měsícem

      Jassi.yadi.mere.najdik.hoti.me.mati.izko.✋✋✋3.khich.ke.bolne.ki.akal.nhi😮😮 Ambala dosdka

    • @sarbjeetgill1735
      @sarbjeetgill1735 Před měsícem

      ਬਹੁਤ ਵੱਡੀਆਂ ਬੇਸ਼ਰਮ ਜਿਓਣਾ ਹਰਾਮ ਕੀਤਾ ਜੱਸਪ੍ਰੀਤ ਦਾ

  • @waheguruji3135
    @waheguruji3135 Před měsícem +1

    ਬਹੁਤ ਵਧੀਆ ਵੀਡੀਓ ਮਲਕੀਤ ਕੌਰ ਠੁਲੇਵਾਲਬਰਨਾਲਾ ♥️♥️

  • @kuldeepsingh-fl4cd
    @kuldeepsingh-fl4cd Před měsícem +3

    Bhot ghaint episode

  • @jatinderbassi4163
    @jatinderbassi4163 Před měsícem +8

    Sat Sri akal ji lovepreet ji bahut vadiya story video All group vadiya Kam kita ji 👍

  • @BalrajSingh-bt7zl
    @BalrajSingh-bt7zl Před měsícem +11

    God bless you lovepreet didi ji❤❤❤❤❤❤❤😊🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @user-iu5lx8ul7e
      @user-iu5lx8ul7e Před měsícem

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @JagtarsinghSingh-zw7hg
    @JagtarsinghSingh-zw7hg Před měsícem +1

    🎉ਗੁਰਦੁਆਰਾ ਸਾਹਿਬ ਦਿਖਾਈ ਦੇ ਰਿਹਾ🙏🙏

  • @RajwinderKaur-ty7dl
    @RajwinderKaur-ty7dl Před měsícem +3

    ਐਡੇ ਵੱਡੇ ਘਰ ਵਿੱਚ ਇੱਕੋ ਹੀ ਬੈਡ ਆ ਇਕੋ ਹੀ ਕਮਰਾ ਹੈ 😂

  • @naibsingh5273
    @naibsingh5273 Před měsícem +2

    ਨਸ਼ੇ ਵਾਲੇ ਦਾ ਸਿਰ੍ਫ ਨਸਾ ਹੀ ਸਭ ਕੁੱਝ ਹੁਊ ਨਾ ਭੈਣ ਨਾ ਭਰਾ ਨਾ ਮਾਂ ਨਾ ਪਿਉ ਨਾ ਘਰਵਾਲੀ ਨਾਲੇ ਪ੍ਰੀਤੋ ਰੱਬ ਤੋਂ ਡਰ ਕਿਉਂ ਨੂਹ ਨੂੰ ਗੱਲਾਂ ਗੱਲਾਂ ਵਿਚ ਦਾਜ਼ ਬਾਰੇ ਤੰੰਘ ਕਰਦੀ ਏ

  • @RajwinderKaur-ty7dl
    @RajwinderKaur-ty7dl Před měsícem +3

    ਵੱਡੇ ਘਰ ਵਾਲਿਆਂ ਦੀ ਰਸੋਈ ਤਾਂ ਦੇਖੋ ਇਸਤੋਂ ਵਧੀਆ ਤਾਂ ਲਵਪ੍ਰੀਤ ਦੀ ਮਾਂ ਨੇ ਸਜਾਈ ਹੈ😂

  • @harmandeepsingh3372
    @harmandeepsingh3372 Před měsícem +10

    Bahut bahut badhiya na all videos ji

  • @rajindersinghmaan4683
    @rajindersinghmaan4683 Před měsícem +1

    ਬਹੁਤ ਵਧੀਆ ਹੈ

  • @user-mu4tu8mw9q
    @user-mu4tu8mw9q Před měsícem

    ਬਹੁਤ ਵਧੀਆ ਵਿਡੀਓ ਹੈ ਲਵਪਰੀਤ ਭੇਣੈ🎉🎉🎉🎉🎉

  • @Preet.Kaur527
    @Preet.Kaur527 Před měsícem

    bohtt sohna episode didu🥰 sari team di acting bhtt khoob😍 waheguru ji sari team nu chardikala ch rakhn🙌 Best wishes all team❤️ Hmsha khush rho😊💫 Next episode jaldi laike ao didu😍 always waiting for next episode😀

