Singh Soorme Part 1 | Punjabi Songs Music Box | Kuldeep Manak

Sdílet
Vložit
  • čas přidán 28. 07. 2024
  • Songs ::
    ♪ Bhai Mati Dass ▬ 00:00
    ♪ Banda Singh Bhadur ▬ 02:53
    ♪ Baba Deep Singh ▬ 05:38
    ♪ Aa Gayi Hun Delhie Akhir ▬ 11:10
    ♪ Singan Nal Matha Lawin Na ▬ 14:10
    ♪ Gal Sun Lay Bhagat Singh Veer ▬ 17:19
    Song Details ::
    Song : Bhai Mati Dass
    Singer : Kuldip Manak
    Music Director : K.S. Narula
    Lyricist : Hardev Dilgir
    Song : Banda Singh Bhadur
    Singer : Kuldip Manak
    Music Director : K.S. Narula
    Lyricist : Hardev Dilgir
    Song : Baba Deep Singh
    Singer : Kuldip Manak
    Music Director : K.S. Narula
    Lyricist : Hardev Dilgir
    Song : Satnam Waheguru Bol Sangte
    Singer : Kuldip Manak
    Music Director : Ved Sethi
    Lyricist : Hardev Dilgir
    Song : Aa Gayi Hun Delhie Akhir
    Singer : Kuldeep Manak
    Music Director : Ved Sethi
    Lyricist : Hardev Dilgir
    Song : Singan Nal Matha Lawin Na
    Singer : Balwant Singh Premi, S.Kaur
    Music Director : Sohan Lal
    Lyricist : Balwant Singh Premi
    Song : Gal Sun Lay Bhagat Singh Veer
    Singer : Balwant Singh Premi, S.Kaur
    Music Director : Sohan Lal
    Lyricist : Balwant Singh Premi
    Label :: Saregama
    For more videos log on & subscribe to our channel :
    / saregamapunjabi
    For more updates Follow us on Facebook:
    / saregama
    Follow us on Twitter :: / saregamaglobal
    For Mobile download Visit :: mobile.saregama.com
  • Hudba

Komentáře • 356

  • @saregamapunjabi
    @saregamapunjabi  Před 3 měsíci +7

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    czcams.com/video/T4zRGrtwm0I/video.html

  • @DarshanSingh-yb8wc
    @DarshanSingh-yb8wc Před 3 lety +41

    ਮੈਂ ਛੋਟਾ ਜਾ ਸੀ ਜਦੋਂ ਕੁਲਦੀਪ ਮਾਣਕ ਦੇ ਗੀਤਾਂ ਦੀਆਂ ਕਿਤਾਬਾਂ ਬੁੱਕ ਸੈਲਰਾ ਵਿੱਚੋ ਮਿਲਦੀਅਾ ਹੁੰਦੀਅਾ ਸੀ, ਮੈਂ ਤਕਰੀਬਨ ਸਾਰੀਆਂ ਕਿਤਾਬਾ ਪੜੀਅਾ ਹਨ ਤੇ ਸਕੂਲ ਵਿਚ ਹਰ ਸਨੀਵਾਰ (ਵਾਰ) ਨੂੰ ਅਾਪਂਣੇ ਟੀਚਰਾਂ ਨੂੰ ਗਾਕੇ ਸਣਾੳੁਦਾ ਹੁੰਦਾ ਸੀ,

