ਨਿਤਨੇਮ ਨਾ ਕਰਨ ਦੇ ਭਿਆਨਕ ਨਤੀਜੇ। Dire Consequences of Not Doing Nitnem

Sdílet
Vložit
  • čas přidán 29. 10. 2018
  • ਗੁਰਬਾਣੀ ਦਾ ਨਿਤਨੇਮ ਸਿਖ ਲਈ ਲਾਜ਼ਮੀ ਫਰਜ਼ ਹੈ ਪਰ ਫੇਰ ਵੀ ਬਹੁਤ ਸਿਖ ਨਿਤਨੇਮ ਕਰਨ ਵਿਚ ਢਿਲ ਕਰ ਜਾਂਦੇ ਹਨ। ਨਿਤਨੇਮ ਵਿਚ ਢਿਲ ਕਰਕੇ ਉਹ ਅਕਸਰ ਪੁਛਦੇ ਹਨ ਕਿ ਜੇ ਨਿਤਨੇਮ ਨਾ ਕੀਤਾ ਜਾਵੇ ਤਾਂ ਕੀ ਹੁੰਦਾ ਹੈ। ਇਸ ਵੀਡੀਓ ਵਿਚ ਅਸੀਂ ਨਿਤਨੇਮ ਨਾ ਕਰਨ ਤੋਂ ਉਪਜਣ ਵਾਲੇ ਮਾੜੇ ਨਤੀਜਿਆਂ ਬਾਰੇ ਵਿਚਾਰ ਕਰਾਂਗੇ। ਆਪ ਜੀ ਜ਼ਰੂਰ ਹੀ ਇਹ ਵੀਡੀਓ ਆਪ ਵੀ ਦੇਖੋ ਅਤੇ ਹੋਰਨਾਂ ਨੂੰ ਵੀ ਦਿਖਾਓ।
    What are the consequences of not doing the mandatory Nitnem of Khalsa? It’s surprising that a lot of Sikhs don’t do the compulsory Nitnem of Gurbani prescribed and mandated by Guru Gobind Singh jee and then they ask what the consequences of not obeying this command are. In this video, we discuss in detail the results of not doing the Nitnem of Khalsa.
    If you have any questions or if you have any suggestions, kindly contact us at +1-647-771-5359.
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek

Komentáře • 278

  • @user-xn1hg6bl6b
    @user-xn1hg6bl6b Před 5 lety +53

    ਭਾਵੇ ਸੌ ਘੜੇ ਦੇਸੀ ਘਿਉ ਦੇ ਵੀ ਡਿੱਗ ਜਾਣ ਭਾਵ ਕਿੰਨਾ ਹੀ ਵੱਡਾ ਨੁਕਸਾਨ ਕਿਉ ਨਾ ਹੋ ਜਾਵੇ ਪਰ ਨਿੱਤਨੇਮ ਕਦੇ ਨਾ ਛੱਡੋ ਜਦੋ ਤੱਕ ਸਵਾਸ ਚਲਦੇ ਆ
    ਅਨਮੋਲ ਬਚਨ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ

  • @varinderkaur4302
    @varinderkaur4302 Před 5 lety +59

    ਨਿਤਨੇਮ ਕਰਨਾ ਸਿੱਖ ਦੀ ਮਰਜੀ ਨਹੀ ਗੁਰੂ ਸਾਹਿਬ ਦਾ ਹੁਕਮ ਹੈ🙏🏻

  • @gurtejsinghkhalsa4906
    @gurtejsinghkhalsa4906 Před 5 lety +65

    ਮੈਂ ਇਕ ਦਿਨ ਮਿਸ ਹੋ ਜਾਏ ਬਾਣੀ ਪੜਨ ਤੂੰ ਤੇ ਈਮੈ ਲਗਦਾ ਜਿਮੇ ਕੋਈ ਬਹੁਤ ਜਰੂਰੀ ਕਮ ਦਿਨ ਬਿਚ ਰਹ ਗਯਾ ਸੋ ਮੈਂ ਬਾਣੀ ਪੜੈ ਬੀਨਾ ਨੀ ਰਹ ਸਕਦੀ ਗੁਰਤੇਜ ਸਿੰਘ ਖਾਲਸਾ ਦੀ mother ਲਿਖ ਰਹੀ ਹਾਂ ਜੀ

