Chajj Da Vichar (2001) || sagar di vohti ....ਵੱਡੇ ਖੁਲਾਸੇ | ਗੰਦੇ ਗੀਤ ਗਾਉਣ ਦਾ ਆਹ ਹੈ ਸੱਚ

Sdílet
Vložit
  • čas přidán 17. 03. 2024
  • #primeasiatv #chajjdavichar #swarnsinghtehna #harmanthind #sagar #sagarmeme #memes #panjab #punjabnewstoday #punjabikhabra #sagardivohti
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH #564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 1,5K

  • @ManpreetSidhu-yf9qp
    @ManpreetSidhu-yf9qp Před 2 měsíci +147

    ਟਹਿਣਾ ਨੂੰ ਤੇ ਚੁੱਪ ਹੀ ਕਰਵਾ ਕੇ ਰੱਖ ਤਾਂ ਸਾਗਰ ਬਾਈ ਨੇ। 😂😂

  • @GurmeetSingh-ms1hz
    @GurmeetSingh-ms1hz Před 2 měsíci +62

    ਸਵਰਨ ਸਿੰਘ ਤੇ ਹਰਮਨ ਕੌਰ ਜੀ ਤੁਹਾਡੀ ਸੋਚ ਨੂੰ ਸੁਲਾਮ ਪਰ ਜੋ ਸਾਗਰ ਵੀਰ ਹੋਣਾ ਦੀ ਮੁਲਾਕਾਤ ਕੀਤੀ ਬਹੁਤ ਬਹੁਤ ਧੰਨਵਾਦ ਜੀ ਚੰਗਾ ਲਗਾ,,,

  • @jaspalgrewal438
    @jaspalgrewal438 Před 2 měsíci +60

    ਸਾਗਰ ਵੀਰ ਤੁਹਾਡਾ ਗਾਣਾ ਫੁੱਲਾਂ ਵਾਲੀ ਰਜਾਈ ਬਹੁਤ ਵਧੀਆ ਹੈ

  • @satnamsingh-ed8zu
    @satnamsingh-ed8zu Před 2 měsíci +136

    ਪਹਿਲਾ ਤਾ ਨਹੀ ਜਾਣਦੇ ਸੀ ਪਰ ਸਾਗਰ ਤਾ ਬਹੁਤ ਚੰਗਾ ਇਨਸਾਨ ਐ ਕਲਮ ਤੇ ਅਵਾਜ ਦਾ ਧਨੀ ਐ ਹਾਜਰ ਜੁਆਬ ਐ ਤੇ ਨਿਮਰਤਾ ਰੱਖਦਾ ਹੈ

  • @saabtrucking4391
    @saabtrucking4391 Před 2 měsíci +193

    ਨਾਲੇ ਕੱਲਾ ਕੱਲਾ ਗੀਤ ਯਾਦ ਤੁਹਾਨੂੰ ਟਾਹਣਾ ਸਾਬ ਤੁਸੀਂ ਵੀ ਸੁਣਦੇ ਸੀ

    • @rajdhindsa9338
      @rajdhindsa9338 Před 2 měsíci +4

      ਪੱਤਰਕਾਰ ਨੇ ਜਦੋਂ ਵੀ ਕਿਸੇ ਨਾਲ ਇਟਰਵਿੳ ਕਰ ਨੀ ਹੁੰਦੀ home work ਕਰਣਾ ਪੈਦਾ

    • @apindersingh212
      @apindersingh212 Před 2 měsíci +5

      ਸਹੀ ਬਾਈ ਜੀ। ਸੁਣਦੇ ਸਾਰੇ ਹੀ ਰਹੇ ਨੇ। ਪਰ ਸੱਚੇ ਬਣਦੇ ਨੇ। ਚਮਕੀਲੇ ਨੂੰ ਲੋਕ ਅੱਜ ਵੀ ਸੁਣਦੇ ਨੇ। ਫਿਰ ਕਹਿਣ ਗੇ ਚਮਕੀਲਾ ਤਾਂ ਲੁੱਚਾ ਸੀ। ਦੁਨੀਆ ਬੜੀ ਰੰਗੀ ਹੈ। ਬਾਈ ਜੀ।

    • @LalliSingh-kk2zn
      @LalliSingh-kk2zn Před 2 měsíci

      @@rajdhindsa9338 tu nal ho ke home w kar da se

    • @rajdhindsa9338
      @rajdhindsa9338 Před 2 měsíci

      @@LalliSingh-kk2zn ਤੈਨੂੰ ਕਿਸੇ ਨੇ ਪੁੱਛਿਆ ਰੁਪਈਆ ਪਾਉਣ ਆ ਗਿਆ

  • @prabhjitsinghbal1090
    @prabhjitsinghbal1090 Před 2 měsíci +102

    ਟਹਿਣਾ ਸਾਬ੍ਹ ਲੀਹੋਂ ਲੱਥੇ ਗੀਤ ਦੀ ਗਲਤੀ ਮਨਾਂ ਦੇਣ ਲੱਗੇ ਸੀ ਪਰ ਸਾਗਰ ਕਹਿੰਦਾ ਸਹੇ ਦੀਆਂ ਲੱਤਾਂ ਹੀ ਤਿੰਨ ਆ ਪਰ ਅਖੀਰ ਚ ਧਰਤੀ ਮਾਂ ਦਾ ਦੁੱਖ ਦੱਸ ਕੇ ਅਸਲ ਪੰਜਾਬੀ ਬਣ ਗਿਆ ਸਾਗਰ👍🏻

  • @JagjitSingh-uz4dv
    @JagjitSingh-uz4dv Před 2 měsíci +48

    ਸਤਨਾਮ ਸਾਗਰ ਸਿੱਧਾ ਸਾਦਾ ਬੰਦਾ ਤੁਸੀਂ ਕੀ ਸੁਣਨਾ ਇਹ ਤੁਹਾਡੇ ਉੱਤੇ ਸਾਗਰ ਬਹੁਤ ਵਧੀਆ ਗਾਣੇ ਦਿੱਤੇ ਹਨ

  • @TV-ku5wk
    @TV-ku5wk Před 2 měsíci +86

    ਟਹਿਣਾ ਸਾਹਬ ਜੀ ਅੱਜ ਤਾਂ ਤੁਹਾਨੂੰ ਸਾਗਰ ਨੇ ਅਜਿਹੇ ਤਸੱਲੀ ਬਖਸ਼ ਜਵਾਬ ਦਿੱਤੇ ਹਨ ਕਿ ਤੁਹਾਨੂੰ ਸਵਾਲ ਕਰਨੇ ਹੀ ਭੁੱਲ ਗਏ ਹਨ।ਗੁੱਡ ਸਾਗਰ ਬਾਈ ਜੀ

  • @KuldeepSingh-ug2di
    @KuldeepSingh-ug2di Před 2 měsíci +151

    ਸਾਗਰ ਸਮੀ ਦੀ ਜੋੜੀ ਨੇ ਬਹੁਤ ਹੀ ਵਧੀਆ ਗਾਣੇ ਗਾਏ, ਇਹੋ ਜਿਹੇ ਸਾਰੇ ਹੀ ਕਲਾਕਾਰਾਂ ਨੇ ਗਾਣੇ ਗਾਏ, ਕੋਈ ਗੰਦੇ ਨਹੀਂ ਗਾਣੇ ਨਹੀਂ, ਬਹੁਤ ਹੀ ਵਧੀਆ, ਦਿਮਾਗ ਵਿੱਚ ਜੋ ਮਰਜ਼ੀ ਸੋਚੀ ਜਾਓ,

  • @gurrandhawa2916
    @gurrandhawa2916 Před 2 měsíci +109

    ਸਾਡੇ ਅੰਮ੍ਰਿਤਸਰ ਸ਼ਹਿਰ ਦੀ ਸ਼ਾਨ ਨੇ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਜੀ

