How Bambiha group's Chaska challenged Goldy Brar ? Was Nalagarh incident an attempt on Sunny Lefty ?

Sdílet
Vložit
  • čas přidán 12. 09. 2024

Komentáře • 471

  • @charanjeetsingh9799
    @charanjeetsingh9799 Před 2 lety +36

    ਰੀਤੇਸ਼ ਲੱਕੀ ਜੀ ਆਪ ਬਾ-ਕਮਾਲ ਪਰਸਨੈਲਿਟੀ ਹੋ , ਬਹਾਦੁਰ ਤੇ ਇਮਾਨਦਾਰ ਪੱਤਰਕਾਰ ਹੋ ਤੁਸੀਂ ।

  • @bahadursingh5896
    @bahadursingh5896 Před 2 lety +6

    ਜੈ ਬਦਲਾ ਲੈਣਾ ਹੈ ਫਿਰ ਬਿਸ਼ਨੋਈ ਦਾ ਲੈਣ ਗੋਲਡੀ ਦਾ ਲੈਣ ਜੱਗੂ ਆ ਬਿਸ਼ਨੋਈ ਦਾ ਭਰਾ 6ਸ਼ੂਟਰ ਹਨ ਸੁਆਦ ਤਾਂ ਇਨਾ ਦਾ ਬਦਲਾ ਲਓ ਬੇਗਾਨੇ ਪੁੱਤ ਨਾਂ ਮਾਰੋ ਨਿਹੱਥੇ ਨਾ ਮਾਰੋ। ਰੱਬ ਰਹਿਮਤ ਕਰੋ ਇਹ ਸੱਭ ਕੁੱਝ ਨਾ ਹੋਵੇ ਬਹੁਤ ਵਧੀਆ ਗੱਲ ਹੈ ਗਲਤ ਨਾ ਮਾਰੋ

  • @sandeepdhillon6719
    @sandeepdhillon6719 Před 2 lety +18

    ਵਾਹਿਗੁਰੂ ਮੇਹਰ ਕਰੋ ਪੰਜਾਬ ਤੇ ਬਹੁਤ ਬੁਰੇ ਹਾਲਾਤ ਹਨ ਪੰਜਾਬ ਦੇ ਹੁਣ ਰੱਬ ਹੀ ਰਾਖਾ ਹੈ ਪੰਜਾਬ ਦਾ ਸੱਚੇ ਪਾਤਸ਼ਾਹ ਤੇਰੇ ਤੇ ਆਸਾ ਹਨ ਸਰਕਾਰਾਂ ਨੇ ਤਾਂ ਕੁਝ ਵੀ ਨਹੀਂ ਕਰਨਾ ਮਿਹਰ ਕਰੋ ਪੰਜਾਬ ਤੇ ਮਹਾਰਾਜ।

  • @Anjali-xu5eu
    @Anjali-xu5eu Před 2 lety +14

    Only Sidhu moose Wala 😭😭😭😭😭😭 miss u Bhai asi tenu kde b bhul ni skage

  • @JaswinderKaur-rb3pz
    @JaswinderKaur-rb3pz Před rokem +7

    Justice for Sidhu Moose wala

  • @navjotnavu993
    @navjotnavu993 Před 2 lety +11

    ਕਿੰਨਾ ਕਿ ਟਾਇਮ ਭੱਜਣਗੇ ਇੱਕ ਊਠ ਨੂੰ ਪਹਾੜ ਦੇ ਥੱਲੇ ਆਉਣਾ ਹੀ ਪੈਂਦਾ ਮਾੜੇ ਕੰਮਾ ਦੇ ਨਤੀਜੇ ਮਾੜੇ ਹੀ ਹੁੰਦੇ ਨੇ

  • @harvindersingh9448
    @harvindersingh9448 Před 2 lety +2

    ਲੱਕੀ ਰਿਤੇਸ਼ ਅਨਪਲੱਗ ਜੀ ਤੁਹਾਨੂੰ ਪੁਰਾਣੇ ਹਥਿਆਰ ਚੁੱਕਣੇ ਪੈਣੇ ਨੇ ❤💚💜ਪਲੀਜ ਦਿਖਾਉ ਜੌਹਰ ਤੁਸੀ ਵੀਰ ਇਕੱਲੇ ਇਕੱਲੇ ਤੋ ਬਦਲਾ ਲਵੋ ਜੀ 💙🖤❤ਹੁਸ਼ਿਆਰਪੁਰ ਪੰਜਾਬ ਤੋ💚🙏❤

  • @kamaljhamat6620
    @kamaljhamat6620 Před 2 lety +8

    Very nice reporting and excellent journalism sir salute

  • @madhughai7715
    @madhughai7715 Před 2 lety +52

    Bina galti k maar diya moose wala .pr mrwaya h goldy Lawrence k upr bethe logo ne . homeland wale ho ya leader ho .unke bache mr jaye Jin logo ne moose wale ko mrwaya

  • @GurmeetSingh-oc1sn
    @GurmeetSingh-oc1sn Před 2 lety +10

    ਰਿਤੇਸ਼ ਲੱਖੀ ਗਰੇਟ ਗਰੇਟ ਪੱਤਰਕਾਰ ਇਮਾਨਦਾਰ ਰਿਪੋਰਟਰ!

  • @Mjattx
    @Mjattx Před 2 lety +161

    Since sidhu was killed as revenge against bambiha gang, bambiha gang must feel guilt and indirect responsibility for sidhu murder. So now, they owe sidhu justice and it is their duty to avenge his murder. Sidhu was innocent and only killed because he would not bow down to bishnoi and because some people in music industry offered them big money to kill him. Even goldy brar said in his last post that if sandeep and vicky would have gotten justice, they would not have killed sidhu. They know he was innocent!

