ਦੁਨੀਆਂ ਭਰ ਦੀਆਂ ਨਸਲ ਨੇ ਇਸ ਖਿਡਾਰੀ ਕੋਲ ਦੇਖੋ ਟੋਪ ਦੀਆਂ ਨਸਲਾਂ

Sdílet
Vložit
  • čas přidán 31. 03. 2023
  • #viralvideo #starkabutarbaaz #kabutarbaji #trendingvideo #pigeonrace #ikshonkkabutarbajida #live #sheeraharigad #topnsala #sidhu

Komentáře • 78

  • @user-wl6ht6jz5f
    @user-wl6ht6jz5f Před 5 měsíci +1

    ❤❤❤

  • @user-cq3df9in2e
    @user-cq3df9in2e Před rokem +17

    ਕੁਲਦੀਪ ਬਾਈ ਜਦੋਂ ਕਬੂਤਰ ਦਿਖਾਉਣੇ ਹੁੰਦੇ ਆ ਮਾਸਕ ਜ਼ਰੂਰ‌ ਲਾਇਆ ਕਰ ਕਬੂਤਰ ਦੇ ਖੰਭਾਂ ਜੋ ਪਾਉਡਰ ਲਿਕਦਾ ਸੇਹਿਤ ਲਈ ਹਾਨਿਕਰਨ ਹੈ ਬਾਈ ਜੀ 🙏🙏🙏🙏

    • @kabuterclub2357
      @kabuterclub2357 Před rokem +2

      Purnea samaya vich koi londea sea mask das veer

    • @StarKabutarbaaz
      @StarKabutarbaaz  Před rokem +3

      Bai is CH Galt vi ਕੁੱਝ ਨੀ ਜੀ। ਜੈ ਲੱਗ ਜੈ ਤਾਂ ਮਾੜਾ ਨੀ ਬਾਈ ਜੀ

    • @tari3043
      @tari3043 Před rokem +4

      @@StarKabutarbaazਕੁਲਦੀਪ ਬਾਈ ਜੀ ਉਸਤਾਦ ਯਾਦ ਮਿੱਠੜੀ ਹਮੇਸ਼ਾ ਖੁੱਡਿਆ ਵਿਚ ਵੜਨ ਵੇਲੇ ਮੂੰਹ ਤੇ ਮਾਸਕ ਲਗਾਉਦੇ ਨੇ ਤੇ ਉਹਨਾਂ ਨੇ ਆਪਣੀ ਵੀਡੀਓ ਵਿਚ ਕਿਹਾ ਵੀ ਆ।

    • @tari3043
      @tari3043 Před rokem +3

      @@kabuterclub2357 ਬਾਈ ਜੀ ਮਾਸਕ ਲਗਾਉਣ ਨਾਲ ਕੋਈ ਆਪਾ ਨੂੰ ਫਰਕ ਤਾ ਪੈਦਾ ਨੀ। ਵੀਰੇ ਜੇ ਆਪਾ ਆਪ ਠੀਕ ਰਹਾਗੇ ਤਾ ਇਹਨਾਂ ਦੀ ਸਾਭ ਸੰਭਾਲ ਵੀ ਚੰਗੀ ਤਰ੍ਹਾਂ ਕਰ ਸਕਾਗੇ।

    • @harpreetaulakh9670
      @harpreetaulakh9670 Před rokem +1

      😂😂

  • @Ballisingh-ib6kq
    @Ballisingh-ib6kq Před rokem +1

    34.34 ਤੇ very funny 😂😂

  • @harpindersinghmaan7366
    @harpindersinghmaan7366 Před rokem +3

    ♥️🕊️♥️_ਬਹੁਤ ਵਧੀਆ ਗੱਲਬਾਤ___ _ਰਾਮਨਿਵਾਸ_ (ਬਠਿੰਡਾ)