  • @officialbhaisohansingh
    @officialbhaisohansingh Před 2 měsíci +8

    ਸਾਗਰ ਜੋੜੀ ਨੇ ਬਹੁਤ ਲੋਕਾਂ ਨੂੰ ਖੁਸ਼ ਕੀਤਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @togadmusic6968
    @togadmusic6968 Před 2 měsíci +39

    ਮੈਂ ਸਤਨਾਮ ਸਾਗਰ ਦਾ ਬਹੁਤ ਵੱਡਾ ਫੈਨ ਹਾਂ, ਸਤਨਾਮ ਸਾਗਰ ਦੇ ਗੀਤ ਸੁਣੇ ਨੂੰ 24 ਸਾਲ ਹੋ ਗਏ ਹਨ ਅਤੇ ਅੱਜ ਵੀ ਸ਼ਰਨਜੀਤ ਸ਼ੰਮੀ ਦੀ ਖੂਬਸੂਰਤ ਆਵਾਜ਼ ਬਹੁਤ ਵਧੀਆ ਹੈ, ਮੈਨੂੰ ਇਹ ਬਹੁਤ ਪਸੰਦ ਹੈ।

  • @ravinderpourh564
    @ravinderpourh564 Před 2 měsíci +73

    ਆਪਣੇ ਸਮੇਂ ਦੀ ਧਮਾਕੇਦਾਰ ਜੋੜੀ ਦਿਲੋਂ ਬਹੁਤ ਸਾਰਾ ਪਿਆਰ ❤❤❤❤❤❤
    ਇਹ ਗੱਲ ਨੀ ਸਾਗਰ ਵੀਰ ਅਸੀਂ ਤਹਿਸੀਲ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਦੋਆਬੇ ਦੇ ਆ ਬਹੁਤ ਸੁਣਿਆ ਤੁਹਾਨੂੰ PB20 WALE

  • @ravinderpourh564
    @ravinderpourh564 Před 2 měsíci +44

    ਦਾਵੇ ਹੁੰਦੇ ਨੇ ਪ੍ਰੀਤਾ ਤੇ ਤੇਰੇ ਉੱਤੇ ਨਈ ਸਾਗਰ ਸੰਮੀ ਮਰੀ ਤੇਰੇ ਗੀਤਾਂ ਤੇ ❤❤❤❤

  • @user-rl8nv9mm2z
    @user-rl8nv9mm2z Před 2 měsíci +31

    ਸਾਗਰ ਦੀਆਂ ਗੱਲਾਂ ਸੁਣ ਕੇ ਬੜਾ ਦਿੱਲ ਖ਼ੁਸ਼ ਹੋਇਆ ❤

  • @user-uk9tq1cr9c
    @user-uk9tq1cr9c Před 2 měsíci +61

    ਮਰੂਤੀ ਤੋਂ ਬਾਅਦ ਇੰਡਕਾ ਨੇ ਵੀ ਥੋੜਾ ਸਮਾਂ ਮਿਡਲ ਕਲਾਸ ਦੇ ਕਰਕੇ ਸੜਕਾਂ ਤੇ ਪੂਰਾ ਰਾਜ ਕੀਤਾ ਸੀ

    • @gsingh1167
      @gsingh1167 Před 2 měsíci +1

      Aho piche char bande dhakka laun lai rakhe hunde c 😂😂

  • @chahal-pbmte
    @chahal-pbmte Před 2 měsíci +204

    ਟਹਿਣਾ ਸਾਹਿਬ ਅੱਜ ਸਾਗਰ ਸਾਹਿਬ ਨੇ ਤੁਹਾਨੂੰ ਪੂਰਾ ਦਬਾ ਕੇ ਰੱਖਿਆ।

    • @punjabloveskitchen7226
      @punjabloveskitchen7226 Před 2 měsíci +6

      😅😅

    • @sultansingh7138
      @sultansingh7138 Před 2 měsíci +9

      ਬਿਲਕੁਲ ਸਹੀ ਪਹਲੀ ਵਾਰੀ😄😄

    • @karamjitkaur2459
      @karamjitkaur2459 Před 2 měsíci +12

      ਸਾਗਰ ਨੇ ਆਪਣੀ ਵਹੁਟੀ ਨੂੰ ਵੀ ਨੀ ਮੌਕਾ ਦਿੱਤਾ ਟਹਿਣਾ ਸਾਹਿਬ ਕੀ ਚੀਜ਼ ਨੇ 😃😃

    • @lovedeepgarry
      @lovedeepgarry Před 2 měsíci

      😂😅​@@karamjitkaur2459

    • @charanjeetsingh9487
      @charanjeetsingh9487 Před 2 měsíci +5

      bilkul sahi gal h ji

  • @user-pi1vc5jq2q
    @user-pi1vc5jq2q Před 2 měsíci +57

    ਸਾਗਰ ਵੀਰ ਜੀ ਤੁਸੀਂ ਜਿਹੜੀ ਇੰਟਰਵਿਊ ਟਹਿਣਾ ਸਾਹਿਬ ਤੇ ਮੈਡਮ ਥਿੰਦ ਦੇ ਨਾਲ ਕਰ ਰਹੇ ਹੋ ਇਹ ਸਮਝ ਲਓ ਕਿ ਤੁਸੀਂ ਪੀਐਚਡੀ ਦਾ ਇਮਤਿਹਾਨ ਦੇ ਰਹੇ ਹੋ ਤੇ ਮੈਨੂੰ ਮੈਂ ਸਾਰੀ ਇੰਟਰਵਿਊ ਸੁਣੀ ਆ ਪਰ ਤੁਸੀਂ ਉਹਦੇ ਵਿੱਚੋਂ ਪਾਸ ਹੋ ਤੇ ਤੁਸੀਂ ਆਪਣੇ ਆਪ ਨੂੰ ਇਹ ਸਮਝੋ ਕਿ ਤੁਸੀਂ ਪੀਐਚਡੀ ਕਰ ਲਈ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਦਾ ਆਬਾਦ ਰਹੋ ਇਸੇ ਤਰ੍ਹਾਂ ਹੀ ਆਪਣੀ ਕੌਮ ਨੂੰ ਸੇਵਾ ਦਿੰਦੇ ਰਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ

  • @littleboy7197
    @littleboy7197 Před 2 měsíci +34

    ਚੌਵੀ ਘੰਟੇ ਨਾਲੇ ਨਿੰਦਦੇ ਪਰਾਉਣੇ ਨੂੰ, ਨਾਲੇ ਉਹਦੇ ਕੱਲੇ ਕੱਲੇ ਗੀਤ ਯਾਦ ਨੇ।
    ਘੈਂਟ ਜੋੜੀ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ❤❤❤❤

  • @Nadala345
    @Nadala345 Před 2 měsíci +2

    ਟਹਿਣੇ ਦਾ ਲਹਿਜ਼ਾ ਤਵੇ ਲਾਓੁਣ ਵਾਲਾ ਪੂਰਾ ਏ।ਮਤਲਬ ਕਿ ਪੂਰਾ ਜਲੀਲ ਕਰਨ ਵਾਲਾ..ਪਰ ਸਾਗਰ ਨੇ ਬਹੁਤ ਵਧੀਆ ਜਵਾਬ ਦਿਤਾ।

  • @palasingh5151
    @palasingh5151 Před 2 měsíci +93

    ਵਧੀਆ ਪ੍ਰੋਗਰਾਮ ਹੈ

  • @karamjitkaur2459
    @karamjitkaur2459 Před 2 měsíci +33

    ਕਈ ੧੨ਵੀ ਕਲਾਸ ਪਾਸ ਕੁੜੀਆਂ ਵੀ ਇਹ ਗਾਣਾ ਸੁਣ ਕੇ ਗੱਡੀ ਚਲਾਉਣਾ ਸਿੱਖ ਜਾਣਗੀਆਂ

  • @sudagarsingh9151
    @sudagarsingh9151 Před 2 měsíci +2

    ਟੈਹਣਾ ਸਾਹਿਬ ਜੀ ਥਿੰਦ ਸਾਹਿਬ ਜੀ ਤੁਸੀਂ ਵਾਹਿਗੁਰੂ ਨੂੰ ਭੁੱਲਦੇ ਓ ਇਹ ਇਨਸਾਨ ਆ ਮੇਰਾ ਵੀਰ ਯਰ ਕੋਈ ਗੱਲ ਨੀ ਸੰਸਾਰ ਤੇ ਭੇਜਨ ਵਾਲੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ

  • @baggagrewal
    @baggagrewal Před 2 měsíci +12

    ਅੱਜ ਦੇ ਮੈਚ ਚ ਸਾਗਰ ਸਿੰਘ ਦੀ ਜਿੱਤ ਤੇ ਟਹਿਣਾ ਸਿੰਘ ਹਾਰ ਹੋਈ ਹੈ ਵੀਰੋ 😂😂😂😂😂

  • @harjitbhullar3018
    @harjitbhullar3018 Před 2 měsíci +83

    ਅੱਜ ਝੋਟਾ ਮੂਸੇ ਆਲਾ ਹੁੰਦਾ ਤਾਂ ਸਾਗਰ ਬਾਈ ਦਾ ਗੀਤ ਜ਼ਰੂਰ ਕਰਦਾ

    • @mcjag8265
      @mcjag8265 Před 2 měsíci +6

      Aah kitia gal 22 .bilkuk sahi keha. Es greeb di dubara baah fad leni c Sidhu ne. ❤

    • @MalkeerHeer
      @MalkeerHeer Před 2 měsíci +5

      ​@@mcjag8265ਜਿਸਦੀ ਬਾਂਹ ਪਰਮਾਤਮਾਂ ਨੇ ਫੜ ਲੲੀ ਬਾਦ ਚ ਅਜੇ ਵੀ ਕਿਸੇ ਦੀ ਲੋੜ ਅਾ..

    • @Harindersinghmander97
      @Harindersinghmander97 Před 2 měsíci +1

      @@MalkeerHeerਵਾਹ ਓ ਵਾਈ ਜੀ ਸਹੀ ਕਿਹਾ

    • @terachahal4491
      @terachahal4491 Před 2 měsíci +2

      ਬੈਠ ਕੇ ਜ਼ਨਾਨੀਆਂ ਨਾਲ ਕਰਦੇ ਨੇ ਚੁਗਲੀਆਂ ਤੇ ਸ਼ੁਭ ਨਾਮ ਰੱਖਦੇ ਨੇ ਚੱਜ ਦਾ ਵਿਚਾਰ,,,ਵਾਹ ਉਏ ਛੋਟੇ ਵੀਰ ਸਿੱਧੂ ਮੂਸੇਵਾਲਾ ਬਹੁਤ ਸੋਹਣੀ ਗੱਲ ਕਰ ਗਿਆ,,, ਇਹਨਾਂ ਨੂੰ ਪੁੱਛੋ ਕਦੇ ਮੁੱਖ ਮੰਤਰੀ ਨੂੰ ਸਾਹਮਣੇ ਬਿਠਾ ਇਸ ਤਰ੍ਹਾਂ ਦੇ ਸਵਾਲ ਕੀਤੇ ਨੇ ਜਾਂ ਕਰ ਸਕਦੇ ਓ,,,ਟਹਿਣਾ ਸਾਹਿਬ ਤੇ ਬੀਬਾ ਜੀ,,,ਜੇ ਇਹਨਾਂ ਕੁੱਝ ਗਾ ਦਿੱਤਾ,,, ਫ਼ੇਰ ਕੀ ਹੋਇਆ ,,ਲੋਕ ਬਹੁਤ ਸਾਰੇ ਗੰਦ ਪਾਈ ਜਾਂਦੇ ਨੇ,,,,

    • @ParveenKumar-lf4my
      @ParveenKumar-lf4my Před 2 měsíci

      ਗੱਲ ਆ ਸਹੀ ਆ

  • @hafeezhayat2744
    @hafeezhayat2744 Před 2 měsíci +32

    ਬਹੁਤ ਵਧੀਆ ਅਤੇ ਖਰੀ ਖਰੀ ਗੱਲ ਬਾਤ ਸੁਣਨ ਦਾ ਸਵਾਦ ਆ ਗਿਆ

  • @mehndipalwan7549
    @mehndipalwan7549 Před 2 měsíci +17

    ਸਗਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸਾਂ ਜੋ ਸ਼ਬਦ ਬੰਦੀ ਸਿੰਘਾਂ ਵਾਸਤੇ ਬੋਲੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @gurujisingh584
    @gurujisingh584 Před 2 měsíci +19

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਤਨਾਮ ਸਾਗਰ ਤੇ ਮੈਡਮ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕੀਤੀ ਬਹੁਤ ਸੁਆਦ ਆ ਗਿਆ ਸਾਗਰ ਵੀਰ ਨੇ ਬੜੇ ਠਰ੍ਹਮੇ ਤੇ ਨਿਮਰਤਾ ਨਾਲ ਟਹਿਣਾ ਸਾਹਿਬ ਨੂੰ ਜੁਆਬ ਦਿੱਤਾ ਹਰਮਨ ਥਿੰਦ ਨੂੰ ਧੀ ਪੁੱਤ ਕਹਿਕੇ ਸੰਬੋਧਨ ਕੀਤਾ ਬੰਦੀ ਸਿੰਘਾਂ ਬਾਰੇ ਗੱਲ ਕੀਤੀ ਬਹੁਤ ਵਧੀਆ ਲੱਗਿਆ ਪਰ ਮੇਰੀ ਭਾਬੀ ਨੇ ਬਹੁਤ ਘੱਟ ਜੁਆਬ ਦਿੱਤਾ ਉਹ ਸਾਰੀ ਇੰਟਰਵਿਊ ਵਿੱਚ ਦਰਸ਼ਕ ਬਣ ਕੇ ਟਹਿਣਾ ਸਾਹਿਬ ਸਾਗਰ ਤੇ ਹਰਮਨ ਨੂੰ ਸੁਣਦੀ ਤੇ ਦੇਖਦੀ ਹੀ ਰਹੀ

  • @fikarmandmedia
    @fikarmandmedia Před 2 měsíci +38

    ਹਾਜਰ ਜਬਾਬ ਹੈ ਬੰਦਾ ਬਹੁਤ ਵਧੀਆ ਜਬਾਬ ਦਿੱਤੇ ਸਾਗਰ ਨੇ

  • @sarassinghjoy9734
    @sarassinghjoy9734 Před 2 měsíci +81

    ਗਰੀਬ ਬੰਦੇ ਆ ਚਲੋ ਜੋਂ ਵੀ ਹੈ ਪ੍ਰਮਾਤਮਾ ਸਭਨੂੰ ਤਰੱਕੀ ਬਖਸ਼ੇ ਤੁਹਾਨੂੰ 🙏🏻🙏🏻

  • @pardeepgill917
    @pardeepgill917 Před 2 měsíci +5

    ਸ਼ਮੀ ਦੀ ਅਵਾਜ਼ ਨੇ ਹਿੱਟ ਕੀਤਾ

  • @punjabsingh1702
    @punjabsingh1702 Před 2 měsíci +18

    ਸਾਡੇ ਪਿੰਡ ਬਹੁਤ ਖਾਹੜੇ ਲਾਏ ਨੇ ਆਸੀ ਉਸ ਵੇਲੇ ਨੀਕੇ ਨੀਕੇ ਹੁੰਦੇ ਸੀ ਵੀਸੀਆਰ ਦੀਆਂ ਵੀਡੀਓ ਬਹੁਤ ਬਾਣੀ ਨੇ ਸੱਤਨਾਮ ਸਾਗਰ ਦੀਆਂ ਬਹੁਤ ਵੱਧੀਆ ਕਲਾਕਾਰ ਏ

