ਮੋਟੀ ਜੀ ਮਾਰੂ ਬੰਤ ਨੂੰ 😂।। latest comedy video 2022.jattsauda

Sdílet
Vložit
  • čas přidán 8. 09. 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Komentáře • 502

  • @gurmejsingh6069
    @gurmejsingh6069 Před 2 lety +24

    ਬੰਤ ਦਾ ਰੋਲ ਬਹੁਤ ਵੱਧੀਆ ਲੱਗਾ ਬੰਤ ਦੀ ਦਾੜੀ ਰੱਗੀ ਦਾ ਭੋਰਾ ਪਤਾ ਨੀ ਲਗਦਾ ਸੱਚੀ ਬਜੁਰਗ ਲਗਦਾ ਤੁਰਦਾ ਵੀ ਬਜੁਰਗਾ ਵਾਗੁ ਵੀਡੀਓ ਬਹੁਤ ਵੱਧੀਆ ਲੱਗੀ

  • @sukhdhillonpb4671
    @sukhdhillonpb4671 Před 2 lety +7

    Jatt sauda de sari team bahut vadia video bnai ਕਰਨੈਲ ਤੇ ਬੰਤ ਦੋਵੇ ਬੁੱੜੇ ਦਾ ਰੋਲ ਬਹੁਤ ਵਧੀਆ ਕਰਦੇ ਤੋਰ ਬੁੱੜੇਆ ਵਾਲੀ ਬੰਤ ਤਾ ਰੋਦਾ ਵੀ ਕਮੇਡੀ ਕਰਦਾ ਕੂਕ ਮਾਰ ਕੇ ਰੋਦਾ

  • @neetugold6136
    @neetugold6136 Před 2 lety +3

    ਬੰਤ ਵੀ ਮੋਟੋ ਤੋਂ ਹੀ ਠੀਕ ਆਉਦਾ।ਕਰਨੈਲ ਤੇ ਰਾਮ ਬਚ ਜਾਣ ਤਾਂ ਠੀਕ ਐ।

  • @inderjitbhatti3288
    @inderjitbhatti3288 Před 2 lety +4

    ਵਾਹਿਗੁਰੂ ਜੀ,ਬਹੁਤ ਵਧੀਅਾ ਕਮੇਡੀ ਹਾਸਿਅਾ ਵਾਲੀ ਹੈ ਬੰਤ ,ਭਾਣਜੀ ਦੀ ਕਮੇਡੀ ਬਹੁਤ ਹਾਸੇ ਵਾਲੀਹੈ ਜਦ ਬੰਤ ਬੋਲਦਾ ਬਹੁਤ ਸੋਹਣਾ ਲਗਦਾ ਬੋਲੀ ਚ ਕਮੇਡੀ ਹੈ ਜਦ ਗਾਰੇ ਚ ਸਿੱਟਿਅਾ ਹਾਸਾ ਅਾੲਿਅਾ ਕੁੜਮ ,ਰਿਸ਼ਤੇ ਵਾਲੇ ਸੱਸਦਾ ਰੋਲ ਸਭ ਦਾ ਘੈਂਟ ਰੋਲ ਅਾ ਬਣਾੲੀ ਜਾਓ ੳੁਡੀਕਦੇ

