ਦੁਨੀਆਂ ਦਾ ਸਭ ਤੋਂ ਸੋਹਣਾ ਕੱਚਾ ਘਰ| kaccha ghar |Harbhej Sidhu| Sukhjinder Lopon|

Sdílet
Vložit
  • čas přidán 3. 08. 2020
  • #Harbhejsidhu#kacchaghar #sukhjinderlopon #pakistanborderarea #punjabiculture #punjab
  • Zábava

Komentáře • 1K

  • @gurjeetsinghrai2730
    @gurjeetsinghrai2730 Před 3 lety +8

    ਇਹੋ ਜਹਿ ਹੀ ਘਰਾ ਵਿੱਚੋ ਉਠਿਆ ਸੀ ਸਿੰਘ ਸੂਰਮਾ ਜਿਸ ਨੇ 100 ਸਾਲ ਦੀਆ ਗੁਲਾਮੀ ਦੀ ਜਜੀਰ ਕੱਟ ਕੈ ਰੱਖਤੀ ਸੀ ਉਸ ਦਾ ਨਾਮ ਸੀ ਭਗਤ ਸਿੰਘ ਸਰਦਾਰ

  • @RajKumari-rj6zr
    @RajKumari-rj6zr Před 4 lety +107

    ਸੱਚਮੁੱਚ ਹੀ ਬਹੁਤ ਸੋਹਣਾ ਹੈ ਮਿੱਟੀ ਦਾ ਘਰ।ਮੈ ਖੁਦ ਇਹੋ ਜਿਹੇ ਘਰ ਵਿੱਚ ਆਪਣਾ ਬਚਪਨ ਗੁਜ਼ਾਰਿਆ ਹੈ ਅਤੇ ਆਪਣੇ ਹੱਥੀਂ ਆਪਣੇ ਘਰ ਨੂੰ ਲਿਖਿਆ ਪੋਚਿਆ ਹੈ ਇੱਕ ਵਾਰ ਫਿਰ ਉ ਬਚਪਨ ਯਾਦ ਆ ਗਿਆ ਅਤੇ ‌ਉਦਾਸ ਕਰ ਗਿਆ ਕਿ ਕਾਸ਼! ਉਹ ਦਿਨ ਇੱਕ ਵਾਰ ਫਿਰ ਮੁੜ ਆਉਣ ਕਿਤਿਉਂ।

  • @positivethoughts8461
    @positivethoughts8461 Před 3 lety +8

    ਬਹੁਤ ਹੀ ਸੋਹਣਾ ਘਰ ਹੈ।ਦਿਲ ਖੁਸ਼ ਹੋ ਗਿਆ।ਮੇਰਾ ਵੀ ਦਿਲ ਕਰਦਾ ਭੀੜ ਭੜੱਕੇ ਤੋਂ ਦੂਰ ਛੋਟਾ ਜਿਹਾ ਪੇੜ ਪੌਦਿਆਂ ਨਾਲ ਘਿਰਿਆ ਹੋਇਆ ਘਰ ਹੋਵੇ।

  • @kaursandeep77
    @kaursandeep77 Před 3 lety +9

    ਮੈਨੂੰ ਅੱਪਣੀ ਦਾਦੀ ਜੀ ਯਾਦ ਆ ਗਏ ਓ ਵੀ ਦੱਸਦੇ ਸੀ, ਕਿ ਉਨ੍ਹਾਂ ਦਾ ਘਰ ਇਸ ਤਰਾਂ ਦਾ ਕੱਚਾ ਹੁੰਦਾ ਸੀ ਤੇ ਉਹ ਵੀ ਆਪਣੇ ਘਰ ਦੀਆਂ ਦੀਵਾਰਾਂ ਤੇ ਇਸੇ ਤਰਾਂ ਫੁੱਲ ਬੋਟੀਆਂ ਪਾਦੇ ਸਨ miss u dadi ji😥

  • @manjeetsinghmanjeet1702
    @manjeetsinghmanjeet1702 Před 4 lety +83

    ਹਾਈ ਮਿੱਟੀ ਦੀ ਮਹਿਕ ਆ ਰਈ ਆ,, ਹਾਈ ਮੇਰੇ ਪੰਜਾਬ ਦੀ ਧਰਤੀ,,,🇮🇳🇮🇳🇮🇳👌👌👌👌

  • @jagdishsingh9965
    @jagdishsingh9965 Před 4 lety +3

    ਬਹੁਤ ਮਿਹਨਤ ਕੀਤੀ ਹੈ ਪਰਿਵਾਰ ਨੇ , ਰੱਬ ਦੀ ਯਾਰੀ ਵੀ ਗਰੀਬਾਂ ਨਾਲ ਹੀ ਹੁੰਦੀ ਹੈ ਉੱਚਿਆਂ ਨਾਲ ਨਹੀਂ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਸਿੰਮਲਾ ਤੂੰ ਮਾਣ ਨਾ ਕਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @gaggupreet9384
    @gaggupreet9384 Před 3 lety +13

