ਮੁੰਡੇ ਨੂੰ ਦੇਖਣ ਗਏ ਸੀ,ਪਤੰਦਰ ਤੰਗਲੀ ਲੈਕੇ ਪਿੱਛੇ ਹੀ ਪੈ ਗਿਆ 😂।। latest comedy video 2022

Sdílet
Vložit
  • čas přidán 25. 08. 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Komentáře • 596

  • @gurchatsingh6264
    @gurchatsingh6264 Před rokem +5

    ਸੱਚੀ ਵੀਰੋ ਤੂੰਸੀ ਹੀਰੇ ਬੰਦੇਂ ਆ ਬਹੁਤ ਘੈਂਟ ਵੀਡੀੳ ਬਣਾਉਣੇ ਆ

  • @sukhwinderkaur3381
    @sukhwinderkaur3381 Před rokem +17

    ਬਾਈ ਅੱਜ ਤਾਂ ਤੁਸੀਂ ਢਿੱਡ ਦੂਖਣ ਲਾਤੇ ਸਾਡੇ ਸਾਰਿਆਂ ਦੇ ਜਿੳਦੇ ਰਹੋ ਬਾੲੀ

  • @sukhdevSingh-ib8lu
    @sukhdevSingh-ib8lu Před rokem +1

    101% ਬੁਹਤ ਵਧਾਇਆ ਹੈ ਜੀ ਸਿਰਾ ਕਰਤਾ ਜੀ

  • @sukhjinderdhillon2589
    @sukhjinderdhillon2589 Před rokem +2

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍

  • @malkeetsingh1602
    @malkeetsingh1602 Před rokem +19

    ਸਿਰਾ ਵੀਡੀਓ ਬਾਈ ਲਾਡੀ ਵੀਰ ਅਤੇ ਬੰਤ ਬਾਈ ਦੀ ਸਿਰਾ ਐਕਟਿੰਗ ਸਭ ਤੋਂ ਵਧੀਆ ਗੱਲ ਧਧਰਾਨਾਟ ਵੀਰ ਤੇ ਅਮਿ੍ਤ ਵੀਰ ਇੱਕਠੇ ਹੋ ਗਏ

  • @divine_devil_0001
    @divine_devil_0001 Před rokem +24

    ਬਹੁਤ ਵਧੀਆ ਵੀਡਿਓ ਹੁੰਦੀਆਂ ਵੀਰ ਤੁਹਾਡੀਆਂ, ਹਸਾ ਹਸਾ ਕੇ ਬੁਰਾ ਹਾਲ ਹੋ ਜਾਂਦਾ,😅 ਵੀਡਿਓ ਵੀ ਚੰਗੀ ਸ਼ਬਦਾਵਲੀ ਵਰਤੀ ਜਾਂਦੀ ਆ, ਸਾਰਾ ਪਰਿਵਾਰ ਇੱਕਠੇ ਬੈਠੇ ਦੇਖ ਸਕਦੇ ਆ।
    ਬਾਕੀ ਬਹੁਤ ਵਧੀਆ ਜੀ, ਮਿਹਨਤਾਂ ਜਾਰੀ ਰੱਖੋ।

  • @ramandeep5809
    @ramandeep5809 Před rokem +2

    Best best best commedyਅਜ ਤਂਕ ਜਿੰਨੀਅਾ ਵੀ ਵੀਡੀੳ ਕਮੇਡੀ ਦੇਖੀਅਾ ਨੇ ਸਭ ਤੋ ਵਧੀਅਾ ੲੇਨਾ ਹਾਸਾ ਅਾੲੀ ਜਾਂਦਾ ਦਿਨ ਭਰ ਦੀ ਥਕਾਨ ਦੂਰ ਹੋ ਗੲੀ ਜੋ ਕੰਮ ਕਰਕੇ ਅਾੲੀ ਸੀ ਵਾਹਿਗੁਰੂ ਸਾਰੀ ਟੀਮ ਤੇ ਮੇਹਰ ਕਰੇ

