|ਮੋਢੇ ਦੀ ਕਟਾਈ| ਕਮੀਜ਼ ਦੀ ਕਾਟਿੰਗ ਸੋਖੇ ਤਰੀਕੇ ਨਾਲ| Armhole perfectly with useful tips| Kaur Sandhu Vlogs

Sdílet
Vložit
  • čas přidán 22. 09. 2023

Komentáře • 98

  • @HarpreetKaur-ln4jy

    ਦੀਦੀ ਤੁਸੀ ਬਹੁਤ ਵਧੀਆ ਢੰਗ ਨਾਲ ਸਮਝਿਆ ਹੈ ❤❤❤❤❤❤❤❤❤❤❤❤❤❤❤❤

  • @SandeepKaur-hg4vg

    ਦੀਦੀ ਬਾਂਹ ਦੀ ਕਟਾਈ ਦੱਸੋ sample

  • @SandeepKaur-hg4vg

    ਛਾਤੀ ਦੇ ਨੀਚੇ feting nahi ban di ta ki kaaran ho sakta hai ji

  • @JasvirKaur-jj2bl
    @JasvirKaur-jj2bl Před 21 hodinou +1

    ਬਹੁਤ ਵਧੀਆ ਢੰਗ ਨਾਲ ਸਮਝਾਇਆ

  • @simmadhanjal1540

    ਪੰਜਾਬੀ ਬੋਲੀ ਸਹੀ ਕਰੋ ਜੀ

  • @sukhvirkaur-df3qb

    ਦੀਦੀ ਗਲਾ ਪਿੱਛੇ ਨੂੰ ਕਿਉਂ ਜਾਂਦਾ ਹੁੰਦਾ ਉਹ ਕੀ ਘਾਟ ਪਲੀਜ ਜ਼ਰੂਰ ਦੱਸਿਉ

  • @SandeepKaur-hg4vg

    ਦੀਦੀ ਸਾਰਿਆਂ ਦੇ ਕਮਰ ਦੇ ਨਿਸ਼ਾਨ 7 ਉਤੇ ਹੀ ਲਾਉਣੇ ਆ ਚਾਹੇ ਕਿਸੇ ਵੀ size ਦੀ cutting ਹੋਵੇ

  • @JasvirSingh-sl2zg

    Didi ji chest 46,kamer 22, hip 50,es nap di cutting ਜਰੂਰ ਦੱਸੋ ਕਿ ਮੋਢੇ di cutting kini karni ਚਾਹੀਦਾ ha please please ਜਰੂਰ ਦੱਸੋ ਕਿਉ ਕਿ Mari cutting ch koi na koi ਗ਼ਲਤੀ rah ਜਾਦੀ ta suit di fitting ਸਹੀ ਨਹੀਂ aundi

  • @Manjodhart

    ਕਾਨ ਕਢਣਾ ਦੱਸੋ ਜੀ

  • @narinderpreet2750

    ਬੁਹਤ ਵਦੀਆਂ ਸਮਜਾਇਆ ਦੀਦੀ ਜੀ ਧਨਬਾਦ 🙏🏻🌹

  • @RajwantKaur-xq2ny

    ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਦੀ ਤੁਸੀ ਬਹੁਤ ਬਹੁਤ ਧੰਨਵਾਦ ਜੀ

  • @ANIMEGOJO503

    Very nice video di ❤

  • @navjotnavi9033

    Very nice ji

  • @lakhvirbabli1099

    Mainu ta bahut vadiya lgi tuhadi eh vedio didi

  • @AmritSingh-ss6vz
    @AmritSingh-ss6vz Před 7 hodinami +1

    Good di❤

  • @jogindermaheru2585

    Your way of method is good I like

  • @Jasvindervlogs

    Useful video. Thanku so much sharing dear sister.🙏🏼🥰

  • @RamanDeep-ho8zv

    Bhut vydia ji,❤

  • @sandhudesirasoidesivlog6865

    1 like comment 👍

  • @simranchawla5170

    Nice video ❤