ਨਿਤਨੇਮ ਬਾਰੇ ਤੁਹਾਡੇ ੧੫ ਸਵਾਲਾਂ ਦੇ ਜਵਾਬ। Answers to 15 Important Questions about NITNEM

Sdílet
Vložit
  • čas přidán 22. 10. 2023
  • ਗੁਰਬਾਣੀ ਦਾ ਨਿਤਨੇਮ ਕਰਨਾ ਹਰ ਇਕ ਅੰਮ੍ਰਿਤਧਾਰੀ ਸਿਖ ਲਈ ਲਾਜ਼ਮੀ ਹੈ ਪਰ ਨਿਤਨੇਮ ਨਾਲ ਸੰਬੰਧਤ ਕਈ ਸਵਾਲ ਹਨ ਜਿਨਾਂ ਦਾ ਜਵਾਬ ਅਕਸਰ ਨਵੇਂ ਸਜੇ ਗੁਰਸਿਖ ਪੁਛਦੇ ਰਹਿੰਦੇ ਹਨ। ਅਜਿਹੇ 15 ਸਵਾਲਾਂ ਦੇ ਜਵਾਬ ਅਸੀਂ ਅਜ ਰਿਲੀਜ਼ ਕੀਤੀ ਜਾਣ ਵਾਲੀ ਵੀਡੀਓ ਵਿਚ ਦੇ ਰਹੇ ਹਾਂ। ਆਸ ਕਰਦੇ ਹਾਂ ਕਿ ਸਰਬਤ ਗੁਰਸਿਖ ਇਸ ਵੀਡੀਓ ਤੋਂ ਲਾਭ ਉਠਾ ਕੇ ਹੋਰ ਚੜ੍ਹਦੀ ਕਲਾ ਹਾਸਲ ਕਰਨਗੇ। ਆਪ ਜੀ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ: +1-647-771-5359
    01:25 ੧) ਸਵੇਰ ਦਾ ਨਿਤਨੇਮ ਕਿੰਨੇ ਵਜੇ ਉਠ ਕੇ ਕਰਨਾ ਚਾਹੀਦਾ ਹੈ?
    02:14 ੨) ਕੀ ਇਸ਼ਨਾਨ ਕਰਦੇ ਹੋਏ ਜਾਂ ਇਸ਼ਨਾਨ ਤੋਂ ਪਹਿਲਾਂ ਨਿਤਨੇਮ ਕਰ ਸਕਦੇ ਹਾਂ ਕਿ ਇਸ਼ਨਾਨ ਕਰਨ ਤੋਂ ਬਾਅਦ ਹੀ ਨਿਤਨੇਮ ਕਰਨਾ ਚਾਹੀਦਾ ਹੈ?
    02:49 ੩) ਗੁਰਬਾਣੀ ਦਾ ਨਿਤਨੇਮ, ਨਾਮ ਅਭਿਆਸ ਤੋਂ ਬਾਅਦ ਕਰਨਾ ਹੈ ਕਿ ਪਹਿਲਾਂ?
    06:12 ੪) ਸ਼ਾਮ ਦੇ ਨਿਤਨੇਮ - ਸ੍ਰੀ ਰਹਿਰਾਸ ਸਾਹਿਬ ਦਾ ਸਮਾਂ ਕੀ ਹੈ?
    06:48 ੫) ਨਿਤਨੇਮ ਤੋਂ ਬਾਅਦ ਅਰਦਾਸ ਕਰਨੀ ਲਾਜ਼ਮੀ ਹੈ ਕਿ ਨਹੀਂ?
    07:10 ੬) ਕੇਸਾਂ ਵਿਚ ਕੰਘਾ ਕਿੰਨੀ ਵਾਰੀ ਕਰਨਾ ਲਾਜ਼ਮੀ ਹੈ ਅਤੇ ਕਦੋਂ ਕਰਨਾ ਚਾਹੀਦਾ ਹੈ?
    07:41 ੭) ਕੀ ਸ਼ਾਮ ਦੇ ਨਿਤਨੇਮ ਤੋਂ ਪਹਿਲਾਂ ਇਸ਼ਨਾਨ ਕਰਨਾ ਲਾਜ਼ਮੀ ਹੈ ਕਿ ਨਹੀਂ?
    08:12 ੮) ਕੀ ਸ੍ਰੀ ਸੋਹਿਲਾ ਸਾਹਿਬ ਕਰਨ ਤੋਂ ਬਾਅਦ ਸੰਪੂਰਨ ਅਰਦਾਸ ਕਰਨੀ ਲਾਜ਼ਮੀ ਹੈ ਕਿ ਨਹੀਂ?
    08:31 ੯) ਜੇਕਰ ਨਿਤਨੇਮ ਸਵੇਰੇ ਹੋਣ ਤੋ ਰਹਿ ਜਾਵੇ ਤਾਂ ਬਾਅਦ ਵਿਚ ਕਰ ਸਕਦੇ ਹਾਂ ਕਿ ਨਹੀਂ?
    09:40 ੧੦) ਕੀ ਸਵੇਰ ਦਾ ਨਿਤਨੇਮ ਕੀਤੇ ਬਗੈਰ ਪਰਸ਼ਾਦਾ ਭੋਜਨ ਛਕਿਆ ਜਾ ਸਕਦਾ ਹੈ ਕਿ ਨਹੀਂ?
    10:22 ੧੧) ਨਿਤਨੇਮ ਕਰਦੇ ਹੋਏ ਗੱਲਾਂ ਕਰ ਸਕਦੇ ਹਾਂ ਕਿ ਨਹੀਂ?
    11:18 ੧੨) ਨਿਤਨੇਮ ਟੇਪ ਲਾ ਕੇ ਸੁਣ ਸਕਦੇ ਹਾਂ ਕਿ ਨਹੀਂ?
    12:15 ੧੩) ਸੰਗਤੀ ਨਿਤਨੇਮ ਕਿਵੇਂ ਕੀਤਾ ਜਾਵੇ?
    12:50 ੧੪) ਨਿਤਨੇਮ ਬੋਲ ਕੇ ਕਰਨਾ ਚਾਹੀਦਾ ਹੈ ਕਿ ਸੁਰਤੀ ਵਿਚ?
    13:58 ੧੫) ਕੀ ਪਦਛੇਦ ਤੋਂ ਪਾਠ ਕਰ ਸਕਦੇ ਹਾਂ ਕਿ ਲੜੀਵਾਰ ਬਾਣੀ ਤੋਂ ਹੀ ਪਾਠ ਕਰਨਾ ਚਾਹੀਦਾ ਹੈ?
    7 Baani Nitnem is mandatory for all Amritdhari Gursikhs and as thus is one of the most important and fundamental Rehit for them. In this video, we have discussed 15 important and commonly asked questions related to Nitnem. We are hoping that Sangat will benefit from this video and enrich their spiritual life even more.
    PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • Krátké a kreslené filmy

