ਲਾਹੌਰ ਦੇ ਮੁਸਲਮਾਨ ਮੁੰਡੇ ਨੇ ਕਿਹਾ, ਮੈਨੂੰ ਪੱਗ ਸਿਖਾ ਦਿਓ, ਮੈਂ ਸਰਦਾਰਾਂ ਦਾ ਫੈਨ ਆ

Sdílet
Vložit
  • čas přidán 9. 11. 2019
  • ਲਾਹੌਰ ਦੇ ਮੁਸਲਮਾਨ ਮੁੰਡੇ ਨੇ ਕਿਹਾ, ਮੈਨੂੰ ਪੱਗ ਸਿਖਾ ਦਿਓ, ਮੈਂ ਸਰਦਾਰਾਂ ਦਾ ਫੈਨ ਆ
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 645

  • @harjinderkaurgill3397
    @harjinderkaurgill3397 Před 4 lety +204

    ਬਹੁਤ ਖੁਸ਼ੀ ਦੀ ਗੱਲ ਹੈ ਮੁਸਲਮਾਨ ਵੀਰ ਸਿੱਖ ਸਰਦਾਰਾਂ ਦਾ ਤੇ ਦਸਤਾਰ ਦਾ ਕਿੰਨਾ ਸਤਿਕਾਰ ਕਰਦੇ 😊😊🤗🤗

    • @realwarrior3651
      @realwarrior3651 Před 4 lety +3

      Eh english vich likho ta k lehnde Punjab alya nu v smj awe

    • @harjinderkaurgill3397
      @harjinderkaurgill3397 Před 4 lety +7

      Me likha he ji Bahut khushi di Gal he Muslman veer sikh sardara da te Dastar Da kina Satkar karde ne 😊😊🤗🤗

    • @realwarrior3651
      @realwarrior3651 Před 4 lety +5

      @@harjinderkaurgill3397
      Jii bilkul kiyon k asi sare Punjabi ha te sada te sada blood v iko hi hei is kr k jo india tu srdar ande ne uhna nu log bra piyar krde ne,
      Punjabi Muslim ho ya Sikhs pr uhna di cast iko jai hondi a Bajwa Cheema Gill Randhwe Aulak sare iko jay hi ne

    • @realwarrior3651
      @realwarrior3651 Před 4 lety +4

      @@harjinderkaurgill3397
      Main Europe vich rehna wa te ethe mere kafi friend ne India Punjab de te wja sadi boli punjabi hi a maa boli 😆😆😆😄

    • @harjinderkaurgill3397
      @harjinderkaurgill3397 Před 4 lety +5

      @@realwarrior3651 Ok veer ji Allah bless you 😊😊

  • @DeepDeep-nu7mi
    @DeepDeep-nu7mi Před 4 lety +35

    ਹਾਏ ਰੱਬਾ ਕਿੰਨਾ ਵਧੀਆ ਹੋਵੇ ਸਾਰੇ ਇੱਕ ਹੋ ਜਾਈਏ ਵੀਰਾ ਵੀ ਕਿੰਨਾ ਵਧੀਆ

  • @AmandeepSingh-ts3kr
    @AmandeepSingh-ts3kr Před 4 lety +76

    Love you pak😍, ਮੱਕੜ - ਮੱਕੜ ਹੋਈ ਪਈ ਐ 👌 👌 👌, ਮੱਕੜ ਸਾਬ ਬਹੁਤ ਖੂਬ 👍👍👍💪💪💪💪

  • @Ranjeetsingh-yx6ww
    @Ranjeetsingh-yx6ww Před 4 lety +29

    ਕੀ ਆਖਾਂ ਯਾਰ...ਰੋਣ ਨੂੰ ਦਿਲ ਕਰਦਾ,, ਐਨਾ ਪਿਆਰ ਯਾਰ...😭😭😭😭😭

  • @Mintu.singh.1313
    @Mintu.singh.1313 Před 4 lety +94

    ਵੀਰ ਕਲ੍ਹ ਮੈਂ ਵੀ ਇੱਕ ਮੁਸਲਮਾਨ ਵੀਰ ਦੇ੍ ਪੱਗ ਬੰਨ੍ਹੀਂ ਸੀ ਬਹੁਤ ਦਿਨਾਂ ਤੋਂ ਕਹਿੰਦਾ ਹੁੰਦਾ ਸੀ
    ਓਦੋਂ ਦੀ ਮੇਰੀ ਕਾਲੀ ਪੱਗ ਓਦੇ ਕੋਲ ਹੀ ਹੈ