  • @gagandeepsinghghanaur
    @gagandeepsinghghanaur Před 4 lety +19

    ਤੇਰੀ ਯਾਦ ਤੇਰੇ ਗੀਤਾਂ ਨਾਲ ਹੀ ਪੂਰੀ ਕਰ ਲੈਂਦੇ ਆ

  • @gurcharnsingh4415
    @gurcharnsingh4415 Před 2 lety +5

    ਵਾਹ ਕੀ ਗਲਾ ਕੁਲਦੀਪ ਮਾਣਕ ਦੀਆ

  • @gurcharnsingh4415
    @gurcharnsingh4415 Před 2 lety +5

    ਵਾਰ ਬਾਬਾ ਬੰਦਾ ਸਿੰਘ ਬਹੁਤ ਵਧੀਆ ਵਾਰ ਗਾਈ

  • @rangpunjabde5650
    @rangpunjabde5650 Před 3 lety +9

    ਰੱਬਾ ਇਕ ਵਾਰ ਫਿਰ ਤੋਂ ਮਾਣਕ ਨੂੰ ਗਾਇਕ ਬਣਾ ਭੇਜ ਦੇ ।

  • @alamsandhu0060
    @alamsandhu0060 Před 4 lety +52

    ਕੁਲਦੀਪ ਮਾਣਕ ਸਾਹਿਬ ਨੇ ਸਿੱਖ ਇਤਿਹਾਸ ਬਹੁਤ ਗਾਈਆ ਹੈ ਅਤੇ ਸਾਰੇ ਧਾਰਮਿਕ ਗੀਤ ਉੱਚ ਪਾਏ ਦੇ ਹਨ। ਸਲਾਮ ਹੈ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਕੁਲਦੀਪ ਮਾਣਕ ਜੀ ਨੂੰ।

  • @Narinderkaur-kj1bf
    @Narinderkaur-kj1bf Před 5 měsíci +2

    ਧੰਨ ਧੰਨ ਭਾਈ ਮਤੀ ਦਾਸ ਜੀ
    ❤❤❤❤❤❤❤
    ਦਿਲ ਤੋਂ ਗਾਇਆ ਵੀਰ ਜੀ
    ❤❤❤❤❤❤❤

  • @kuldeepsomal1825
    @kuldeepsomal1825 Před 3 lety +6

    Manak de dharmk geet and Amar singh chamkila de geet sada yaad rehange

  • @yadvirendersingh5726
    @yadvirendersingh5726 Před 4 lety +13

    ਅਸੀਂ ਮਾਣਕ ਸਾਹਬ ਦੇ ਸਦਾ ਰਿਣੀ ਰਹਾਂਗੇ

  • @mohinderpartapsingh6050
    @mohinderpartapsingh6050 Před 2 lety +2

    Neon bhulna kuldeepmanek ji nu bohut he accha si gayek sitara hai si sab da piyara