  • @majorsingh1285
    @majorsingh1285 Před měsícem +4

    ਇਸ਼ੂ ਦੀ ਐਕਟਿੰਗ ਘੈਂਟ ਆ

  • @sagarsingho
    @sagarsingho Před měsícem +2

    ਇਸ਼ੂ ਦੀ ਐਕਟਿੰਗ ਬਹੁਤ ਵਧੀਆ ਹੈ ਸਭ ਤੋਂ 😂‌ ਸੋਹਣੀ ਹੈ ❤❤❤

  • @jasmeetmaan5798
    @jasmeetmaan5798 Před měsícem +8

    Very nyc video wmk sari team te jii ❤️

  • @gauravaggarwal7846
    @gauravaggarwal7846 Před měsícem +1

    Vese thodia Sari stories bahut vadia hundia NE, par Mere hisab nal thonu characters nu naam dene chahide aa alag to, na ke apne original names nal character Play krna chahida, jo jo sehmat aa Like kro❤

  • @gurjindersingh3638
    @gurjindersingh3638 Před měsícem +8

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਇਸ਼ੂ ਤੇ ਬਹੁਤ ਕਮਾਲ ਕਰਦਾ ਗੁੱਡ ਆਲ ਟੀਮ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @Gurmeetsingh-te3nu
    @Gurmeetsingh-te3nu Před měsícem +1

    ਲਵਪ੍ਰੀਤ ਦੀਦੀ ਬਹੁਤ ਹੀ ਵਧੀਆ ਹੈ🎉
    🎉

  • @pritpalkaur69
    @pritpalkaur69 Před měsícem +1

    TAri very nice acting ❤❤❤❤❤❤❤
    Kiran a nu daaj da. Lalch. Pe gaya 😮😮😮😮😮😮

  • @Jashan_deep732
    @Jashan_deep732 Před měsícem +1

    ਦੀਦੀ ਸਭ ਤੋਂ ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ❤ ਦੀਦੀ video ਬਹੁਤ ਹੀ ਜਿਆਦਾ ਵਧੀਆ ਹੁੰਦੀ ਹੈ ਹੁਣ ਤਾਂ ਅਸੀਂ ਬਿਨਾਂ ਵੇਖੇ ਹੀ comment ਤੇ like ❤ ਕਰ ਦਿੰਨੇ ਆ 😊😅। ਦੀਦੀ ਸਾਨੂੰ ਤਾ ਬਹੁਤ ਇੰਤਜ਼ਾਰ ਰਹਿੰਦਾ ਕਿ ਕਦ ਵੀਡੀਓ ਆਵੇ ਤੇ ਕਦ ਅਸੀਂ ਵੇਖਿਏ। ਅੱਗੇ ਵੀ ਦੀਦੀ ਇਸੇ ਤਰ੍ਹਾਂ ਮਿਹਨਤ ਅਤੇ ਰਹਿਯੋ। ਪੂਰੀ ਲਗਨ ਨਾਲ਼ ਕੰਮ ਕਰਦੇ ਰਹੋ ਅਤੇ ਅਸਮਾਨ ਦੀਆ ਉਚਾਈਆਂ ਨੂੰ ਛੂੰਹਦੇ ਰਹਿਯੋ ❤❤❤❤😊😊

  • @rdnnews6264
    @rdnnews6264 Před měsícem +6

    ਇਸ ਸੀਰੀਅਲ ਬੇਸਵਰੀ ਨਾਲ ਇੰਤਜ਼ਾਰ ਸੀ

  • @naibsingh5273
    @naibsingh5273 Před měsícem

    ਲਾਵਾ ਲੂਤੀ ਜੱਸੀ ਗਵਾਂਡਣ ਬਹੁਤ ਵਧੀਆ ਚੁਗਲਬਾਜ ਲੂਤੀ ਲਾਉਣ ਦੀ ਐਕਟਿੰਗ ਬਹੁਤ ਵਧੀਆ ਇਸਨੂੰ ਮੈਂ ਪਹਿਲਾਂ ਕਿਸੇ ਮੂਵੀ ਵਿਚ ਨਹੀ ਦੇਖਿਆ ਲਵਪ੍ਰੀਤ ਬੇਟਾ ਇਸਨੂੰ ਹਰੇਕ ਮੂਵੀ ਵਿਚ ਲਿਆ ਕਰ ਕਿਉਂਕੇ ਲੂਤੀ ਬਹੁਤ ਸੋਹਣੀ ਲਾਉਂਦੀ ਹੈ