  • @user-wl6ht6jz5f
    @user-wl6ht6jz5f Před 5 měsíci

    31:23

  • @jagrajsingh1831
    @jagrajsingh1831 Před rokem +2

    ਸੀਰਾ ਵਧੀਆ ਬੰਦਾਂ ਮਿਲਣ ਸਾਰ ਆਂ ਯਾਰਾ ਦਾਂ ਯਾਰ ਆਂ

  • @kalusaidoke
    @kalusaidoke Před rokem +1

    ਬਹੁਤ ਵਧੀਆ ਇੰਟਰਵਿਊ ਸੀ

  • @sabbisingh3886
    @sabbisingh3886 Před rokem +1

    ਬਹੁਤ ਵਧੀਆਂ ਗੱਲਬਾਤ ਕਰੀਂ ਵੀਰ 🙏

  • @mukhtiarjhaloor7968
    @mukhtiarjhaloor7968 Před rokem +1

    ਬਹੁਤ ਵਧੀਆ ਗੱਲਬਾਤ

  • @jaggisingh4139
    @jaggisingh4139 Před rokem +2

    very gud job

  • @vakhipaad2455
    @vakhipaad2455 Před rokem +3

    ਬਾਰਸੀ ❤️🥰

  • @sandaurwalekabooter5812
    @sandaurwalekabooter5812 Před rokem +1

    Good job brother

  • @jassashergill6595
    @jassashergill6595 Před rokem +2

    Good

  • @vakhipaad2455
    @vakhipaad2455 Před rokem +2

    Good 👍 ji

  • @mandeepsingh2379
    @mandeepsingh2379 Před rokem +1

    Attt interview

  • @BinnuDhaliwal-kn6jc
    @BinnuDhaliwal-kn6jc Před 4 měsíci +2

    Sirra

  • @himmatchatha626
    @himmatchatha626 Před rokem +2

    Nice

  • @gurjeetsingh7142
    @gurjeetsingh7142 Před rokem +1

    Sira gud parson aa bro

  • @baazsingh5814
    @baazsingh5814 Před rokem +1

    Nicee

  • @kirandeepsingh8133
    @kirandeepsingh8133 Před rokem +1

    Very good veer ji

  • @Istiakkhan-dc8nf
    @Istiakkhan-dc8nf Před rokem +1

    Nice video bro 👌👌👌

  • @sharanjitsinghgill7181
    @sharanjitsinghgill7181 Před rokem +1

    Very nice interview y g God bliss you brother

  • @serrasidhu3772
    @serrasidhu3772 Před rokem +1

    Nice👌👌👌👌❤️❤️❤️❤️

  • @gurtejsidhu931
    @gurtejsidhu931 Před rokem +1

    Very nice ver

  • @nishukumar1780
    @nishukumar1780 Před rokem +1

    Nice bro

  • @AMANDEEPDHILLON-pb5mp
    @AMANDEEPDHILLON-pb5mp Před rokem +1

    Sirra interview

  • @doctorrahmaan1332
    @doctorrahmaan1332 Před rokem +1

    Star banda duniaa da seera harigarh insaaf full krda

  • @lovemalhi-xb3yq
    @lovemalhi-xb3yq Před rokem

    ustaad bikkar pakhowal ne bhout vdia nsl tyar kri aa❤

  • @nikkusingh8694
    @nikkusingh8694 Před 6 měsíci +1

    ❤❤❤❤

  • @user-wl6ht6jz5f
    @user-wl6ht6jz5f Před 5 měsíci +1

    ❤❤❤❤❤

  • @jashandeepdeep7338
    @jashandeepdeep7338 Před rokem +1

    ❤❤❤❤❤❤

  • @MandeepSingh-do6mr
    @MandeepSingh-do6mr Před rokem +2

    Waheguru ji 🙏2023, 🕊🕊🕊

  • @baljitsingh-il1ys
    @baljitsingh-il1ys Před rokem +1

    Sarra.naraghar

  • @Ballisingh-ib6kq
    @Ballisingh-ib6kq Před rokem +1

    Very good interw bhaji 💐💐🙏💐👍
    I am Balli singh gunachaur

  • @gaggiwazidke2990
    @gaggiwazidke2990 Před rokem +1

    ਸਿਰਾ ਗੱਲਬਾਤ ਐ ❤❤❤

  • @davibanbhaura9809
    @davibanbhaura9809 Před rokem +1

    sira bnda seera ❤

  • @VeerpalSingh-he2om
    @VeerpalSingh-he2om Před rokem +1

    ❤❤❤s

  • @mandeepromana4053
    @mandeepromana4053 Před rokem +1

    Seera bai🕊🕊🕊🙏👌👌❤️❤️❤️

  • @sonyrajput89000
    @sonyrajput89000 Před rokem +2

    ਸਿਰਾ ਗੱਲਬਾਤ ਬਾਈ ਜੀ ਬਾਬਾ ਮੇਹਰ ਕਰੇ ਆਪਾ ਵੀ ਇੱਕ ਸੋਰਟ ਵਿਡੀਊ ਪਾਈ ਆ ਆਪਣੀ ਪੱਠੀ ਦੀ ਆਪਣੇ ਇਸ ਚੈਨਲ ਤੇ ਹੋ ਸਕਿਆ ਸ਼ੋਕ ਕਰੀ ਕੁਲਦੀਪ ਵੀਰ ❤🕊