    • @alli138
      @alli138 Před 2 lety +8

      A little too late!

    • @pakistanstar4142
      @pakistanstar4142 Před 2 lety +2

      @@alli138 ini tho I miss sidhu fr 😭

    • @alli138
      @alli138 Před 2 lety +7

      @@pakistanstar4142 I doubt that we will overcome this one.

    • @jayd4ever
      @jayd4ever Před 2 lety +5

      they claim sidhu was involved in gurlal brar and vicky murder and they said arshdeep singh and mandeep dhaliwal were his friends

    • @alli138
      @alli138 Před 2 lety +23

      @@jayd4ever I really don't know their p theories. All I know is that they have done something that can't be forgiven or justified in any form.

  • @MANPREETMOHIE71
    @MANPREETMOHIE71 Před 2 lety +3

    Davinder bambiha group hi insaaf karuga police nhi kar skdi✊

  • @jatindervirk2824
    @jatindervirk2824 Před 2 lety +1

    ਜਿੰਨਾ ਚਿਰ ਪੰਜਾਬ ਪੁਲੀਸ ਚ ਸਿਧਾਰ ਨੀ ਆਉਂਦਾ ਉੱਨਾਂ ਚਿਰ ਪੰਜਾਬ ਚ ਵਾਰਦਾਤਾਂ ਐਵੇਂ ਹੋਣੀਆਂ ਨੇ ਹੁੱਣ ਤੱਕ ਜੋ ਕੁੱਝ ਹੋ ਰਿਹਾ ਸਿੱਧੀ ਜ਼ਿੰਮੇਵਾਰ ਪੰਜਾਬ ਪੁਲੀਸ

  • @user-ec4hy2tf4t
    @user-ec4hy2tf4t Před 2 lety +15

    ਜੇ ਮੂਸੇ ਵਾਲੇ ਦਾ ਬੰਬੀਹਾ ਗਰੁੱਪ ਨਾਲ ਕੋਈ ਲਿੰਕ ਨਹੀ ਸੀ ਤਾ ਇਹ ਉਸਦਾ ਬਦਲਾ ਲੈਣ ਲਈ ਉਤਾਵਲੇ ਕਿਉਂ ਨੇਂ ਏਨੇ ??
    ਜੇ ਨੰਗਲ ਅੰਬੀਆ ਤੇ ਵਿੱਕੀ ਮਿੱਡੂਖੇੜਾ ਦ ਲਾਰੰਸ ਨਾਲ ਕੋਈ ਰਿਸ਼ਤਾ ਨਹੀ ਸੀ ਤਾ ਲਾਰੰਸ ਗਰੁੱਪ ਨੇਂ ਉਸਦਾ ਬਦਲਾ ਲੈਣ ਦਿਆ ਪੋਸਟਾਂ ਕਿਉਂ ਪਾਈਆ ?

    • @gurdevsingh9300
      @gurdevsingh9300 Před 2 lety +2

      ਸਭ ਡਰਾਮੇ ਗੋਲਡੀ ਕਰਦਾ ਲੱਗਦਾ ਭੱਬਲ ਭੂਸੇ ਚ ਪਾਉਣ ਲਈ

    • @gurpalsingh9549
      @gurpalsingh9549 Před 2 lety +3

      Goldy ne name jodya a moosewala da bambiha group nal ta krh rhe ne ki je name jod hi ditta ta fir badla lwange hun

    • @Sadapunjabrahechardiakala
      @Sadapunjabrahechardiakala Před 2 lety

      fake v ho sakdia ne oh posts bai

    • @prabhjotkaur1340
      @prabhjotkaur1340 Před 2 lety

      Kyon ke shagunpreet bhaj gya c main doshi oh hai ona nu lagya onu sidhu ne bhajya hai

    • @user-ec4hy2tf4t
      @user-ec4hy2tf4t Před 2 lety

      @@prabhjotkaur1340 ਬਿਲਕੁਲ ਸ਼ਗੁਨ ਨੂ ਭੱਜਣਾ ਨੀਂ ਚਾਹੀਦਾ ਸੀ ਤੇ ਮੂਸੇ ਵਾਲੇ ਨੂ ਗੱਲ ਕਲੀਅਰ ਕਰਨੀ ਚਾਹੀਦੀ ਸੀ ਆਬਦਾ ਪੱਖ ਰੱਖਣਾ ਚਾਹੀਦਾ ਸੀ ਜਦੋਂ ਕੇਸ ਵਿੱਚ ਨਾਮ ਆ ਰਿਹਾ ਸੀ ।
      ਪਰ ਜਿਥੋਂ ਤੱਕ ਮੈਂਨੂੰ ਲੱਗਦਾ ਓਹਨਾ ਦੇਰ ਸਵੇਰ ਸਿੱਧੂ ਦਾ ਕਤਲ ਕਰਨਾ ਹੀ ਸੀ ਫੇਰ ਵੀ ਗੋਲਡੀ ਬਰਡ ਦੀ ਇੰਟਰਵਿਊ ਸੁਣੀ ਮੈਂ ਓਹ ਵੀ ਕਦੇ ਕੋਈ ਗੱਲ ਆਖ ਦਿੰਦਾਂ ਕਦੇ ਕੋਈ ਸਟਰੋਂਗ ਰਿਸਣ ਕੋਈ ਓਹਨੇ ਵੀ ਨੀਂ ਦੱਸੀਆ ਸਿੱਧੂ ਦੇ ਕਤਲ ਦਾ ਮੈਂਨੂੰ ਲੱਗਦਾ ਓਹਨਾ ਦਬਦਬਾ ਪਾਉਣ ਲਈ ਹੀ ਕਤਲ ਕੀਤਾ ਤਾ ਜੋ ਆਰਾਮ ਨਾਲ ਦੂਜੇ ਲੋਕਾ ਤੋ ਫਿਰੌਤੀ ਲਈ ਜਾ ਸਕੇ ਇਸ ਲਈ ਸਿੱਧੂ ਦਾ ਨਾਜਾਇਜ਼ ਕਤਲ ਕਰਤਾ ।