Komentáře • 171

  • @saanjattt
    @saanjattt Před 8 měsíci +23

    ਪਿਆਰੇ ਵੱਡੇ ਭਾਈ ਸਾਹਿਬ ਧੰਨਵਾਦ ਆਪ ਜੀ ਦਾ ਵੀਡੀਉ ਬਣਾਨ ਲਈ ਬੜੇ ਮਨ ਦੇ ਵਲਵਲੇ ਦੂਰ ਹੋ ਗਏ ਨੇ ਮਹਾਰਾਜ ਆਪ ਜੀ ਨੂੰ ਹੋਰ ਚੜ੍ਹਦੀਕਲਾ ਖੁਸ਼ੀਆਂ ਤੇ ਤਰੱਕੀਆਂ ਬਖਸ਼ਣ ਜੀ

  • @surinderkour7146
    @surinderkour7146 Před 8 měsíci +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਦਾ ਸਵਾਗਤ ਹੈ ਧੰਨਵਾਦ ਧੰਨਵਾਦ

  • @inderjitkhaira805
    @inderjitkhaira805 Před 8 měsíci +6

    ਵਾਹਿਗੁਰੂ ਜੀ ਕਾ ਖ਼ਾਲਸਾ 🙏ਵਾਹਿਗੁਰੂ ਜੀ ਕੀ ਫ਼ਤਿਹ🙏

  • @Jupitor6893
    @Jupitor6893 Před 8 měsíci +2

    ਵਾਹਿਗੁਰੂ ਜੀ ਆਪ ਮਿਹਰ ਕਰਨ ਅਤੇ ਨਿੱਤਨੇਮ ਦੀਆਂ ਦਾਤਾਂ ਬਖਸ਼ਣ 🙏

  • @Baljeetkaur-ky3vb
    @Baljeetkaur-ky3vb Před 8 měsíci +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @prabhjotsingh1831
    @prabhjotsingh1831 Před 8 měsíci +8

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @Rajwinderkaur-kk7ck
    @Rajwinderkaur-kk7ck Před 8 měsíci +1

    ਵਾਹਿਗੁਰੂ ਜੀ

  • @paramjitkaur1017
    @paramjitkaur1017 Před 5 měsíci +1

    Waheguru Ji ka khalsa waheguru Ji ki Fateh 🙏🙏

  • @ritakaur6788
    @ritakaur6788 Před 4 měsíci +1

    Waheguru Ji

  • @GurpreetSingh-wu4dr
    @GurpreetSingh-wu4dr Před 8 měsíci +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SatnamSingh-fq7zc
    @SatnamSingh-fq7zc Před 7 měsíci

    ਵਾਹਿਗੁਰੂ ਵਾਹਿਗੁਰੂ ਜੀ

  • @user-jd4tg9pk5m
    @user-jd4tg9pk5m Před 7 měsíci +1

    Waheguru jee

  • @sukhpamali4961
    @sukhpamali4961 Před 8 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harneetkaur5128
    @harneetkaur5128 Před 8 měsíci +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🌹💐🙏🌹💐🙏🌹💐🙏🌹💐

  • @manmeetkaur6368
    @manmeetkaur6368 Před 3 měsíci

    ਵਾਹਿਗੁਰੂ ਜੀ 🙏

  • @Waheguruwaheji
    @Waheguruwaheji Před 8 měsíci +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harbhajansingh5963
    @harbhajansingh5963 Před 8 měsíci +1

    Waheguru

  • @jantychatha7689
    @jantychatha7689 Před 8 měsíci +2

    Waheguru g mahr karo g❤❤❤❤❤

  • @Baljeetkaur-ky3vb
    @Baljeetkaur-ky3vb Před 8 měsíci +1

    Waheguru ji waheguru ji waheguru ji waheguru ji waheguru ji waheguru y🙏🙏🙏🙏🙏🙏🙏💐💐🙏🙏🙏🌺

  • @HarjitSingh-il4ce
    @HarjitSingh-il4ce Před 8 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jaswinderkaurkaur8123
    @jaswinderkaurkaur8123 Před 8 měsíci +7

    ਵਾਹਿਗੁਰੂ ਜੀ ਆਤਮਾ ਕਹਿੰਦੀ ਹੈ ਕਿ ਨਿਤਨੇਮ ਕਾਰ ਮਨ ਕਹਿੰਦਾ ਨਾ ਕਰ ਪਰ ਆਤਮਾ ਬਹੁਤ ਦੁਖੀ ਰਹਿਦੀ ਹੈ ਮੇਰਾ ਇੱਕ ਸਾਲ ਤੋਂ ਨਿਤਨੇਮ ਛੁਟਿਆ ਹੈ 🙏🏽🙏🏽

    • @PreetSingh-pp5rb
      @PreetSingh-pp5rb Před 8 měsíci +2

      Hauli hauli shuru kro Waheguru ji 💯🙏

    • @harpreetkaurarora3239
      @harpreetkaurarora3239 Před 8 měsíci +2

      Guru Sahib nu ardass kro Taras kr k Sewa len ap g to

    • @GurmatBibek
      @GurmatBibek  Před 8 měsíci +4

      ਮਨ ਪਿੱਛੇ ਕਦੇ ਨਹੀਂ ਲੱਗਣਾ। ਇਹ ਮਨਮਤਿ ਹੁੰਦੀ। ਜੋ ਗੁਰੂ ਜੀ ਕਹਿੰਦੇ ਓਹੀ ਕਰਨਾ ਓਹ ਗੁਰਮਤਿ ਹੁੰਦੀ। ਜਿਨ੍ਹਾਂ ਚਿਰ ਨਿੱਤਨੇਮ ਨਹੀਂ ਹੁੰਦਾ ਓਨਾ ਚਿਰ ਪ੍ਰਸ਼ਾਦਾ ਨਹੀਂ ਛਕੀਦਾ । ਇੰਜ ਕਰੋ ਫੇਰ ਜਦ ਭੁੱਖ ਲਗੀ ਆਪਣੇ ਆਪ ਨਿਤਨੇਮ ਪਹਿਲਾਂ ਹੋ ਜਾਇਆ ਕਰਨਾ।

    • @simrjeet_kainth7713
      @simrjeet_kainth7713 Před 8 měsíci

      ​@@GurmatBibekehi same question mera veer ji bhul bksha k nitnem phir ton kida shuru kriye pls??