  • @gurtejsinghkhalsa4906
    @gurtejsinghkhalsa4906 Před 5 lety +25

    ਜਿਮੇ ਤਨ ਨੂ ਜਿੰਦਾ ਰੱਖਣ ਲਈ ਅਨ ਦੀ ਜਰੂਰਤ ਐ ਈਮੈ ਹੀ ਮਨ ਨੂੰ ਜਿੰਦਾ ਰੱਖਣ ਲਈ ਬਾਣੀ ਦੀ ਜਰੂਰਤ ਐ ਜੀ ਵਾਹਿਗੁਰੂ ਜੀਓ

  • @asingh6155
    @asingh6155 Před 5 lety +38

    ਅਜੋਕੇ ਸਮੇਂ ਪੰਥ ਵਿੱਚ ਇਸ ਤਰ੍ਹਾਂ ਦੇ ਪ੍ਰਚਾਰ ਦੀ ਸਖਤ ਲੋੜ ਹੈ। ਸਭ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਜੋ ਸਾਰਾ ਪੰਥ ਨਿਤਨੇਮੀ ਬਣ ਜਾਵੇ।

  • @PrabhKaaSimran
    @PrabhKaaSimran Před 5 lety +11

    ਵਾਹਿਗੁਰੂ nitnem di ਦਾਤ bhakshan..

  • @ravindersinghmullanpur1932

    ਗੁਰੂ ਸਾਹਿਬ ਜੀਓ ਮੇਹਰ ਕਰਿਓ ਜੀਓ ਨਿਤਨੇਮ ਦੀ ਦਾਤ ਬਕਸ਼ੋ ਜੀਓ

  • @gurleenkaur8555
    @gurleenkaur8555 Před 5 lety +2

    ਵਾਹਿਗੁਰੂ ਜੀ ਗੁਰਮਤਿ ਵਿਵੇਕ ਵਾਲੇ ਜੱਥੇ ਚੜਦੀਕਲਾ ਬਖਸ਼ੋ ਤਾਂ ਕਿ ਸੰਗਤ ਨੂੰ ਸਹੀ ਸੇਧ ਮਿਲ ਸਕੇ ।

  • @xpreetamsingh
    @xpreetamsingh Před 5 lety +33

    May I never miss my Nitnem.....

  • @dhangururamdasjiwaheguru2107

    ਸਾਰਾ ਕੁਝ ਸਹੀ ਕਿਹਾ ਵੀਰ ਜੀ, ਵਾਹਿਗੁਰੂ ਸਭ ਤੇ ਕਿਰਪਾ ਕਰਨ।

  • @mrjhaptaal7641
    @mrjhaptaal7641 Před 5 lety +78

    ਸਭ ਤੋਂ ਵਡੀ ਸਜ਼ਾ, ਨਿਤਨੇਮ ਨਾ ਕਰਨ ਦੀ ਇਹ ਹੈ ਕਿ ਗੁਰੂ ਕਲਗੀਧਰ ਸਚੇ ਪਾਤਿਸ਼ਾਹ ਜੀ ਦੀ ਖੁਸ਼ੀ ਨਹੀਂ ਮਿਲੇਗੀ। ਸੋ ਭਾਈ ਕਦੇ ਨਿਤਨੇਮ ਨਾ ਛਡਿਓ।

  • @GorbY68
    @GorbY68 Před 5 lety

    ਸਿਰਫ ਸਕਰੀਨ ਤੋਂ ਲੈਣਾ ਪੜ੍ਹਕੇ ਹੀ ਕੋਈ ਮਨੁੱਖ ਚੰਗਾ ਯਾ ਮਾੜਾ ਨੀ ਬਣ ਜਾਂਦਾ ਹੈ। 🙏🏼
    ਏਹ ਦਾਸ ਵੀ ਗਿਆਨਹੀਨ ਹੀ ਹੈ। ਜੇਕਰ ਕੋਈ ਦਿਲ ਨੂ ਠੇਸ ਪਹੁੰਚੀ ਹੋਈ ਇਸ ਮੂਰਖ ਦੇ ਵਿਚਾਰਾਂ ਤੋਂ ਤਾਂ ਮੁਆਫ਼ੀ ਮੰਗਦੇ ਹਾਂ। 🙏🏼
    ਚੜਦੀਆਂ ਕਲਾਂ ਚ ਰੱਖੇ ਸਭਨਾ ਨੂੰ।

  • @AmanDeep-jn9cb
    @AmanDeep-jn9cb Před 5 lety +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ . ਵਾਹਿਗੁਰੂ

  • @shubhpreetsingh7434
    @shubhpreetsingh7434 Před 9 měsíci

    Waheguru ji Dhan Dhan shri guru gobind singh ji maharaj mehar krio pariwar te waheguru ji nitnem bakhso

  • @teerathmanpreet3415
    @teerathmanpreet3415 Před 5 lety +4

    Eh dislike krn wale kon ne.. Waheguru ji apna bna k rako nitname di sewa hmesa krwonde raho..