  • @supindersingh5425
    @supindersingh5425 Před rokem +2

    ਪੰਜਾਬੀਆਂ ਦਾ ਮਾਣ ਕੁਲਦੀਪ ਮਾਣਕ

  • @PremSingh-rx8nq
    @PremSingh-rx8nq Před 2 lety +2

    Manak saab nu waheguru ji swarg washa deve iasa kalakar Na koi Hoya na hi hovega

  • @lakhasingh9665
    @lakhasingh9665 Před 4 lety +30

    ਮਾਣਕ ਸਾਹਿਬ ਜੀ ਦੀ ਪੂਰੀ ਕੈਸਟ ਹੀ ਬਹੁਤ ਖੂਬਸੂਰਤ ਤਰੀਕੇ ਨਾਲ ਗਾਇਆ ਗਿਆ ਹੈ ਹਰ ਗੀਤ

  • @jdeepmusic
    @jdeepmusic Před 4 lety +11

    ਵਾਹਿਗੁਰੂ ਦੀ ਮਿਹਰ ਸੀ ਕੁਲਦੀਪ ਮਾਣਕ ਤੇ

  • @kashmiraujla360
    @kashmiraujla360 Před 2 lety +5

    ਮਾਣਕ ਨਹੀਂ ਆਉਣਾ ਮੁੜਕੇ।

  • @mohinderpartapsingh6050
    @mohinderpartapsingh6050 Před 2 lety +3

    Tainu yaad kr geet tere sundeyhaan sanu lagda jaan ton piyara

  • @rangpunjabde5650
    @rangpunjabde5650 Před 3 lety +2

    ਵਾਹਿਗੁਰੂ ਤੇਰਾ ਸਵਰਗਾਂ ਚ ਵਾਹ ਕਰੇ

  • @KashmirSingh-dw3sm
    @KashmirSingh-dw3sm Před 3 lety +11

    ਇਸ ਮੁਸਲਮਾਨ ਗਾਇਕ ਨੂੰ ਸ੍ਰੋਮਣੀ ਘਵਾਰਡ ਦੇਣਾ ਚਾਹੀਦਾ ਸੀ

    • @Warrior-vv8uc
      @Warrior-vv8uc Před 2 lety

      ਬਿਲਕੁਲ ਠੀਕ ਕਿਹਾ ਵੀਰ ਮਾਣਕ ਸਾਹਿਬ ਨੂੰ ਸ਼੍ਰੋਮਣੀ ਗਾਇਕ ਦਾ ਅਵਾਰਡ ਮਿਲਣਾ ਚਾਹੀਦਾ ਹੈ।।

  • @saregamapunjabi
    @saregamapunjabi  Před 11 lety +7

    Thanks, Please share it with your friends & Subscribe us for more latest videos.

  • @kamaljassi6993
    @kamaljassi6993 Před rokem +2

    Asi bus vich hmesha manak sahib hi sundeya ha ji

  • @SandeepKumar-mi6iy
    @SandeepKumar-mi6iy Před 11 měsíci +1

    Bahut vadiA geet ga giya ji kuldeep manak

  • @bholakhan1985
    @bholakhan1985 Před měsícem +1

    ਅਸੀਂ ਵੀ ਛੋਟੇ ਹੁੰਦੇ ਮੇਲੇ ਤੋਂ ਕਿਤਾਬਾਂ ਖਰੀਦ ਦੇ ਹੁੰਦੇ ਸੀ

  • @prasharneeraj
    @prasharneeraj Před 5 lety +23

    ☬☬ਮਾਣਕ ਵਰਗਾ ਕੋਈ ਨਹੀਂ। ਸਿੰਘ ਸੂਰਮਾ ਪੰਜਾਬੀ ਗਾਇਕੀ ਦਾ☬☬

  • @warriorpunjabi44
    @warriorpunjabi44 Před 28 dny

    Leaged Kuldeep Manak Sahib.Miss u always.❤❤❤❤

  • @nanakchandkamboj5844
    @nanakchandkamboj5844 Před 4 lety +58

    ਇਸਲਾਮ ਧਰਮ ਚ ਜਨਮੇ ਮਾਣਕ ਸਾਹਬ ਨੇ ਜਿੰਨੇ ਗੀਤ ਸਿੱਖੀ ਨਾਲ ਸੰਬੰਧਿਤ ਗਾਏ,ਮੈਨੂੰ ਨਹੀਂ ਲਗਦਾ ਅੱਜ ਤੀਕ ਕਿਸੇ ਸਿੱਖ ਗਾਇਕ🎤 ਨੇ ਓਨੇ ਗੀਤ ਸਿੱਖ ਇਤਿਹਾਸ ਵਿੱਚ ਗਾਏ ਹੋਣ। ਹਰ ਧਰਮ ਦਾ ਮਾਣਕ ਸਾਹਬ ਬਹੁਤ ਸਤਿਕਾਰ ਕਰਦੇ ਸਨ।