  • @RajveerSingh-rl4rp
    @RajveerSingh-rl4rp Před 4 lety +123

    ਸਾਨੂੰ ਪੈਲਾ ਪੱਤਰਕਾਰ ਆ ਜਿਹੜਾ ਦਿਲ ਨੂੰ ਛੂਹ ਗਿਆ

  • @KulwinderSingh-zq9ur
    @KulwinderSingh-zq9ur Před 4 lety +45

    ਸਦਕੇ ਓ ਤੇਰੇ ਮੁੰਡਿਆਂ ! ਸਲਾਮ ਹੈ ਤੈਨੂੰ

  • @user-vd3gr4vp9b
    @user-vd3gr4vp9b Před 4 lety +102

    Dil Khush Ho Geya Bai Ji Thodi Interviews Dekh Ke❤️❤️❤️❤️💫

  • @IcY_47
    @IcY_47 Před 4 lety +45

    Pleaseਬਾਬਾ ਨਾਨਕ ਜੀ ਨਫਰਤਾ ਕੱਢ ਕੇ ਪਿਆਰ ਭਰਦੇ ਸਭ ਦੇ ਦਿਲਾਂ ਚ

  • @DarshanSingh-xl9vo
    @DarshanSingh-xl9vo Před 4 lety +71

    Yaar aa hundi aa reporting . Real journalist.

  • @nursabrina6017
    @nursabrina6017 Před 4 lety +79

    So sweet to see both countries together love from Malaysia 🇲🇾

  • @SindhiFriesian
    @SindhiFriesian Před 4 lety +37

    Main sohna Punjabi aan ty Sohna Lehnda v mera ty Sohna charhda Punjab v mera❤️❤️❤️ welcome to Pakistan Serdar veero🇵🇰❤️🇵🇰

  • @parmsandhu4774
    @parmsandhu4774 Před 4 lety +1

    ਸੰਗਤ ਜੀ ਬਾਪੂ ਗੋिਬਦ ਧਰਤੀ ਤੇ ਬੇਠੇ ਹਨ ਮੇਰੇ ਵੀਰੋ ਗੁਪਤ ਸ਼ਕਤੀ ਆਪਨੇ ਜੀਵਾ ਨੂੰ िਜਨਾ ਨੂੰ ਖਾਲਸਾ ਸਜਾੳੁਨਾ ੳੁਹਨਾ ਅੇਟੋਮੇਟਕ िਸਖ ਬਨ ਜਾਨਾ ਹੈ, ਖਾਲਸਾ ਜੀ ਜੁਗ ਪਲਟਨਾ ਹੈ ਪਰ िਸਖ ਨੂੰ ਬਹੁਤ ਸਜਾ िਮਲੇਗੀ िਕੳੁ िਜਹੜੇ ਆਪਨੇ ਗੁਰੂ ਤੋ ਆਕੀ ਹਨ िਜਨਾ ਨੇ ਗੁਰੂ ਗ੍ੰਥ ਜੀ ਨੂੰ ਵੇਚ ਵੇਚ ਖਾਦਾ ਬੇਈਮਾਨ िਸਖ ਬਹੁਤ ਹਨ ਗੁਰੂ ਦੀ ਬੇਅਬਦੀ ਕੁਝ ਵੇਚੀ ਜਾਦੇ ਕੁਝ ਨਗਰ ਕੀਰਤਨ ਰਾਹੀ ਕॅਢ ਮੇਰੇ ਢਾਢੇ ਦਾ ਜਲੂਸ ਸਾਲ ਬਾਅਦ ਕਦੀ ਕिਹਦੇ ਸ਼ਹੀਦੀ िਦਹਾੜਾ ਤੇ ਕਦੀ ਕिਹਦੇ ਜਨਮ िਦਨ ਪਾਪੀੳੁ ਅਕਾਲ ਜਮ ਮਰਦਾ ਨਹੀ ੳੁਹ ਸਦਾ ਅਟॅਲ ਹਨ ,ਜਦੋ ੳੁਸਦੀ ਬਨਾਈ ਧਰਤੀ ਤੇ ਅਸੀ ਗੰਦ ਪਾੳੁਦੇ ਹਾ ੳੁਦੋ ੳੁਹ ਸਾਢੇ ਵਰਗੀ ਆਪਦੀ ਬਨਤਰ ਬਨਾ ਕੇ िਸ੍ਟੀ ਤੋ ਗੰਦ ਖਤਮ ਕਰਦਾ ਹੈ,ਸੋ िਸ਼ਵ ਵੀ ੳੁਹ ਨਾਨਕ ਵੀੳੁਹ ਦੁਰਗਾ ਵੀ ੳੁਹ ਮਜਾਕਾਲੀ ਚੰਢੀ ਵੀ ੳੁਹ ਜੇ ੳੁਹ ਸਾਨੂੰ ਸਾਜਦਾ ਹੈ ਤੇ ਮਾਰਦਾ ਵੀ ਹੈ ਸੋ ਬਨ ਗੋिਬਦ िਸ਼ਵ ਆਇਆ ਨਾਲ ਆिਦ ਸਕਤੀ ਮਾਤਾ ਦੁਰਗਾ ਜੀ ਤੇ ਚਾਰੇ ਸिਹਬਜਾਦੇ ਤੇਕਲਕੀ ਅਵਤਾਰ ਬਨ ਅਕਾਲ ਆਇਆ िਸਧੇ ਹੋਜੋ ਲੇਖਾ ਦੇਨਾ ਹੁਨ ਨਸ਼ੰਗ ਸਾिਰਆ ਹੁਨ ਤਤੀਆਂ ਤਵੀਆਂ ਤੇ ਬिਹਨ ਨਹੀ ਪੰਥ ਦੇ ਦੋਖੀਆਂ ਨੂੰ ਬਹਾੳਨ ਆਇਆ िਜਹੜੇ ਕਰਕੇ ਖਾਦੇ ਨੇ ਭੋਜਨ ਸੋ ੳੁਹਨਾ ਨੂੰ ਤਾਰਨ ਆਇਆ ਗੁਰੂ ਫिਤਹ ਜੀ

