Sikh ਧਰਮ ਅਪਣਾ ਕੇ Tamil Nadu ਦੇ ਜੀਵਨ ਕੁਮਾਰ ਬਣੇ Jiwan Singh, ਹੁਣ Hoshiarpur ਤੋਂ ਲੜ ਰਹੇ ਚੋਣ

Sdílet
Vložit
  • čas přidán 29. 07. 2024
  • ਤਾਮਿਲਨਾਡੂ ਦੇ ਜੀਵਨ ਸਿੰਘ ਜੋ ਪਹਿਲਾਂ ਜੀਵਨ ਕੁਮਾਰ ਸਨ, ਪਿਛਲੇ ਕੁਝ ਸਾਲਾਂ ਤੋਂ ਜੀਵਨ ਸਿੱਖ ਧਰਮ ਨਾਲ ਜੁੜੇ ਅਤੇ ਸਿੱਖੀ ਰੂਪ ਨੂੰ ਵੀ ਆਪਣਾ ਲਿਆ।
    51 ਸਾਲ ਦੇ ਜੀਵਨ ਸਿੰਘ ਜੋ ਕਿ ਸੁਪਰੀਮ ਕੋਰਟ ਦੇ ਵਕੀਲ ਹਨ ਪਰ ਇਸ ਵੇਲੇ ਪੰਜਾਬ ’ਚ ਉਹ ਬਹੁਜਨ ਦ੍ਰਵਿੜ ਪਾਰਟੀ ਦੇ ਉਮੀਦਵਾਰ ਵਜੋਂ ਹੁਸ਼ਿਆਰਪੁਰ ਸੀਟ ਤੋਂ ਚੌਣ ਮੈਦਾਨ ’ਚ ਉਤਰੇ ਹਨ।
    ਜੀਵਨ ਸਿੰਘ ਦੇ ਨਾਲ ਓਹਨਾ ਦੇ ਕੁਝ ਸਾਥੀ ਵੀ ਤਾਮਿਲਨਾਡੂ ਤੋਂ ਚੋਣ ਪ੍ਰਚਾਰ ਲਈ ਪੰਜਾਬ ਆਏ ਹਨ ਜੋ ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ ਹਲਕੇ ਦੇ ਪਿੰਡ ਰਾਏਪੁਰ ਦੇ ਗੁਰਦਵਾਰਾ ਸਾਹਿਬ ਚ ਰਹਿ ਰਹੇ ਹਨ ਤੇ ਇਥੋਂ ਹੀ ਰੋਜ਼ ਚੋਣ ਪ੍ਰਚਾਰ ਲਈ ਆਪਣੇ ਸਾਥੀਆਂ ਨਾਲ ਨਿਕਲਦੇ ਹਨ।
    ਪਰ ਜੀਵਨ ਸਿੰਘ ਨੇ ਇਹ ਰਾਹ ਕਿਉਂ ਚੁਣਿਆ, ਉਨ੍ਹਾਂ ਤੋਂ ਹੀ ਸੁਣ ਲਵੋ...
    ਰਿਪੋਰਟ - ਪ੍ਰਦੀਪ ਕੁਮਾਰ, ਐਡਿਟ - ਸਦਫ਼ ਖ਼ਾਨ
    #tamilnadu #sikhs #punjabpolitics
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 256

  • @jagjotsingh433
    @jagjotsingh433 Před 2 měsíci +147

    Vote for sardar Jeevan singh ji khalsa

  • @singhgurjit8614
    @singhgurjit8614 Před 2 měsíci +43

    ਬਾਬਾ ਜੀ ਆ ਜਾਵੋ ❤ਹੁਸ਼ਿਆਰਪੁਰ ਲਵ ਯੂ

  • @kamalsingh-dc1vs
    @kamalsingh-dc1vs Před 2 měsíci +25

    Sikh+ Tamil = ❤🦁🌹💐💪🙏

  • @lovepunjab2738
    @lovepunjab2738 Před 2 měsíci +106

    ਕਿੰਨਾ ਫਰਕ ਆ, ਪੰਜਾਬ ਦੇ ਸਿੱਖ ਤੇ ਤਾਮਿਲਨਾਡੂ ਦੇ ਸਿੱਖ ਚ, ਸੁਲਝਿਆ ਹੋਏ ਇਨਸਾਨ ਆ, ਪੰਜਾਬ ਚ ਸਿੱਖਿਆ ਦਾ ਪੱਧਰ ਬਹੁਤ ਘਟੀਆ ਗਾ, ਪੰਜਾਬ ਦੇ ਲੀਡਰਾ ਨੂੰ ਏਕੋਨੋਮੀ ਦੀ ਕੋਈ ਸਮਝ ਨਹੀਂ ਆ, ਇਸ ਲਈ ਅੱਜ ਪੰਜਾਬ ਕਰਜੇ ਚ ਡੁਬਿਆਂ ਪਿਆ ਗਾ.