  • @ssk907
    @ssk907 Před 8 měsíci +3

    ਐਨ ਗੁਰਮਤਿ

  • @nihangsinghwarriors
    @nihangsinghwarriors Před 8 měsíci +2

    satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @navtejsingh9061
    @navtejsingh9061 Před 8 měsíci +7

    BOHT KHOOB WAGEGURU JI🙏🏻🙏🏻🙏🏻 WAHEGURU JI CHARH DI KLAA VCH RAKHN GURMAT BIBEK JATHE NU🙏🏻🙏🏻

  • @BalwantSingh-er3bs
    @BalwantSingh-er3bs Před 8 měsíci +1

    Waheguru ji

  • @HarpreetSingh-ms3dn
    @HarpreetSingh-ms3dn Před 8 měsíci +1

    Waheguru ji Waheguru ji 🙏

  • @amarjeetsingh90
    @amarjeetsingh90 Před 8 měsíci +2

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ

  • @tinkasodhu6118
    @tinkasodhu6118 Před 8 měsíci +1

    Waheguru ji 🙏

  • @jaswinderkaur24
    @jaswinderkaur24 Před 8 měsíci +1

    Waheguru ji 🙏 🎉

  • @7106Ranjitsingh
    @7106Ranjitsingh Před 8 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਅੰਮ੍ਰਿਤ ਵੇਲੇ ਉੱਠਣ ਲਈ ਖੁਰਾਕ ਦਾ ਕੰਟਰੋਲ ਬੜਾ ਜਰੂਰੀ ਹੈ। ਅੰਮ੍ਰਿਤ ਵੇਲੇ ਉੱਠ ਕੇ ਜੰਗਲ ਪਾਣੀ ਜਾ ਕੇ ਇੱਕੋ ਵਾਰ ਪੇਟ ਸਾਫ ਹੋ ਜਾਵੇ ,ਇਸ ਸਬੰਧੀ ਜਾਣਕਾਰੀ ਸਾਂਝੀ ਕਰੋ ਜੀ। ਸਰਬਲੋਹ ਵਿੱਚ ਬਣੇ ਖਾਣੇ ਨੂੰ,ਉਬਾਲੇ ਹੋਏ ਸਮੁੰਦਰ ਨੂੰ, ਅਤੇ ਦਹੀਂ ਨੂੰ ਸੰਭਾਲਣ ਸਬੰਧੀ ਤਜਰਬੇ ਸਾਂਝੇ ਕਰੋ ਜੀ।

  • @hazoorsingh4522
    @hazoorsingh4522 Před 7 měsíci

    Waheguru ji ਬੇਨਤੀ c sant baba thakur Singh ji bhindrawale ਇਸ਼ਨਾਨ karn to ਪਹਿਲਾਂ v kar lende san

  • @JV-wx5nd
    @JV-wx5nd Před 7 měsíci

    Wahehguru

  • @kusumkumra1565
    @kusumkumra1565 Před 8 měsíci +1

    ਸਤਨਾਮ ਸ੍ਰੀ ਵਾਹਿਗੁਰੂ ਜੀ

  • @harneetkaur5128
    @harneetkaur5128 Před 8 měsíci

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🌹💐🙏🌹💐🙏🌹💐🙏🌹💐

  • @jasvindersingh7098
    @jasvindersingh7098 Před 8 měsíci +2

    ਵਾਹੀਗੁਗੂ ਜੀ🙏🙏

  • @karamjeetkaur8376
    @karamjeetkaur8376 Před 8 měsíci +1

    Waheguru Waheguru Waheguru Waheguru Waheguru jo 🙏🙏🙏🙏🙏

  • @Sandeep_kaur101
    @Sandeep_kaur101 Před 6 měsíci

    ਵਾਹਿਗੁਰੂ ਜੀਓ ਮੇਰੇ ਕੁਝ ਸਵਾਲ ਹਨ.ਆਪ ਜੀ ਦੀ ਇੱਕ ਵੀਡੀਓ ਵਿੱਚ ਅੱਜ ਹੀ ਸੁਣਿਆ ਸੀ ਕਿ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਨ ਸਮੇਂ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ ਜ਼ਰੂਰੀ ਹੈ.... ਵਾਹਿਗੁਰੂ ਜੀਓ,ਠੰਡ ਦੇ ਮੌਸਮ ਵਿੱਚ ਵੀ ਕਰਨਾ ਲਾਜ਼ਮੀ ਹੈ 🙄...
    ਦੂਸਰਾ ਇਹ ਕੇ ਮੈਂਨੂੰ ਕਮਰ ਦਰਦ ਦੀ ਪਰੋਬਲ ਤੇਂ ਸਰਵਾਈਕਲ ਹੋਗਿਆ ਏਸ ਲਈ ਜਦ ਸਤਿਗੁਰ ਜੀ ਦੀ ਪੋਥੀ ਸਾਹਿਬ ਜਾ ਗੁਟਕਾ ਸਾਹਿਬ ਦਾ ਪ੍ਰਕਾਸ਼ ਪੀੜਾ ਸਾਹਿਬ ਤੇਂ ਕਰਦੀ ਹਾਂ ਤਾਂ ਨੀਵੀਂ ਫਿਰ ਵੀ ਪੈ ਹੀ ਜਾਂਦੀ ਹੈ, ਏਸ ਲਈ ਫੋਨ ਤੋਂ ਕਰਦੀ ਹਾਂ ਉਹ ਵੀ ਕਦੇ ਲੇਟ ਕੇ ਕਰਨਾ ਪੈਂਦਾ ਕਦੇ ਚੌਕੜਾ ਮਾਰ ਕੇ ਤੇਂ ਕਦੇ ਕੰਧ ਨਾਲ ਢੋ ਲੈ ਕੇ ਚੌਕੜਾ ਨਾ ਮਾਰ ਕੇ, ਕੀ ਇਹ ਠੀਕ ਹੈ?
    ਤੀਸਰਾ, ਸੋਹਿਲਾ ਸਾਹਿਬ ਜੀ ਦੀ ਬਾਣੀ ਮੈ ਰਾਤੀ ਬਿਲਕੁਲ ਸਾਉਣ ਲਗਿਆ ਹੀ ਕਰਦੀ ਹਾਂ, ਲੇਟੀ ਲੇਟੀ ਕਰਦੀ ਹਾਂ, ਕੀ ਸਹੀ ਹੈ?

