Indian Army ਦਾ General ਕਿਵੇਂ ਬਣਿਆ ਸਿੱਖ ਦਾ ਇਤਹਾਸ ਯੋਧਾ KTV GLOBAL

Sdílet
Vložit
  • čas přidán 26. 08. 2024

Komentáře • 229

  • @KTVglobal
    @KTVglobal  Před 4 lety +43

    🔺️Share it Maximum- Comment ਕਰਕੇ ਆਪਣੇ ਵਿਚਾਰ ਦਿਓ
    Subscribe KTV GLOBAL & Ring The Bell 🔔

  • @ranjitsingh3747
    @ranjitsingh3747 Před 4 lety +53

    ਪੁਰਾਤਨ ਤੇ ਵਰਤਮਾਨ ਸਮੇਂ ਦੇ ਸ਼ਹੀਦਾਂ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ।।

  • @rashpalsingh5299
    @rashpalsingh5299 Před 4 lety +55

    ਜਰਨਲ ਸੁਬੇਗ ਸਿੰਘ ਜੀ ਹਮੇਸ਼ਾ ਅਮਰ ਰਹਿੰਣਗੇ🙏🙏🙏🙏

  • @gurdeepsinghdeep1003
    @gurdeepsinghdeep1003 Před 4 lety +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KSMAKHAN
    @KSMAKHAN Před 4 lety +17

    🙏ਕਈ ਵਾਰ ਅਸੀਂ ਆਪਣਾ ਖ਼ੂਨ ❣️ ਦੇਕੇ ਓ ਰੰਗ ਚਾੜ੍ਹਿਆ ਤੇਰੇ ਤਰੰਗਿਆਂ🇮🇳 ਨੂੰ‼️
    ਹੋ ਜੰਗਾਂ ਜਿੱਤੀਆਂ ਜੇ, ਉਹਵੀ ਤਾਂ ਸਾਡੇ ਯੋਧਿਆਂ ਨੇ, ਤੇ ਦੇਸ਼ ਚੋੰ ਕੱਢਿਆਂ ਅਸੀਂ ਫ਼ਰੰਗਿਆਂ ਨੂੰ‼️
    ਓ ਸਾਨੂੰ ਮਾਰਿਆਂ ਆਖ ਕੇ ਅੱਤਵਾਦੀ ਤੇ ਜੇਲ੍ਹੀ ਸੁੱਟਿਆਂ ਏ ਹੱਕ ਮੰਗਿਆਂ ਨੂੰ‼️

    • @luckymehto2758
      @luckymehto2758 Před 4 lety

      Kamaljit Singh Sahi gal a bro Sikh koum de yodhe jan is desh layi lde tan shaheed kahlaye. par jo nehru varge te center diyan sarkaran 1947 ton Punjab de haq dabbi baithiyan sun ohde layi lde tan ina gandiyan sarkaran ne atvadi da na deta. Desh diyan sabh ton vadiyan attwadi ehe sarkaran te leadership rahi aw. Jina ne 1947 ton hi Sikhan da katleam karna Shuru karta c. 1984 ch delhi sikh katleam te mawan, behna di ijjat lutti te Rajiv Gandhi, Sajan kumar, kamal nath, Jagdish tytler te amitabh bachchan wargeyan ne ehe sab kita. Te fer punjab de vich center sarkaran te leadership de ishare te Sikhan de hzaran putran da katleam jhoothe mukable bna bna ke police duara kita geya. 🙏🙏🙏🙏🙏

    • @prabjotbatth3474
      @prabjotbatth3474 Před 4 lety

      bilkul veer ji

  • @simranjitkaur8676
    @simranjitkaur8676 Před 3 lety +2

    ਵਾਹਿਗੁਰੂ ਜੀ 🙏 .... ਸ਼ਹੀਦਾਂ ਦੀ ਸ਼ਹਾਦਤ ਨੂੰ ਅਤੇ ਇਹਨਾਂ ਦੇ ਸਿਰੜੀ ਪਰਿਵਾਰਾਂ ਨੂੰ ਪ੍ਰਣਾਮ 👏👏ਸਿਆਸੀ ਪਾਰਟੀਆਂ ਵਾਲੇ ਸਭ ਗੱਦਾਰ ਅਤੇ ਦੱਲੇ ਹੀ ਸੀ, ਰਹਿਣੇ ਅਤੇ ਰਹਿਣਗੇ।

  • @hskullar803
    @hskullar803 Před 4 lety +3

    ਜਰਨੈਲ ਸਾਹਬੇਗ ਸਿੰਘ ਨੂ ਲੱਖ ਲੱਖ ਪਰਨਾਮ ਜੀ

  • @RashpalSingh-rt9vs
    @RashpalSingh-rt9vs Před 4 lety +15

    ਗੋਡਣੀਅਾਂ ਲਵਾ ਦਿਤੀਅਾਂ ਭਾਰਤੀ ਫੌਜ ਦੀਅਾਂ

  • @tarlochansheena7241
    @tarlochansheena7241 Před 4 lety +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਪਰਨਾਮ 1984 ਦੇ ਸ਼ਹੀਦਾਂ ਨੂੰ

