ਕਿਹੋ ਜਿਹਾ ਹੁੰਦਾ ਮਹਿੰਗੀਆਂ ਘੋੜੀਆਂ ਦਾ ਸ਼ੋਕ, ਸੁਣੋ ਸਫਲ ਸਟੱਡ ਫਾਰਮ ਦੀ ਕਹਾਣੀ I Sidhu Stud Farm Muktsar

Sdílet
Vložit
  • čas přidán 7. 09. 2024
  • ਸਰਬੀਰਇੰਦਰ ਸਿੰਘ ਮੁਕਤਸਰ ਵਿੱਚ ਸਿੱਧੂ ਸਟੱਡ ਫਾਰਮ ਚਲਾ ਰਹੇ ਹਨ ਇਹਨਾਂ ਕੋਲ ਮਾਰਵਾੜੀ ਨਸਲ ਦੇ ਘੋੜੇ ਹਨ ਜਿੰਨਾਂ ਦੀ ਕੀਮਤ ਕਰੋੜਾ ਵਿੱਚ ਹੈ । ਬਹੁਤ ਸਾਰੀਆ ਘੋੜ ਦੌੜਾ ਵਿੱਚ ਸਰਬੀਰਇੰਦਰ ਸਿੰਘ ਦਾ ਘੋੜਾ ਵੱਡੇ ਇਨਾਮ ਵੀ ਜਿੱਤ ਚੁੱਕਿਆ ਹੈ। ਸਟੱਡ ਫਾਰਮ ਦੇ ਨਾਲ ਨਾਲ ਉਹ ਅਗਾਂਹ ਵਧੂ ਕਿਸਾਨ ਵੀ ਹਨ। ਆਪਣੀ ਖੇਤੀ ਨਾਲ ਘੋੜਿਆਂ ਦੇ ਸ਼ੋਕ ਤੇ ਕਿੱਤੇ ਬਾਰੇ ਆਪਣਾ ਤਜ਼ਰਬਾ ਸ਼ੇਅਰ ਕਰ ਰਹੇ ਹਨ ਸਰਬੀਰਇੰਦਰ ਸਿੰਘ , ਪੂਰੀ ਵੀਡੀਓ ਜਰੂਰ ਦੇਖੋ।
    ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐਪ ਵਿੱਚ ਪੁੱਛ ਸਕਦੇ ਹੋ।
    ਡਾਊਨਲੋਡ ਕਰੋ ਅਪਣੀ ਖੇਤੀ ਐਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
    ਪਾਓ ਸਹੀ ਜਾਣਕਾਰੀ ਸਹੀ ਸਮੇ 'ਤੇ।
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/2meysXf
    ਆਈਫੋਨ: appsto.re/in/j...
    ਅਪਣੀਖੇਤੀ ਫੇਸਬੁੱਕ ਪੇਜ: / apnikhetii
    ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
    / apnikheti
    ਹੋਰ ਵੀਡੀਓ :
    ਜਾਣੋ ਮਾਰਚ ਦੇ ਖੇਤੀ ਮੇਲਿਆਂ ਦੀ ਤਰੀਕ, ਤੇ ਇਸ ਵਾਰ ਕੀ ਹੋਵੇਗਾ ਨਵਾਂ I P.A.U. | Kisan Mele 2019 :
    www.youtube.co....
    ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur Organic farming certification
    • ਆਖਿਰ ਕਿਵੇਂ ਮਸ਼ਹੂਰ ਹੋਇਆ ...
    ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme :www.youtube.co....
    पशु के गाभिन करवाने के लिए अब खिलाये लड्डू I Animals heat problem Solution : www.youtube.co....
    ਇਸ ਤਰੀਕੇ ਨਾਲ ਸੂਰ ਪਾਲ ਕੇ ਕੀਤੀ ਜਾਂਦੀ ਹੈ ਚੰਗੀ ਕਮਾਈ| How to Start Pig Farming| Piggery
    • ਇਸ ਤਰੀਕੇ ਨਾਲ ਸੂਰ ਪਾਲ ਕ...
    #ਖੇਤੀਬਾੜੀ #ਖੇਤੀ #ਘੋੜੇ

Komentáře • 128

  • @ApniKheti
    @ApniKheti  Před 5 lety +9

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
    ਐਂਡਰਾਇਡ ਲਈ: bit.ly/2ytShma
    ਆਈਫੋਨ ਲਈ: apple.co/2EomHq6
    ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

  • @gorawirring6604
    @gorawirring6604 Před rokem +1

    ਸਰਦਾਰ ਜੀ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਧੰਨਵਾਦ ਜੀ ਸਰਦਾਰ ਸਾਬ੍ਹ

    • @ApniKheti
      @ApniKheti  Před rokem

      ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
      ਐਂਡਰਾਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @KulwantSingh-ff4ju
    @KulwantSingh-ff4ju Před 4 lety +3

    ਬਹੁਤ ਵਧੀਆ ਲੱਗਾ ਬਾਈ ਜੀ ਦਾ ਸੁਭਾਅ ਨੇਚਰ ਵੇਖ ਕੇ ਰੂਹ ਖੁਸ਼ ਹੋ ਗਈ ਸਿੱਧੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਤੁਹਾਨੂੰ

    • @ApniKheti
      @ApniKheti  Před 4 lety

      Aapne vichaar sanjhe Karn layi tuhada bahut bahut Dhanwaad ji

  • @HarjotsinghgurmGurm
    @HarjotsinghgurmGurm Před 4 lety +4

    ਬਹੁਤ ਬਧੀਆ ਬਾਈ ਜੀ ਇਨਾ ਘੋੜੇਆ ਦੀਆ ਨਸਲਾ ਤਹੁਡੇ ਬਰਗੇ ਅਨਸਾਨਾ ਕਰਕੇ ਚੱਲੀ ਜਾਦੀ ਹੈ ਧੰਨਵਾਦ ਜੀ

    • @ApniKheti
      @ApniKheti  Před 4 lety

      ਫੀਡਬੈਕ ਦੇਣ ਲਈ ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @vikramchahal9571
    @vikramchahal9571 Před 5 lety +25

    ੲਿਹ SSP ਪਟਿਅਾਲਾ ਸਰਦਾਰ ਮਨਦੀਪ ਸਿੰਘ ਸਿੱਧੂ ਦੇ ਭਰਾ ਹਨ ।

  • @bababudhanurseryfarmsohian56

    Good job

    • @ApniKheti
      @ApniKheti  Před 2 lety

      ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @HarpalSingh-zx1gv
    @HarpalSingh-zx1gv Před 3 lety +2

    Nice

  • @harvindersingh8535
    @harvindersingh8535 Před 4 lety +3

    Very good talk.

  • @sandeepkurar
    @sandeepkurar Před 5 lety +12

    ਰੂਹ ਖੁਸ ਹੋ ਗਈ ਕਹਿਣ ਨੂੰ ਕੁਸ ਰਿਹਾ ਈ ਨੀ , ਜੁੱਗ ਜੁੱਗ ਜੀਓ 🌹

  • @dhillondhillon9056
    @dhillondhillon9056 Před 4 lety +4

    Shri Muktsar sahib ess vaar j tusi aaye ta tuhanu jroor mil k auna ji bhut kaim ghoda baaj very nice 💪💪👌👌👌👌

    • @ApniKheti
      @ApniKheti  Před 4 lety

      Apni Kheti nal judan lyi dhanvad
      Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro:
      For Android: bit.ly/2ytShma
      For Iphone: apple.co/2EomHq6