  • @Harrydhot
    @Harrydhot Před 2 lety +3

    ਬੰਤ ਤੇ ਕਰਨੈਲ ਸਿਰਾ😂😂😂

  • @SurinderKaur-dh2cm
    @SurinderKaur-dh2cm Před 2 lety +4

    Bhout vadiy video aa 👍👍🔥🔥

  • @JagsirSingh-zp4xz
    @JagsirSingh-zp4xz Před 2 lety +5

    ਬੰਤ ਬਾਈ ਸਿਰਾ ਹੀ ਲਾਈ ਜਾਦਾ

  • @gurmailsinghsandhu6785
    @gurmailsinghsandhu6785 Před 2 lety +1

    ਅਲਮਾਰੀ ਕਿਤਾਬਾ ਦੀ ਪੜਦੀ ਰੋਜ਼ 🤣🤣🤣

  • @gopycheema3251
    @gopycheema3251 Před 2 lety +1

    Bht vdiya supar ghaint

  • @gagandeepkaursandhu7999
    @gagandeepkaursandhu7999 Před 2 lety +2

    ਬਹੁਤ ਵਧੀਆ ਵੀਡੀਓ ਆ ਮੋਟੀ ਜਿਹੀ ਕੁੜੀ ਬੰਤ ਨੂੰ ਨੀ ਟਿਕਣ ਦਿੰਦੀ ,ਉਧਰ ਸਾਡਾ ਕਰਨੈਲ ਸਿਆਂ ਬਾਪੂ ਸਾਰੇ ਟੱਬਰ ਨੂੰ ਤੇ ਵਿਚੇ ਰਾਮ ਵਿਚੋਲੇ ਨੂੰ ਵਾਣੀ ਪਾਈ ਫਿਰਦਾ,, 👌👌👌

  • @soniakumari3986
    @soniakumari3986 Před 2 lety +4

    ਬੰਤ ਤੇ ਰਾਮ ਦੀ acting bht ਸੋਹਣੀ ਲੱਗਦੀ

  • @HarjinderBhullar6076
    @HarjinderBhullar6076 Před 2 lety +13

    ਲਾਡੀ ਸੱਚਿਉ ਕਰਨੈਲ ਬੁੜਾ ਲੱਗਦਾ, ਸੀਬੋ ਤਾਈ ਕਹਿੰਦੀ ਸਤਿ ਸ੍ਰੀ ਆਕਾਲ ਤਾਂ ਠੀਕ ਆ ਭਾਈ ਰਾਮ,,ਜੇ ਕਰਨੈਲ ਕੋਈ ਬੇਵਤ ਕਰੂਗਾ,, ਤੈਨੂੰ ਕਰੂਗਾ ਕੋਈ ਜੱਟ ਜ਼ਾਮ

  • @SukhwinderSingh-wq5ip
    @SukhwinderSingh-wq5ip Před 2 lety +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @GurwinderSingh-fg3kg
    @GurwinderSingh-fg3kg Před 2 lety +5

    Hahaha Bant di saryea to end acting a sachi dil khush hogyea bant to bina video ida jiwe loon bina daal 🤣🤣🤣

  • @sonikhipal4081
    @sonikhipal4081 Před 2 lety +12

    ਸੋ ਚੋ ਸੋ ਸਿਰਾ ਕਰਵਾ ਦਿੱਤਾ ਬਹੁਤ ਸੋਹਣਾ ਲੱਗਿਆ ਸਾਡੇ ਪਿੰਡ ਵਿਚ ਵੀ ਐਕਟਰ ਰਹਿੰਦੇ ਹਨ ਸਿਰਾ ਗੱਲਬਾਤ ਸੀ 😅😆😁😀😄😘🤗