    • @StarKabutarbaaz
      @StarKabutarbaaz  Před rokem +1

      Sukria veere

    • @StarKabutarbaaz
      @StarKabutarbaaz  Před rokem +1

      Paado ਵੀਰ

    • @sonyrajput89000
      @sonyrajput89000 Před rokem

      @@StarKabutarbaaz ਵੀਰੇ ਕੀਤੀਆ ਦੋ ਸੋਰਟ ਵਿਡੀਊ ਅੱਪਲੋਡ ਕਲਿੱਕ ਕਰਕੇ ਦੇਖ ਲਵੀ ਸਾਡੇ ਜਾਨਵਰ ਵੀ ਬਹੁਤ ਮੇਹਨਤ ਨਾਲ ਬਣਾਏ ਆ ਕਬੂਤਰ ਸਾਰੇ ਚੰਗੇ ਬਣਾਏ ਆ ਬਸ ਗੇਮ ਨੀ ਪਤਾ ਨਹੀ ਤਾ ਆਪਾ ਵੀ ਗਾਹ ਪਾਇਆ ਹੋਣਾ ਸੀ ਅੱਜ ਬਾਕੀ ਕਿਸੇ ਵੀਰ ਤੋ ਕਬੂਤਰ ਸਭਾਇਆ ਸੀ ਆਪਾ ਕਬੂਤਰ ਜਿੱਤ ਵੀ ਗਿਆ ਸੀ ਪਰ ਮੇਹਨਤ ਦਾ ਮੁੱਲ ਪੱਲੇ ਨੀ ਪਿਆ ਸੀ ਬੱਚਾ ਆਪਣਾ ਮੇਹਨਤ ਆਪਣੀ ਐਟਰੀ ਆਪਣੀ ਫਿਰ ਨੀ ਸਾਰਾ ਕੁੱਝ ਸਾਭਣ ਵਾਲਾ ਲੈ ਗਿਆ ਸੀ ਫਿਰ ਆਪਾ ਬਾਜੀ ਨੀ ਛੱਡੀ ਪਹਿਲੀ ਬਾਜੀ ਹੀ ਜਿੱਤੀ ਪਰ ਪੱਲੇ ਕੱਖ ਵੀ ਨਹੀ ਪਿਆ ਪਹਿਲੀ ਬਾਜੀ ਦਾ ਚਾਹ ਵੀ ਬਹੁਤ ਹੁੰਦਾ ਬੱਚੇ ਨੇ ਉਡ ਉਡ ਗਾਹ ਪਾਤਾ ਪਰ ਜੇ ਉਹ ਬੰਦਾ ਇੱਕ ਵਾਰ ਪੈਸੇ ਫੜਾ ਵੀ ਦਿੰਦਾ ਹੱਥ ਚ ਮੈ ਆਪ ਉਹਨੂੰ ਸਾਰੇ ਦੇ ਦਿੰਦਾ ਪੈਸੇ ਵਾਲੀ ਕੋਈ ਗੱਲ ਨੀ ਰੱਬ ਦੀ ਮੇਹਰ ਨਾਲ ਆਪਣਾ ਕੰਮ ਠੀਕ ਆ ਪਰ ਫਿਰ ਵੀ ਬੂਰਾ ਲੱਗਦਾ ਜਦ ਕੋਈ ਏਦਾ ਕਰਦਾ ਬਾਕੀ ਵੀਰ ਇੰਸਟਾਗ੍ਰਾਮ ID ਦੱਸ ਮੈ ਸ਼ੋਕ ਕਰਵਾਦੂ ਆਵਦੇ ਕਬੂਤਰਾ ਦਾ ਵੀ ਆਪਾ ਤਾ ਹੁਣ ਆਪ ਹੀ ਉੱਤਾ ਥੱਲਾ ਕਰਕੇ ਸਾਭ ਕੇ ਛੱਡਾਗੇ ਹਾਰ ਜਿੱਤ ਬਣੀ ਆ ਆਪਾ ਨੂੰ ਪੂਰਾ ਯਕੀਨ ਆ ਆਵਦੇ ਕਬੂਤਰਾ ਤੇ ਜੇ ਖੜਗੇ ਕੋਈ ਆਜੇ ਹਵਾ ਨਾ ਸਮਝੀ ਵੀਰ ਯਕੀਨ ਹੀ ਏਨਾ ਕਬੂਤਰਾ ਤੇ ਘਰੇ ਦਿਨ ਮਾਰਦੇ ਰਹੇ ਕਬੂਤਰ ਮੇਹਨਤ ਦਾ ਮੁੱਲ ਮੋੜ ਦਿੰਦੇ ਆ ਬਾਕੀ ਇੱਕ ਵੀਰ ਨੇ ਮੈਨੂੰ ਕਿਹਾ ਸੀ ਜਿਹੜਾ ਘਰੇ ਦਿਨ ਮਾਰਦਾ ਉਹ ਬਾਹਰ ਬੈਠ ਜਾਦਾ ਜੋ ਕੇ ਹੁੰਦਾ ਵੀ ਆ ਪਰ ਆਪਣਾ ਬੱਚਾ ਘਰੇ 8-9 ਘੰਟੇ ਉਡਦਾ ਸੀ ਤੇ ਬਾਹਰ ਉਹ 7 ਤੋ 10 ਤੱਕ ਬੈਠਾ ਹੀ ਨਹੀ ਧੰਨਵਾਦਮੈ ਵੀ ਨਵਾ ਹੀ ਆ ਪਰ ਇੱਕ ਗੱਲ ਨਵੇ ਮੁੰਡਿਆ ਲਈ ਮੇਰੇ ਵਰਗਿਆ ਲਈ ਯਾਦ ਰੱਖੋ ਬਾਈ ਜਿਹੜਾ ਬੰਦਾ ਹੋਰਾ ਦੇ ਕਬੂਤਰ ਦੇਖੀ ਜਾਊ ਵੀ ਉਹ ਹੋਣ ਮੇਰੇ ਕੋਲ ਹੋਣ ਮੈ ਆ ਕਰਦੂ ਏ ਕਰਦੂ ਉਹ ਫੇਲ ਆ 90% ਜਿਹੜੇ ਕਬੂਤਰ ਤੁਹਾਡੇ ਕੋਲ ਘਰੇ ਖੁੱਡੇ ਚ ਬੈਠੇ ਆ ਉਹਨਾ ਤੇ ਮੇਹਨਤ ਕਰਲੋ 99% ਤੁਹਾਡੇ ਕਬੂਤਰ ਉੱਡਣਗੇ ਕਿਊਕਿ ਮੈ ਕਿਸੇ ਤੋ ਕਬੂਤਰ ਮੰਗੇ ਨੀ ਫੜਕੇ ਤੇ ਉਹਨਾ ਤੋ ਬੱਚੇ ਕਢਾ ਕੇ ਬਣਾਏ ਆ ❤🙂🕊

