Jalandhar Bypoll election - ਵੇਖੋ ਕੌਣ ਹੈ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ | Shiromani Akali Dal
Vložit
- čas přidán 19. 06. 2024
- Jalandhar Bypoll election - ਵੇਖੋ ਕੌਣ ਹੈ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ | Shiromani Akali Dal Candidate
#Jalandhar #Bypoll #election #shiromaniakalidal #abplive
ਜਲੰਧਰ ਪੱਛਮੀ ਉੱਪ ਚੋਣਾਂ ਦਾ ਮੁਕਾਬਲਾ ਦਿਲਚਸਪ
ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
ਬੀਬੀ ਸੁਰਜੀਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ
2 ਵਾਰ ਕੌਂਸਲਰ ਰਹੀ ਹੈ ਸੁਰਜੀਤ ਕੌਰ
ਜਲੰਧਰ ਪੱਛਮੀ ਉੱਪ ਚੋਣਾਂ ਦਾ ਮੁਕਾਬਲਾ ਦਿਲਚਸਪ ਹੁੰਦਾ ਜਾ ਰਿਹਾ
ਆਮ ਆਦਮੀ ਪਾਰਟੀ,ਭਾਜਪਾ ਤੇ ਕਾਂਗਰਸ
ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ |
ਅਕਾਲੀ ਦਲ ਨੇ ਦੋ ਵਾਰ ਦੇ ਕੌਂਸਲਰ ਬੀਬੀ ਸੁਰਜੀਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ
ਬੀਬੀ ਸੁਰਜੀਤ ਕੌਰ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਦੀ ਪਤਨੀ ਹੈ
ਬੀਬੀ ਸੁਰਜੀਤ ਕੌਰ ਪੰਥਕ ਪਿਛੋਕੜ ਤੋਂ ਹਨ
ਤੇ ਉਹਨਾਂ ਦੇ ਮਰਹੂਮ ਪਤੀ ਜਥੇਦਾਰ ਪ੍ਰੀਤਮ ਸਿੰਘ ਵੀ ਇਕ ਵਾਰ ਕੌਂਸਲਰ ਰਹੇ ਹਨ।
ਅਕਾਲੀ ਦਲ ਦਾ ਕਹਿਣਾ ਹੈ ਕਿ ਸੁਰਜੀਤ ਕੌਰ ਵੀ ਆਪਣੇ ਸਮਾਜ ਸੇਵੀ ਕੰਮਾਂ ਵਾਸਤੇ ਜਾਣੇ ਜਾਂਦੇ ਹਨ।
ਤੇ ਪਾਰਟੀ ਨੂੰ ਪੂਰਾ ਵਿਸ਼ਵਾਸ ਹੈ ਕਿ ਜਲੰਧਰ ਪੱਛਮੀ ਹਲਕੇ ਤੋਂ ਲੋਕ ਪਾਰਟੀ ਦੀ ਮਿਹਨਤੀ ਆਗੂ ਦੀ ਹਮਾਇਤ ਕਰਨਗੇ।
ਤੇ ਇਹ ਸੀਟ ਅਕਾਲੀ ਦਲ ਦੀ ਝੋਲੀ ਪਵੇਗੀ
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
CZcams: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
ਬੀਬਾ ਜੀ ਮੁਸ਼ਕਿਲ ਹੈ
ਕਾਂਗਰਸ ਜਿਤੂ ਜਲੰਧਰ ਜਿਮਨੀ ਚੋਣ
Hun O 1977 wali gal ni banni
No
,, ਅਕਾਲੀ😂
lute di hal honi krmjit anmol to pushlo
Vcari ne har Jana badal company oooooooooooooooohai
Sb to lamba raj kita sad ne..sare jandey ne...sb pde likhye ne..
Fir v sad badnam...
Shrimoni khaali dal badal
No