    ਬਹੁਤ ਵਧੀਆ ਤੇ ਪਿਆਰ ਘਰ ਪੂਰਾਣੀਆ ਯਾਦਾਂ ਆਗਈਆ ਵਾਹ ਵੀਰ ਜੀ 👌🏻👌🏻👌🏻👌🏻👌🏻👌🏻👌🏻

  • @parminderkaur2896
    @parminderkaur2896 Před 4 lety +57

    ਵਧੀਆ ਕਿੰਨਾ ਸੋਹਣਾ ਅਸਲੀ ਜਿੰਦਗੀ।ਇਸਨੂੰ ਕਹਿੰਦਾ।ਲੋਕ ਕੋਈ ਈਗੋ।ਨੀ

  • @sukhwinderkachura389
    @sukhwinderkachura389 Před 4 lety +23

    ਬਹੁਤ-ਬਹੁਤ ਧੰਨਵਾਦ ਵੀਰ ,ਇਹ ਸੋਹਣਾ ਦਿਖਾਉਣ ਲਈ ।ਇਹ ਆ ਅਸਲ ਪੰਜਾਬ ਦੇ ਘਰ ।ਇਹ ਪਿੰਡ ਸਾਡੇ ਪਿੰਡ ਤੋਂ 40-45km ਦੂਰ ਆ ,ਇੱਥੋਂ ਦੇ ਲੋਕ ਮਿਹਨਤੀ ਤੇ ਅਣਖੀ ਨੇ।ਸੱਚਮੁਚ ਘਰ ਦੇਖ ਕੇ ਬਚਪਨ ਯਾਦ ਆ ਗਿਆ !ਧੰਨਵਾਦ ਜੀ SSK FZR

  • @Kaval-xj9jz
    @Kaval-xj9jz Před 4 lety +39

    ਬਹੁਤ ਸੋਹਣਾ ਵੀਰ ।
    ਜੀਉਂਦਾ ਰਹਿ।
    ਏਹ ਦਿਖਾਉਣ ਲਈ।।

  • @narindersingh1273
    @narindersingh1273 Před 4 lety +169

    ਦੇਖਣ ਨਾਲ ਹੀ ਕਿੰਨੀ ਸ਼ਾਂਤੀ ਮਿਲਦੀ ਆ.. ਧੰਨਵਾਦ ਵੀਰੇ

  • @harveersingh8367
    @harveersingh8367 Před 2 lety +2

    ਚਾਲੀ ਸਾਲ ਪਿਛੇ ਦੀ ਯਾਦ ਆ ਗੲਈ ਸਿੱਧੂ ਸਾਹਿਬ ਬਹੁਤ ਸੋਹਣਾ ਉਪਰਾਲਾ ਬਾਈ ਜੀ ਤੁਹਾਡਾ 🙏🙏

  • @narinders244
    @narinders244 Před 4 lety +234

    ਬਾਈ ਰੂਹ ਖੁਸ਼ ਹੋ ਗਈ ਪੁਰਾਣਾ ਪੰਜਾਬ ਦੇਖ ਕੇ,👍👍👌

    • @sonuchopra43
      @sonuchopra43 Před 4 lety +3

      .soul satisfies

    • @tersemsingh4181
      @tersemsingh4181 Před 3 lety +1

      ਬਾਈ ਰੂਹ ਖੂਸ ਹੋ ਗਈ ਪੁਰਾਣਾ ਪੰਜਾਬ ਦੇਖ ਕੇ 🇮🇳👍👍👌

    • @charanjit183
      @charanjit183 Před 3 lety

      @@sonuchopra43. ... .

  • @harbanssingh8874
    @harbanssingh8874 Před 3 lety +20

    ਬਾਇ ਜੀ ਬਹੁਤ ਸੁੰਦਰ ਸੀ ਇਹ ਘਰ ਮੇਰੀਆਂ ਅੱਖਾਂ ਵਿੱਚ ਖੁਸ਼ੀਆਂ ਭਰਗਇਆ

  • @gangboy2380
    @gangboy2380 Před rokem +2

    ਬਹੁਤ ਬਹੁਤ ਧੰਨਵਾਦ ਹਰ ਪੈਜ ਵੀਰ ਜੀ ਸਿਰਾਂ ਹੀ ਲਾਤਾ ਇਹ ਸਾਡੀ ਪੰਜਾਬ ਦੀ ਸ਼ਾਨ ਹੈ ਸਾਡਾ ਵੀਰਸਾ ਵੀਰ ਜੀ ਇਸ ਘਰ ਨੂੰ ਦੇਖ ਕੇ ਦਿਲ ਨੂੰ ਸਕੂਨ ਮਿਲਗਆ ਧੰਨਵਾਦ ਕਰਦੇ ਹਾਂ

  • @NavtejsinghgmailcomDhillion

    ਹਰਬਾਜ ਜੀ ਸਮਾਂ ਪਰਾਣਾ ਸੀ ਘਰ ਕੱਚੇ ਸੀ ਪਰ ਲੋਕਾਂ ਦੇ ਦਿਲ💓 ਸੱਚੇ ਸੀ ੲਿੱਕ ਦੂਜੇ ਲੲੀ ਦਿਲਾਂ ਵਿੱਚ ਪਿਅਾਰ ਸੀ👌

  • @reetagil6219
    @reetagil6219 Před 4 lety +49

    ਦੂਰ ਇਕ ਪਿੰਡ ਵਿਚ ਨਿਕਾ ਜਿਹਾ ਘਰ ਸੀ ਕਚੀਆ ਸੀ ਕੰਧਾ ਉਦਾ ਥੋੜਾ ਜਿਹਾ ਦਰ ਸੀ ਜਦੋ ਮੇਰੀ ਯਾਦ ਅਜੈ ਮਸਾ ਫੁਲ ਭਰ ਸੀ ਉਦੋ ਤੋ ਹੀ ਸਾਡੇ ਨਾਲ ਖੁਸ਼ੀਆ ਦਾ ਵੈਰ ਏ ।।।।। ਸਿੱਧੂ ਅੰਮ੍ਰਿਤਸਰ