  • @surindersinghfauji9141
    @surindersinghfauji9141 Před 4 lety +8

    ਮੈ ਤੁਹਾਡੀ ਇੰਟਰਵਿਊ ਸੁਣ ਰਿਹਾਂ ਹਾਂ। ਮੈ ਵੀ ਇਕ ਸਾਬਕਾ ਫੌਜੀ ਹਾਂ ਤੇ ਮੈ ਸਹੀਦ ਜਰਨਲ ਸਾਹਬੈਗ ਸਿੰਘ ਜੀ ਦਾ ਤਹਿਦਿਲੋ ਸਤਿਕਾਰ ਕਰਦਾ ਹਾਂ। ਇਹ ਬਹੁਤ ਬਹਾਦਰ ਜਰਨੈਲ ਸਨ ਪਰ ਇਹ ਠੀਕ ਹੈ ਕਿ ਸਿੱਖ ਬਾਣੇ ਵਿੱਚ ਗੱਦਾਰਾ ਨੇ ਹੀ ਸਿੱਖ ਕੌਮ ਦਾ ਨੁਕਸਾਨ ਕੀਤਾ ਤੇ ਕਰਦੇ ਆ ਰਹੇ ਹਨ।
    ਇਨ੍ਹਾਂ ਗੱਦਾਰਾ ਤੋ ਬਚੋ। ਅਜ ਪਤਾ ਲਗਾ ਹੈ ਕੇ ਜਰਨਲ ਸੁਬੇਗ ਜੀ ਦਾ ਨਾਮ ਸਾਹਬੈਗ ਸਿੰਘ ਹੈ।ਸਾਰੀ ਸਿੱਖ ਕੌਮ ਜਰਨਲ ਸਾਹਬੈਗ ਸਿੰਘ ਜੀ ਦਾ ਸਤਿਕਾਰ ਕਰਦੀ ਹੈ ਤੇ ਕਰਦੀ ਰਵੇਗੀ।

  • @pritpalsinghchinna8628
    @pritpalsinghchinna8628 Před 4 lety +10

    ਧੰਨਵਾਦ ਕੇ ਟੀਵੀ ਅਤੇ ਸ਼ਹੀਦ ਭਾਈ ਸੁਬੇਗ ਸਿੰਘ ਜੀ ਦੇ ਭਾਈ ਸਹਿਬ ਜੀ ਤੁਹਾਡਾ ਕੋਟਿਨ ਕੋਟਿ ਪਰਨਾਮ ਕਰਦੇ ਰਹਾਂਗੇ ਸਦਾ ਹੀ ।ਵਾਹਿਗੁਰੂ ਪਰੀਵਾਰ ਨੂੰ ਤੰਦਰੁਸਤੀ ਬਖਸ਼ੈ ।

  • @DevSingh-vb2gy
    @DevSingh-vb2gy Před 4 lety +32

    ਸਾਡੇ ਸਿੱਖ ਕੌਮ ਦੇ ਮਹਾਨ ਸ਼ਹੀਦ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ

  • @yadwindergill914
    @yadwindergill914 Před 4 lety +18

    ਰਹਿੰਦੀ ਦੁਨੀਅਾ ਤੱਕ ਨਾਮ ਰਹੇਗਾ ਜਨਰਲ ਸ਼ਬੇਗ ਸਿੰਘ ਜੀ ਦਾ.......

