ਘਰ ਲਈ AC ਕਿਹੜਾ ਵਧੀਆ ਰਹੇਗਾ ਇਨਵਰਟਰ ਵਾਲਾ ਜਾਂ ਸਿੰਪਲ|| Best A/C 2023

Sdílet
Vložit
  • čas přidán 23. 04. 2023
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-
  • Věda a technologie

Komentáře • 467

  • @Guree_laughingempire
    @Guree_laughingempire Před měsícem +59

    ਕਿੰਨੇ ਕੁ AC ਲਾਵੋ ਗਏ? ਗਰਮੀ ਦਿਨ ਪ੍ਰਤੀ ਦਿਨ ਵੱਧ ਰਹੀ ਤੇ ਹਰ ਸਾਲ ਵੱਧ ਰਹੀ। ਕਿਰਪਾ ਦਰੱਖਤ ਲਗਾਓ ਅਪਾ ਨੂੰ ਸਿਰਫ ਦਰੱਖਤਾਂ ਨੇ ਹੀ ਬਚਾਣਾ ਨਾ ਕਿ ਇਹਨਾਂ AC ਨੇ। ਮੇਰੇ comment te ਮਾੜਾ Reply ਓਹੀ ਕਰੇਗਾ ਜੋਂ ਕੁਦਰਤ ਨੂੰ ਨਹੀਂ ਮੰਨਦਾ । ਜਿਹਨਾਂ ਨੂੰ ਹਾਲੇ ਵੀ ਯਕੀਨ ਨਹੀਂ ਹੈ ਉਹ ਮੈਨੂੰ ਦੱਸੇ ਕਿ ਜਦੋਂ ਪਹਿਲਾ AC ਆਇਆ ਸੀ ਤੇ ਓਦੋਂ ਤੇ ਹੁਣ ਤੱਕ ਗਰਮੀ ਵੱਧੀ ਹੈ ਜਾ ਘਟੀ??

  • @JaspalSingh-sx1pp
    @JaspalSingh-sx1pp Před 2 měsíci +12

    ਗੱਲ ਤਾਂ ਸਮਝ ਆਉਣ ਦੀ ਆ ਉਹ ਦੇਸੀ ਬੰਦੇ ਨੂੰ ਵੀ ਆ ਗੀ ਤਾਂ ਕੰਮ ਸਹੀ ਆ , ਅਸਲ ਕਾਰਨ ਇਹ ਆ ਮਿਸਤਰੀਆਂ ਦੀ ਗਿਣਤੀ ਘੱਟ ਆ ਜਿਸ ਕਰਕੇ ਇਹਨਾਂ ਨਜਾਇਜ਼ ਲੁੱਟ ਮਚਾਈ ਆ , .

  • @daljindersinghsandhu6284
    @daljindersinghsandhu6284 Před měsícem +8

    ਦਰਖਤ ਲਾਓ ਵੀਰ ਜੀ ਜਿਨਾਂ ਨੇ ਬਚਾਉਣਾ ਵਾ

  • @jasdevsharma7624
    @jasdevsharma7624 Před rokem +49

    ਸੇਵਕ ਬਾਈ ਜੀ ਤੁਸੀਂ ਬਹੁਤ ਜਾਣਕਾਰੀ ਭਰਪੂਰ ਵੀਡੀਓ ਬਣਾ ਕੇ ਪਾਉਂਦੇ ਹੋ। ਇੱਕ ਤੁਸੀਂ ਜਿਥੋਂ ਵੀਡੀਓ ਬਣਾਉਂਦੇ ਹੋ ਉਸ ਜਗ੍ਹਾ ਦਾ ਨਾਮ ਪਹਿਲਾਂ ਹੀ ਦੱਸ ਦਿੰਦੇਂ ਹੋ ਇਸ ਤਰ੍ਹਾਂ ਵਧੀਆ ਲਗਦੈ। ਉਦਾਹਰਣ ਵਜੋਂ ਜੇਕਰ ਫ਼ਿਲਮ ਦੀ ਨੰਬਰਇੰਗ ਚ ਫ਼ਿਲਮ ਦਾ ਨਾਂਮ ਨਾ ਦੱਸਿਆ ਜਾਵੇ ਤਾਂ ਉਸ ਫਿਲਮ ਨੂੰ ਦੇਖਣ ਦਾ ਸੁਆਦ ਨਹੀਂ ਆਉਂਦਾ।
    ਸੇਵਕ ਸਿੰਘ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @trendpunjabi5317
    @trendpunjabi5317 Před rokem +39

    ਬਾਈ ਜਾਣਕਾਰੀ ਵਧੀਆ ਪਰ non invertr ac ਜਿਆਦਾ ਵਧੀਆ invertr ac ਨਾਲੋਂ 2 ਕੰਪਨੀਆਂ ਨੇ ਲੁੱਟ ਦਾ ਕੰਮ ਬਣਾਇਆ ਹੋਇਆ non ਇਨਵਰਟਰ ac ਲਵਾਓ ਬਹੁਤ ਵਧੀਆ ਖਰਚਾ ਘੱਟ ਬਰਾਬਰ ਈ ਆ ਦੋਨਾਂ ਦਾ ਪਰ repair ਦਾ ਖਰਚਾ ਜਿਆਦਾ ਇਨਵਰਟਰ ac ਦਾ

    • @bhindasandhubhupinder1134
      @bhindasandhubhupinder1134 Před 11 měsíci

      ਐਵੇ ਤਾ ਮੋਬਾਇਲ ਵੀ ਸਿੰਪਲ ਠੀਕ ਸੀ ਤੂੰ ਸਮਾਰਟ ਫੋਨ ਕਿਉ ਲਿਆ ਤੇਰੇ ਵਰਗੇ ਟੰਟਲ ਲੋਕਾਂ ਨੂੰ ਬਹੁਤ ਗਿਆਨ ਵਡਦੇ ਨੇ ਪਰ ਪਤਾ ਲੰਨ ਦਾ ਨਹੀ ਹੁੰਦਾ ਫੁਦੂਅਆ ਨਵੀਂ ਟੈਕਨੋਲੋਜੀ ਹਮੇਸ਼ਾ ਵਧੀਆ ਹੁੰਦੀ ਏ