  • @user-yi2ui6fv3r
    @user-yi2ui6fv3r Před 8 měsíci +4

    May God bless me to recite the Nitnem very carefully

  • @BalwinderSingh-ti7ot
    @BalwinderSingh-ti7ot Před 8 měsíci +1

    ਵਾਹ ਜੀ ਵਾਹ 🙏

  • @kuljitsingh129
    @kuljitsingh129 Před 8 měsíci +1

    Waheguru kirpa karn Mainu amrit vela da nitnem bakhashan

  • @Unknown-rj6vp
    @Unknown-rj6vp Před 8 měsíci +2

    Satnam waheguru ji 🙏🏻🙏🏻🙏🏻🙏🏻🙏🏻

  • @Nitnemgurbni315
    @Nitnemgurbni315 Před 8 měsíci +1

    ਧੰਨਵਾਦ ਵੀਰ ਜੀ ਕੀ

  • @HarmanpreetSingh__2004
    @HarmanpreetSingh__2004 Před 8 měsíci +2

    Waheguru ji ka Khalsa waheguru ji ki Fateh ❤🙏

  • @inderjitsingh5453
    @inderjitsingh5453 Před 8 měsíci +2

    ਧੰਨਵਾਦ ਜੀ 🙏🙏🙏🙏🙏

  • @rajinderkour8814
    @rajinderkour8814 Před 8 měsíci +1

    satnam shre waheguru sahib ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @kaur-1984
    @kaur-1984 Před 8 měsíci +1

    ਵਾਹਿਗੁਰੂ ਜੀ 🙏🙏 very informative video

  • @karamjeetkaur5610
    @karamjeetkaur5610 Před 8 měsíci +1

    Karmjeetkaur, Mannatkaur, Waheguruji,Waheguruji, Waheguruji, Waheguruji

  • @sarabjitkaur7225
    @sarabjitkaur7225 Před 8 měsíci +1

    Weheguru ji

  • @LAKHWINDERSingh-hq1qs
    @LAKHWINDERSingh-hq1qs Před 8 měsíci +3

    Dhan Waheguru ji 🙏

  • @KulwinderSingh-ts3os
    @KulwinderSingh-ts3os Před 8 měsíci +1

    Waheguru shib ji

  • @balbirkaur22
    @balbirkaur22 Před 8 měsíci

    Wahegurug ka khalsa wahegurug ki fateh wahegurug kirpa karog hedata bakslaug wahegurug🙏🙏🙏🙏🙏 wahegurug bohot bohot dhanwad bhai sahibji 🙏🙏🙏🙏🙏🙏🙏🙏🌹🌺🌺🌺💐

  • @sevaks9550
    @sevaks9550 Před 8 měsíci +1

    Bahut shukar hai Guru sahib ji da
    aap sab nu guru sahib hor vi chardikla bakshan ! Video bahut lahevand hai ji.🌻🌹🙏

  • @bhupinderkaur51
    @bhupinderkaur51 Před 8 měsíci

    waheguru ji ka khalsa waheguru ji ka khalsa waheguru ji ka khalsa. Dhanwad bhai sahib ji.🙏🙏

  • @SS-xl2fp
    @SS-xl2fp Před 8 měsíci +1

    Vaheguru vaheguru

  • @user-ps7fh4ue8v
    @user-ps7fh4ue8v Před 4 dny

    ਵਾਹਿਗੁਰੂ ਜੀ ਮੈਂ ਇੰਗਲੈਂਡ ਵਿਚ ਰਹਿੰਦਾ ਹਾਂ ਤਾਂ ਮੈ ਫੋਨ ਤੋਂ ਨਿੱਤਨੇਮ ਕਰਦਾ ਹਾਂ ਕਿ ਇਹ ਸਹੀ ਹੈ

  • @user-yi2ui6fv3r
    @user-yi2ui6fv3r Před 8 měsíci +1

    Waheguru g ka Khalsa Waheguru g ki fateh g ❤❤❤❤❤

  • @DavinderSingh-gu8rc
    @DavinderSingh-gu8rc Před 8 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @kulbirkaur3062
    @kulbirkaur3062 Před 8 měsíci +1

    waheguru ji

  • @Jksandhu4378
    @Jksandhu4378 Před 8 měsíci

    Dhanvad waheguru ji 🙏 🙏

  • @kirpawaheguru8219
    @kirpawaheguru8219 Před 8 měsíci +1

    Waheguru es paapi bahut paap galti Nitnem rehit vich bhul chuk muaf🙏

  • @taranveersingh6746
    @taranveersingh6746 Před 4 měsíci +1

    🙏🌼

  • @KirtSingh-nn3uw
    @KirtSingh-nn3uw Před 8 měsíci +2

    🙏🙏🙏🙏🙏🙏🙏🙏🙏🙏🙏🙏

  • @Miixae
    @Miixae Před 8 měsíci

    ❤❤❤❤weheguru❤❤❤❤

  • @user-yi2ui6fv3r
    @user-yi2ui6fv3r Před 8 měsíci

    Waheguru g I'm very sorry for not getting this msg I will try my best to achieve this goal Ardas karni g Waheguru kirpa karn Mery man di ichha poor hove g❤❤❤❤❤

  • @jatindersk123
    @jatindersk123 Před 8 měsíci +1

    🙏

  • @SukhwinderSingh-wy6qn
    @SukhwinderSingh-wy6qn Před 8 měsíci +1

    ❤❤❤❤❤

  • @jasbirkaurmalhi4968
    @jasbirkaurmalhi4968 Před 8 měsíci +1

    🙏🙏🙏🙏❤️🙏

  • @ManpreetKaur-gz4in
    @ManpreetKaur-gz4in Před 8 měsíci +1

    ❤❤❤❤❤❤❤❤

  • @gurjeetsingh8227
    @gurjeetsingh8227 Před 8 měsíci

    ❤❤

  • @Lokesh8765
    @Lokesh8765 Před 8 měsíci +2

    Sir 🙏🏻
    Ek series banaiye jismein saare nitnem path ke meaning samajaiye in simple words

    • @GurmatBibek
      @GurmatBibek  Před 8 měsíci +4

      With Guru Sahib's kirpa we will try to do this in future ji

  • @Shehbaaz-Singh
    @Shehbaaz-Singh Před 8 měsíci

    ਵਾਹਿਗੁਰੂਜੀਕਾਖ਼ਾਲਸਾ ।। ਵਾਹਿਗੁਰੂਜੀਕੀਫ਼ਾਤਹਿ।।
    I have a question regarding Ishnan. So I want to know whether we should use shampoo or shower gel for Ishnan, because these products contain chemicals that are harmful. Should we use a shampoo with Kesi Ishnan because it also contains a lot of chemicals that harm our kes. How did the Singhs earlier make Ishnan of the body and Kes? Did they have an alternative for the shampoos, or did they just do the Ishnan with the water?can you please make a video about it because I feel many want the knowledge whether we should use the products or not or whether there is an alternative to the shampoo or shower gel that is in the Gurmat parvan.
    ਵਾਹਿਗੁਰੂਜੀਕਾਖ਼ਾਲਸਾ ।। ਵਾਹਿਗੁਰੂਜੀਕੀਫ਼ਾਤਹਿ।।