  • @parmindersinghgill6470
    @parmindersinghgill6470 Před 4 lety +3

    ਬਹੁਤ ਹੀ ਵਧੀਆ ਲੱਗਾ,,1970-71 ਵਿੱਚ ਇਹੋ ਜਿਹੇ ਘਰ ਵਿੱਚ ਹੀ ਰਹਿੰਦੇ ਸਾਂ,ਬਚਪਨ ਦਾ ਚੇਤਾ ਆ ਗਿਆ,, ਪਰੰਤੂ ਇਹਨਾਂ ਦੀ ਸਫਾਈ ਤੇ ਬਣਤਰ ਬਹੁਤ ਹੀ ਵਧੀਆ ਹੈ।।ਬਣਾਉਂਦੇ ਰਹੋ ਇਸ ਤਰ੍ਹਾਂ ਦੀਆਂ ਵੀਡੀਓਜ਼, ਧੰਨਵਾਦ 🙏🙏

  • @kulwinderkaur-iu1gg
    @kulwinderkaur-iu1gg Před 3 lety +2

    Bhut hi khoobsurat
    ਕਾਸ਼ ਮੇਰਾ ਪੰਜਾਬ 1947 ਦੀ ਭੇਂਟ ਨਾ ਚੜਿਆ ਹੁੰਦਾ
    ਮੇਰਾ ਤਾਂ ਲਹਿੰਦਾ ਪੰਜਾਬ ਦੇਖਣ ਨੂੰ ਘੁੰਮਣ ਨੂੰ ਬਹੁਤ ਦਿਲ ਕਰਦਾ
    ਵੀਰ ਜੀ ਤੁਸੀਂ ਇਹ ਖੂਬਸੂਰਤ ਪਿਕਚਰ ਪੇਸ਼ ਕਰਕੇ ਬਹੁਤ ਵਧੀਆ ਕੀਤਾ
    I love to see the videos like this
    Thanks

  • @awal_mattu9505
    @awal_mattu9505 Před 3 lety +2

    ਬਹੁਤ ਵਧੀਆ ਘਰ ਵੀਰ ਜੀ। ਰੂਹ ਖੁਸ ਹੋ ਗਈ ਵੇਖ ਕੇ। 🙏🙏👍👍

  • @GurmeetSingh-oc1sn
    @GurmeetSingh-oc1sn Před 4 lety +3

    ਪੁਰਾਣੀਆਂ ਯਾਦਾ ਤਾਜਾਂ ਹੋ ਗਈਆ 👌👌👍👍🙏🙏

  • @gursewakjhajj2834
    @gursewakjhajj2834 Před 4 lety +240

    ਬਹੁਤ ਸੋਹਣਾ ਘਰ। ਧੰਨਵਾਦ ਤੁਹਾਡਾ ਸਾਨੂੰ ਦਿਖਾਉਣ ਲਈ 👍

    • @surharmatha
      @surharmatha Před 4 lety

      O no mo mi moo op

    • @ziddimahi1457
      @ziddimahi1457 Před 4 lety +2

      skoon ka ghar hai yeh

    • @ziddimahi1457
      @ziddimahi1457 Před 4 lety +1

      jada ghar ke bache ho to un ke liye khelne kudne ki jagah bht hi pyaari aur skoon bhari hai

    • @amritpalkaurbrar2170
      @amritpalkaurbrar2170 Před 4 lety +1

      Good house

    • @AnujKumar-iz6cw
      @AnujKumar-iz6cw Před 4 lety +2

      भाई इस मकान की मिट्टी बारिश में गलती नहीं है

  • @varindersingh2132
    @varindersingh2132 Před 3 lety +1

    ਬਹੁਤ ਵਧੀਆ ਉਪਰਾਲਾ ਤੁਹਾਡੀ ਹਰੇਕ ਵੀਡੀਉ ਬਹੁਤ ਲਾਜਵਾਬ ਹੁੰਦੀ ਆ ਵਾਹ ਜੀ ਵਾਹ ਨਜ਼ਾਰਾ ਆ ਗਿਆ।ਇਹ ਵੇਖ ਕੇ ਪੁਰਾਤਨ ਸਮੇਂ ਦੀ ਯਾਦ ਆ ਗਈ ਰੂਹ ਖੁਸ਼ ਹੋ ਗਈ।

  • @charanjeet7409
    @charanjeet7409 Před 3 lety +1

    ਸਾਡੇ ਬਜੁਰਗ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਸਨ ਇਹ ਸਾਰਾ ਦੇਖਕੇ ਮਨ ਨੂੰ ਸ਼ਾਂਤੀ ਮਿਲੀ ਹੈ ਤੁਹਾਨੂੰ ਇਹ ਦਿਖਾਈ ਦਾ ਬਹੁਤ ਬਹੁਤ ਧੰਨਵਾਦ ਹੈ ਜੀ 🙏🙏🌹🌹🌝🌝🌝🌝🌝

  • @harmansidhu9907
    @harmansidhu9907 Před 4 lety +10

    ਸਹੀ ਗੱਲ ਆ ਵੀਰੇ, ਵਾਕਿਆ ਇ ਸਾਦਗੀ 'ਚ ਹੀ ਰੱਬ ਵਸਦਾ

  • @singhmotivation1370
    @singhmotivation1370 Před 4 lety +81

    22 ਜੀ ਦੇਖਣ ਨੂੰ ਈ ਚੰਗੇ ਲਗਦੇ ਨੇ ਇਹੋ ਜਹੇ ਘਰ ਬਾਕੀ ਜਿਹੜੇ ਸਾਡੇ ਵਰਗੇ ਇਹਨਾਂ ਘਰਾਂ ਚ ਰਹਿੰਦੇ ਨੇ ਕੋਈ ਚੰਗੇ ਮੂੰਹ ਗੱਲ ਨੀ ਕਰਦਾ ਪੀ ਗਰੀਬ ਨੇ ਕੋਈ ਘਰ ਨਾਲ ਰਿਸ਼ਤਾ ਨੀ ਰੱਖਣਾ ਚਾਹੁੰਦਾ ਤੇ ਜਿਹੜੇ ਬੁਲਾਉਂਦੇ ਨੇ ਓਹ ਤਰਸ ਭਰਿਆ ਨਜਰਾਂ ਨਾਲ ਦੇਖਦੇ ਨੇ ਬਾਕੀ ਵਾਹਿਗੁਰੂ ਮੇਹਰ ਕਰੇ ਸਾਰਿਆ ਤੇ 🙏

  • @gurpreethunjan7453
    @gurpreethunjan7453 Před 4 lety +48

    ਜਦੋਂ ਘਰ ਕੱਚੇ ਸੀ ,
    ਓਦੋਂ ਲੋਕ ਸੱਚੇ ਸੀ ।।

  • @babbusaini9092
    @babbusaini9092 Před 4 lety +163

    Jado ghar kache c,
    Odo lock sache c.