  • @PritamSingh-gw1iq
    @PritamSingh-gw1iq Před 2 měsíci +66

    ਅਮਰ ਸਿੰਘ ਚਮਕੀਲਾ ਜੀ ਨੇ ਚੰਗਾ ਵੀ ਗਇਆ ਮਾੜਾ ਵੀ ਗਇਆ ਪਰ ਅਮਰ ਹੋ ਗਿਆ

  • @JagjitSingh_
    @JagjitSingh_ Před 2 měsíci +114

    ਟਹਿਣਾ ਸਾਹਿਬ ਬੀਬੀ ਥਿੰਦ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਸਾਗਰ ਜੀ ਦਾ ਗੱਲ ਕਰਨ ਤਰੀਕਾ ਵਧੀਆ ਲੱਗਿਆ ਅਤੇ ਵੱਡਾਪਣ ਵੀ ਸੀ ਤੁਹਾਨੂੰ ਵੀ ਪੂਰਾ ਸਤਿਕਾਰ ਦਿੱਤਾ

  • @dhillonsingh7450
    @dhillonsingh7450 Před 2 měsíci +11

    ਵਾਹ ਸਾਗਰ ਸਾਬ ਵਾਹ ਟਹਿਣੇ ਦੀ ਪੂਰੀ ਖੁੰਬ ਠੱਪਕੇ ਰੱਖੀ,,,,ਗੱਲ ਨੀ ਕਰਨ ਦਿੱਤੀ ਬਾਹਲੇ ਸਿਆਣੇ ਨੂੰ,,,

  • @vloggerbikramjit8532
    @vloggerbikramjit8532 Před 2 měsíci +3

    ਬਹੁਤ ਖੂਬ ਲਿਖਿਆ ਸਾਗਰ ਜੀ

  • @gurmeetsingh-gu8pq
    @gurmeetsingh-gu8pq Před 2 měsíci +111

    ਟਹਿਣਾ ਜੀ ਇੱਕ ਹੋਰ ਇੰਟਰਵਿਊ ਕੀਤੀ ਜਾਵੇ, ਪੰਜਾਬੀ ਲੋਕ ਗਾਇਕ ਸਤਨਾਮ ਸਾਗਰ ਅਤੇ ਸ਼ਰਨਜੀਤ ਸ਼ੰਮੀ ਜੀ ਦੇ ਨਾਲ,,,

  • @sukhbhullarfzk3012
    @sukhbhullarfzk3012 Před 2 měsíci +102

    ਸਾਗਰ ਸਾਹਿਬ ਜੇ ਬਾਬੇ ਨਾਨਕ ਤੇ ਵਿਸ਼ਵਾਸ ਰੱਖਦਾ ਤੇਰਾ ਵਾਲ ਨਹੀਂ ਨਿਗਾ ਹੁੰਦਾ

    • @user-by4sp1bz6p
      @user-by4sp1bz6p Před 2 měsíci +3

      Je,,?
      Bhaji shayed mona ghona hon de bjaye sade nalo jyada mnda hove ,,🤔

    • @BHULLAR1.5M
      @BHULLAR1.5M Před 2 měsíci +1

      ਵਾਲ ਵਿੰਗਾ ਹੁੰਦਾ ਭਰਾਵਾ ਨਿਗਾ ਨੀ 🤣

  • @GURPINDERPAL_SINGH
    @GURPINDERPAL_SINGH Před 2 měsíci +161

    ਟਹਿਣਾ ਸਾਬ ਅੱਜ ਤੁਹਾਨੂੰ ਕੋਈ ਗੱਲ ਨਹੀ ਆਈ!ਸਾਗਰ ਨੇ ਬਹੁਤ ਤਸੱਲੀ ਕਰਵਾਈ ਤੁਹਾਡੀ

  • @SukhwinderSingh-wq5ip
    @SukhwinderSingh-wq5ip Před 2 měsíci +50

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @amtabsingh8523
    @amtabsingh8523 Před 2 měsíci +86

    ਸਾਗਰ,ਸਾਗਰ ਆ ਨਦੀ ਜਾਂ ਦਰਿਆ ਨਹੀ,ਸਾਗਰ,ਸਾਗਰ ਆ

  • @boharsingh7725
    @boharsingh7725 Před 2 měsíci +58

    ਬਹੁਤ ਹੀ ਵਧੀਆ ਜੀ ,ਸਤਿ ਸ੍ਰੀ ਅਕਾਲ਼
    🙏🙏🙏🙏🙏

  • @user-sv6ws6ym4c
    @user-sv6ws6ym4c Před 2 měsíci +9

    Vvvvv nice ਸਾਗਰ ਜੀ ਛਾ ਗਿਆ ਛਾ ਗਿਆ ਛਾ ਗਿਆ l ਢਿੱਡ ਨੂੰ ਮਦੇ ਨਜ਼ਰ ਰੱਖ ਕੇ ਜੋ ਜੀ ਕਰਦਾ ਕਰੋ l ਇਨ੍ਹਾਂ ਲੋਕਾਂ ਨੇ ਕਿਸੇ ਨੂੰ ਰੋਟੀ ਨਹੀਂ ਦੇਣੀ, ਹਮੇਸ਼ਾ ਚਣੋਤੀ ਹੀ ਦੇਣਗੇ l ਡਟ ਜਾਓ ਡਟ l

  • @mansimarn1332
    @mansimarn1332 Před 2 měsíci +16

    ਉਸ ਟਾਈਮ ਦਾ ਸਿੱਧੂ ਮੂਸੇਆਲਾ ਸੀ ਸਾਗਰ ਸ਼ੰਮੀ ਲਾਈਨ ਚ ਲਗ ਲਗ ਕੇ ਕੈਸਟਾਂ ਮਿਲਦੀਆਂ ਸੀ ਜੇ ਕਿਤੇ ਉਸ ਟਾਈਮ ਸੋਸ਼ਲ ਮੀਡੀਆ ਹੁੰਦਾ ਤੇ CZcams ਹੈਗਂ ਹੋ ਜਾਇਆ ਕਰਨਾ ਸੀ।

  • @KuldeepSingh-ug2di
    @KuldeepSingh-ug2di Před 2 měsíci +34

    ਵਾਹ ਵਾਹ ਸਾਗਰ ਸਾਹਿਬ, ਬਹੁਤ ਵਧੀਆ ਜਵਾਬ ਦਿਤੇ,,
    ਬਹੁਤ ਵਧੀਆ ਸਾਗਰ ਸਾਹਿਬ 🙏🏾🙏🏾🙏🏾🙏🏾

  • @virsasingh6859
    @virsasingh6859 Před 2 měsíci +48

    ਪ੍ਰਮਾਤਮਾ ਜੋੜੀ ਨੂੰ ਤੰਦਰੁਸਤੀ ਦੇਵੇ 🙏🙏

  • @sonukhatri2967
    @sonukhatri2967 Před 2 měsíci +3

    ਬਾਈ ਜੀ ਗੁਡ ਗੁਡ ਸਾਗਰ ਸਾਬ ਜੀ ਸੌਨੂ ਖਤਰੀ ਅਬੋਹਰ ਤੋ

  • @arnsthans8850
    @arnsthans8850 Před měsícem +2

    ਸਾਗਰ ਜੀ ਤੁਹਾਡੀ ਕੈਸਟ ਅਸੀਂ ਫੁਲਾਂ ਵਾਲੀ ਰਜ਼ਾਈ ਦਾ ਗੀਤ ਸੁਣਿਆ ਸੀ ਉਸ ਨੂੰ ਸੁਣ ਕੇ ਅਸੀਂ ਵੀ ਸਾਗਰ ਜੀ ਦੇ ਫ਼ੈਨ ਹੋ ਗਏ ਅੱਜ ਵੀ ਹੈਗੇ ਆ ਅਸੀਂ ਇਹ ਗਾਣਾ ਅਸੀਂ ਆਪਣੇ ਸੋਰਿਆ ਦੇ ਪਿੰਡ ਬਗੇਲਾ ਤਸਵੀਰ ਨਕੋਦਰ ਨੇੜੇ ਮੈਹਤਪੁਰ ਪਰ ਸਾਨੂੰ ਸਾਗ਼ਰ ਸੱਮੀ ਜੀ ਦੇ ਮਸੀਹੀ ਗੀਤ ਅੱਜ ਵੀ ਸੁਣਦੇ ਹਾਂ ਧਨਵਾਦ ਜੀ ❤❤❤❤❤❤❤