    • @Yo-yo-uu3wl
      @Yo-yo-uu3wl Před 2 měsíci +6

      Koi suljyaa hoyaa nehi… nillaa kabootar hai… eah sirf ethe SC vote dae chkr ch ayaa hai.. agr sikh bnn kae aundaa taan kashi ram nu apna guru naa manda

    • @lovepunjab2738
      @lovepunjab2738 Před 2 měsíci +2

      @@Yo-yo-uu3wl ਜੇ ਤੁਸੀ ਸਿੱਖ ਹੁੰਦੇ, ਪੰਜਾਬ ਚ ਜਾਤਾਂ ਪਾਤਾ ਚ ਨਾਹ ਵੰਡੇ ਹੁੰਦੇ.21% ਜੱਟ,32% ਦਲਿਤ, ਜਮੀਨ ਤੇ ਕਬਜਾ ਜੱਟਾ ਦਾ, ਸੱਤਾ ਚ ਕਬਜਾ ਜੱਟਾ ਦਾ, ਪਿੰਡ ਦੀ ਸਰਪੰਚੀ ਚ ਜੱਟ ਸਰਪੰਚ ਹੋਣਾ ਚਾਹੀਦਾ,ਜਾਤ ਪਾਤ ਤੇ ਜ਼ਮੀਨਾਂ ਦੇ ਹੱਕ ਕਿਸਨੇ ਦਿੱਤੇ.ਕੈਨੇਡਾ, ਯੂ.ਕੇ, ਅਮਰੀਕਾ, ਆਸਟ੍ਰੇਲੀਆ ਪੰਜਾਬ ਦੇ ਜੱਟ ਜਾਂਦੇ ਆ, ਪੰਜਾਬ ਦਾ ਦਲਿਤ ਨਹੀਂ ਜਾ ਸਕਦਾ, ਕਿਉਂਕਿ ਉਸ ਕੋਲ ਜਮੀਨ ਨਹੀਂ ਆ. ਉਹਨਾਂ ਨੇ ਇਸ ਪੰਜਾਬ ਚ ਹੀ ਰਹਿਣਾ ਗਾ. ਇੰਡਸਟਰੀ ਦਾ ਵਿਰੋਧ ਕੀਤਾ ਜਾਂਦਾ ਗਾ, ਤਾਂ ਜੋ ਪੰਜਾਬ ਦੀ ਗਰੀਬ ਜਨਤਾ ਨੂੰ job ਨਾ ਮਿਲ ਜਾਵੇ. ਜਿਵੇੰ ਕੈਨੇਡਾ ਚ ਦਰਖਤਾਂ ਤੇ ਨੌਕਰੀਆਂ ਲੱਗਦੀਆਂ ਨੇ, ਉੱਥੇ ਸਰਕਾਰ job ਨਹੀਂ ਦਿੰਦੀ, ਪ੍ਰਾਈਵੇਟ ਇੰਡਸਟਰੀ ਹੀ job ਦਿੰਦੀ ਆ.

    • @lovepunjab2738
      @lovepunjab2738 Před 2 měsíci

      @@Yo-yo-uu3wl ਸੋਨੂੰ ਕਾਸ਼ੀ ਰਾਮ ਨਾਲ ਪ੍ਰੋਬਲਮ ਆ, ਕਿਉਂਕਿ ਉਹ ਹਿੰਦੂ ਆ, ਕਿੰਨੀ ਘਟੀਆ ਸੋਚ ਆ,ਜੇ ਅੰਮ੍ਰਿਤਪਾਲ ਦਾ ਨਾਮ ਲੈ ਲੈਂਦਾ, ਇਸਨੂੰ ਬਣਾ ਦੇਣਾ ਸੀ. ਪੰਜਾਬ ਤੁਹਾਡੇ ਛੋਟੀ ਸੋਚ ਵਾਲੇ ਲੋਕਾਂ ਕਰਕੇ ਹੀ ਪਿੱਛੇ ਆ.