  • @lifeofpatialagirl688
    @lifeofpatialagirl688 Před 4 lety +30

    ਸਕੂਨ ਜੰਨਤ ਸੋਹਣਾ ਘਰ❤️

  • @user-ne4hc5iy1k
    @user-ne4hc5iy1k Před 4 lety +59

    ਬਹੁਤ ਜਰੂਰੀ ਆ ਬਾਈ ਅੱਜ ਕੱਲ ਦੇ ਬੱਚਿਆਂ ਨੂੰ ਸਚਾਈ ਤੋਂ ਜਾਣੂ ਕਰਵਾਉਣਆ।

  • @studends_struggle_fazilka

    ਪੁਰਾਣਾ ਸਮਾ ਦੇਖ ਕੇ ਰੋਣਾ ਆ ਜਾਂਦਾ ਵ ਕਿੰਨੇ ਚੰਗਾ ਟਾਈਮ ਸੀ ਨਾ ਲੜਾਈ ਝੱਗੜਾ ਨਾ ਕੋਈ ਬੀਮਾਰੀ 😓😓😓

  • @GurmeetSingh-wp2gk
    @GurmeetSingh-wp2gk Před 4 lety +4

    ਇਹ,ਮਿਹਨਤੀ,ਲੋਕ,ਹਨ,ਅਤੇ,ਤੰਦਰੁਸਤ,ਹਨ।ਅਸਲੀ,ਪੰਜਾਬੀ,ਵਾਹ,ਵਾਹ।

  • @simritluthra974
    @simritluthra974 Před 4 lety +29

    People who disliked this are very strange .This living is very rare and very difficult .They are very simple and God loving people .Thanks for sharing.

  • @BacchonWaleCartoon
    @BacchonWaleCartoon Před 4 lety +105

    ਖੋਰੇ ਓਹ ਵੇਲਾ ਮੁੱੜ ਈ ਆਵੇ,

    • @karangill6974
      @karangill6974 Před 4 lety +1

      Bhut vadia gal kiti bai

    • @Anandpb02
      @Anandpb02 Před 4 lety +4

      .. ਜਿਹੜੇ ਲੱਛਣ ਮਨੁੱਖ ਨੇ ਤਰੱਕੀ ਦੇ ਨਾਂ ਤੇ ਫੜੇ ਨੇ ਉਹ ਏਥੇ ਹੀ ਪਹੁੰਚਾਉਣਗੇ ਇਕ ਦਿਨ ।

    • @jaspreetgrewal5717
      @jaspreetgrewal5717 Před 3 lety +2

      ਨਹੀਂ ਮੁੜ ਕੇ ਆਉਣਾ ਓਹ ਵੇਲਾ ਅਸੀ ਲੋਕ ਤਾਂ ਇਕ ਦੂਜੇ ਦੀ ਰੀਸ ਕੱਚੇ ਮਕਾਨਾਂ ਨੂੰ ਢਾਹ ਕੇ ਪੱਕੇ ਕਰੀ ਜਾਂਦੇ ਅਾ ਹਜੇ ਅਸੀ ਕਿਹਦੇ ਹਾ ਕਾਸ਼ ਉਹ ਪੁਰਾਣਾ ਟਾਈਮ ਵਾਪਸ ਅਾ ਜੈ ਅਸੀ ਨਾ ਜ ਅਸੀ ਨਾ ਪੱਕੇ ਮਕਾਨ ਬਣਾਈਏ ਆਪੇ ਵਾਪਸ ਅਾ ਓਹ ਟਾਈਮ

    • @hardevsingh-km9kc
      @hardevsingh-km9kc Před 3 lety +1

      ਉਸ ਵੇਲੇ ਘਰ ਕੱਚੇ ਸੀ ਪਰ ਲੋਕ ਬਹੁਤ ਮਾਨ ਦੇ ਸੱਚੇ ਸੀ

  • @jaswinderjaswinder9101
    @jaswinderjaswinder9101 Před 3 lety +1

    ਬਹੁਤ ਸੋਹਣਾ ਘਰ ਲਗੀਆਂ ਪੱਕੇ ਆ ਨਾਲੋਂ ਬਹੁਤ ਸੋਹਣਾ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਤੰਦਰੁਸਤੀਆ ਤੇ ਤਰੱਕੀਆ ਬਖਸ਼ੀ ਰੁਹ ਖੁਸ਼ ਹੋ ਗਈ

  • @kamaljeetsinghsidhu370
    @kamaljeetsinghsidhu370 Před 4 lety +2

    ਬਹੁਤ ਸੋਹਣਾ ਘਰ ਆ ਜੀ ਧੰਨਵਾਦ ਦਖਾੳੁਣ ਲਈ 🙏

  • @BharatSharma-eh6xn
    @BharatSharma-eh6xn Před 4 lety +72

    22 ਜੀ ਦੇਖ ਭਾਲ ਬਹੋਤ ਕਰਨੀ ਪੈਂਦੀ ਆ ਇਨ੍ਹਾਂ ਘਰਾਂ ਵਾਸਤੇ ਬਾਕੀ ਤਾਂ ਨਜਾਰੇ ਫੋਲ ਨੇ
    ਬਾਲੀ ਸਿਰਾ ਵਿਦਿਯੋ ਸੀ