  • @rohitsehgalgaming
    @rohitsehgalgaming Před 2 lety +8

    Bole Bambiha bole 😇5911rest in power

  • @amanjotsinghsidhu4183
    @amanjotsinghsidhu4183 Před 2 lety +3

    M uncle nu pishle 5 6 month ton sunda uncle de channel nu uncle di reporting nu hungara muliya jdo da sidhu de dady ne uncle da naam laita salute aa uncle di reporting nu

  • @amitbhatia2411
    @amitbhatia2411 Před 2 lety +9

    *ਗੈਂਗਸਟਰਾਂ ਨੂੰ ਹੀਰੋ ਨਾ ਬਣਾਓ ਬਬੀਹਾ ਗੈਂਗ ਵਾਲੇ ਸਿੱਧੂ ਦਾ ਬਦਲਾ ਲੈਣਾ ਗੱਲ ਕਹਿਕੇ ਹੀਰੋ ਬਣਨਾ ਚਾਉਂਦੇ ਆ ਕਹਿੰਦੇ ਮਾਂ ਦਾ ਇਕਲੌਤਾ ਪੁੱਤ ਸੀ ਸੰਦੀਪ ਨੰਗਲ ਅੰਬੀਆ ਨੂੰ ਮਰਵਾਇਆ ਉਦੇ ਦੋ ਛੋਟੇ 2 ਬੱਚੇ ਆ ਉਹ ਨੀ ਦਿਸੇ ਸਾਲੇ ਗੈਂਗਸਟਰਾ ਦੇ ਫੁੱਦੂ ਦੋਨੋ ਗੈਂਗ ਚਾਹੇ ਓ ਬੰਬੀਹਾ ਹੋਵੇ ਜਾ ਲਾਵਰੈਂਸ ਗੈਂਗ ਸਾਲੇ ਪੈਸੇ ਲੈ ਲੈ ਕੰਮ ਕਰਦੇ ਆ*

  • @hardipsingh2475
    @hardipsingh2475 Před 2 lety +8

    # Justice for Sidhu Mussewala.

  • @jaideepsingh5014
    @jaideepsingh5014 Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @pinkysaggu1311
    @pinkysaggu1311 Před 2 lety +10

    Goldy te ehda sara gang darpok te begairat ahh legend never die moosewala 👍

    • @andybishnoi587
      @andybishnoi587 Před 2 lety

      Asha ji palwnder ji tusi kd dekh lya 😂

    • @pinkysaggu1311
      @pinkysaggu1311 Před 2 lety +1

      @@andybishnoi587 supne ch

    • @andybishnoi587
      @andybishnoi587 Před 2 lety +1

      @@pinkysaggu1311 😂😂😂 thik ji 😂

    • @pinkysaggu1311
      @pinkysaggu1311 Před 2 lety

      @@andybishnoi587 hnji

    • @Kaursidhu7
      @Kaursidhu7 Před rokem +1

      @@pinkysaggu1311 tuc thik kiha sis , ehh Sara dalla group , paise layi bande marda.

  • @jayd4ever
    @jayd4ever Před 21 dnem +1

    They need to get Goldy, sachin bishnoi, sachin bhiwani, priyavrat fauji then it will be justice

  • @AmarjeetSingh-jt6wc
    @AmarjeetSingh-jt6wc Před 2 lety +1

    True respectable repot Lakhi ji Thanks

  • @harpaalkaur6921
    @harpaalkaur6921 Před 2 lety +4

    Laki u ara best Repoter justice for Sidhu moosawala ❤️

  • @gunstrikergaming6316
    @gunstrikergaming6316 Před 2 lety +6

    ਗੱਲ ਸੋਚਣ ਵਾਲੀ ਬੀ ਜੇ ਕੋਈ ਲੈਣਾ ਦੇਣਾ ਨਹੀਂ ਫਿਰ ਬਦਲਾ ਕਿਸ ਗੱਲ ਦਾ

    • @harmanpreetgill7362
      @harmanpreetgill7362 Před 2 lety +1

      Ehna da name leke marian sidhu nu hun chup thodi Bethan gye

    • @manjindersingh4888
      @manjindersingh4888 Před 2 lety

      Bjp RSS ne mrvya gangsters ta use kity aa

    • @manjindersingh4888
      @manjindersingh4888 Před 2 lety

      Oh tuhada dimag nahi hega Punjabi language te saat mari ee

    • @harmanpreetgill7362
      @harmanpreetgill7362 Před 2 lety

      Dimag sara kuj a pta snu sara vr thik a prr ohna ne tah ehna da naam vartian na hun oh chup kiwe krn gye v sade group toh uper hoke brdat krge maar tah punjabi hi rahe ne nangal ambian v rss ne marian Vicky v rss ne marian vrr bhut aag lgi a nuksan tah ohun wale dina vch kise punjabi da hi hona

  • @AnitaKumari-ef5xw
    @AnitaKumari-ef5xw Před 2 lety +15

    Yes It's a big question mark if sidhu had no relation with bambiha gang why these gangs are so keen to take revenge ?.Punjab police didn't investigate properly gurlal vicky and sandeep case and even now they are not investigating it properly. Fair investigation should be done otherwise questions will always remain the same . Agree with the fact that video conferencing should be done in courts to prevent any gang wars .