  • @prabhchahal2345
    @prabhchahal2345 Před měsícem +6

    God 🙏 bless you all team members of lovepreet Ghuman keeping it up your work is very nice 😂😂❤❤❤

  • @manjitkaur-wy1tg
    @manjitkaur-wy1tg Před měsícem +5

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ 🙏🙏ਧੰਨਵਾਦ ਜੀ 🙏🙏❤️❤️❤️❤️❤️

  • @gurmalsingh3892
    @gurmalsingh3892 Před měsícem

    ਤਾਰੀ ਦੀ ਮਾ ਪਰੀਤੋ ਨੇ ਜਾਣ-ਬੁੱਝ ਕੇ ਸਦਿਆ ਆ ਜਸੀ ਘਰ ਪਟਣ ਵਾਲੀ ਨੂੰ ਸਦਕੇ ਲਵਪ੍ਰੀਤ ਨੂੰ ਦਾਜ ਲਿਆਉਣ ਵਾਰੇ ਕਹਾਉਦੀ ਹੈ ਇਨਾ ਦੋਨਾ ਦਾ ਡੰਡਾ ਫੇਰਨ ਵਾਲਾ ਹੈ ਫਿਰ ਠੀਕ ਆਉਣਗੀਆ ਲਵਪ੍ਰੀਤ ਤੇਰੀ ਜਿੰਦਗੀ ਵਿਚ ਬਹੁਤ ਵਡਾ ਭੂਚਾਲ ਆਉਣ ਵਾਲਾ ਹੈ ਇਹਨਾ ਦੋਨਾ ਜਨਾਨੀਆ ਤੋ ਬਚਕੇ ਰਹ ਤਾਰੀ ਤੇਰੀ ਮਾ ਤੈਨੂੰ ਉਗਲਾ ਲਾਉਦੀ ਹੈ ਤੂੰ ਇਸਦੇ ਪਿਛੇ ਲਗਕੇ ਲਵਪ੍ਰੀਤ ਨਾਲ ਨਾ ਲੜ ਪਵੀ ਤੇਰੀ ਮਾ ਹੁਣ ਲਵਪ੍ਰੀਤ ਦੇ ਮਾ ਪਿਉ ਤੋ ਦਾਜ ਮੰਗੂਗੀ ਤਾਰੀ ਦੇ ਬਾਪੂ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਈਸੂ ਤਾ ਚਿਟੇ ਦੇ ਸੂਟੇ ਲਾਈ ਜਾਦਾ ਹੈ ਜਵਾ ਹੀ ਨਿਸੇੜੀ ਲਗਦਾ ਹੈ ਈਸੂ ਦੀ ਐਕਟਿੰਗ ਬਹੁਤ ਘੈਂਟ ਹੈ ਵੀਡੀਓ ਬਹੁਤ ਵਧੀਆ ਹੈ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @HasanKhan-kw6of
    @HasanKhan-kw6of Před měsícem +2

    ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤

  • @KhalidMehmood-nm6wz
    @KhalidMehmood-nm6wz Před měsícem +1

    Lovepreet ap bhout good hain apki adakari mujhay bhout passand hi apkay sab serial dekh raha hon im from pakistan

  • @saloniwaliya-df9ro
    @saloniwaliya-df9ro Před měsícem +1

    Bhut sohni Story a didi

  • @ManpreetKaur-qe9ks
    @ManpreetKaur-qe9ks Před měsícem +1

    ਲਵਪੀਤ ਦੀ ਸੱਸ ਬਹੁਤ ਖਰਾਬ ਆ ਕਿਵੇਂ ਗੱਲਾਂ ਸੁਣਾ ਰਹੀ ਆ ਲਵਪੀਤ ਨੂੰ

  • @chahatveersingh1991
    @chahatveersingh1991 Před měsícem +2

    ਜ੍ਸੀ ਅਤੇ ਤਾਰੀ ਦੀ ਮਾ ਤਾਂ ਸੁਧਰਦੀਆਂ ਲਗਦੀਆਂ ਨਹੀਂ ਤਾਰੀ ਦਾ ਪਿਤਾ ਬਹੁਤ ਵਧੀਆ ਬੰਦਾ ਹੈ ਸੀਰੀਅਲ ਵਧੀਆ ਹੈ। ਮੈਨੂੰ ਤਾਂ ਵੈਸੇ ਹੀ ਤਾਰੀ ਦੀ ਮਾ (ਝੂਠ ਬੋਲਣ ਵਾਲੀ)ਅਤੇ ਉਸ ਨੂੰ ਦੇਖਣ ਲਈ ਦਿਲ ਨਹੀਂ ਕਰਦਾ,?ਅਫਸੋਸ ਦੀ ਗੱਲ ਹੈ ਕਿਉਂਕਿ???????