  • @komalpreetkaur837
    @komalpreetkaur837 Před rokem +3

    ਕਰਨੈਲ ਨੇ ਫੈਟ ਤਾਂ ਵਿਡੀਉ ਬਹੁਤ ਵਧੀਆ ਜੀ ਜਿੰਦਰ ਕਾਸਤੌ ਨੀ ਆਈਆ ਜੀ

  • @SukhwinderSingh-wq5ip
    @SukhwinderSingh-wq5ip Před rokem +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @komalpreetkaur837
    @komalpreetkaur837 Před rokem +1

    ਮੇਲਾ ਤਾਂ ਹੱਸ ਹੱਸ ਬੁਰਾ ਹਾਲ ਹੌ ਗਿਆ ਵਿਡੀਉ ਬਹੁਤ ਵਧੀਆ ਜੀ

  • @sukhdhillonpb4671
    @sukhdhillonpb4671 Před rokem +2

    ਬਹੁਤ ਵਧੀਆ ਕਮੇਡੀ ਕੀਤੀ ਜੱਟ ਸੌਦਾ ਟੀਮ ਨੇ ਸੇਰਾ ਰਾਮ ਗਿੱਲ ਧਰਨਾਡ ਕਰਨੈਲ ਤੇ ਬੰਤ ਦੀ ਬਹੁਤ ਵਧੀਆ ਐਕਟਿੰਗ ਅੱਜ ਬੰਤ ਕਰਨੈਲ ਤੋ ਬੱਚ ਗਿਆ ਤੇ ਬੱਸ ਵਾਲਿਆ ਤੋ ਕੁੱਟ ਪਵਾਤੀ

  • @surinderrani9732
    @surinderrani9732 Před rokem +2

    बंत करनैल रिश्ते कराने बाला ते प्रीतो बहुत बदीआं पेट दर्द हो गया हंस हंस के जय हो आप की

  • @balkandersingh1470
    @balkandersingh1470 Před rokem +2

    Very good ਬਹੁਤ ਵਧੀਆ ਵੀਡੀਓ ਐ ਐਕਟਿੰਗ ਸਾਰੀ ਟੀਮ ਸਿਰਾ ਲਾਉਂਦੀ ਐ ਬੰਤ ਨੂੰ ਤੰਗ ਨਾ ਹਰੀਆਂ ਕਰੋ🎉🎉🎉

  • @HardeepSingh-dq8gb
    @HardeepSingh-dq8gb Před rokem +2

    ਬਹੁਤ ਵਧੀਆ ਅੈਕਟਿੰਗ ਪਰਮਾਤਮਾ ਤਰੱਕੀ ਆ ਬਖਸ਼ੇ ਬਹੁਤ ਵਧੀਆ

  • @knowaboutworld985
    @knowaboutworld985 Před rokem +5

    ਬਹੁਤ ਸੋਹਣੀ ਵੀਡੀਓ ਬਣਾਈ ਆ ♠️♠️
    Comedy and dialogue v vvv good 👌👌🤣🤣🤣

  • @Trustvlogs4446
    @Trustvlogs4446 Před rokem +1

    Bht vadia kra amrit y and dhrnat katha Kar teee... Buta nu be la awo nal.....

  • @sharanjitkaur9874
    @sharanjitkaur9874 Před rokem +5

    First time comment keta thono,best part all parts nalo bohttt Jada gud lgeaaa ajjjj well done