  • @nexion5144
    @nexion5144 Před 4 lety +5

    ਭਾਈ ਜੀ ਨੇ िਕਹਾ ਸिਹਦੀਅਾ ਦੇਣ िਵਚ ਮੋਨੇ िਸॅਖ ਅॅਗੇ ਹੁੰਦੇ ਨੇ 🙏

  • @user-zc1px6gi7h
    @user-zc1px6gi7h Před 4 lety +7

    ਸ਼ੁਕਰੀਆ ਸਰਦਾਰ ਜਸਵੀਰ ਸਿੰਘ ਜੀ

  • @farmtrac6020
    @farmtrac6020 Před 4 lety +1

    Very good ktv

  • @gurjanttung3504
    @gurjanttung3504 Před 3 lety +2

    Waheguru g 🙏🙏🙏

  • @Kuldeepsingh-zx9cm
    @Kuldeepsingh-zx9cm Před 4 lety +5

    ਜਰਨਲ ਸਾਹਿਬ ਜੀ ਸਲੂਟ ਜੀ✋

  • @karamjeetsingh6272
    @karamjeetsingh6272 Před 4 lety +21

    KTVਮੀਡੀਆ, ਚੈਨਲ,ਵੇਖ, ਰਹੀਆਂ, ਦੇਸ਼, ਵਿਦੇਸ਼ਾਂ ਵਿਚ ਬੈਠੀਆਂ ਸੰਗਤਾਂ ਨੂੰ, ਵਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,, ਅਸੀਂ ਵੇਖ, ਰਹੇ,ਹਾ1984, ਨੂੰ, ਸ਼ੀ੍ ਅਕਾਲ ਤਖ਼ਤ ਸਾਹਿਬ ਤੇ,ਹੋਏ, ਭਾਰਤੀ,,ਹਮਲੇ, ਦੋਰਾਨ, ਮਹਾਨ ਸ਼ਖ਼ਸੀਅਤ,, ਸਿੱਖ ਕੌਮ ਦੇ ਹੀਰੇ,ਸੰਤ,, ਜਰਨੈਲ, ਸਿੰਘ ਜੀ, ਉਨ੍ਹਾਂ, ਨਾਲ,ਕੀਤੇ, ਮਹਾਨ ਕਾਰਜ, ਕੁਰਬਾਨੀ, ਵਾਲੇਜਨਰਲ,ਸਹਿਬੇਗ,, ਸਿੰਘ ਜੀ, ਦੇ, ਜੀਵਨ, ਬਾਰੇ, ਉਨ੍ਹਾਂ, ਦੇ, ਛੋਟੇ,ਭਰਾਤਾ,ਸ੍ਰ, ਬੇਅੰਤ ਸਿੰਘ ਜੀ,ਖਿਆਲਾਂ,, ਵੱਲੋਂ ਪੂਰੀ ਦੁਨੀਆਂ ਦੇ, ਰੂਬਰੂ ਕੀਤਾ ਹੈ, ਇਸ, ਵੇਲੇ, ਘਲੂਘਾਰਾ, ਦਿਵਸ ਮੌਕੇ, ਉਨ੍ਹਾਂ,ਦੀਆਂ, ਅਤੇ ਉਨ੍ਹਾਂ, ਸਾਰੇ, ਮਹਾਨ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ,ਜਾ, ਰਹੇ ਹਨ, ਜਿਨਾਂ ਨੇ, ਅਪਰੇਸ਼ਨ ਬਲਿਊ ਸਟਾਰ, ਵੇਲੇ, ਸ਼ੀ੍ ਅਕਾਲ ਤਖ਼ਤ ਸਾਹਿਬ ਜੀ ਦੀ,ਮਾਣ, ਮਰਿਆਦਾ, ਵਾਸਤੇ, ਸਿੱਖ ਕੌਮ ਦੀ, ਚੜਦੀ ਕਲਾ ਲਈ, ਕੁਰਬਾਨੀ ਆ, ਦਿੱਤੀਆਂ,,,, ਅਤੇ ਨਾਲ ਹੀ ਇਹ ਵੀ, ਹਕੀਕਤ, ਹੈ ਕਿ, ਸ਼ੀ੍ ਅਕਾਲ ਤਖ਼ਤ ਸਾਹਿਬ ਜੀ, ਉਪਰ,ਹੋਏ, ਹਮਲੇ, ਲੲੀ,,ਸਭ,ਤੋਂ, ਵੱਧ, ਜ਼ਿਮੇਵਾਰ,ਕੋਣ,ਹਨ,,ਅੱਜ,ਇਹੀ, ਗੱਦਾਰੀਆਂ,ਕਰਨ, ਵਾਲੇ ਲੋਕ,ਰਾਜ,ਭਾਗ,ਦੇ,ਮਾਲਕ,ਬਣ,ਬੇਠੈ,, ਸਿੱਖ ਕੌਮ ਨੂੰ, ਆਪਣੇ,ਗੱਦਾਰ, ਗੰਦੇ ਲੋਕਾਂ ਨੇ ਹੀ