  • @karmjitkaur9154
    @karmjitkaur9154 Před měsícem +1

    Love Tara tari ta dady wahut wadiya na bhuaji wahut wadiya o ta dubara ajaan tanu wahut piyar karda na ahoji sass da jutiya paniya chhideya na

  • @user-cz3ib4bq9m
    @user-cz3ib4bq9m Před měsícem +4

    ਲਵਪ੍ਰੀਤ ਬੇਟੇ ਤੇਰੀ ਸਸ ਨੂੰ ਤਾਂ ਬੈਂਡ ਰਾਤ ਨੂੰ ਤਾਂ ਖਾਲੀ ਚਾਹੀਦੇ ਹਨ ਓਹ ਤਾਂ ਕੁਤੀ ਜਨਾਨੀ ਹੈ ਵਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @SimranSingh-zx4wj
    @SimranSingh-zx4wj Před měsícem +8

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @beantsingh4056
    @beantsingh4056 Před měsícem +3

    Bahut vdya video God bless you all members team👍👍👍👍❤️❤️❤️❤️

  • @user-ik2vk6fx3h
    @user-ik2vk6fx3h Před měsícem

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ ਜੀ

  • @user-wp5di7cr6m
    @user-wp5di7cr6m Před měsícem +2

    Very nice video ❤❤❤❤❤🎉🎉🎉🎉

  • @RajuSingh-ld1ux
    @RajuSingh-ld1ux Před měsícem +1

    ਤਾਰੀ ਦਾ ਰੋਲ ਬਿਲਕੁਲ ਮਾੜਾ ੳਹ ਆਪ ਹੀ ਮਾਂ ਨੂੰ ਕਹੀ ਜਾਂਦਾ ਬਾਅਦ ਚ ਗੱਲ ਕਰ ਲਿੳ ਸਮਾਨ ਦੀ ਇਹ ਕੋਈ ਸਿਖਿਆ ਵਾਲੀ ਗੱਲ ਨਹੀਂ ਇਸ ਨੂੰ ਇਹ ਕਹਿਣਾ ਚਾਹੀਦਾ ਸੀ ਦਹੇਜ ਬਿਲਕੁਲ ਨਹੀਂ ਲੈਣਾ ਸਟੈਂਡ ਚਾਹੀਦਾ ਸੋ ਬਿਲਕੁਲ ਨਹੀਂ ਇਸ ਮੂਦੇ ਤੇ ਨਰਮੀ ਬਿਲਕੁਲ ਨਹੀਂ ਮਰਦਾਂ ਵਾਲੀ ਗੱਲ ਨਹੀਂ 19:18

  • @ReminderKaur-c3q
    @ReminderKaur-c3q Před měsícem

    Bhut Sony video a Didi God bless you

  • @karnveersinghkarnveersingh4959

    ਦੀਦੀ ਜਿੱਥੇ ਇਸੂ ਵੀਰਾ ਭੱਜਦਾ ਉੱਥੇ ਬਹੁਤ ਹਾਸੀ ਆਉਦੀ ਆ ਅਤੇ ਜਦੋ ਥਾਪੀ ਮਾਰਦਾ
    😂😂😂😂😂😂

  • @HarpalSingh-ui9sj
    @HarpalSingh-ui9sj Před měsícem

    ਬਹੁਤ ਸੋਹਣੀ ਵੀਡੀਓ ਪਿੰਡ ਮਾਨਾ ਜਿਲਾ ਮਾਲੇਰਕੋਟਲਾ

  • @surayasattar5092
    @surayasattar5092 Před měsícem +1

    Very nice and beautiful story and video God bless you all 😢😢😢❤❤❤❤❤❤❤❤❤

  • @pritpalkaur69
    @pritpalkaur69 Před měsícem +2

    Tari de bapu di acting very nice 🎉🎉🎉🎉🎉🎉🎉