  • @ibesingh
    @ibesingh Před 5 lety +10

    Guru Sahib kirpa karan, Sikhi kesaan savaasan naal nibh jaave 🙏

  • @singhkhalsayogi7306
    @singhkhalsayogi7306 Před 5 lety +33

    ਮੈ ਭਾਈ ਸਾਹਿਬ ਰਣਧੀਰ ਸਿੰਘ ਜੀ ਦੀਆਂ ਕਿਤਾਬਾਂ ਪੜ੍ਹੀਆਂ ਹਨ । ਤੁਹਾਡੇ ਵਿਚਾਰ ਸੁਣ ਕੇ ਇਦਾ ਲਗਦਾ ਤੁਸੀਂ ਹੀ ਅਸਲ ਅਤੇ Original ਓਹਨਾ ਦਾ ਅਖੰਡ ਕੀਰਤਨ ਜਥਾ ਹੋ। ਬਾਕੀ ਤਾ ਪਾਖੰਡ ਕੀਰਤਨ ਜਥਾ ਹੀ ਰਹਿ ਗਿਆ ।

    • @keertanvibesdotca
      @keertanvibesdotca Před 5 lety

      singh khalsa yogi
      Waheguru

    • @ManpreetKaur-fj3ev
      @ManpreetKaur-fj3ev Před 5 lety

      Waheguru ji is khalsa waheguru ji ki fateh veer ji tankhaa lazaf da ki matlab hai please dasso kyuk menu isda matlab ni pata....

    • @avinoorsingh7345
      @avinoorsingh7345 Před 4 lety

      @@ManpreetKaur-fj3ev punishment

    • @kirandeepkaur4858
      @kirandeepkaur4858 Před rokem

      ​@@ManpreetKaur-fj3evਸਾਡੇ ਵਲੋਂ ਰਹਿਤ ਮਰਯਾਦਾ 'ਚ ਕੁਤਾਹੀ,ਢਿਲ ਵਰਤਨ ਕਾਰਣ ਪੰਜ ਪਿਆਰਿਆਂ ਵੱਲੋਂ ਲਗਾਈ ਗਈ ਸੇਵਾ ਜਿਵੇਂ ਭਾਂਡਿਆਂ ਦੀ, ਝਾੜੂ ਦੀ, ਜਪੁਜੀ ਸਾਹਿਬ ਦੇ ਪਾਠ ਆਦਿ ਦੀ ਸੇਵਾ

    • @kirandeepkaur4858
      @kirandeepkaur4858 Před rokem

      ​@@ManpreetKaur-fj3evਸਾਡੇ ਵਲੋਂ ਰਹਿਤ ਮਰਯਾਦਾ 'ਚ ਕੁਤਾਹੀ,ਢਿਲ ਵਰਤਨ ਕਾਰਣ ਪੰਜ ਪਿਆਰਿਆਂ ਵੱਲੋਂ ਲਗਾਈ ਗਈ ਸੇਵਾ ਜਿਵੇਂ ਭਾਂਡਿਆਂ ਦੀ, ਝਾੜੂ ਦੀ, ਜਪੁਜੀ ਸਾਹਿਬ ਦੇ ਪਾਠ ਆਦਿ ਦੀ ਸੇਵਾ

  • @babbarsinghmutiya7421
    @babbarsinghmutiya7421 Před 5 lety +10

    अनमोल अथवा अनिवार्य विचार सर्वन। जीते रहो सिघो।।

  • @user-ue7tg3dg6t
    @user-ue7tg3dg6t Před 5 lety +10

    ਬਹੁਤ ਵਦੀਆਂ ਜੀ
    ਵਾਹਿਗੁਰੂ ਮੇਹਰ ਕਰੇ

  • @simranjitsingh3803
    @simranjitsingh3803 Před 5 lety +6

    Guru Gobind Singh ji mehar kareyo taras kareyo Waheguru ji apne bachaya to nitnem ji di sewa lende rehyeo🙏🏻🙏🏻begging