  • @kuldeeppatto1865
    @kuldeeppatto1865 Před rokem +5

    ਬਦਮਾਸ਼ਾਂ ਨੂੰ ਵੱਡਾ ਬਦਮਾਸ਼ ਮਿਲ ਗਿਆ 😂😂😂😂

  • @ravpreetsingh5609
    @ravpreetsingh5609 Před rokem +2

    DHARNAT VEER RAMA BAI JINDER BAI LADDI BAI SHERA BAI ALL TEAM LOVE YOU

  • @GurpreetSingh-fq7di
    @GurpreetSingh-fq7di Před rokem +5

    ਗਿੱਲ ਬਾਈ ਤੇ ਧਰਨਾਟ ਬਾਈ ਨੇ ਤਾਂ ਫਿਲਮ ਵਿੱਚ ਜਾਨ ਪਾਤੀ ਬਹੁਤ ਵਧੀਆ ਐਕਟਿੰਗ ਕੀਤੀ 👍❤️🙏🙏

  • @gagandeepkaursandhu7999
    @gagandeepkaursandhu7999 Před rokem +2

    ਬਹੁਤ ਵਧੀਆ ਵੀਡੀਓ ਆ ਕਰਨੈਲ ਸਿੰਘ ਤਾਂ ਕੱਬਾ ਬਹੁਤ ਆ👌👌👌

  • @deepmani6518
    @deepmani6518 Před rokem

    ਬੰਤ ਬਾਈ ਦੇ ਮਰਗਾਟ ਨੇ ਮਗਰਾੜ ਈ ਸੇਕ ਤੇ ਸੀ ਬੱਚਕੇ ਰਹੋ ਸਾਰੇ ਕਿੱਤੇ ਮਖਿਆਲ ਆਜੇ ਫੇਰ ਉਖਾ ਹੋਜੂ ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਜੱਗਾ ਸਿੱਧੂ ਮਹਿਰਾਜ ਰਾਮਪੁਰਾ ਫੂਲ ਬਠਿੰਡਾ ਧੰਨਵਾਦ ਸਾਰਿਆ ਦਾ ਜੀ 👍💓💯💯💯💯💯💯💓💓🤭🤭🤭

  • @surendersheoran1696
    @surendersheoran1696 Před rokem +2

    Surender sheoran kheowali sirsa nice video

  • @Tarlochansingh325
    @Tarlochansingh325 Před rokem +1

    ਫੂਫੜ ਤੇ ਭੂਆਂ ਨੂੰ ਵੀ ਨਾਲ ਲੈ ਕੇ ਜਾਣਾ ਸੀ🤣🤣

  • @ManjitSingh-qc7nv
    @ManjitSingh-qc7nv Před rokem +1

    😅😅😅😅 sera karta jma

  • @user-zf1dd6li5d
    @user-zf1dd6li5d Před rokem +3

    🙏🏻ਜੀ ਬੰਤ ਅਤੇ ਕਰਨੈਲ ਵਾਈ ਰਾਮ
    ਤੇ ਸੰਦੀਪ ਵਾਈ ਥੋਡੀ ਵੀ,ਡੀ,ਓ ਤਾ ਬਹੁਤ ਵਧੀਆ ਹੁੰਦੀ ਹੈ ਵੀ,ਡੀ,ਓ ਨੇ
    ਤਾ ❤️ਖੁਸ ਕਰਤਾ

  • @bindersinghsingh3041
    @bindersinghsingh3041 Před rokem +3

    ਲਾਡੀ Vs ਕਰਨੈਲ ਦੀ ਕੋਈ ਰੀਸ ਨਹੀਂ ਕਰ ਸਕਦਾ। ਸਿਰੀ ਸਿਰੀ 100000000000 ਐਕਟਰ ਸਾਬ੍ਹ ਜੀ

  • @gagandeepnamol1845
    @gagandeepnamol1845 Před rokem +1

    Bant y MA ta Tera fan aa tare acting siraaa y

  • @bhallainapbgmail
    @bhallainapbgmail Před rokem +1

    ਲੁੱਟ ਲਿਆਂ ਮੇਲਾ ਜੱਟੋ ਅਜ ਤਾਂ। ❤❤❤

  • @ManjitKaur-ek8zk
    @ManjitKaur-ek8zk Před rokem

    ਬਹੁਤ ਹੀ ਬਧੀਆ ਹਸਾ ਹਸਾ ਕੇ ਢਿਡ ਦੁਖਣ ਲਗਿਆ😀😄😀😄😄😄

  • @boharsingh7725
    @boharsingh7725 Před rokem +7

    ਬਹੁਤ ਵਧੀਆ ਬਾਈਁ

  • @davinderkaurbasi5935
    @davinderkaurbasi5935 Před rokem +1

    Haa haaa very nice 👌 👍 👏 😀 😎 😊 👌

  • @bhutbdiyahtuhadirecipebain5658

    Very very nice 👍👏😊vdo 👌👌🙏🙏🙏Karnail te nseebo di ldai dekh k man khush jo jana 😁😁😁😁