    • @daljeetsingh5267
      @daljeetsingh5267 Před 4 lety +1

      Shi gall a veer sade v phla kaca kar cc

    • @avtarsamra2823
      @avtarsamra2823 Před 4 lety +2

      ਵੀਰ ਜੀ ਸਫਾਈ ਵੀ ਬਹੁਤ ਏਨੀ
      ਏਜੁ

    • @BharatSharma-eh6xn
      @BharatSharma-eh6xn Před 4 lety +5

      @@daljeetsingh5267 ਵੀਰ ਇਨ੍ਹਾਂ ਘਰਾਂ ਚ ਗਰਮੀਆਂ ਚ ਗਰਮੀ ਵੀ ਨਹੀਂ ਲਗਦੀ ਤੇ ਸਿਆਲਾਂ ਚ ਨਿੱਘ ਹੁੰਦਾਂ ਏ

    • @triptadevi4994
      @triptadevi4994 Před 3 lety

      Í

  • @bandeepkaur6994
    @bandeepkaur6994 Před 4 lety +1

    ਬਹੁਤ ਸਕੂਨ ,,,ਇਸ ਵੀਡੀਓ ਨੂੰ ਦੇਖ ਲੱਗਦਾ ਕਿ ਪੁਰਾਣੇ ਪੰਜਾਬ ਪਹੁੰਚ ਗਏ ਓਹੀ ਪੁਰਾਣੇ ਸਮਿਆਂ ਚ।। ਸੱਥਾਂ ਚ ਬੈਠੇ ਬਜ਼ੁਰਗ ਕਸੀਦਾ ਕੱਢਦੀਆਂ ਔਰਤਾਂ ਸੱਚੀ ਬਹੁਤ ਸੋਹਣਾ ਸਮਾਂ ਸੀ ।

  • @kaurharjit8873
    @kaurharjit8873 Před 3 lety +1

    Kinne sohne lagde aa eh ghar dekh ke dil kar aaya ghar ch rehne nu kinna sohna purana time yaad aa geya .

  • @syapatv
    @syapatv Před 4 lety +7

    ਏਥੇ ਮੇਰੀ ਫਿਲਮ,,,ਵੱਡਾ ਕਲਾਕਾਰ ਦੀ ਸ਼ੂਟਿੰਗ ਹੋਈ ਸੀ

  • @happydhun7953
    @happydhun7953 Před 3 lety +3

    Bhoot sona Ghar Veer ji🙏💖💖

  • @KirandeepKaur-bq2se
    @KirandeepKaur-bq2se Před 4 lety +2

    ਬਹੁਤ ਹੀ ਵਧੀਆ ਘਰ ਆ ਜੀ 👌👌

  • @darshansinghbajwabajwa7501

    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਜਿਹੜੇ ਲੋਕਾਂ ਨੇ ਪੁਰਾਣਾਂ ਪੰਜਾਬ ਨਹੀਂ ਵੇਖਿਆ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਪੰਜਾਬ ਇਹੋ ਜਿਹਾ ਹੁੰਦਾ ਸੀ

  • @gagandeepsingh7638
    @gagandeepsingh7638 Před 4 lety +19

    ਬਹੁਤ ਸੋਹਣਾ ਘਰ ਜੀ❤🙏🏼

    • @RabaabUK
      @RabaabUK Před 4 lety

      may god bless you plz subscribe my channl i need support
      ਨੰਨੀਆਂ ਪਰੀਆਂ ਨੇ ਲਈਆਂ ਤੀਆਂ
      #Rabaabvlogs

  • @waheguruji2089
    @waheguruji2089 Před 4 lety +4

    Punjab de virle virle rang reh gye bas , lgda rabb ne nwi pidi lyi he saamb k rakhe ne ehh pind , nhi asi kithe dekh skde c k pehla sade dada dadhi kive rehndy hundy c . bhot dil khush hoyea dekh k 🙏🏻 dhanwadh veer ji 🙏🏻

    • @rajveersingh8032
      @rajveersingh8032 Před 3 lety

      Very very nice jl 🤗❤👌🏻👌🏻👌🏻🙏🙏🙏🙏

  • @gurdeepsinghgurdeep2528
    @gurdeepsinghgurdeep2528 Před 3 lety +1

    ਆ ਆਨੰਦ ਵੱਖਰਾ ਸੀ ਕੱਚੇ ਘਰਾਂ ਦਾ ਕੱਚੇ ਘਰ ਗਰਮੀਆਂ ਵਿੱਚ ਠੰਡੇ ਰਹਿੰਦੇ ਸੀ ਅਤੇ ਠੰਡਾ ਵਿੱਚ ਨਿੱਘੇ ਰਹਿੰਦੇ ਸੀ ਮਨ ਖੁਸ਼ ਹੋ ਗਿਆ

  • @punjab3878
    @punjab3878 Před 3 lety +2

    ਜਿਹਨਾਂ ਦੇ ਜਨਮ ਕੱਚੇ ਘਰਾਂ ਵਿੱਚ ਹੋਏ ਉਹ ਧੰਨ ਧੰਨ ਹਨ,ਕੱਚੇ ਘਰਾ ਵਾਲੇ ਸਭ ਤੰਦਰੁਸਤ ਹੋਣਗੇ,ਕਿੰਨਾ ਸੋਹਣਾ ਤੇ ਕਿੰਨਾ ਵੱਡਾ ਘਰ ਬਹੁਤ ਮਨ ਖੁਸ਼ ਹੋਇਆ ਧੰਨਵਾਦ ਜੀ