    • @ParamjeetSingh-ol8fg
      @ParamjeetSingh-ol8fg Před 4 lety +5

      ਨਰਿੰਦਰ ਬੀਬਾ ਜੀ ਨੇ ਇਹਨਾਂ ਨਾਲੋਂ ਵੀ ਜ਼ਿਆਦਾ ਧਾਰਮਿਕ ਗੀਤ ਗਾਏ ਹਨ

    • @nanakchandkamboj5844
      @nanakchandkamboj5844 Před 4 lety +4

      @@ParamjeetSingh-ol8fg ਵੀਰ ਜੀ ਇਹ ਤੁਹਾਨੂੰ ਭੁਲੇਖਾ ਹੈ ਜਿੱਨੇ ਨਰਿੰਦਰ ਬੀਬਾ ਜੀ ਨੇ ਗਾਏ ਨੇ ਓਨੇ ਕੁ ਤਾਂ ਮਾਣਕ ਸਾਹਬ ਬਿਨਾ ਤਵਿਆਂ ਤੋਂ ਸਿਰਫ਼ ਕੈਸੇਟਾਂ ਚ ਹੀ ਗਾਏ ਨੇ। ਤੁਸੀਂ ਨਹੀਂ ਸੁਣੇ ਹੋਣੇ ਪਰ ਉਨ੍ਹਾਂ ਦੀਆਂ ਧਾਰਮਿਕ ਕੈਸੇਟਾਂ ਦੀ ਗਿਣਤੀ ਬਹੁਤ ਵੱਡੀ ਹੈ ਜਿਨ੍ਹਾਂ ਚੋ ਕਝ ਕੁ ਦੇ ਨਾੰ ਮੈ ਲਿੱਖ ਰਿਹਾ ਹਾਂ ਜੋ ਮੈਨੂੰ ਯਾਦ ਨੇ। * ਬੱਬਰ ਪੰਜਾਬ ਦੇ, ਦੋ ਗੱਭਰੂ ਪੰਜਾਬ ਦੇ, ਮੱਸਾ ਰੰਘੜ, ਧੰਨ ਗੁਰੂ ਬਾਜਾੰ ਵਾਲਿਆ, ਬੰਦਾ ਸਿੰਘ ਲਲਕਾਰਦਾ, ਸਾਜਣਾ ਮੈਂ ਪੰਥ ਪਿਆਰਾ, ਮਰਦ ਅਗੱਮੜਾ,ਖਾਲਸੇ ਦਾ ਰਾਜ ਹੋ ਗਿਆ,ਪਰਿਵਾਰ ਵਿਛੋੜਾ, ਝੰਡੇ ਖਾਲਸਾ ਰਾਜ ਦੇ, ,ਸਾਕਾ ਸਰਹੰਦ, ਦਸ਼ਮੇਸ਼ ਦਰਸ਼ਨ ਆਦਿ।

    • @ParamjeetSingh-ol8fg
      @ParamjeetSingh-ol8fg Před 4 lety +3

      @@nanakchandkamboj5844 ਨਰਿੰਦਰ ਬੀਬਾ ਜੀ ਦੇ ਗਾਏ ਹੋਏ ਧਾਰਮਿਕ ਗੀਤਾਂ ਦੀ ਲਿਸਟ ਸਾਕਾ ਸਰਹੰਦ ਸਾਕਾ ਗੜ੍ਹੀ ਚਮਕੌਰ ਸਾਹਿਬ ਸਾਕਾ ਮੁਕਤਸਰ ਸਾਕਾ ਚਾਂਦਨੀ ਚੌਕ ਧਾਰਮਿਕ ਦੀਵਾਨ ਏਕਤਾ ਦਾ ਪੁਜਾਰੀ ਜੀਵਨ ਕਥਾ ਗੁਰੂ ਰਵਿਦਾਸ ਜੀ ਅਤੇ ਪਤਾ ਨਹੀਂ ਕਿੰਨੇ ਕੁ ਈ ਪੀ ਤੇ ਸੁਪਰ ਸੈਵਨ ਰਿਕਾਰਡ ਹਨ