  • @pargatshergill7468
    @pargatshergill7468 Před rokem +10

    🙏🏼ਜੱਟ ਸੋਂਦਾ ਦੇ ਸਾਰੇ ਕਲਾਕਾਰ ਦੀ ਐਕਟਿੰਗ ਬਹੁਤ ਵਧੀਆ👌👌 ਧਰਨਾਟ ਨੇ ਤਾਂ ਸਿਰਾ ਹੀ ਕਰਾਤਾ ਬਾਬਿਓ ਬਹੁਤ ਵਧੀਆ ਵੀਡੀਓ💯💯💙💙💙💙

  • @ranjitkaur6272
    @ranjitkaur6272 Před rokem +2

    Bahut bahut vadhiaa video hai or acting bahut vadhiaa hai sareyaa di

  • @SatgurSingh8865
    @SatgurSingh8865 Před rokem +3

    ਓਹ ਬਾਈ ਜਮਾ ਸਿਰਾ ਲਾ ਦਿੱਤਾ 😂😂

  • @SukhwinderSingh-ls3gh

    ਜਿਆਦਾ ਹੀ ਅੱਤ ਕਰਾਈ ਵੀਡੀਓ ਵਿੱਚ ਵੈਰੀ ਗੁੱਡ ਵੈਰੀ ਨਾਈਸ

  • @amarjitsingh1946
    @amarjitsingh1946 Před rokem +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਵੀ ਸਿਰਾ ਕਰੀ ਜਾਂਦਾ ਨਾਇਸ਼ 👍👍👍👌👌💯💯❤

  • @iqbalsekhon54
    @iqbalsekhon54 Před rokem

    ਕਰਨੈਲ ਨੀ ਬਣ ਸਕਦਾ 🤣🤣🤣

  • @barinderveeru9763
    @barinderveeru9763 Před rokem +1

    Attttttt video😂😂😂😂👍👍

  • @manjindersinghbhullar8221

    ਵਾਲੀ ਵਾਲੀ ਸੋਹਣੀ ਵੀਡੀਓ 👍🏻👍🏻👍🏻

  • @sukhpalbhullar2085
    @sukhpalbhullar2085 Před rokem +4

    ਬਹੁਤ ਵਧੀਆ ਵੀਡੀਓ 👌👌🥰🥰

  • @JagdishSingh-jy6rm
    @JagdishSingh-jy6rm Před rokem +3

    ਬਹੁਤ ਵਧੀਆ ਵਿਡੀਉ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾਂ ਚ ਰੱਖੀਂ

  • @Rog_Gaming_1
    @Rog_Gaming_1 Před rokem +45

    ਹਾਜੀ ਬਹੁਤ ਵਧੀਆ ਵੀਡੀਓ ਆ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਕਹਿਣ ਨੂੰ ਸ਼ਬਦ ਨੀ ਬੱਸ ਹਾਸਾ ਨੀ ਰੁਕਦਾ ਪਰਮਾਤਮਾ ਤੁਹਾਨੂੰ ਤਰੱਕੀਆ ਬਖਸੇ

  • @patialaplant7688
    @patialaplant7688 Před rokem

    ਜੱਟ ਸੋਂਦੇ ਵਾਲਿੳ ਕਮਾਲ ਹੀ ਕਰੀ ਜਾਂਦੇ ਹੋ ਹਸ ਹਸ ਕਿ ਢਿੱਡ ਦੁਖਣ ਲੱਗ ਗਿਆ, ਬਹੁਤ ਵਧੀਆ ਲੱਗਿਆ ਜੀ।

  • @luckyniceguru711
    @luckyniceguru711 Před rokem +1

    Bhut nice 👍 bhut enjoy kata

  • @jujharsingh194
    @jujharsingh194 Před rokem

    Bhut nice video bhut bahut vaidya hai,,,,,, full enjoy kita asi ta video dak ke

  • @satnamsingh-wi3lt
    @satnamsingh-wi3lt Před rokem +1

    ਰਾਮਾ ਅਤੇ ਬੰਤ ਤੇ ਕਰਨੈਲ ਤਿੰਨੇ ਬਹੁਤ👍💯 ਹਸਾਉਦਾ ਨੇ ਚੀਨੇ ਕਬੂਤਰ ਵੀਡੀਓ ਸਾਰੀਆਂ ਹੀ ਬਹੁਤ ਵਧੀਆ ਹਨ ਇੰਨੀਆਂ ਵਧੀਆਂ ਪਤਾ ਨਹੀਂ ਕਿਵੇਂ ਕਾਡਾ ਕਰਦੇ ਨੇ 🙏🙏🙏🙏🙏🙏