  • @naazpreetkaur9305
    @naazpreetkaur9305 Před 4 lety +2

    O mere waheguru g sanu tusi pagg di wadmully daat bakshi hai os nu sda hi samb ke rakan di takat dio... Asi bhut hi lucky ha jo sadi pagg dilan nu apna bnadi hai

  • @GurpreetSingh-rn3kg
    @GurpreetSingh-rn3kg Před 4 lety +11

    ਅੱਖਾਂ ਚ ਹੰਝੂ ਨੇ ਬਸ। ਸਾਨੂੰ ਏਨਾ ਪਿਆਰ। ਬਾਬਾ ਨਾਨਕ ਇਵੇਂ ਹੀ ਪਿਆਰ ਬਣਾਈ ਰੱਖੇ। ਵੀਡੀਓ ਵਾਰ ਵਾਰ ਸੁਣਨ ਨੂੰ ਜੀਅ ਕਰਦਾ।

  • @Manpreetkaur-wd5mv
    @Manpreetkaur-wd5mv Před 4 lety +153

    Dastar pahechan sikha de god bless you saree sardara nu💖

    • @jassteja3527
      @jassteja3527 Před 4 lety +5

      Manpreet ji iam strongly agree with you

    • @ranaasif123
      @ranaasif123 Před 4 lety +6

      Muslims vich es nu ammama Kia janda waa...
      aa Dari ta dastar basically Muslims vich v takreeban same hi hy. But we are careless not follow properly

    • @user-eh8fs5mr7w
      @user-eh8fs5mr7w Před 4 lety +3

      @@ranaasif123 I am sardar Singh from punjab (Anandpur sahib)🙏👳‍♂️👳‍♂️

    • @Manpreetkaur-wd5mv
      @Manpreetkaur-wd5mv Před 4 lety +4

      rana asif ok waooo thankyou veer g information. Share karan lai actually koi mada nai hunda sub vich ooo akal purakh aapp hai chahae ooo sikh hove jja musalman sareee sade veeer nae thanks sanu Pakistan vich aaeena pyaar dane lai veer g

    • @Manpreetkaur-wd5mv
      @Manpreetkaur-wd5mv Před 4 lety +3

      Jassi Teja thankyou sooo much

  • @gurjitsingh7061
    @gurjitsingh7061 Před 4 lety +22

    ਇਸ ਨੂੰ ਕਹਿੰਦੇ ਨੇ ਸਰਦਾਰਾ ਦੇ ਹੌਸਲੇ ਪਾਕਿਸਤਾਨ ਵਿਚ ਵੀ ਸਿਗਰੇਟ ਬੰਦ ਕਰਾਈ ਧੰਨਵਾਦ ਪਾਕਿਸਤਾਨੀ ਵੀਰ ਦਾ ਵੀ ਜਿਸ ਨੇ ਨਾਲ ਹੀ ਬੁਝਾਅ ਦਿਤੀ

  • @gillmicrobiologybotany6388

    ਕਿੰਨੀ ਸੋਹਣੀ ਗੱਲ ਕਹੀ ਮੁਸਲਮਾਨ ਵੀਰ ਨੇ, ਪੰਜਾਬੀ ਪੰਜਾਬੀ ਵੀਰ ਭਾਈ ਭਾਈ। ਵੀਰ, most welcome to india।😊😊🤗🤗🤗

  • @harjeetbuttar5350
    @harjeetbuttar5350 Před 4 lety +61

    Bhot vdhyaa boli aaa veere g.....love u Pakistan de veero💖💖💖💖💖

  • @karmjeetkaur4665
    @karmjeetkaur4665 Před 3 lety +1

    ਕਿੰਨੇ ਚੰਗੇ ਆ ਇਹ ਲੋਕ 🙏🙏👌👌👌🥰🥰 ਵਾਹਿਗੁਰੂ ਗੁਰੂ ਜੀ ਇਹਨਾ ਨੂੰ ਖੁਸ਼ ਰਖੇ ਓ

  • @jasveerkhokhar9846
    @jasveerkhokhar9846 Před 4 lety +11

    ਮੈਂ ਬਾਬੇ ਗੁਰੂ ਨਾਨਕ ਦੇਵ ਜੀ ਦੀ ਨਾਗਰੀ ਪਾਕਿਸਤਾਨ ਨੂੰ ਮੁਰਦਾਬਾਦ ਨਹੀਂ ਕਹਿ ਸਕਦਾ 🌹🌹🌹ਪਾਕਿਸਤਾਨ ਜਿੰਦਾਬਾਦ