    • @kanakkashyap2207
      @kanakkashyap2207 Před 2 lety +5

      U R Right.

    • @mansiratmaan9320
      @mansiratmaan9320 Před 2 lety +4

      Absolutely Anita sidhu was my closest frnd I am from r nait village dharampura r nait was my classmate .
      This is a political murder but media giving it gangwar.i hundred % sure sidhu never got justice

  • @gurpreetsinghbhogal8864
    @gurpreetsinghbhogal8864 Před 2 lety +16

    No one can take place of Mr. Ritesh Lakhi in Punjab Journalism..salute to You Sir …👍👍

  • @ManpreetSingh-ne1un
    @ManpreetSingh-ne1un Před 2 lety +5

    #JusticeSidhumoosewala

  • @rajsinghvintageaudio
    @rajsinghvintageaudio Před 2 lety +4

    Justice for sidhu moose wala

  • @arunchoudhary2487
    @arunchoudhary2487 Před 2 lety +10

    Thanks sir for your reporting sir 🙏

  • @artindersingh4550
    @artindersingh4550 Před 2 lety +22

    Legend ustad sidhu

  • @rajudhindsha9615
    @rajudhindsha9615 Před 2 lety +2

    Very inteligent reporting
    Lucky veer Ji

  • @azaddahiya4982
    @azaddahiya4982 Před 2 lety +10

    Justice for Sidhu 🙏🙏

  • @diipabuttar3465
    @diipabuttar3465 Před 2 lety +3

    ਘੁਸ਼ੀਆ ਭੋਰਨ ਤੇ ਪੂਰਾ ਜੋਰ ਦਿੱਤਾ ਹੋਇਆ, ਇੰਨਸਾਫ ਆਲਾ ਕੁੰਡਾ ਕੋਈ ਖੋਲ ਨੀ ਰਿਹਾ🙏💔#justiceforsidhumoosewala

  • @kanakkashyap2207
    @kanakkashyap2207 Před 2 lety +7

    3 Month s ek bat meri samajh m nhi aarhi h.sab log kah rhe h sidhu ka bambiha gang s koi lena-dena nhi.fir ye bambiha wale itne bekrar kyu h? Roj post dal rhe h dhamkiya de rhe h jaise unka koi apna sga is duniya s chala gya."Ye Bat" mujhe sochne p majbur karti h khi sidhu?????????????????
    Baki Aaplog bhut samjhdar ho!!
    🌸Justice for Vikky Midukhera🌸

    • @shhhhh47
      @shhhhh47 Před 2 lety +1

      Madam kyuki vo gangs hain, gangs ke paas aur kaam kya hai? Inka naam lekar maara use, ye kya bolenge?

    • @kanakkashyap2207
      @kanakkashyap2207 Před 2 lety +5

      @@shhhhh47 vese bhi mere liye sabki jaan kimti h, chahe o Aam insan ho ya celebrity. Galat to Lawrence k sath bhi hui h or justice to use bhi milni chahiye.fake case m itne sal jail m rakha, kya system uske itne sal wapas loata sakta h? Nhi!! To fir Lawrence akela doshi kaise hua? Pura crupt system hi doshi h.isliye sja sabko honi chahiye. Ek akele insan ko gali dene ka koi fayda nhi h.

    • @shhhhh47
      @shhhhh47 Před 2 lety +1

      @@kanakkashyap2207 oh lawrence fan

    • @kanakkashyap2207
      @kanakkashyap2207 Před 2 lety +5

      @@shhhhh47 No dono side ko dekhne k bad bolne wali. or ye "Fan kya hota h? Kuch support insaniyat k nate bhi hote h.

    • @rajroopsandhu9373
      @rajroopsandhu9373 Před 2 lety +1

      @@kanakkashyap2207 lawnrence hero lagda ohde looks karke tenu changa lagda,Tera dimag kharab a one ene loga de jindgi kharab karti oh innocent ho gea?banda ek do case me innocent ho sakde 100 case ch nhi

  • @jsranajsrana5263
    @jsranajsrana5263 Před 2 lety +5

    ਪੰਜਾਬ ਪੰਜਾਬੀਅਤ ਦੇ ਦੁਸ਼ਮਣ ਉਹ ਨੇਤਾ(ਅਕਾਲੀ60%//ਕਾਗਰਸ 40%) ਹਨ ਜਿਨ੍ਹਾਂ ਨੇ ਪੰਜਾਬ ਵਿੱਚ BJP ਦੇ ਕਹਿਣ ਤੇ ਚਿੱਟਾ ਤੇ ਗੈਂਗਸਟਰਵਾਦ ਨੂੰ ਪ੍ਰਫੁੱਲਤ ਕੀਤਾ.