  • @swaransingh1659
    @swaransingh1659 Před 2 měsíci +19

    ਬਹੁਤ ਖੂਬਸੂਰਤ ਸ਼ਾਇਰ ਹੈ ਸਾਗਰ ਅਫਸੋਸ ਪਹਿਲੀ ਵਾਰ ਹੀ ਸੁਣਿਆ ਤੇ ਦੇਖਿਆ ਸਬੱਬ ਬਣਿਆ ਨਾਮਾਰਾਸ਼ੀ ਟਹਿਣਾ ਸਾਹਿਬ ਤੁਹਾਡੇ ਇਸ ਇੰਟਰਵਿਊ ਨੂੰ ਦੇਖ ਕੇ ਓਹ ਵੀ ਕਨਾਡਾ ਵਿੱਚ

  • @ShindaSurjit
    @ShindaSurjit Před 2 měsíci +44

    ਟਹਿਣਾ ਸਹਿਬ ਅੱਜ ਤੁਸੀਂ ਸਤਨਾਮ ਸਾਗਰ ਦੇ ਗੀਤਾਂ ਤੇ ਸਵਾਲ ਉਠਾਏ ਹਨ ਪਰ ਲਗਦਾ ਹੈ ਕਿ ਤੁਸੀਂ ਸਤਨਾਮ ਸਾਗਰ ਦੇ ਗੀਤਾਂ ਨੂੰ ਸੱਭ ਤੋਂ ਵੱਧ ਦਿਲ ਚਸਪੀ ਨਾਲ ਸੁਣਿਆ ਹੈ।

    • @user-zm2rq8ls9h
      @user-zm2rq8ls9h Před 2 měsíci

      Beth kea janniya nal karde a chugliya tea nale mere kale kale geet yadd nea

  • @jassijassi844
    @jassijassi844 Před 2 měsíci +4

    ਸਾਗਰ ਬਾਈ ਟਹਿਣੇ ਦੇ ਹੱਥ ਖੜੇ ਕਰਾ ਗਿਆ😂

  • @virenderchamkila2627
    @virenderchamkila2627 Před 2 měsíci +14

    ਦਿਲ ਦਾ ਹੀਰਾ ਸਤਨਾਮ ਸਾਗਰ

  • @arshsandhu9936
    @arshsandhu9936 Před 2 měsíci +84

    ਆ ਸਾਰੇ ਗਾਏ ਗੰਦੇ ਗੀਤਾਂ ਦਾ ਧੋਣਾ ਧੋ ਦਿੱਤਾ,ਸਾਗਰ ਅਤੇ ਸੰਮੀ ਨੇ ਬੰਦੀ ਸਿੰਘਾਂ ਬਾਰੇ ਗਾਣਾ ਗਾ ਕੇ। ਜਿਉਂਦੇ ਰਹੋ।

  • @randipsingh5700
    @randipsingh5700 Před 2 měsíci +34

    ਬਹੁਤ ਸੋਹਣੀ ਇੰਟਰਵਿਊ ਕੀਤੀ ਤੇ ਬਹੁਤ ਸੋਹਣੇ ਜਵਾਬ ਦਿੱਤੇ ਸਤਨਾਮ ਸਾਗਰ ਜੀ ਨੇ ਰੱਬ ਸਦਾ ਖੁਸ਼ ਰੱਖੇ

  • @ArifKhan-wf4qz
    @ArifKhan-wf4qz Před 2 měsíci +4

    ਸਾਗਰ ਦੀ interview ਦੇਖੀ ਤਾ ਟਾਹਿਣਾ ਚੁੰਪ ਕਰਵਾਤਾ
    16 ਤੋ ਲੇ ਕੇ 19 ਤਕ ਟਾਹੀਣਾ ਚੁੰਪ ❤
    Sad song ਲੲੀ ਸਾਗਰ ਵੀਰ ਦੀ ਕਲਮ ਬਹੁਤ ਡੁੰਗਾ ਲਿਖ ਦੀਅਾ😢

  • @BakhshishBisa-gq5lz
    @BakhshishBisa-gq5lz Před 2 měsíci +2

    ਕਿਆ ਬਾਤਾਂ ਸਾਗਰ ਭਾਜੀ,
    ਵਾਹਿਗੁਰੂ ਜੀ ਤੁਹਾਨੂੰ ਖੂਬ ਤਰੱਕੀਆਂ ਬਖ਼ਸ਼ੇ ❤️

  • @gursidhu895
    @gursidhu895 Před 2 měsíci +32

    ਵਾਹਿਗੁਰੂ ਕਿਰਪਾ ਕਰਨ ਬਾਈ ਜੀ ਅਤੇ ਮੈਡਮ ਜੀ ਤੇ ❤❤❤❤

    • @user-jt7lp9bx8v
      @user-jt7lp9bx8v Před 2 měsíci

      Very good nice ❤😂❤❤❤❤❤😮😮😢😢

  • @SukhwinderKaur-qf6bs
    @SukhwinderKaur-qf6bs Před 2 měsíci +20

    ਸਾਗਰ ਦੀਆਂ ਗਲਾਂ ਸੁਣ ਕੇ ਬਹੁਤ ਖੁਸ਼ੀ ਮਿਲੀ ਅਸੀਂ ਬਹੁਤ ਹੱਸੇ

  • @singhsewa528
    @singhsewa528 Před 2 měsíci +32

    ਪਹਿਲਾਂ ਜਿਸ ਤਰਾਂ ਦਾ ਵੀ ਗਾਇਆ ਹੋਵੇ ਪਰ ਹੁਣ ਇਸਦੀਆ ਗੱਲਾ ਤੋਂ ਲੱਗਦਾ ਕੇ ਸੁਧਰ ਗਿਆ।
    Interview ਬਹੁਤ ਵਧੀਆ ਲੱਗੀ

  • @paramjitsingh3914
    @paramjitsingh3914 Před 2 měsíci +4

    ਸਾਗਰ ਸਾਬ ਬਹੁਤ ਹੀ ਵਧੀਆ ਜਵਾਬ ਦਿਤੇ ਤੁਸੀ..ਇਹ ਬੇ ਫਾਲਤੂ ਗਁਲਾ ਬਹੁਤ ਕਰਦਾ ਆ

  • @KuldeepSingh-ug2di
    @KuldeepSingh-ug2di Před 2 měsíci +35

    ਸਤਿਨਾਮ ਸਾਗਰ ਤੇ ਸਰਨਜੀਤ ਸਮੀ
    ਸੁਪਰ ਹਿੱਟ ਦੋਗਾਣਾ ਜੋੜੀ ਸੱਬ ਤੋਂ ਪਿਆਰੀ ਜੋੜੀ ਵਾਹਿਗੁਰੂ ਜੀ ਚੜ੍ਹਦੀਕਲਾ ਕਰਨ 🙏🏾🙏🏾🙏🏾🙏🏾🙏🏾🙏🏾🙏🏾❤️❤️❤️❤️❤️❤️

  • @sonasingh7271
    @sonasingh7271 Před 2 měsíci +49

    ਸਾਗਰ ਸ਼ੰਮੀ ਪੰਜਾਬ ਦੀ ਸੁਪਰ ਹਿੱਟ ਜੋੜੀ ਰਬ ਚੜਦੀਕਲਾ ਵਿੱਚ ਰਖੇ❤❤

  • @user-vh5rm5mz5p
    @user-vh5rm5mz5p Před 2 měsíci +4

    ਇੰਟਰਵਿਊ ਦੇਖ ਕੇ ਨਜ਼ਾਰਾ ਆ ਗਿਆ।Best of luck.