  • @BirdiAgriculturalworks
    @BirdiAgriculturalworks Před 4 lety +59

    Pagg kise ik kaoum di ni veer. Jo ijjat karda ohna sab di aa 😍😍 veeer kehnda tuhadi pagg bahut pasand.. Sab di aa pag

    • @manvirsv
      @manvirsv Před 4 lety +6

      Bilkul Sahi aa bai.. bhave tusi kesadhari na v hovo ta v vadd ton vad pagg baneya Karo Ji🙏🏼🙏🏼

    • @saadabbasi9289
      @saadabbasi9289 Před 4 lety +2

      Sai kya

  • @SurinderSingh-fn3si
    @SurinderSingh-fn3si Před 4 lety +96

    ਸਿਮਰਜੋਤ ਜੀ ਤੁਸੀਂ ਵੀ ਬਹੁਤ ਗਰੇਟ ਹੋ

  • @punjabieducation1424
    @punjabieducation1424 Před 4 lety +38

    ਕਾਸ਼! ਪੰਜਾਬ ਫਿਰ ਤੋਂ ਪੂਰਾ ਹੋ ਜੇ😊

  • @sabiramgarhia9150
    @sabiramgarhia9150 Před 4 lety +166

    ਜਿਹੜੇ ਸਰਦਾਰ ਆ Like karo

  • @sandhusaab8734
    @sandhusaab8734 Před 4 lety +9

    ਮਨ ਖੁਸ਼ ਹੋ ਗਿਆ ਵੀਰ ਦੇ ਦਰਸ਼ਨ ਕਰ ਕੇ ।

  • @BalwinderSingh-py9ce
    @BalwinderSingh-py9ce Před 4 lety

    ਬਹੁਤ ਪਿਆਰ ਮਿਲ ਰਿਹਾ ਹੈ ਮੱਕੜ ਵਾਈ ਜੀ ਨੂੰ ਰੱਬ ਮੇਹਰ ਕਰੇ ਬਾਬਾ ਨਾਨਕ ਦੇਵ ਜੀ

  • @sukhchainsingh5787
    @sukhchainsingh5787 Před 4 lety +33

    mere satguru g eh punjaab dobara phir poora kr do..

  • @AsadAli-my1cl
    @AsadAli-my1cl Před 4 lety +2

    GOD bless you all Sikhs community and well come in Pakistan always from Azad Kashmir

  • @ParamjitKaur-im3xd
    @ParamjitKaur-im3xd Před 4 lety +2

    Kini Khushi mildi aa sav kuj sun Ka waheguru mehar krn sada gura Di diti hoyi sikhi ta sav Ada himaan krn

  • @Prabhneet62
    @Prabhneet62 Před 4 lety +3

    ਪਿਆਰ ਮੁਹੱਬਤਾਂ ਦਿਲਾਂ ਚ ਭਰ ਤੁਸੀ
    ਅੱਜ ਨਫ਼ਰਤਾਂ ਦਿਲ ਚੋਂ ਮੁਕਾ ਦਿੱਤੀਆਂ
    ਕੁਰਬਾਨ ਆਪ ਤੋ ਜਿੰਦ ਨਿਮਾਣੀ ਅਲਫਾਜ਼ ਦੀ
    ਦੋਵਾਂ ਮੁਲਕਾਂ ਚ ਪਿਆਰ ਮੁਹੱਬਤਾਂ ਫੈਲਾ ਦਿੱਤੀਆਂ
    Writer ✍️ masum alfaaz ,,from India,,

  • @naharstudiospl6968
    @naharstudiospl6968 Před 4 lety +2

    Yaar naa Pao Eda Diya video Dil krda dekh k v hune chale jayie asi v. Pakistan. Love u 😘 Pakistan valeyo

  • @babasomasinghji3026
    @babasomasinghji3026 Před 4 lety

    ਬਹੁਤ ਹੀ ਵਧੀਆ ਜੀ ਦਾਤਾ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ ਸਤਿ ਸ੍ਰੀ ਅਕਾਲ ਜੀ

  • @realwarrior3651
    @realwarrior3651 Před 4 lety +14

    Punjab Punjabi Punjabiyat zindabad

  • @gulabgill1060
    @gulabgill1060 Před 4 lety +286

    aah dislike wale koi sala modi bhagat hone aa...