    • @nanakchandkamboj5844
      @nanakchandkamboj5844 Před 4 lety +4

      @@ParamjeetSingh-ol8fg ਤੁਸੀਂ ਖੁਦ ਮਾਰਕੀਟ ਚ ਜਾਕੇ ਤਸੱਲੀ ਕਰ ਲੈਣਾ ਕਿਸਦੇ ਜਾਦਾ ਨੇ। ਮੈਂ ਇਹਨਾਂ ਵਿੱਚ ਕੋਈ ਵੀ ਤਵਾ,( ਈ ਪੀ ਹੋਵੇ ਜਾਂ ਐਲ ਪੀ ) ਸ਼ਾਮਿਲ ਨਹੀਂ ਕੀਤਾ ਸਿਰਫ਼ ਕੈਸੇਟਾਂ ਦੇ ਨਾਮ ਹੀ ਦਰਜ ਕੀਤੇ ਨੇ ਜਿਨ੍ਹਾਂ ਚ ਹਰ ਕੈਸੇਟ ਅੰਦਰ ਤਕਰੀਬਨ ਅਠ ਗੀਤ ਨੇ। ਕੁਝ ਕ ਕੈਸੇਟਾਂ ਦੇ ਨਾੰ ਮੈਂ ਹੋਰ ਵੀ ਦਰਜ ਕਰ ਰਿਹਾ ਹਾਂ 👇ਬੇਅਦਬੀ ਨਾ ਸਹਿਣ ਖਾਲਸੇ, ਸਿੰਘ ਨਹੀਂ ਮੁਕਦੇ, ਬਘੇਲ ਸਿੰਘ,, ਧੰਨ ਧੰਨ ਜਥੇਦਾਰ ਬਾਬਾ ਦੀਪ ਸਿੰਘ ਜੀ, ਜੁਲਮ ਦੀ ਹੱਦ, ਮਾਰੀਆਂ ਚਪੇੜਾਂ ਰੱਬ ਦੇ, ਹਰੀ ਸਿੰਘ ਨਲਵਾ, ਖੂਨ ਸ਼ਹੀਦਾਂ ਦਾ, ਪੰਜ ਪਿਆਰੇ ,ਸਿਰ ਦੇਹ ਮਿਲੀਆਂ ਸਰਦਾਰੀਆਂ, ਜੱਸਾਸਿੰਘ ਆਹਲੂਵਾਲੀਆ,ਸਿੱਖੀ ਦੀਆਂ ਜੜਾਂ । ਹੋਰ ਵੀ ਦਰਜਨਾਂ ਕੈਸੇਟਾਂ ਹਨ ਜਿਨ੍ਹਾਂ ਦਾ ਨਾਮ ਫਿਲਹਾਲ ਮੈਨੂੰ ਯਾਦ ਨਹੀਂ।

    • @jshinda7708
      @jshinda7708 Před 4 lety +2

      ਮਾਣਕ।ਸਾਹਿਬ।ਦੀਆ।48.ਕੈਸਿਟਾ।ਧਾਰਮਿਕ ।ਆਈਆ।ਹਨ।ਤੇ।ਤਵੇ।ਵਖਰੇ।ਹਨ।।ਜੋ।ਸਭ।ਤੇ।।ਵਧ।ਧਾਰਮਿਕ ।ਗਾਇਆ।ਹੈ।ਤੇ।ਨਰਿੰਦਰ ।ਬੀਬਾ।ਨੇ।ਧਾਰਮਿਕ ।ਗੀਤ।ਗਾਏ।ਹਨ।ਪਰ।ਮਾਣਕ ।ਜਿਨੇ।ਨਹੀ।

  • @sandeepdhaliwal7655
    @sandeepdhaliwal7655 Před 3 měsíci +1

    Too good telling us history with his wonderful voice

  • @sukhjindergill4345
    @sukhjindergill4345 Před 2 lety +10

    Salute to you great son of Punjab manak sahib ji r i p

  • @SukhpalSingh-zp3kr
    @SukhpalSingh-zp3kr Před 4 lety +11

    ਬੰਦਾ ਸਿੰਘ ਬਹਾਦਰ ਦੀ ਬਾਰ ਜੋ ਮਾਣਕ ਗਾਈ ਹੈ ਹੋਰ ਕੋਈ ਨਹੀਂ ਗਾਅ ਸਕਦਾ

  • @bobbyshah5782
    @bobbyshah5782 Před 3 lety +5

    Dhan guru Gobind Singh Ji Maharaj 👏

  • @Warrior-vv8uc
    @Warrior-vv8uc Před 2 lety

    ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ।ਵਾਹਿਗੁਰੂ ਜੀ ।ਵਾਹਿਗੁਰੂ ਜੀ ।ਵਾਹਿਗੁਰੂ ਜੀ ।ਮਾਣਕ ਤੇ ਦੇਬ ਇਨ੍ਹਾਂ ਦੇ ਗੀਤਾਂ ਵਾਂਗੂੰ ਅਮਰ ਹੋ ਗਏ।।।।