  • @sukhpamali4961
    @sukhpamali4961 Před 4 lety +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harvinderkaursethi8022

    Tuvade Anmol vachan Sunna Anand denda h te lgda h ki gurmar Bibek vale tuc saare kisi alg hi duniya de ho jis trh Schkhand de pkke surme waheguruji d itni kirpa , waheguruji vaad lai rkhn ,mn ch Anand de hilore aande hun

  • @mrsingh9352
    @mrsingh9352 Před 5 lety +9

    Excellent points Bhai Sampooran Singh jeeo

  • @amritytgaming1711
    @amritytgaming1711 Před 7 měsíci

    ਵਾਹਿਗੁਰੂ ਜੀ ਮੈ ਪਹਿਲਾ ਨਿਤਨੇਮ ਟੋ ਡੈੱਲਾਂ ਸੀ ਪਰ ਹੁਣ ਗੁਰੂ ਸਾਹਿਬ ਜੀ ਦੀ ਕਿਰ੍ਪਾ ਵਾ ਹੁਣ ਗੁਰੂ ਸਾਹਿਬ ਜੀ ਆਪੇ ਕਰਵਾ ਲੈਦੇ ਹੈ ਵਾਹਿਗੁਰੂ ਜੀ ਪਰ ਮੇਰਾ ੧ ਸਵਾਲ ਵਾ ਕੀ ਮਾ ਜਦੋ ਨਿਤਨੇਮ ਕਰਦਾ ਹਾ ਮੇਰਾ ਮਨ ਨਹੀਂ ਟੇਕਦਾ

  • @Browngirlreview
    @Browngirlreview Před 2 lety +2

    Thank you so much for this video. Waheguru jee Mehar Karan that I can do nitnem daily

  • @gurmansingh1872
    @gurmansingh1872 Před 5 lety +5

    Great Vichaar!

  • @sukhdeeppal598
    @sukhdeeppal598 Před 5 lety +2

    Vry vry nice vedio g, Gumat bibek l always wait for your new vedios.

  • @SATNAMSINGH-oc5sj
    @SATNAMSINGH-oc5sj Před 2 lety +1

    ਵਾਹਿਗੁਰੂ ਸਾਹਿਬ ਜੀ

  • @sdkkaur5286
    @sdkkaur5286 Před 5 lety +8

    Great video, we should die but never miss Nitnem.

  • @manjeetkaurrai130
    @manjeetkaurrai130 Před 5 lety +21

    ਨਿੱਤ ਜਪੀਅੈ ਸਾਸ ਗਿਰਾਸ ਨਾੳੁ ਪਰਵਦਿਗਾਰ ਦਾ॥ ਜਿਸ ਦੈ ਹੋਵੈ ਵਲਿ ਤਿਸ ਨ ਵਿਸਾਰਦਾ॥

  • @singh9614
    @singh9614 Před 5 lety +1

    Bahut bahut dhanvad Khalsa ji. Aj de modern Sikhan nu bahut lod c es video di

  • @BaldevSingh-gx3di
    @BaldevSingh-gx3di Před 5 lety +2

    Bahut wadhia ji

  • @satnamsingh1938
    @satnamsingh1938 Před 5 lety

    ਬਹੁਤ ਵਧੀਆ ਵੀਚਾਰ ਵਾਹਿਗੁਰੂ ਜੀ

  • @dimpyvlogs477
    @dimpyvlogs477 Před 5 lety +5

    Bhut sunder vichar

  • @GurpreetSingh-qs9cs
    @GurpreetSingh-qs9cs Před 5 lety

    Guru granth sahib ji maharaj kirpa karke sikhi sidak bakshan ate nitnem di daat bakshan ji..bahut bahut dhanvaad khalsa ji.