    • @hardeepsingh-yb9jt
      @hardeepsingh-yb9jt Před měsícem +1

      Non inverter kehda vadia veer

    • @trendpunjabi5317
      @trendpunjabi5317 Před měsícem +1

      @@hardeepsingh-yb9jt daikin mistubishi vdhia ne thode mehnge ne baki lloyad v vdhia te sasta aa Non inverter fix speed keh k lgvayo sade daikin nu 5 saal ho gye te lloyd es var lgvaya kuj din hoye ne non inverter

    • @hardeepsingh-yb9jt
      @hardeepsingh-yb9jt Před měsícem

      ਧੰਨਵਾਦ ਵੀਰ

    • @AtoooZ
      @AtoooZ Před 22 dny

      ​@@trendpunjabi5317 hitachi da fixed speed ac kiwe aa veer?

  • @deepdeep1051
    @deepdeep1051 Před rokem +29

    ਕੰਪਨੀਆਂ ਨੇ ਲੁੱਟ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ inverter AC ਲਗਵਾਊ। ਮੇਰਾ ਖਿਆਲ ਹੈ ਜੇਕਰ ਸਰਦਾ ਹੈ ਤਾਂ ਸਾਰੋ ਨਹੀਂ ਫਿਰ ਸਿਪਲ ਏ ਸੀ ਲਗਵਾਉ । ।

    • @PargatSingh-qr5xz
      @PargatSingh-qr5xz Před rokem +3

      ਕੂਲਰ ਜਿੰਨੀ ਖਾਂਦਾ ਇੰਨਵਰਟਰ a c ਬਿਜਲੀ ਆਪਣਾ ਮੁੱਲ ਮੋੜ ਦਿੰਦਾ ਦੂਜਾ ਵਿੰਡੋ ਦਾ ਬਿਲ ਵੀ ਦਸ ਹਜਾਰ ਤੋਂ ਵੱਧ ਆਉਣਾ

    • @deepdhaliwal1943
      @deepdhaliwal1943 Před rokem +3

      Mera LG dual inverter ac a 2.50 ja 3 unit khnda a sari raat vich cooling v full, simple ta 7,8 unit chkda a jada v chk jnda a

    • @ManjitSingh-kj2pl
      @ManjitSingh-kj2pl Před rokem

      ​@@deepdhaliwal1943veer kiny ton da mera Samsung da ik raat 10unit khnd asi fas gy brava 47000 lg k

    • @pawanjhamat6787
      @pawanjhamat6787 Před 11 měsíci +4

      @@PargatSingh-qr5xz ਵੀਰ ਜੀ ਇੱਕ ਵਾਰ ਬੋਰਡ ਖਰਾਬ ਹੋਣ ਤੇ ਸਾਰੀ ਬੱਚਤ ਖੂਹ ਵਿੱਚ ਪੈ ਜਾਂਦੀ

    • @manvirdhaliwal-cu3sy
      @manvirdhaliwal-cu3sy Před měsícem

      ਪੀਸੀਪੀ ਖਰਾਬ ਹੋੲਈ ਜਾ ਕੰਪਰੈਸਰ ਫਿਰ ਪਤਾ ਲਗੂ ਨੋਰਮਲ ਇਕ ਟਨ ਦਾ ਤਿੰਨ ਏਮਪੇਅਰ ਲੈਂਦਾ ਕੱਟ ਵੀ ਇੰਨਵਾਟਰ ਨੇ ਕੱਟ ਨੀ ਕਰਨਾ

  • @karamjeetsingh9918
    @karamjeetsingh9918 Před rokem +11

    ਕੀ ਜ਼ੇਬ ਕੱਟਣ ਵਾਲਾ ਮਿਸਤਰੀ ਵਧੀਆ ਹੁੰਦਾ।

  • @jassmahal5929
    @jassmahal5929 Před rokem +18

    ਜਿਹੜੇ ਕਮਰੇ ਤੇ ਸਿੱਧੀ ਧੁੱਪ ਪੈਂਦੀ ਆ,ਉੱਥੇ inverter ac ਕੋਈ ਕੰਮ ਨੀ ਕਰਦਾ ,

    • @HarpalSingh-uq4yp
      @HarpalSingh-uq4yp Před měsícem

      ਮੈ ਗੁਰੂ ਘਰ ਵਾਸਤੇ ਦੋ ਏ ਸੀ ਲੈਕੇ ਆਇਆ ਡੇਢ ਡੇਢ ਟਨ ਦੇ ਹਿਟਾਚੀ ਕੰਪਨੀ ਦੇ ਤਿੰਨ ਸਟਾਰ ਦਿੱਤੇ ਦੁਕਾਨ ਦਾਰ ਨੇ ਜਦਕਿ ਮੈ ਮੰਗੇ ਸੀ ਪੰਜ ਸਟਾਰ ਦੁਕਾਨ ਦਾਰ ਕਹਿ ਰਿਹਾ ਸੀ ਕਿ ਪੰਜ ਸਟਾਰ ਇਨਵਰਟਰ ਵਿੱਚ ਆਉਂਦੇ ਹਨ ਉਨ੍ਹਾਂ ਦੀ ਕੂਲਿੰਗ ਘੱਟ ਹੁੰਦੀ ਹੈ ਦੱਸਿਉ ਜੀ ਕੀ ਦੁਕਾਨ ਦਾਰ ਸਹੀ ਕਹਿ ਰਿਹਾ ਸੀ ਕਿ ਨਹੀ