  • @niranjansinghjhinjer1370
    @niranjansinghjhinjer1370 Před 7 lety +29

    Super hit rakaat dharmik
    Mera ustad Manak jeha koi nahi ji

  • @ParamjitSingh13517
    @ParamjitSingh13517 Před měsícem

    Waheguru ji 🙏 Mehar Karo ji 🙏

  • @sumitkamboj7853
    @sumitkamboj7853 Před 6 lety +21

    MANAK sahb da koi sani nahin oh bade nek dill INSAN san

  • @amarjitsingh519
    @amarjitsingh519 Před 6 lety +18

    Manak punjab di rooh c

  • @daljitmangat5867
    @daljitmangat5867 Před 2 lety +1

    GREAT SONG SIRRRAAAA
    GREAT SINGER KULDEEP MANK
    ਪੰਜਾਬੀਆਂ ਦੀ ਸ਼ਾਨ

  • @satpalSingh-cw1uo
    @satpalSingh-cw1uo Před 5 lety +6

    KULDEEP MANAK WAS A EVER GREEN SINGER. I VERY LIKE HIS KALIA

  • @BaljinderSinghWriter-fb2bl
    @BaljinderSinghWriter-fb2bl Před 5 měsíci

    Bapu dev di kalam. ❤

  • @gurmailsinghgill4971
    @gurmailsinghgill4971 Před 4 lety +20

    ਅਮਰ ਗਾਇਕ ਕੁਲਦੀਪ ਮਾਣਕ ਸਾਹਿਬ, ਵਾਹਿਗੁਰੂ।

  • @SinghRai-zz1xy
    @SinghRai-zz1xy Před 5 lety +8

    Wah 22 wah

  • @lakhasingh8538
    @lakhasingh8538 Před 5 lety +33

    ਮਾਣਕ ਕਿੱਥੋਂ ਲੱਭਾ ਯਾਰਾਂ ਤੈਨੂੰ ਹੁਣ 😢😢😢

  • @parampreetsingh8666
    @parampreetsingh8666 Před 3 lety +1

    Mera nibh jaye sidhak pyara
    🙏🏻🙏🏻🙏🏻
    Manak Saab 😊🙏🏻😇

  • @kiranpalgill8154
    @kiranpalgill8154 Před 4 měsíci

    waheguru ji 🌻🙏🏻🌹⛳🌹🎉🎉🎉🎉🎉🎉🎉🎉

  • @jagsirsingh4300
    @jagsirsingh4300 Před 3 lety +1

    ਅਮਰ ਗਾਇਕ ਕੁਲਦੀਪ ਮਾਣਕ ਜੀ ਵਾਹਿਗੁਰੂ ਜੀ

  • @deewanchand9222
    @deewanchand9222 Před 4 lety +1

    🙏 🙏 🙏 🙏 🙏 🙏 🙏 ਨਹੀਂ ਰੀਸ ਕੋਈ ਕਰ ਸਕਦਾ

  • @karmdeepsingh7961
    @karmdeepsingh7961 Před 5 lety +5

    Punjabiya di rooh
    Ustad kuldeep manak sahab

  • @sarbjeetsinghbhullar7957
    @sarbjeetsinghbhullar7957 Před 5 lety +9

    waheguru ji

  • @shravansingh6334
    @shravansingh6334 Před 4 lety +6

    वाहिगुरु जी

  • @joginders7424
    @joginders7424 Před 5 lety +3

    ਫਿਰ ਅਾ ਜਾੳੁ ਮਾਣਕ ਸਾਹਬ ਜੀ

  • @pritpalbrar9286
    @pritpalbrar9286 Před 6 lety +21

    Manak punjabian di jan c.

  • @JaswantSingh-hp1ci
    @JaswantSingh-hp1ci Před 3 lety +3

    ਵਾਹਿਗੁਰੂ 🤲🤲🤲🤲🤲🤲

  • @saregamapunjabi
    @saregamapunjabi  Před 2 lety +2

    This Baarish, let love reign!
    #JasminBhasin #ShaheerSheikh #NeetiMohan #YasserDesai
    czcams.com/video/adMIQTu5qYc/video.html

  • @amitmehta7957
    @amitmehta7957 Před 6 lety +3

    Aa gyi hun delhiye akheer.. best

    • @naviopgamer
      @naviopgamer Před 4 lety

      Kuldeep.Manak.Je..kalian.De.bad shah.