  • @iqbalsekhon54
    @iqbalsekhon54 Před 2 lety +2

    Laddi y teriyan gallan di different vibe a wmk 🙏🙏🙏

  • @Modified_cars13
    @Modified_cars13 Před 2 lety +2

    18:29 ਮਾਰ ਕੇ ਜੁੱਤੀ ਦੋਰਾ ਪਾਦੂ 🤣😆ਬੰਤ ਸਿਰਾ ਕਰਾਉਂਦਾ

  • @sukhpreetsingsukhpreetsing2384

    Hyeeee ted dukhn lg gya hass hasss ke 😁😁😁😁😁😁😁😁

  • @peeradajass3385
    @peeradajass3385 Před 2 lety +2

    Vala sirra kraunda oho

  • @palsidhu05
    @palsidhu05 Před 2 lety +9

    ਬੰਤ ਦੀ ਐਕਟਿੰਗ ਬਹੁਤ ਹੀ ਵਾਧੀਆ 🇺🇸🙏

  • @GaganDeep-gk5mr
    @GaganDeep-gk5mr Před 2 lety +1

    Bant di acting sira

  • @palkhehra3850
    @palkhehra3850 Před 2 lety +2

    Very nice vedio ਰਾਮਾ ਬਾਈ ਤੇ ਬੰਤ ਫੱਟੇ ਚੱਕੀ ਜਾਂਦੇ ਨੇ

  • @KulwinderSingh-ds7lb
    @KulwinderSingh-ds7lb Před 2 lety +1

    ਬੰਤ ਦਾ ਬੁਰਾ ਹਾਲ ਕਰਤਾ

  • @kamaljeetkaur4089
    @kamaljeetkaur4089 Před 2 lety +3

    Very funny video 😂😂😂😂

  • @kuldeepkhokhar9250
    @kuldeepkhokhar9250 Před 2 lety +1

    Karnial or ram de acting bhut khoob Bai ji god bless you

  • @mrmrsvirdi8928
    @mrmrsvirdi8928 Před 2 lety +1

    Very nice👍

  • @surinderrani9732
    @surinderrani9732 Před 2 lety +1

    बहुत बंदीआ बंत जी मजा आगिआ

  • @lovepreetsingh-wi7im
    @lovepreetsingh-wi7im Před 2 lety +3

    Sira bai

  • @sukhjinderdhillon2589
    @sukhjinderdhillon2589 Před 2 lety +5

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍

  • @kuldeepkaur2465
    @kuldeepkaur2465 Před 2 lety +3

    ਹਸ ਹਸ ਢਿੱਡ ਦੁਖਣ ਲੱਗ ਪਿਆ

  • @jassverma6941
    @jassverma6941 Před 2 lety +1

    Bhot vdya all team 👌👌

  • @seeratcheema3535
    @seeratcheema3535 Před 2 lety +1

    Bant taan bahla sirra Banda

  • @jaseenkhanrai7918
    @jaseenkhanrai7918 Před 2 lety +2

    Bilkul pure Punjabi dialogues

  • @faqirmohamad3610
    @faqirmohamad3610 Před 2 lety +1

    Nice story g 😎❤️❤️

  • @rachhpalsingh78466
    @rachhpalsingh78466 Před měsícem

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jassverma6941
    @jassverma6941 Před 2 lety +2

    Bant nu marta c moto ne😂😂😂

  • @randhirsingh8223
    @randhirsingh8223 Před 2 lety

    Bahut jiada vadhia bahut jiada vadhia super video. Thanks Jinder Ji.