  • @desijatt4229
    @desijatt4229 Před rokem +1

    Sirra banda seera sareya to vdia gall kise nal koi liaahz ni rakhda jdo kaapi fad lendaa full insaaf krda te nature v sb to kainttt 👌👌👌heera banda yaara da yaar aa seera❤️❤️😘😘from…Fauji Binjal🙏

  • @manjotmandla1711
    @manjotmandla1711 Před 5 měsíci +1

    Bai haddi jord da koi rool hey bazi vale bai

  • @jassachahal5177
    @jassachahal5177 Před rokem +1

    Vadia Banda seera y

  • @jassbadesha3840
    @jassbadesha3840 Před rokem

    Mani apna pra

  • @RakeshKumar-fi4co
    @RakeshKumar-fi4co Před rokem +1

    Prize 3 hone chahide a veer apni ta ehi suggestion a bas baki jo thonu theek lagge

  • @saadullahsami2953
    @saadullahsami2953 Před rokem +1

    Love from Pakistan sirra veer❤❤❤❤

  • @kalusaidoke
    @kalusaidoke Před rokem +2

    ਪਾਊਡਰ ਤਾ ਦੱਸ ਦੇ ਬਾਈ

  • @hardialsingh3222
    @hardialsingh3222 Před rokem +1

    Very nice👍👍👍👍

  • @Happy-iw5ml
    @Happy-iw5ml Před rokem +1

    Bhaji apne kabooter v shonk krao

  • @user-xu6zi1cx4w
    @user-xu6zi1cx4w Před 8 měsíci

    Bai cheena mansa di vi kado ao gye entarwo

  • @kukku6664
    @kukku6664 Před rokem +1

    Butta Dhamot di interview

  • @saadullahsami2953
    @saadullahsami2953 Před rokem +1

    Sirray bhai da interview Virat pigeon club chennal di terfo v hoya c wadia bnda veer❤❤

  • @punjabi7614
    @punjabi7614 Před rokem

    ਬਾੲੀ ੲਿਸ ਵਾਰ ਖ਼ੰਬ ਬਹੁਤ ਮਾੜੇ ਅਾੲੇ ਅਾ ਕਬੂਤਰਾਂ ਦੇ

  • @kulwindersinghninda375
    @kulwindersinghninda375 Před rokem +2

    ਮੁੱਢ ਘੱਟ ਕਰਾਵੋ ਸੀਰੇ ਗੱਲ ਸ਼ੌਕ ਪੂਰਾ ਕਰਨ ਵਾਲੀ ਹੀ ਕਰੋ

  • @yup3473
    @yup3473 Před rokem +2

    Boote kol v ja veere dhamot ale to

    • @StarKabutarbaaz
      @StarKabutarbaaz  Před rokem

      ਤੁਹਾਡੇ ਬੋਲ ਸੁਲੱਖਣੇ ਹੋਣ ਬਾਈ

  • @kulwindersinghninda375

    ਬਿੱਲਕੁੱਲ ਸਾਫ ਬੰਦਾ ਸੀਰਾ

  • @bhshshsbsbszbsb3931
    @bhshshsbsbszbsb3931 Před rokem +1

    👍👍👍🕊️🕊️🕊️♥️♥️♥️♥️🙏🙏😍😍😍😍

  • @manidersingh3086
    @manidersingh3086 Před rokem +1

    Kuldeep. Putara. Tera. Kamm. Din bdin. Vadhega. Tou. Banda. Good. Hi

  • @navjotsingh4697
    @navjotsingh4697 Před rokem +1

    Nice

  • @ballu.kot.kachhwa.
    @ballu.kot.kachhwa. Před rokem

    ❤❤❤❤