  • @MalwaPunjabiCulturalTV
    @MalwaPunjabiCulturalTV Před 4 lety +43

    Very valuable information, keep it up,

  • @razvirsingh640
    @razvirsingh640 Před 4 lety +12

    ਬਹੁਤ ਬਹੁਤ ਧੰਨਵਾਦ ਜੀ ਸਾਡੇ ਪਿੰਡ ਤੇ ਇਲਾਕੇ ਵਿਚ ਆਉਣ ਦਾ ਤੇ ਲੋਕਾਂ ਨੂੰ ਬੀਤ ਗਏ ਸਮੇਂ ਬਾਰੇ ਦੱਸਣ ਦਾ🙏🙏🙏🙏

    • @RabaabUK
      @RabaabUK Před 4 lety +1

      may god bless you plz subscribe my channl i need support
      ਨੰਨੀਆਂ ਪਰੀਆਂ ਨੇ ਲਈਆਂ ਤੀਆਂ
      #Rabaabvlogs

    • @dishusandhi2630
      @dishusandhi2630 Před 4 lety +1

      Bhut sohna e toda pind sachi😘😘😘😘😘

    • @razvirsingh640
      @razvirsingh640 Před 4 lety +2

      ਧੰਨਵਾਦ ਜੀ

  • @upkarkaurjhooti7488
    @upkarkaurjhooti7488 Před 3 lety

    ਭਾਗਹੀਣ ਅਸੀਂ ਵਿਦੇਸ਼ੀ ਜਿਹੜੇ ਇਹਨਾਂ ਮੌਜਾ ਨਾਲ਼ੋਂ ਮਜਬੂਰਨ ਵੱਖ ਹੋ ਗਏ ਹੁਣ ਤਾਂ ਇਹ ਸਭ ਕੁਝ ਸਾਨੂੰ ਸੁਪਨੇ ਵਿੱਚ ਵੀ ਨਹੀਂ ਮਿਲ ਸਕਦਾ । ਵਾਹਿਗੁਰੂ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਸਦਾ ਅਮੀਰੀ ਤੇ ਸਬਰ ਦੇਂਦਾ ਰਹੇ ਤਾਂ ਕਿ ਇਸ ਪੁਰਾਤਨਤਾ ਨੂੰ ਇਸੇ ਤਰਾਂ ਸੰਭਾਲ਼ੀ ਰੱਖਣ।ਵਿਹੜੇ ਵਿੱਚ ਨਿੰਮ ਤੇ ਸ਼ਹਿਤੂਤ ਵੇਖ ਕੇ ਸਾਨੂੰ ਵੀ ਪੰਜਾਬ ਦੇ ਅੰਮਾਂ ਤੂਤਾਂ ਦੀ ਯਾਦ ਤਾਜਾ ਹੋ ਗਈ ਅਰ ਤੰਦੂਰ ਤੇ ਹਾਰੇ ਭੜੋਲਿਆਂ ਨਾਲ ਦੁੱਧ ਦੀਆ ਚਾਟੀਆਂ ਦੀ ਯਾਦ ਆ ਗਈ।ਬਹੁਤ ਸੁੰਦਰ ਘਰ ਹੈ।🌲🌲🌲🌲🌲🌹🌺🌷🌹🌺🌷🌹🥀🌹🌺🥀🌹🥀🌺🌷🥀🌹🌺🌷🥀🌹🌺🌲🌲🌲🌲🌲💐💐

  • @Davindersingh-jq4op
    @Davindersingh-jq4op Před 3 lety +1

    Thanks bai ji 🙏dil khush ho gaya rab umar lambi kre aap sab di

  • @jasskarn5114
    @jasskarn5114 Před 4 lety +3

    Dil kush ho gya yr mera mind kharb C ajj aa video dehak k v happy😁😊🙃😁😊🙃

  • @royalhistoricalpanjab9501

    Dil nu shoh liya 22 ji dil krda ewa da ghar howa hor kuj ni chahida eni sadgi kini dil sohan wali tha hai

  • @GurcharanSingh-jw8dt
    @GurcharanSingh-jw8dt Před 3 lety +1

    ਦਿਲ ਖੁਸ਼ ਹੋ ਗਿਆ ਪੁਰਾਣਾ ਸਿਸਟਮ ਦੇਖ।

  • @sahib_sandhu
    @sahib_sandhu Před 3 lety +1

    ਬੰਬੂਕਾਟ ਪੰਜਾਬੀ ਫਿਲਮ ਦੀ ਸ਼ੂਟਿੰਗ ਇਥੇ ਹੋਈ ਸੀ ਐਮੀ ਵਿਰਕ ਦਾ ਘਰ ਇਹ ਸੀ |

  • @bandnasood4997
    @bandnasood4997 Před 4 lety +4

    Wowwww i have no words for that goods schiii yrr mre kol koi word ni es cheez di khoobsoorti beyan krn lyi❤❤❤❤❤

  • @satnamkaur4766
    @satnamkaur4766 Před 4 lety +3

    Miss My Punjabi Culture 😔

  • @ravinderriarh6453
    @ravinderriarh6453 Před 3 lety +2

    Bohut sunder hai .waheguru khush te aabad rakhe ehna nu

  • @bimladevi856
    @bimladevi856 Před 3 lety

    Bahut dhanvad betatusi sanu 55 sal vala purana panjabi ghar dikha k sadia zadan taza karva ditian han.ajj di tarakki sahmne ih ghar bahut hi sohne ate sade virse nu sambhali baithe han.sanu pichhla sama zad karvaun lai is bete de teh dilon dhanvadi ha ji.