  • @karnailsingh4095
    @karnailsingh4095 Před 4 lety +5

    ਬਹੁਤ ਵਧੀਆ👍💯 ਘੋੜੇ🐴

  • @singhraman4039
    @singhraman4039 Před 4 lety +2

    ਬਹੁਤ ਵਧੀਅਾਾਾਾਾਾਾਾਾਾਾਾ

  • @sanghakamboj1191
    @sanghakamboj1191 Před 5 lety +3

    Bhuut vadiya veer.bhuut pyaar lain vala hai jaanvar hai

  • @lakhveerchahal23
    @lakhveerchahal23 Před 4 lety +8

    ਘੋੜਾ ਘੋੜੀਆ ਰੱਖ ਕੇ ਦੇਖ ਲਈਆ ਬਾਈ ਜੀ । ਦੂਜੀ ਗੱਲ ਬਾਈ ਨੇ ਕਹੀ ਹੈ ਕਿ ਘੋੜੀਆ ਵਾਲੇ ਗੱਪ ਬਹੁਤ ਮਾਰਦੇ ਹੈ ਇਹ ਕਰੋੜਾ ਤੇ ਲੱਖ ਰੁਪਏ ਦੀ ਕੀਮਤ ਦੱਸਦੇ ਨੇ । ਪਰ ਜੋ ਕੀਮਤ ਦੱਸੀ ਜਾਦੀ ਹੈ ਸੋਚ ਤੋ ਕਿਤੇ ਜਿਆਦਾ ਦੱਸੀ ਜਾਦੇ ਨੇ ਜੋ ਹਾਸੋ ਹੀਣਾ ਲਗਦਾ। ਦੂਜਾ ਜਿਸ ਹਾਰਸ ਫਾਰਮ ਦਾ ਨਾਮ ਹੋ ਗਿਆ ਉਹ ਜੇ ਇਮਾਨਦਾਰ ਤਾ ਬਹੁਤ ਵਧੀਆ ਨਹੀ ਜੇ ਐਵੇ ਗੱਪਾਂ ਮਾਰਨ ਵਾਲਾ ਤਾ ਉਹ ਇਮਾਨਦਾਰ ਨਹੀਂ ਤਾ ਉਹ ਰੇਤਾ ਵੀ ਸੋਨੇ ਦੇ ਭਾਅ ਦੱਸਦਾ । ਜੋ ਗਲਤ ਜਿਨੀ ਚੀਜ ਚੰਗੀ ਹੈ ਉਹ ਹੀ ਵਧੀਆ ਬਾਕੀ ਗੱਪ ਨਾ ਮਾਰੋ ।

  • @khalistanjindabad9729
    @khalistanjindabad9729 Před 4 lety +8

    ਬਹੁਤ ਵਧੀਆ ਜੀ 👌👌ਮੈ ਵੀ ਮੁੱਕਤਸਰ ਸਾਹਿਬ ਤੋ ਆ ਜੀ

  • @ranbirsingh2874
    @ranbirsingh2874 Před 4 lety +3

    Balle balle sidhu sahib.

    • @ApniKheti
      @ApniKheti  Před 4 lety

      Thank you so for contacting with Apni Kheti
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @manindersingh4268
    @manindersingh4268 Před 5 lety +7

    great man

  • @raja131976
    @raja131976 Před 4 lety +2

    Very informative

  • @vikramjeetsinghbhangu7394

    Sat Shri akal sidhu Saab. I belong to Shri Amritsar Sahib. We like your interview because you belong to royal blood family. Tuhadi interview nu Dekh k bahut maan feel hoya kyon k asi brar aur sidhu surname bahut like karde ha g. Tuhade shaunk bahut vadiya g so youth nu v Kuch qualities deo.

  • @Jattboy.6633
    @Jattboy.6633 Před 5 lety +2

    Bohut vdhiya ji

    • @ApniKheti
      @ApniKheti  Před 4 lety

      Dhanvad ji
      Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro:
      For Android: bit.ly/2ytShma
      For Iphone: apple.co/2EomHq6

  • @jagmeetsinghchahar4326
    @jagmeetsinghchahar4326 Před 5 lety +2

    Y ji Bhut vadiaa jankari

    • @ApniKheti
      @ApniKheti  Před 4 lety

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @hardeepchahal7771
    @hardeepchahal7771 Před 4 lety +2

    bahut vadia video aa..sachia galla ne eh ...

    • @ApniKheti
      @ApniKheti  Před 4 lety

      Dhanwad ji
      Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro:
      For Android: bit.ly/2ytShma
      For Iphone: apple.co/2EomHq6

  • @HarmanSingh-fo5fc
    @HarmanSingh-fo5fc Před 4 lety +2

    Nice veer

  • @advocatevikramkunwar4138
    @advocatevikramkunwar4138 Před 4 lety +1

    Speaking very true I personally want to see you bhai

  • @jasvirsingh-hl9co
    @jasvirsingh-hl9co Před rokem

    Sidhu saab orginal ghoda palk aa..majhuke blood line sda bomb aa.. bht sohna ghoda patala dekhya c mai

  • @adeshkaur4163
    @adeshkaur4163 Před 4 lety +2

    very good veer ji

    • @ApniKheti
      @ApniKheti  Před 4 lety

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @sunnydang9026
    @sunnydang9026 Před 4 lety +1

    Great bhaji

  • @gulabsingh-mq9lo
    @gulabsingh-mq9lo Před 4 lety +2

    Nice video

    • @ApniKheti
      @ApniKheti  Před 4 lety

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @Gurisehgal5
    @Gurisehgal5 Před 4 lety +1