  • @user-qt4ff7ok4m
    @user-qt4ff7ok4m Před 5 měsíci +2

    Waheguru ji❤

  • @bhaigurmukhsinghhazuriragi

    ਪਿਆਰੇ ਸਤਿਗੁਰਾਂ ਦੀ ਪਿਆਰੀ ਪਾਵਨ ਬਾਣੀ ਦਾ ਨੇਮ ਜਿਸ ਦਿਨ ਗੁਰਸਿੱਖ ਭੁੱਲ ਜਾਵੇ ਓਹ ਮੌਤ ਤੋਂ ਵੀ ਭੈੜਾ ਹੈ

  • @mandeepsinghmandeep4868

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ

  • @jaswantgill8350
    @jaswantgill8350 Před 5 lety +2

    Waheguru ji
    Very nice g

  • @rupindersingh3568
    @rupindersingh3568 Před 5 lety +1

    Wah ਵਾਹਿਗੁਰੂ ਜੀ ਵਾਹਿਗੁਰੂ ਜੀ

  • @gurusewaksingh3471
    @gurusewaksingh3471 Před 5 lety

    thxx veer ji bht chnga laga tuhadi eh nitnem vali video sunn ke

  • @sarablohisinghs7947
    @sarablohisinghs7947 Před 5 lety +1

    Guru saab aap hi sewa lende rehn

  • @neetan2567
    @neetan2567 Před 5 lety +1

    Waheguru ji....Guru Kirpa.....

  • @maninderjitsingh7789
    @maninderjitsingh7789 Před 5 lety +5

    Epic lesson.

  • @sukhwinderkaur2305
    @sukhwinderkaur2305 Před 5 lety +3

    waheguru g sumat bakshish karan sade te v

  • @upindersinghjisinghji4902

    Wah ji wah

  • @amritpalsingh-og9gr
    @amritpalsingh-og9gr Před 5 lety

    ਵਾਹਿਗੁਰੂ ਜੀ

  • @jasbirkaurvirk1042
    @jasbirkaurvirk1042 Před 5 lety +6

    Waheguru ji

  • @agkhalsa4653
    @agkhalsa4653 Před 3 lety

    Waheguru ji ka khalsa waheguru ji ki fateh veer g 🙏🙏🙏🙏🙏👍

  • @imeverywhere6247
    @imeverywhere6247 Před 5 lety +1

    Thank you Baba g ASI apna frj bhul gye c.waheguru g sode te hor Mehr krn ate trki vkhshn.waheguru g Ka khalsa waheguru g ki fateh.

  • @gagandeepsingh7678
    @gagandeepsingh7678 Před 3 lety

    Dhanvad khalsa ji. Akha khol ditiya tussi aj

  • @jarnailsingh1976
    @jarnailsingh1976 Před 3 lety

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਸਾਹਿਬ ਜੀ

  • @sukhjinderkaur4069
    @sukhjinderkaur4069 Před 5 lety +1

    tuci Bahut vdia sandesh de rhe ho...

  • @JaswantSingh-kf4vb
    @JaswantSingh-kf4vb Před 5 lety +1

    Waheguru ji Waheguru ji Waheguru ji Waheguru ji Waheguru ji

  • @SATNAMSINGH-oc5sj
    @SATNAMSINGH-oc5sj Před 3 lety +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @AmanDeep-jn9cb
    @AmanDeep-jn9cb Před 5 lety +16

    ਵਾਹਿਗੁਰੂ ਜੀ ਕਾਮ ਕਰੋਧ ਪਿੱਛਾ ਨਹੀਂ ਛੱਡਦਾ ਕਿਰਪਾ ਕਰੋ ਸੁਮੱਤ ਬਖਸ਼ੋ ਜੀ

    • @sunnybrisbanesingh8076
      @sunnybrisbanesingh8076 Před 4 lety

      Veer 40 path shri sukhmani sahib de Kar mere Naal same problem c per Jadon shri sukhmani sahib di baani padi tan yakeen Mani os din ton kaam vala khayal Waheguru ne door karte

  • @sahibpannu99
    @sahibpannu99 Před 5 lety

    ਸਤਿਨਾਮ ਵਾਹਿਗੁਰੂ ਜੀ

  • @mscreations9059
    @mscreations9059 Před 2 lety

    waheguru ji...saanu v samat bakhsan ji🙏🙏🙏

  • @pritpalhayer1294
    @pritpalhayer1294 Před 5 lety +3

    Bahut hi vadhia vaheguru ji aap ji hamesha hi bahut vadhia tareeke naal samjhaunde ho ji