  • @tejsinghtejsangha7202
    @tejsinghtejsangha7202 Před rokem +14

    Sira lata bai .
    Best of luck
    Jatt Sauda.
    Waheguru ji Bless you
    All team members

  • @sukharatol6515
    @sukharatol6515 Před rokem +3

    Ram karnail very nice actting 😂😂🔥 👌🔥 God bless you

  • @leen_.7937
    @leen_.7937 Před rokem +3

    Karnal di acting bhout soni hundi a🌸.

  • @manjitdhaliwal135
    @manjitdhaliwal135 Před rokem +1

    Mysore ke sare video dekhna bhai bahut badhiya hun video sodiya

  • @Ramajattsauda874
    @Ramajattsauda874 Před rokem +2

    ਜੇ ਵੀਡਿਓ ਚੰਗੀ ਲੱਗੀ ਸੇਅਰ ਜਰੂਰ ਕਰੋ ਜੀ

  • @amanrandhawa7900
    @amanrandhawa7900 Před rokem +3

    Ajj mara mn bht dukhi c y ji prr sodi vedio dakh k haash haash paghal ho gye y ji ♥️♥️ thxx y ji 🙏🙏

  • @ManjeetKaur-qf1lu
    @ManjeetKaur-qf1lu Před rokem +3

    🤣🤣😂😂ਕਰਨੈਲ ਇਹਦੇ ਨਾ ਮਾਰੀ ਏਤਾ ਭਾਰੀ ਵੀ ਬਹੁਤ ਐ ਗਿੱਦੜ ਜਿਆ ਚੱਕੀ ਨੀ ਜਾਣੀ 😂😂🤣🤣🌹🌹🌹

  • @sukhi2028
    @sukhi2028 Před rokem

    ਬਹੁਤ ਵਧੀਆ ਵੀਡੀਉ ਆ ਬਾਈ ਕਰਨੈਲ ਬਾਈ ਤੁਸੀਂ ਤੁਰਦੇ ਬਹੁਤ ਵਧੀਆ ਆ

  • @BaldevSingh-vt9bm
    @BaldevSingh-vt9bm Před rokem +2

    ਅੱਜ ਮਜਾ ਆਇਆ ਫਿਲਮ ਵੇਖਣ ਦਾ 😂😂😂😂🤣🤣🤣🤣🤣🤣🤣🤣🤣

  • @iqbalsekhon54
    @iqbalsekhon54 Před rokem +1

    ਬੰਤ ਬਾਈ ਕਾਲੀ ਦੁਨੀਆਂ ਦਾ ਪਰਧਾਨ✌✌✌

  • @balwantsidhu7927
    @balwantsidhu7927 Před rokem +2

    Sirra karnal 😁😁

  • @veerpalkaur1736
    @veerpalkaur1736 Před rokem +2

    Schiii bhut vdiya video a sirra 👌👌🤣🤣🤣🤣😂🤣😂😀🤣😀🤣😀🤣😂🤣😂🤣😂🤣😂🤣😂

  • @rachhpalsingh78466
    @rachhpalsingh78466 Před měsícem

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @gurmailsinghsangha2501
    @gurmailsinghsangha2501 Před rokem +4

    ਬਹੁਤ ਵਧੀਆ ਵੀਡੀਓ ਸੀ ਬਾਈ ਜੀ

  • @harwindersidhu3135
    @harwindersidhu3135 Před rokem +2

    ajj Ali video ta end hi a sare record hi todte🔋🔋🔋🔥

  • @balwantsingh-sm6be
    @balwantsingh-sm6be Před rokem +3

    Very nice video full entertainment 👍😅😂😅🤣😂

  • @HarmandeepSingh0
    @HarmandeepSingh0 Před rokem +2

    22 tidd dukhan lata BANT di acting ne ..sire ❤️
    Love from Canada

  • @soniakumari3986
    @soniakumari3986 Před rokem +1

    ਰਾਮ,ਬੰਤ and ਕਰਨੈਲ 😝😝🤣🤣

  • @SukhdeepSingh-md7th
    @SukhdeepSingh-md7th Před rokem +6

    ਕਰਨੈਲ ਬਾੲੀ ਬਹੁਤ ਵਾਧੀਅਾ ਕਰਮਜੀਤ ਅਨਮੋਲ ਵਾਗੂ ਅੈਕਟਿੰਗ ਅੈ ਵੈਸੇ ਸਾਰੀ ਟੀਮ ਹੀ ਵਾਧੀਅਾ ਅਾਪਸ ਵਿੱਚ ਪਿਅਾਰ ਬਣਾੲੀ ਰੱਖੋ

