ਦੇਖੋ ਸਿਰਫ 5 ਰੁਪਏ ਵਿੱਚ ਕੱਪੜੇ ਧੋਣ ਵਾਲੀ ਮਸ਼ੀਨ ਬਣਾਤੀ ਘਰੇ ਹੀ ਸ਼ੇਅਰ ਜਰੂਰ ਕਰਿਓ 😱 👕🎽 🌊💦

Sdílet
Vložit
  • čas přidán 27. 02. 2023
  • ਦੇਖੋ ਸਿਰਫ 5 ਰੁਪਏ ਵਿੱਚ ਕੱਪੜੇ ਧੋਣ ਵਾਲੀ ਮਸ਼ੀਨ ਬਣਾਤੀ ਘਰੇ ਹੀ ਸ਼ੇਅਰ ਜਰੂਰ ਕਰਿਓ 😱 👕🎽 🌊💦

Komentáře • 274

  • @deepchand6605
    @deepchand6605 Před rokem +6

    ਉਹ ਵੀਰ ਤੁਹਾਡਾ ਕੰਮ ਅਮਰੀਕਾ ਦਾ ਬਣਿਆ ਸਮਝੋ। ਉਸ ਸਰਕਾਰ ਨੂੰ ਤੁਹਾਡੇ ਵਰਗੇ ਬੰਦਿਆ ਦੀ ਲੋੜ ਹੈ।

  • @mohinderkaur2836
    @mohinderkaur2836 Před rokem +16

    ਬਹੁਤ ਵਧੀਆ ਮਸ਼ੀਨ ਹੈ ਜੀ ਇਹੋ ਜਿਹੀ ਜਾਣਕਾਰੀ ਦਿੱਤੀ ਕਿ ਰੂਹ ਖੁਸ਼ ਹੋ ਗਈ 🙏🙏🙏🙏🙏🙏👍

  • @sukhwinder3858
    @sukhwinder3858 Před rokem +3

    ਐਨੀਆਂ ਬਾਂਹਾਂ ਕੌਣ ਮਾਰੇ
    ਨਾ ਘਰ ਵਿੱਚ ਦੋ ਹੀ ਕੱਪੜੇ ਹੁੰਦੇ ਹਨ ਧੋਣ ਲਈ ਪਤਾ ਤਾਂ ਫ਼ੇਰ ਲੱਗ ਜਾਵੇ ਜੇ ਪੰਡ ਕੱਪੜਿਆਂ ਦੀ ਧੋਣੀ ਪਵੇ ਜਿੰਨਾ ਸਰਫ ਦੋ ਕੱਪੜਿਆਂ ਵਿੱਚ ਪਾਇਆ ਮਸ਼ੀਨ ਵਿੱਚ ਵੱਧ ਕੱਪੜੇ ਧੋਤੇ ਜਾਣਗੇ

  • @ranbirkaur3611
    @ranbirkaur3611 Před rokem +14

    ਸਾਰਾ ਦਿਨ ਸੋਟਾ ਫ਼ੜ ਕੇ ਬਾਲਟੀ ਕੋਲ ਬੈਠੇ ਰਹੋ

  • @shubanpreetsingh3563
    @shubanpreetsingh3563 Před rokem +49

    ਮਾਮਾ ਅਸੀਂ ਕੱਸੇ ਨਹੀਂ ਧੋਣ ਕੰਬਲ ਚਾਦਰਾਂ ਧੋਣੇ

  • @mandeepkaur5514
    @mandeepkaur5514 Před rokem +18

    Kapde dhon toh baad aapa mirch masale v pees sacde ah g 😂😂😂

  • @RRajputPunjabPoliceIndia
    @RRajputPunjabPoliceIndia Před rokem +34

    ਗੱਲ ਬਣੀ ਨਹੀਂ ਮੇਰੀ ਬੱਸ ਵੀ ਲੰਗ ਗਈ 🙏🏼

  • @lamberram1036
    @lamberram1036 Před rokem +53

    ਇਨ੍ਹਾਂ ਵਿਹਲੜਾਂ ਨੂੰ ਹੋਰ ਕੋਈ ਕੰਮ ਨਹੀਂ ਹੋਣਾ ਲੋਕਾਂ ਦਾ ਵੀ ਟਾਈਮ ਖ਼ਰਾਬ ਕੀਤਾ ਤੁਹਾਡੇ ਨਾਲੋਂ ਤਾਂ ਅੱਜ ਕੱਲ੍ਹ ਦੇ ਬੱਚੇ ਕੋਈ ਨਾ ਕੋਈ ਵਧੀਆ ਜੁਗਾੜ ਬਣਾ ਲੈਂਦੇ ਨੇ