    • @gurjit_goa
      @gurjit_goa Před 20 dny

      Sahi hai, mai non inverter voltas 3 star liya , cooling best on 24 ​@@HarpalSingh-uq4yp

  • @JShahi-ju1sl
    @JShahi-ju1sl Před rokem +5

    Kayi brand dy Ac chahe service dry karleo ohna diya pcb aa sadd hi jandia, voltage fluctuations ni jhalde eh saste jy stabilizer market toh lwaye hoye koi bcha ni karde ehna da , edo alawa jy kito moisture pey gya kito fer pcb short....ena bill nii bchanda bande da jihna ehnu repair kroun da kharcha..... pcb da khrcha rotary compressor dey brabr aa.... Rotary ale ac dhakkad ny.... ajkal hrek sector ch cmpny aa use n throw products ty kam kar rahia ny taa jo ohna di sale vadhe tey jekar repair vi howe ta mostly ohna toh hi howe...

  • @gurpreetkhokher243
    @gurpreetkhokher243 Před rokem +31

    ਬੁਹਤ ਵਧਿਆ ਜਾਣਕਾਰੀ ਜੀ ਸੱਚੇ ਇਨਸਾਨ ਹੋ ਤੁਸੀਂ 🙏🏼

  • @gurcharansingh2412
    @gurcharansingh2412 Před rokem +4

    Har ikk machinery nu rest jruri hai
    Inverter technology ch compresser off ni hunda slow e hunda bus es lyi eh jara technology tang krdi hai baki new technology hai nal ralna chaida kaafi dunia lga rahi hai

  • @vselectronicrepairworks2995

    Mr sewak bhai main jaito mandi to ik macanik han tuci v bahut vadia dasde ho te sawan sandu bhai v bahut vadia trike nall pcb repair karde hai

  • @vishantkhurana434
    @vishantkhurana434 Před rokem +5

    Bahut wadiya jaankari..
    Par mera ac ta jinne khrab kita c oh sarvise da 500 lenda c na ki 100 rs

  • @AvtarSingh-pw7fv
    @AvtarSingh-pw7fv Před rokem +18

    ਬਾਈ ਦੀ ਇੱਕ ਗੱਲ ਤਾਂ ਪੱਕੀ ਹੈ ਕਿ ਕਈ ਵਾਰੀ ਅਣਜਾਣ ਮਿਸਤਰੀ ਕੰਨਾਂ ਨੂੰ ਹੱਥ ਲਵਾ ਦਿੰਦਾ ਹੈ ਪਿਛਲੇ ਮਹੀਨੇ ਮੇਰੀ ਕਪੜੇ ਧੋਣ ਵਾਲੀ ਮਸ਼ੀਨ ਦੀ ਮੋਟਰ ਦਾ ਪਟਾਕਾ ਅਣਜਾਣ ਮਿਸਤਰੀ ਨੇ ਪਾ ਦਿੱਤਾ ਸੀ

    • @paramsaini5327
      @paramsaini5327 Před rokem +2

      😂🤣😂🤣😂🤣 horh sadho 100 rupees wala mistri 🤭🤭🤭

  • @gurpalsingh3720
    @gurpalsingh3720 Před rokem +6

    ਇਨਵਰਟਰ ਲੈਣਾ ਤਾਂ 5 ਸਟਾਰ ਲਓ। ਮੈਂ 7 ਸਾਲ ਤੋਂ ਇਨਵਰਟਰ ac ਲਿਆ ਕੋਈ ਰਿਪੇਅਰ ਨਹੀ ਹੋਈ ਖਰਚਾ ਵੀ ਘੱਟ ਹੈ ਸੈਮਸੰਗ ਵੱਡੇ ਆਊਟਡੋਰ ਵਾਲਾ।

  • @amarjeetsinghgambhir9607

    Khuley area jivey ki drawing room ya lobby vich jadon ac/blower sirf guest aye te chalna hai( ghat chalega) taa v inverter AC/ blower recommended hai?

  • @user-ek6tu7iu4b
    @user-ek6tu7iu4b Před rokem +10

    ਨੰਬਰ ਇਕ ਕਮੈਂਟ ਬਿਲਕੁਲ ਠੀਕ ਹੈ

  • @__pal
    @__pal Před rokem +27

    ਲਾਇਕ ਕਰੋ ਜਿਹੜਾ ਜਿਹੜਾ ਆਪਣੇ ਐਕਸਪੀਰੀਐਂਸ ਨਾਲ ਕਹਿੰਦਾ ਹੈ ਕਿ ਇਨਵਰਟਰ ac ਨਾ ਲਵਾਓ,

    • @hardeepsinghdeepdhaliwal9900
      @hardeepsinghdeepdhaliwal9900 Před rokem +2

      m kehna veer sb to bekar ac a ehh mera hisab nll sala de pehla t saman hi ni milda g

    • @__pal
      @__pal Před rokem

      @@hardeepsinghdeepdhaliwal9900 thik a 22,, non inverter hi
      lvanaga

    • @manjindersingh5612
      @manjindersingh5612 Před rokem +2

      ਮੈਂ ਵੀ ਵੀਰ ਏਹੀ ਕਹਿਨਾ ਇਨਵਰਟਰ ac ਨਾ ਲਵਾਇਉ , ਮੈਂ mistibushi ਦਾ simple ac lawaya. ਮੈਨੂੰ ਮਿਸਤਰੀ ਤੇ ਦੁਕਾਨ ਆਲਾ ਕਹਿੰਦਾ ਇਨਵਰਟਰ ac ਨਾ ਲਵਾਈ ਭੁੱਲਕੇ ਵੀ

    • @jotsidhu3056
      @jotsidhu3056 Před měsícem

      Kyo na lai why

    • @hardeepsingh-yb9jt
      @hardeepsingh-yb9jt Před měsícem +1

      Non inverter ch kehda vadia bai daseo

  • @maansaab9380
    @maansaab9380 Před rokem +2

    Sir Lloyd Ac 1.5 ton di iseer 4.58 hai ja Ac best rah ga ?????