    • @user-jb7nc1uy8k
      @user-jb7nc1uy8k Před 2 měsíci

      ​@@lovepunjab2738 Le deke sidhe Jatt di jameen pichhe pai jaayea kro saaleo.....Saade purkhea ne hadd tod mehnata kr kr ke Jameena abaad kitiyan.....udo tuhade buzurg vi kr lende....udo ta oh chitadd chuk ke sutte rhe...saade buzurg bhookhe marde marde v banjar jameena nu thik krde rhe.....ajj j jameen fayada dindi dikhi ta tuhanu Jatta de kabje yaad aa gye ? Jehda reservation da fayda kothia cara hundia hoe vi le rhe ho....oss vaare v likh leni si ik adhi line........ baaki jinha kol vi jameen nhi hegi....oh kharid skda jdo marzi......jameen len te koi rok thodi hai

    • @man58652
      @man58652 Před 2 měsíci +2

      @@lovepunjab2738kyo chuth bolda? Canada amercia uk middle east wich Punjab de dalit bohot ne. Naale sirf Jatt ni, Lubane, Brahmin, Kamboj saare boht bahar gaye ajkal koi farak ni reha.
      Jameen utte kabza nahi ehe jatta de purabha diya kamayia hoyia, hun SC walea nu ghatt point naal paas karde reservation system karke. Ode baare koi farak ni tuhanu. Jameen hi ta raigi jatt kol.

  • @KnowledgeMaste
    @KnowledgeMaste Před 2 měsíci +43

    ਸਾਡੇ ਪਿੰਡ ਵੀ ਆਵੋ ਸਾਡਾ ਪਿੰਡ ਵੀ ਹੋਸ਼ਿਆਰਪੂਰ ਵਿਚ ਹੈ ਅਸੀਂ ਵੀ ਵੋਟਾਂ ਪਾਵਾ ਗੈ proud

    • @Yo-yo-uu3wl
      @Yo-yo-uu3wl Před 2 měsíci

      Eah punjabi aa? Bhayaa nu tae Ehnu punjab cho baar kaddo

  • @gursangamsingh11
    @gursangamsingh11 Před 2 měsíci +15

    ਚੜ੍ਹਦੀ ਕਲਾ ਜੀ 🙏🏻👍🏻😇

  • @RAMNIKK
    @RAMNIKK Před 2 měsíci +20

    Vote for sardar Jeevan Singh Khalsa ji.

  • @user-wc1sl7hn6y
    @user-wc1sl7hn6y Před 2 měsíci +24

    ਆ ਬੰਦਾ ਜਿੱਤੂ ਗਾ ਲਗਦਾ ਮਿਨੂੰ ਤਾਂ,

  • @sahibdeepsingh_
    @sahibdeepsingh_ Před 2 měsíci +10

    ਵਾਹਿਗੁਰੂ ਜੀ ❤

  • @RajKumar-co5gh
    @RajKumar-co5gh Před 2 měsíci +42

    ਹੁਣ ਇਸ ਨੂੰ ਬਾਹਰ ਦਾ ਕਹਿਕੇ ਇਸ ਨਾਲ ਵਿਤਕਰਾ ਨਾ ਕਰਿਓ। ਕਿਉਂਕਿ ਇਹ ਤਾਂ ਸਿੱਖ ਬਣ ਗਿਆ ਹੈ।ਨਹੀਂ ਤਾਂ ਇਸ ਨੇ ਵੀ ਇਹੀ ਕਹਿਣਾ ਕਿ ਪੰਜਾਬ ਵਿੱਚ ਸਿੱਖ਼ਾਂ ਨਾਲ ਪੱਖਪਾਤ ਹੁੰਦਾ ਹੈ।

    • @RAMNIKK
      @RAMNIKK Před 2 měsíci

      Bilkul sahi. vitkara ta kise naal vi nahi hona chahida chahe oh sikh hove chahe hindu chahe koi hor. haan oh punjabi hoke hi punjab bare soche.

    • @evershineworld
      @evershineworld Před 2 měsíci +4

      ਡਰ ਸਿਰਫ ਇਹ ਲਗਦਾ ਹੈ ਕਿ😮😮😮😮 BJP ਪੰਜਾਬ ਵਿੱਚ ਆਪਣੇ ਏਜੰਟ ਬਣਾ ਕੇ ਨਾ ਭੇਜੇ
      ਓਹ ਵੀ ਸਿੱਖੀ ਰੂਪ ਵਿੱਚ ਬਾਕੀ ਸਭ ਕੁਝ ਠੀਕ ਹੈ।😊😊😊😊

    • @brutallyhonest27
      @brutallyhonest27 Před 2 měsíci +3

      @@evershineworldjive de haal punjab de ne lagd a ikk vaar bjp nu v ona cahhida . Jithe har party lutt k gyi aa punajb nu othe ik hor nu test krna chahida

    • @ashokdusad2956
      @ashokdusad2956 Před 2 měsíci +1

      ​@@evershineworldਜੋਂ ਏਜੰਟ ਹੋਣਗੇ ਉਨ੍ਹਾਂ ਦਾ ਤਾਂ ਪਤਾ ਹੀ ਨੀ ਲਗੂਗਾ ਪੰਜਾਬ ਦੇ ਅਨਪੜ੍ਹ ਲੋਕਾਂ ਨੂੰ

    • @preetamsingh8575
      @preetamsingh8575 Před 2 měsíci

      Banda fraud hai. Baptised Christian hai. Amrit kadi nahi cchakiya. Pug sajaya hai vote vaste.