    • @rajakhanraja5212
      @rajakhanraja5212 Před 4 lety +17

      Paji Mai bhi dehli se Hun abhi sab chaddi dhari ke gand me aag lagi hai

    • @RabNawaz-dh8wl
      @RabNawaz-dh8wl Před 4 lety +15

      Paggh punjabian di shaan aa

    • @realwarrior3651
      @realwarrior3651 Před 4 lety +2

      @@rajakhanraja5212
      Woh kiyon bhai jii

    • @japsinghsidhu5414
      @japsinghsidhu5414 Před 4 lety +4

      ਬਿਲਕੁਲ ਜੀ ਓਹੀ ਲਗਦੇ ਨੇ ਮੂਤ ਪੀਣੇ

    • @43teji
      @43teji Před 4 lety

      Veer eh youtube officially valo hunda aa, ta jo har tarah di public layi balance bneya rwe, har trh de lokan nu satisfaction rwe.

  • @jam93
    @jam93 Před 4 lety +53

    Being Punjabi without pag our dress is incomplete.

  • @gurdeepbhela8717
    @gurdeepbhela8717 Před 4 lety +33

    Simran jot veer dil khush Ho gia waheguru is larke di Murad puri kre

  • @avtargrewal3723
    @avtargrewal3723 Před 4 lety

    ਸਿਮਰਨ ਜੋਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ ਤੁਸੀਂ ਏਸ ਪੰਜਾਬ ਦਾ ਤੇ ਏਹ ਪੰਜਾਬ ਦਾ ਕਿਆ ਕਹਿਣਾ ਏਸ ਵੀਰ ਦਾ ਧੰਨਬਾਦ ਜਿਹੜਾ ਪਗੜੀ ਬੰਨਣ ਦਾਸੋਕ ਹੈ

  • @RajKumar-je7yh
    @RajKumar-je7yh Před 4 lety +32

    i am hindu but i allways with turban my family tha me hero han come india i will give u 100 turban patar kar sahib ap kol only one pug le gye c chlo ko bat nahe india aun te thewage

  • @navi-ec2rv
    @navi-ec2rv Před 4 lety +28

    Waheguru Sanu v kaddi mouka. Deve Pakistan jaan da . Love from Amritsar.

    • @adeelkhanblogger
      @adeelkhanblogger Před 4 lety +2

      Ajao mera veer Most Welcome ❤️

    • @navi-ec2rv
      @navi-ec2rv Před 4 lety +1

      @@adeelkhanblogger bhaijaan . Ik din jarur. Awaga. Saada Purana. Gar Lahore vich. C mere. Great grand father da .

    • @navi-ec2rv
      @navi-ec2rv Před 4 lety

      @Bravo Army thanks. Bro koi na jarur awage but ajje ni menu Pura. Yakeen hai sarakara ne dovve countries nu badnaam Kita wa dovve passe looka de dilla vich bahut pyar aa . Baba Nanak mehar Karan ok din jarur awaga . Lahore dekhan nu bahut Dil krda Mai bahut videos dekhda Lahore diya

    • @navi-ec2rv
      @navi-ec2rv Před 4 lety

      @Bravo Army bro Mera baad ch India wapis jaan nu Dil ni krna

    • @navi-ec2rv
      @navi-ec2rv Před 4 lety

      Bro tusi Army Ch ho

  • @ginderkakra9564
    @ginderkakra9564 Před 4 lety +3

    Ik laangha te khul gya... Baki v hun khol deo... Mai bolda allah hu tusi waheguru bol deo..... Love you all pakistani brothers ❤️😘

  • @43teji
    @43teji Před 4 lety +34

    Simran paji, you are very sweeet yaar. Love u bro.

  • @kirtansinghsangha3385
    @kirtansinghsangha3385 Před 4 lety +10

    ਕਿਤੇ ਮੈ ਵੀ ਪਾਕਿਸਤਾਨ ਜਾਵਾ
    ਰੱਜ ਰੱਜ ਕੇ ਸ਼ਹਿਰ ਲਾਹੋਰ ਵੇਖਾ

  • @BESTLEDREPAIRAMRITSAR
    @BESTLEDREPAIRAMRITSAR Před 4 lety +2

    ਇਹ 80 ਡਿਸ ਲਾਇਕ ਕਰਨ ਵਾਲੇ ਗੰਗੂਆ ਦਾ ਵੀ ਬੋਹਤ ਬੋਹਤ ਧੰਨਵਾਦ

  • @egexplorergurpreet5679
    @egexplorergurpreet5679 Před 4 lety +2

    Sarkara vlo hi loka nu todya gya....
    Eda ta sab lok jud ke rehna chaunde ne ....❤️❤️pagg meri jaan...

  • @jagatsgym9050
    @jagatsgym9050 Před 4 lety +32

    this video should show on our national media

    • @techtube_yt
      @techtube_yt Před 4 lety +1

      But media RSS ki basha bolti hy..ager Pakistan ka ya image logo ko dikha diya toh modi ko vote kon day ga?