  • @nishan6147
    @nishan6147 Před 8 měsíci +2

    Waheguru ji ka khalsa waheguru ji ki fateh waheguru ji puchna c ke 2 shifta lagdia swear di te shaam di sham di shift ch rehraas saheb kar lyi di a ji par ardaas ni hundi te mobile to path krida ji nale waheguru ji guru granth sahib ji da sahej pathh mobile ta kar skde a ji waheguru ji ka khalsa waheguru ji ki fateh waheguru ji aap ji da bahut bahut shukrana 🙏🙏🙏

    • @GurmatBibek
      @GurmatBibek  Před 8 měsíci +2

      ਜਦ ਵੀ ਪਹਿਲਾ ਮੌਕਾ ਮਿਲੇ ਓਦੋਂ ਹੀ ਅਰਦਾਸ ਕਰਨੀ ਚਾਹੀਦੀ। ਫੋਨ ਨੂ ਸਾਫ ਕਰਕੇ ਪਾਠ ਕਰ ਸਕਦੇ ਹੋ। ਓਹ ਸਧਾਰਨ ਪਾਠ ਹੋਵੇਗਾ। ਸਹਜਪਾਠ ਸਿਰਫ ਗੁਰੂ ਸਾਹਿਬ ਜੀ ਦੇ ਸਰੂਪ ਤੋਂ ਹੀ ਕੀਤਾ ਜਾਂਦਾ।

  • @simranjeetkaur4708
    @simranjeetkaur4708 Před 7 měsíci

    Waheguru g jive sangat kayi vaar apne vallo likhiyan gyian kavitaavan gurdwara sahib prabhatferi ya nagar kirtan vele uccharan krde hn…ki o kacchi baani hai…???ki waheguru g usnu prvaan krde hn??

  • @surjeetkaur4585
    @surjeetkaur4585 Před 8 měsíci +1

    ਬਾਬਾ ਜੀ ਫੇਰ ਗੂਰੂ ਘਰ ਚਾਰ ਵਜੇ ਪਾਠ ਕਿਊਂ ਸ਼ੁਰੂ। ਹੂੰਦਾ ਹੈ

  • @gurmeharsingh_
    @gurmeharsingh_ Před 8 měsíci

    ....ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ WhatsApp ch msgs pdlo please jive phle PD de si puchna Honda he kaii sare topic

  • @kamaljeetkaursall3753
    @kamaljeetkaursall3753 Před 8 měsíci

    Waheguru g bani kanth kewe kareye ,Jaap sahib te anad sahib g bhut katinh hai kewe kareye. Dasna karna g.

    • @GurmatBibek
      @GurmatBibek  Před 8 měsíci

      ਇਕ ਇਕ ਪਉੜੀ ਅਤੇ ਇਕ ਇਕ ਛੰਤ ਲੈਕੇ ਵਾਰ ਵਾਰ ਉੱਚੀ ਬੋਲ ਕੇ ਪਾਠ ਕਰੋ। ਇਸ ਤਰਾਂ ਅੱਗੇ ਤੋਂ ਅੱਗੇ ਸਾਰੀ ਬਾਣੀ ਕੰਠ ਹੋ ਜਾਂਦੀ ਹੈ ਜੀ ਅਸਾਨੀ ਨਾਲ।

    • @kamaljeetkaursall3753
      @kamaljeetkaursall3753 Před 8 měsíci

      Sukariya, Waheguru g

  • @sarbjitsingh4421
    @sarbjitsingh4421 Před 8 měsíci +2

    Waheguru ji ka khalsa Waheguru ji ki fathe ji
    Baba g guru sahib di Kirpa nal mi 5 banian da jap krda ha
    Baba g mi job krda ha Baba g jdo meri night shift duty hundi a Baba g mi job te path kr Lena a amrit wla Baba g menu dso ਇਸ਼ਨਾਨ ਕਰਨਾ ਜਰੂਰੀ ਹੈ ,duty time
    Kyu ki Baba g Mai job 5ਇਸ਼ਨਾਨਾ kar k amrt wla path kr lenda a
    Baba g please answer

    • @GurmatBibek
      @GurmatBibek  Před 8 měsíci +2

      ਕੋਸ਼ਿਸ਼ ਕਰਨੀ ਚਾਹੀਦੀ ਦਿਨ ਦੀ ਡਿਊਟੀ ਲੈਣ ਦੀ ਤਾਂ ਕਿ ਅੰਮ੍ਰਿਤ ਵੇਲਾ ਸਹੀ ਤਰਾਂ ਸੰਭਾਲਿਆ ਜਾ ਸਕੇ। ਜੇਕਰ ਬਹੁਤੀ ਹੀ ਮਜਬੂਰੀ ਹੈ ਤਾਂ ਘਰ ਆਉਂਦੇ ਸਾਰ ਇਸ਼ਨਾਨ ਕਰਨਾ ਚਾਹੀਦਾ ਅਤੇ ਪਾਠ।

  • @rajbrar3668
    @rajbrar3668 Před 8 měsíci +1

    Waheguru ji ❤️ mai Aa puchna hai ji guru granth sahib vich jaap sahib di bani kede Ang te aundi hai ji

    • @GurmatBibek
      @GurmatBibek  Před 8 měsíci +1

      Jaap Sahib Siri Guru Gobind Singh Ji dee Uchaari Baani Hai. Siri Guru Granth Sahib vichon nhi Hai ji

  • @ramindercheema4495
    @ramindercheema4495 Před 8 měsíci

    Waheguru ji bahut vedea tusi dasea but sanu te waheguru ji ne Restaurant di kirt karn te laea e raat te 12 waje rastorant band karde a te bed te Jande jande 1 waj jada e fir 2:30 waje kuda nitname kida ho sakda e me sawere 9 waje nitname kardi a Kai wari te 10 ve waj jande ne ki theek e menu ki karna chahida e waheguru ji

    • @GurmatBibek
      @GurmatBibek  Před 8 měsíci +1

      ਗੁਰੂ ਸਾਹਿਬ ਜੀ ਅਤੇ ਗੁਰਮਤਿ ਨੂੰ ਹਮੇਸ਼ਾ ਹਰ ਕਮ ਤੋਂ ਅੱਗੇ ਰਖਣਾ। ਜਿਹੜੇ ਕਮ ਕਰਕੇ ਗੁਰਮਤਿ ਪਿੱਛੇ ਹੁੰਦੀ ਓਹ ਛਡ ਕੇ ਹੋਰ ਕਮ ਦੇਖੋ ਜਿਹਦੇ ਨਾਲ ਅੰਮ੍ਰਿਤ ਵੇਲੇ ਦੀ ਸਹੀ ਸੰਭਾਲ ਹੋ ਸਕੇ।

  • @The16varinder
    @The16varinder Před 8 měsíci +1

    Bhai sahib ji, ek sawaal hai mera. Rehras Sahib de Kai Roop ne jede uchare jande ne. Guru Gobind Singh Ji walo kedi rehras sahib parwan hai ya Guru Sahib ji aap kedi pad de si? Main kafi research kiti par koi concrete answer nahi mil reha internet te.