  • @GurdeepSingh-mo6ls
    @GurdeepSingh-mo6ls Před měsícem +1

    ਭਾਈ ‌ਜੀਵਨ‌ ਸਿੰਘ ਜੀ ਨੂੰ ਵੋਟ ਪਾਉ ਤੇ ਜਿਤਾਉ

  • @hatttereki
    @hatttereki Před 2 měsíci +18

    ਵਧੀਆ ਵਿਚਾਰਧਾਰਾ ਆ ਜੇ ਇਸ ਉੱਤੇ ਚੱਲਣ ਤਾਂ।

  • @pavneetful
    @pavneetful Před 2 měsíci +9

    He deserves to be elected. Very optimistic, practical and real politician, better then our local ones. My beat wishes for him.

  • @sandeepk4093
    @sandeepk4093 Před 2 měsíci +11

    Good luck and all the best. He is an articulate and well spoken individual

  • @ManpreetSingh-vv1zi
    @ManpreetSingh-vv1zi Před 2 měsíci +14

    Waheguru ji 🙏

  • @harsimranjeetkuar-nj7em
    @harsimranjeetkuar-nj7em Před 2 měsíci +13

    Waheguru ji 🙏 Jay bhim Good sir 🙏

  • @rupinderjohal9241
    @rupinderjohal9241 Před 2 měsíci +4

    He talks sense & Logic. All the best to him.

  • @GurpreetSingh-ix6uk
    @GurpreetSingh-ix6uk Před 2 měsíci +5

    Sardar Jeevan Singh Khalsa Zindabaad🙏

  • @bikramjitsingh726
    @bikramjitsingh726 Před 2 měsíci +11

    SSA ji
    All' Punjabi bhaicharaa should be support to great visions people's
    Who r supporting to As per Guru Granth Sahib ji
    Begampura Halimi Khalsa Raj ❤📚💰💯📚🖊️

  • @jagjiwankaur3938
    @jagjiwankaur3938 Před 2 měsíci +6

    ੯੬ ਕਰੋੜੀ ਹੋਉ ਖਾਲਸਾ ❤ਸਤਿਨਾਮ ਵਾਹਿਗੁਰੂ

  • @nsrandhawa
    @nsrandhawa Před 2 měsíci +6

    Thanks BBC

  • @GurmeetSingh-es5xu
    @GurmeetSingh-es5xu Před 2 měsíci +10

    Bravo

  • @Randhawa-xi3pe
    @Randhawa-xi3pe Před 2 měsíci +9

    Good job 👍🏻

  • @user-ib1wd9wz9q
    @user-ib1wd9wz9q Před 2 měsíci +12

    Very nice

  • @ajaibsingh6486
    @ajaibsingh6486 Před 2 měsíci +6

    Waheguru aap ji upar kirpa karan ate aap fateh hasil karo❤

  • @ManjitKaur-fg9iy
    @ManjitKaur-fg9iy Před 2 měsíci +1

    ਵਾਹਿਗੁਰੂ ਜੀ ਚੜ੍ਹਦੀ ਕਲਾ ਅਤੇ ਕਾਮਯਾਬੀ ਬਖਸ਼ਣ

  • @gurpartapsinghvirk2466
    @gurpartapsinghvirk2466 Před 2 měsíci +10

    Jiwan Singh ji we respect your thoughts and strength its my suggestion you should learn Panjabi for Panjab respect for all

    • @thejattlord
      @thejattlord Před 2 měsíci +1

      He is our Sikh brother with his own mother tongue. He is visiting the motherland of our religion. No need to learn Punjabi. Tamils have their own great legacy and we should be proud to see our brothers outside of Punjab representing Sikhi. Full respect.

    • @gurpartapsinghvirk2466
      @gurpartapsinghvirk2466 Před 2 měsíci

      @@thejattlord Agree but har jagah toh har cheez sikhan koi haraz nhi we sikhs are learners always we should learn

    • @man58652
      @man58652 Před 2 měsíci

      @@thejattlordTry to get elected as Non-Tamil in Tamil Nadu. No chance.