    Good sidhu sab

  • @virasatpunjabdi2423
    @virasatpunjabdi2423 Před 4 lety +8

    ਮੈਂ ਵੀ ਦੇਖਣਾ ਚਾਹੁੰਦੀ ਹਾਂ ਤੁਹਾਡਾ ਫਾਰਮ

  • @sohalfarm2061
    @sohalfarm2061 Před 4 lety +2

    Attt👌👌👌👌👌👌

  • @sukhdhaliwal96
    @sukhdhaliwal96 Před 4 lety +2

    Great ✌

    • @ApniKheti
      @ApniKheti  Před 4 lety

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @bachanpalsingh1024
    @bachanpalsingh1024 Před 4 lety +2

    Nice speaker

    • @ApniKheti
      @ApniKheti  Před 4 lety

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @buttasingh665
    @buttasingh665 Před 4 lety +1

    Very nice veer ji jo kato mato name rakhea ji waheguru ji tuhanu tarakki dewe ji

    • @ApniKheti
      @ApniKheti  Před 4 lety

      Dhanvad ji
      Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro:
      For Android: bit.ly/2ytShma

  • @gurshinderpalsandhu1927
    @gurshinderpalsandhu1927 Před 4 lety +2

    ਵਾਹ ਬਹੁਤ ਵਧੀਆ ਬਾਈ ਜੀ ।ਮਿਲਦੇ ਹਾਂ ਮੇਲੇ ਤੇ ।

    • @ApniKheti
      @ApniKheti  Před 4 lety

      ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @ajaharmewgazirj3571
    @ajaharmewgazirj3571 Před 4 lety +2

    संत श्री काल जी 🐎🐎👌

    • @ApniKheti
      @ApniKheti  Před 4 lety

      अपनी खेती से जुड़ने के लिए धन्यवाद
      कृषि और पशुपालन के बारे में अधिक जानकारी के लिए आप अपना सवाल अपनी खेती मोबाइल एप्प में पूछें। एप्प में आपको सारी जानकारी माहिरों द्वारा विस्तार में दी जाएगी। एप्प डाउनलोड करने के लिए नीचे दिए गए लिंक पर क्लिक करें:
      एंड्राइड: bit.ly/2ytShma
      आई-फ़ोन: apple.co/2EomHq6

  • @farmingsuccess4485
    @farmingsuccess4485 Před 5 lety +5

    ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ

  • @dhillondhillon9056
    @dhillondhillon9056 Před 4 lety +1

    End bhaji

    • @ApniKheti
      @ApniKheti  Před 4 lety

      Dhanvad ji
      Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro:
      For Android: bit.ly/2ytShma
      For Iphone: apple.co/2EomHq6

  • @ramandeepkaurbhatti5435

    Nice ji

  • @aaqilmirza3575
    @aaqilmirza3575 Před 4 lety +1

    👌👌

    • @ApniKheti
      @ApniKheti  Před 4 lety

      Thank you for contacting with Apni Kheti
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @rajsinghtanda7272
    @rajsinghtanda7272 Před 4 lety

    🐎🐎🐎🐎🐎👍🏿🇺🇸🇬🇧🇨🇦🇮🇳🌎. Punjab. India

  • @AmandeepSingh-hd9ui
    @AmandeepSingh-hd9ui Před 4 lety +1

    👌👌👌👌

    • @ApniKheti
      @ApniKheti  Před 4 lety

      Thank you for contacting with Apni Kheti
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @newfastlion
    @newfastlion Před 4 lety +4

    Please Train uour horse for Melbourne Cup

  • @gurdarshansidhu5612
    @gurdarshansidhu5612 Před 4 lety +1

    good o punjabi vero

  • @mohitkulharia8659
    @mohitkulharia8659 Před 4 lety +2

    Sirbeerindbireeender Singh ji...👍

    • @ApniKheti
      @ApniKheti  Před 4 lety

      Thank you for contacting with Apni Kheti
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @kainatfatima4394
    @kainatfatima4394 Před 4 lety +1

    As ghory di races video dekha do paa g bht sona ghora

  • @indigenouszebucattleclub3422

    Wah sidhu saahab

    • @ApniKheti
      @ApniKheti  Před 4 lety

      Thank you for contacting with Apni Kheti
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @amanpreetsanghera5665
    @amanpreetsanghera5665 Před 4 lety +1