  • @rbrar3859
    @rbrar3859 Před 10 měsíci +2

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @vikasrattan2806
    @vikasrattan2806 Před rokem +5

    Nice video,Knowledgeable Person gives such kind of tips

  • @jaggisingh536
    @jaggisingh536 Před rokem +5

    ਇਕ ਸਟਾਰਾਂ ਦਾ ਵੀ ਚੱਕਰ ਸਮਝਾਉ
    2 ਸਟਾਰ 3 ਸਟਾਰ 5 ਸਟਾਰ ਵਿਚ ਕੀ ਫ਼ਰਕ ਹੈ

  • @gurkirpalsingh5019
    @gurkirpalsingh5019 Před rokem +5

    Bht bdia glaa,sir ghr ap apna water RO ya filter bna slde plzz dso

  • @gurpreetsingh-pu6tb
    @gurpreetsingh-pu6tb Před rokem +6

    A.c service te v video bna de y,, kive krvaye te kina gla da khyaal rakhna

  • @HarpreetSingh-ix7sl
    @HarpreetSingh-ix7sl Před rokem +1

    Assembled outdoor unit along with emerson cr22k6m reciprocating compressor common people dont know about rotary and reciprocating compressor.

  • @BalwinderSingh-mb1uv
    @BalwinderSingh-mb1uv Před měsícem

    Hot and cold ac vich heater use karan naal electricity consumption ghat hundi hai ja vadh ja same hi rehndi hai....

  • @iamprincepreet
    @iamprincepreet Před rokem +13

    ਜੇਕਰ ਤੁਹਾਡਾ ਘਰ ਸਿੰਗਲ ਸਟੋਰੀ ਆ ਧੁੱਪ ਦਾ ਕਰਕੇ ਤਪਸ ਬਹੁਤ ਆ ।। ਫੇਰ ਓਥੇ ਇਨਵਰਟਰ ਏਸੀ ਹੱਥ ਖੜੇ ਕਰ ਦਿੰਦਾ ।

    • @GS.Sandhu
      @GS.Sandhu Před rokem +3

      Sahi keha Bai main pichle saal 2 vaar AC lageya inverter pehla Samsung inverter 1.5 Ton 4Star fir exchange kar ke Lloyd Inverter 5 Star Lagaya cooling bilkul nahi kiti fir Main Sell karta mera room 12×13 Foot

    • @sandhusandhu2970
      @sandhusandhu2970 Před měsícem

      Qqqt7​@@GS.Sandhu

  • @nachhattarsingh29
    @nachhattarsingh29 Před měsícem

    Three Star AC Hot & cool and five Star AC what difference of light consumption. Please clear s

  • @Harrydayal5469
    @Harrydayal5469 Před rokem +10

    non inverter sb to best unit b ghat khad da inverter nlo colling b instant aa

  • @singhjogi7618
    @singhjogi7618 Před rokem +1

    BAHUT ACHI JAANKARI DITI TUCI SEWAK SINGH JI

  • @dhainchand1643
    @dhainchand1643 Před rokem +9

    ਰੇਟ ਵੀ ਦਸ ਦਿਆ ਕਰੋ ਜੀ।

  • @surindersingh3621
    @surindersingh3621 Před rokem +3

    He is very good at his work, knowledgeable info

  • @arvinder98776
    @arvinder98776 Před rokem

    Cooling hon te boht jada time landa ga 2 ghate ch cooling krda bhrawa inverter ac

  • @jaskarnsingh2815
    @jaskarnsingh2815 Před rokem +24

    ਇਹ ਮੋਟੀ ਕਮਾਈ ਕਰਦੇ ਪਹਿਲਾਂ ਸੇਲ ਫਿਰ ਬਾਕੀ ਕਸਰ ਰੀਪੇਅਰ ਚ ਬਹੁਤ ਮੋਟਾ ਟੀਕਾ ਲਗਦਾ ਬਚ ਜੋ ਇਹਨਾ ਤੋ ਗੁਰਸੇਵਕ ਞੀ ਮੇਹਨਤ ਕਰਨੋ ਹਟ ਗਿਆ ਸੌਖਾ ਕੰਮ ਲਭ ਲਿਆ

    • @Gskphonefix
      @Gskphonefix Před rokem

      😂😂

    • @Balwindersingh-jw9ns
      @Balwindersingh-jw9ns Před rokem

      Shi GL 😂😂

    • @manvirdhaliwal-cu3sy
      @manvirdhaliwal-cu3sy Před měsícem

      ਸਹੀ ਗੱਲ ਆ

    • @pardeepgill917
      @pardeepgill917 Před měsícem

      ਹਰੇਕ ਚਾਹੁੰਦਾ ਸੌਖਾ ਕੰਮ ਹੋਵੇ, ਹੁਣ ਸਾਰੀ ਉਮਰ ਬੰਦਾ ਟਕਰਾਂ ਹੀ ਮਾਰੀ ਜਾਵੇ

  • @deepubawa9712
    @deepubawa9712 Před měsícem +1

    LG 1.5 ton AC ko auto mod per kaise set Kiya jata hai sardar bhai ji

  • @bhullarsaab5829
    @bhullarsaab5829 Před rokem +3

    Whirlpool da inverter AC 12 ghante ch 7 unit kha jaanda a

  • @lahoriabrothers5834
    @lahoriabrothers5834 Před 11 měsíci +7

    ਨੋਨ ਇਨਵੇਟਰ AC ਜਿਆਦਾ ਵਧੀਆ ਹੈ ਚਲਣ ਵਿਚ/ ਬਿਜਲੀ ਦੀ ਖਪਤ ਵਿਚ/ ਰਿਪੇਅਰ ਵਿਚ ...
    ਡਾਇਕਨ ਦੇ ਲਗੇ ਆ ਆਪਣੇ ਨਜਾਰੇ ਬਝੇ ਪਏ