  • @rr7014
    @rr7014 Před 2 měsíci +6

    पड़ा लिखा है यह इंसान इस को वोट दो ❤

  • @gurjantsingh6378
    @gurjantsingh6378 Před 2 měsíci +4

    Waheguru ji very nice ji dhanbad ji 🙏 ❤❤❤❤❤❤

  • @GurpreetAtwal-zq5bf
    @GurpreetAtwal-zq5bf Před 2 měsíci +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bikramsingh3124
    @bikramsingh3124 Před 2 měsíci +1

    ਧਰਮ ਅਪਣਾਉਣ ਦਾ ਮਤਲਬ ਧਰਮ ਦੇ ਸਿਧਾਂਤਾਂ ਅਨੁਸਾਰ ਭਗਤੀ ਕਰਨ ਵਿਚ ਰੁਚੀ ਹੋਣਾ ਚਾਹੀਦਾ। ਪਰ ਇਹ ਬੰਦਾ ਧਰਮ ਇਸ ਲਈ ਅਪਣਾ ਰਿਹਾ ਕਿ ਰਾਜਨੀਤੀ ਚ ਆਪਣੀ ਇਮੇਜ ਬਣਾ ਸਕੇ। ਇਹ ਇਸ ਦਾ ਸਵਾਰਥ ਹੈ। ਲੋਕਾਂ ਨੂੰ ਇਸ ਪਿੱਛੇ ਲੱਗ ਕੇ ਆਪਣੀ ਵੋਟ ਖ਼ਰਾਬ ਨਹੀਂ ਕਰਨੀ ਚਾਹੀਦੀ।

  • @langeriboys
    @langeriboys Před 2 měsíci +3

    Bhai sahab nu sport caro sab thank you

  • @KhushiK-pc2rl
    @KhushiK-pc2rl Před 2 měsíci +1

    Good luck sir and all team

  • @BalvirSingh-ig7lx
    @BalvirSingh-ig7lx Před 2 měsíci

    Füll Support to sardar jivan Singh ji zindabad zindabad.

  • @bikrambikram6405
    @bikrambikram6405 Před 2 měsíci +4

    He should win. Will bring back hope to poor like us.

  • @singh.I.P
    @singh.I.P Před 2 měsíci +2

    Appreciate your courage to fight against big players, that too in your non-native constituency. People of Punjab should support educated politicians like him.

  • @ManoharSingh-iq7ws
    @ManoharSingh-iq7ws Před 2 měsíci +1

    Great man great thinker great struggle.god bless you

  • @karansingh4885
    @karansingh4885 Před 2 měsíci +2

    waheguru g

  • @mankind905
    @mankind905 Před 2 měsíci +3

    ਹਸ਼ਿਆਰਪੁਰ ਐਸੀ ਸੀਟ ਦੇ ਉਮੀਦਵਾਰਾ ਦੇ ਮਾਲਕ
    ਐਸੀ ਸੀਟ ਕਾਂਗਰਸ (ਰਾਹੁਲ ਯੂਪੀ)
    ਐਸੀ ਸੀਟ ਬਸਪਾ (ਮਾਇਆਵਤੀ ਯੂਪੀ)
    ਐਸੀ ਸੀਟ ਕਾਲੀ (ਬਾਦਲ ਪੰਜਾਬ)
    ਐਸੀ ਸੀਟ ਆਮ (ਕੇਜਰੀਵਾਲ ਦਿੱਲੀ)
    ਐਸੀ ਸੀਟ ਅਜਾਦ(ਜੀਵਨ ਸਿੰਘ ਖਾਲਸਾ ਤਮਿਲਨਾਡੂ)
    ਐਸੀ ਸੀਟ ਸੰਗ (ਮੋਦੀ ਗੁਜਰਾਤ)
    ਇਨਾਂ ਚੋ ਕੋਈ ਪੰਜਾਬ ਦੀ ਵੱਡੀ ਉਗਲ ਤੇ ਮੂਤਣ ਆਲਾ ਹੈਗਾ ਤਾਂ ਉਸਨੂੰ ਵੋਟ ਪਾ ਦਿਓ ਪੰਜਾਬੀਓ ਨਹੀ ਤਾਂ ਆਪਣਾ ਸਮਾਂ ਬਰਬਾਦ ਨਾ ਕਰੇਓ।

  • @gurvinderkaur5724
    @gurvinderkaur5724 Před 2 měsíci +1

    ਕਿਉ ਕਿ ਦੁਆਬਾ ਸਾਰਾ ਬਾਹਰ ਹੈ ਤੇ ਕੋਠੀਆ ਤੇ ਪੈਲੀਆ ਤੇ ਕਬਜ ਕਰਨ ਲਈ ਸਭ ਮੋਚੀ ਦੇ ਚਮਚੇ ਸਭ ਪੰਜਾਬ ਨੂੰ ਠੱਗ ਤੇ ਖੱਤਮ ਕਰ ਰਹੇ ਹਨ