    • @GurmatBibek
      @GurmatBibek  Před 8 měsíci +1

      ਇਸ ਚੈਨਲ ਦੇ ਫੋਨ ਤੇ msg ਕਰ ਲਿਓ ਜੀ ਜੋ ਹੈ ਵੀਡਿਓ ਦੇ ਅਖੀਰ ਤੇ ਹੁੰਦਾ। ਓਥੇ ਕੋਈ ਸੇਵਾਦਾਰ ਆਪਜੀ ਦੇ ਸਵਾਲ ਦਾ ਜਵਾਬ ਵਿਸਥਾਰ ਸਹਿਤ ਦੇ ਦੇਵੇਗਾ ਜੀ

    • @BaljeetKaur-kl3be
      @BaljeetKaur-kl3be Před 8 měsíci

      Wahegurujika khalsa waheguru jiki fathe wahegury ji m pahla mool mantar 20 mint ikmala 108 wali japdi ha guru bin naga darsan kardi ha

  • @skaursaini614
    @skaursaini614 Před 6 měsíci

    ਕੀ ਅਸੀਂ ਸਾਮ ਦੇ ਸਮੇਂ ਜਾਪ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ

  • @Sukhleen_aagasdhaliwal
    @Sukhleen_aagasdhaliwal Před 8 měsíci

    Hello veer ji ਅਸੀ doorsash ਦਾ ਕੰਮ ਕਰਦੇ ਸੀ ਇੱਥੇ ਉਸ ਵਿੱਚ ਮੀਟ ਵਾਲੇ ਬਰਗਰ ਚੱਕ ਕੇ ਫੜਾ ਕੇ ਆਉਣੇ ਹੁੰਦੇ ਨੇ ਉਸ ਦੇ ਬਦਲੇ dollar ਮਿਲਦੇ ਨੇ ਪਰ ਉਹ ਬਰਗਰ pack ਹੁੰਦੇ ਨੇ ਕੀ ਇਹ ਵੀ ਅਸੀ ਪਾਪ ਕਰ ਰਹੇ ਏ?

    • @GurmatBibek
      @GurmatBibek  Před 8 měsíci +1

      ਮਾਸ ਜਾਂ ਨਸ਼ੇ ਹੋਣ ਜਿਹੜੇ ਸਮਾਨ ਵਿਚ ਓਹ ਕਮ ਸਿੱਖ ਨੇ ਨਹੀਂ ਕਰਨਾ।

  • @Jupitor6893
    @Jupitor6893 Před 8 měsíci

    ਖਾਲਸਾ ਜੀ ਵੀਡਿਓ ਨਹੀਂ ਚਲ ਰਹੀ

  • @Sikhi_international
    @Sikhi_international Před 8 měsíci

    Veer ji ਜੇ ਸਵੇਰੇ ਸੁਖਮਨੀ ਸਾਹਿਬ ਕਰਾ ਨਿਤਨੇਮ ਦੀ ਜਗ੍ਹਾ

    • @GurmatBibek
      @GurmatBibek  Před 8 měsíci +1

      ਪਹਿਲਾਂ ਨਿੱਤਨੇਮ ਫੇਰ ਹੋਰ ਬਾਣੀਆਂ

  • @amriksingh5683
    @amriksingh5683 Před měsícem

    ਕੀ ਕੋਈ ਡਾਕਟਰ ਨਿਤਨੇਮ ਕਰ ਰਿਹਾ ਹੋਵੇ ਤੇ ਬਾਹਰ ਐਮਰਜੰਸੀ ਕੋਈ ਮਰੀਜ਼ ਦਿਖਾਣ ਆ ਜਾਵੇ ਤਾਂ ਕੀ ਉਹ ਮਰੀਜ ਨੂੰ ਪਹਿਲਾਂ ਦੇਖ ਲਵੇ ਜਾਂ ਨਿਤਨੇਮ ਚੋਂ ਉੱਠਣਾ ਵਰਜਿਤ ਹੋਵੇਗਾ ?

  • @user-xv1yi5st9z
    @user-xv1yi5st9z Před 8 měsíci +1

    ਗੁਰਮਤਿ ਬਿਬੇਕ ਦੇ ਸਿੰਘਾਂ ਵਲੋਂ ਇੰਡੀਆਂ ਚ ਅੰਮ੍ਰਿਤ ਸੰਚਾਰ ਕਦੋਂ ਉਲੀਕੇ ਜਾਣ ਗੇ ਜੀ।।

    • @GurmatBibek
      @GurmatBibek  Před 8 měsíci

      ਆਪਜੀ ਇਸ ਚੈਨਲ ਦੇ ਫੋਨ ਨੰਬਰ ਤੇ what's app ਤੇ msg ਕਰੋ ਜੀ। ਓਥੇ ਸਿੰਘ ਆਪਜੀ ਨਾਲ ਗਲ ਕਰਦੇ ਜੀਉ। ਹਰ ਵੀਡਿਓ ਦੇ ਅਖੀਰ ਵਿਚ ਓਹ ਨੰਬਰ ਦਿੱਤਾ ਜਾਂਦਾ ਹੈ।

  • @NeeruBatra-tr7we
    @NeeruBatra-tr7we Před 5 měsíci

    ਕੀ ਤੁਸੀ ਨਾਮ ਸਿਮਰਨ ਦੇ ਟੋਪਿਕ ਉਪਰ ਇਕ ਵੀਡੀਓ ਬਣਾ ਸਕਦੇ ਓ ?

  • @JagjitSingh-wg3oy
    @JagjitSingh-wg3oy Před 8 měsíci

    Gur satgur ka jo sikh akhaye..
    wala shabad di je tu si changi trah vi har karke daso ta sanu hor wadiya tra nal samj a sakdi hai,
    ke guru ji ne pehla naam japan nu keha ja nitnem nu
    Jaroor es shabad di khol ke viaykhya kiti jave ji
    Sanu enj lagda gai ke guru ji pehla es shabad wich naam japan nu keha hai
    Baki tusi daso

  • @kalsisingh4434
    @kalsisingh4434 Před 8 měsíci

    Can a sikh do simran or path and at 12 am they can begin their ishnaan and nitnem? or do they have to sleep and then wake up at 12am. Another question, After finshing nitnem at amritvela is it possible the sikh could do Kirtan and simran?

    • @GurmatBibek
      @GurmatBibek  Před 8 měsíci

      A Gursikh can stay awake at night if he or she wishes to do so. One thing to keep in mind is that we cannot sleep during Amrit vela (2:30 AM to 5:00 AM). Doing Simran and Kirtan after Nitnem is a must. Nitnem is just one of the first activities to be completed after Amrit vela ishnaan.