  • @SharryMaan-gs8cc
    @SharryMaan-gs8cc Před 6 měsíci

    Very nice shabd saare 😊

  • @budhsingh9422
    @budhsingh9422 Před 2 lety +2

    Waheguru waheguru ji 🙏🙏🙏

  • @TheAbidsaleem
    @TheAbidsaleem Před 6 lety +7

    great manak sahib

  • @harbhajansandhu689
    @harbhajansandhu689 Před 8 lety +11

    kuldip manak kalian da badsah.great folk singer.

  • @gurmeetbalwahegurujiwahegu3945

    🙏waheguru ji waheguru ji waheguru ji 🙏🙏🙏🙏🙏🙏

  • @dilbarasandhu5750
    @dilbarasandhu5750 Před 8 měsíci

    Waheguru ❤

  • @jagirsingh7381
    @jagirsingh7381 Před 4 lety +2

    ਬਹੁਤ ਵਧੀਆ ਪੁਰਾਣੇ ਗੀਤ

  • @Rana.Bagheki
    @Rana.Bagheki Před 2 lety +2

    He was the best folk singer

  • @GurpreetSingh-tb8nu
    @GurpreetSingh-tb8nu Před 4 lety +2

    Manak Punjab di jaan c
    Manak manak c

  • @gurpritsingh7246
    @gurpritsingh7246 Před 8 lety +2

    Kuldeep manak was great to sing sikhi great songs wa wa

  • @kuljeetsingh1134
    @kuljeetsingh1134 Před rokem

    Bhot vdia g ❤❤

  • @harbhajansingh2620
    @harbhajansingh2620 Před 3 lety +1

    The best religious song RECORD others than lal Chand yamla jatt ...balleh balleh balleh ho gi ...thanks

  • @tarloksingh5755
    @tarloksingh5755 Před 4 lety +2

    Majbi sikh kaom bahout hi delear hai ji and king

  • @HardevSingh-ug3su
    @HardevSingh-ug3su Před 5 lety +3

    ਵਾਹ ਜੀ ਵਾਹ

  • @gurpreetsinghmalhi5947
    @gurpreetsinghmalhi5947 Před 5 lety +2

    ਵਾਹਿਗੁਰੂ ਜੀ

  • @saregamapunjabi
    @saregamapunjabi  Před rokem +14

    For more curated remixes, LoFis and more join Saregama mixstation by subscribing to us on:
    www.youtube.com/@saregamapunjabimixstation

  • @sukhjitsinghsidhu6176
    @sukhjitsinghsidhu6176 Před 10 lety +13

    Bhut vdhiya geet hn g sare manak sab de

    • @kulwinderjit3418
      @kulwinderjit3418 Před 6 lety

      good

    • @harpreetkaur8951
      @harpreetkaur8951 Před 4 lety

      ਇਹ ਜਿਹੜੇ ਪਹਿਲਾ ਕਲਾਕਾਰ ਹੁੰਦੇ ਸੀ ਰੱਬ ਦੀਆਂ ਰੂਹਾਂ ਹੁੰਦੀਆਂ ਸੀ ਹੁਣ ਵਾਲੇ ਕਲਾਕਾਰ ਤਾਂ ਪੂਰੇ ਬੰਦੇ ਨੀ ਬਰੋ

    • @sukhjitsinghsidhu6176
      @sukhjitsinghsidhu6176 Před 4 lety

      @@harpreetkaur8951 ਬਿਲਕੁਲ ਸਹੀ ਹੈ ਬਾਈ

  • @komaljoshi7592
    @komaljoshi7592 Před 4 lety +4

    Raja a majak amar a g kuldeep manak G

  • @tarloksingh5755
    @tarloksingh5755 Před 4 lety +2

    Dhan dhan bhai mati daas ji

  • @user-fp8wb1kc4s
    @user-fp8wb1kc4s Před 2 měsíci

    Kuldeep manak nu lok yaad rakhan ghe

  • @saregamapunjabi
    @saregamapunjabi  Před rokem +1

    It’s time to get drenched in the music of love #GayaGayaGaya
    #Chup #DulquerSalmaan #AmitTrivedi
    Link: czcams.com/video/6LES53tYdig/video.html