  • @HarpreetSingh-lj1rx
    @HarpreetSingh-lj1rx Před 2 měsíci +5

    Veer tusi Tamil Nadu sahi ho.. Tusi othe hi prachaar karo.. Ethe jaat hankari loka ne tuhatho dharm baad cj te jaat pehla puchni hai.. Haje eh kehnde asi sikh ha.. Lakh di lahnat,.. Ajj guru pita hunde na ehna dallia ne uhma nu v keh dena c tusi tan khatri ho tuhada ethe ki kanm😢😢

    • @param_ss
      @param_ss Před 2 měsíci

      Khatri nahi hun bhape keha janda

    • @DaljeetSingh-fu5qb
      @DaljeetSingh-fu5qb Před 2 měsíci

      Bilkul sahi ehhna ne te guru paatshaaha nu b bolna hai. Inna de dimaag ch brahman baad chngi trike naal ghr kr chukeya hai

    • @thenagrafamily6508
      @thenagrafamily6508 Před 2 měsíci

      Ohdi taan sun lo oh taan kenda Punjab vich jaat paat vich bitkara bahut khat ha . Go to other state and find how they treat sc people . Punjab is much better

    • @DaljeetSingh-fu5qb
      @DaljeetSingh-fu5qb Před 2 měsíci

      @@thenagrafamily6508 better hai je guru pitaa ji ehtey sikhi failaa k gye. Nhi je kisi hor state ch sikhi faili hundi te pb ch Naa taa pb Da b hora states wala haal hona c. Pb ch taa ikk pinch b jaat paat ni honi chahidinc kuki ethe taa guru sahab aap pratakh prachaar kr k gye c lekin pb ch b dubara brahman waad fail gya

  • @kultarsinghcheema7452
    @kultarsinghcheema7452 Před 2 měsíci

    Excellent clip.

  • @harimeetkaurmarwah1907
    @harimeetkaurmarwah1907 Před 2 měsíci

    Guru Fateh ji. Waheguru mehar kare ji.

  • @manoharsingh9516
    @manoharsingh9516 Před 2 měsíci +1

    ਪੰਜਾਬ ਵਿਚ ਖੜ੍ਹੇ ਹੋਣ ਵਾਲਾ ਬੰਦਾ e ਕੋਈ ਨਹੀਂ ?

  • @surinderpalsinghchadha2223
    @surinderpalsinghchadha2223 Před 2 měsíci

    Waheguru ji ka Khalsa Waheguru ji ki Fateh

  • @luckygrewal4421
    @luckygrewal4421 Před 2 měsíci +1

    We respect you Bhai Jeevan Singh

  • @digdarshansingh7793
    @digdarshansingh7793 Před 2 měsíci

    NICE REPORT

  • @inderpreetsingh5228
    @inderpreetsingh5228 Před 2 měsíci +1

    Pls support this Sikh brother

  • @sukhikalsi369
    @sukhikalsi369 Před 2 měsíci

    Wmk

  • @Kathakahaniya123
    @Kathakahaniya123 Před 2 měsíci

    Waheguru ji

  • @gurcharansingh5534
    @gurcharansingh5534 Před 2 měsíci

    We all must welcome and go with them for compaigning,

  • @bhindernarinder4109
    @bhindernarinder4109 Před měsícem

    Waheguru Ji 🎉

  • @JinderKumar-vd4gx
    @JinderKumar-vd4gx Před 2 měsíci

    Waheguru ji mehr krn

  • @sidhu2.0yt97
    @sidhu2.0yt97 Před měsícem

    Very good, u win or not but Ur hope for all Sikh keep shining, Ur really khalsa one day u win