  • @rajwinderhundal8271
    @rajwinderhundal8271 Před 4 lety +2

    ਸਿਮਰਨਜੋਤ ਵੀਰੇ ਤੁਹਾਡੀ ਤਰੀਫ਼ ਜਿੰਨੀ ਵੀ ਕਰੀਏ ਘੱਟ ਹੋਵੇਗੀ,ਬਹੁਤ ਹੀ ਕਮਾਲ ਦੀਆਂ interviews ਹੁੰਦੀਆਂ ਹਨ

  • @BaljinderSingh-cd2zp
    @BaljinderSingh-cd2zp Před 4 lety +5

    Masha-Allah!!😍 kya e baat hai veer! Karam ae sohne malak da , katthe hon da moka milya 2no punjab de lokan nu🙏 , baki 22 mera v Pakistan to khaas mitar aa bhrawa wangu e aa ohde v dil d tamanna k zindagi ch ik vari zarur miliye, baki sb diya duawan nal ho skya ta zaroor milange🤗 Sarbat da bhla kre Malak!🙏❤ Lots of love 2 all!!🙌

  • @rattandhaliwal
    @rattandhaliwal Před 3 lety

    ਪੰਜਾਬੀ ਲੋਕ ਜ਼ਿੰਦਾਬਾਦ

  • @CJ21605
    @CJ21605 Před 4 lety +1

    The best gift given by Shri Guru Gobind Singh Ji. Satguru da eh karj kadi vi nai chuka sakde asi.
    Dhan Dhan Dasam Pita Ji

  • @advocategursewaksingh2112

    Great work of Anchor and all team,, keep going

  • @PrabhjotSingh-uq9iy
    @PrabhjotSingh-uq9iy Před 4 lety +2

    kya baat aa bai.. rooh khush hogi yr pakistan waleya da pyar dekh k.. dil krda huni aa jawa pakistan dekhan..
    jeonde wasde raho punjabio🙏👌

  • @anmolanm9692
    @anmolanm9692 Před 4 lety

    ਵਾਹਿਗੁਰੁ ਜੀ ਭਲਾ ਕਰੋ ਲੋਕਾਂ ਦਾ

  • @jatindertiwana7363
    @jatindertiwana7363 Před 4 lety +13

    Dil kush ho gya bhai Ji thodi interview dekh ka

  • @sskherisingh5223
    @sskherisingh5223 Před 4 lety

    ਬਹੁਤ ਵਧੀਆ ਵਿਚਾਰ ਹਨ ਕਾਕਾ ਖਾਨ ਸਾਹਿਬ ਹੋਰਾਂ ਦੇ । ਸਿਖਾ ਦੇਵਾਂਗੇ ਜੀ ਪੱਗ ਬੰਨਣੀ । ਅਤੇ ਬਹੁਤ ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @karmjeetkaur4665
    @karmjeetkaur4665 Před 3 lety

    Very good ਵੀਰ ਜੀ

  • @BAJWASINGH
    @BAJWASINGH Před 4 lety +12

    ਸਿਮਰਨਜੋਤ ਭਾਜੀ ਬਹੁਤ ਧੰਨਵਾਦ । ਮੈਂ ਸਾਰੀਆਂ ਵੀਡੀਉ ਦੇਖੀਆਂ ਮਜਾ ਆ ਗਿਆ ।

  • @shaniiidj1028
    @shaniiidj1028 Před 4 lety +1

    Kal mano ik sikh bhi UAE vich Mila MA unhoo senaa nal layaa q Kay sikh Muslim bhai ha love u all sikh brother ❤️🇵🇰

  • @universewinner5107
    @universewinner5107 Před 4 lety +45

    India da punjab di entry milni chahidi hai par pta ni os punjab de lok ehna nu ena pyar respect de sakn ge ja nhi kyuke os punjab vich kafi lok hor paseo aa ke vas gae han te punjabi bahar di countries vich ja ja ke vas gae han baki rab jane
    Waheguru ji dono pase de loka vich pyar te respect peda kre ik duje de prati

    • @gurmejsingh7681
      @gurmejsingh7681 Před 4 lety +1

      Waheguru ji mehr kran sare khthe hoyie

    • @jassteja3527
      @jassteja3527 Před 4 lety +3

      Ji bilkul tusi thik keha but India vich politics a

    • @techtube_yt
      @techtube_yt Před 4 lety +1

      media ko force kro Pakistan ki real image dikhay..asay ghalat bayani ker k media py koi faida nhi..bus larai hi ho jani hy ager ya herkatain na band ki