    ਹਮੇਸ਼ਾ, ਆਪਣਿਆਂ ਨੂੰ ਹੀ,, ਮਰਵਾਇਆ, ਭਾਵੇਂ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਭਰਾਵਾਂ ਦੀ ਜੰਗ ਹੋਵੇ ਭਾਵੇਂ ਅਪਰੇਸ਼ਨ ਬਲਿਊ ਸਟਾਰ ਵੇਲੇ ਸ਼ੀ੍ ਅਕਾਲ ਤਖ਼ਤ ਸਾਹਿਬ ਤੇ ਹੋਏ ਹਮਲੇ,, ਹੋਵੇ, ਬੇਹੱਦ ਦੁੱਖ ਮਹਿਸੂਸ, ਹੁੰਦਾ ਹੈ, ਸੱਜਣਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ ਗੈਰਾਂ ਦਿਆਂ ਪੱਥਰਾਂ ਦੀ ਸਾਨੂੰ ਪੀੜ ਰੱਤਾ ਨਾ ਹੋਈ,,,, ਬਾਕੀ, ਸਾਡਾ,ਫਰਜ਼, ਬਣਦਾ ਹੈ, ਦੇਸ਼, ਵਿਦੇਸ਼ਾਂ, ਦੀ, ਸੰਗਤਾਂ ਨੂੰ ਬੇਨਤੀ ਹੈ,, ਸ਼੍ਰੋਮਣੀ ਕਮੇਟੀ,, ਪ੍ਰਧਾਨ ਸਤਿਕਾਰ ਯੋਗ, ਲੋਗੋਵਾਲ,ਜੀ, ਵੀ ਬੇਨਤੀ ਕਰਦਾ ਹਾਂ, ਕਿ, ਇਨ੍ਹਾਂ ਮਹਾਨ, ਸ਼ਹੀਦਾ,ਕੋਮ,ਦੇ,, ਮਹਾਨ, ਹੀਰਿਆਂ, ਸਤਿਕਾਰ ਯੋਗ,ਸੰਤ, ਜਰਨੈਲ ਸਿੰਘ ਭਿੰਡਰਾਂਵਾਲੇ, ਸਤਿਕਾਰ ਯੋਗ ਕੋਮ ਦੇ, ਮਹਾਨ, ਜਰਨੈਲ, ਜਨਰਲ, ਸ਼੍ਰ, ਸ਼ੁਬੇਗ, ਸਿੰਘ ਜੀ, ਉਨ੍ਹਾਂ ਦੇ,ਨਾਮ, ਤੇ, ਯਾਦਗਾਰ,ਬਣਾਈ, ਜਾਵੇ, ਕੋਈ,ਕਾਲਜ, ਯੂਨੀਵਰਸਿਟੀ,, ਉਨ੍ਹਾਂ ਦੇ, ਨਾਵਾਂ,ਤੇ, ਬਣਾਈਆਂ,ਜਾਣ,,,ਸਿੱਖ, ਜਥੇਬੰਦੀਆਂ,, ਸੰਸਥਾਵਾਂ,, ਅਕਾਲੀ,ਦਲਾਂ, ਨੂੰ ਵੀ ਬੇਨਤੀ ਹੈ,,,ਕਿ, ਇਨ੍ਹਾਂ ਮਹਾਨ ਸ਼ਹੀਦਾਂ,ਤੌ, ਕੋਈ,ਸੇਧ, ਲਵੋ,, ਸਿੱਖ ਕੌਮ ਦੀ ਚੜਦੀ ਕਲਾ ਲਈ ਅਰਦਾਸ, ਬੇਨਤੀ,ਕਾਰਜ,ਕਰਿਆ,ਕਰੋ, ਉਪਰਾਲਾ ਕਰਿਆ,ਕਰੋ,,ਇਕ, ਦੂਜੇ ਦੀਆਂ ਲੱਤਾਂ ਨਾ, ਖਿੱਚਿਆ,ਕਰੋ,, ਭੁਲਾਂ ਚੁਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਭਾਈ ਕਰਮਜੀਤ ਸਿੰਘ,ਹੁੱਡੀਆ, ਜ਼ਿਲਾ ਯਾਮੁਨਾ ਨਗਰ ਮੈਂਬਰ ਸ਼ਹੀਦ ਊਧਮ ਸਿੰਘ ਜਾਗ੍ਰਤੀ ਮੰਚ ਹਰਿਆਣਾ9728034778
    ਕੋਈ ਯਾਦਗਾਰ