  • @DarshanRomana
    @DarshanRomana Před rokem +1

    Bhut vadiya ji video

  • @JagsirSingh-zp4xz
    @JagsirSingh-zp4xz Před rokem +3

    ਬੰਤ ਬਾਈ ਸਿਰਾ ਹੀ ਲਾਈ ਤਾ

  • @ABIkumar-iz4sy
    @ABIkumar-iz4sy Před rokem +7

    ❤️❤️❤️👌👌❤️❤️❤️ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆ ਦੇਵੇ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਸਾਰੀ ਟੀਮ ਨੂੰ ਖ਼ੁਸ਼ ਰੱਖੇ 🙏

  • @gurlalgrewal2228
    @gurlalgrewal2228 Před rokem +14

    ਕਰਨੈਲ ਦੀ ਐਕਟਿੰਗ ਬਹੁਤ ਵਧੀਆ 😂

  • @KulwinderKaur-in3bb
    @KulwinderKaur-in3bb Před rokem +3

    Darnat jado bantt hana pichy lagya ta bantt da hasa ni rukya😂😂😂😂😂😂😂😂😂😂😂😂

  • @gagandeepkaur7587
    @gagandeepkaur7587 Před rokem +3

    😂😂😂😂😂👌👌👌👌👌👌

  • @jkranu4044
    @jkranu4044 Před rokem +3

    ਬੰਤ ਵਿਚਾਰਾ ਜਿੱਥੇ ਵੀ ਜਾਂਦਾ ਓਥੇ ਹੀ ਕੁਟ ਖਾ ਲੈਂਦੇ

  • @BhupinderSingh-tw5jt
    @BhupinderSingh-tw5jt Před rokem +1

    ਬਹੁਤ ਵਧੀਆ

  • @nardeepdhimanjilasangrursa2230

    ਬਹੁਤ ਵਧੀਆ ਵਡੀਓ ਜਿੰਦਰ ਬਾਈ ਕਰਨੈਲ ਬਾਈ ਸਿਰਾ ਕਰਤਾ ਬਾਈ Good 👍👍👍👍👍👍👍👍👍👍😄👌👌👌👌👌👌👌👌👌👌❤❤❤❤❤❤❤❤💯💯💯💯💯💯💯💯💯💯💯🤝🤝🤝🤝🤝🤝🤝🤝🤝

  • @ramandeepsingh3500
    @ramandeepsingh3500 Před rokem +7

    Rama di acting too good 😂😂

  • @KaranKumar-mc7yw
    @KaranKumar-mc7yw Před rokem +1

    ਬਹੁਤ ਵਧੀਆ ਫਿਲਮ ਹੈ , ਸਾਰਿਆਂ ਨੇ ਵਧੀਆ ਐਕਟਿੰਗ ਕੀਤੀ ਹੈ , ਤੇ ਬੇਬੇ ਜੀ ਦੇ ਪੰਜਾਬੀ ਤੇ ਸ਼ੁੱਧ ਸ਼ਬਦ ਕਿੰਨੇ ਚੰਗੇ ਹਨ , ਬੇਬੇ ਦੀ ਲੜਾਈ ਬਹੁਤ ਚੰਗੀ ਲੱਗਦੀ ਹੈ , ਤੁਹਾਨੂੰ ਸਭ ਨੂੰ ਪ੍ਰਭੂ ਤੰਦਰੁਸਤੀ ਤੇ ਤਰੱਕੀ ਬਕਸ਼ੇ !