  • @harjindersingh7005
    @harjindersingh7005 Před 5 lety

    Waheguruji ka khalsa waheguruji ki fateh

  • @rabinarchangelbehera3394
    @rabinarchangelbehera3394 Před 5 lety +1

    🙏Waheguruji ka khalsa waheguruji ki Fateh 🙏
    Bhat Bhat dhanbaad veerji .aaj guru sahib ji aapke madhyam se ye samjha dete ki nitnem na karana Da anjam kitna bhiyanak hota hai. Aur ye sach hai ek din nem tut jaye to bahi deen kitna bada ghatna bapradi ye Kalpana bhi nahi Kiya ja Sakta. Aur to aur veerji, bahi Deen narak jaisa lagta hai pata nahi ye Deen kab gujrega aur amirtwela kab hoga ham nitnem ardas kare ke guru sahib ji se maafi mange ki shensaah Guru Granth Sahib maharajji ye bhul mere jindagi me kabhi na hoe aur kisi bhi Muskil paristhit kiyon
    na hoe me nitnem karna kabhi na bhulun.
    🙏Waheguruji ka khalsa waheguruji ki Fateh 🙏

  • @harvindersinghharvinder7509

    ਵਹਿਗੁਰੂ ਜੀ

  • @anmolbal2274
    @anmolbal2274 Před 5 lety

    Very very thanks full of you

  • @gurusewaksingh3471
    @gurusewaksingh3471 Před 5 lety

    waheguru ji veer te kirpa karn

  • @renukaur7008
    @renukaur7008 Před 5 lety

    Waheguru ji shukar hai eh vidio kaddan lai eho jrhi vidioes dekh ke mann nu ajeeb jeha uttshah milda hai🙏🏻🙏🏻

  • @brilliantsingh1995
    @brilliantsingh1995 Před 5 lety

    Bht hi vdia smjaya bhai sahib ne

  • @ramandeepsingh6675
    @ramandeepsingh6675 Před 4 lety

    Waheguru tera sukar a

  • @aanchaldhamija4561
    @aanchaldhamija4561 Před 3 lety +1

    Dhan Shri Waheguru Ji ❤️❤️🙏🙏

  • @mukhtairsinghdhaliwal8710

    Veer ji you are very true ji waheguru ji bless you

  • @anugrover4416
    @anugrover4416 Před 5 lety

    Waheguru ji mehar kro ji....🙏

  • @kaurmanpreet8502
    @kaurmanpreet8502 Před 5 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @taranjitsingh5136
    @taranjitsingh5136 Před 5 lety

    Satt bachan🙏

  • @gurmitsidhu4286
    @gurmitsidhu4286 Před 2 lety

    Waheguru je kirpa banai rakhan

  • @user-lb6yd7gy7x
    @user-lb6yd7gy7x Před 5 lety

    ਬਿਨਾਂ ਜਪੁ ਜਾਪੁ ਜਪੈ
    ਜੋ ਜੇਵੈ ਪ੍ਰਸਾਦਿ ਸੋ ਬਿਸਟਾ ਕਾ ਕਰਮ ਹੋਵੈ
    ਜਨਮ ਗਵਾਵੈ ਬਾਦ।

  • @29kirksingh
    @29kirksingh Před 5 lety +1

    Thanks again again 🙏

  • @rajkaur4724
    @rajkaur4724 Před 5 lety +1

    Thank you so much bhaji

  • @JaspalSingh-qx1sd
    @JaspalSingh-qx1sd Před 5 lety

    🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🚩

  • @Bikram_arts
    @Bikram_arts Před 2 lety

    ਵਾਹਿਗੁਰੂ ਵਾਹਿਗੁਰੂ ਬਾਬਾ ਜੀ ਮੈਂ ਵੀ ਛੱਡ ਬੈਠਾ ਹਾਂ ਮੈਂ ਵੀ ਦੁਬਾਰਾ ਸ਼ੁਰੂ ਕਰਾਂਗਾ 😭🙏🏽🙏🏽

  • @MandeepSingh-dd1yl
    @MandeepSingh-dd1yl Před 2 lety

    Veer g m tuhada te tuhade chanel da kive dhanvaad kra .tuc akha khol ditia waheguru gg jug jug jio