  • @bhagwantkaur8183
    @bhagwantkaur8183 Před 4 lety +5

    🙏❤🙏 ਪ੍ਰਣਾਮ ਸ਼ਹੀਦਾਂ ਨੂੰ 🙏❤🙏

  • @paramjitmalhi6543
    @paramjitmalhi6543 Před 4 lety +2

    Waheguru ji bhai shib de Aatma nu Santi bhaksho ji Dhan dhan sant baba Jarnail Singh ji Khalsa bhinderawala

  • @kawaljeetkaur9420
    @kawaljeetkaur9420 Před 4 lety +1

    ਉਸ ਵਕਤ ਦੀ ਹਕੂਮਤ ਨੇ ਬਹੁਤ ਗਲਤ ਕੀਤਾ ਉਨ੍ਹਾਂ ਦੀ ਕੁਰਬਾਨੀ ਨੂੰ ਕੋਟਿ-ਕੋਟਿ ਨਮਸਕਾਰ

  • @KSMAKHAN
    @KSMAKHAN Před 4 lety +13

    🗽USA🇺🇸 ਮੱਖਣ) ਦੌਲਤਪੁਰੀਏ ਵਲੋਂ:-🙏 ਆਪ ਸਭਨਾਂ 👏 ਜੀਓ ਨੂੰ ❗
    ੴ || ਵਾਹਿਗੁਰੂ ਜੀ ਕਾ ਖ਼ਾਲਸਾ☬ ਵਾਹਿਗੁਰੂ ਜੀ ਕੀ ਫ਼ਤਹਿ || 👏ਜੀਓ❗
    ⛳⚔️ ਸਵਾ ਲਾਖ ਸੇ ਏਕ ਲੜਾਊਂ☬ ਤਬੈ ਗੋਬਿੰਦ ਸਿੰਘ ਨਾਮ ਕਹਾਊਂ ⚔️⛳
    ☝ੴ☬⛳ ਰਾਜ ਕਰੇਗਾ ਖ਼ਾਲਸਾ☬ ਆਕੀ ਰਹੇ ਨਾ ਕੋਇ ⛳☝ੴ☬
    ''ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
    ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
    🙏 ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
    🙏 ਗੁਰੁ ਸਾਹਿਬਾਨਾਂ ਜੀਓ ਦੇ ਪਾਵਨ ਮੁਖ਼ਾਰਬਿੰਦ ਤੋਂ ਓਚਾਰੀ ਹੋਈ ਸਰਬ-ਸਾਂਝੀ ਗੁਰਬਾਣੀ ਦੇ ਇਨ੍ਹਾਂ ਪਵਿੱਤਰ ਮਹਾਂਵਾਕਾਂ ਵਿੱਚਲੀ ਸੂਰਮੇਂ ਦੀ ਪ੍ਰੀਭਾਸ਼ਾ ਦੇ ਉੱਤੇ ਮਰ ਮਿਟਣੇ ਵਾਲ਼ੇ ਸਿੱਖ☬ ਕੌਮ ਦੇ ਮਹਾਨ ਸੂਰਮੇਂ ⛳ ਜਰਨੈਲ☬ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ☬ ਖ਼ਾਲਸਾ ਸਾਹਿਬ ਜੀਓ ਭਿੰਡਰਾਂ ਵਾਲ਼ੇ ਅਤੇ ਮਹਾਨ ਸੂਰਮੇਂ ਜਰਨੈਲ☬ ਸ਼ਹੀਦ ਜਨਰਲ ਸ਼ਾਹਬੇਗ ਸਿੰਘ ਸਾਹਿਬ 👏ਜੀਓ❗ ਅਤੇ ਹੋਰ ਮਹਾਨ* ਸਿੰਘਾਂ☬ ਸੂਰਮਿਆਂ ਸ਼ਹੀਦਾਂ ਦੀ ਕੁਰਬਾਨੀ ਨੂੰ ਕੋਟਿ 💐 ਕੋਟਿ ਪ੍ਰਣਾਮ 👏ਜੀਓ❗ਜਿਸ ਵਿੱਚ ਸਮੇਂ ਦੀਆਂ ਜਾਬਰ ਸਰਕਾਰਾਂ ਦੇ ਜ਼ੁਲਮ ਨਾਲੋਂ ਸਿੱਖੀ ਖੰਡਿਓ ਤਿੱਖੀ ਦੇ ਨਿਰਭਉ ਬਹਾਦੁਰ ਨਿਧੜਕ ਸਿਰਲੱਥ ਯੋਧੇ ਸਿੰਘਾਂ☬ ਸੂਰਮਿਆਂ ਦੇ ਸਿਦਕ ਦੀ ⚔️ ਫ਼ਤਹਿ ਹੋਈ ਏ ਜੀਓ 🙏 ਸਿੱਖ ☬ਕੌਮ ਦੇ ਫ਼ੌਲਾਦੀ 💪ਜਜ਼ਬੇ ਵਾਲੇ ਜੁਝਾਰੂ ਮਹਾਨ 💖 ਦਲੇਰ ਸਿਰਲੱਥ ਯੋਧੇ ਸਿੰਘਾਂ☬ ਸੂਰਮਿਆਂ ਦੇ ਅੱਗੇ ਹਮੇਸ਼ਾ ਹੀ ਸਿਰ 🙇 ਝੁਕਦਾ ਹੈ 👏 ਜੀਓ❗ਸਿੱਖ☬ ਕੌਮ ਦੇ ਮਹਾਨ* ਸਿੰਘਾਂ☬ ਸੂਰਮਿਆਂ ਸ਼ਹੀਦਾਂ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏 ਜੀਓ ❗ ⚔️ ਮਰਨਾ ਸ਼ਾਨ ਨਾਲ਼☬ ਜਿਊਂਣਾ ਅਣਖ਼ ਨਾਲ਼ ‼️ ⛳ ਝੂਲ਼ਦੇ ਨਿਸ਼ਾਨ ਰਹੇ☬ ਪੰਥ ਮਹਾਰਾਜ਼ ਕੇ ⛳ ੴ☬ ☝ ⛳ ⚔️ ⛳ ☝ ੴ☬ 🙏 We're always ‼️ So Proud ✊ of Them ‼️ 🇺🇸 🇰🌷🇸 ਮੱਖਣ Dp 🗽 USA 🇺🇸

  • @hsbl
    @hsbl Před 4 lety +2

    ਬੋਹਤ ਬਦੀਆਂ ਜਾਣਕਾਰੀ ਦਿੱਤੀ ਹੈ ਜੀ ਇਸੇ ਤਰ੍ਹਾਂ ਸੇਵਾ ਕਰਦੇ ਰਹੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🙏

  • @MandeepSingh-qg2ub
    @MandeepSingh-qg2ub Před 3 lety +1

    ਸਾਨੂੰ ਮਾਣ ਹੈ ਆਪਣੇ ਸ਼ਹੀਦਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Sukhjinderkaua3338
    @Sukhjinderkaua3338 Před 4 lety +6