  • @paramjitheer4750
    @paramjitheer4750 Před 2 měsíci +1

    ਇਹ ਤਾਮਿਲਨਾਡੂ ਤੋਂ ਭੈਣ ਦੇਣੇ ਲਈ ਆਇਆ ਹੈ ਕੀ ਗੱਲ ਤਾਮਿਲਨਾਡੂ ਵਿੱਚ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰਚਾਰ ਦੀ ਬਹੁਤ ਲੋੜ ਸੀ ਇਹ ਸ਼ਭ ਆਰ ਆਰ ਐਸ ਦੀ ਚਾਲ ਹੈ ਕਿ ਪੰਜਾਬੀ ਬਹੁਤ ਛੇਤੀ ਗੱਲਾਂ ਵਿਚ ਆ ਜਾਂਦੇ ਹਨ ਖ਼ਾਸ ਕਰਕੇ ਧਰਮ ਦੇ ਨਾਂ ਤੇ ਇਹਨਾਂ ਸਾਲ਼ੇ ਨੂੰ ਇਹ ਨਹੀਂ ਪਤਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਵਰਕਰ ਪਹਿਲਾਂ ਹੀ ਹੁਸ਼ਿਆਰਪੁਰ ਤੋਂ ਖੜਾਂ ਕੀਤਾ ਹੈ ਇਹ ਕੌਮ ਨੂੰ ਗੁੰਮਰਾਹ ਕਰਨ ਆਇਆ ਹੈ ਆਰ ਐਸ ਐਸ ਦੀਆਂ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੇ ਇਹ ਸਾਲਾਂ ਜਿੱਤ ਵੀ ਗਿਆ ਤਾਂ ਇਹ ਨੇ ਹੁਸ਼ਿਆਰਪੁਰ ਵਿੱਚ ਰਹਿਣਾ ਇਹਨੇ ਤਾਂ ਜਾਂ ਕੇ ਤਾਮਿਲਨਾਡੂ ਵਿਚ ਬੈਠ ਜਾਣਾ ਫਿਰ ਫੜ ਲਿਉ ਡੁਣਣੇ ਗੋਪਾਲ ਨੂੰ ਮੇਰੀ ਕੌਮ ਦੇ ਸ਼ੇਰੋਂ ਤੁਹਾਨੂੰ ਸ਼ਮਝਣ ਦੀ ਲੋੜ ਹੈ ਜੈ ਭੀਮ ਜੈ ਭਾਰਤ ਸਵਿਧਾਨ ਜ਼ਿੰਦਾਬਾਦ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅਮਰ ਰਹੇ

  • @rasbirsingh1073
    @rasbirsingh1073 Před 2 měsíci +2

    This person should win pray for him

  • @user67125
    @user67125 Před 2 měsíci +1

    Sanu v is book bare daso kitho mil sakdi ? Koi link

  • @user-sx8qd4wo1x
    @user-sx8qd4wo1x Před 2 měsíci +1

    Nice

  • @user-jj4pg1gx9m
    @user-jj4pg1gx9m Před 2 měsíci

    Bohot wadiya insaan han eh. Personally mileya ha

  • @gurpreetsinghbains9031
    @gurpreetsinghbains9031 Před 2 měsíci

    Great sir

  • @SurjitSingh-qw7ok
    @SurjitSingh-qw7ok Před 2 měsíci

    Waheguru Ji Mehar Karo

  • @charanjitsingh5821
    @charanjitsingh5821 Před 2 měsíci

    Good thinking

  • @karanrathore9514
    @karanrathore9514 Před 2 měsíci

    ❤❤❤❤❤❤

  • @RavinderKaur-ne2cf
    @RavinderKaur-ne2cf Před 2 měsíci

    🙏🏻👍🏻

  • @prabhjeetsingh4309
    @prabhjeetsingh4309 Před 2 měsíci

    Ghaint baba ji

  • @npnaturopethynpnaturalcure1904

    Good job

  • @kawaljeetkaur1294
    @kawaljeetkaur1294 Před 2 měsíci +1

    ❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਮਹਾਰਾਜ ਆਪ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @Aman-cz6qm
    @Aman-cz6qm Před 2 měsíci

    🙏🙏

  • @bsstudiopb0253
    @bsstudiopb0253 Před 2 měsíci

    ❤❤😢

  • @PARMJATT-gj1nl
    @PARMJATT-gj1nl Před 2 měsíci

    ❤️❤️❤️❤️

  • @clumsie3848
    @clumsie3848 Před 2 měsíci +3

    Sawagat hai sikha da chahey kitoh v hon.
    Eh sadey toh wadh te wadey sikhi nu samarpit han.

  • @rajwindersingh4758
    @rajwindersingh4758 Před měsícem

    Wem come

  • @ArvinderSingh-qu2hd
    @ArvinderSingh-qu2hd Před 2 měsíci

    Sir coming in my village harbans pur in phagware

  • @RanbirSingh-iy2bp
    @RanbirSingh-iy2bp Před 2 měsíci

    ❤👍👍

  • @DeepDeep-md6pj
    @DeepDeep-md6pj Před 2 měsíci

    ❤❤

  • @gurjindersingh8891
    @gurjindersingh8891 Před 2 měsíci

    👍👍

  • @Vikramjitsingh99
    @Vikramjitsingh99 Před 2 měsíci

    Great man 👍

  • @kahansahota2518
    @kahansahota2518 Před 2 měsíci

    Most welcome in Punjab

  • @Cajuevsbkecsnks
    @Cajuevsbkecsnks Před 2 měsíci

    Good

  • @bawa6776
    @bawa6776 Před 2 měsíci

    Ma athon da voter hunda tan paka vote paunda rab tuhada nal a g🙏. waheguru g da khalsa waheguru g de fateh 🙏✌️