    • @gurindermann1926
      @gurindermann1926 Před rokem +1

      22ਜੀ ਸੱਚ ਆ , ਅੱਜ ਤੋਂ 20 ਸਾਲ ਪਹਿਲਾ ਮੇਰੇ ਦਾਦੀ ਜੀ ਏਦਾ ਈ ਅਪਣੇ ਕੱਪੜੇ ਆਪ ਧੋਂਦੇ ਸੀ ਕਿਉ ਕਿ ਉਹ ਕਿਸੇ ਦੇ ਧੋਏ ਕੱਪੜੇ ਪਸੰਦ ਨੀ ਰੱਖਦੇ ਸੀ। ਫਰਕ ਏਨਾ ਆ ਕਿ ਉਹ ਪਾਈਪ ਦੀ ਥਾ ਥਾਪੀ ਵਰਤਦੇ ਸਨ। ਸੱਚੀ ਕੱਪੜੇ ਸਾਫ਼ ਹੋ ਜਾਂਦੇ ਨੇ।

    • @MSGaminG-cc4dz
      @MSGaminG-cc4dz Před rokem +1

      Very good

  • @gurdipsingh6709
    @gurdipsingh6709 Před 9 měsíci

    ਠੀਕ ਹੈ ਲੱਗਦਾ ਭਾਈ ਤੁਸੀਂ ਮਾਨਸਾ ਬਠਿੰਡੇ ਵਾਲੇ ਲੱਗਦੇ ਹੋਂ ਜਿਉਂਦੇ ਵੱਸਦੇ ਰਹੋ । ਵਧੀਆ ਮਸ਼ੀਨ ਬਣਾਈ ਹੈ । 👍🙏

  • @KuldeepKaur-oc8cn
    @KuldeepKaur-oc8cn Před rokem +1

    very good Idia God bless you

  • @manpreetsandhu3586
    @manpreetsandhu3586 Před rokem +12

    ਅਮਰੀਕਾ ਵੀ ਏਹੀ ਮਸ਼ੀਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ 😂😂😂

  • @sukhasinghpunjabiboy33322

    ਕੰਜਰੋ ਐਵੇਂ ਹੀ ਟਾਈਮ ਖ਼ਰਾਬ ਕਰ ਦਿੱਤਾ ਮੇਰਾ

  • @user-sq4ig7fk9x
    @user-sq4ig7fk9x Před rokem +2

    ਬਹੁਤ ਵਧੀਆ ਮਸ਼ੀਨ ਹੈ ਤਜਰਬੇ ਕਰਨਾ ਕੋਈ ਗੱਲ ਨਹੀਂ।

    • @Kaurcreater74X
      @Kaurcreater74X Před rokem

      ਸੁਖਵਿੰਦਰ ਜੀ ਮੇਰੇ ਚੈਨਲ ਤੇ ਜ਼ਰੂਰ ਇਕ ਵਾਰ ਜਾਣਾ ਪੰਜਾਬੀ ਵੀਡੀਓ ਦੇਖਣ ਲਈ

  • @aakshdeep
    @aakshdeep Před rokem +4

    👍👍

  • @amanmaan9585
    @amanmaan9585 Před rokem +1

    Bhut vdiaa

  • @HardeepSingh-uh2bk
    @HardeepSingh-uh2bk Před rokem +1

    ਬਹੁਤ ਵਧੀਅਾ ਧੰਨਵਾਦ

  • @BalwantSingh-ll4nc
    @BalwantSingh-ll4nc Před rokem +3

    ਵੀਰੇ ਭਾਂਡੇ ਧੋਣ ਦਾ ਵੀ ਕੋਈ ਜੁਗਾੜ ਬਣਾਓ ਬੜੀ ਮੁਸ਼ਕਿਲ ਪੇਸ਼ ਆੳਦੀ
    ਕਢੋ ਕੋਈ ਹੱਲ।

  • @sk4114
    @sk4114 Před rokem

    Vailay jutiay oon bail oon nhi ta ghasun wail boht vadhia idia good exercise to pass the time well done