    ਖਾਲਸਾ ਦੇ ਸ਼ੇਰ ਜੋ ਇਤਿਹਾਸ ਰਚ ਗਏ ।

  • @Daske.WaleSahi
    @Daske.WaleSahi Před 4 lety +3

    ਵਾਹਿਗੁਰੂ ਜੀ

  • @jujharsingh1834
    @jujharsingh1834 Před 4 lety +3

    ਸਾਨੂੰ ਮਾਣ ਹੈ ਆਪਣੇ ਸ਼ਹੀਦਾਂ ਤੇ

  • @gazleenkourkhiwi.3267
    @gazleenkourkhiwi.3267 Před 4 lety +4

    Bht wadiya veer ji tuhada kaam h

  • @harjinderlochan4532
    @harjinderlochan4532 Před 4 lety +2

    ਅਸੀਂ ਕਦੀ ਨੀ ਭੁੱਲ ਨੀ ਸਕਦੇ ਸਾਹਿਬ ਜੀ ਨੂੰ

  • @harjindersingh3375
    @harjindersingh3375 Před 4 lety +6

    ਵਾਹਿਗੁਰੂ ਜੀ🙏

  • @gurpreetmallhi5840
    @gurpreetmallhi5840 Před 4 lety +3

    Salute to Shahbeg Singh

  • @parmjitsingh9437
    @parmjitsingh9437 Před 4 lety +12

    Waheguru ji💪💪🙏🙏

    • @sukhbeerkaur5672
      @sukhbeerkaur5672 Před 4 lety +1

      ਬਾਦਲ ਟੌਹੜਾ ਲੌਂਗੋਵਾਲ ਤੇ ਆਕਾਲੀ ਨੇ ਮਿਲਕੇ ਸਰਕਾਰ ਨਾਲ ਮਿਲ ਕੇ ਕੰਮ ਕੀਤਾ

  • @sukhpalsingh1509
    @sukhpalsingh1509 Před 4 lety +3

    Waheguru ji

  • @vishavdeepsingh3918
    @vishavdeepsingh3918 Před 4 lety +11

    Waheguru ji 🙏🙏🙏🙏🙏🙏🙏🙏🙏🙏🙏🙏🙏

  • @manmeetsingh3593
    @manmeetsingh3593 Před 4 lety +3

    weheguru mhere Kare ga

  • @harkaransingh4859
    @harkaransingh4859 Před 4 lety +7

    ਹਰ ਸਾਲ ਅਾਉਂਦਾ ਏ ਮਹਿਨਾ ਜਦੋ ਜੂਨ ਦਾ ਭੁੱਲ ਦਾ ਨਹੀ ਚੇਤਾ ਡੁੱਲ੍ਹੇ ਗੁਰੂ ਘਰ ਖੂਨ ਦਾ

  • @karamjeetsekhon3208
    @karamjeetsekhon3208 Před 3 lety +1

    Parnaam sheeda nu 🙏

  • @vaidjaswindersingh3495
    @vaidjaswindersingh3495 Před 4 lety +9

    Good mas..

  • @amarjits2549
    @amarjits2549 Před 4 lety +2

    ਵਾਹਿਗੁਰੂ ਜੀ ਕੀ
    ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ

  • @sukhjeewansingh1271
    @sukhjeewansingh1271 Před 4 lety +2

    sheed ਯੋਧਾ

  • @ranjitsidhu6142
    @ranjitsidhu6142 Před 4 lety +3

    Waheguru waheguru ji we proud to martyrs Khalsa ji

  • @ridhamsing5845
    @ridhamsing5845 Před 4 lety +2

    ਗੂਰੂ ਪਿਆਰੀ ਸਾਦ੍ ਸੰਗਤ ਜੀ ਗੂਰੂ ਜੀ ਪਾਸ ਅਰਦਾਸ ਕਰੋ ਕੌਂਮ ਦੇ ਗਦਾਰਾ ਦਾ ਨਾਸ ਹੋਵੇ

  • @tarloksingh5563
    @tarloksingh5563 Před 4 lety +2

    Weheguru Weheguru

  • @sarbjitsingh1871
    @sarbjitsingh1871 Před 4 lety +22

    I salute Janral Sahabug singh ji and sant Jarnal singh ji ZINDABAD

  • @jaspalsinghkailay5288
    @jaspalsinghkailay5288 Před 4 lety +3

    ਪ੍ਰਣਾਮ ਸਹੀਦਾ ਨੂੰ

  • @rajindersinghconvenoralljk7949

    Exposure of Akali Badal involvement for attacking on Shri Harmander Sahib Amritsar but public of Punjab must be awakened to save future of Sikh new generation of Punjab and appreciating Anchor for taking initiative such debating

  • @hchahal1438
    @hchahal1438 Před 4 lety +2

    Waheguru ji very good ji 🙏🙏👍👍

  • @inderjeetsandhu3633
    @inderjeetsandhu3633 Před 4 lety +2

    waheguru ji

  • @terahitera6168
    @terahitera6168 Před 3 lety +1

    Wao wahaguru ji

  • @vaidjaswindersingh3495
    @vaidjaswindersingh3495 Před 4 lety +4

    Good bai sahib ji.god bless you and your family singh ji

  • @LakhwinderSingh-fw8sp
    @LakhwinderSingh-fw8sp Před 4 lety +6

    ਤੁਸੀਂ ਕੌਮ ਦੇ ਹੀਰੇ ਹੋ ਪਤਰਕਾਰ ਵੀਰ ਜੀ
    ਜੋ saheeda ਨੂੰ ਇਨਾਂ ਮਾਣ ਦਿੰਦੇ ਹੋ

  • @panthdeeprandhawa1387
    @panthdeeprandhawa1387 Před 4 lety +2

    Amar han sab wahaguru g

  • @dilbaghsingh213
    @dilbaghsingh213 Před 4 lety +3

    Waheguru ji ka khalsa

  • @anandpreetsinghmalhianandp5517

    Very good bulkul theek a

  • @bhaigurmeetsinghmeetalwarw1454

    1984 ऑपरेशन ब्लू स्टार की 37वीं बरसी पर मारे गए समस्त निर्दोष शहीद सिंह -सिंहनियों को मेरा 🙏 नमन😥😪