  • @beerasingh7821
    @beerasingh7821 Před 2 lety +4

    Ok👌👌👍👍❤️❤️😂😂🙏🙏

  • @rupinderdhillon7030
    @rupinderdhillon7030 Před 2 lety +3

    ਕਮਾਲ ਕਰੀ ਪਈ ਆ

  • @bobbymaan3541
    @bobbymaan3541 Před 2 lety +6

    bant sirra acting ❤️❤️

  • @kalashivamcollege5009
    @kalashivamcollege5009 Před 2 lety +1

    🔥🔥🔥🔥🔥🔥🔥🔥🔥🔥

  • @gurmeetdhanoa7147
    @gurmeetdhanoa7147 Před 2 lety +4

    Bant te jinder is great acting

  • @jagpreetsingh6617
    @jagpreetsingh6617 Před 2 lety +1

    Siraa bai

  • @sajjansingh168
    @sajjansingh168 Před 2 lety +1

    Saraaaaaaaaaaaaaaaaaaaaaaaaaaaaaaa

  • @harpindermalhi9600
    @harpindermalhi9600 Před 2 lety

    ਬਹੁਤ ਹੀ ਵਧੀਆ ਲੱਗੀ video

  • @billosingh1985
    @billosingh1985 Před 2 lety +2

    ਵੀਡੀਓ ਬਹੁਤ ਵਧੀਆ ਪਰਅਆਵਾਜਘਟ ਆੳਦੀਹੈ

  • @kalashivamcollege5009
    @kalashivamcollege5009 Před 2 lety +1

    👌👌👌👌👌👌👌👌👌👌

  • @mrgodharmanyt7261
    @mrgodharmanyt7261 Před 2 lety +3

    Nise vido ❤❤ next part banado ok

  • @garjindrsingh3002
    @garjindrsingh3002 Před 2 lety +1

    👌👌👌👌

  • @surendersheoran1696
    @surendersheoran1696 Před 2 lety +1

    Surender sheoran kheowali sirsa nice video

  • @jsb7660
    @jsb7660 Před 2 lety +2

    ਪਿੱਛਲੇ ਐਪੀਸੋਡ ਵਿੱਚ ਰਾਮ ਗ਼ਲਤ ਐਕਟਿੰਗ ਕਰਗਿਆ, ਰਾਮ ਨੂੰ ਥੋੜ੍ਹਾ ਪਾਗ਼ਲ ਦਖਾਇਆ ਗਿਆ ਓਦੇ ਵਿੱਚ... ਪਰ ਬਾਕੀ ਸਾਰੇ ਐਪੀਸੋਡ ਵਿੱਚ ਰਾਮ ਬਹੁਤ ਸਮਝਦਾਰ ਕਰੈਕਟਰ ਆ... ਪਰ ਕੁੜੀ ਵਾਲਿਆਂ ਦੇ ਘਰ ਜਾ ਕੇ ਰਾਮ ਬੇਵਕੂਫ ਦਿਖਾਤਾ. ਰਾਮ ਨੂੰ ਇੱਕੋ ਜਿਹਾ ਕਰੈਕਟਰ ਹੀਂ ਦਵੋ...

  • @preetmander6444
    @preetmander6444 Před 2 lety +19

    ਬਹੁਤ ਵਧੀਆ ਵੀਡਿਓ ਸਾਰੀ ਟੀਮ ਖੁਸ਼ ਰਹੇ

  • @pardeepromana89
    @pardeepromana89 Před 2 lety +2

    Sirra veero khich d km

  • @daljitramghria8082
    @daljitramghria8082 Před rokem +1

    V,nice,22,ji

  • @jasvirsinghsidhusidhu7202

    ਬਹੁਤ ਵਧੀਆ ਵੀਡੀਓ ਦਿਲੋਂ ਧੰਨਵਾਦ ਸਾਰੀ ਟੀਮ ਦਾ❤❤👌👌👌👌👌🙏🙏🙏🙏🙏🙏👍👍

  • @mrmrsvirdi8928
    @mrmrsvirdi8928 Před 2 lety +2

    Raam att aa

  • @raspalpanter9445
    @raspalpanter9445 Před 2 lety +5

    ਸਵਾਦ ਆ ਗਿਆ video ਦੇਖਕੇ very very funny 🤣🤣🤣🤣🤣🤣🤣 gaint chainel jatt sauda...