  • @skdhaliwal464
    @skdhaliwal464 Před 8 měsíci

    Veer ji
    Mera ek swal aa
    Plzzz gusse na hona. Menu maaf krna jo mein push dyan...
    Husband wife vich rishta bann toh dushre din ki appa nu keshi ishaan krke nitnem sahib krna chahida ja frr vese hi ishnaan kr skdea ??? Sorry veer ji
    Eh swal kita... maaf krna

  • @deepaman2953
    @deepaman2953 Před 8 měsíci

    Waheguru ji nitnem karan to baad soya ja sakda hai ??????

    • @GurmatBibek
      @GurmatBibek  Před 8 měsíci +1

      ਹਾਂਜੀ ਅੰਮਿਤਵੇਲਾ ਸਫਲ ਕਰਕੇ ਬਾਅਦ ਵਿਚ ਆਰਾਮ ਕੀਤਾ ਜਾ ਸਕਦਾ ਹੈ ਜੀ

  • @user-ec1jq8ln9v
    @user-ec1jq8ln9v Před 8 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ। ਵੀਰ ਜੀ ਸਾਡਾ ਮੁੰਡਾ Airforc ch a ਅਮਿ੍ਤ ਛਕਿਆ ਹੋਇਆ ਜੀ।
    ਉਹ ਡਿਊਟੀ ਦੌਰਾਨ ਜੁਨਟ ਦੇ ਗੁਰੂ ਘਰ ਵਿੱਚ ਨਿੱਤਨੇਮ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਕਰਦਾ ਸੀ। ਉਸ ਦੇ ਅਫਸਰ ਨੇ ਮਨਾਂ ਕਰ ਦਿੱਤਾ ਕਿ ਹਜ਼ੂਰੀ ਵਿੱਚ ਬੈਠ ਕੇ ਨਿੱਤਨੇਮ ਨਹੀਂ ਕੀਤਾ ਜਾ ਸਕਦਾ। ਹਜ਼ੂਰੀ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਪੜ੍ਹੀ ਜਾ ਸਕਦੀ ਹੈ। ਨਿੱਤਨੇਮ side ਤੇ ਬੈਠ ਕੇ ਕਰਨਾ ਚਾਹੀਦਾ।
    ਤੁਸੀਂ ਦਸੋ ਜੀ ਗਲਤ ਐ ਕਿ ਸਹੀ ?

    • @GurmatBibek
      @GurmatBibek  Před 8 měsíci

      ਅਗਰ ਇਸ਼ਨਾਨ ਕਰਕੇ ਸੁੱਚੇ ਗੁਰਮੁਖੀ ਬਸਤ੍ਰ ਪਹਿਨਕੇ ਹਜ਼ੂਰੀ ਵਿੱਚ ਬੈਠਦੇ ਤਾਂ ਕੁਛ ਗਲਤ ਨਹੀਂ ਇਸ ਵਿਚ।

    • @user-im7cc6mt2p
      @user-im7cc6mt2p Před 6 měsíci

      Guru sahib de saamne Beth ke thik hai

  • @GulfMax-mj5qo
    @GulfMax-mj5qo Před 8 měsíci +2

    Waheguru ji bhul chuk di ardas kida kariye ji

    • @GurmatBibek
      @GurmatBibek  Před 8 měsíci +1

      ਜੇਕਰ ਨਿੱਤਨੇਮ ਛਡ ਦਿੱਤਾ ਹੋਵੇ ਜਾਂ ਕੁਛ ਦਿਨ ਨਾ ਕੀਤਾ ਹੋਵੇ ਤਾਂ ਅੰਮ੍ਰਿਤ ਸੰਚਾਰ ਵਿਖੇ ਪੇਸ਼ ਹੋਕਰ ਭੁੱਲ ਬਖਸ਼ਾਈ ਜਾ ਸਕਦੀ ਹੈ।

    • @GulfMax-mj5qo
      @GulfMax-mj5qo Před 8 měsíci

      @@GurmatBibek waheguru ji gustakhi maaf Amrit sachar toh ki bhav

    • @GulfMax-mj5qo
      @GulfMax-mj5qo Před 8 měsíci

      Aap ji kirpa kro contact te gal kro ji ki bhul hoyi hai tah ki Aap ji nu clear dss sakiye baki naam japan nu dil bahut krda ji par dhyan nahi jud da ji ki kariye guru ke payareo Aap ji kirpa kro ji

  • @jaskirat12.92
    @jaskirat12.92 Před 8 měsíci

    Ki asi turan wele chapal paake naam da abihaas kar sagne ha ?