    • @bhindasandhubhupinder1134
      @bhindasandhubhupinder1134 Před 11 měsíci +1

      ਪਾਕਿਸਤਾਨ ਤੋ ਆੲਏ ਰਫਿਊਜੀ ਗੰਪਾਂ ਦੇ ਬਾਪ ਕਿਉ ਹੁੰਦੇ ਨੇ

  • @JaswinderSingh-id4mt
    @JaswinderSingh-id4mt Před rokem +2

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਧੰਨਵਾਦ ਜੀ।

  • @balwinderbrar3739
    @balwinderbrar3739 Před rokem +1

    ਧੰਨਵਾਦ ਜੀ

  • @RanjitSingh-im1hh
    @RanjitSingh-im1hh Před rokem +239

    100 ਰੁਪਏ ਦਾ ਕੀ ਮਤਲਬ ਕੀ.?ਤੁਸੀ ਕੀ ਕਹਿਣਾ ਚਾਹੁੰਦੇ ਹੋ ਕਿ 100 ਰੁਪਏ ਵਾਲੇ ਕਾਰੀਗਰ ਨੂੰ ਜਾਣਕਾਰੀ ਨੀ ਹੁੰਦੀ ਮਤਲਬ ਤੁਸੀ ਛਿੱਲ ਜਿਨ੍ਹੀ ਜਿਆਦਾ ਪੱਟੋ ਉਨੀ ਜਾਣਕਾਰੀ ਜਿਆਦਾ ਹੋਊ ਮਿਸਤਰੀ ਜਰੂਰੀ ਬਾਈ ਜੀ ਬਹੁਤ ਬਹੁਤ ਜਾਣਕਾਰੀ ਵਾਲੇ ਮਿਸਤਰੀ ਵੀ ਜੋ ਵਾਜਿਬ ਪੈਸੇ ਲੈਂਦੇ ਨੇ

    • @virlgaming5821
      @virlgaming5821 Před rokem +12

      ਚੰਗੇ ਮਿਸਤਰੀ 100ਵਿੱਚੋ 10 ਬੰਦੇ ਹੁੰਦੇ ਹਨ ਉਹ ਬੰਦੇ ਤਾਂ ਫ੍ਰੀ ਵੀ ਠੀਕ ਕਰ ਜਾਂਦੇ ਬਾਕੀ ਰੇਟ ਘੱਟ ਨਹੀਂ ਕਰਦੇ ਤੇ ਬਾਕੀ ਗੱਲ ਇਹ ਹੈ ਜੋ ਕੁੱਝ ਝੋਲੀ ਚੁੱਕ ਮਿਸਤਰੀ ਹੁੰਦੇ ਜਿਨਾਂ ਨੂੰ ਮੰਨ ਲਵੋ ਪਹਿਲਾਂ ਇਲੈਕਟੀ੍ਸਨ ਦਾ ਕੰਮ ਆਉਂਦਾ ਹੁੰਦਾ ਉਹੀ ਕੁੱਝ ਲੋਕ ਏਸੀ ਦੀ ਸਰਵਿਸ ਜਾ ਹੋਰ ਛੋਟੇ ਮੋਟੇ ਕੰਮ ਜਿਵੇਂ ਰਿਲੇਅ ਬਦਲਣਾ ਦਾ ਕੰਮ ਸਿੱਖਣ ਲਈ 5-4 ਦਿਨ ਜਾਂਦੇ ਤੇ 100 ਵਿੱਚ ਕੰਮ ਕਰਨਗੇ ਆਖਦੇ ਤੁਹਾਡਾ ਇਹ ਵੀ ਖਰਾਬ ਹੈ ਉਹ ਵੀ ਖਰਾਬ ਹੈ ਪੈਸੇ ਉਨੇ ਹੀ ਬਣਾ ਕੇ ਆਉਂਦੇ

    • @ArshChahal47
      @ArshChahal47 Před rokem +9

      100 ale sade guwaand ch do nwe acs da 30000 ch koonda kr gye company ale v warranty under repair da deny kr gye. Gall knowledge di aw inverter ac nu non-inverter wangu service krde ne.

    • @BalwantSingh-hn1wu
      @BalwantSingh-hn1wu Před rokem

      Mera Daikin Ac 😢 13 months m he indoor chock ho gya hai company Wale 18000 maag rahe hai

    • @deepdhaliwal1943
      @deepdhaliwal1943 Před rokem

      Lg dual inverter 1.5 ton a, as vich auto mode a oh 4 option vich chlda a smj nai aundi kis option nu select kre, +1,+2 ,off, -1,-2 eh option ne kehre par vdia raho, jo room cooling v sahi rahe. Plz reply me.. 🙏🙏🙏

    • @neetudjphaphre2499
      @neetudjphaphre2499 Před rokem +1

      Right

  • @babbubhagsar5299
    @babbubhagsar5299 Před rokem

    30W Da steplejjar kina da payega AC lai ?????