  • @malkitsingh2145
    @malkitsingh2145 Před 2 lety +3

    Siraaaa video bro 🙏🏻🙏🏻🙏🏻🙏🏻

  • @ManjitKaur-zr5ih
    @ManjitKaur-zr5ih Před 4 měsíci

    ਬਹੁਤ ਵਧੀਆ ਵੀਡੀਓ

  • @kalashivamcollege5009
    @kalashivamcollege5009 Před 2 lety +1

    👍👍👍👍👍👍👍👍👍👍

  • @roopreetcookingrecipe4915

    Very nice video

  • @sajjansingh168
    @sajjansingh168 Před 2 lety +1

    Nice y ji

  • @kalashivamcollege5009
    @kalashivamcollege5009 Před 2 lety +1

    💯💯💯💯💯💯💯💯💯💯

  • @baflexx5285
    @baflexx5285 Před 2 lety +2

    Siraaa bant pra 🔥❣️🥰🥰

  • @sajjansingh168
    @sajjansingh168 Před 2 lety +1

    Hahahahahahahahahahahahhahahahahahahaha

  • @sajjansingh168
    @sajjansingh168 Před 2 lety +1

    Good job karnal y ji

  • @iqbalsekhon54
    @iqbalsekhon54 Před 2 lety

    Bant bhai sirraaa acting wmk 🙏🙏🙏

  • @karamjeetsingh7407
    @karamjeetsingh7407 Před 2 lety +2

    v.v.nice video all artist v.v best👌👌🤣🤣

  • @SaleemKhan-jx5yq
    @SaleemKhan-jx5yq Před 2 lety +1

    Bant good acting

  • @sharmagurney
    @sharmagurney Před 2 lety +1

    mano da suit bdlwa do😅😅😅😅😅

  • @nindinawab1168
    @nindinawab1168 Před 2 lety +2

    Nyc video 👌

  • @Harman8988
    @Harman8988 Před 2 lety

    ਸਿਰਾ ਵੀਡੀੳ ਆ 👍🏻👍🏻😂

  • @vikramjandheriblog1046
    @vikramjandheriblog1046 Před 2 lety +3

    Good video

  • @khosa6740
    @khosa6740 Před 2 lety +4

    ਬਹੁਤ ਵਧੀਆ ਵੀਡੀਓ ਵੀਰ ਜੀ

  • @gursewaksekhon99
    @gursewaksekhon99 Před 2 lety

    Bahut vdia carry on gbu all team

  • @tinkusinghmaan4940
    @tinkusinghmaan4940 Před 2 lety +2

    Good video hai

  • @manshahiajk6135
    @manshahiajk6135 Před 2 lety +1

    Very nice video ji 👌👌

  • @rachhpalsingh78466
    @rachhpalsingh78466 Před měsícem

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @hardeepsahota3269
    @hardeepsahota3269 Před 2 lety

    Bant veer ji sirra acting

  • @jaseenkhanrai7918
    @jaseenkhanrai7918 Před 2 lety

    Bannt sir very good actor kya baat hai sir

  • @gurpreetsingh1549
    @gurpreetsingh1549 Před 2 lety +1

    Very nice video 👌👌👌👌👌

  • @swaransingh6918
    @swaransingh6918 Před 2 lety +1

    ਬਹੁਤ ਵਧੀਆ ਜੀ

  • @parwindersingh4579
    @parwindersingh4579 Před 2 lety

    ਬਹੂਤ ਵਧੀਆ ਆ ਵੀਡਿਉ

  • @user-dz5zm9ox2n
    @user-dz5zm9ox2n Před 2 lety

    Karnail di acting bhut siraa karda laddi

  • @mandeepsinghdandiwalmandee5770

    Good work all teem

  • @arshdeep9248
    @arshdeep9248 Před 2 lety +3

    Very nice video g 😂🤣🤣😂🤣🤣

  • @jattboys9655
    @jattboys9655 Před 2 lety

    Siraaa lya pya bro

  • @amannehal5475
    @amannehal5475 Před 2 lety +1

    Bant y Sirsa acting bro good acting 👌👌👌👌👌🤣🤣🤣🤣

  • @ashoksingla7924
    @ashoksingla7924 Před 2 lety +2

    Very nice👏👏👏👏👏👏👏👏👏👏

  • @CHAHAL-er9zf
    @CHAHAL-er9zf Před 2 lety

    Ghaint video

  • @jagmeetsidhu8073
    @jagmeetsidhu8073 Před 2 lety +2

    Verry nice g❤❤❤❤❤❤

  • @sukh_reet4365
    @sukh_reet4365 Před 2 lety +1

    Very funny nyc video🌸

  • @cutepari966
    @cutepari966 Před 2 lety +2

    Bant good acting y,

  • @bittukishangharya9582
    @bittukishangharya9582 Před 2 lety

    bahut vadia video bai g

  • @lakhvirkaurkailalakhvirkau9214

    So nice video aw god bless you

  • @laddijawandha6234
    @laddijawandha6234 Před 2 lety

    End y jii

  • @garjindrsingh3002
    @garjindrsingh3002 Před 2 lety +1

    😆😆😆😂😂😂

  • @kalashivamcollege5009
    @kalashivamcollege5009 Před 2 lety +1

    🤣🤣🤣🤣🤣🤣🤣🤣🤣🤣

  • @karamveersinghkaramveersin9880

    Sira karta video

  • @JagsirSingh-zp4xz
    @JagsirSingh-zp4xz Před 2 lety +8

    ਬਹੁਤ ਸੋਹਣੀ ਮੂਵੀ ਆ ਵੀਰ ਬੰਤ