  • @NavjotSingh-dh8jw
    @NavjotSingh-dh8jw Před 4 lety +4

    Great

  • @9937394583
    @9937394583 Před 8 lety +2

    BAlle baee sahb .... KULDEEP MANK

  • @happysaronsangrur2276
    @happysaronsangrur2276 Před 4 lety +1

    super hit wahiguru namm jahaj hai babbuamritsar

  • @rajvinderkaur2993
    @rajvinderkaur2993 Před 3 lety

    Waheguru Ji Singh soorme tan tan Sri Guru Gobind Singh Ji Maharaj

  • @jogindersinghjoginder896

    ਸਤਿਨਾਮ ਵਾਹਿਗੁਰੂ ਜੀ

  • @harpalsinghgsp1244
    @harpalsinghgsp1244 Před 7 lety +1

    wah manak saab ji kya baat a

  • @eldorado.62
    @eldorado.62 Před 3 lety

    Wah

  • @gondaragamerz6873
    @gondaragamerz6873 Před 3 lety +2

    Raj kraga. Kahlsa

  • @mohandass9507
    @mohandass9507 Před 6 lety +6

    VERY VERY NICE SONG AND GREAT SINGER MR.K.MANAK

  • @chindchamkor6831
    @chindchamkor6831 Před rokem

    ਕੁਲਦੀਪ ਮਾਣਕ ਨੂੰ ਕੋਟ ਕੋਟ ਪ੍ਰਣ ਇਹਨਾਂ

  • @rajvinderkaur2993
    @rajvinderkaur2993 Před 3 lety

    Waheguru ji Satnam ji Shabd bahut badhiya dhanyvad ji

  • @surinderaulakh2366
    @surinderaulakh2366 Před 6 lety +3

    ਵਾਹਿਗੁਰੂ ਵਾਹਿਗੁਰੂ

  • @harwinderharwinder7006
    @harwinderharwinder7006 Před 3 lety +3

    ੲਿਹ ਹੈ ਕਲਾਕਾਰੀ

  • @mokhajaspindersingh5401
    @mokhajaspindersingh5401 Před 4 lety +3

    Miss you miss you pinder mokha sarpanch bheura hsp

  • @bobbyshah5782
    @bobbyshah5782 Před 3 lety

    Dhan guru Nanak Dev Ji Maharaj 👏 guru Gobind Singh Ji Maharaj 👏

  • @sadhaksikh3538
    @sadhaksikh3538 Před 9 lety +12

    Timeless contribution... Thanks for sharing.

  • @fathegill6822
    @fathegill6822 Před 6 lety +3

    selute 👌to manak saab🙋

  • @tarloksingh5755
    @tarloksingh5755 Před 4 lety +1

    29 December 2019 vich kon kon sun riha hai is king singer kuldeep manak ji nu

  • @saregamapunjabi
    @saregamapunjabi  Před 2 lety +3

    Come home … #TumAaogey. Out Now @saregamamusic
    czcams.com/video/FtMEyOIVipw/video.html

  • @tarloksingh5755
    @tarloksingh5755 Před 4 lety +1

    Very good nice att song sira and king singer kuldeep manak ji

  • @ashwanisharma927
    @ashwanisharma927 Před 5 lety +3

    Best singer

  • @surinderpalsingh952
    @surinderpalsingh952 Před 9 lety +6

    great contribtion punjabi folk and sikhims by Kuldip Manak

  • @balkarnsidhu8697
    @balkarnsidhu8697 Před 2 lety +1

    Waheguru ji 🙏

  • @RavinderSingh-de3vs
    @RavinderSingh-de3vs Před 3 lety +1

    Waheguru ji 🙏🙏🙏🙏🙏🙏🙏🙏🙏🙏

  • @yashpalsinghsra3920
    @yashpalsinghsra3920 Před 3 měsíci

    Very nice

  • @khushhathur378
    @khushhathur378 Před 3 lety +3

    Waheguru ji