  • @user-kt7ro3qs7j
    @user-kt7ro3qs7j Před 4 lety +3

    Subag singh zindabad

  • @zorawarsunder4908
    @zorawarsunder4908 Před 4 lety +13

    Diamond,of,Sikhs,Shahbeg,Singh,

  • @guneetkaur4thg821
    @guneetkaur4thg821 Před 4 lety +1

    Good veer Ji BHULLAR

  • @baliharsingh4193
    @baliharsingh4193 Před 4 lety +2

    Waheguru. Ji

  • @giannagra9781
    @giannagra9781 Před 4 lety +2

    General Saab was a great general and he did lot for the country But in return India Govt betrayed him , He will be remember for ever ,Sant baba jarnail singh de Ashirvaad naal hore v Mahaan ho gyae

  • @jassijassi8533
    @jassijassi8533 Před 4 lety +2

    1984 ਸਿੰਘ ਸਿੰਘਣੀਆਂ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @tirthraj8873
    @tirthraj8873 Před 4 lety +15

    Khalse de sher Jo itihas rach gay

  • @jashanbhullar0756
    @jashanbhullar0756 Před 4 lety

    ਸਿੱਖ ਕੌਮ ਦੇ ਹੀਰੇ ਸ਼ਹੀਦ ਜਰਨਲ ਸ਼ਬੇਗ ਸਿੰਘ ਜੀ 🙏🙏🙏🙏🙏🙏

  • @paramjitmalhi6543
    @paramjitmalhi6543 Před 4 lety +1

    Dhan dhan kom da heera Shabeagh Singh ji Khalsa

  • @KhantwalaMaan
    @KhantwalaMaan Před 4 lety +1

    ੴ👳‍♂️ਵਾਹਿਗੁਰੂ ਜੀ ਕਾ ਖਾਲਸਾ 🙏☬
    🌹☬ ਵਾਹਿਗੁਰੂ ਜੀ ਕੀ ਫ਼ਤਹਿ।। ੴ🚩

  • @mandeepsingh9317
    @mandeepsingh9317 Před 4 lety +2

    Eh shi e

  • @karamjeetsekhon3208
    @karamjeetsekhon3208 Před 3 lety +1

    Jabe ban lage ,tabe ross jage🙏
    Nishe kar Jeet karo 🔥
    🙏🙏🙏🙏🙏🙏🙏🙏

  • @talwindersinghtindi7230
    @talwindersinghtindi7230 Před 4 lety +1

    ਜਰਨਲ ਸਾਬੇਗ ਸਿੰਘ ਜੀ ਜਿਦਾਬਾਦ

  • @jasramji5067
    @jasramji5067 Před 4 lety +2

    Parnam shahida nu

  • @sukhjindersingh3028
    @sukhjindersingh3028 Před 4 lety +2

    🙏🧡🌷💛💐🙏WAHEGURU😑💐🙏🙏🙏🙏🙏🙏💛🙏🙏💛🙏🙏🙏🙏🙏

  • @harmelsingh7181
    @harmelsingh7181 Před 4 lety +2

    Waheguru Waheguru Waheguruji🙏🏿🙏🏿🙏🏿🙏🏿🙏🏿

  • @leviparrish4109
    @leviparrish4109 Před 2 lety +1

    Waheguru g.

  • @simarpreet6490
    @simarpreet6490 Před 4 lety +3

    ਅਕਾਲੀ ਲੀਡਰ ਹਨ ਸਾਰੇ ਇਸ ਘੱਲੂਘਾਰੇ ਦੇ ਸੰਦਰਭ ਵਿੱਚ ਜੋਂ ਭੇਤੀ ਗਦਾਰ ਰਹੇ ਹਨ।

  • @brarsukhman1005
    @brarsukhman1005 Před 4 lety +2

    Be united Sikh kaum apne bacheya nu eh gallan dasniya te eh jazba bharna bht jaroori aa .... Salute to our diamonds 👏🏻👏🏻 Waheguru ji ka khalsa Waheguru ji Ki fateh 😇🙏🏻

  • @preetains1171
    @preetains1171 Před 4 lety +2

    Kahlstan zindabad

  • @sukhjindersingh3028
    @sukhjindersingh3028 Před 4 lety +2

    🙏WAHEGURU🙏
    🙏PARNAM SHAHEEDA NU🙏

  • @ParamjitSingh-fc3tm
    @ParamjitSingh-fc3tm Před 3 lety +1

    Waheguru

  • @jasbirsingh4426
    @jasbirsingh4426 Před 2 lety

    Whaeguru.bhai.jarnal.subaeg.singh.ji.Amar.Rahae

  • @sukhpalgrewal4388
    @sukhpalgrewal4388 Před 4 lety +14

    OMG tks to let me know if badal & captain are the state they are culprit why the General Shuhbrg Singh left fooj or make him leave Indra gandi wants General saab to do operations in Assam & Nagaland but General saab refused than the that raina or rani put to that operation please do the full Program tks special thanks 🙏 to General Shuhbeg Singh

  • @bootasingh9780
    @bootasingh9780 Před 4 lety +3

    VERY NICE JASBIR SINGH , MEDIA SHOULD CONTRIBUTE TO UNITE ALL SIKHS.VERY SHAMELESS LEADERS OF PUNJAB.