  • @gurbhindersandhu8654
    @gurbhindersandhu8654 Před měsícem +1

    ਬਹੁਤ ਵਧੀਆ ਜਾਣਕਾਰੀ ਜੀ

  • @balrajdhillon584
    @balrajdhillon584 Před 10 měsíci

    ਬਹੁਤ ਵਧੀਆ ਜਾਣਕਾਰੀ

  • @ramsran6151
    @ramsran6151 Před 28 dny

    Kon sa ac acha hai panasonic ja lg da

  • @karambir2128
    @karambir2128 Před měsícem

    Bai ji koi company v ds dinde kehri vdia va Te rate c jaij hove 😊

  • @punjabiboys2917
    @punjabiboys2917 Před rokem +2

    Pcb veer bohat vadiyaa Jaankarre 👍

  • @hardeep_singh_ramgarhiapb46

    Good knowledge bai g but non inverter best aa

  • @arvinder98776
    @arvinder98776 Před rokem

    Window ac 2 minute ch cooling krda ga

  • @Sidhu-13113
    @Sidhu-13113 Před rokem

    Very good 👍 veer ji ਬਹੁਤ ਬਹੁਤ ਧੰਨਵਾਦ

  • @varindertageja389
    @varindertageja389 Před rokem +1

    Very nice 👍 company v vadhia

  • @Lordsgod
    @Lordsgod Před rokem +52

    ਇਨਵੇਟਰ ਏਸੀ ਖ਼ਰਾਬ ਹੋ ਗਿਆ ਤੁਹਾਡਾ ਰੋਣਾਂ ਕੱਢਾਂ ਦਿਊਂਗਾ ਮਿਸਤਰੀ ਨੇ ਕਹਿਣਾ ਹੀ ਆਂ ਪਰ ਇਨਵੇਟਰ ਏਸੀ ਕਸਰ ਕਢਾ ਦੇਵੁਗਾ ਅੱਗਲੀ ਪਿੱਛਲੀ

    • @suunygurdaspuria-hl7tz
      @suunygurdaspuria-hl7tz Před rokem +10

      Machenic ne apne vaste dasya hai bhut fayda hai normal ac de card 500 ch thik ho jande ne inverter de 2500to 4000 ch onu bhut fayda hai is ch😂😂

    • @jagjeetsingh1796
      @jagjeetsingh1796 Před rokem +3

      Sade tan 22 char saal hoge ne patt ke duji thaa te v la Lea utto chlda v bina steplizer to haiga ae sbb vdia chlda

    • @jassmalhi1200
      @jassmalhi1200 Před rokem +1

      lao e. vdia bai me lg da laya 5 sal di grnty a comprsr di baki duji alag aw

    • @bobbysohi1717
      @bobbysohi1717 Před rokem +3

      Veer Assi 5 saal phla ifb da lawyea sii bhutt vadia chllda Ikk saal Phla hitachi da lawa liya 20 waar company ala aa gye chlda chlda bnd hoo janda sii fr hun 10 hzar deka havells da lawa liya non inverter bai jaa thikk chli giya ta thikk inverter nhi ta Bss karwa dinda Ikk cheez pyi duji khrab hoo gyi

    • @Lordsgod
      @Lordsgod Před rokem

      @@bobbysohi1717 ਇਸੇ ਤਰ੍ਹਾਂ ਹੀ ਐ

  • @GurseWakSingh-ll8rr
    @GurseWakSingh-ll8rr Před rokem

    ਜਾਣਕਾਰੀ ਲਈ ਧੰਨਵਾਦ ਵੀਰ ਜੀ

  • @inderjitsinghsekhon4146
    @inderjitsinghsekhon4146 Před rokem +5

    Good and clear advice. Keep it up. 🎉

  • @sukhdeol4719
    @sukhdeol4719 Před rokem +10

    Dual inverter laya bhrawa 5 ghnta ch 7 unit khdw da tuc khi janeo 12 ghnta ch 2-3 khanda

    • @TRADING-BANKNIFTY
      @TRADING-BANKNIFTY Před 2 měsíci

      Sahi ae veere saala 1.5 unit ta ghante da hi kha janda .lg i verter da lvaya si

  • @jasssroya
    @jasssroya Před měsícem

    Inverter AC kehda laina chahida Jo vadiya hove Ji

  • @pardeeepmann8574
    @pardeeepmann8574 Před 10 měsíci

    Invetaor A.C ta colling e ni karda?

  • @jjsvictor6381
    @jjsvictor6381 Před 9 měsíci

    Compressor venting da ilaz dasso

  • @satnam8141
    @satnam8141 Před rokem +2

    Bai tan pcp da kam krda eh chaunda v kam vadh ton vadh aave 😂😂😂 inverter ac 12 13 ghnte chalun wale lgva skde te naal hi 8000 alag kadh k rakh lo

  • @maheshmaurya5738
    @maheshmaurya5738 Před 3 měsíci +1

    AC KIS COMPANY DA BEST HAI SIR

  • @happysingh1940
    @happysingh1940 Před 3 měsíci

    Eh dasya ni kehdi company da lena vdia

  • @bs6700
    @bs6700 Před rokem +1

    Non inverter nalon inverter model bahut vdia chlda cooling v fast a and light v ghat khanda par vaise hi kai bandeyan nu aadat hundi a eh new model fail aa purana vdia c

  • @harpreetsinghbenipal9390

    Bai g sab to vadia stabilizer kehra ha g

  • @Dragon-iz7cf
    @Dragon-iz7cf Před rokem +1

    ਤਾਰਾਂ ਵਿੱਚੋਂ ਤੇਲ ਕਿਉਂ ਨਿਕਲਦਾ ਹੈ ? ਜੋ ਕਿ ਸਵਿੱਚ ਖਰਾਬ ਕਰਦਾ ਹੈ। ਕੋਈ ਵੀਰ ਜਾਣਕਾਰੀ ਵਿੱਚ ਵਾਧਾ ਕਰੇ। ਧੰਨਵਾਦ ਜੀ

