ਕਮੀਜ਼ ਦੀ ਕਟਿੰਗ ਦਾ ਬਹੁਤ ਹੀ ਆਸਾਨ ਤਰੀਕਾ | Kurti Cutting Easy Tutorial | PERFECT TAILOR

Sdílet
Vložit
  • čas přidán 21. 06. 2023
  • ਇਸ ਵੀਡੀਓ ਦੇ ਵਿਚ ਕਮੀਜ਼ ਦੀ ਕਟਿੰਗ ਬਹੁਤ ਹੀ ਆਸਾਨ ਤਰੀਕੇ ਨਾਲ ਸਿਖਾਈ ਗਈ ਹੈ।
    ਜੇ ਕਿਸੇ ਨੂੰ ਕੋਈ ਵੀ ਮੁਸ਼ਕਿਲ ਆਉਦੀ ਹੈ ਤਾਂ comment section ਵਿੱਚ ਪੁਸ਼ਨਾ ਤੇ ਸਾਨੂ ਇਹ ਵੀ ਦਸਨਾ ਕੇ ਇਹ ਵੀਡੀਓ ਕਿਵੇ ਦੀ ਲਗੀ |
    ਸੂਟ ਦਾ ਨਾਪ ਲੈਣ ਦਾ ਤਰੀਕਾ : • ਪੰਜਾਬੀ ਸੂਟ ਦਾ ਨਾਪ | Pu...
    like | share | comment | subscribe ਕਰਨਾ ਨਾ ਭੁਲਣਾ ਤੇ ਸਾਡੀਆਂ ਹੋਰ ਵੀ videos ਦੇਖਣ ਲਈ ਜੁੜੇ ਰਹੋ |
    #punjabi #punjabisuit #suitdesign #suitcuttingforbeginners #suitstitching #patialasuitdesign
    #kurticutting #fashion

Komentáře • 169

  • @nasibsingh2761

    ਮੈਡਮ ਜੀ ਤੁਹਾਡੇ ਉਸਤਾਦ ਦਾ ਨਾਂ ਦੱਸੋ ਮੈਂ ਉਨ੍ਹਾਂ ਕੋਲੋਂ ਕੁਝ ਸਿੱਖਣਾ ਚਾਹੁੰਦਾ ਹਾਂ

  • @jagdevkaur3144

    ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਤੱਕ ਕਿਸੇ ਨੇ ਵੀ ਇਸ ਤਰ੍ਹਾਂ ਦੇ ਸੌਖੇ ਤਰੀਕੇ ਨਾਲ ਨਹੀਂ ਸਮਝਾਇਆ। ਕੱਲੀ ਕੱਲੀ ਇੰਚ ਸਮਝਾਈ ਐ 👌👌👌👌🌹🌹🌹🌹👏👏👏❤️❤️

  • @ManpreetBrar-jl7yj

    ਮੈਡਮ ਜੀ ਪਿਛਲੀ ਪਾਸੇ ਮੋਢੇ ਦੀ ਕਾਟ ਐਨੀ ਸਿੱਧੀ ਕਿਉਂ ਪਾਉਣੀ ਚਾਹੀਦੀ ਹੈ ਇਸ ਦਾ ਕਾਰਨ ਦੱਸੋ

  • @anju_garg2227

    Mam ਮੋਡੇ ਦੀ ਕਾਟ ਏਨੀ ਸਿੱਧੀ ਕਯੋਂ ਹੈ

  • @Naseebsingh-ol8xc

    ਜੇਕਰ ਜ਼ਿਆਦਾ ਮੋਢਾ ਕਟਿੰਗ ਹੋ ਜਾਵੇ ਤਾਂ ਕਿ ਕਰਨਾ ਚਾਹੀਦਾ ਦੀਦੀ

  • @KrishnaRani-hw7dl

    ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸੂਟਾ ਦੀ ਕਟਾਈ ਸਮਾਉਦੇ ਓ ਬਹੁਤ ਬਹੁਤ ਧੰਨਵਾਦ।ਪਰ ਮੈਨੂੰ ਅਫਗਾਨੀ ਸਲਵਾਰ ਦੀ ਕਟਾਈ ਨੀ ਕਰਨੀ ਆਉਦੀ।ਤੁਸੀਂ ਵੀਡਿਉ ਬਣਾ ਕੇ ਸਮਝਾ ਦੇਉ

  • @HarmanSingh-np7xv

    ਮੈਡਮ ਜੀ ਅਗਲਾ ਗਲਾਂ ਪਿੱਛੇ ਨੂੰ ਕਿਉਂ ਜਾਂਦਾ ਸੂਟ ਪਾਏਂ ਤੋ

  • @user-pm5vs7cg1s

    ਮੈਡਮ ਮੋਢਾ ਦੀ ਕਟਾਈ ਦੱਸੋ

  • @charnjeetkaur9058

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਤੁਹਾਡਾ 🙏🏻👌

  • @KrishnaRani-hw7dl

    ਮੈਮ ਇਕ ਅਫਗਾਨੀ ਸਲਵਾਰ ਦੀ ਕਟਾਈ ਸਮਝਾ ਦੇਉ।ਮੈਂ ਕਟਾਈ ਸਮਝਣੀ ਆ ਤੁਹਾਡੇ ਕੋਲੋਂ

  • @user-qc1kc2xm5z
    @user-qc1kc2xm5z Před 4 hodinami

    Bhut vadiya tarika samjaun da❤❤

  • @pubgban1353

    ਬਹੁਤ ਬਹੁਤ ਵਧੀਆ ਸਮਝਿਆ ਜੀ ਧੰਨਵਾਦ । ਹਿੰਪ ਤੇ ਘੇਰ ਇਕੋ ਜਿਹੇ ਰੱਖਣੇ ਚਾਹੀਦੇ ਦਸੋ ।

  • @SharanDeep-v7t
    @SharanDeep-v7t Před 9 hodinami

    Very nice cutting didi❤

  • @user-vs2wh6eg5f

    ਬਹੁਤ ਵਧੀਆ ਢੰਗ ਨਾਲ ਸਮਝਾਇਆ ਤੁਸੀ

  • @armaansidhu7507
    @armaansidhu7507 Před rokem +5

    ਬਹੁਤ ਵਧੀਆ ਲੱਗਿਆ ਜੀ👌👌

  • @moviehubshort

    Bahut vadhia tareeke nal samjhayia tuc te samjh v lg gaya sb kuj

  • @sharansandhu2993

    This is perfect way and understandable

  • @balbirkaur8832

    Bht vadhiya samghiya thanks🌹💐

  • @cutegirl-gl9od

    ਬਹੁਤ ਵਧੀਆ ਹੈ ਸਾਨੂੰ ਵੀ ਬੜਾ ਕੁਝ ਸਿੱਖਣਾ ਹੈ

  • @JaswinderSingh-ed3kz
    @JaswinderSingh-ed3kz Před rokem +9

    ਬਹੁਤ ਵਧੀਆ👍💯👍💯👍💯