    🙏🙏💝💝💝👌👌👌💪💪

    • @ApniKheti
      @ApniKheti  Před 4 lety

      Thank you for contacting with Apni Kheti
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @Rizwan7741
    @Rizwan7741 Před 4 lety +2

    Sa Sri kaar sab dostan nu. My name is Rizwan from Lahore, Pakistan. Mery paas 1 Ghorda hey hi shouqe k liye rakha hua hey. Mujy poochna hey k us ki peechy wali legs se hadda nikal liya hey. Us ka Ilaj koi bhai bta sakta hey

    • @ApniKheti
      @ApniKheti  Před 4 lety

      Rizwan ji, Apni Kheti se judne ke liye dhanyawad
      Aap apna yeh swal Apni Kheti mobile app mein puchein. App mein apko es se sambndhit sari jankari mahiron dwara di jayegi. App download krne ke liye niche diye gye link par click krein:
      For Android: bit.ly/2ytShma
      For Iphone: apple.co/2EomHq6

  • @davindergillgill4490
    @davindergillgill4490 Před 4 lety +1

    sulite aa bai ji

    • @ApniKheti
      @ApniKheti  Před 4 lety

      Dhanwad ji
      Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro:
      For Android: bit.ly/2ytShma
      For Iphone: apple.co/2EomHq6

  • @sukhjeetsingh281
    @sukhjeetsingh281 Před 4 lety

    Singh is king

  • @maipunjabbolda2591
    @maipunjabbolda2591 Před 5 lety +3

    Ae video manu sharma g ne banayi hai oh ik badiya videographer han baki baaj nahi super+baaz hai

    • @ApniKheti
      @ApniKheti  Před 4 lety

      Dhanvad ji
      Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro:
      For Android: bit.ly/2ytShma
      For Iphone: apple.co/2EomHq6

  • @sammyrabbon4745
    @sammyrabbon4745 Před 4 lety

    Gapp mare janda

  • @aaqilmirza3575
    @aaqilmirza3575 Před 4 lety +1

    Very nice

    • @ApniKheti
      @ApniKheti  Před 4 lety

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @ModernVersion
    @ModernVersion Před 3 lety

    I am seeing this video after 1 year
    👇
    👇
    👇

  • @Dhambha_1994
    @Dhambha_1994 Před 4 lety +4

    चंगा घोडा है ! चंगी हाईट है पाजी 🙏🙏🙏

  • @gurpreetchahal6963
    @gurpreetchahal6963 Před 5 lety +4

    Bot sona ghoda g
    Uncle da pind keda g

    • @ApniKheti
      @ApniKheti  Před 5 lety +1

      Eh Shri Mukatsar Sahib to ne ji

  • @liveyungthinkhappy8139

    Bai ji Punjab wich horse Dr bhot ght ney

  • @yashwardhansandu651
    @yashwardhansandu651 Před 3 lety +1

    Sidhu saab aap se milna h 🙏

  • @rajvirthind9283
    @rajvirthind9283 Před 5 lety +5

    ਕੋਈ ਇਸ ਵੀਰ ਦਾ ਪਿੰਡ ,ਪੂਰਾ ਪਤਾ ਦਸ ਸਕਦਾ ?

    • @ApniKheti
      @ApniKheti  Před 5 lety +1

      ਵੀਰ ਜੀ, ਇਹ ਸ਼੍ਰੀ ਮੁਕਤਸਰ ਸਾਹਿਬ ਤੋਂ ਹਨ। ਇਹਨਾਂ ਦਾ ਨੰਬਰ ਵੀਡੀਓ ਦੇ ਅਖੀਰ ਵਿੱਚ ਦੱਸਿਆ ਹੋਇਆ ਹੈ। ਕਿਰਪਾ ਕਰਕੇ ਪੂਰੀ ਵੀਡੀਓ ਦੇਖੋ ਜੀ।

    • @rajvirthind9283
      @rajvirthind9283 Před 5 lety

      @@ApniKheti ਧੰਨ ਵਾਦ ਵੀਰ ਜੀ

  • @jagseersidhu7326
    @jagseersidhu7326 Před 4 lety +5

    ਮਰਦ ਤੇ ਘੋੜਾ ਬੁੱਢੇ ਨੀ ਹੁੰਦੇ ਜੇ ਮਿਲਦੀਆਂ ਰਹਿਣ ਖੁਰਾਕਾਂ

  • @allpro2812
    @allpro2812 Před 4 lety +1

    Kaato da pio "HANS RAJ" lmaoooo

  • @goradandiwal1159
    @goradandiwal1159 Před 4 lety +1

    Mitig fees kini aa ji

  • @gurdarshansidhu5612
    @gurdarshansidhu5612 Před 4 lety

    good o punjido

    • @ApniKheti
      @ApniKheti  Před 4 lety

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @dhillongoldy6595
    @dhillongoldy6595 Před 4 lety +1