  • @pargatsosan9873
    @pargatsosan9873 Před 2 měsíci +6

    ਸਾਗਰ ਜੀ ਬਹੁਤ ਬਹੁਤ ਵਧਾਈ ਗੱਲ ਬਾਤ ਕੀਤੀ ਧੰਨਵਾਦ ਵੀਰ ਜੀ

  • @MankaranSingh-wu3py
    @MankaranSingh-wu3py Před 2 měsíci +14

    ਵਧੀਆ ਗੱਲਬਾਤ ।

  • @jagdishpalsingh2049
    @jagdishpalsingh2049 Před 2 měsíci +61

    ਕੌਈ ਗੱਲ ਨਹੀ ਸਮੇ ਨਾਲ ਗੱਲ ਪਰਵਾਨ ਹੁੰਦੀ ਹੈ। ਹੁਣ ਚਮਕੀਲਾ ਤੇ ਫਿਲਮਾ ਬਣ ਰਹੀਆ ਹਨ।

    • @NirmalSingh-bz3si
      @NirmalSingh-bz3si Před 2 měsíci

      ਇਹ ਰੱਬ ਦੇ ਰੰਗ ਨੇ ??ਚਮਕੀਲਾ ਸਾਹਿਬ ਤਾਂ ਕਰੋੜਾਂ ਕੋਹਾਂ ਦੂਰ ਆ ??😂😂😂😂😂

    • @iqbalsingh1601
      @iqbalsingh1601 Před 2 měsíci

      ​@@balbirsinghusajapmansadasa1168ਹਾਂ ਜੀ ਏਹ ਉਹੀ ਆ, ਪੱਡੇ ਵੀਰ ਨੇ jagg ਜ਼ਾਹਿਰ ਕੀਤੀ

    • @jagdishpalsingh2049
      @jagdishpalsingh2049 Před 2 měsíci

      @@balbirsinghusajapmansadasa1168 ਮਾਫੀ ਮੰਗ ਲਈ ਹੈ ਉਸ ਨੇ ਤੇ ਕੁੱਟ ਵੀ ਖਾਧੀ

    • @kuldipsingh2817
      @kuldipsingh2817 Před 2 měsíci

      ਸਮੇ ਦੇ ਨਾਲ ਸਭ ਕੁਝ ਠੀਕ ਆ

    • @anupa1831
      @anupa1831 Před 25 dny

      ​@@balbirsinghusajapmansadasa1168young age vich banda bahut kush bol dinda. Hot blood hunda. Time naal behavior change ho janda. 20 saal ho gye us gal nu par lok chhadde nhi. Eh v bande nu badnam karan da ik tarika hai.

  • @gurtejshing6785
    @gurtejshing6785 Před 2 měsíci +7

    ਬੰਦੀ ਸਿੰਘਾਂ ਦੀ ਗੱਲ ਕੀਤੀ ਸਾਗਰ ਜੀ ਧੰਨਵਾਦ ਜੀ

  • @baggagrewal
    @baggagrewal Před 2 měsíci +3

    ਜੇ ਟਹਿਣਾ ਆਪਣੇ ਆਪ ਨੂੰ ਬਹੁਤ ਵੱਡਾ ਸਮਾਜ ਸੁਧਾਰਕ ਸਮਝਦਾ ਹੈ ਤਾਂ ਹੁਣ ਇਸ ਬੀਬਾ ਦੀ ਅੱਖ ਦਾ ਸਾਰਾ ਇਲਾਜ ਆਪਣੀ ਜੇਬ ਚੋ ਕਰਵਾਏ ।

  • @GurkiratSingh-fs1dx
    @GurkiratSingh-fs1dx Před 2 měsíci +50

    ਸਾਗਰ ਤੇ ਸ਼ਮੀ ਬਹੁਤ ਵਧੀਆ ਕਲਾਕਾਰ ਹੈ ਇਕ ਜਾ ਦੋ ਗਾਣੇ ਹੈ ਜੋ ਬੇ ਅਲਫ ਹੈ ਬਾਕੀ ਸਬ ਠੀਕ ਹੈ

  • @BalveerSingh-bq2vh
    @BalveerSingh-bq2vh Před 2 měsíci +21

    ਸਾਗਰ ,ਸੰਮੀ ਜੀ ਨੂੰ ਗੀਤ ਸੁਪਰ ਹਿੱਟ ਹੋਣ ਤੇ ਵਧਾਈਆਂ ਜੀ
    😅
    ਸਾਗਰ ਦੀ ਵੋਹਟੀ ਲੈਂਦੀ ਇੰਡੀਕਾ ਚਲਾ
    ਦਿਨੋਂ ਦਿਨ ਰਹੀ ਉਹ ਪ੍ਰਦੁਸ਼ਣ ਵਧਾ
    ਇਮੀਜੇਟਰੀ 'ਅਗਰੋਈਆ' ਰੁੱਖ ਤੂੰ ਲਗਾ
    ਪ੍ਰਦੂਸ਼ਿਤ ਹੋਇਆ ਵਾਤਾਵਰਣ ਬਚਾ।
    🌳🌳🌳🌳🚓🌳🌳🌳🌳

  • @gurindersidhu719
    @gurindersidhu719 Před 2 měsíci +5

    ਲੱਖ ਲਾਹਨਤ ਇਸ ਟਕੇ ਟਕੇ ਵਿਕਣ ਵਾਲੇ ਵਿਕਾਊ ਮੀਡੀਆ ਤੇ।

  • @GurjeetSingh-pu2zk
    @GurjeetSingh-pu2zk Před 2 měsíci +14

    ਬਹੁਤ ਵਧੀਆ ਟਹਿਣਾ ਵੀਰ ਜੀ ਤੇ ਮੈਡਮ ਜੀ ਤੇ ਵੀਰ ਸਾਗਰ ਜੀ ਤੇ ਮੈਡਮ ਜੀ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ

  • @darshanmasihladder7733
    @darshanmasihladder7733 Před 2 měsíci +52

    ਸਾਗਰ ਜੀ ਤੁਹਾਡੇ ਵਾਸਤੇ,,,, ਮਾਂ ਤੈਨੂੰ ਲੋਰੀਆਂ ਸੁਣਵੇ ਮੇਰੇ ਲਾਲ ਵੇ,,, ਬੁੜਾਪੇ ਵਿਚ ਰੱਖੀ ਮਾਂ ਦਾ ਖਿਆਲ ਵੇ,,, ਦੇ ਦੇ ਲੋਰੀਆਂ ਮਾਂ ਤੈਨੂੰ ਏ ਸਵਾਲ ਦੀ,,, ਤੇਰੇ ਉਠਣ ਤੋਂ ਪਹਿਲਾਂ ਮਾਂ ਤੈਨੂੰ ਏ ਨਿਹਾਰਦੀ ਦੀ,,, ਤੇਰੇ ਮਾਂ ਤੈਨੂੰ ਪਿਆਰ ਕਰੇ ਬੇਮਿਸਾਲ ਵੇ,,, ਬੁੜਾਪੇ ਵਿਚ,, ਰੱਖੀ ਮਾਂ ਦਾ,,, ਖਿਆਲ ਵੇ

  • @user-ch6fu9ql8y
    @user-ch6fu9ql8y Před 2 měsíci +3

    ਪਹਿਲਾ ਬੰਦਾ ਏਦਾਂ ਦਾ ਮਿਲਿਆ ਸਿੱਧੂ ਬਾਈ ਤੋਂ ਬਾਅਦ ਜਿਹਨੇ ਟਹਿਣੇ ਦੀ ਮੰਜੀ ਠੋਕੀ ਆ ਲਵ u ਸਾਗਰ ਬਾਈ

  • @Palvindersingh-io2fe
    @Palvindersingh-io2fe Před 2 měsíci +2

    ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਸਤਿ ਸ਼੍ਰੀ ਆਕਾਲ ਜੀ
    ਸਾਗਰ ਬੰਦਾ ਅਜ ਦੇਖਿਆ ਬਹੁਤ ਹਾਜ਼ਰ ਜਵਾਬ ਹੈ।ਰੱਬ ਰਾਖਾ