    • @yadwindersingh2096
      @yadwindersingh2096 Před 4 lety

      U right

  • @balwindersinghbrar2339
    @balwindersinghbrar2339 Před 4 lety +2

    Sidhu moose wala jatt bukda fair .....luv u Pakistani veero 👌

  • @Balwindersingh-me4ge
    @Balwindersingh-me4ge Před 4 lety

    Punjabi boli, nu salam. Punjabi, punjabi, hi hunda, hai, chahe, oh kise, vi, mulakh vich, rehanda hove.sare, punjabiaa, nu ssa.🙏🙏🙏

  • @dalwindersingh1028
    @dalwindersingh1028 Před 4 lety +24

    Pag walia gllah sun sun ke hanjhu aunde ne thank you simranjot singh and pakstan

  • @technicalbanger5098
    @technicalbanger5098 Před 4 lety

    ਬਹੁਤ ਦਿਲ ਖੁਸ ਹੋ ਗਿਆ ਪਾਕਿਸਤਾਨ ਪੰਜਾਬੀ ਵੇਖ ਕੇ ਬਹੁਤ ਵਧੀਆ ਮੈ ਤਾ ਵੈਸੇ ਵੀ ਮਿਲਿਆ ਦੁਬਈ ਚ ਪਾਕਿਸਤਾਨ ਪੰਜਾਬੀ ਵੀਰ ਨੂੰ ਬਹੁਤ ਵਧੀਆ ਲੋਕ

  • @vishavjeetsinghmarok3162
    @vishavjeetsinghmarok3162 Před 4 lety +5

    It’s all blessing by guru gobind Singh Ji 🙏 Tera shukar hai daateya 🙏

  • @NavjotKaur-nj5mp
    @NavjotKaur-nj5mp Před 4 lety +1

    Wahhh bai .... Sidhu moosewala moosewala hoi pyi a .....bhot sohni reporting

  • @ajindersingj591
    @ajindersingj591 Před 4 lety +2

    ਅਹਾਂ ਨੂੰ ਵੀ ਚਾਈਦਾ ਏ ਕਿ ਮੁਸਲਿਮ ਵੀਰਾਂ ਨੂੰ ਪਿਆਰ ਤੇ ਸਤਿਕਾਰ ਦਈਏ
    ਦੀਨਤਾ ਨਿਮਰਤਾ ਇਨਸਾਨ ਦੇ ਗਹਿਣੇ ਨੇ
    ਸਭ ਧਰਮਾਂ ਨੂੰ ਪਿਆਰ ਕਰੋ
    ਰੱਬ ਤੁਹਾਨੂੰ ਪਿਆਰ ਕਰੇਗਾ

  • @bsingh3099
    @bsingh3099 Před 4 lety

    Dastar sikh de pashan vadia vichar pagg lai ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @KulwinderKaur-fj3jx
    @KulwinderKaur-fj3jx Před 4 lety +1

    Love u veer ji very nice 👌👌👌👌

  • @user-jf1dh6js6c
    @user-jf1dh6js6c Před 4 lety

    ਵਾਹਿਗੁਰੂ ਚੜ੍ਹਦੀ ਕਲਾ ਤੇਰੀ

  • @rampalsingh5046
    @rampalsingh5046 Před 4 lety +1

    ਦਾਤਾ ਧੰਨ ਤੇਰੀ ਸਿੱਖੀ

  • @jarnailsingh5341
    @jarnailsingh5341 Před 3 lety

    ਸਿਮਰਜੋਤ ਵੀਰ ਜੀ ਰੱਬ ਲੰਮੀਆਂ ਉਮਰਾਂ ਬਖਸ਼ੇ

  • @maninderkhehra
    @maninderkhehra Před 4 lety +13

    Apne punjabi v odrly loka nu inna pyar de sknge je idr on!!

  • @ramneetkaur9981
    @ramneetkaur9981 Před 4 lety +1

    Dil khush hoea

  • @money4224
    @money4224 Před 4 lety +7

    Sahi kia ' ehh punjab vi mera ae te ooo punjab vi mera ae♥♥

  • @deepsweet4753
    @deepsweet4753 Před 4 lety

    Bhot khushi hoi sun ke veer diya gala..

  • @veerpalkaur8609
    @veerpalkaur8609 Před 4 lety +15

    Jiyo punjabio 💞

  • @manipreet679
    @manipreet679 Před 4 lety

    Dil kush ho geaa veer ji

  • @amarjitkaur6048
    @amarjitkaur6048 Před 4 lety +5

    His voice is awesome

  • @dharmindergill9823
    @dharmindergill9823 Před 4 lety

    Waa jii waa waheguru ji veer daa bhlaa karey veer daa

  • @KamaljeetKaur-rz4wy
    @KamaljeetKaur-rz4wy Před 4 lety +5

    Interview vekh k kinna dil krda... K apan fer ton ikk Ho jaie....

  • @goldydhillo3027
    @goldydhillo3027 Před 4 lety

    Dil khush ho gya eh sb dekh k..