  • @sjagjeet501
    @sjagjeet501 Před 2 lety

    Waheguru ji ka khalsa Waheguru ji ki Fateh

  • @FatehbirsinghA
    @FatehbirsinghA Před 5 lety

    Waheguru ji gurbani vich
    maan kiva tekaea

  • @VarinderSingh-ih9in
    @VarinderSingh-ih9in Před 3 lety +1

    Waheguru ji Mehar Karo

  • @ms-ox6hx
    @ms-ox6hx Před 5 lety +9

    ਜਿਸ ਦਿਨ ਨਿਤਨੇਮ ਨਾ ਹੋਵੇ ਅਾਪਾ ਕਹਿੰਦੇ ਹਾ ਅਜ ਟਾੲੀਮ ਨਹੀ ਲਗਾ ਹੈ! ੲਿਹ ਨਾ ਸੋਚੋ ਟਾੲੀਮ ਨਹੀ ਲਗਾ ! ੲਿਹ ਵਿਚਾਰੋ ਕਿ ਸਾਡੇ ਕੋਲੋ ਪਿਛਲੇ ਸਮੇ ਅਨੰਦਰ ਗਲਤੀ ਕਿਹੜੀ ਹੋੲੀ ਹੈ ਭੁਲ ਕਿਹੜੀ ਹੋੲੀ ਹੈ! ਜਿਸ ਕਰਕੇ ਸਾਨੂੰ ਨਿਤਨੇਮ ਨਹੀ ਮਿਲੲਿਅਾ ਹੈ

  • @harpreetsandhu8296
    @harpreetsandhu8296 Před 5 lety

    Vaheguru Vaheguru jee guru De pyaareo

  • @manjotsingh4560
    @manjotsingh4560 Před 5 lety

    Waheguru Waheguru Waheguru Waheguru Waheguru 🙏🙏🙏🙏🙏

  • @balwinderkour5842
    @balwinderkour5842 Před 4 lety

    Dhan Guru Nanak

  • @pritamkaurjethra7353
    @pritamkaurjethra7353 Před 5 lety

    WAHEGURU ji ka khalsa WAHEGURU ji ke Fateh

  • @parmpreetsingh3271
    @parmpreetsingh3271 Před 3 lety +1

    Waheguru ji m ik student hai m mtech di study kr reha tey m pehla Mandi Gobindgarh toh fatehgarh sahib sggs world uni vicho kr reha ha tey fr ustoh badh m Chandigarh lyi rawana hunda othey v m ik hor course kr reha jis naal m ght samey vich jyaida degree ley ska is krke mnu ghr paunchdey 8-9 vj jndey haa tey m total safar ik din vich 118km tey krda ji fr m us tym rehraas sahib , rakheya dey sahbad tey kirtan sohela sahib ji da path krda haa m kdey misss nhi kita waheguru ji but thora late ho jnda ha bcoz mere classes di timing krke swerey ta m tym sir kr lina ha pr kayi wari holiday aaley din m thora late krda ha bcoz tired hunda ha ji pr m kdey v miss nhi kita mnu amrit shkey nu lagbhag 15 saal hogey ne ji ki mere layi v koi sjaa hai waheguru ji ??

  • @ArjunSingh-hg6bv
    @ArjunSingh-hg6bv Před 5 lety

    VAHEGURU JI

  • @sanmeetsinghchhabra8636

    Waheguru ji🙏🙏Waheguru ji 🙏🙏

  • @29kirksingh
    @29kirksingh Před 5 lety

    Thanks 🙏 more please

  • @prabhleensingh8465
    @prabhleensingh8465 Před 5 lety

    vaheguru ji 🙏

  • @jagjeetkaur2996
    @jagjeetkaur2996 Před 5 lety +4

    Veer Ji Ur right..

  • @preetikhokhar1591
    @preetikhokhar1591 Před 2 lety

    Dhan guru Nanak Dev Ji Maharaj

  • @GurpreetSingh-jb5oy
    @GurpreetSingh-jb5oy Před 4 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @hello-z5p
    @hello-z5p Před 5 lety +1

    Waheguru ji sanu v nitname bakhsho

  • @pb26wale79
    @pb26wale79 Před 2 lety

    Waheguru g mehar kro 🙏

  • @ranvirsinghkhalsakhalsa4440

    Wahe guru ji wahe guru ji

  • @ManpreetKaur-hd3yf
    @ManpreetKaur-hd3yf Před 5 lety

    Waheguru ji menu maph krna

  • @surjitsinghshahabpur9637
    @surjitsinghshahabpur9637 Před 5 lety +5

    ਐਨ ਗੁਰਮਤਿ