  • @bhupindersingh4814
    @bhupindersingh4814 Před 3 měsíci

    ਸਾਧ ਸੰਗਤ ਜੀ , ਪੰਜ ਜਾਂ ਸੱਤ ਬਾਣੀਆਂ ਪੜਨ ਬਾਰੇ, ਕਿਤੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀ ਲਿਖਿਆ ਮਿਲਦਾ ਜੀ ! ਜੇਕਰ ਸਿੱਖ ਪੰਥ ਇਕ ਸ਼ਬਦ ਦੀ ਵਿਚਾਰ ਨੂੰ , ਅਪਣਾ ਨਿਤਨੇਮ ਬਣਾ ਲਵੇ , ਇਸ ਦਾ ਇਹ ਪਰਿਣਾਮ ਨਿਕਲੇ ਗਾ , ਇਹ ਲਾਭ ਹੋਵੇ ਗਾ , ਕੀ ਅਸੀ ਇਕ ਮਹੀਨੇ ਦੇ ਵਿਚ 30 ਸ਼ਬਦ ਸਮਝ ਲਵਾਂ ਗਏ , ਸਾਲ ਵਿਚ 365 ਸ਼ਬਦਾਂ ਦੇ ਅਰਥਾਂ ਸਮੇਤ ਦਰਸ਼ਨ ਕਰ ਸਕਾਂ ਗਏ ਅਤੇ 8-10 ਸਾਲਾਂ ਦੇ ਵਿਚ ਹੀ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਸਮੇਤ ਦਰਸ਼ਨ ਕਰ ਲਵਾਂ ਗਏ !
    ਤੁਸੀ ਦਸੋ ਪ੍ਚੱਲਤ ਨਿਤਨੇਮ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ ?
    ਜਾਂ
    ਪੰਜ ਸਤ ਬਾਣੀਆਂ ਪੜਨ ਨਾਲ ਜੀ ? ਪੰਜ , ਸਤ ਬਾਣੀਆਂ ਵਾਲੇ ਨਿਤਨੇਮ ਨਾਲ ਦਾਇਰਾ ਤੰਗ ਰਹਿ ਜਾਂਦਾ ਹੈ , ਐਸੇ ਨਿਤਨੇਮ ਕਰਕੇ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਸੰਭਾਵਨਾ ਉਕੇ ਹੀ ਨਜ਼ਰ ਨਹੀ ਪੈਂਦੀ ਜੀ ਨਾਲੇ ਬਾਣੀ ਨੂੰ ਸਮਝਣ ਸਮਝਾਉਣ ਦੇ ਅਤਿ ਜਰੂਰੀ ਨੁਕਤਾ ਦੀ ਸਾਰੀ ਸੰਭਾਲਣਾ ਖਤਮ ਹੋ ਜਾਂਦੀਆਂ ਹਨ ਜੀ ! ਮਨੁੱਖ ਝੂਠੀ ਤਸੱਲੀ ਵਿਚ ਜਿਉੰਦਾ ਹੈ ਕੀ ਮੈਂ ਹਰ ਰੋਜ਼ ਬਾਣੀ ਪੜਦਾ ਹਾਂ ਪਰ ਅਸਲ ਵਿਚ ਬਾਣੀ ਵਿਚਲਾ ਗਿਆਨ ਪ੍ਰਾਪਤ ਹੀ ਨਹੀ ਕਰ ਪਾਂਦਾ , ਸਮਝ ਉੱਥੇ ਦੀ ਉੱਥੇ ਹੀ ਖੜ ਜਾਂਦੀ ਹੈ ਸਮਝ ਵਿਕਾਸ ਨਹੀ ਕਰ ਪਾਂਦੀ ! Only reading without understanding (ਬਿਨਾ ਸਮਝ ਤੋਂ ਕੀਤਾ ਪਾਠ ) ਵਾਲੀ ਰੀਤ ਉਹਨਾਂ ਲੋਕਾਂ ਨੇ ਸ਼ੁਰੂ ਕੀਤੀ ਹੈ ਜੋ ਨਹੀ ਸਨ ਚਾਹੁੰਦੇ ਕੀ ਸਿੱਖਾਂ ਨੂੰ ਗੁਰਬਾਣੀ ਦੀ ਸਮਝ ਪੈ ਸਕੇ , ਇਸ ਲਈ ਜਦੋਂ ਵੀ ਗੁਰਬਾਣੀ ਨੂੰ ਪੜਨਾ ਹੈ ਸਮਝਣ ਲਈ ਹੀ ਪੜਨਾ ਹੈ ਜੀ ! ਗੁਰਬਾਣੀ ਸਮਝਣ ਲਈ ਹੀ ਉਚਾਰੀ ਗਈ ਸੀ , ਨਾ ਕੀ ਬਿਨਾ ਸਮਝੇ ਪੜਨ ਲਈ ਜੀ !
    ਧਨੰਵਾਦ ਜੀ
    ਭੂਪਿੰਦਰ ਸਿੰਘ ਊਧਮਪੁਰ

  • @SandeepSandha-yw9oi
    @SandeepSandha-yw9oi Před 8 měsíci +1

    Japji shaib da kene din Karna chaydia hai 🙏🙏👏👏

    • @GurmatBibek
      @GurmatBibek  Před 8 měsíci +1

      ਰੋਜ਼ ਕਰਨਾ ਹੁੰਦਾ ਜੀ।

  • @tinamigaming1205
    @tinamigaming1205 Před 8 měsíci

    Wahe guruji ek sawal hai me ek hindu hun merko sikh dharam pasand hai merko guru ji sikh banke ache man se guru ji bataye raste pe chalna merko ye Jan na hai wahe guru ji ki me gharast jivan me reh kar sab kuch follow kar sakta hun sikh dharam ko apna sakta hun

    • @GurmatBibek
      @GurmatBibek  Před 8 měsíci +2

      Bilkul Sikhi menh grehsath Dharam ka Raasta hee Hai. Sabh responsibilities Poore krte hooe Kamal Ke full ki traan nirlep reh Kar bhagti krni hai. Bahut hee asaan Rasta hai

    • @tinamigaming1205
      @tinamigaming1205 Před 8 měsíci +1

      @@GurmatBibek dhanyabad ji

  • @CartoonbyRajveer
    @CartoonbyRajveer Před 8 měsíci

    ਗੁਰਬਾਣੀ ਅਨੁਸਾਰ ਅ੍ਰਮਿਤ ਵੇਲਾ ਕੀ ਹੈ?
    ਜਿਥੇ ਪਾਣੀ ਦੀ ਕਿੱਲਤ ਹੋਵੇ ਉਥੇ ਇਸ਼ਨਾਨ ਕਿਵੇਂ ਕਰੇ?
    ਗੁਰਬਾਣੀ ਅਨੁਸਾਰ ਇਸ਼ਨਾਨ ਕੀ ਹੈ?

    • @GurmatBibek
      @GurmatBibek  Před 8 měsíci +2

      ਚੈਨਲ ਤੇ ਅੰਮ੍ਰਿਤਵੇਲੇ ਅਤੇ ਇਸ਼ਨਾਨ ਬਾਰੇ ਵੀਡੀਓਜ਼ ਕਢੀਆਂ ਹਨ ਸਰਚ ਕਰਕੇ ਓਹ ਦੇਖੋ।

    • @ashokklair2629
      @ashokklair2629 Před 8 měsíci +1

      ਅੰਮ੍ਰਿਤ ਵੇਲਾ ਦੀ ਸੰਭਾਲਣਾ ਬਾਰੇ, ਢਢਰੀਆ ਵਾਲੇ ਦੀ ਬੀਡੀਓ ਨਾ ਸੁਣਿਓ, ਨਹੀ ਤਾ ਸਭ ਕੁਝ ਨਿਤਨੇਮ ਛੱਡ ਬੈਠੋਗੇ।

  • @jogasingh2146
    @jogasingh2146 Před 8 měsíci +1

    Waheguru ji nitnem te itna time kyo laag jaanda hai ji

    • @GurmatBibek
      @GurmatBibek  Před 8 měsíci +1

      ਧਿਆਨ ਨਾਲ ਬੋਲਕੇ ਸੁਣਕੇ ਕਰਨਾ ਚਾਹੀਦਾ ਨਿੱਤਨੇਮ ਟਾਈਮ ਆਪਣੇ ਆਪ ਘਟ ਜਾਂਦਾ ਹੁੰਦਾ

  • @HarpreetSingh-bq1sm
    @HarpreetSingh-bq1sm Před 4 měsíci

    Can we drink water before 5 banis Nitnem?

    • @GurmatBibek
      @GurmatBibek  Před 4 měsíci +1

      Yes you can drink water before Nitnem but can't eat anything before Nitnem and Ardas