  • @bholakumar-rg2pq
    @bholakumar-rg2pq Před 2 měsíci +1

    Singh sahib Jeevan singh ji nu jeetao

  • @yashandeepsingh7159
    @yashandeepsingh7159 Před 2 měsíci +1

    Punjab is now know well
    Everything

  • @sarabjitsingh5697
    @sarabjitsingh5697 Před 2 měsíci +2

    He is saying that Singh (Sikh) is a king that's true but for his kind information A king can only give if his kingdom survives & if an enemy trying to capture State of a King then only way is to fight against that enemy and Sikhs are struggling for their demands peacefully,Sikhs are fighting for SOVEREIGNITY from which Indian Govt. Is afraid of.

  • @SatnamSingh-pn7ob
    @SatnamSingh-pn7ob Před 2 měsíci +1

    Everybody reach Hoshiarpur to help his win to send a message

  • @LovepreetSingh-gb7id
    @LovepreetSingh-gb7id Před 2 měsíci

    Welcome sir ji

  • @Jupiter5752
    @Jupiter5752 Před 2 měsíci +1

    Baba ji to pata chalda punjab da siksha sistam

  • @surmukhsingh9954
    @surmukhsingh9954 Před 2 měsíci +1

    What a change in life of SrJiwan Singh. when outsiders are volunters for release of bandi Sikhs in Punjab but why some political parties are not in favour of their release. Any how good step by some persons, but why for sikhs bandi why not for others persons who may be pending , such as sikhs bandi.

  • @orbittmtalrayarandhawa1177
    @orbittmtalrayarandhawa1177 Před 2 měsíci

    Jindabad

  • @jaspalanand8336
    @jaspalanand8336 Před 2 měsíci

    🙏🙏👍👍

  • @MarotiDalpuse
    @MarotiDalpuse Před 2 měsíci

    सत नाम श्री वाहेगुरू साहेब जी ❤

  • @Veer296
    @Veer296 Před 2 měsíci +4

    Ea de do karen ne.....number 1 esnu ptaa. V punjabi menu ghaah pa sakde ne. Number 2 v punjabi sochen ge k dekho eh ne saadaa dharrm apnaa leyaa . V eh hun sada ho geyaa. ... o moorkh punjabio jehraa tuhada apnaa c oh te 1984 vich shahid krtaa . Te koi hun koshish krdaa tuhada bnnn di te us nu tusi samjdey nahi .te samej lende ho te usnu sarkaar marwaa dendiyaa te yaa fer dibrugarh bhej dendiyaa.

  • @siriwansonicechanlverygood6661

    Guru ji di shakti kuch v kara te kar sakdi h 🙏🏻🙏🏻❤️❤️

  • @gagandipsingh7734
    @gagandipsingh7734 Před 2 měsíci +4

    Sara Panjab tuhda nal aa

  • @GurjeetSingh-sk5cm
    @GurjeetSingh-sk5cm Před 2 měsíci

    Beloved jivansinghji valer nela......little Tamil taroon.

  • @user-ue5xb9px6h
    @user-ue5xb9px6h Před 2 měsíci

    ਵੀਰ ਇਸ ਸਿਖ ਦਾ ਸਾਥ ਦਿਓ

  • @HarpreetSingh-os6fw
    @HarpreetSingh-os6fw Před měsícem

    ਅੰਨਾ ਜੀ

  • @Sahib7186
    @Sahib7186 Před 2 měsíci

    We support jiwan singh ❤

  • @bikarsingh5884
    @bikarsingh5884 Před 2 měsíci

    S Jivan Singh ji zindabad

  • @thejattlord
    @thejattlord Před 2 měsíci +1

    No such thing as a Dalit or low caste in Sikhism. We are all equal and showed that together, we are strong.

    • @sikedude5160
      @sikedude5160 Před 2 měsíci

      Mazhabis laughing from the corner😊😂

    • @thejattlord
      @thejattlord Před 2 měsíci

      @@sikedude5160 No such thing as a Mazhabi, just Sikh.

    • @preetamsingh8575
      @preetamsingh8575 Před 2 měsíci

      Indeed the Jatts have taken over Punjab and make themselves the Lords.

    • @thejattlord
      @thejattlord Před 2 měsíci +1

      @@preetamsingh8575 We are the Indo-scythian conquerers, so you're correct.

  • @SatnamSingh-pn7ob
    @SatnamSingh-pn7ob Před 2 měsíci +1

    Vote for him to start Khalsa march to free Indian system from caste system