  • @HarmanSingh-oz9yi
    @HarmanSingh-oz9yi Před 3 lety +1

    ਪ੍ਰਣਾਮ ਸ਼ਹੀਦਾਂ ਨੂੰ

  • @Daleruk1818
    @Daleruk1818 Před 3 lety +1

    ਅਮਰ ਰੇਹਨ ਜਨਰਲ ਸਾਬ

  • @manjeetkourchawala4900
    @manjeetkourchawala4900 Před 4 lety +15

    Badal tohra barnala neech he

  • @pritamsingh5049
    @pritamsingh5049 Před 4 lety +2

    Khalstan Zindadad ji

  • @kanwalsarab
    @kanwalsarab Před 4 lety +2

    Saahnu maan hai saade jarnailaan te
    Te sikh kaum nu rehndi duniya tak maan rahega ehna gobind de laalaan te

  • @gazleenkourkhiwi.3267
    @gazleenkourkhiwi.3267 Před 4 lety +3

    Kotan kot ParNaaM shaheed Bhai shabeg singh ji nu

  • @karmantransport4636
    @karmantransport4636 Před 4 lety +1

    Sikh kaum de kohinoor heerey

  • @nexion5144
    @nexion5144 Před 4 lety +2

    ਭਾਈ ਮिਹਤਾਬ िਸੰਘ ਜੀ ਦੇ ਸਾਥੀ ਭਾਈ ਸੁॅਖਾ िਸੰਘ ਜੀ ਦੇ ਪिਰਵਾਰ िਵਚੋ िਕਸੇ ਦੀ ਇੰਨਟਰਵੀੳੁ ਕਰਵਾੳੁ ਜੀ िਜੰਨਾ ਮॅਸਾ ਰੰਗੜ ਸੋਧੇਅਾ ਸੀ ਪੀੜੀ ਚੋ ਕੋਈ ਤਾ ਹੋਵੇਗਾ

  • @ManpreetKaur-cm6qy
    @ManpreetKaur-cm6qy Před 4 lety +2

    🙏🙏

  • @harpreetsinghrai2986
    @harpreetsinghrai2986 Před 4 lety +2

    Badal tora gadar sahid a nu parnam dhan Mata Jone a putt jamia

  • @GauravSingh-hy8yk
    @GauravSingh-hy8yk Před 4 lety +1

    ਜਰਨਲ ਸ਼ਬੇਗ ਸਿੰਘ ਸਹੀ ਸ਼ਦੇ

  • @sukhsukh178
    @sukhsukh178 Před 4 lety +3

    ਕੌਮ ਦੀ ਸ਼ਾਨ ਜਰਨਲ ਸਾਹਿਬ ਤੇ ਉਹਨਾਂ ਦਾ ਪਰਿਵਾਰ ਤੇ ਪਰਿਵਾਰਕ ਪਿਛੋਕੜ ਜਿਹਨਾ ਨੇ ਉਹਨਾਂ ਦੀ ਸ਼ਹੀਦੀ ਨੂੰ ਵੇਚਿਆ ਨਹੀਂ ।

  • @KSMAKHAN
    @KSMAKHAN Před 4 lety +2

    🗽USA🇺🇸 ਮੱਖਣ) ਦੌਲਤਪੁਰੀਏ ਵਲੋਂ:- 🙏 🌠 #June1984 🌠 ‼️ ਕਦੇ ਵੀ 🔥 ਨਹੀਂਓਂ ⛔ ਭੁੱਲਣਯੋਗ 🕍 ਜ਼ਖ਼ਮ 🌋 ਹੈ 😭 ਜੋ ਸਦਾ ਨਾਸੂਰ ਬਣ ਕੇ ਸਦੀਆਂ ਤਾਈਂ ਰਿਸਦਾ ❣️ ਰਹੇਗਾ ਜੀਓ 😭.. #Sikhs!!
    ਸਿੱਖ☬ ਕੌਮ ਦੇ ਮਹਾਨ* ਸਿੰਘਾਂ☬ ਸੂਰਮਿਆਂ ਸ਼ਹੀਦਾਂ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏 ਜੀਓ ❗ 🇺🇸 🇰🌷🇸 ਮੱਖਣ Dp 🗽 USA 🇺🇸

  • @bhaigurmeetsinghmeetalwarw1454

    संत ज्ञानी जरनैल सिंह जी भिंडरावाले जिंदाबाद

  • @fearlesswarrior4415
    @fearlesswarrior4415 Před 4 lety +2

    🙏 now we need to stand up together now please 🙏

  • @gurdeepbullet9599
    @gurdeepbullet9599 Před 4 lety +3

    Shar bhadur surma jarnailaa da jarnail.jarnal subag Singh ggggg

  • @baliharsingh4193
    @baliharsingh4193 Před 4 lety +2

    Badla No. No No. man

  • @deepchahal4784
    @deepchahal4784 Před 4 lety +2

    🙏🏻🙏🏻

  • @ManpreetSingh-iw5xu
    @ManpreetSingh-iw5xu Před 4 lety +2

    💪