    • @sachebolu3744
      @sachebolu3744 Před 2 lety +2

      Tere pappe AAP wale ki krde aw hun

    • @jsranajsrana5263
      @jsranajsrana5263 Před 2 lety

      ਮੈਂ ਤਾਂ ਸਿੰਪਲ ਕੁਮੈਂਟ ਪਾਇਆ ਸੀ, ਕਿਉਂਕਿ ਆਮ ਪੰਜਾਬੀ ਸਿੱਖ ਹੋਣ ਕਾਰਨ ਸਾਨੂੰ ਆਪਣੇ ਪੰਜਾਬੀ ਮੁੰਡਿਆਂ ਦੇ ਬਰਬਾਦ ਹੋਣ ਦਾ ਦੁੱਖ ਹੈ
      ਪਰ ਜਿਸ ਗੰਦੀ ਲੈਂਗੂਏਜ ਵਿੱਚ ਤੂੰ ਕਮੈਂਟ ਲਿਖਿਆ ਉਸ ਤੋਂ ਸਾਫ ਪਤਾ ਲਗਦਾ ਤੂੰ ਅਕਾਲੀ,ਕਾਂਗਰਸੀਆਂ ਬੀਜੇਪੀ 3 ਦੀ ਸੱਟ ਹੈ ਤੂੰ.
      ਗਾਂਡੂਆ ਇੰਨਾ 3 ਪਾਰਟੀਆਂ ਨੇ ਸਾਰੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਦਾ ਸੱਤਿਆਨਾਸ ਕਰ ਦਿੱਤਾ, ਪਰ ਤੂੰ ਤਾਂ ਇਸ ਤਰ੍ਹਾਂ ਕਰ ਗੁੱਸਾ ਕੀਤਾ ਜਿੰਮੇ ਰਾਜਾ ਵੜਿੰਗ, ਮਜੀਠੀਏ ਤੇ ਮੋਦੀ ਤਿਨਾ ਦਾ ਖੂਨ ਤੇਰੇ ਅੰਦਰ ਹੋਵੇ.
      70 ਸਾਲ ਕਾਂਗਰਸ ਅਕਾਲੀ ਅਤੇ ਬੀਜੇਪੀ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਜੇ ਸੁਧਾਰ ਕਰਨਾ ਚਾਹੁੰਦੀ ਹੈ ਤਾਂ ਤੁਹਾਡੇ ਵਰਗੇ ਗੰਦੇ ਖ਼ੂਨ ਵਾਲੇ ਲੋਕ ਉਸ ਨੂੰ demorlize ਕਰਨਾ ਚਾਹੁੰਦੇ ਹਨ.

  • @parvinderkaur2946
    @parvinderkaur2946 Před 2 lety +14

    Sir delhi police dhariwal sahab ne 3 interview alg alg tv chanel te bol chuke ne ki sidhu da middukhera murder vich koi relation nhi hain fer ona de father ne guru granth sahib aage vi bar bar bol rhe hain,,,, but tusi sidhu nu bambiha group nal bar bar kyo jodan lyi questions mark la rhe ho

    • @hallabolcanadian6084
      @hallabolcanadian6084 Před 2 lety +1

      Oh kithe jeh reha aa ki koi relation si.. pher to vekh la video chaz naal

    • @parvinderkaur2946
      @parvinderkaur2946 Před 2 lety +1

      @Harpreet kaurtusi kiwe kah skde ho sidhu de parents nu awda bachcha galat nhi lg rha,,,, it means gangsters shi ne indirectly tusi gangsters nu shi das rhe ho
      Ae video jrur dekho kise expert di hain sidhu bare। czcams.com/video/Myhb3Vivjj8/video.html

    • @parvinderkaur2946
      @parvinderkaur2946 Před 2 lety

      @Harpreet kaur right police nu shi investigation krni chahidi but tusi vi kite na kite gangsters nu shi das rhe ho if police enquiry shi nhi kiti is da matlab eh nhi ke tusi kise vi bande nu shak de addhar te goliya mar dyo,,,, if tusi kise nu jindgi de nhi skde ta tusi kise di jindgi lai vi nhi skde

    • @parvinderkaur2946
      @parvinderkaur2946 Před 2 lety

      @@hallabolcanadian6084 bhai chajj nal dekh la video o bambiha gangster nal sidhu de relation question mark la rhe ne,,,,,, aa galat hain jdo tk thode kol koi proof nhi question mark lona vi galat hain,,,,,, media question mark nu vi shi krar de dinda

    • @parvinderkaur2946
      @parvinderkaur2946 Před 2 lety +3

      @Harpreet kaur right india vich करप्शन hain is karan na ta voters shi neta chaunde na government shi loga nu appoint kedi aa

  • @narinderwaraich7442
    @narinderwaraich7442 Před 2 lety +3

    Bambiha group zindabad

  • @bhullar3555
    @bhullar3555 Před 2 lety +8

    #justiceforsidhumoosewala

  • @Preeti_5911
    @Preeti_5911 Před 2 lety +25

    Goldy Brar je tu Inna vadda surma haiga te punjab aa te Vicky da badla ले... Chuha kahi ka... 😣 😣 😣 #justiceforsidhumoosewala 💔

  • @harshdev2771
    @harshdev2771 Před 2 lety +24

    I'm addicted your voice and your stories everyday listen.

  • @gurdipsingh9567
    @gurdipsingh9567 Před 2 lety +8

    Justice 4 moosewala plz sir

  • @KahlonSaab_751
    @KahlonSaab_751 Před 2 lety +10

    Bhut vdiya reporting Ritesh paji 👍

    • @doabaaala730
      @doabaaala730 Před 2 lety

      Oh prava ohna apne bande kyu marvune....lefty huni davinder gang de bande ne

  • @Preeti_5911
    @Preeti_5911 Před 2 lety +28

    Bambiha likes moosewala due to Bambiha bole song bt moosewala had nothing to do with gangsters... Bambiha and other gangs didn't like Tht bishnoi gang killed moosewala thts y they wNt to take revenge.... #justiceforsidhumoosewala 💔 #justiceforsidhumoosewala 💔 #justiceforsidhumoosewala 💔

    • @sherlock5141
      @sherlock5141 Před 2 lety +3

      Yes and even Bambiha song is written by Amrit mann. These losers just couldn't bear his success. And wanted fame. That's all.