  • @sarupsingh5316
    @sarupsingh5316 Před 2 měsíci +21

    ਗੁਡ ਬਹੁਤ ਵਧੀਆ ਕਿਹਾ ਸਹੀ ਕਿਹਾ ਸਾਗ਼ਰ ਸਾਹਿਬ ਜੀ ਜਿਦਾਂ ਬਾਦ

  • @gurmitsinghgurmitbhullar9121
    @gurmitsinghgurmitbhullar9121 Před 2 měsíci +32

    ਸਾਗਰ ਜੀ ਸਾਡੇ ਪਿੰਡ ਲਾਗੇ ਬੱਲਬਾਵਾ ਵਿਸਾਖੀ ਦਾ ਮੇਲਾ ਲੱਗਦਾ ਸੀ ਉਥੇ ਆਏ ਸੀ 1999 ਵਿਚ ਬਹੁਤ ਰੋਣਕਾਂ ਲਾਈਆਂ ਸੀ

  • @GulabMusicMastiLondon
    @GulabMusicMastiLondon Před 2 měsíci +12

    ਸਾਗਰ ਵੀਰੇ ਸਲੂਟ ਆ ਤੇਰੀ ਸੋਚ ਨੂੰ ਜੇਹੜੀ ਗੱਲ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਰਿਹਾ ਨਹੀ ਕੀਤਾ ਜਾ ਰਿਹਾ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਲੂਟ ਆ
    ਮੈਂ ਤੇ ਏਹੀ ਕਹਾਂਗਾ ਤੂੰ ਮੇਲਾ ਲੁੱਟ ਲਿਆ ਸਾਰਾ

  • @Nareshkumar-yw4il
    @Nareshkumar-yw4il Před 2 měsíci +14

    ਬਹੁਤ ਵਧੀਆ

  • @MohanSingh-ty9gz
    @MohanSingh-ty9gz Před 2 měsíci +58

    ਸਤਨਾਮ ਸਾਗਰ ਨੂੰ ਬੇਨਤੀ ਆ ਆਪਣਾ ਯੂਟਿਊਬ ਚੈਨਲ ਬਣਾ ਕੇ ਆਪਣੇ song ਪਾਇਆ ਕਰੋ ਤੇ new song ਵੀ ਕੱਢੂ ਬਹੁਤ ਚੱਲੋ

  • @singhphotostudiocheema5677
    @singhphotostudiocheema5677 Před 2 měsíci +7

    ਟਹਿਣਾ ਵੀ ਮਾੜਾ ਸਮਝ ਕੇ ਚੜ੍ਹਦਾ ਸੀ,ਪਰ ਸਾਗਰ ਕੋਲ ਹਰ ਗੱਲ‌ਦਾ ਜਵਾਬ ਆ

  • @bhagwantsingh2611
    @bhagwantsingh2611 Před 2 měsíci +5

    ਸਾਗਰ ਬਾਈ ਬਹੁਤ ਵਧੀਆ ਦਿਲ ਦਾ ਸਾਫ ਬਾਈ

  • @harmitsingh374
    @harmitsingh374 Před 2 měsíci +19

    ਟੈਹਣਾ ਵੀਰ ਤੁਹਾਡਾ ਸਵਾਲ 100 % ਸਚ ਆ ਇਹ ਬੰਦਾ ਬਹੁਤ ਬਹੁਤ ਤੇਜ ਆ

  • @reshamsingh7501
    @reshamsingh7501 Před 2 měsíci +59

    ਅਸੀ ਵੀ ਵੀਰੇ ਦੁਆਬੇ ਤੋਂ ਹਾਂ ਅਸੀ ਤੁਹਾਡੀ ਪੂਰੀ ਸਪੋਟ ਕਰਦੇ ਹਾਂ ਤੁਸੀਂ ਖੁਸ ਰਹੋ ਨਵਾਂ ਸ਼ਹਿਰ ਵਾਲੇ P B 32 ਵਾਲੇ

  • @GurtejSingh-wd4qo
    @GurtejSingh-wd4qo Před 2 měsíci +6

    ਬਹੁਤ ਵਧੀਆ ਟੈਹਣਾ ਸਾਹਿਬ ਜੀ 👏 👏

  • @karmjitsingh2230
    @karmjitsingh2230 Před 2 měsíci +2

    ਗੀਤ ਕਾਰ ਬੰਦਾ ਟੇਨੇ ਨਾਲ ਗੱਲਾਂ ਵਿੱਚ ਮੁਕਾਬਲਾ ਕਿਤਾ।

  • @tarsemgharu4658
    @tarsemgharu4658 Před 2 měsíci +17

    ਬਹੁਤ ਸੋਹਣਾ ਸਾਗਰ ਜੀ

  • @KuldeepSingh-ug2di
    @KuldeepSingh-ug2di Před 2 měsíci +14

    ਫੁੱਲਾਂ ਵਾਲੀ ਰਜਾਈ ਸੁਪਰ ਹਿੱਟ 🌹🌹🌹🌹🌹

  • @BhullarSahab-vr8iw
    @BhullarSahab-vr8iw Před 2 měsíci +21

    ਟਹਿਣਾ ਸਾਬ ਜੀ ਇੱਕ ਗੱਲ ਤਾਂ ਹੈ ਸਾਗਰ ਜੀ ਨੇ ਦਿੱਲ ਦੀਆਂ ਹੀ ਗੱਲਾਂ ਕੀਤੀਆਂ ਤੇ ਜੋਂ ਲਾਸਟ ਤੇ ਗੀਤ ਗਾਇਆ ਸਿਰੇ ਦੀ ਮਿਸਾਲ ਬਣੂੰ ਜੇ ਰਿਕਾਰਡ ਹੋ ਜੇ ਗਾਣਾ

  • @manjeetkaur774
    @manjeetkaur774 Před 2 měsíci +18

    ਬਹੁਤ ਬਹੁਤ ਵਧੀਆ ਸੀ ਗੱਲਬਾਤ ਜੀ

  • @ManjitSingh-xv9rs
    @ManjitSingh-xv9rs Před 2 měsíci +45

    ਸਾਗਰ ਜੀ ਸੰਮੀ ਜੀ ਬਹੁਤ ਵਧੀਆਂ ਕਲਾਕਾਰ ਹਨ ਇਨ੍ਹਾਂ ਨੇ ਲੋਕਾਂ ਦਾ ਬਹੁਤ ਮਨੋਰੰਜਨ ਕੀਤਾ।

  • @SatnamSinghKharay
    @SatnamSinghKharay Před 2 měsíci +2

    ਅਖੀਰ ਵਿੱਚ ਤਾਂ ਅੱਤ ਕਰਵਾ ਤੀ ਸਾਗਰ ਸਾਬ
    🙏🙏

  • @sudagarsingh9151
    @sudagarsingh9151 Před 2 měsíci +1

    ਟੈਹਣਾ ਸਾਹਿਬ ਇਹ ਅਨੇਕਾਂ ਤੇਰੇ ਬੜੀ ਚੂਬੀਆਂ ਆਪਦੀ ਗੱਲ ਨੂੰ ਵੱਧ ਮੁੱਖ ਰੱਖਦਾਂ

  • @JaspalSingh-kz9rn
    @JaspalSingh-kz9rn Před 2 měsíci +4

    ਬਹੁਤ ਵਧੀਆ ਕਲਾਕਾਰ ਬਾਈ 20ਸਾਲ ਪਿਹਲਾ ਸਾਲ਼ੇ ਵਿਆਹ ਤੇ ਪ੍ਰੋਗਰਾਮ ਕਰਵਾਇਆ ਸੀ

  • @jagpalhodla5721
    @jagpalhodla5721 Před 2 měsíci +11

    ਗੀਤ ਹੁਣ ਵੀ ਸੁਣ ਦੇਆ ਹੁਣ ਜਾਣਦੇ

  • @karnailsinghcheema7286
    @karnailsinghcheema7286 Před 2 měsíci +3

    ਗਾਣਿਆਂ ਦਾ ਤੇ ਪਤਾ ਨਹੀਂ ਪਰ ਸਾਗਰ ਦੀ ਨਿਮਰਤਾ ਵਿੱਚ ਕੋਈ ਸ਼ੱਕ ਨਹੀਂ ਇਨ੍ਹੀ ਨਿਮਰਤਾ ਬੰਦੇ ਵਿੱਚ ਵਾਹ