  • @rbrar3859
    @rbrar3859 Před rokem +6

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @HarpreetKaur-xv9ey
    @HarpreetKaur-xv9ey Před rokem

    ਬਹੁਤ ਵਧੀਆ ਜੀ

  • @shivdeepkartik5032
    @shivdeepkartik5032 Před rokem +6

    ਬਕਵਾਸ,ਆ ਕੁੱਝ ਕਰਨ ਨਾਲੋਂ ਤਾਂ ਹੱਥਾਂ ਨਾਲ ਜਲਦੀ ਧੋਤੇ ਜਾਣਗੇ ਕੱਪੜੇ

  • @pinkikaur1964
    @pinkikaur1964 Před rokem +1

    Very nice 👍

  • @soniapandeer4029
    @soniapandeer4029 Před rokem +1

    👌👌

  • @GurpreetSingh-ui7vq
    @GurpreetSingh-ui7vq Před rokem +5

    ਵਾਈ ਇੱਥੋਂ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਆਪਣੇ ਘਰ ਵਿਚ ਆਪ ਕੱਪੜੇ ਧੋਂਦੇ ਹੋ

  • @mohie0082
    @mohie0082 Před rokem +3

    Very good

  • @sukhiveena1385
    @sukhiveena1385 Před rokem +2

    ਇਸ ਤੋਂ ਚੰਗਾ ਸੀ ਹੱਥ ਨਾਲ ਹੀ ਧੋ ਲੈਦੇ।

  • @deepjassal608
    @deepjassal608 Před rokem

    Siraaa kmm

  • @kamalvashisht-vl3og
    @kamalvashisht-vl3og Před rokem +8

    Dhone wali ta bana Di sukane wali bhi bana do

    • @GurpreetSingh-ui7vq
      @GurpreetSingh-ui7vq Před rokem

      ਇਹ ਬੰਦੇ ਬਣਾ ਸਕਦੇ ਨੇਂ ਛਕਾਉਣ ਵਾਲੀ ਵੀ ਮਸ਼ੀਨ ਇਹ ਤਾਂ ਅੱਗ ਵਿੱਚ ਸੁੱਟ ਕੇ ਵੀ ਸੁੱਕਾ ਦੇਣਗੇ

  • @RavinderKaur-ur1gl
    @RavinderKaur-ur1gl Před 3 měsíci

    Very good idea

  • @RajKumar-xi1lf
    @RajKumar-xi1lf Před rokem +5

    ਬਹੁਤ ਵਧੀਆ

  • @harbhajansarao8939
    @harbhajansarao8939 Před rokem

    Very nice, useful, thanks very much, Like it very much

  • @inderpreetsingh6145
    @inderpreetsingh6145 Před rokem +2

    ਲੱਗਦਾ ਬਾਈ ਨੂੰ ਪੂਰਾ ਤਜਾਰਬਾ ਕੱਪੜੇ ਧੋੜ ਦਾ

  • @Sophiathecalligrapher
    @Sophiathecalligrapher Před rokem +2

    Good

  • @nirmalbansal2401
    @nirmalbansal2401 Před rokem

    Very nice video 👍👍

  • @kasmirkaur1110
    @kasmirkaur1110 Před rokem

    Very good veer g👍👍👍👍💯

  • @ramansingh1221
    @ramansingh1221 Před rokem +2

    ਓਹ ਬਾਈ ਇਹਨਾਂ ਨੇਂ ਦਾਗ ਈ ਕੱਚੇ ਲਾਏ ਆ ਗਰਮੀ ਚ ਕੱਛਾ ਚ ਆਏ ਮੁੜਕੇ ਦੇ ਖੱਟੇ ਦਾਗ ਨੀ ਇਸ ਮਸ਼ੀਨ ਚ ਸਾਫ਼ ਹੋਣੇ