    • @arunchoudhary2487
      @arunchoudhary2487 Před 2 lety +1

      @@sherlock5141 koi ni next target Amrit maan

  • @singhtalwandisingh1052
    @singhtalwandisingh1052 Před 2 lety +3

    ਸੰਦੀਪ ਨੰਗਲ ਅੰਬੀਆ ਨੂੰ ਮਾਰ ਕੇ ਕਿਹੜਾ ਪੁਨ ਦਾ ਕੰਮ ਕੀਤਾ

  • @tusharsharma8888
    @tusharsharma8888 Před 2 lety +5

    Justice for siddu Bhai❤️❤️

  • @mrinalbeyblade3278
    @mrinalbeyblade3278 Před 2 lety +4

    Justice for sidhu musewala 😭😭😭😭

  • @KULDEEPSINGH-ul6kr
    @KULDEEPSINGH-ul6kr Před 2 lety +4

    Very Good Reporting Bai ji 🌹🌹

  • @BHULLAR1.
    @BHULLAR1. Před 2 lety

    ਲੱਖੀ ਬਾਈ ਜੇ ਤੱੱਥਾਂ ਤੇ ਪਿਛਲੀਆਂ ਚਰਚਾਵਾਂ ਦੇ ਹਿਸਾਬ ਨਾਲ ਦੇਖੀਏ ਤਾਂ ਜੋ ਇਹ ਕਤਲ ਹੋਏ ਨੇ ਇਨ੍ਹਾਂ ਲੋਕਾ ਦੇ ਸਿੱਧੇ -ਅਸਿੱਧੇ ਗੈਂਗਸ ਨਾਲ ਸਬੰਧ ਸੀ
    ਪਰ ਜਦੋਂ ਆਪਾਂ ਭਾਵੁਕ ਹੋ ਕੇ ਜਾਂ ਹਮਦਰਦੀ ਨਾਲ ਇਕ ਪਾਸੜ ਦੇਖਦੇ ਆ ਫਿਰ ਇਹ ਨਜਰ ਨਹੀਂ ਆਉਣਾ
    ਇਹ ਤੁਸੀਂ ਵੀ ਕਹਿਣਾ ਚਾਹੁੰਦੇ ਓ ਪਰ ਤੁਹਾਡੀ ਮਜਬੂਰੀ ਸਮਝਦੇ ਆ
    ਵਧੀਆ ਪੱਤਰਕਾਰੀ 🙏🏻👍🏻

  • @mystic6903
    @mystic6903 Před 2 lety +3

    Bai Ji. Bohot vadiya kamm kar rahe ho, te assi tuhade naal Haan. Zabardast kamm veer ji. God Bless You.
    RIP Veer Sidhu Moosewala

  • @AnoopSingh-hp3qw
    @AnoopSingh-hp3qw Před 2 lety +4

    Always wow videos and main great information and wow ur style I loved all

  • @sukhjinderchouhan1844
    @sukhjinderchouhan1844 Před 2 lety +5

    Good job Lakhi paji 🙏🙏🙏🙏🙏🙏🙏🙏🙏🙏

  • @Himachali-Soul
    @Himachali-Soul Před 2 lety +10

    Once a legend said : MERE GEET CHPEEDA 👋👋 WARGE NE TAHI TA GANGSTER KEHNDE NE 💯🕊

  • @NirmalSingh-lt2oz
    @NirmalSingh-lt2oz Před 2 lety +6

    Bambiha group ghaint aa

  • @rupindersingh1052
    @rupindersingh1052 Před 2 lety +5

    Haryane wale jwana da vi beda garak hi hoya peya Punjab wang.

  • @Hacsukh
    @Hacsukh Před 2 lety +15

    Sidhu was a big threat to punjabi music industry, which is 70k crore , second biggest after bollywood. and sidhu in next 5 to 10 years would have claimed half of that.
    He was trying to crush monopoly, beareaucracy in the industry.

  • @MayurPanghaal
    @MayurPanghaal Před 2 lety +8

    I will tell you one more thing : If Sidhu father tries to do protests and bring allegations on Police and Punjab Govt, they will start leaking things from Sidhu Phone. That will show he was in touch with underworld and part of bambiha group. 👈👈👈 Sidhu father will not even be able to bring out name of security list leaker.