  • @InderjeetSingh-it1xv
    @InderjeetSingh-it1xv Před rokem +2

    ਬਹੁਤ ਵਧੀਆ ਵੀਰ ਜੀ 😍😍

  • @sukhpreetsingsukhpreetsing2384

    😁😁😁😁😁😁😁😁 siraaa

  • @gurpreetmann6045
    @gurpreetmann6045 Před rokem +1

    Sirra karta y rabb Kush rakha ❤️❤️

  • @GurpreetSingh-fq7di
    @GurpreetSingh-fq7di Před rokem +3

    ਬਹੁਤ ਹੀ ਵਧੀਆ ਵੀਡੀਓ ਬਣੀ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ । ਬੰਤ, ਲਾਡੀ ਤੇ ਬੇਬੇ ਸੀਬੋ ਦੀ ਐਕਟਿੰਗ ਤਾਂ ਬਾਹਲ਼ੀ ਘੈਟ ਹੁੰਦੀ ਆ । ਜਿੰਦਰ ਵੀਰੇ ਸੰਦੀਪ ਵੀਰੇ ਇਸ ਤਰਾਂ ਹੀ ਕੰਮ ਖਿੱਚ ਕੇ ਰੱਖੋ ਵਾਹਿਗੁਰੂ ਜੀ ਭਲੀ ਕਰਨਗੇ 👍❤️🙏🙏

  • @ramsharanmuktsari2637

    Buhat funny video a bai

  • @shwetamehmi6961
    @shwetamehmi6961 Před rokem +1

    Bant acting superb ❤👌🏻👌🏻👌🏻👌🏻

  • @sunnysunny8735
    @sunnysunny8735 Před rokem +1

    V nice veerey super att kya video c hasa hasa maarta yaar isse tarh dia comedy video banaya karo god bless u

  • @gurjindersingh3638
    @gurjindersingh3638 Před rokem +3

    Sari team nu sat Shri akal jatt sauda g 🙏 very super video all team good jio dharnat 🙏🥀❤️🥀👌

  • @SeemaRani-tj3ov
    @SeemaRani-tj3ov Před rokem +2

    So very funny video 🤣🤣🤣👌👌🙏🙏

  • @HappySingh-wb8wy
    @HappySingh-wb8wy Před rokem +1

    Nice video 👌👌

  • @yaadbindar3434
    @yaadbindar3434 Před rokem +3

    Bhut khaint aa bai 😂😂😁😁👍👍

  • @jagvirsinghbenipal5182
    @jagvirsinghbenipal5182 Před rokem +2

    ਬਾਹੁਤ ਵਧੀਆ ਜੀ 👌👌👌👌

  • @simransandhu4304
    @simransandhu4304 Před rokem +2

    So funny 🤣🤣🤣🤣 buht ghant video

  • @pritpalsinghsidhuadv7488

    ਬਹੁਤ ਸੋਹਣੀ ਵੀਡੀਓ 👌👌

  • @gagandeepkaurgagandeepkaur8005

    Nice video

  • @avineetkaurbathinda3609
    @avineetkaurbathinda3609 Před rokem +1

    Bant ne bhaj bhaj ke bhut hassi kdayi

  • @sajjansingh168
    @sajjansingh168 Před rokem +1

    Love you all team

  • @sonysonu7655
    @sonysonu7655 Před rokem

    ਬਹੁਤ ਵਧੀਆ ਜੀ ਬੱਤ ਤਾਂ ਸਿਰਾ

  • @sagarsunejasuneja5419
    @sagarsunejasuneja5419 Před rokem +2

    Jabardast entry dharnat 22😂😂swad aa gya👌👍❤️

  • @meerk
    @meerk Před rokem +2

    ਅੱਜ ਸਾਰੇ ਕਲਾਕਾਰ ਸਿਰਾ ਬਾਈ

  • @amanrandhawa7900
    @amanrandhawa7900 Před rokem +7

    Vedio bht jadya vdiaa y ji 🙏🙏 dharnt y jatta sudda team nl aa k sera krta ,Amrit y v att aa,😍😍ajj taa jma sera ee krta y ji ♥️🌹 maja aa gaya dakh k 😍😍 acting bht jadya vdiaa sari team di 😍🙏 waheguru Ji Meher kre sodi sari team te 🙏🙏

  • @tejibenipal6380
    @tejibenipal6380 Před rokem +1

    ਖਿੱਚ ਕੇ ਰੱਖੋ 🚩🚩