  • @user-ev6ot5pv2b
    @user-ev6ot5pv2b Před měsícem

    Veer asi dakin da ac leana kine star laye eaa

  • @sukhwindersingh3866
    @sukhwindersingh3866 Před rokem +1

    Non inverter Lena chahiye y

  • @gurdarshansingh4627
    @gurdarshansingh4627 Před 11 měsíci

    Good jankari ditia a

  • @Ranjitsingh-lz1fc
    @Ranjitsingh-lz1fc Před rokem +5

    Inverter AC ਨਾ ਲਵਾਓ
    Simpl AC ਲਾਓ ਰਿਪੇਅਰ ਦਾ ਖਰਚਾ ਘੱਟ ਹੈ

  • @deepsidhu6257
    @deepsidhu6257 Před rokem +1

    Star da v fark pnda ji koi jive three five

  • @amnindersingh1111
    @amnindersingh1111 Před rokem +11

    ਬਾਈ 12 ਘੰਟਿਆਂ ਚ 2 ਯੂਨਿਟਾਂ ਵਾਲਾ ਜਿਆਦੇ ਵੱਡਾ ਗੱਪ ਰੋੜ ਗਿਆ, 12 ਘੰਟੇ ਚ 5+ ਯੂਨਿਟਾਂ ਪੱਕੀਆਂ ਨੇ, ਸੇਵਕ ਬਾਈ ਇਹੋ ਜਾ ਭਾਗ ਕੱਟ ਕੇ ਚਲਾ ਦਿਆ ਕਰ

    • @Grewal5911.
      @Grewal5911. Před rokem

      Mere kol 1 ton lg dual inverter aa ac 40% capacity te chalona 200 watt ghanta khanda 2 unit masa khanda

    • @bhullarsaab5829
      @bhullarsaab5829 Před rokem

      Baai g ehi te mai keh reha mere kol whirlpool 1.5 ton inverter AC a 12 ghante ch 7 unit kha jaanda lgda 2 unit wala leounda paina,😜

    • @amnindersingh1111
      @amnindersingh1111 Před rokem

      @@bhullarsaab5829 😂😂😂

    • @Grewal5911.
      @Grewal5911. Před rokem

      @@bhullarsaab5829 lya bai teri marzi aa mere wala ta sira model aa nazara aya pya garmi ch thand hooi pai aa

  • @zadvindersingh4234
    @zadvindersingh4234 Před rokem

    Mechanic anjaaan aa veer ji
    jiyada
    Karke ohna da karke
    nuksaan hunda aa
    Ese karke tjarbekar mechanic nu pehal deo !!!

  • @arshdeepbrar2934
    @arshdeepbrar2934 Před rokem +5

    Bhot vadiya information diti tusi veer ji ❤️❤️

  • @baldevraj6090
    @baldevraj6090 Před rokem +1

    Nice information bhaji

  • @flopvlogs9937
    @flopvlogs9937 Před rokem +28

    ਹੱਥ ਜੋੜ ਕੇ ਬੇਨਤੀ ਆ ਇਹਨਾਂ ਪਿੱਛੇ ਲੱਗ ਕੇ ਇਨਵਰਟਰ ac ਨਾ ਲਿਉ

  • @sukhmandeep1802
    @sukhmandeep1802 Před rokem +1

    22 TUC sirra oo ik dm right you tuber

  • @lovepreet6arollno374
    @lovepreet6arollno374 Před 18 dny

    Paji mai ac lagwana hai kihdi company da ghat bazat witch dasyo paji🙏

  • @user-ff9jc8po6u
    @user-ff9jc8po6u Před rokem +1

    Without inverter ac best ha evi na fasio

  • @jagmohansingh7876
    @jagmohansingh7876 Před rokem +2

    very usefull

  • @ParveenKumar-mq2ps
    @ParveenKumar-mq2ps Před rokem +1

    ਬਈ ਮੇਰਾ ਏਸੀ ਦਾ ਬੋਈਲਰ ਨਾਲ ਹਵਾ ਛੱਡਣ ਦੀ ਅਵਾਜ਼ ਬਹੁਤ ਕਰਦਾ ਹੈ।ਪੱਖੇ ਨਾਲੋਂ ਵੀ ਵੱਧ। ਡੀਸੀ ਇਨਵੇਟਰ ਏ ਸੀ ਹੈ।

  • @vassonmp
    @vassonmp Před rokem +2

    I have bitter experience my Onida inverter could not repaired by anyone even company failed .After full season without AC l shifted to normal AC .
    Competent technician is not available of inverter technology.

  • @SSBains-js8ot
    @SSBains-js8ot Před měsícem +1

    Mitsubishi te general ac te video bnao brother

  • @AtulSharma-tw1eg
    @AtulSharma-tw1eg Před měsícem

    Daiken ac cooling nahin karta lpz reply

  • @manpreetsingh188
    @manpreetsingh188 Před rokem

    Veer koi ds sakda dakin acc kiwe a

  • @user-jn8nk7ul5u
    @user-jn8nk7ul5u Před 11 měsíci +3

    Sprit ac blue star ਦਾ ਸਿਰਫ 3ਸਾਲ ਬਾਦ ਵਿੱਚ ਗੈਸ ਨਿਕਲਣ ਨਹੀਂ ਹਟੀ ਬਾਹਰ ਵਾਲਾ ਹਿੱਸਾ allumiun ਤੋ cooper ਦਾ ਨੀ 5000 ਲਗਾ ਫਿਰ ਨਹੀਂ ਚਲਿਆਂ ਹੁਣ window ac ਆ
    Window ac thik ਆ ਮੇਰੇ brother ਦੇ ਰੂਮ ਵਿੱਚ 15ਸਾਲ ਹੁੱਗੇ ਆਰਾਮ ਨਾਲ 5ਸਾਲ ਨਿਕਲ ਜਾਂਦੇ ਨੇ ਇੱਕ ਵਾਰੀ gas ਵਧੀਆ ਮਿਸਤਰੀ ਕੋਲ ਪ੍ਰਰੀ ਹੋਵੇ