  • @goldyathwal9341
    @goldyathwal9341 Před rokem

    Great work bro

  • @komalbatth8405
    @komalbatth8405 Před rokem +1

    Nice

  • @MohinderSingh-qh5nl
    @MohinderSingh-qh5nl Před rokem +1

    V V good

  • @kirandeeppurba5365
    @kirandeeppurba5365 Před rokem

    Very nice bro God bless you

  • @bholialag51
    @bholialag51 Před 5 měsíci

    amazing

  • @gurjotkaur7266
    @gurjotkaur7266 Před rokem

    V.Nice ji

  • @KuldeepKumar-hl8of
    @KuldeepKumar-hl8of Před rokem +6

    ਬਹੁਤ ਬਹੁਤ ਮੇਹਰਬਾਨੀ 👍👍👍👍

  • @himatsingh1068
    @himatsingh1068 Před rokem

    Very good ji

  • @lehrirana9732
    @lehrirana9732 Před rokem

    👍👍👍👍👍👍👍👍

  • @sajjansingh1963
    @sajjansingh1963 Před rokem

    Ghaint gal baat...

  • @BeantSingh-yw2rx
    @BeantSingh-yw2rx Před rokem

    Very good 👍 👏 👌

  • @ramandeepkaursidhu9387

    👌👌👌👌

  • @jaswindersharma7638
    @jaswindersharma7638 Před rokem +1

    Very nice

  • @VijayPal-jv9hy
    @VijayPal-jv9hy Před rokem +1

    God bless you 😂😂😂😂👍👍👍👍🙏🙏🙏

  • @rajusingh-gr7gv
    @rajusingh-gr7gv Před rokem

    Meravihah nava mere gar vali ne masin bhut pasand keti

  • @AvtarSingh-yx2yh
    @AvtarSingh-yx2yh Před rokem

    Good 🙏👍👍🎉

  • @kultarsingh3011
    @kultarsingh3011 Před rokem

    Good job

  • @r.lkisan6111
    @r.lkisan6111 Před rokem

    Very Nice gd video Veer Ji like me

  • @Naseemahmed619
    @Naseemahmed619 Před rokem

    Thek

  • @manjitkaurfaridkot2888

    Good 👍

  • @jasminekaur2306
    @jasminekaur2306 Před rokem

    Dry karn lai das deo ji

  • @GurpreetSingh-di4pw
    @GurpreetSingh-di4pw Před rokem

    Nice veer

  • @manurani1978
    @manurani1978 Před rokem +1

    😀😀😀😀

  • @jaswantkumar2372
    @jaswantkumar2372 Před rokem

    Good veer ji😮

  • @gurpreetsingh-cm8sn
    @gurpreetsingh-cm8sn Před rokem

    Bai gud a mascine a g

  • @bablihunjan3737
    @bablihunjan3737 Před rokem

    Very good brother

  • @balbirsinghdhillon5141

    Chare. Bande lai Jama e badia bai ji

  • @jagandeepsingh2452
    @jagandeepsingh2452 Před rokem +7

    ਬਹੁਤ ਬਹੁਤ ਮੇਹਰਬਾਨੀ

  • @jatindersinghsingh5296

    Serr

  • @JasbirSingh-mf2fu
    @JasbirSingh-mf2fu Před rokem +3

    👍

  • @bootadreger4540
    @bootadreger4540 Před rokem +6

    ਬਹੁਤ ਵਧੀਆ ਸਕੀਮ ਲਾਈ ਬਾਈ ਨੇ

  • @parmjeetkaur7279
    @parmjeetkaur7279 Před rokem +1

    😃😃😃😃

  • @SukhwinderLifestyle
    @SukhwinderLifestyle Před rokem +1

    Hahaha

  • @trustedshop9976
    @trustedshop9976 Před rokem

    Jldi agli vedio v upload kro k asi ta mjak krde c

  • @dimplerandhawa3295
    @dimplerandhawa3295 Před rokem

    Meri masheen ਖਰਾਬ a..ma ehi mashin bnoni hun...good

  • @baljeetkaur2072
    @baljeetkaur2072 Před rokem +2

    Bahut khoob koshish ji

  • @harjapjawandha3606
    @harjapjawandha3606 Před rokem

    Veer teri mashin gajab di a

  • @jagtarghumann6396
    @jagtarghumann6396 Před rokem

    No cost ,Best farmula,go forward,may God bless you more and more, press report Sahib please speak less, voice of sharma g mixing with you,so follow less, thanks.