    • @vikasdangi3934
      @vikasdangi3934 Před 2 lety

      Haan tu bada janta hai, Tu baljeet parmar chhanel p comment karna kyu chod gya or sidhu ka connection bambhia gang nal sabit karan lyi laga rena h. Jab se parmar ji ki balkour sab nal gal hui h jabse tere bhi charche bhot ho rhe. Tera bhi kuch to connection h gangester nal. Tu chla apne channel agar tere pass jaankari h ya tere m sach kahane ka dum h to. Pahle waha logo ki soch polrise karne kliye ata tha ab yha dera jma liya. Is bande ki bato m na ana bhaiyo. Iske gangsters se links hai or kuch police walo se b

    • @MayurPanghaal
      @MayurPanghaal Před 2 lety +2

      @@vikasdangi3934 Haan main india ka sab se bada gangster hun. Tujhe nahi pata? Chal ab nikal yahan se nahi to...... 🤣

    • @MayurPanghaal
      @MayurPanghaal Před 2 lety +3

      @@vikasdangi3934 Haan main india ka sab se bada gangster hun. Tujhe nahi pata? Chal ab nikal yahan se nahi to...... 🤣

  • @HarjinderSingh-vq7xv
    @HarjinderSingh-vq7xv Před 2 lety +2

    Thanks Lakhi ji for new update 🙏 👍

  • @sahirambishnoi8158
    @sahirambishnoi8158 Před 2 lety +2

    Police arrest to chaska or jaito as soon as possible

  • @sunnykataria9834
    @sunnykataria9834 Před 2 lety +1

    ਜੈਤੋ ਵਾਲੇ ਛਾ ਰਹੇ underworld ch ,ਛੋਟਾ ਜਿਹਾ ਕਸਬਾ ਸਾਡਾ ਜੈਤੋ

  • @GurtejSingh-en9vg
    @GurtejSingh-en9vg Před 2 lety +1

    #JusticeforSidhuMoosewala

  • @Naman1985
    @Naman1985 Před 2 lety +5

    Reporting level👌👌👌👌👍👍👍

  • @vishavjotsingh9569
    @vishavjotsingh9569 Před 2 lety

    ਸਤਿ ਸ੍ਰੀ ਆਕਾਲ ਵੀਰ ਜੀ, ਤੁਸੀ ਬਹੁਤ ਵਦੀਆ ਤੇ ਨਿਰਪੱਖ ਰਿਪੋਰਟਿੰਗ ਕਰਦੇ ਹੋ। ਏਸ ਰਿਪੋਰਟ ਦੇ ਅੰਤ ਵਿੱਚ ਤੁਸੀ ਜਿਹੜੀ ਗੱਲ ਕੀਤੀ ਹੈ ਗੈਂਗਸਟਰ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ , ਵੀਰ ਜੀ ਓਹਨਾ ਨੂੰ ਸੁਰੱਖਿਆ ਦੇਣ ਦੀ ਲੋੜ ਨਹੀਂ। ਚੰਗਾ ਹੋਏਗਾ ਪੰਜਾਬ ਚੋ ਗੰਦ ਤਾਂ ਖਤਮ ਹੋਏਗਾ!! ਆਮ ਆਦਮੀ ਦੀ ਜਾਨ ਦੀ ਕੀਮਤ ਕੁਝ ਨਹੀਂ ਪਰ ਇਹਨਾਂ ਗੈਂਗਸਟਰ ਜਿਹਨਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ, ਸਗੋਂ ਇਹ ਲੋਕ ਸਮਾਜ ਲਈ ਖਤਰਾ ਹੈ, ਤੁਸੀ ਇਹਨਾਂ ਦੀ ਸੁਰੱਖਿਆ ਦੀ ਕਾਮਨਾ ਨਾ ਕਰੋ। ਧੰਨਵਾਦ।

  • @luckysaxena6998
    @luckysaxena6998 Před 2 lety +1

    Thankyou ritesh ji for the eye opening updates

  • @GurjeetSingh-kg9mr
    @GurjeetSingh-kg9mr Před 2 lety

    ਸਹੀ ਜਾਣਕਾਰੀ ਦਿੱਤੀ ਲੱਖੀ ਜੀ,

  • @attiashahzadghani7706
    @attiashahzadghani7706 Před 2 lety +4

    Thank you

  • @harrydhaliwal4997
    @harrydhaliwal4997 Před 2 lety +3

    Good reporting sir 👍

  • @jagseerbrar3491
    @jagseerbrar3491 Před 2 lety

    Very good reporting Ritesh laki ji

  • @guntashkaur4307
    @guntashkaur4307 Před 2 lety +22

    Goldy brar fukra e apne bhra da badla te le nai hunda apne phrouneya nu marvai janda e pese kha k kithe te kidde ko laye jaldi sahmne aayega

  • @jagwinderdhillon9970
    @jagwinderdhillon9970 Před 2 lety +3

    Goldy jau hun?

  • @msalok2444
    @msalok2444 Před 2 lety +1

    ਇਹ ਗਲ ਵੀ ਸਾਫ਼ ਹੋ ਗਿਆ ਜੀ ਕਿ ਗੁਰਲਾਲ ਨੂੰ ਇਹਨਾਂ ਨੇ ਮਾਰਿਆਂ ਕਿਉਂ ਮਾਰਿਆਂ ਇਹ ਵੀ ਪੁਛਲੇੰਦੇ

  • @LbLb-ot9do
    @LbLb-ot9do Před 2 lety +3

    Video conferencing is best idea

  • @gurmukhsingh8166
    @gurmukhsingh8166 Před 2 lety +1

    verry nice 👍👍👍🙏🙏🙏

  • @gurpreetsidhu4973
    @gurpreetsidhu4973 Před 2 lety +2

    Bass kar bhrava, tera channel haale vi Sidhu de naam ton kamai kar riha. Koi hor mudda vi vhakk la. Kiun gidrhaan da goonh paharh te chrhia. Je tainu enne hi message aunde gangsters de taan ethe raula paun naalon police nu itlaah de.

  • @arunchoudhary2487
    @arunchoudhary2487 Před 2 lety +7

    Justice for vicky middukerha bhai 🙏🙏

  • @mrpandit7961
    @mrpandit7961 Před 2 lety +1

    Very good job 22g 🕵️🕵️❣️❣️

  • @shahanaperveenrani973
    @shahanaperveenrani973 Před 2 lety +1

    Sidhu mossae wala Srkar Qatl jwan Ghbro kshmir ty punjab India

  • @mrwhite8117
    @mrwhite8117 Před 2 lety +2

    Next level bro .....