    • @manvirdhaliwal-cu3sy
      @manvirdhaliwal-cu3sy Před měsícem

      ਕੰਪਨੀ ਏਦਾ ਦੀ ਆ ਬਲਿਊ ਸਟਾਰ ਡੈਕਨ ਲਵਾੳ ਜੇ ਜਿਆਦਾ ਜਬਰਦਸਤ ਤਾ ਮਿਤਸੂਬੀਸੀ ਜਾ ਓ ਜਰਨਲ

  • @GurdeepSingh-wz1px
    @GurdeepSingh-wz1px Před rokem +1

    Sewak singh bai g SSA
    Ik gal hor puchh k dassiyo k Window inverter AC better hai
    Ya Split inverter AC ?

  • @SandeepSingh-up1vv
    @SandeepSingh-up1vv Před rokem

    Y video tn wdiya.. Ac wifi wala wdiya.. jn dooja... Jn fr koi modal... Jn 2022 modal te 2023 da frq.. online Wale kine k kaamjaab ne...

  • @Ginni2800
    @Ginni2800 Před 11 dny

    ਵੀਰ ਜੀ ਸਾਡੇ ਪਹਿਲ ਇਨਵਟਰ ਏਸੀ ਹੈ ਪਰ ਪਹਿਲਾ ਨਾਲੋ ਬਿਜਲੀ ਹੁਨ ਵੱਧ ਫੁਕਦਾ ਕਿਰਪਾ ਕਰਕੇ ਉਤਰ ਜਰੂਰ ਦਿਓ

  • @bindergahlot6920
    @bindergahlot6920 Před 27 dny

    ਬਾਈ ਜੀ ਰੇਟ ਨਹੀਂ ਦੱਸਿਆ ਏਸੀ ਦਾ ਕਿੰਨਾ ਹੈ ਜੀ.

  • @Sekhonkreyanastor224
    @Sekhonkreyanastor224 Před rokem

    Y kuj jiayada hogia k purey din ch 2 jonta khanda gat tu gat4,5 keh dinda fir ta man ledey naley 100 rupey vich te dukan tu gar lai patrol da kharcha mangda agla

  • @karmjitcheema5481
    @karmjitcheema5481 Před rokem

    Sir i want repair pcb inverter

  • @DilbagSingh-db6zp
    @DilbagSingh-db6zp Před rokem +9

    ਸੇਵਕ ਜੀ ਕਿਸੇ ਵੀਡੀਓ ਵਿਚ ਇਹ ਵੀ ਦਸਿਆ ਜੇ ਕੇ ਏ ਸੀ ਵਿੰਡੋ ਵਧੀਆ ਹੁੰਦਾ ਕਿ ਸਪਲਿਟ

  • @vikaschaudhary4735
    @vikaschaudhary4735 Před rokem +6

    Sade ta duve lageya non te inventer v par cooling non inverter hi karda jada te bhut jaldi inverter AC ta bhut time lagunda cooling te karda v ghat ah te baki same hi ah cost v duva di

    • @bhindasandhubhupinder1134
      @bhindasandhubhupinder1134 Před 11 měsíci +2

      ਪਤੰਦਰਾ ਚੈਕ ਕਰੀ ਕਿਤੇ ਦੋਵੇ ਨੋਨ ਇਨੈਵਟਰ ਹੀ ਨਾ ਹੋਣ

    • @soldier4259
      @soldier4259 Před 10 měsíci

      @@bhindasandhubhupinder1134🤪🤪🤪🤪🤪🤪

  • @dilbarmehra6447
    @dilbarmehra6447 Před rokem +1

    Sir Mera ik question aa tuc keh rhe o k agr blower nu putha gumavanga service vele ta o back current deu te pcb khrab hoju hna pr eni ਮਹਿੰਗੀ pcb ਹੁੰਦੀ aa ta iss ch protection ta hundi hi honi back current di diode ta use kite hone back current lyi eve kive ho skda k eve pcb khrab hoju

    • @sandeepsinghbawa9982
      @sandeepsinghbawa9982 Před rokem

      Veer meriya eh ta apna nu pta a pr customer ly te khraab hogya Ac daiod te apne ly hai ( customer ly te pvc he bolna ge khraab hogi

  • @kupindersingh4004
    @kupindersingh4004 Před rokem +2

    ਰੇਟਾਂ ਬਾਰੇ ਵੀ ਦੱਸੋ

  • @dvdr_sidhu
    @dvdr_sidhu Před rokem +4

    Thanks for true information 22 Ji 👍🏻

  • @rajwindersinghvlogs
    @rajwindersinghvlogs Před rokem

    ਬਾਈ ਜੀ ਸਟਾਰ ਨਾਲ ਫਰਕ ਪੈਂਦਾ ਕੋਈ

  • @rajinderbhardwaj312
    @rajinderbhardwaj312 Před rokem +1

    Good information

  • @khuranaradio8284
    @khuranaradio8284 Před měsícem

    Es 22 ne hi Sadi inver AC di pcb nu hath khade kar te c

  • @sukhdarshansinghsukha2713
    @sukhdarshansinghsukha2713 Před měsícem

    Marq da ac kiwe a ji

  • @surindersingh6462
    @surindersingh6462 Před 11 měsíci

    Inverter AC 1.5 ton Voltas 5 star one hour kana unt

  • @Raghudesign
    @Raghudesign Před měsícem

    inverter ac sirf ground floor vaste vdia h, top floors te ehdi performance bht ghatia hundi, moreover je tusi 12-14 ghnte ac use krna, fir jake hi tuhanu koi bill ch farq dikhega. otherwise non-inverter ac jyada powerful hunde h