    ए बिमारिया सब वयपारी ही रौला पोंदे ने
    ताकि किसान वाद ना सके
    कदे बरड फलू सब लोकल खेती नुं खत्म करन दी चाल आ
    होण जो चिजा वयपारिया दे कोल आ ओथे कोई बिमारी नी
    जो चीज किसान करदा ओलदा रौला

  • @baljot_singh666
    @baljot_singh666 Před 5 lety +2

    🐴🐎🐎🐎🐴🐴🐴🦄🦄🐺🦅🦅🦅

  • @gulabsingh-mq9lo
    @gulabsingh-mq9lo Před 4 lety +8

    ਕੀ ਇਹ ਸੱਚ a ji ਘੋੜਾ ਥੱਕਦਾ ਨਹੀਂ ??

    • @Ecstasy_Hades
      @Ecstasy_Hades Před 4 lety +1

      nahi ... ghoda vi thakda hai prr ghode da stamina bahut bahut jada hunda hai

    • @lippy751
      @lippy751 Před 4 lety

      gulab singh veer g har jo pasho panshi jo chalda ja udtda hai jo v saah lenda hai . Oh
      Bilkul thakh da hai but ghodha ek rider ja race lai use hunda aa es karke es di excise and practice bahut ho jandi aa jis nal es da stamina bahut vadh janda hai and horse nu aram ja saah len lai bahut ghat sma lagda hai jis Vich eh fer normal ho janda aa .

    • @gulabsingh-mq9lo
      @gulabsingh-mq9lo Před 4 lety

      Thnx ji

  • @gurpiarsingh4857
    @gurpiarsingh4857 Před 3 lety

    ਮੀਟਿੰਗ ਫੀਸ ਕੀ ਰੱਖੀ ਹੋਈ ਆ ਬਾਜ਼ ਘੋੜੇ ਦੀ...??

    • @geetazaildar154
      @geetazaildar154 Před 3 lety +1

      Main suniya free aa
      Tuhada apna kharcha ona loading u loading vet check da

    • @gurpiarsingh4857
      @gurpiarsingh4857 Před 3 lety

      @@geetazaildar154 thik aw baii sukriya

  • @samraogameing9505
    @samraogameing9505 Před 4 lety +2

    Bai kala nagni changi khai vi lagdi a

  • @karnailsingh4095
    @karnailsingh4095 Před 4 lety +2

    ਇਸ ਘੋੜੇ ਦੀ ਕੀਮਤ ਕੀ ਹੈ ਦੱਸੋ

  • @anirudh3577
    @anirudh3577 Před 4 lety

    Je mera number na lgge ta ap ji what's app number te msej chadd deyo ji m ap call kranga te m bhi ap ji di tarah jimidar ha te meri dassi Madison da koi paisa ta lalach nhi mera bas ghode naal bhut pyaar h bas es karke hi je lod pave te chotee veer nu yaad kar sakde ho

  • @manib6594
    @manib6594 Před 4 lety

    car to kite better hai horse.

  • @jagmeetsinghchahar4326
    @jagmeetsinghchahar4326 Před 5 lety +2

    Sode number send karo ji

    • @ApniKheti
      @ApniKheti  Před 4 lety

      Tusi Sirbeerinder Singh Sidhu ji nal es number te sampark kr skde ho : 9876500051
      Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro:
      For Android: bit.ly/2ytShma
      For Iphone: apple.co/2EomHq6

  • @Fateh_boutique
    @Fateh_boutique Před 4 lety +3

    great man

    • @ApniKheti
      @ApniKheti  Před 4 lety

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @surindersingh3871
    @surindersingh3871 Před 4 lety

    Very nice veer ji

  • @sonysidhu0440
    @sonysidhu0440 Před 4 lety +2

    Good job

    • @ApniKheti
      @ApniKheti  Před 4 lety

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @saabsinghsaabsingh33
    @saabsinghsaabsingh33 Před 4 lety +1

    Nice veer

  • @sikandersidhwan9340
    @sikandersidhwan9340 Před 4 lety

    Good Bai Jee