  • @SimranKaur-ko4qm
    @SimranKaur-ko4qm Před 2 lety +3

    Vir g ehna ne ambale 2 murder krke sorry mang lyi oh v kise de putt c .te fer sandeep nangal te vicky middukhera te keda koi case c ohna da ki ksur c .

    • @BHULLAR1.
      @BHULLAR1. Před 2 lety +1

      Jinne vi eh qatal hoe ne sbh direct -indirect link c es gangs de system nal
      but jdo asi akha bnd kr k ykeen krde aw fr nzr ni aunda kujh
      But j factual logical dkho tn link judn ge

    • @Kaursidhu7
      @Kaursidhu7 Před rokem

      @@BHULLAR1. bilkul thik , andh Bhagat na bano .

  • @Sam-tp2sf
    @Sam-tp2sf Před 2 lety +6

    Goldy brar ne Sidhu Moose Wala ka character assassination ke liye hi post ki thi, uska inn sb se ghanta kuch lena dena nhi h but aadhi janta maan gyi uske songs se relate krke. Inn kateero ka to kaam h aise bde logo ko target krna apne extortion ko bdhane ke liye & supari de kr krwaya hua murder h Moosewala ka, goldy Lawrence kuch bhi bhauke

  • @pb11wale86
    @pb11wale86 Před 2 lety +3

    Nice job lakhi sir

  • @jasvirmahal7066
    @jasvirmahal7066 Před 2 lety +1

    It's about taking control of music industry

  • @bittuchambal3008
    @bittuchambal3008 Před 2 lety +2

    Good job paaji👍👍👍👍👍

  • @nvdeep.s
    @nvdeep.s Před 2 lety +6

    KI HO REHYA PUNJAB CH 😞

  • @amandeepsingh-uv8nu
    @amandeepsingh-uv8nu Před 2 lety +1

    sara punjab bmabia group da ehsaan nhe bhulega agar tusi moosewala da badla lavage te sara punjab thanu spot karega

  • @MukeshKumar-ou5ey
    @MukeshKumar-ou5ey Před 2 lety +21

    Sidhu legend never die

  • @user-er7yi8gg4z
    @user-er7yi8gg4z Před 2 lety +6

    Paji tusi gangsters de jayada bharosemand ho..sab tuhanu hi reporting karde ne

    • @vilqueen1135
      @vilqueen1135 Před 2 lety +1

      😁😁😁😁😁😁

    • @user-er7yi8gg4z
      @user-er7yi8gg4z Před 2 lety +2

      @Lop Sided sahi keha parava..eh publicity de reha ohna nu episode bna ke

  • @musasow3562
    @musasow3562 Před 2 lety +1

    Sat siri akal lakhi ji app lambi umar jioooooooooooooooooo ji 🙏 ✌ 🇪🇸

  • @sukhmandermaan6681
    @sukhmandermaan6681 Před 2 lety +2

    Great job bai g

  • @kuldipsingh5761
    @kuldipsingh5761 Před 2 lety +6

    #justiceforsidhumossewala
    Legend never die.

  • @rohitkalia5354
    @rohitkalia5354 Před 2 lety +5

    Love u Ritesh pajji Rohit from Pathankot ❤

  • @gagandeep520
    @gagandeep520 Před 2 lety +8

    Sidhu murder was conspired by music industry although Lawrence group took assignment. Sidhu had zero link with gangster . He even went to Vicky house for condolences.

    • @balvinderkaur3454
      @balvinderkaur3454 Před 2 lety +1

      Jimmy shergill di video dekhi sidhu nu thappi and usde chhote house waste chhidda reha..Mumbai dekhi usne sidhu te canada wi chhor aaya si tibbya waste..up de gorkhpur da shergill ganwaarpanti dikha reha si

    • @NG-ds5ww
      @NG-ds5ww Před 2 lety +2

      Jimmy kaler not Shergill… please check

  • @GiLL009VLOGS
    @GiLL009VLOGS Před 2 lety

    Love you 22 g 😍😍
    From Rampur Uttar Pardesh

  • @punjabdevichar8192
    @punjabdevichar8192 Před 2 lety +3

    Good job veer

  • @manisandhu1275
    @manisandhu1275 Před 2 lety +1

    Eh nhi smj aundi v lakhi saab sare gangster thonu e call ja msg kyo krde aa,, kise hor nu kyo nhi aundi kise reporter nu kyo nhi aundi cal

    • @maan7884
      @maan7884 Před 2 lety +2

      Keo ki eh crime reporter eh

  • @Punjzaabi_guy_
    @Punjzaabi_guy_ Před 2 lety +1

    Sboot khatam krn waaste v hoskda hmlaaa???

  • @goldycheema1592
    @goldycheema1592 Před 2 lety +2

    Justice for sidhu veer 😰

  • @JitenderKumar-lp2yv
    @JitenderKumar-lp2yv Před 2 lety +1

    #JusticeForSidhuMoosewala 🔥

  • @bhawnabajaj489
    @bhawnabajaj489 Před 2 lety

    Always waoooo vedio

  • @chiragkumar2242
    @chiragkumar2242 Před 2 lety +5

    bhai please hindi mai bhi video banao yaar 🙏

  • @romanboy3915
    @romanboy3915 Před 2 lety +1

    Love you sir ji