  • @RajKumar-je7yh
    @RajKumar-je7yh Před 4 lety +9

    Allo alo karo modi sahib itna pyar karde han sade india nu ik bar deakh len devo yar ron aa gya itna pyar kade han log

    • @rustamkhan5949
      @rustamkhan5949 Před 4 lety

      Tumara Media hi tum logo ko jhot bolta hai Baki ap Pakistani public Ka real face social media pe Dekh lo

    • @RajKumar-je7yh
      @RajKumar-je7yh Před 4 lety +1

      @@rustamkhan5949 gud brother

  • @AmritpalSingh-qb8qc
    @AmritpalSingh-qb8qc Před 4 lety

    ਬਹੁਤ ਖੂਬ

    • @preetpreet6793
      @preetpreet6793 Před 4 lety

      Attru a gye vedio dekh ke i am imotiknal Rab kre sab lok mil jan bas ihi a dva

  • @manjitsingh-nq5vp
    @manjitsingh-nq5vp Před 4 lety

    ਦਿਲ ਖੁਸ਼ ਕਰਤਾ ਵੀਰ ਨੇ

  • @parmjitgill8757
    @parmjitgill8757 Před 4 lety

    Sayassatt ne sadi Aajjadi ta khohi c, Sada Pyar v band ditta..💝👌👌👌

  • @Baalstories
    @Baalstories Před 4 lety +24

    Pugg de deo reporter Saab ...fir kehri gal j atechi room ch aa

    • @darvish5160
      @darvish5160 Před 4 lety

      😂😂😂😂😂😂😂😁😁😁😁😁😁😍😍😍😍😍😍😍😍😍
      Dil nhe karda peya veer da pugg denr nooo

  • @yadwinderyaad7603
    @yadwinderyaad7603 Před 4 lety +4

    ਕਿਆ ਬਾਤ❤❤❤

  • @sunnybrar1998
    @sunnybrar1998 Před 4 lety +7

    waheguru g

  • @jaspalsingh6901
    @jaspalsingh6901 Před 3 lety

    ਬਹੁਤ ਵਧਿਆ ਲੱਗਾ ਜੀ

  • @BalwinderSingh-py9ce
    @BalwinderSingh-py9ce Před 4 lety

    ਕੱਲ ਮੈ ਵੀ ਇਕ ਮੁਸਮਾਨ ਦੇ ਪੱਗ ਵਨੀ ਸੀ ਬਹੁਤ ਖੁਸ ਹੋਇਆ ਰੱਬ ਜਾਣ ਦਾ ਹੈ

  • @sunrise19962
    @sunrise19962 Před 4 lety +2

    It's just love and respect each other. Spread love guys....

  • @GurtejSingh-hf2df
    @GurtejSingh-hf2df Před 4 lety +1

    ਅਸੀਂ ਦੁਬਈ ਗਏ ਸੀ। ਉਥੇ ਵੀ ਇਕ ਪਾਕਿਸਤਾਨੀ ਭਰਾ ਮਿਲਿਆ ਜੋ ਪੱਗ ਦਾ ਬਹੁਤ ਸਤਿਕਾਰ ਕਰਦਾ ਸੀ। ਅਸੀਂ ਉਹਦੇ ਨਾਲ ਘੁੰਮ ਰਹੇ ਸੀ ਤਾਂ ਲੋਕ ਬਗੈਰ ਜਾਣ ਪਹਿਚਾਣ ਵਾਲੇ ਵੀ ਜਦੋਂ ਪੰਜਾਬੀ ਚ ਹਾਲਚਾਲ ਪੁਛਿਆ ਕਰਨ ਤਾਂ ਉਹ ਕਹਿੰਦਾ ਇਹ ਤੁਹਾਡੇ ਪੱਗ ਬੰਨੀ ਕਰਕੇ ਹੈ। ਇਹ ਲੋਕ ਮੈਨੂੰ ਨਹੀਂ ਜਾਣਦੇ।

  • @Harpalsingh-pp8xb
    @Harpalsingh-pp8xb Před 4 lety +4

    Great and I love you 🙏👌💗❤👍🖐💪🙏

  • @harmanchoongh2235
    @harmanchoongh2235 Před 4 lety +1

    Niceeeee jiiiiiii vry good bro .......ka paggg nu like krda aaaaaaa ....👍👍

  • @pavanp6851
    @pavanp6851 Před 4 lety +5

    Waheguru ji 🙏🙏

  • @nevergiveup9756
    @nevergiveup9756 Před 4 lety +1

    Oh love ..... mind blowing

  • @mareyaarkamineykhannawale987

    siraaa

  • @physicsactivities4774
    @physicsactivities4774 Před 4 lety +3

    Baut sohna interview

  • @atindersingh7571
    @atindersingh7571 Před 4 lety

    ਵਾਹਿਗੁਰੂ ਜੀ😍😍😍💝

  • @FunTime-kl9bj
    @FunTime-kl9bj Před 4 lety +3

    Sady sohny Punjabi love g Lahore walya alo