  • @rupinderjitsingh6760
    @rupinderjitsingh6760 Před 4 lety +11

    1:43 the shock of skip step 😂😂

  • @razvirsingh640
    @razvirsingh640 Před 4 lety +6

    ਬਹੁਤ ਸੋਹਣਾ ਘਰ ਜੀ

  • @paramjitdhillon8109
    @paramjitdhillon8109 Před 4 lety

    ਬਹੁਤ ਵਧੀਆ ਘਰ ਇੱਥੋ ਦੇਰਹਿਣ ਵਾਲੇ ਵਧੀਆ ਲੋਕ

  • @manmeetkaur7749
    @manmeetkaur7749 Před 3 lety +1

    No words.... Big salllute....speechless.......iss saadgi layi kuj Shabd hee nai mil rahe.

  • @beantsingh9656
    @beantsingh9656 Před 4 lety +4

    👍🏻👍🏻👍🏻, bai j es ghar de jiya nal v mila dinda te eh v ds dinda k kida di zindgi btit krde ne eh ta hor v mza aa janda,

  • @princepalsingh2020
    @princepalsingh2020 Před 4 lety +5

    Very nyc brother. Love veer tuhanu ess video lye❤

  • @DharmendarKumar-cp4rz
    @DharmendarKumar-cp4rz Před 3 lety +1

    Bai Ji jo press reporrteer te apne desh DE scientists nahii vikhonde. Ohh sab kuch bai Ji. Tusi vikhone o. Thanks bai ji purani yadan dila ch vason layi. Bhut bhutt dhanvad bai ji. God bless you

  • @rknvlogs1604
    @rknvlogs1604 Před 4 lety

    Grt ਇਹ ਹੀ ਹੈ ਪੰਜਾਬੀ ਕਲਚਰ

  • @SSDeol
    @SSDeol Před 4 lety +17

    Very beautifull home ., Swarg.

    • @meenasharma7841
      @meenasharma7841 Před 4 lety +1

      Boht hi sohna ghar

    • @navpreetsidhu5153
      @navpreetsidhu5153 Před 4 lety +1

      Itha pre wedding v hondi a aa ghr movie wala na banie c phala hun aaa ghrda paise landa pre wedding wale to

  • @sunainasingh8606
    @sunainasingh8606 Před 4 lety +4

    Wow.its so pretty. I would like to go there.

    • @sarabjitkaur6234
      @sarabjitkaur6234 Před 3 lety +1

      👌👌👌👌👌👌👌👌👌👌👌👌👌👌

  • @JaspreetKaur-ep3kv
    @JaspreetKaur-ep3kv Před 4 lety

    Waah ji waah enna sohna ghar rial ch loka nu rende first time dekhea enna chamkaea aa ghar nu👌👌

  • @SP-zx2cn
    @SP-zx2cn Před 4 lety

    Yarr eh chizan dekhan nu wadia lagdian, sanu pta jdo sade ghar kachye c meeh aa janda c sarri raat ni c sonde, jdo lok traki karke wadia ghar bnaa lende aa fer eh chiza nu asi tarsde aa, buhet yaad aaunda purana smaa, ehna lokan da v dil karda hona pakkye ghara ch rehan nu, parmatma sab trakiyan de sab de chaa purey hon 🙏🏻🙏🏻🙏🏻

  • @SumitSumit-dz4tw
    @SumitSumit-dz4tw Před 4 lety +3

    Asi bahr bahte aa sanu Punjab di yaad bot ohndi bot sohna Punjab mera m parmtma da sukrna karda mera janm Punjab vich hiya, ,,,,,,,,, biki gala side te rahk ke

  • @bharatjassal6186
    @bharatjassal6186 Před 4 lety +3

    Bohat he jayda khubsurat ha 22 g tohadi badi mahar bani tusi ada Diya cheza sanu dekhona ho

  • @veersatvir3913
    @veersatvir3913 Před 4 lety

    Kya baat ji. Unbelievable..dekh k hi sukoon aa gya rooh nu..

  • @Kartoon260
    @Kartoon260 Před rokem

    ਸੱਚ ਮੁੱਚ ਬਹੁਤ ਵਧੀਆ ਘਰ ਮੈਨੂੰ ਬੜਾ ਸਮਾਂ ਗੁਜਾਰਨ ਦਾ ਮੌਕਾ ਮਿਲਿਆ।

  • @inderjeetkaur409
    @inderjeetkaur409 Před 3 lety +3

    Wonderful

  • @ManjitChahal16
    @ManjitChahal16 Před 4 lety +4

    ਦੁਨੀਆਂ ਦਾ ਸਭਤੋਂ ਸੋਹਣਾ ਘਰ ਚੰਡੀਗੜ੍ਹ ਸੈਕਟਰ 16-D' #752 ਐ..(govt qouartr) ਐ

  • @dailyentertainment8118
    @dailyentertainment8118 Před 4 lety +1

    Eh hai orignel Nature maza aa gya pra

  • @VivekSingh-uu7zf
    @VivekSingh-uu7zf Před rokem +1

    ਘਰ ਕੱਚੇ ਪਰ ਲੋਕ ਪੱਕੇ। 👌👌👌👌👌💪💪💪💪💪👑👑👑👑👑🙏🙏🙏🙏🙏

  • @PunjabiworldFzr
    @PunjabiworldFzr Před 4 lety +5

    ਬਾਕੀ ਸਾਰਾ ਘਰ ਪੱਕਾ ਉੱਤੇ ਸਿਰਫ਼ ਮਿੱਟੀ ਕੱਚੀ ਫੇਰੀ ਹੋਈ ਹੈ
    ਇਹ ਇਹ ਬੰਬੂਕਾਟ ਫ਼ਿਲਮ ਵਾਲਿਆਂ ਨੇ ਬਣਾਇਆ ਸੀ ਘਰ