  • @rara-rx8ds
    @rara-rx8ds Před rokem +1

    Online magwa sakde a

  • @kirandosanjh9997
    @kirandosanjh9997 Před rokem +1

    Automatic machine bna diti 😂🤣🤣🤦🏽‍♀️

  • @goramann376
    @goramann376 Před rokem

    ਤੂਸੀਂ ਤਾਂ ਬਾਈ ਜੀ l ,g,ਮਸ਼ੀਨਾਂ ਫੇਲ ਕਰੋ ਗੇ

  • @ManjitSingh-dj3vb
    @ManjitSingh-dj3vb Před rokem +1

    Bg kpre smet drum ch dubkian lgao ,nale nata jau ,two in one ,oston baad dhupe Beth jao auto dry v ho jau

  • @harbanssinghkadyara9159
    @harbanssinghkadyara9159 Před rokem +2

    ਵੀਰ ਜੀ ਕਿਸੇ ਵੀਂ ਵੀਰ ਦਾ ਦਿਲ ਨਾ ਟੂਟੇ kumit ਕਰ ਕੇ ਕਿਸੇ ਨੂੰ ਹੌਸਲਾ ਦਿਉ ਤੇ ਖੁਦ ਕਰ ਕੇ ਦੇਖੋ ਇਹ ਜਾਣਕਾਰੀ ਵੀਂ ਜਰੂਰ ਦਿਉ ਜੋ ਕੁਜ ਆਪ ਨੂੰ ਆਉਦਾ ਹਾਏ ਉਹ ਕੁਮਿੰਟਾ ਵਿਚ ਪਤਾ ਲੱਗ ਜਾਦਾ ਹਾਏ ਜੀ ਇਹ ਜਨਤਾ ਖਹ ਦਾ ਡੱਡੂ ਵਣਦੀ ਜਾ ਰਹੀ ਹਾਏ ਜੀ

  • @NPS193
    @NPS193 Před rokem +1

    good job

  • @davinderpal5396
    @davinderpal5396 Před 27 dny

    Paji free vich saff hon jna

  • @manjinderdeol7471
    @manjinderdeol7471 Před rokem +2

    ਨਿਖਾਰਿਆ ਨਹੀਂ

  • @karansidhu2741
    @karansidhu2741 Před rokem +1

    Good job veer

  • @monikamashi1657
    @monikamashi1657 Před rokem

    🤦🤦🤦🤦👍

  • @kamleshkumari9676
    @kamleshkumari9676 Před rokem

    Omg😂😂😂😂hahaha

  • @JaswantSingh-bf8be
    @JaswantSingh-bf8be Před rokem

    Bahut wadia bai g Baki kal saver nu try kar k dekhuga g

  • @harmanshashi82
    @harmanshashi82 Před rokem +1

    ਦਲਾਲੀ ਦਾ ਕੰਮ ਆ ਤੁਹਾਡਾ

  • @yumi_charry_v
    @yumi_charry_v Před rokem

    😂😂😂😂😂👍

  • @simranconstruction315

    Bhai ji bhut badya idea ji 🙏

  • @sarabjeetkaur9553
    @sarabjeetkaur9553 Před rokem +1

    👌

  • @ManjitSingh-wk7kj
    @ManjitSingh-wk7kj Před rokem

    Ha ha

  • @varinderjoshi739
    @varinderjoshi739 Před rokem +2

    Very nice 👍👍👍👍
    बीबिया खुश हो जानिए

  • @sukhchaintoor-mu6io
    @sukhchaintoor-mu6io Před rokem +1

    😂😂😂😂😂😂

  • @GurpreetKaur-sy8wx
    @GurpreetKaur-sy8wx Před 2 měsíci

    Veere apna address de dio assi apne kapde tuhade kol bhej diyange tusi dhoke bhej dio 😂😂😂😂😂

  • @SatnamSingh-bj7hs
    @SatnamSingh-bj7hs Před rokem

    Harman chema

  • @MalkitSingh-hi4dx
    @MalkitSingh-hi4dx Před rokem

    😅😂

  • @davindersingh7488
    @davindersingh7488 Před rokem +1

    Ki yaar roz hi kanjarkhana la rakheaa

  • @KuldeepKumar-hl8of
    @KuldeepKumar-hl8of Před rokem

    Good 👍Good 👍

  • @amanpreetsidhu889
    @amanpreetsidhu889 Před rokem

    Hahahahaha 🤣🤣🤣

  • @manpreetmanna9435
    @manpreetmanna9435 Před rokem +2

    Roti kine pakoni aa veer hahaha