  • @user-sv6ws6ym4c
    @user-sv6ws6ym4c Před 2 měsíci +27

    ਟਹਿਣਾ ਸਾਬ ਇੱਕ ਬੰਦਾ ਹਰ ਇੱਕ ਨੂੰ ਖੁਸ਼ ਨਹੀਂ ਕਰ ਸਕਦਾ l ਮੈਨੂੰ ਤੁਸੀਂ ਵੀ ਦੰਦ ਕੱਢਦੇ ਚੰਗੇ ਨਹੀਂ ਲੱਗਦੇ l ਸਟੇਜ ਤੇ ਆ ਕੇ ਫੁਕਰੀ ਜਹੀਆਂ ਮਾਰਦੇ ਰਹਿੰਦੇ ਹੋ l ਪਤਾ ਹੀ ਨਹੀਂ ਲੱਗਦਾ ਕੇ ਤੁਹਾਡੇ ਕੀ ਰਿਲੇਸ਼ਨ ਹੋਣਗੇ l ਕੰਮ ਦੇ ਗੱਲ ਤਾਂ ਘੱਟ ਹੀ ਕਰਦੇ ਹੋ l ਜਿਆਦੇ ਫੁਕਰੀਆਂ ਹੀ ਹੁੰਦੀਆਂ ਤੁਹਾਡੇ kol

    • @GurcharanSingh-pi9qm
      @GurcharanSingh-pi9qm Před 2 měsíci

      ਆਪਣਾ ਆਪਣਾ ਸੁਭਾਅ ਹੁੰਦਾ ਹੈ ਜੀ ਗੱਲ ਕਰਨ ਦਾ, ਇਹ ਵੀ ਲੇਖਕ ਹੈ

  • @ranjitmalhi1773
    @ranjitmalhi1773 Před 2 měsíci +410

    ਸਾਗਰ ਬਿਲਕੁਲ ਪਰਦਾ ਨਹੀਂ ਰੱਖ ਰਿਹਾ ਕਿ ਆਪਣੀ ਗਰੀਬੀ ਵੱਸ ਮੈਂ ਡਿਉਟ ਗੀਤ ਗਾਏ ਹਨ ਜੇ ਮੇਰੇ ਘਰ ਦਾ ਗੁਜਾਰਾ ਚੰਗਾ ਚੱਲਦਾ ਹੁੰਦਾ ਤਾਂ ਮੈਂ ਡਿਉਟ ਗੀਤ ਨਹੀਂ ਗਾਉਣੇ ਸਨ,,ਸਾਗਰ ਵਧੀਆ ਬੰਦਾ ਹੈ,,,,25 ਸਾਲ ਪਹਿਲਾਂ ਮੂੰਹੋਂ ਨਿਕਲੇ ਬੋਲਾਂ ਨੇ ਅੱਜ ਫਿਰ ਕਿਸਮਤ ਦੇ ਦਰਵਾਜੇ ਖੋਲ੍ਹ ਦਿੱਤੇ ਹਨ,,,,,ਚਮਕੀਲਾ ਜਦੋਂ ਜਿਉਂਦਾ ਸੀ ਕੁੱਝ ਲੋਕ ਉਸਨੂੰ ਵੀ ਕਹਿੰਦੇ ਸਨ ਕਿ ਲੱਚਰ ਗੀਤ ਗਾਉਂਦਾ ਹੈ,,,,,ਕਲਾ ਪ੍ਰੇਮੀ ਅੱਜ ਉਸਦੀ ਜੀਵਨੀ ਤੇ ਕਰੋੜਾ ਦੇ ਬਜਟ ਵਾਲੀ ਵੱਡੇ ਪਰਦੇ ਦੀ ਫਿਲਮ ਬਣਾ ਰਹੇ ਹਨ,,,

    • @komalpreet2876
      @komalpreet2876 Před 2 měsíci +5

      lii0

    • @togadmusic6968
      @togadmusic6968 Před 2 měsíci +5

      Thanks bhai ji ❤❤❤

    • @ranjitmalhi1773
      @ranjitmalhi1773 Před 2 měsíci

      @@togadmusic6968 ਸਾਗਰ ਭਾਜੀ ਮੈਂ ਸਤਿ ਸ਼ੀ ਆਕਾਲ,,ਮੈਂ ਅੰਮ੍ਰਿਤਸਰ ਜਿਲ੍ਹੇ ਤੋਂ ਹੀ ਹਾਂ,,ਤਕੜੇ ਹੋ ਕਿ ਫਿਰ ਮੈਦਾਨ ਵਿੱਚ ਆ ਜਾੳ,ਪਬਲਿਕ ਨੇ ਐਡ ਬਹੁਤ ਕਰ ਦਿੱਤੀ ਹੈ,,ਮੌਕਾ ਸਾਂਭ ਸੰਭਾਲ ਲਵੋ

    • @nermailsingh7324
      @nermailsingh7324 Před 2 měsíci +19

      @@komalpreet2876 ਬਾ ਉੌਏ ਸਾਗਰਾ ਤੂ ਦਿਤੇ ਸ਼ਵਰਨ ਟੇਹਣੇ ਨੁ ਠੋਕ ਠੋਕ ਕੇ ਜਵਾਬ ਲੋਕ ਜਿੳਦੇ ਚਮਕੀਲੇ ਨੂੰ ਵੀ ਇਸ ਤਰ੍ਹਾਂ ਹੀ ਕਹਿੰਦੇ ਸ਼ੀ

    • @user-sv6ws6ym4c
      @user-sv6ws6ym4c Před 2 měsíci +9

      ਟਹਿਣਾ ਸਾਬ ਗੁਲਸ਼ਨ ਕੋਮਲ ਤੇ ਛਿੰਦੇ ਦਾ ਗਾਣਾ ਨਹੀਂ ਸੁਣਿਆ ਹੋਣਾ l " ਮੈਂ ਕਿਆ ਮੇਰਾ ਰੱਬ ਜਾਣਦਾਉਦੋਂ ਕਿੰਝ ਮੇਰੀ ਜਿੰਦ ਤੇ ਬਣੀ " ਸਾਗਰ ਦੀ ਕੋਈ ਮਜਬੂਰੀ ਸੀ l ਕਾਲੀ ਪੇਟ ਕੁੱਝ ਵੀ ਕਰਵਾ ਸਕਦਾ l

  • @goldengoldy5185
    @goldengoldy5185 Před 2 měsíci +33

    ਇੰਟਰਵਿਊ ਦਾ ਅੰਤ ਬਹੁਤ ਵਧੀਆ ਸੀ ਨੀਵਾਂ ਗਾਉਣ ਦੀ ਮਜ਼ਬੂਰੀ ਗ਼ਰੀਬੀ ਸੀ ਜੋ ਕੁੱਝ ਵੀ ਚੰਗਾ ਮਾੜਾ ਕਰਵਾ ਦਿੰਦੀ ਏ ਖੁਸ਼ ਰਹੋ ਸਾਗਰ ਤੇ ਸ਼ੱਮੀ ਜੀ

  • @ramanmalhans2882
    @ramanmalhans2882 Před 2 měsíci +1

    ਸਾਗਰਾਂ ਜਿਹੜਾ ਵੀ ਕੋਈ ਲੱਚਰ ਗਾਇਕ ਇਸ ਜੋੜੀ ਇਸ ਜੋੜੀ ਦੇ ਮੁਹਰੇ ਆ ਗਿਆ ਉਹ ਖ਼ੁਦ ਜ਼ਿੰਮੇਵਾਰ ਹਨ