    • @SP-zx2cn
      @SP-zx2cn Před 4 lety

      Hanji lagda tan ede hi a, real ghar ch gaand buhet hunda aa😂😂

  • @sukhbeersandhu0
    @sukhbeersandhu0 Před 4 lety +4

    Aa wala ghar sade pind de kol aa ethe ammy virk di movie bambukat di shooting hoyi ccc te nll alfaz di movie vadda kalakar di v shooting hoyi cc

    • @navpreetsidhu5153
      @navpreetsidhu5153 Před 4 lety

      Ma khud itha ai a community health care ta aaa aina na ni banie, ghr sohna a, sada staff na ta ma photos click kitie ,pani v pita tab to

  • @harmandoraha
    @harmandoraha Před 2 lety

    ਬਹੁਤ ਵਧੀਆ ਵੀਰੇ ੲਿਥੇ 22 ਗੁਰਚੇਤ ਚਿੱਤਰਕਾਰ ਆਪਣੀ ਕਾਮੇਡੀ ਫਿਲਮ shot ਕਰਦੇ ਆ ਅਕਸਰ ਦੇਖਣ ਨੂੰ ਮਿਲਦਾ ਉਨਾ ਦੀ ਫਿਲਮ ਚ

  • @neetupandha4006
    @neetupandha4006 Před 4 lety +1

    Soothing music . Wah 👌 👌. Sohna ghr, sohna music . Shanti hi shanti👌🏼👌🏼💐💐

  • @preetize
    @preetize Před 4 lety +6

    Thanks for taking me a place where I dream of building a house, atleast a kitchen and drawing room and bedroom. Do we have masonry power to make such homes today. Pls guide. Minto Chennai.

  • @teziisharma8642
    @teziisharma8642 Před 4 lety +11

    my dream house..rabba eda da ghar bnwa de

    • @manjitgrewal4887
      @manjitgrewal4887 Před 4 lety +1

      My dream house rabba mennu bhi eda da Ghar de. do ji mehar karo

  • @Skaur9947
    @Skaur9947 Před 4 lety +2

    ਬਹੁਤ ਸੋਹਣਾ ਘਰ 😃

  • @neetusidhuneetus7640
    @neetusidhuneetus7640 Před 3 lety

    Punjab Punjabiyan da Desh vasiya da...Neetu sidhu Gurdaspur

  • @soansharp876
    @soansharp876 Před 4 lety +5

    I want to live there 🤔🇮🇳🇺🇸dream house

    • @RabaabUK
      @RabaabUK Před 4 lety

      may god bless you plz subscribe my channl i need support
      ਨੰਨੀਆਂ ਪਰੀਆਂ ਨੇ ਲਈਆਂ ਤੀਆਂ
      #Rabaabvlogs

  • @harjindkaurvlogs
    @harjindkaurvlogs Před 4 lety +5

    ਖਾ ਲਉ ਵੀਰ ਤੰਦੂਰ ਦੀਆ ਰੋਟੀਆਂ ☺️👌👍

  • @SSIdhu-yx6nj
    @SSIdhu-yx6nj Před 4 lety +2

    My village is 2 Kms away from Attari Border and this reminds me my childhood period during 58-60 when I was a Primary School Student. Same types of houses were common in those days. Mud houses were Cool during Summer. Golden days gone.

  • @samarsingh9185
    @samarsingh9185 Před 4 lety +1

    Dil garden garden ho gya dekh kr

  • @kirtithakur7291
    @kirtithakur7291 Před 4 lety +3

    Mnu eda de ghr bhuut psd ne..

  • @My.videos11
    @My.videos11 Před 4 lety +5

    I have been seen this house 2 times

  • @hghlist9505
    @hghlist9505 Před 4 lety +2

    Jinna simple ghr onni simplicity ch tuc esnu explain kita, shukriya

  • @sukhmanpreetkaur5802
    @sukhmanpreetkaur5802 Před 2 lety +1

    ਬਹੁਤ ਸੋਹਣਾ ਘਰ ਹੈ ਵੀਰ ਜੀ

  • @KomalSingh-to3wm
    @KomalSingh-to3wm Před 4 lety +3

    22 g bambukat punjabi movi di shoting is ghar vich hoi aa

    • @prabhkaur3867
      @prabhkaur3867 Před 4 lety

      ਗੁਰਚੇਤ ਚਿੱਤਰਕਾਰ ਦੀ movie ਅੜ੍ਹਬ prahuna ਦੀ ਸ਼ੂਟਿੰਗ ਵੀ ਇਥੇ ਹੀ ਹੋਈ a ਪਹਿਲੀ look to ਪਹਿਚਾਣ ਲਿਆ🤣🤣🤣

  • @rajmehra5065
    @rajmehra5065 Před 4 lety +1

    Dil nu baht skoon jeha milya eh sbh dekh k kini sadgi aae ghr ch te kina sohna lgda sbh kuj dekhn nu ☺️☺️☺️☺️☺️

  • @sakindersingh3432
    @sakindersingh3432 Před 3 lety +1

    ਬੰਦਿਆ ਮਿੱਟੀ ਤੋਂ ਜੰਮਿਆਂ, ਮਿੱਟੀ ਹੋਣਾਂ,ਕਾਹਦੀ ਬੱਲੇ ਬੱਲੇ। ਅੱਜ ਮਿੱਟੀ ਦੇ ਉੱਪਰ ਬੰਦਿਆ ਕੱਲ੍ਹ ਮਿੱਟੀ ਦੇ ਥੱਲੇ।🙏

  • @chardapunjab8475
    @chardapunjab8475 Před 3 lety

    Wah ji Wah bahot vdia vedio desh punjab 👍👌

  • @jpbhunica6064
    @jpbhunica6064 Před 4 lety

    👌👌👌😘😘ਬਹੁਤ ਸੋਹਣਾ ਮਹਿਲ ਹੈ